ਭਾਬੀ ਦਿਉਰ ਲਾਉਂਦੇ ਕੱਠੇ ਰੇਹੜੀ😳ਲੋਕ ਰਿਸ਼ਤੇ ਬਾਰੇ ਬੋਲਦੇ ਗੰਦ,ਵਿਦੇਸ਼ ਛੱਡ ਪੰਜਾਬ ਚ ਕਿਉਂ ਲਾਉਂਦੇ ਰੇਹੜੀ Bhabi Deur

Ойын-сауық

ਭਾਬੀ ਦਿਉਰ ਲਾਉਂਦੇ ਕੱਠੇ ਰੇਹੜੀ😳ਲੋਕ ਰਿਸ਼ਤੇ ਬਾਰੇ ਬੋਲਦੇ ਗੰਦ,ਵਿਦੇਸ਼ ਛੱਡ ਪੰਜਾਬ ਚ ਕਿਉਂ ਲਾਉਂਦੇ ਰੇਹੜੀ Bhabi Deur
#BhabiDeur #Bhabi #punjabirasoi #interview #punjab
🏅JOIN NOW: KZread Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 491

  • @mandeepkaurmani5044
    @mandeepkaurmani5044 Жыл бұрын

    ਬਿਲਕੁਲ ਸਹੀ ਕਿਹਾ, ਲੋਕ ਕਰਕੇ ਵੀ ਨਹੀਂ ਖਾਣ ਦਿੰਦੇ।ਜੇ ਵਿਹਲ਼ੇ ਹੋਈਏ ਤਾਂ ਵੀ ਮਿਹਣੇ। ਸਿਆਣੇ ਸੱਚ ਹੀ ਕਹਿੰਦੇ ਨੇ," ਆਰੀ ਨੂੰ ਇੱਕ ਪਾਸੇ ਦੰਦੇ,ਜਹਾਨ‌ ਨੂੰ ਦੋਂਨੋਂ ਪਾਸੇ।"ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ।🙏🏻🙏🏻🙏🏻🙏🏻ਜੱਟ ਹੋਣਾ ਜਿਵੇਂ ਗੁਨਾਹ ਹੋਵੇ।

  • @user-fz3hl1fb8b

    @user-fz3hl1fb8b

    Жыл бұрын

    Duniya ta do taari talvaar aa veerey

  • @gurpalsaroud1472
    @gurpalsaroud1472 Жыл бұрын

    ਸਲੂਟ ਹੈ ਵੀਰ ਨੂੰ ਅਮ੍ਰਿਤ ਸਕਿਆ ਸੋਚ ਵੀ ਵੀਰ ਦੀ ਬਹੁਤ ਵਦੀਆ👍 ਰੱਬ ਮਿਹਰ ਕਰੂ।🙏🏻🙏🏻❤

  • @antieuntie8724
    @antieuntie8724 Жыл бұрын

    ਬਹੁਤ ਵਧੀਆ ਕੰਮ ਕਰ ਰਹੇ ਹੌ ਬੇਟਾ ਜੀ ਦੁਨੀਆ ਦੀ ਕੌੲੀ ਪਰਵਾਹ ਨਾ ਕਰੌ ਤੁਸੀ ਸਿੱਖੀ ਨੂੰ ਸਾਭ ਰਖਿਆ ਹੈ ਬਹੁਤ ਹੀ ਚੰਗੀ ਗੱਲ ਹੈ ਵਾਹਿਗੁਰੂ ਜੀ ਤੁਹਾਡੀ ਕਮਾੲੀ ਵਿੱਚ ਬਰਕਤ ਪਾਵੇ🙏🙏

  • @RajSingh-uo3rz

    @RajSingh-uo3rz

    Жыл бұрын

    ਵਾਹ ਬੇਟਾ ਵਾਹ! ਪੂਰਨ ਗੁਰਸਿੱਖੀ ਸਰੂਪ ਸੱਚੀ ਸੁੱਚੀ ਕਿਰਤ ਬਾਬੇ ਨਾਨਕ ਦੀ ਬਾਣੀ ਦਾ ਮੁੱਢਲਾ ਸਿਧਾਂਤ, ਜੱਟ ਬਰਾਦਰੀ ਲਈ ਰਾਹ ਦਸੇਰਾ ਕੰਮ ਦੇ ਲਿਹਾਜ਼ ਨਾਲ, ਅੰਦਰੋਂ ਨਿਰਮਲ ਬਾਹਰੋਂ ਨਿਰਮਲ | ਨਾਲ ਦੀ ਬੀਬੀ ਵੀ ਚੜ੍ਹਦੀ ਕਲਾ ਵਾਲੀ, ਪ੍ਰਮਾਤਮਾ ਤੁਹਾਨੂੰ ਤੁਹਾਨੂੰ ਹਰ ਵਖ਼ਤ ਚੜ੍ਹਦੀ ਕਲਾ 'ਚ ਰੱਖੇ | ਇਹ ਮੇਰੀ ਅਰਦਾਸ ਬੇਨਤੀ ਐ ਰੱਬ ਅੱਗੇ | ਵੀਰ ਮੇਰਿਆ ਲੋਕਾਂ ਦੀ ਸੁਣ ਕੇ ਤਾਂ ਕੋਈ ਜੀਉ ਹੀ ਨੀਂ ਸਕਦਾ ,ਡੰਗਰਾਂ ਨਾਲ ਡੰਗਰ ਹੋਣਾ ਤੇ ਗੋਹਾ ਚੁੱਕਣਾ, ਖੇਤਾਂ 'ਚ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਣਾ, ਕੀ ਇਸ ਕੰਮ ਤੋਂ ਚੰਗੈ | ਖੇਤੀ ਦੇ ਕੰਮ ਅੱਜ ਕੱਲ ਘਾਟਾ ਹੀ ਘਾਟਾ, ਤੁਸੀਂ ਤਾਂ ਸਾਫ਼ ਸੁਥਰਾ ਕੰਮ ਕਰਕੇ ਹਰ ਰੋਜ਼ ਪੈਸਾ ਵੱਟ ਕੇ ਆਪਣੇ ਬੱਚਿਆਂ ਦੀ ਜਿੰਦਗੀ ਵਧੀਆ ਬਣਾ ਸਕਦੇ ਹੋ | ਮੈਂ ਤਾਂ ਤੁਹਾਨੂੰ ਸ਼ਾਬਾਸ਼ ਹੀ ਦੇਵਾਂਗਾਂ |

  • @kuldeepkhipalsingh
    @kuldeepkhipalsingh Жыл бұрын

    ਲੋਕ ਕੀ ਕਹਿਣਗੇ ਸਭ ਤੋਂ ਵੱਡਾ ਰੌਗ ਇਹ ਹੀ ਕਾਰਨ ਆ ਬਾਈ ਤਾਹੀਂ ਪੰਜਾਬ ਤਰੱਕੀ ਨੀ ਕਰਦਾ ਤੁਹਾਨੂੰ ਪ੍ਰਤਾਮਾ ਚੜ੍ਹਦੀ ਕਲਾ ਵਿਚ ਰੱਖੇ

  • @Khalsapanth10
    @Khalsapanth10 Жыл бұрын

    ਧੰਨ ਹੋ ਤੁਸੀਂ ਵੀਰ ਜੀ ਤੁਹਾਡੇ ਵਰਗੀ ਸੋਚ ਸਾਰਿਆਂ ਦੀ ਹੋਵੇ ਤਾਂ ਪੰਜਾਬ ਦੇ ਵਿੱਚ ਇੱਕ ਵੀ ਮੋਨਾ ਬੰਦਾ ਨਹੀਂ ਲਿਖੇਗਾ ਸਾਰੇ ਹੀ ਸਿੰਘ ਦਾਹੜੀ ਕੇਸਾਂ ਵਾਲ਼ੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @lashkarsingh5615
    @lashkarsingh5615 Жыл бұрын

    ਬਹੁਤ ਵਧੀਆ ਕੀਤਾ ਕਾਰੋਬਾਰ ।ਵਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।

  • @bhullarsaab7630
    @bhullarsaab7630 Жыл бұрын

    ਧੰਨ ਤੇਰੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @khosasaab1701
    @khosasaab1701 Жыл бұрын

    ਕਿਸੇ ਦੇ ਨੌਕਰ ਬਣਨ ਨਾਲ਼ੋਂ ਛੋਟੇ ਮਾਲਕ ਬਣਜੋ। ਬਹੁਤ ਵਧੀਆ ਲੱਗਿਆ ਇਹਨਾਂ ਦਾ ਕੰਮ ਦੇਖਕੇ। ਰੱਬ ਤਰੱਕੀਆਂ ਬਖ਼ਸ਼ੇ।

  • @ranapatialvidagpal5768
    @ranapatialvidagpal5768 Жыл бұрын

    ਵਾਰੇ ਵਾਰੇ ਜਾਵਾਂ ਤੇਰੀ ਸੋਚ ਤੇ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਜੀ

  • @jageetsingh7460
    @jageetsingh7460 Жыл бұрын

    ਬਹੁਤ ਵਧੀਆ ਸੋਚ ਹੈ ਅੰਮ੍ਰਿਤ ਛਕਿਆ ਹੈ ਜ਼ਰੂਰ ਕਲਗੀਧਰ ਦਸਮੇਸ਼ ਪਿਤਾ ਜੀ ਕੋਈ ਗੁਰਸਿੱਖ ਫੈਮਿਲੀ ਦੀ ਲੜਕੀ ਨਾਲ ਵਿਆਹ ਹੋਵੇਗਾ ਯਕੀਨ ਰੱਖੋ ਵਾਹਿਗੁਰੂ ਜੀ ਭਲੀ ਕਰੇ

  • @mampreetsingh6594
    @mampreetsingh6594 Жыл бұрын

    ਅੰਮਿਰਤ ਛਕੇ ਬੰਦੇ ਤੋ ਲੈ ਕੇ ਛਕਣ ਦਾ ਸੁਆਦ ਹੀ ਅਲੱਗ ਹੈ ਸਰਾਬ ਤੇ ਜਰਦਾ ਖਾਣ ਵਾਲੇ ਬੰਦੇ ਤੋਂ ਲੈਕੇ ਖਾਣ ਨੂੰ ਜੀਅ ਨਹੀਂ ਕਰਦਾ

  • @ksdhaliwal3670

    @ksdhaliwal3670

    2 ай бұрын

    ਬਹੁਤ ਵਧੀਆ

  • @JatinderSharma-wz7bx

    @JatinderSharma-wz7bx

    2 ай бұрын

    ਥਹੁਤੇ ਸਰਦਾਰ ਵੀ ਜਰਦਾ ਲਉਦੇ ਆ

  • @bhullarsaab7630
    @bhullarsaab7630 Жыл бұрын

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਿਲਕੁਲ ਸਹੀ ਕਿਹਾ ਵੀਰ ਦਿਲੋਂ ਸਲੂਟ ਆ ਵੀਰ ਜੀ ਤੈਨੂੰ ਬਹੁਤ ਵਧੀਆ ਲੱਗਾ

  • @kuldeeprattu100
    @kuldeeprattu100 Жыл бұрын

    ਭਾਬੀਆਂ ਮਾਵਾਂ ਵਰਗੀਆਂ ਹੀ ਹੁੰਦੀਆਂ ਨੇ ਲੋਕ ਬਕਬਾਸ ਕਰਦੇ ਨੇ ਕਰਨਦੋ ਵਾਹਿਗੁਰੂ ਚੜ੍ਹਦੀ ਕਲਾ ਕਰਨਗੇ

  • @navdeepkaur2185

    @navdeepkaur2185

    Жыл бұрын

    Bellkul sahi keha 👍👍

  • @inayatandibadattwinssisters

    @inayatandibadattwinssisters

    Жыл бұрын

    Your right

  • @pawanbains5654

    @pawanbains5654

    Жыл бұрын

    ਮਾਵਾ ਵਰਗੀਆਂ ਨੀ ਮਾਵਾ ਹੀ ਹੁੰਦੀਆਂ

  • @MSGaminG-cc4dz

    @MSGaminG-cc4dz

    Жыл бұрын

    Bilkul Sahi hai Ji

  • @palwinderkaur8053

    @palwinderkaur8053

    Жыл бұрын

    😊😊😊😊😊😊😊😊😊😊😊😊😊

  • @bikramjitsingh4951
    @bikramjitsingh4951 Жыл бұрын

    ਕਿਰਤ ਕਰਨ ਵਾਲਿਆ ਦੀ ਵਡਿਆਈ ਕਰੋ

  • @harjitwalia9700
    @harjitwalia9700 Жыл бұрын

    ਬਹੁਤ ਵਧੀਆ ਸੋਚ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ

  • @malkiatsingh5315
    @malkiatsingh5315 Жыл бұрын

    ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਜੇਕਰ ਜਟ ਕੌਮ ਕਿਤੇ ਇਹ ਗਲ ਸਮਝ ਲਵੇ ਤਾਂ ਜਟ ਖੁਦਕਸ਼ੀਆਂ ਕਰਨੋ ਹਟ ਜਾਣਗੇ ਮੀਡੀਆ ਨੂੰ ਚਾਹੀਦਾ ਲੋਕਾਂ ਨੂੰ ਸਮਝਾਉਣ ਖਾਤਰ ਇਹੋ ਜਿਹੇ ਹੋਰ ਪੋਸਟਾਂ ਪੳਣ

  • @rajumalhi899
    @rajumalhi899 Жыл бұрын

    ਗੁਡ ਕਮ ਆ ਵੀਰ ਜੀ ਤੁਸੀਂ ਲੋਕਾ ਦੇ ਵੱਲ ਨਾ ਦੇਖੋ ਲੋਕ ਬੋਲਦੇ ਹੀ ਰਹਿੰਦੇ ਨੇ

  • @hardialchahal9551
    @hardialchahal9551 Жыл бұрын

    ਬਾਈ ਦੇ ਵੀਚਾਰ ਬਹੁਤ ਵਧੀਆ ਡਟਿਆ ਰਹਿ ਛੋਟੇ ਵੀਰ ਤੇ ਛੋਟੀ ਭੈਣਜੀ ਬਹੁਤ ਤਰੱਕੀ ਕਰੋਗੇ

  • @bahadursingh9718
    @bahadursingh9718 Жыл бұрын

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਦਸਾ਼ ਨੌਂਹਾਂ ਦੀ ਕਮਾਈ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਲੋਕਾਂ ਦਾ ਕੋਈ ਮੂੰਹ ਨਹੀਂ ਫ਼ੜ ਲੈਣਾ ਲੋਕਾਂ ਨੂੰ ਭੌਂਕਣ ਦੇ ਮੇਲ਼ ਵੇਖਣ ਚੱਲ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ

  • @sulakhandhaliwal6456
    @sulakhandhaliwal6456 Жыл бұрын

    ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਇਹ ਵਧੀਆ ਉਪਰਾਲਾ ਕੀਤਾ ਹੈ ਇਸ ਨਾਲ ਬਾਹਰ ਜਾਣ ਦਾ ਰੁਝਾਨ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ ਸ਼ੁਕਰੀਆ ਵੀਰੇ ਗੁਰਪਾਲ ਸਿੰਘ ਜੀ ਤੇ ਉਹਨਾ ਦੀ ਭਰਜਾਈ ਵਲੋਂ ਮਿਹਨਤ ਕਰਕੇ ਆਪਣਾ ਘਰ ਦਾ ਖਰਚਾ ਚਲਾਉਣ ਲਈ ਮਿਹਨਤ ਕਰੋ ਵੰਡ ਸ਼ਕੋ।

  • @DEON765

    @DEON765

    Ай бұрын

    Nice 👌 LAKHI DEON 🙏🏼

  • @rajinderdhiman5710
    @rajinderdhiman5710 Жыл бұрын

    ਬਹੁਤ ਚੰਗੀ ਸੋਚ ਦੇ ਮਾਲਿਕ ਹੋ ਤੁਸੀਂ ਲੱਗੇ ਰਹੋ ਮਿਹਨਤ ਰੰਗ ਲਿਆਵੇਗੀ 🙏🙏

  • @pargatbhutwadhiajimerapind7353
    @pargatbhutwadhiajimerapind7353 Жыл бұрын

    ਬਹੁਤ ਵਧੀਆ ਜੀ ਇਹ ਤੁਸਾਂ ਮਿਸਾਲ ਪੈਦਾ ਕੀਤੀ ਆ ਮਿਹਨਤ ਕਰਨੀ ਚਾਹੀਦੀ ਆ ਲਾਜ ਸ਼ਰਮ ਤਿਆਗ ਕੇ

  • @BaljitChahal16
    @BaljitChahal16 Жыл бұрын

    ਜਿੰਨਾਂ ਦੇ ਦਿਮਾਗ ਚ ਗੰਦ ਭਰਿਐ ਓਹ ਸਭਨੂੰ ਆਪਣੇ ਵਰਗੇ ਈ ਸਮਝਦੇ ਨੇ..

  • @hardevsingh711
    @hardevsingh711 Жыл бұрын

    ਬਹੁਤ ਹੀ ਵਧੀਆ ਵੀਰ ਜੀ ਨੇ ਆਪ ਸਿੱਖੀ ਸਰੂਪ ਵਿੱਚ ਹੋ ਕੰਮ ਕਰੀ ਜਾਓ ਵਾਹਿਗੁਰੂ ਚੜਦੀ ਕਲਾ ਰੱਖੇ

  • @ManjitSingh-hq5wn
    @ManjitSingh-hq5wn10 ай бұрын

    ਨੋਟ -ਭਾਬੀ ਭਰਜਾਈ ਸਾਲੀ ਭੂਆ ਭਤੀਜੀ ਮਾਸੀਆਂ ਤਾਈਆਂ ਚਾਚੀਆਂ ਮਾਵਾਂ ਧੀਆਂ ਭੈਣਾਂ ਬਚੀਆਂ ਦੇ ਬਰਾਬਰ ਹੁੰਦੀਆਂ ਹਨ ਬਹੁਤ ਵਧੀਆ ਵਿਚਾਰ ਹਨ ਇਸ ਦਿਉਰ ਭਾਬੀ ਦੇ ਵਾਹਿਗੁਰੂ ਭਲਾ ਕਰੇ- ਹਰ ਬੰਦਾ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harjinderkaurdhillon7789
    @harjinderkaurdhillon7789 Жыл бұрын

    ਪੁੱਤ ਤੂੰ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੱਟ ਜੱਟ ਬੱਸ ਸਾਡੀ ਕੌਮ ਨੂੰ ਏਸੇ ਗੱਲ ਨੇ ਥੱਲੇ ਲਾਇਆ ਹੁਣ ਦੇ ਜ਼ਮਾਨੇ ਬਹੁਤ ਸੋਚ ਆ ਗਈ ਕੇ ਕਿਧਰੇ ਪਿਹਲਾ ਵਾਲੇ ਲੋਕਾ ਨੂੰ ਇਹ ਸੋਚ ਹੂੰਦੀ ਤਾਂ ਆਪਾ ਲੋਕ ਏਨਾ ਪਛੜਦੇ ਨਾ ਹੋਰ ਜਾਤਾ ਕਿੰਨੀਆ ਵੀ ਪੈਸੇ ਚ ਉਪਰ ਹੋਣ ਫਿਰ ਔਖਾ ਟਾਇਮ ਅਜੈ ਯ ਮੰਗਣੇ ਕੋਈ ਕੰਮ ਕਰਨੇ ਤੋ ਸੰਗਦੇ ਨਹੀਂ ਬਾਹਰ ਜਾ ਕੇ ਜੱਟ ਪੁਣਾ ਦੇਖਿਆ ਜਾਂਦਾ ਉਥੇ ਜਮਾਦਾਰਾ ਵਾਲੇ ਕੰਮ ਕਰਦੇ ਹਾਂ ਪਿਹਲਾ ਜਨਾਨੀਆ ਕੋਈ ਹੋਰ ਜਾਤ ਦਾ ਮੰਗਣ ਆ ਜਾਵੇ ਤਾਂ ਸ਼ਰਮ ਮੰਨਦੇ ਸੀ ਜੱਟ ਜੱਟਾ ਦੇ ਕੋਈ ਖਾਲੀ ਮੁੜੇ ਇਹ ਨਹੀਂ ਹੋਣਾ ਚਾਹੀਦਾ ਆਪ ਭਾਵੇਂ ਕਰਜਈ ਹੋ ਤੇ ਅਗੋ ਦੂਜਾ ਵੀ ਬਹੁਤ ਕਦਰ ਕਰਦਾ ਤੇ ਸਾਰੀ ਜਿੰਦਗੀ ਭੁਲਾਉਂਦਾ ਨਹੀਂ ਮਹਿੰਗਈ ਕਾਰਨ ਸਾਰੇ ਕੰਮ ਕਰਨੇ ਤੇ ਸਿੱਖਣੇ ਚਾਹੀਦੇ ਹਨ ਲੋਕਾਂ ਨੂੰ ਗੱਲ ਦਾ ਮੌਕਾ ਚਾਹੀਦਾ ਜਦੋਂ ਆਪ ਤੇ ਬੀਤਦੀ ਫਿਰ ਪਤਾ ਲਗਦਾ ਹੁਣ ਤਾਂ ਪਤਾ ਨਹੀਂ ਕਿਸ ਤੇ ਤੇ ਕਦੋਂ ਮੰਦਾ ਟਾਇਮ ਜਾਣੀ ਗਰੀਬੀ ਆ ਸਕਦੀ ਲੀਡਰਾ ਸਰਕਾਰਾ ਨੇ ਸਾਡੇ ਏਹੋ ਜਿਹੇ ਹਾਲ ਕਰ ਦਿੱਤੇ ਸਾਡੇ ਜ਼ਮਾਨੇ ਚ ਬਹੁਤ ਕੰਮ ਕਾਰ ਦੀਆ ਵਿਚਾਰਾ ਨਾਲ ਦੇਖਦੇ ਮੈਨੂੰ ਤਾਂ ਪੁੱਤ ਤੁਹਾਡਾ ਬਹੁਤ ਚੰਗਾ ਲਗਿਆ

  • @dhanasingh4699
    @dhanasingh4699 Жыл бұрын

    ਮੁੰਡਾ ਅਸਲ ਜ਼ਿੰਦਗੀ ਚ ਵੀ ਬਹਾਦਰ ਹੈ।

  • @nanaksarbarundiwale6343
    @nanaksarbarundiwale6343 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ। ਬਹੁਤ ਅੱਛੇ।

  • @jindersinghjindersingh8402
    @jindersinghjindersingh8402 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਇਸ ਵੀਰ ਨੂੰ

  • @gurarpansingh3475
    @gurarpansingh3475 Жыл бұрын

    ਬਹੁਤ ਵਧੀਆ ਸੋਚ ਐ ਬੇਟੇ ਤੇਰੀ

  • @nishansidhu330
    @nishansidhu330 Жыл бұрын

    ਮਾੜੀ ਸੋਚ ਦੇ ਮਾਲਕ ਨੇ ਲੋਕ ਮਹਿਨਤ ਚੰਗੀ ਗੱਲ ਅਾ

  • @JaswantSingh-gw7vq
    @JaswantSingh-gw7vq Жыл бұрын

    ਛੋਟੇ ਵੀਰ ਵਾਹਿਗੁਰੂ ਜੀ ਕਾ 🙏 ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 Good job Veer ji Bhanji❤ 🙏♥️

  • @Lovenature-nt8zm
    @Lovenature-nt8zm Жыл бұрын

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @user-qi6ex2sb5s
    @user-qi6ex2sb5s2 ай бұрын

    ਮਿਹਨਤ ਕਰੋ ਇੰਡੀਆ ਚ ਰਹੋ ਪੰਜਾਬ ਚ ਰਹੋ ਖੁਸ਼ਹਾਲ ਰਹੋ

  • @maninderkaur5484
    @maninderkaur5484 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🏼🙏🏼

  • @talwindersingh463

    @talwindersingh463

    Жыл бұрын

    V. Good. 🙏🌹🌹🌹🌹🌹🙏👍

  • @talwindersingh463

    @talwindersingh463

    Жыл бұрын

    Right. Bata. Gi. Jat. Kom. No. Good. Harame. Kom

  • @navtejsinghkhosa8705

    @navtejsinghkhosa8705

    Жыл бұрын

    Waheguru meaher rakhe sarbet te ji

  • @musicloud001
    @musicloud001 Жыл бұрын

    ਜਦੋਂ 10-12 ਕੁੱਤੇ ਕਿਸੇ ਨੂੰ ਮਿਹਨਤ ਕਰਦੇ ਦੇਖ ਭੌਂਕਣ ਲੱਗ ਜਾਣ ਤਾਂ ਸਮਝ ਜਾਣਾ ਚਾਹੀਦਾ ਕਿ ਤੁਸੀ ਤਰੱਕੀ ਦੇ ਰਾਹ ਤੇ ਜਾ ਰਹੇ ਹੋ ਚੜਦੀ ਕੱਲਾ ਚ ਰਹੋ ਹਮੇਸ਼ਾ ਬਾਬਾ ਨਾਨਕ ਭਲੀ ਕਰੇ

  • @dhanasingh4699
    @dhanasingh4699 Жыл бұрын

    ਬਹਾਦਰ ਲੋਕਾਂ ਦਾ ਕੰਮ ਹੈ ਮਿਹਨਤ ਕਰਨਾ।

  • @user-qn2ei1fo8p
    @user-qn2ei1fo8p Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @avtarsinghgrewal7905
    @avtarsinghgrewal7905 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @gurmailsinghgill8487

    @gurmailsinghgill8487

    Жыл бұрын

    ਵਾਹਿਗਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਵਧਾਈ ਆ

  • @pardeeppassi8385
    @pardeeppassi8385 Жыл бұрын

    ਵਧੀਆ ਜੀ .ਮਿਹਨਤ ਹੁ ਸਫਲਤਾ ਦੀ ਕੂੰਜੀ ਹੈ

  • @SurinderSingh-mx1yi
    @SurinderSingh-mx1yi Жыл бұрын

    ਜੇ ਸੋਚੇ ਤਾ ਵੱਡੀ ਭਰਜਾਈ ਮਾਂ ਬਰਾਬਰ ਹੁੰਦੀ ਹੈ

  • @ramarani2388
    @ramarani2388 Жыл бұрын

    ਵਧੀਆ ਕੁੜੀ ਲਾਭ ਜਾਣੀ ,ਆਪੇ ਘਰ ਆ ਜਾਣਾ ਰਿਸ਼ਤਾ ਹੁਣ।ਲੋਕਾਂ ਨੇ ਤੁਹਾਡੇ ਵਿਚਾਰ ਸੁਣ ਲਏ।ਸੋਹਣੇ ਵਿਚਾਰ ਨੇ।

  • @SunnyBadrukha-xk7hy
    @SunnyBadrukha-xk7hy Жыл бұрын

    ਬਹੁਤ ਸੋਹਣੀ ਸੋੱਚ ਆ ਵੀਰ ਦੀ

  • @kuldeeprattu100
    @kuldeeprattu100 Жыл бұрын

    ਸਹੀ ਕਿਹਾ ਪੁੱਤ

  • @gurbhejsingh685
    @gurbhejsingh685 Жыл бұрын

    ਬਹੁਤ ਵੱਧੀਆ ਲੱਗਾ ਵੀਰ ਜੀ 🙏 ਮੇ ਵੀਰ ਆਪ ਜਰਮਨ ਤੋ ਵਾਪਸ ਆ ਗਿਆ ਵਾਲ ਕਟਾਵਾਊਣ ਖਾਤਰ ਵੀਰ ਜੀ ਹੁਣ ਮੇ ਇੱਟਲੀ ਕੰਮ ਕਰਦਾ ਵਾ| ਪਰ ਕੁੜੀਆ ਅੱਜ ਵੀ ਪਤਾ ਕਟਿੰਗ ਵਾਲਾ ਮੁੰਡਾ ਹੀ ਭਾਲਦੀਆ ਵਾ ਵੀਰ ਪਰ ਸਾਡੀ ਸਿੱਖੀ ਏਨੀ ਸੱਸਤੀ ਨਹੀ ਆ ਅਸੀ ਦਸਵੇਂ ਪਿਤਾ ਦੇ ਪੁਤਰ ਹਾ 🙏 ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆ ਉਤੇ ਜੀ 🙏🙏🙏

  • @navjotsinghjosan7892

    @navjotsinghjosan7892

    Жыл бұрын

    Bulkul ryt veer

  • @navjotsinghjosan7892

    @navjotsinghjosan7892

    Жыл бұрын

    Veer kina time ho gya wa tuna Italy ch

  • @gurbhejsingh685

    @gurbhejsingh685

    Жыл бұрын

    @@navjotsinghjosan7892 veer ji 2015 da aaya italy hun ta veer g italy de pepar va mere kol tusi kithe ho veer g 🙏🙏

  • @navjotsinghjosan7892

    @navjotsinghjosan7892

    Жыл бұрын

    @@gurbhejsingh685 ok theek a veer

  • @navjotsinghjosan7892

    @navjotsinghjosan7892

    Жыл бұрын

    @@gurbhejsingh685 ma punjab to veer tarn taran to tusi Italy kithe rena o veer

  • @SinghGill7878
    @SinghGill7878 Жыл бұрын

    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਕੰਮ ਕੋਈ ਵੀ ਮਾੜਾ ਨਹੀ ਹੁੰਦਾ ਬਾਹਰ ਜਾਕੇ ਵੀ ਤਾਂ ਕੰਮ ਕਰਦੇ ਹੀ ਆ ਇੱਥੇ ਕਰਨ ਚ ਕੀ ਹਰਜ

  • @InderjitSingh-gs6hu
    @InderjitSingh-gs6hu Жыл бұрын

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ 🙏

  • @amandeepkaur659
    @amandeepkaur659 Жыл бұрын

    ਬਹੁਤ ਵਧੀਆ ਸੋਚ ਹੈ,ਵੀਰੇ

  • @navjotsinghjosan7892

    @navjotsinghjosan7892

    Жыл бұрын

    Hji bulkul ryt g sachi gal g

  • @balwinderpadda2311
    @balwinderpadda2311 Жыл бұрын

    ਆਪਣੇ ਪਰਿਵਾਰ ਨਾਲ ਮਿਲਕੇ ਕੰਮ ਕਰਨਾ ਬਹੁਤ ਵਧੀਆ ਹੈ। ਮਿਹਨਤ ਕਰੋ ਅੱਗੇ ਵਧੋ।

  • @JoginderSingh-sn1ko
    @JoginderSingh-sn1ko Жыл бұрын

    ਬਹੁਤ ਹੀ ਵਧੀਆ ਕੰਮ ਜੀ

  • @JagroopSingh-fh9dp
    @JagroopSingh-fh9dp Жыл бұрын

    ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਕਨੇਡਾ ਵਿੱਚ ਮੈਨੂੰ 2015 ਵਿੱਚ ਜਾਣ ਦਾ ਮੌਕਾ ਮੇਰੇ ਨਾਲੋਂ ਵੱਡਾ ਬਜ਼ੁਰਗ ਵੱਡੇ ਮਾਲ ਵਿੱਚ ਪੋਚਾ ਲਾ ਰਿਹਾ ਮੈਥੋਂ ਸ਼ਰਮਾਵੇ ਪਰ ਇਥੇ ਪਿੰਡ ਵਿੱਚ ਮੈਨੂੰ ਸਾਡੇ ਆਡੀ ਗਵਾਂਡੀ ਕਿਹਾ ਕਰਨ ਮਾਸਟਰ ਆਪ ਹੀ ਮੱਝਾਂ ਨਵਾਈ ਜਾਂਦਾ ਹੈ ਫਿਰ ਮੈਂ ਕਨੇਡਾ ਵਿੱਚ ਵਿਜ਼ਟਰ ਗਿਆ ਸੀ ‌ਘੁਮਣ ਡੇੜ ਮਹੀਨਾਂ ਲਾਇਆ ਮੈਨੂੰ ਮੇਰੇ ਪਿੰਡ ਦੇ ਕਨੇਡਾ ਨਿਵਾਸੀ ਕਹਿਦੇ ਆਜਾ ਬੇਰੀਆ ਤੋੜੀਏ ਮੈਂ ਕਿਹਾ ਮੈਂ ਘੁੰਮਣ ਆਇਆ ਸਰਕਾਰ ਤੋਂ ਲੱਖ ਰੁਪਏ ਮਹੀਨੇ ਦਾ ਲੈਂਦਾ ਮੈਂ ਨਹੀਂ ਤੋੜਦਾ ਜਦੋਂ ਮੈਂ ਆਕੇ ਕਿਹਾ ਮੱਝਾਂ ਆਪਦੀਆਂ ਨਹਾਉਂਦਾ ਹਾਂ ਕਨੇਡਾ ਵਾਲਿਆਂ ਵਾਂਗ ਪੋਚੇ ਨਹੀਂ ਫਿਰ ਮੈਨੂੰ ਸਭ ਕਹਿਣੋਂ ਹਟ ਗਏ ਮਾਸਟਰ ਮੱਝਾਂ ਨਵਾਉਦਾ ਆ ਬਾਈ ਜੀ ਹੁਣੀ ਬਹੁਤ ਵਧੀਆ ਕੰਮ ਕਰ ਰਹੇ ਹਨ ਸਾਨੂੰ ਸਭ ਨੂੰ ਇਹਨਾਂ ਦੀ ਰੀਸ ਕਰਨੀ ਚਾਹੀਦੀ ਹੈ ਜਿਹੜੇ ਕਿਸਾਨ ਆਪ ਆਪਦੀ ਸਬਜ਼ੀ ਵੇਚਦੇ ਹਨ ਬਹੁਤ ਚੰਗੀ ਗੱਲ ਹੈ ਬਾਹਰ ਕਨੇਡਾ ਜਾਣ ਨਾਲੋਂ ਆਪਦੀ ਰਹੇੜੀ ਲਗਾ ਕੇ ਹਰ ਜੱਟ ਨੂੰ ਆਪਦਾ ਮਾਲ ਵੇਚਣਾ ਚਾਹੀਦਾ ਹੈ ਇਹਨਾਂ ਬਾਈਆ ਦੀ ਵੀਡੀਓ ਦੇਖ ਮਨ ਬਹੁਤ ਖੁਸ਼ੀ ਹੋਈ ਧੰਨਵਾਦ ਜੀ

  • @AvtarSingh-pw7fv
    @AvtarSingh-pw7fv Жыл бұрын

    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @mahinderpal9404
    @mahinderpal9404 Жыл бұрын

    ਨੀਅਤ ਸਹੀ ਹੋਣੀ ਚਾਹੀਦੀ ਹੈ, ਆਖਰਕਾਰ ਦਿਓਰ ਭਾਬੀ ਵੀ ਇੱਕ ਪਰਿਵਾਰ ਦਾ ਗੂੜ੍ਹਾ ਅਤੇ ਅਨਿੱਖੜਵੇ ਅੰਗ ਵਾਂਗ ਹੁੰਦਾ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @dave27500
    @dave27500 Жыл бұрын

    ਵੈਸੇ bro ਤੇਰੀ ਭਰਜਾਈ ਬਹੁਤ ਬਹੁਤ ਸੋਹਣੀ a❤

  • @user-vf1jl4do2u
    @user-vf1jl4do2u3 күн бұрын

    ਬਾਈ ਸਲੂਟ ਆ ਤੇਰੀ ਇਸ ਤੇਰੀ ਇਸ ਸੋਚ ਨੂੰ

  • @SunnyRai.u.s.a
    @SunnyRai.u.s.a2 ай бұрын

    ਬਹੁਤ ਵਧੀਆ ਗੱਲ ਕੀਤੀ ਭੈਣ ਨੇ ਕਿਸੇ ਦੀ ਕਿੰਨੀ ਸੋਚ ਐ ਓਨੀ ਹੀ ਵਰਤਣੀ ਐ 👍

  • @pargatsingh8611
    @pargatsingh8611 Жыл бұрын

    ਬਹੁਤ ਵਧੀਆ ਵੀਰ ਜੀ

  • @user-nc5wi1yd7k
    @user-nc5wi1yd7k Жыл бұрын

    ਬਹੁਤ ਵਧੀਆ ਸੋਚ ਵੀਰ

  • @rajwinderkaur1081
    @rajwinderkaur1081 Жыл бұрын

    ਬਹੁਤ ਵਧੀਅਾ ਜੀ ਕਰਦੇ ਰਹੋ िਮਹਨਤ

  • @yadwindersingh6534
    @yadwindersingh6534 Жыл бұрын

    Waheguru mehar karna ji 👍👍🙏

  • @JagdeepSingh-gc9uk
    @JagdeepSingh-gc9uk Жыл бұрын

    Waheguru ji Mehar Karan tuhade te

  • @balkarwahegurujisingh4857
    @balkarwahegurujisingh48572 ай бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @ParamjitSingh-bj8xc
    @ParamjitSingh-bj8xcАй бұрын

    ਗੁਰੂ ਸਾਹਿਬ ੳੁਚਾ ਸੁਚਾ ਅਾਚਰਣ ਬਖਸਣ ਜੀ ਵਿਅਾਹ ੲਿਕ ਮਾਮੂਲੀ ਗਲ ਹੈ ਵਾਹਿਗੁਰੂ ਜੀ ਮੇਹਰ ਕਰਨਗੇ ਬੀਬੀ ਜੀ ਨੂੰ ਵੀ ਸਤਿ ਸ੍ਰੀ ਅਕਾਲ ਜਿੳੂਦੇ ਵਸਦੇ ਰਹੋ ਜੀ

  • @MohinderKaurDandiwal
    @MohinderKaurDandiwal Жыл бұрын

    ਵਾਹਿਗੁਰੂ ਵਾਹਿਗੁਰੂ ਜੀ

  • @harjeeschekhonz5556
    @harjeeschekhonz5556 Жыл бұрын

    ਬਹੁਤ ਵਧੀਆ, ਮਿਹਨਤ ਦਾ ਕੋਈ ਮਿਹਣਾ ਨਹੀਂ 🙏💐

  • @HappySingh-bx2jh
    @HappySingh-bx2jh Жыл бұрын

    🙏ਧੰਨਵਾਦ ਜੀ

  • @virsasingh6859
    @virsasingh6859 Жыл бұрын

    Bahoot sohni soch hai sabash guru bhala kare

  • @hitsong944
    @hitsong944 Жыл бұрын

    Tusi Great ho bai ji j sab punjabi eda di soch rkhan ta Punjab tay sikhi dono bach skday aa👍👍👍👍👍🫡🫡

  • @ashwanikumar6889
    @ashwanikumar6889 Жыл бұрын

    Sardar ji you are great good work aap ji de soch ko salute

  • @jatindersingh1643
    @jatindersingh1643 Жыл бұрын

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @SAMEERKHAN-xl2xr

    @SAMEERKHAN-xl2xr

    10 ай бұрын

    Waheguru ji waheguru ji waheguru ji waheguru ji waheguru ji waheguru ji

  • @harindersinghgarcha3287
    @harindersinghgarcha328710 ай бұрын

    Vary good job parmatma thono trkiea bakse

  • @bhupinderkaur4551
    @bhupinderkaur4551 Жыл бұрын

    Veerji God bless you dari kes na katal krvai viaah hovo ja na God ta visvas rakh ❤🌹🙏❤🌹🙏❤🌹🙏🙏🙏🙏🙏🐯🐯🐯🐯🐯

  • @satishsharma8201
    @satishsharma8201 Жыл бұрын

    Babi or daywar ka rista Bhai bahan ka hain loga ka kahna kisi ko izzat ki khannay nahi daytay good job waheguru chardikala ch rakay

  • @jaswantsingh5607
    @jaswantsingh5607 Жыл бұрын

    Waheguru ji

  • @gulbagsinghsidhu4759
    @gulbagsinghsidhu4759 Жыл бұрын

    Wahguru ji very nice shoch

  • @cookingblog4899
    @cookingblog4899 Жыл бұрын

    Waheguru ji hamesha chahdikla vich rakhana praud to be sikh

  • @swarnjitsinghswarnjit1129
    @swarnjitsinghswarnjit1129 Жыл бұрын

    ਬਹੁਤ ਵਧੀਆ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ 🎉🎉🎉🎉🎉🎉👍👍👍👍👍👍👍👍👍👍🙏🙏🙏🙏🙏🙏

  • @GurpreetSingh-qd7eb
    @GurpreetSingh-qd7eb Жыл бұрын

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ 👌👌👌👌

  • @gurdeepsinghdeepak4160
    @gurdeepsinghdeepak4160 Жыл бұрын

    ਬਹੁਤ ਵਧੀਆ ਸੋਚ ਸ਼ਾਬਾਸ਼

  • @jatindersharma2996
    @jatindersharma2996 Жыл бұрын

    Bahut vadia soch hai

  • @jagdeepsinghdhaliwal8326
    @jagdeepsinghdhaliwal8326 Жыл бұрын

    Bahut vadiya shoch hai y ji🙏

  • @gurnamsingh5456
    @gurnamsingh5456Күн бұрын

    ਬਹੁਤ।ਵਧਿਆ

  • @dalwinderpalsamra3475
    @dalwinderpalsamra3475 Жыл бұрын

    Excellent The Great ! Breaking social Barriers to meet domestic necessities. . DALWINDERPAL S SAMRA

  • @singhsurjit6233
    @singhsurjit6233 Жыл бұрын

    Veer ji 100% sach bolde

  • @dalbirsingh7019
    @dalbirsingh7019 Жыл бұрын

    Tusi dono mehnata karde oo es c koi sarm nai Waheguru ji mehar Karan aap sab di chardikala Karan te trakiya tandrustia baksan Guru rakha ji 🙏🏽🙏🏽🙏🏽🙏🏽🙏🏽🙏🏽❤️💝👍🏻👌👍🌹💯

  • @SurinderSingh-gr5cm
    @SurinderSingh-gr5cm Жыл бұрын

    God.bless.you.bir.ji.and.sister

  • @gurkiratkaurnatt7065
    @gurkiratkaurnatt7065 Жыл бұрын

    Salute brother

  • @dimpyaujla4355
    @dimpyaujla4355 Жыл бұрын

    22 Bhut vdia mehant ks log 🙏🙏, Jat kuj v kar skda, 👍👍

  • @charanjeetsandhu1669
    @charanjeetsandhu1669 Жыл бұрын

    ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @krishankumar4606
    @krishankumar4606 Жыл бұрын

    Asli jatt family god bless br and sis

  • @desijatt3696
    @desijatt3696 Жыл бұрын

    Very nice brother. Baba nanak ji karn ge kirpa.

  • @satinderpalsingh6055
    @satinderpalsingh6055 Жыл бұрын

    Waheguru ji 👏🏻👏🏻👏🏻👏🏻

  • @JasvirSingh-dt8sw
    @JasvirSingh-dt8sw Жыл бұрын

    ਭਰਾਵਾ ਪੰਜਾਬ ਪੁਲਿਸ ਤੋਂ ਬਚ ਕੇ ਰਹਿ ਕੀਤੇ ਤੇਰੀ ਫੋਟੋ ਖਿੱਚ ਕੇ ਇਹਨਾ ਕਹਿ ਦੇਣ ਅੰਮ੍ਰਿਤਪਾਲ ਰੇਹੜੀ ਤੇ ਪਰੌਂਠੇ ਵੇਚ ਰਿਹਾ ਦੇਖਿਆ ਗਿਆ 🤣🤣🤣🤣🤣🤣🤣

  • @navjotsinghjosan7892

    @navjotsinghjosan7892

    Жыл бұрын

    😀😁😂😃😄 sachi gal veer

  • @jodhsingh8570

    @jodhsingh8570

    Жыл бұрын

    U Right veer g 💯

  • @pargatsingh8611

    @pargatsingh8611

    Жыл бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ

  • @nanikasharma5531

    @nanikasharma5531

    Жыл бұрын

    😂😂😂😂😂😂😂😂😂

  • @jasvindersingh4813

    @jasvindersingh4813

    2 ай бұрын

    Amritpal Veer Vichara Jail Vich Masri Peeda ji Vichara?

  • @RamSingh-ub6gv
    @RamSingh-ub6gv Жыл бұрын

    ਬਹੁਤ ਵਧੀਆ ਜੀ ❤❤❤

  • @sarbjeetkaur2816
    @sarbjeetkaur2816 Жыл бұрын

    Salute 👍👍🙏🙏

  • @balisingh4162
    @balisingh4162 Жыл бұрын

    ਲੋਕਾਂ ਨੇ ਆਪ ਕਝ ਕਰਨੀ ਭੋਕੀਜਾਣਾ

  • @LakhwinderSingh-og6wh
    @LakhwinderSingh-og6wh Жыл бұрын

    Satnam shri waheguru ji 🙏

  • @karnalkaur4402
    @karnalkaur4402 Жыл бұрын

    God bless you

  • @baldevsinghdhaliwal5665
    @baldevsinghdhaliwal5665 Жыл бұрын

    God bless both of you.

Келесі