ਗੋ"ਲੀਆਂ ਵੱਜਣ ਤੇ Sidhu Moose Wala ਨੂੰ ਹਸ'ਪਤਾਲ ਲੈਕੇ ਜਾਣ ਵਾਲਾ ਮੁੰਡਾ ਆਇਆ ਸਾਹਮਣੇ😒ਸਿੱਧੂ ਦੇ ਆਖਰੀ ਬੋਲ ਕੀ ਸੀ

Ойын-сауық

ਗੋ"ਲੀਆਂ ਵੱਜਣ ਤੇ Sidhu Moose Wala ਨੂੰ ਹਸ'ਪਤਾਲ ਲੈਕੇ ਜਾਣ ਵਾਲਾ ਮੁੰਡਾ ਆਇਆ ਸਾਹਮਣੇ😒ਸਿੱਧੂ ਦੇ ਆਖਰੀ ਬੋਲ ਕੀ ਸੀ
#Sidhumoosewala #Village #Interview #bollyhollybaba
🏅JOIN NOW: KZread Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 750

  • @siratkoursandhu1465
    @siratkoursandhu14652 жыл бұрын

    ਇਸ ਵੀਰ ਜੀ ਦੀ ਇਨਸਾਨੀਅਤ ਨੂੰ ਕੋਟਿ ਕੋਟਿ ਪ੍ਣਾਮ🙏🙏🙏🙏🙏🙏🙏🙏🙏🙏🙏🙏🙏🙏🙏ਇਸ ਵੀਰ ਜੀ ਦੀ ਸੋਚ ਬਹੁਤ ਸਮਝਦਾਰੀ ਵਾਲੀ ਹੈ....ਕਾਸ਼ ਸਿੱਧੂ ਵੀਰ ਜੀ ਅੱਜ ਸਾਡੇ ਵਿੱਚ ਹੁੰਦੇ🙏🙏

  • @ranjitbrar2449
    @ranjitbrar24492 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਬੱਚੇ ਦਾ ਬਹੁਤ ਬਹੁਤ ਧੰਨਵਾਦ ਦਲੇਰ ਹੈ ਬੱਚਾ ਇਸਦੇ ਮਾਪਿਆਂ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਬੱਚੇ ਘਰ ਘਰ ਹੋਣ ਵਹਿਗੁਰੂ ਲੰਬੀ ਉਮਰ ਕਰੇ ਤਦਰੁਸਤੀ ਬਖਸ਼ੇ ਚੜਦੀ ਕਲਾ ਬਖਸ਼ੇ ਚੜਦੀ ਕਲਾ ਬਖਸ਼ੇ

  • @preetsanyare
    @preetsanyare2 жыл бұрын

    Eni goliya kha k v saah chlde c kida maa ne sher putt jamiya c yaar 💔 love uh sidhu bai always ❤🕊

  • @jassgill9995

    @jassgill9995

    2 жыл бұрын

    Ryt bro

  • @Warformuscles

    @Warformuscles

    2 жыл бұрын

    @@jassgill9995 sher Sidhu Moosewala ❤️💔

  • @badrusher2821

    @badrusher2821

    2 жыл бұрын

    Sahi a bai

  • @PunjabHP

    @PunjabHP

    2 жыл бұрын

    Moose Jatt nu je ds ke aunda ta fe pta lgda fe ni si jhote ne dabna eni cheti 2-3 naal laike he marda

  • @vikkdhillon1

    @vikkdhillon1

    2 жыл бұрын

    💔💔😢

  • @GurvinderSingh-jg4nn
    @GurvinderSingh-jg4nn Жыл бұрын

    ਬਾਈ ਦੀਆਂ ਗੱਲਾਂ ਸੁਣ ਕੇ ਲੂੰ ਕੰਡਾ ਖੜਾ ਹੋ ਰਿਹਾ ਸੀ।ਤੇਰੀ ਕੋਸ਼ਿਸ਼ ਨੂੰ ਪ੍ਰਣਾਮ ਹੈ ਬਾਈ 🙏🙏

  • @HarrySingh-gt8gd

    @HarrySingh-gt8gd

    Жыл бұрын

    ​@@OppoOppo-bk5wbके

  • @sukhmaansaab1963
    @sukhmaansaab19632 жыл бұрын

    ਕੋਸ਼ਿਸ਼ ਬਹੁਤ ਕੀਤੀ ਵੀਰ ਤੁ ਬਚਾਉਣ ਦੀ ਪਰ ਰੱਬ ਨੂੰ ਮਨਜੂਰ ਨਹੀਂ ਸੀ , ਗਲਤੀ ਲੋਕਾ ਦੀ ਵੀ ਹੈ ਕੋਈ ਫੋਟੋ ਖਿੱਚ ਰਿਹਾ ਸੀ ਕੋਈ ਵੀਡੀਉ ਬਣਾ ਰਿਹਾ ਸੀ ਸਹੀ ਟਾਈਮ ਲੈ ਜਾਦੇ ਤਾਂ ਸ਼ਾਇਦ ਬੱਚ ਜਾਦਾ ਸਿੱਧੂ ਭਰਾ ,, ਵਾਹਿਗੁਰੂ ਜੀ ਚਰਨਾ ਚਾਂ ਨਿਵਾਸ ਬਖਸ਼ਣ

  • @punjabiincanada8401

    @punjabiincanada8401

    2 жыл бұрын

    Bro ek cheez hor private Hospital banda ja nahi sakda te sarkaari wale te banda changa bhala howe ohnu maar dende maar rahe bande nu ki bachonge ahh Rule change hona cahida

  • @Ns-iw3kl

    @Ns-iw3kl

    2 жыл бұрын

    Bachna impossible c, liver lung phat Chuka c goli naal

  • @vikkdhillon1

    @vikkdhillon1

    2 жыл бұрын

    Waheguru ji 🙏💔💔😢🙏

  • @ranjodhdhaliwal4001
    @ranjodhdhaliwal40012 жыл бұрын

    ਤੁਸੀ ਵਧਿਆ ਕੰਮ ਕੀਤਾ ਵਾਿਹਗੁਰੂ ਤਹਾਨੂੰ ਚੜਦੀ ਕਲਾ ਚ ਰਖੇ ਜੀ

  • @vikkdhillon1

    @vikkdhillon1

    2 жыл бұрын

    💔💔😢🙏

  • @gursevaksingh497
    @gursevaksingh4972 жыл бұрын

    ਰੱਬ ਤੈਨੂੰ ਲੰਮੀਆਂ ਉਮਰਾਂ ਵਖਸੇ ਵੀਰ ਕੋਸ਼ਿਸ਼ ਕੀਤੀ ਬਾਕੀ ਰੱਬ ਦੇ ਹੱਥ ਸੀ ਦੇ ਬਾਈ ਦੀ ਵਧੀ ਹੁੰਦੀ ਤਾਂ ਬਾਲ ਵੀ ਵਿੰਗਾ ਨਹੀਂ ਸੀ ਹੋਣਾ 😭💔 ਵਾਹਿਗੁਰੂ

  • @Gaggu937

    @Gaggu937

    2 жыл бұрын

    Shi a😞💔

  • @vikkdhillon1

    @vikkdhillon1

    2 жыл бұрын

    💔💔😢🙏

  • @manrajveersingh8142

    @manrajveersingh8142

    2 жыл бұрын

    Shi aa Bai 🥺

  • @harptoor

    @harptoor

    2 жыл бұрын

    💔🥺

  • @jagirsingh4724

    @jagirsingh4724

    Жыл бұрын

    ì

  • @sandeep-kanwar
    @sandeep-kanwar2 жыл бұрын

    Es dunia to ek din sab ne tur jana But sidhu bai te har insan da dil hi kadh ke lai gai Never forget sidhu bhai Hai oe rabha eh Ki kehar kar ditta tu

  • @harwinderkaur71
    @harwinderkaur712 жыл бұрын

    ਅਸਲ ਇਨਸਾਨੀਅਤ ਦੀ ਸੱਚੀ ਉਦਾਹਰਣ ਓ ਵੀਰ ਤੁਸੀਂ,ਜਿਉਂਦਾ ਵੱਸਦਾ ਰਹਿ ਮੇਰਾ ਵੀਰ 🙏

  • @Raj.Sandhu

    @Raj.Sandhu

    2 жыл бұрын

    Hi harwinder ji..how r u??

  • @jasskoriapb0558

    @jasskoriapb0558

    2 жыл бұрын

    @@Raj.Sandhu Ppppppppppppp

  • @vikkdhillon1

    @vikkdhillon1

    2 жыл бұрын

    Waheguru ji 🙏😢💔💔🙏

  • @josiahgill782
    @josiahgill7822 жыл бұрын

    This young man has true insaniyat take a lesson in life from him and live a honest and truthful life

  • @siratkoursandhu1465
    @siratkoursandhu14652 жыл бұрын

    ਇੱਕ ਗੱਲ ਦਾ ਯਕੀਨ ਆ ਕਿ ਜੇ ਸਿੱਧੂ ਵੀਰ ਜੀ ਕਿਸੇ ਬਾਹਰਲੀ country ਵਿੱਚ ਹੁੰਦੇ ਤਾਂ ਉਹਨਾਂ ਨੂੰ ਤੁਰੰਤ treatment ਮਿਲਣਾ ਸੀ ਤੇ ਲੋਕਾਂ ਨੇ ਉਹਨਾਂ ਦੀ ਜਿੰਦਗੀ ਦੇ ਆਖਰਲੀ ਪਲਾਂ ਵਿੱਚ ਪੂਰਾ ਸਾਥ ਦੇਣਾ ਸੀ ਤੇ ਤਮਾਸ਼ਬੀਨ ਨਹੀਂ ਬਣਨਾ ਸੀ....ਬਾਕੀ ਤਾਂ ਜੋ ਹੋਣਾ ਸੀ ਉਹ ਪ੍ਮਾਤਮਾ ਨੂੰ ਪਤਾ ਸੀ ਪਰ ਇੰਨੇ ਚੰਗੇ legend ਕਲਾਕਾਰ ਨੂੰ ਆਖਰੀ ਪਲਾਂ ਵਿੱਚ ਇਕ ਵਧੀਆ ਹਸਪਤਾਲ ਵੀ ਨਹੀਂ ਮਿਲ ਸਕਿਆ......ਜੇ ਵੀਰ delhi ਸ਼ੋਅ ਤੇ ਵੀ ਗੲੇ ਹੁੰਦੇ ਤਾਂ ਵੀਰ ਜੀ ਨੂੰ ਬਹੁਤ ਵਧੀਆ ਇਲਾਜ ਤੇ care ਮਿਲਨੀ ਸੀ....ਇਸ ਗੱਲ ਦਾ ਬਹੁਤਤਤਤਤ ਦੁੱਖ ਹੈ ਕਿ ਵੀਰ ਜੀ ਨੂੰ ਚੱਗਾ ਹਸਪਤਾਲ ਤੇ ਇਲਾਜ ਨਹੀਂ ਮਿਲ ਸਕਿਆ||

  • @2004tarn
    @2004tarn2 жыл бұрын

    Insaniyat he asli dharm hai jo ish veer ne nibaya, waheguru ish veer nu hamesha chardi kla ch rakhi🙏🏻🙏🏻

  • @paridhaliwal3562
    @paridhaliwal35622 жыл бұрын

    ਵੀਰ ਨੇ ਤਾਂ ਬਹੁਤ ਕੋਸਿਸ਼ ਕੀਤੀ ਸੀ ਬਚਾਉਣ ਦੀ ਪਰ ਰੱਬ ਨੂੰ ਮੌਤ ਹੀ ਮੰਨਜੂਰ ਸੀ ਸੁਣ ਕੇ ਰੂਹ ਕੰਬ ਗੀ

  • @beantsidhu1914
    @beantsidhu19142 жыл бұрын

    Sidhu moosewala duniya Da Badshah Si 😭😭😭 Sidhu moosewala India da number 1 singer si 😭😭😭😭 Love you bai Miss u bro

  • @sandeep-kanwar

    @sandeep-kanwar

    2 жыл бұрын

    Sorry bhaji meray kol only one like a Otherwise main unlimited likes karny c Misssss youuuuuu sidhuuuuu bhai Worlds number one singer

  • @Ramgarhia17
    @Ramgarhia17 Жыл бұрын

    Y bnda zindgi ch ik daur vdia dekhda jisdi zindgi ch oh ik legend nu dekhda ....mnu maan mnu mansa da hon te...te main apne daur ch eh legend dekhya ahhh thaa rkhi c jatt ne.....💥💥💥tere vrga jatta koi hor ni ona ...rbba bht t kitaaa😭😭

  • @speechlessfeelings71
    @speechlessfeelings712 жыл бұрын

    ਹਿੰਮਤੀ ਬੰਦਾ ਬਾਈ ਤੇ ਨੇਕਦਿਲ ਵੀ 🙏❤️ ਭਗਵਾਨ ਤੈਨੂੰ ਖੁਸ਼ ਰੱਖੇ ਹਮੇਸ਼ਾ, ਸਿੱਧੂ ਦੀ ਵਧੀ ਨਹੀਂ ਸੀ ਨਹੀ ਤਾਂ ਤੇਰੀ ਕੀਤੀ ਨੇਕ ਨੀਅਤ ਆਲੀ ਮਦਦ ਨਾਲ ਵੀਰ ਜ਼ਰੂਰ ਬਚ ਜਾਂਦਾ ।।

  • @RavinderSingh-kw7fl
    @RavinderSingh-kw7fl2 жыл бұрын

    Veere rabb tenu hamesha chad Di kalan ch rakhe Legend never die. Rest up King 👑

  • @vikkdhillon1

    @vikkdhillon1

    2 жыл бұрын

    Waheguru ji 🙏💔💔🙏😢

  • @harwinderkaur1897
    @harwinderkaur18972 жыл бұрын

    Rab tenu raji rakhe Par miss you Sidhu brother🙏 😔😔😭🙏❤

  • @vikkdhillon1

    @vikkdhillon1

    2 жыл бұрын

    Waheguru ji 💔💔😢🙏

  • @ritubains5200
    @ritubains52002 жыл бұрын

    Bhra iss help da rabb tenu v kuj positive result dwe🤗🤗

  • @Raj.Sandhu

    @Raj.Sandhu

    2 жыл бұрын

    Hi Ritu..how are you??

  • @amritpal3351
    @amritpal33512 жыл бұрын

    Sidhua canada ee reh janda yrr Kyo Tu Jyada Rab da banda ban bhala krn punjab aagya ki khat lya tu Maarta na gande system ne Ajj v rvaa dina pattua Dil ch Teri jgah pakki ae sohnya yaara Rab tenu khush rakhe jithe v aa 🥺💔

  • @sonyrajput89000
    @sonyrajput890002 жыл бұрын

    ਮੈਂ ਗਿਆ ਹੁਣ ਜਿਥੇ ਉਥੇ ਹੇਟ ਨਈ ਕੋਈ ਇਥੇ ਸਾਰੇ ਬੰਦੇ ਸੱਚੇ ਫੇਕ ਨਈ ਕੋਈ ਲੈਕੇ ਜਨਮ ਦੁਬਾਰਾ ਦੁਨੀਆਂ ਤੇ ਫਿਰ ਛਾਊਗਾ ਪਊ ਟੈਲੇੰਟ ਦਾ ਮੁੱਲ ਜਿੱਥੇ ਉਥੇ ਜਾਉਂਗਾ ਪਰ ਹੁਣ ਕਦੇ ਮੁੜ ਨਾ ਪੰਜਾਬ ਆਊਂਗਾ ਉਸਤਾਦ ਸਿੱਧੂ ਮੂਸੇ ਵਾਲਾ 💔🕊✅

  • @Its_me.89

    @Its_me.89

    2 жыл бұрын

    Appreciate this comment real thoughts bro i am feeling same eh jagat us de laeik ni c

  • @sejaltanusejal1879

    @sejaltanusejal1879

    2 жыл бұрын

    Sachi aa ja veer miss u soooo much bro lv u vire plzz come back bro😖😖😖😖😖😖😖😖😖😢😢😢😢😢😢😢😢😢😢😢😢😢😢😢😢😢😢

  • @babbumoga3404

    @babbumoga3404

    Жыл бұрын

    Akha ch Pani aa gya eh linaa padh k

  • @chahalrajbir1991

    @chahalrajbir1991

    3 ай бұрын

    Ho gai baai teri gall sachi

  • @Kakuss2588
    @Kakuss25882 жыл бұрын

    This man should be rewarded by Govt.for his bravery.

  • @SalmanKhan-sw2ve

    @SalmanKhan-sw2ve

    8 ай бұрын

    The government has done everything, so why should the government reward them?

  • @HarleenKaur-ic3tw
    @HarleenKaur-ic3tw2 жыл бұрын

    Hearts breaks down,,, by listening again... Kash k oh bacch jande.

  • @navisingh9344
    @navisingh93442 жыл бұрын

    Moosewala jinunda hi amar ho gya bahut ayea jagg te awaza balliye

  • @mr.dhinder.2322
    @mr.dhinder.23222 жыл бұрын

    *Sidhu bai Miss u sidhu bhraa aja wapiss* ,, *baba ji sade sidhu bhraa nu dubara usse ghr vch janam de k sade kol bhejdo* 🙏🏻💔💔😢

  • @RajpalSingh-ni7fw
    @RajpalSingh-ni7fw2 жыл бұрын

    ਵਹਿਗੂਰੁ ਜੀ ਮੇਹਰ ਕਰੇ ਪਰਿਵਾਰ ਤੇ

  • @rajbirkaur585
    @rajbirkaur5852 жыл бұрын

    ਜਿਉਂਦਾ ਰਹਿ ਵੀਰ 🙏🙏😭😭

  • @jass4375
    @jass43752 жыл бұрын

    ਸਿੱਧੂ ਬਾਈ ਅਮਰ ਰਹੇ

  • @sunnygrewal01
    @sunnygrewal012 жыл бұрын

    Justice for Sidhu Moose Wala😭😭😭😭....sidhu bai di ghat sari umr rhugi 💔😭😭😭

  • @youtuberkaran3686
    @youtuberkaran36862 жыл бұрын

    ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @diljitboss156
    @diljitboss1562 жыл бұрын

    Sidhu bro misss u 😭😭😭😭😭😭

  • @soorajgill706
    @soorajgill7062 жыл бұрын

    Legends Never Die 😭💔😭💔

  • @deepkaoni845
    @deepkaoni8452 жыл бұрын

    Hospital staff te sakht karwai kiti jawe meri CM sahb nu ehi benti a 😭😭😭😭🙏🙏🙏🙏

  • @SalmanKhan-sw2ve

    @SalmanKhan-sw2ve

    8 ай бұрын

    The government has done everything, so why should the government take action them?

  • @rohitsodhi4040
    @rohitsodhi40402 жыл бұрын

    6foota jatt rol k rkhta hasda khelda parivar rolta saara 😭😭

  • @vikkdhillon1

    @vikkdhillon1

    2 жыл бұрын

    Bahuat jiyada mada hoiya 😢💔😢🙏

  • @funnyamaze634
    @funnyamaze6342 жыл бұрын

    No tensn veere legend sidhumoosewala sari life ona de fans de dilla ch zinda hn te rahugee

  • @tiwanasgroup1925
    @tiwanasgroup19252 жыл бұрын

    Salute ae veer tainu .tu bai di help kiti ..oh gall vakhri ae k bai di jaan nhi bchi but tu agge aa k koshish ta kiti

  • @brarjagwindersingh3900
    @brarjagwindersingh39002 жыл бұрын

    ਸਤਿਨਾਮ ਵਾਹਿਗੁਰੂ ਸਾਹਿਬ ਜੀ

  • @mrs.musman771
    @mrs.musman7712 жыл бұрын

    Sher ci 22 sada miss him legend never die

  • @arindersidhu6725
    @arindersidhu67252 жыл бұрын

    Hats off to Sidhu Bai 🙏🙏🙏 & this guy's courage to help him ❤️‍🩹🤲 ... Anyone would die instantly in Sidhu Bai 's place And freeze to death but this guy did his best .

  • @manjeetchahal5258
    @manjeetchahal5258 Жыл бұрын

    ਇਨਸਾਨੀਅਤ ਦੀ ਵੱਡੀ ਉਧਾਰਣ ਹੈ ਵੀਰ ਤੁਸੀ, ਉਦੀ ਤਾ ਨਹੀ ਵਧੀ ਪਰ ਤੇਰੀ ਲੰਮੀ ਉਮਰ ਹੋਵੇ ਇਨਸਾਨੀਅਤ ਅੱਜ ਵੀ ਜਿੰਦਾ ਹੈ ਵੀਰ 🎉

  • @kulwantkaur-zy4eo
    @kulwantkaur-zy4eo2 жыл бұрын

    Tuc vadhia kita help kity but thorha late ho gaey kash Sidhu bach sakda very very sad 😭😭😭😭😭 Miss you 😭😭😭😭

  • @vikramsingh-gl7kk
    @vikramsingh-gl7kk Жыл бұрын

    Jado Tak Apa Jinde Ha Odo Tak Sidhu 22 Dukh Sanu Rahuga Love You Sidhu 22❤❤

  • @msr2692
    @msr2692 Жыл бұрын

    ਇਸ ਵੀਰ ਵਿੱਚ ਇਨਸਾਨੀਅਤ ਹੈ ਵੀਰ ਤੇਰੀ ਮਦਦ ਪ੍ਰਮਾਤਮਾ ਜ਼ਰੂਰ ਕਰਨਗੇ ਇਸ ਤਰ੍ਹਾਂ ਹਰ ਇਨਸਾਨ ਨੂੰ ਇਨਸਾਨੀਅਤ ਵਿੱਚ ਰਹਿਣਾ ਚਾਹੀਦਾ ਹੈ ਰੱਬ ਤੋਂ ਡਰਨਾ ਚਾਹੀਦਾ ਹੈ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ ਜੀ 🙏

  • @pb03tibbeyandeputt27
    @pb03tibbeyandeputt27 Жыл бұрын

    Teriyan udikkan Rehan giya jatta love u ❤️❤️miss u brother 😭😭😭😭❤️😘😘

  • @anureetrammy4861
    @anureetrammy4861 Жыл бұрын

    Haye vichare sidhu bai nu kini pain hoi hoyegi. Tadhap tadhap k gya vichara sade to door. Last time ode mann ch ki chal rya c o kise nu ki kehna chond c kuch v nai bol sakya. 😭

  • @backupfordamor2063

    @backupfordamor2063

    Жыл бұрын

    Muje bhi yhi soch soch kar rona ata he,apne ma baap ka hee kyal aya hoga sidhu ko😓😓😓😓😓😓😓😓😓

  • @sangeetawalkeprayforusavem9497
    @sangeetawalkeprayforusavem94972 жыл бұрын

    Dosto ne batana tha na ki ye Siddhu h lekin unka relation toh zero tha miss u Siddhu veere 🙏🙏🙏

  • @FoujiofficialPB02

    @FoujiofficialPB02

    2 жыл бұрын

    Ovvi gardaar c

  • @harpindersingh3214
    @harpindersingh32142 жыл бұрын

    Legends Never Die 💔🥺

  • @vikkdhillon1

    @vikkdhillon1

    2 жыл бұрын

    💔💔

  • @charanpreetcharanpreetsing7457
    @charanpreetcharanpreetsing74572 жыл бұрын

    God bless you brother for trying to save our legend hatts off to you ❤️

  • @DHALIWAL303
    @DHALIWAL303 Жыл бұрын

    ਵਧੀਆਂ ਤੇ ਨੇਕ ਦਿਲ ਇਨਸਾਨ ਨੂੰ ਪ੍ਰਮਾਤਮਾ ਵੀ ਅਪਨੇ ਕੋਲ ਛੇਤੀ ਬੁਲਾਂ ਲੈਂਦਾ Justice For Sidhu moose aala 😢

  • @gurisingh5969
    @gurisingh59692 жыл бұрын

    ਮਿਸ ਯੂ ਸਿੱਧੂ ਭਾਈ 💔😢

  • @user-dl3uu1kv7b
    @user-dl3uu1kv7b10 күн бұрын

    Sidhu bai miss u🥺🥺🥺🥺🥺🥺😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😩😩😩😩😩😩😩😩😩😩😩😫😫😫😫😫😫😫😫😫😣😣😣😣😣😣😣😣😣😣😣😣😣

  • @baggasingh65
    @baggasingh652 жыл бұрын

    Sab di soch eda di hi honi chahidi a veere ji bahut vadia

  • @gurnamsingh1404
    @gurnamsingh14042 жыл бұрын

    ਵੀਰ ਜੀ ਨੇ ਆਪਣੇ ਵੱਲੋਂ ਪੂਰੀ ਹਿੰਮਤ ਨਾਲ ਸਿੰਧੂ ਮੂਸੇ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ

  • @rag2710
    @rag27102 жыл бұрын

    This is the system prevailing in our country!!!!!! Nobody attended him in the hospital??? PATHETIC 😡

  • @backupfordamor2063

    @backupfordamor2063

    Жыл бұрын

    💔😓😓😓😓

  • @balsandhu4321
    @balsandhu43212 жыл бұрын

    thanks for helping him you should get award

  • @kulwantkaur-zy4eo
    @kulwantkaur-zy4eo Жыл бұрын

    Kash tuhadi koshish fall la dendi Rabb bcha lenda ohde hath Sab kush h waheguru ji os time bache te ki bitdi c Rabb hi janda 😭😭😭😭 Miss you so much SIDHU 😭😭😭😭😭😭 bardashat krna bhuat Mushkil h Ma papa laey Sade to bardashat nahi hunda 😭😭😭😭😭😭😭

  • @Hardeepsingh-nv2qo
    @Hardeepsingh-nv2qo2 жыл бұрын

    Salute aa Bai tuhanu waheguru hamesha chardikala ch rakhe❤️❤️❤️🙏🙏🙏🙏

  • @wsos5031
    @wsos50312 жыл бұрын

    He is real human being

  • @RavinderMann-ju1nw
    @RavinderMann-ju1nw2 жыл бұрын

    #justice for sidhu moose wala Veera 5911 jatt......💪💪💪🙏🙏😭😭🌹🌹🌹🌹🌹

  • @JasveerSingh-cg7dr
    @JasveerSingh-cg7dr2 жыл бұрын

    I miss you bai sidhu 😭😭😭😭😭sari umar Teri ghat ni pori ho sakdi veere 😭😭😭😭

  • @sinderjassal7168
    @sinderjassal71682 жыл бұрын

    ਬਹੁਤ ਵਧੀਆ ਹੈਲਪ ਕੀਤੀ ਆਇਸ ਮੁੰਡੇ ਨੇ

  • @manjitkumar2184
    @manjitkumar21842 жыл бұрын

    Rab mehr kre Sidhu musa wala 😭😭

  • @RavinderSingh-zv3fy
    @RavinderSingh-zv3fy2 жыл бұрын

    Always miss you bai 💔💔💔💔 hmesha dila vich rhega vadde veere 😭😭😭😭😭😭

  • @RajeshKumar-xg7sh
    @RajeshKumar-xg7sh2 жыл бұрын

    You have done a noble job.

  • @anureetanureet6992
    @anureetanureet69922 жыл бұрын

    Waheguru ji sunn ni hunda vir ki hunda pya duniya te vir di chdai dekh Loka kolo jrya ni gya

  • @Raj.Sandhu

    @Raj.Sandhu

    2 жыл бұрын

    Hi Anu ..how r u??

  • @harryvillon5417
    @harryvillon54172 жыл бұрын

    Waheguru mehar kre😥🙏 waheguru ji waheguru

  • @gurmeetchahal3497
    @gurmeetchahal34972 жыл бұрын

    ਰੱਬ ਤੇਰਾ ਭਲਾ ਕਰੇ

  • @Sonu-eb8qf
    @Sonu-eb8qf Жыл бұрын

    ਭਾਜੀ ਗੱਲ ਮੱਜਵੀਆ ਕੋਲ ਗੱਡੀ ਨਾ ਹੋਣ ਦੀ ਨਹੀਂ ਲੋਕ ਡਰ ਜਾਦੇ ਅੱਜ ਕੱਲ ਬੰਦੇ ਨੂੰਦੇਖਦੇ ਨਹੀ

  • @sidhumoosewala9049
    @sidhumoosewala90492 жыл бұрын

    Bhai ji sukriya tusi uthe pahoonch ke bhai nu hospital le gye baki walo ki insaniyat mar gyi thi bhai nu bachaun di jagah video photo bnaunde si oh beshram log si bhai thuda dhnbaad baki rab de hath sab kush

  • @Deepak-st9gd
    @Deepak-st9gd2 жыл бұрын

    Mere bhai aaj se me apka bahut bada fan hoon. Ap ne Sidhu Moosewala Ji ki Jaan bachane ki bahut try ki thi. AP ne last time pe Sidhu Moosewala ki asli bhai hone ka Farz nirbhaya. AP Hindustan ke Anmol Rattan ho. Me apko Dev doot maanta hoon. Sidhu Moosewala ji ke Mata, Pita ki care karne ka Haq sirf aur sirf Apko hi hai. Bhagwaan Apko humesha khush rakhe mere pyare Bhai. 🙏🙏🙏🙏🙏🙏🙏🙏🙏🙏🙏🙏🙏

  • @snapvloggerog3335
    @snapvloggerog33352 жыл бұрын

    Bhai tusi Help kiti Bai di Dilo respect 😣💔

  • @amarjeetgill7691
    @amarjeetgill76912 жыл бұрын

    ਇਸ ਦਾ ਮਤਲਬ ਡਾਕਟਰਾਂ ਨੇ ਅਣਗਹਿਲੀ ਕੀਤੀ

  • @gagisingh768

    @gagisingh768

    2 жыл бұрын

    ਹਾ ਜੀ

  • @Vvideo_Status

    @Vvideo_Status

    Жыл бұрын

    hn

  • @ranjitsinghsodhi2672

    @ranjitsinghsodhi2672

    7 ай бұрын

    Parmtma kuutya da hisaab kre kro v ho nhi sakda raba jida ohnu marya bakssprr nu ktyyyo

  • @panchsaab3562
    @panchsaab35622 жыл бұрын

    ਹੁਣ ਤਾਂ ਛੱਡੋ ਕੋਈ ਖ਼ਬਰ ਦੇਖਣ ਨੂੰ ਦਿਲ ਨਹੀਂ ਕਰਦਾ ਮਿਡਿਆ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਖ਼ਬਰ ਦੇਈ ਜਾਂਦੇ ਨੇ

  • @terachahal4491
    @terachahal44912 жыл бұрын

    ਮਾਨਸਾ ਸਰਕਾਰੀ ਹਸਪਤਾਲ ਦੇ ਡਾਕਟਰ ਤੇ ਸਟਾਫ਼ ਤੇ ਸਖਤ ਕਾਰਵਾਈ ਕੀਤੀ ਜਾਵੇ ਜਿੰਨਾਂ ਮਰੀਜ਼ ਨੂੰ ਦੇਖਣ ਦੀ ਬਜਾਏ ਆਪਣੇ ਫੋਨ ਤੇ ਮਸਰੂਫ ਰਹੇ!

  • @gagisingh768

    @gagisingh768

    2 жыл бұрын

    ਹਾਜੀ ਕਾਰਵਾਈ ਹੋਣੀ ਚਾਹੀਦੀ ਹੈ

  • @sukhpreetkaur9989
    @sukhpreetkaur99892 жыл бұрын

    ਸਿੱਧੂ ਵੀਰ ਦੇ ਦੋਸਤਾਂ ਨੇ v koi ਰੌਲਾ ਨੀ paya ਕੋਸ਼ਿਸ਼ ਨੀ ਕਰੀ ਸਿੱਧੂ ਵੀਰ ਨੂ ਬਚਾਉਣ ਦੀ

  • @satnamsaini9009
    @satnamsaini90092 жыл бұрын

    Sidhu nall jehre gaddi ch 2 munde si ohna da kassor aa sara

  • @varindersingh8327
    @varindersingh8327 Жыл бұрын

    ਅੱਜ ਪੂਰਾ ਇੱਕ ਸਾਲ ਹੋ ਗਿਆ ਪਰ ਅੱਜ ਤੱਕ ਪਰਿਵਾਰ ਨੂੰ ਨੂੰ ਇਨਸਾਫ ਨਹੀਂ ਮਿਲਿਆ 😥😥😥

  • @parveenklair4388
    @parveenklair4388 Жыл бұрын

    Waheguru ji 🙏 Pls justice for Sidhu Mossewala

  • @sangeetawalkeprayforusavem9497
    @sangeetawalkeprayforusavem94972 жыл бұрын

    Siddhu veere ke dost log ko toh bol sakte the ki ye Siddhu h sharam aana chahiye dosto ko miss u Siddhu veere 🙏🙏🙏

  • @jarmanbhullar5156
    @jarmanbhullar51562 жыл бұрын

    Legend never die 😭😭😭😭😭😭😭😭😭😭😭😭😭😭😭 sidhu mosse Wale 😭😭😭😭😭😭💔💔💔💔🥺🥺🥺🥺🥺🥺🥺🥺🥺🥺🥺🥺🥺🥺🥺🥺🥺

  • @romanasingh1914
    @romanasingh1914 Жыл бұрын

    ਪੁੱਤ ਦੀ ਮੌਤ ਮੂਸੇ ਵਾਲਾ ਸਾਰੀ ਉਮਰ ਦਾ ਸਲ ਮੌਤ ਹੋਈ ਨਾ ਕੋਈ ਗੱਡੀ ਮਿਲੀ ਨਾ ਕੋਈ ਹਸਪਤਾਲ ਵੇ ਸ਼ੁਭ ਧੀਪ ਮੂਸੇ ਵਾਲਾ 🙏🙏🙏🙏🙏🙏🙏😭😭😭

  • @jaswindersingh1738
    @jaswindersingh1738 Жыл бұрын

    Veer bohut vadia work kita tusi rab tuhanu salamat rakhe sidhu veer nu vi tohadhe te proud hou ga

  • @soniauser-fz1kp8li1l
    @soniauser-fz1kp8li1l Жыл бұрын

    Veerji tusi boht smjdar o tuhadiyan gallan vi waheguru ji tuhanu hmesha sukh nal rakhn sade bai di help kri

  • @SurinderSingh-wk8gr
    @SurinderSingh-wk8gr2 жыл бұрын

    Wahegureji wahegureji wahegureji 😭😭😭😭😭

  • @balwantgoyal6201
    @balwantgoyal6201 Жыл бұрын

    Sidhu bhai ji aap amar ho sbke dilo me jinda ho miss you bhai ji

  • @armaan___guru__maan439
    @armaan___guru__maan4392 жыл бұрын

    ਹਾਏ ਰੱਬਾ 😭😭😭

  • @n_hr18
    @n_hr182 жыл бұрын

    Buzdila ne kalla ghereya te ohde naal de v naal raley hoye c, 10,12 janeya vich oh kalla ki karda.. utto inniya goliyan.. bot taras aanda veer te 💔

  • @cloudnineepic

    @cloudnineepic

    2 жыл бұрын

    Exactly so so so heartbreaking 💔

  • @jasbirkaur157
    @jasbirkaur1572 жыл бұрын

    J jaat Bach janda ta sariyan nu waane pa denda ehn maan c os te sanu🥺

  • @Raj.Sandhu

    @Raj.Sandhu

    2 жыл бұрын

    Hi jas ..how r u ??

  • @jasbirkaur157

    @jasbirkaur157

    2 жыл бұрын

    @@Raj.Sandhu u kon

  • @kulveersingh914
    @kulveersingh9142 жыл бұрын

    LEGEND NEVER DIE 💔💔💔🙏🙏🙏🙏

  • @AmarjeetSingh-im7jz

    @AmarjeetSingh-im7jz

    Жыл бұрын

    Shhshsvsvwcapnhshdh😭😭😭😭😭😭😭😭

  • @neetucyprus4771
    @neetucyprus47712 жыл бұрын

    God bless you bro always help like this

  • @suchayaarsidhwan
    @suchayaarsidhwan2 жыл бұрын

    Miss 😭 you 😭 Legend 😭sidhu moose wala 😭😭😭😭😭😭😭😭😭

  • @paru1708
    @paru17082 жыл бұрын

    Jehde sidhu veer ji de dosta ne kio nhi dsya k sidhu aa ohna da v hath aa vich

  • @Raj.Sandhu

    @Raj.Sandhu

    2 жыл бұрын

    Hi sheenu...how r u ??

  • @anureetkaur3442
    @anureetkaur34422 жыл бұрын

    He was my fav singer 😭 😢 🤧

  • @SalmanKhan-sw2ve

    @SalmanKhan-sw2ve

    8 ай бұрын

    Was ?

  • @ravinderkumra7882
    @ravinderkumra78822 жыл бұрын

    God bless you always 🙏🏻 Shame on the doctor and nurses who’s available on the spot.They should be suspend .

  • @ManiSingh-zt5jt

    @ManiSingh-zt5jt

    Жыл бұрын

    India is system same ?

  • @navroopkaurrrrrrrrr
    @navroopkaurrrrrrrrr2 жыл бұрын

    Haye rabba .aa ki kita tu .waheguru rakh lainda..

  • @rajwantsandhu9900
    @rajwantsandhu99002 жыл бұрын

    Well Done Bro 🙏WAHEGURU JI BLESS YOU 🙏🙏🙏🙏

  • @jaswinderkaur8084
    @jaswinderkaur80842 жыл бұрын

    It was a major Emergency ,Mansa is a small Hospital. It ist not good that Nursing staff did not cooperate. Doctor Was also not there,very sad. Sorry .

  • @Raj.Sandhu

    @Raj.Sandhu

    2 жыл бұрын

    Hi jas...how r you??

  • @AqeelAhmad-ed7jl
    @AqeelAhmad-ed7jl27 күн бұрын

    Shidu moose Wala favorite singer ❤❤❤❤❤❤❤❤

  • @gardenfamily3489
    @gardenfamily34892 жыл бұрын

    Bhut vdia person lgda dil da saaf te scha🙏

  • @hk656
    @hk6562 жыл бұрын

    Hey waheguru insaniat na marre kise di 🙏 😓 Waheguru tenu apni mehar ch ise tra rkhe veer👍

Келесі