Channi says Amarinder's big achievement was "patchwork" of roads

www.ptcnews.in/
/ ptcnewsindia
PTC News , Punjabi News,Punjab Latest News,Latest News from Punjab,Punjab News Headlines,Top News from Punjab

Пікірлер: 1 400

  • @rishikohli3581
    @rishikohli35812 жыл бұрын

    Confidence dekho bande da, "Karaya ke nahi 😂"

  • @myselfsikh1790

    @myselfsikh1790

    2 жыл бұрын

    😂😂

  • @parvinderkaur4705

    @parvinderkaur4705

    2 жыл бұрын

    Hahaha

  • @4PFJACK

    @4PFJACK

    2 жыл бұрын

    🤣🤣

  • @dhillon3846
    @dhillon38462 жыл бұрын

    Sukhe da laugh was legendary

  • @AjayKumar-vw8gf

    @AjayKumar-vw8gf

    2 жыл бұрын

    😂😂 Right

  • @vishalnanda8994

    @vishalnanda8994

    2 жыл бұрын

    Right 😂😂😂

  • @UnbreakablePunjab

    @UnbreakablePunjab

    4 ай бұрын

    😀😀😂😂

  • @GurbhagatSingh-gq6jk

    @GurbhagatSingh-gq6jk

    8 күн бұрын

    ​In gun 2:56

  • @palwindersingh3005
    @palwindersingh30052 жыл бұрын

    ਜੋ ਮਰਜ਼ੀ ਕਹੋ ਪਰ ਪੰਜਾਬ ਦੇ ਇਤਿਹਾਸ ਵਿੱਚ ਚਰਨਜੀਤ ਚੰਨੀ ਦਾ ਨਾਮ ਬਤੌਰ ਮੁੱਖ ਮੰਤਰੀ ਵਜੋਂ ਲਿਖਿਆ ਗਿਆ ।

  • @An-lv9vw

    @An-lv9vw

    2 жыл бұрын

    bhaat da a

  • @BhupinderSingh-sc2tf

    @BhupinderSingh-sc2tf

    2 жыл бұрын

    @@An-lv9vw ...

  • @aggressive9999

    @aggressive9999

    2 жыл бұрын

    Bad Decisions

  • @ramanchahal172

    @ramanchahal172

    2 жыл бұрын

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

  • @ramanchahal172

    @ramanchahal172

    2 жыл бұрын

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

  • @anonymoususer4283
    @anonymoususer42832 жыл бұрын

    Who knew it would be meme material five years later

  • @satinderuk
    @satinderuk2 жыл бұрын

    Cm ਬਣਨ ਤੋ ਬਾਅਦ ਕੌਣ ਕੌਣ patch work ਸਮਜਣ ਲਈ ਆ ਦੇਖਣ ਆਇਆ 😂😂😂😂

  • @virkdeepsingh413

    @virkdeepsingh413

    2 жыл бұрын

    Mein

  • @ranawithbro1523

    @ranawithbro1523

    2 жыл бұрын

    @@virkdeepsingh413 qq

  • @rajutaneja641

    @rajutaneja641

    2 жыл бұрын

    Hahaha 😂

  • @jeetpunia8579

    @jeetpunia8579

    2 жыл бұрын

    Jjjut

  • @Sardar-zn4td1ol8g

    @Sardar-zn4td1ol8g

    2 жыл бұрын

    Akali SIKH kaum di gaddar a

  • @creativeheads8617
    @creativeheads86172 жыл бұрын

    Who is here after this "channi" became CM

  • @rockbrock8841

    @rockbrock8841

    2 жыл бұрын

    Yaar eh banda sada cm?

  • @saurabhs817

    @saurabhs817

    2 жыл бұрын

    @@rockbrock8841 pehla vale cm be keda Punjab nu gold di chidi bna dota

  • @Gurindersingh-uz5xf

    @Gurindersingh-uz5xf

    2 жыл бұрын

    🤣🤣🤣

  • @rockbrock8841

    @rockbrock8841

    2 жыл бұрын

    @@saurabhs817 ehnu tah video vich lagda eh Punjab da kuch pta he nehi

  • @sandhunba

    @sandhunba

    2 жыл бұрын

    hahaha, me, man , i am sorry to say now Punjab is officially fucked

  • @Bajwasaab713
    @Bajwasaab7134 ай бұрын

    ਇਹਨਾਂ ਦੇ ਮਾੜੇ ਲੱਛਣਾਂ ਕਰਕੇ ਦੋਨੋਂ ਵਿਧਾਨ ਸਭਾ ਵਿੱਚੋਂ ਬਾਹਰ ਬੈਠੇ ਨੇ 😂😂😂😂😂😂😂

  • @anupmistry8342
    @anupmistry83422 жыл бұрын

    Great comedian sukhbir ji, very skilled at it, tremendous humiliation 😂😂

  • @incrediblevines4237
    @incrediblevines42373 жыл бұрын

    Funnier than kapil Sharma show

  • @BitterTruth-me1nl
    @BitterTruth-me1nl2 жыл бұрын

    The two parties that killed punjab : Sad and Congress.

  • @romilmahajan542

    @romilmahajan542

    2 жыл бұрын

    According to me only inc or congress

  • @surinderverma2012

    @surinderverma2012

    2 жыл бұрын

    Ri8

  • @SuperKing604

    @SuperKing604

    2 жыл бұрын

    @Tanushka Agarwal no way SAD was way worse

  • @wasoolibhai2559

    @wasoolibhai2559

    2 жыл бұрын

    Let's try aap this time

  • @Fomexe

    @Fomexe

    2 жыл бұрын

    @@wasoolibhai2559 aap is devastating ,don 't try it

  • @paraspreet6247
    @paraspreet62472 жыл бұрын

    who here after channi loss both seat 🤣

  • @jugrajrandhawa7587

    @jugrajrandhawa7587

    4 ай бұрын

    He gonna win again.. with massive lead

  • @NavdeepSingh-kw8tw

    @NavdeepSingh-kw8tw

    Ай бұрын

    He won, time same ni renda​@@jugrajrandhawa7587

  • @hehe295
    @hehe2952 жыл бұрын

    ਬੰਦਾ ਤੇ ਇਮਾਨਦਾਰ ਹੈ ਜੋ ਕੀਤਾ ਓਹੀ ਕਿਹਾ ਚਾਹੇ ਕੀਤਾ ਕੱਖ ਵੀ ਨਹੀ ਸੀ

  • @MRSINGH.OFFICIAL

    @MRSINGH.OFFICIAL

    Ай бұрын

    Imandar😂😂 thats why ED is behind

  • @shriramelectronics8800
    @shriramelectronics88002 жыл бұрын

    Here after he is cm 😂

  • @hindugentleman2378
    @hindugentleman23782 жыл бұрын

    Nobody thought that this guy would become PUNJAB CM Today.

  • @harjeetsidhu7308

    @harjeetsidhu7308

    2 жыл бұрын

    😂

  • @4_Doorsmorewhores

    @4_Doorsmorewhores

    2 жыл бұрын

    Patchwork hunda rahuga 😂😂

  • @preetains1171

    @preetains1171

    2 жыл бұрын

    Akali Dal badal da number A gaea

  • @chaudhary136

    @chaudhary136

    2 жыл бұрын

    @@4_Doorsmorewhores sabh ton pehla patchwork hi kraya majhe area ch ehne ake 😂

  • @4_Doorsmorewhores

    @4_Doorsmorewhores

    2 жыл бұрын

    @@chaudhary136 😂

  • @balwindersingh3803
    @balwindersingh38032 жыл бұрын

    ਬੰਦਾ ਤਾਂ ਸੱਚਾ yr ਜਿਹੜਾ ਕੁਝ ਕੀਤਾ ਕੈਪਟਨ ਨੇ ਦੱਸ ਤਾ ਅਗਲੇ ਨੇ ਦਿਲ ਦਾ ਤਾ ਸਾਫ ਆ

  • @DeepSingh-nb6lr
    @DeepSingh-nb6lr2 жыл бұрын

    sukhe de reaction te mainu jayda haasa aaya 😀

  • @ankushsingla9409
    @ankushsingla94092 жыл бұрын

    Sukha undisputed comedy goat 😂

  • @Bhullar0006
    @Bhullar00062 жыл бұрын

    Better than comedy show 🤣🤣🤣🤣🤣🤣🤣

  • @Baljeetsingh-pq6op
    @Baljeetsingh-pq6op2 жыл бұрын

    22 oh thik keh reha,ki time rakho sab clear kranage, kiunki oh us time ch nahi c

  • @mankiratsingh459

    @mankiratsingh459

    2 жыл бұрын

    Bai 5 saal pehla di video aa 😂😂hun piche time ch jake rakhiye

  • @gurpyarsinghshergill2796

    @gurpyarsinghshergill2796

    2 жыл бұрын

    Right bro

  • @gurpyarsinghshergill2796

    @gurpyarsinghshergill2796

    2 жыл бұрын

    Badal kiya ne v ki krta aa

  • @harrypatran6572

    @harrypatran6572

    2 жыл бұрын

    Bil kul teeka aaa y eg gal vi

  • @rishikohli3581
    @rishikohli35812 жыл бұрын

    Hanji, Who is here missing Channi saab as a CM now. Elections 2022

  • @mTrader1

    @mTrader1

    2 жыл бұрын

    @Ankit Goswami 🤣

  • @harkritsingh1896
    @harkritsingh18962 жыл бұрын

    Hun ta tera pachwork kar dena badal tere kher nahi 😂😂😂😂😂

  • @YuvrajSingh-fk4vi
    @YuvrajSingh-fk4vi2 жыл бұрын

    ਦੋ ਬਿੱਲੀਆਂ ਦੀ ਲੜਾਈ ਚ ਬਾਂਦਰ ਦੇ ਪੈਰ ਥੱਲੇ ਬਟੇਰਾ ਆ ਗਿਆ😂😂 Channi new CM

  • @Lets_Lovee
    @Lets_Lovee2 жыл бұрын

    KZread algorithm majje ly rhi aw It recommended me today after he became Chief Minister

  • @Ajeetsingh30507

    @Ajeetsingh30507

    2 жыл бұрын

    Same bro.😂😂😂😂😂

  • @luckychohan3705
    @luckychohan37052 жыл бұрын

    We will miss his funny moments 😂😂

  • @vikramjeet5255

    @vikramjeet5255

    Жыл бұрын

    Akali da aaj ki haal 0000000000000000

  • @jaseenkhan3222

    @jaseenkhan3222

    10 ай бұрын

  • @AbhiSingh-xs4kf
    @AbhiSingh-xs4kf2 жыл бұрын

    Full comedy from Sukhbir Badal Patch work 😂😂😂😂😂😂

  • @bharatparmar24295
    @bharatparmar242952 жыл бұрын

    चन्नी गुड

  • @abhinavchaudhary6342
    @abhinavchaudhary634228 күн бұрын

    Majithiya mast hai.. he saw it coming 😂😂😂

  • @sandeepsingh-bn9xf
    @sandeepsingh-bn9xf2 жыл бұрын

    Rab sab di sunda a,, Channi is living example of it. Believe in God.

  • @deepikawalia3035
    @deepikawalia30352 жыл бұрын

    Comedy show 🤣🤣 with brilliant expressions of majitiyan

  • @avballu8927

    @avballu8927

    2 жыл бұрын

    Hii

  • @deepakarora5635

    @deepakarora5635

    2 жыл бұрын

    Hi deepika

  • @deepakarora5635

    @deepakarora5635

    2 жыл бұрын

    Hello

  • @paulsumit6204

    @paulsumit6204

    2 жыл бұрын

    Majithia scl ch betha lgda

  • @hishakey
    @hishakey2 жыл бұрын

    akalia de watt ta bhagwant mann kad da 😂😛😛😛😂😂😂

  • @amandeepkaursandhu1925
    @amandeepkaursandhu19252 жыл бұрын

    ਚਰਨਜੀਤ ਚੁੰਨੀ ਮੁੱਖ ਮੰਤਰੀ ਸਾਹਿਬ ਰੱਬ ਤਹਾਨੂੰ ਬਹੁਤ ਤਰੱਕੀਆ ਬਖਸੇ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਬਣੀ ਰਹੇ ਤੁਸੀਂ ਇਨਸਾਨ ਨੂੰ ਇਨਸਾਨ ਸਮਝਦੇ ਹੈ ਤਾਹੀਓਂ ਤਾ ਵਹਿਗੁਰੂ ਜੀ ਤੁਹਾਡੇ ਤੇ ਕਿਰਪਾ ਕੀਤੀ ਹੈ

  • @anilkamboj4690
    @anilkamboj46902 жыл бұрын

    ਠੇਕੇ ਤੇ ਕੰਮ ਕਰ ਰਹੇ ਮੁਲਜਮਾ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਆਊਟ ਸੋਰਸਿੰਗ ਤੇ 10-12ਸਾਲ ਤੋਂ। ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚਣ ਜੀ। ਧੰਨਵਾਦ ਜੀ। ਪੰਜਾਬ ਰੋਡਵੇਜ਼ Pun Bus

  • @iranvirravi
    @iranvirravi2 жыл бұрын

    ਹੁਣ 100 ਦਿਨ ਬਾਅਦ ਰੱਖ ਲਿਉ ਆਪਣੇ ਖਸਮ ਨਾਲ ਬਹਿਸ ਹੁਣ ਆ ਮਾਲਕ ਪੰਜਾਬ ਦਾ ਚੰਨੀ

  • @harjindersingh5165
    @harjindersingh51652 жыл бұрын

    ਚਰਨਜੀਤ ਚੰਨੀ ਪੜ੍ਹਿਆ ਲਿਖਿਆ ਮੰਤਰੀ 👍👍👍👍

  • @honda1sandy
    @honda1sandy2 жыл бұрын

    Kuch pta ni ਚੰਨੀ ਸਹਿਬ ਨੂੰ, but confidence ਵੇਖੋ, Monday ਨੂੰ ਚਾਰ ਘੰਟੇ ਦੀ ਬਹਿਸ ਰੱਖੋ😂

  • @MandeepSingh-zy3wb
    @MandeepSingh-zy3wb20 күн бұрын

    LAST LAUGH OF SUKHVIR AND MAJITHIA ❤

  • @NavjotSingh-kp1iu
    @NavjotSingh-kp1iu2 жыл бұрын

    Time time di gll e 😂😂

  • @surjitsingh8992
    @surjitsingh89922 жыл бұрын

    ਜਿਸਨੂੰ ਟਿਚਰਾਂ ਕਰਦੇ ਸੀ, ਓਹ CM ਬਣ ਭੀ ਗਿਆ, ਪਰ ਟਿਚਰਾਂ ਕਰਨ ਵਾਲੇ ....😀😀😀😀😀😇😇😇😇😇 ਪੂਰਾ ਜ਼ੋਰ ਲਗਾ ਦਿੱਤਾ ਸੀ ਬਾਦਲ ਨੇ CM ਬਨਾਉਣ ਲਈ....ਸੁੱਖੇ ਨੂੰ...ਪਰ.....😂😂😂😂😂

  • @chetan9652

    @chetan9652

    2 жыл бұрын

    ਚਾਰ ਮਹੀਨੇ ਇਹਨੂੰ ਵੀ ਲੇ ਲੈਂਦੇ ਸੁਆਦ ਵਿਚਾਰੇ ਨੂੰ ਫੇਰ ਤਾਂ ਆਪ ਨੇ ਹੀ ਆਉਣਾ ਸਾਬ ਨੂੰ ਪਤਾ ਇਹਨਾਂ ਕੋਈ ਨਈ ਵੋਟ ਪਾਉਂਦਾ

  • @rimjhimkaur5160

    @rimjhimkaur5160

    2 жыл бұрын

    Right

  • @NarinderSingh-cf8bl

    @NarinderSingh-cf8bl

    2 жыл бұрын

    Sahi gal

  • @legalaffairs7583

    @legalaffairs7583

    2 жыл бұрын

    Ena tichran ee krnian aundian.....bs channi di soch ona di gallan cho disdi aa jine thode time ch oho Sade Sb ch Rache ne jwe sade nalo utth k gaye hon..... he is real man. Aaha sukhe da menu sukha khada lgda dangar j da. Jo kisi da mjaak bnauna oho asi desh sambhal dita c kde. Par sanu sade chnni bhra Te maaann aa... ena ne kde gal kri c education level raise krn di, kde v ni kri....sgon di mjaak bna k rakhea ena kutte ne sukhe wrgean ne majitheya jea ne parhhe likhe bchean da

  • @satinderjitsingh4227

    @satinderjitsingh4227

    2 жыл бұрын

    @@legalaffairs7583 bilkul sahi keha ji tuc. Inna nu gamand aa hor kuj ni. Hun Punjab de loka nu jagna paina. Punjab de lok ki galat aa te ki sahi sab samjde ne.

  • @danishdhindsa8509
    @danishdhindsa85096 ай бұрын

    First time felt like sukhbir badal is not dumbest politician 🤣

  • @kevalpatel7274
    @kevalpatel72742 жыл бұрын

    Channi is great men....congratulation panjab

  • @rajsingh9801
    @rajsingh98012 жыл бұрын

    And today he is CM of Punjab 🤣 I love india

  • @myselfsikh1790

    @myselfsikh1790

    2 жыл бұрын

    Khalistan zindabaad

  • @tanveersinghbhullar4078
    @tanveersinghbhullar40782 жыл бұрын

    So it turns out Charanjit Channi just became the new Chief Minister of Punjab.. Damnnnn

  • @MJVlogs1313
    @MJVlogs13132 жыл бұрын

    My all time fav video of now CM saahb...revisiting again 😆

  • @MJVlogs1313

    @MJVlogs1313

    2 жыл бұрын

    @Okay Bye tata stupid person, whoever you are... just understand the sarcasm!

  • @MJVlogs1313

    @MJVlogs1313

    2 жыл бұрын

    Just get a dictionary and check the meaning of sarcasm. Maybe then you will understand my comment about ‘Channi’. I don’t give a damn about these politicians or people like you. Now go and f*^% yourself.

  • @shivamarora2969
    @shivamarora29692 жыл бұрын

    Punjab Vidhan Sabha looks like normal classroom in Punjab

  • @relax-music129
    @relax-music1294 жыл бұрын

    Sukhe amli nu ta bhagwant mann e vattt krda 😂

  • @pindandiawaaz1788

    @pindandiawaaz1788

    2 жыл бұрын

    Haan bhagwant tu pushe khaa swaal

  • @hs7382
    @hs73828 ай бұрын

    Miss you Baadal saab. See you in 2027.

  • @anilkamboj4690
    @anilkamboj46902 жыл бұрын

    ਆਊਟ ਸੋਰਸਿੰਗ ਤੇ ਰੱਖੇ ਗਏ।।। ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ ਮਾਨਯੋਗ C. M ਸਾਬ ਪੰਜਾਬ ਰੋਡਵੇਜ਼ (ਪਨਬਸ)। P R T C ਪੱਕਾ ਰੁਜ਼ਗਾਰ ਦਿਓ।।। ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ। ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ ਜੀ

  • @easylearning9578
    @easylearning95782 жыл бұрын

    These people make assembly as a comedy show..panjab people's verdict well deserved for such people.

  • @jashankailay14
    @jashankailay143 жыл бұрын

    1 mint hassa ni rukeya sirraa laata 😂😂😂

  • @Pardeepsingh-qs1yt
    @Pardeepsingh-qs1yt2 жыл бұрын

    Channi🔥

  • @myselfsikh1790

    @myselfsikh1790

    2 жыл бұрын

    😂😂

  • @HarshwinderSingh-mb8jo
    @HarshwinderSingh-mb8jo27 күн бұрын

    Punjab de sbto vdia CM ajj tk de te agge vi kisi ne nhi bannna channi saab wang❤🎉

  • @VippanAhir
    @VippanAhir5 ай бұрын

    Class Manager Apne Class de backbenchers nu class Vich Shrrminda Krda Pea aa 😂😂😂😂😂😂

  • @jasnoorsinghbrar3836
    @jasnoorsinghbrar38362 жыл бұрын

    What an irony sukhbir never became full cm but channi became😂

  • @VETNGAS
    @VETNGAS2 жыл бұрын

    ਮਜਾਕ ੳੁਡਾਓੂਣ ਞਾਲੈਅਾ ਦੈ. ਅਜ ਚੰਨੀ ਨੈ Cm ਬਣ ਕੈ ਥਪੜ ਮਾਰ ਤਾ👊👊👊

  • @The_black_hawkOP
    @The_black_hawkOP2 жыл бұрын

    Sukhe da hassa 😂😂😂😂 baaki video alag pr Sukhe da hassa alag a 😆😆😆😆

  • @thakurrohit65
    @thakurrohit655 жыл бұрын

    #Opposition ch v Ni aayaaa #SukhaaaGapiiiii #ਸੁਖਾੱ ਗਪੀ

  • @sukydhir5217
    @sukydhir52172 жыл бұрын

    I congratulate the New CM of Punjab Channi, he has been appointed to make some fundamental changes to the way Government and Society is run and managed. The challenge is to reform the whole sector, this does not matter which community he belongs to, however it is one to remember as he is from the Dalit community, so well done as equality has today taken a new turn in Punjab. Please support and do not mock, every new leader should be given the chance to prove their worth.

  • @DR-fn1if

    @DR-fn1if

    2 жыл бұрын

    Only Jatt no chamra

  • @Lovejassar

    @Lovejassar

    2 жыл бұрын

    @@DR-fn1if fitte muh

  • @DR-fn1if

    @DR-fn1if

    2 жыл бұрын

    @SAMURAI GAMING Chal chamra

  • @hardeepsinghaulakh9486
    @hardeepsinghaulakh94862 жыл бұрын

    ਸੁੱਖਾ ਰਹਿ ਗਿਆ ਦੰਦ ਕੱਢਦਾ, ਚੰਨੀ ਮੁੱਖਮੰਤਰੀ ਬਣ ਗਿਆ। ਹੁਣ ਰੌਲਾ ਅੱਖਾਂ ਚ ਘਸੁੰਨ ਦੇਕੇ। ਕਦੀ ਮਜ਼ਾਕ ਉਡਾਉਂਦੇ ਸੀ ਚੰਨੀ ਦਾ, ਹੁਣ ਕਹਿ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ। ਸੁੱਖੀ ਅੱਜ ਤੱਕ ਡਿਪਟੀ CM ਬਣਿਆ ਉਹ ਵੀ ਪਿਤਾ ਸਮਾਨ ਬਾਦਲ ਕਰਕੇ।

  • @malooksingh7336
    @malooksingh73362 жыл бұрын

    ਚੰਨੀ ਵਰਗਾ ਬੱਬਰ ਸੇਰ ਵਿਰਲੀਆ ਮਾਂਵਾ ਜੰਮਦੀਆ ਚੰਨੀ ਸਾਬ ਜਿੰਦਾਬਾਦ ਜਿੰਦਾਬਾਦ

  • @PrabhjeetSingh-gc2py
    @PrabhjeetSingh-gc2py6 жыл бұрын

    Channi fudu aw

  • @sandhumaan2395
    @sandhumaan23958 жыл бұрын

    sukha aamli kive khush hunda a

  • @HardeepSingh-yl5nu

    @HardeepSingh-yl5nu

    5 жыл бұрын

    ਅੰਮ੍ਰਿਤ ਪਾਲ ਜੀ ਲੋਕ ਇਹਨਾਂ ਨੂੰ ਨਾਂ ਹੀ ਪ੍ਰੈਸ ਰਿਪੋਟਰ ਇਹ ਗੱਲ ਪੁੱਛਦੇ ਨੇਂ ਕੀ ਜੋ ਵੀ ਪੰਜਾਬ ਚ ਸੜਕਾਂ ਬਣੀਆ ਨੇਂ ਇਹਨਾਂ ਨੇਂ ਆਪਣੀ ਜੇਬ ਚੋਂ ਬਣਾਈਆਂ ਨੇਂ...?

  • @mammusingh5516

    @mammusingh5516

    5 жыл бұрын

    hardeep singh kon apny jebh cho launda hunda?

  • @kirmada2932

    @kirmada2932

    4 жыл бұрын

    Tere kyun y pad de a

  • @BhagwantBuchad3741

    @BhagwantBuchad3741

    3 жыл бұрын

    ਝਾੜੂ ਦੇ ਦੱਲੇ

  • @gurugaming9308

    @gurugaming9308

    2 жыл бұрын

    @@BhagwantBuchad3741 bro jhaadu da it cell aa 😂

  • @jashansandhuca
    @jashansandhuca2 жыл бұрын

    People here to understand *patchwork* after channi became CM 👍

  • @rationalhuman3557

    @rationalhuman3557

    2 жыл бұрын

    What is mean of patchwork???

  • @dineshchander4523
    @dineshchander45232 жыл бұрын

    Congrats to our new cm ..we really expect a lot from u

  • @gurwindersinghbhullar8667
    @gurwindersinghbhullar86675 жыл бұрын

    Big spoon of sukha amli

  • @rajatgrover4928
    @rajatgrover49285 жыл бұрын

    Sukkhe full mood ch.. Samoohiq balatkaar krwaya channi da smaar k

  • @facts0371
    @facts03712 жыл бұрын

    Sir captain Patchwork karageya thode to oh vi ni hoya 🤣🤣🤣

  • @shivcharan6308
    @shivcharan63082 жыл бұрын

    Humiliation of Channi 😂😂😂😂😂😂😂😂😂😂😂😂😂😂😂😂

  • @dancewithronitdutt9362
    @dancewithronitdutt93622 жыл бұрын

    ਸਰ ਜੀ ਅਮ੍ਰਿਤਸਰ ਵਿੱਚ ਨਸ਼ੇ ਬੰਦ ਕਰਾਂ ਦਿੳ

  • @inderjitkaur-lg9ll

    @inderjitkaur-lg9ll

    2 жыл бұрын

    Good

  • @sewaksherkhan422
    @sewaksherkhan4222 жыл бұрын

    Very nice 👍 chani

  • @amandeepkaursandhu1925
    @amandeepkaursandhu19252 жыл бұрын

    ਇਹ ਉਹ ਜਾਣਦੇ ਹਨ ਬਾਣੀ ਨਾਲ ਪਿਆਰ ਕਰਦੇ ਹਨ 🙏🏽🙏🏽🙏🏽🌹

  • @har4872
    @har48722 жыл бұрын

    ਸਾਰੇ ਹੀ ਮਾਂਝ ਕੇ ਰਖਤੇ ਪੰਜਾਬੀਆਂ ਨੇ

  • @zashanflix5451
    @zashanflix54512 жыл бұрын

    hahahah kehra kehra aaj eh video dekh reha

  • @rajandeol3382
    @rajandeol33823 жыл бұрын

    Sukha chnga shaytaan aa 😂😂😂😂😂😂😂

  • @ravindernar5435
    @ravindernar54352 жыл бұрын

    Such A shameless work done in Punjab by both Government.. Speechless of both the Parties

  • @kamaljeetsingh2431
    @kamaljeetsingh24315 жыл бұрын

    Yr Congress and Akali dono Punjab nu kha rahe ne pr lok ni smj de Koi hor party nu mooka deo 🙏🏻🙏🏻🙏🏻

  • @romanattwal2184

    @romanattwal2184

    2 жыл бұрын

    ਪੰਜਾਬ ਦੇ ਲੋਕ ਨੀ ਸਮਝ ਦੇ ਵੀਰ ਜੀ ਕੇ ਕਾਗਰਸ ਸਰਕਾਰ ਤੇ ਅਕਾਲੀ ਸਕਾਰ ਵਿਚੋ ੲਿਕ ਨੇ ਬਁਸ ਅਾਮ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ ਦੋਨੋ ਮਿਲਕੇ ਤੇ ਪੰਜਾਬ ਦੇ ਲੋਕ ਬੇਵਕੂਫ ਬਣ ਰਹੇ ਨੇ

  • @aishmeetbuttar5974
    @aishmeetbuttar59744 жыл бұрын

    End karata sukhe ne

  • @romanattwal2184

    @romanattwal2184

    2 жыл бұрын

    ਦੋਸਤਾ ਮੈ ਕਾਗਰਸ ਨੂੰ ਵੀ ਵੋਟ ਨੀ ਪਾਓੁਦਾ ਤੇ ਮੈ ਅਕਾਲੀਅਾ ਨੂੰ ਵੋਟ ਨਹੀ ਪਾਓੁਦਾ ਪਰ ਮੈਨੂੰ ਅੈਨਾ ਜਰੂਰ ਪਤਾ ਹੈ ਕੇ ਸੁਖਵੀਰ ਬਾਦਲ ਤੇ ਬਿਕਰਮਜੀਤ ਮਜੀਠੀਅਾ ਦੋਨੋ ਚਿਁਟੇ ਦੇ ਵਪਾਰੀ ਨੇ

  • @nishansingh743

    @nishansingh743

    2 жыл бұрын

    ਦੋਸਤ ਕੋਈ ਵੀ ਪਾਰਟੀ ਆਜੇ ਨਸ਼ੇ ਨਹੀ ਰੋਕ ਸਕਦੇ

  • @ajaysarhali8156
    @ajaysarhali8156Ай бұрын

    ਓ ਤੇ ਚੰਨੀ ਸਾਬ ਨੂੰ ਮਹੀਨੇ ਹੀ ਤਿੰਨ ਮਿਲੇ ਫੇਰ ਵੀ ਉਸ ਤੋ ਜਿੰਨਾ ਹੋ ਸਕਿਆ ਪੰਜਾਬ ਲਈ ਉਸ ਨੇ ਕੀਤਾ,ਭਾਵੇ ਕੇ ਇੱਥੇ ਇਹ ਜਾਤ ਵਾਲੀ ਗੱਲ ਨਹੀਂ ਕਰਨੀ ਚਾਹੀਦੀ,ਪਰ ਫੇਰ ਵੀ ਭਾਵੇ ਓ ਜੱਟ ਆ ਭਾਵੇਂ ਮਜਬੀ ਜਾ ਦੂਜਿਆਂ ਜਾਤਾਂ, ਸਾਰੇ ਚੰਨੀ ਸਾਬ ਨੂੰ ਅੱਜ ਵੀ ਯਾਦ ਕਰਦੇ ਆ ਕੇ ਚੰਨੀ ਮਰਦ ਬੰਦਾ ਸੀ ਸੈੰਟਰ ਅੱਗੇ ਕੋਡਾ ਨਹੀ ਹੋਇਆ ਸੀ,

  • @yudhvirkharoud7427
    @yudhvirkharoud74272 жыл бұрын

    New cm nu dekhn kon kon aya😂😂

  • @sehajveersingh8987
    @sehajveersingh89875 жыл бұрын

    Sirra laa ta badal saab ne

  • @sbbeatz-mixinghouse6877

    @sbbeatz-mixinghouse6877

    2 жыл бұрын

    Saab nu Tera peo lagta Saab Saab na kar jadda Punjab lutt ke kah ge

  • @paramjeetsingh007
    @paramjeetsingh0072 жыл бұрын

    Let's vote for AAP this time 👍🏻

  • @GaganDeepSingh-mw6cj
    @GaganDeepSingh-mw6cj6 ай бұрын

    Laughter Challenge bana ta 😂😂

  • @SurenderKumar-mg9iv
    @SurenderKumar-mg9iv2 жыл бұрын

    Channi ji you should also asked the achievments of past Badal government from Sukhbir Badal, you should also asked the qualification of Sukhbir. Badal government crush the roadways & industrial system in Punjab & now they are asking question from Channi. Channi is a talented person & he give the answer by doing good works in Punjab.

  • @SangrurLive
    @SangrurLive2 жыл бұрын

    Here after he become CM

  • @languageclasses2023
    @languageclasses20232 жыл бұрын

    I think he could not tell a lie. Had there been sambit patra type bjp leader, he would have answered brilliantly. If he is so innocent , it will be very difficult to survive in the parliament among these politicians.

  • @manpreet-gj4br
    @manpreet-gj4br2 жыл бұрын

    Nowadays comedian become politician And politicians become comedian

  • @amythecat611
    @amythecat6112 жыл бұрын

    Entertainment krn ch Sukha Bai sirra. Comedy bhut vadia 22 di

  • @diamondkhalsa1880
    @diamondkhalsa18802 жыл бұрын

    Patch work😂😂😂

  • @deep.4785
    @deep.47854 жыл бұрын

    Chani te bhot hasi aa rhe aa......hahahahahahahah...

  • @karanSingh-rl5zt

    @karanSingh-rl5zt

    2 жыл бұрын

    Hun rvauga oh saarea nu

  • @harjitsingh6303

    @harjitsingh6303

    2 жыл бұрын

    @@karanSingh-rl5zt shi aa g ,,🤣🤣🤣

  • @harjindersingh5165
    @harjindersingh51652 жыл бұрын

    ਕਿਸਾਨਾਂ ਦਾ ਭਲਾ ਜ਼ਰੂਰ ਕਰਨ ਗੇ 👍👍👍

  • @kirpalkirpal3128
    @kirpalkirpal3128 Жыл бұрын

    Good cm Shane sir

  • @aggressive9999
    @aggressive99992 жыл бұрын

    I love my country more now by seeing different communities all UNDER ONE FLAG

  • @hs7382

    @hs7382

    8 ай бұрын

    India is a shit country. Duniya thookti hai Bharat pe.

  • @kartikkapil4969
    @kartikkapil49692 жыл бұрын

    Ohhh bhrawa channi cm BN gya 😂😂

  • @goldboykaran377

    @goldboykaran377

    2 жыл бұрын

    Krta patch work 😂😂

  • @apninurseryludhiana3035
    @apninurseryludhiana30352 жыл бұрын

    ਇਕ ਦਿਨ ਸਕੂਲ, ਪਰ ਫੀਸ ਪੂਰੀ

  • @jarmangill5911
    @jarmangill59112 жыл бұрын

    Next few months will be entertaining.

  • @Fallennop
    @Fallennop5 жыл бұрын

    Hahaha balle channi saab eho jehe leader chade opposition hahaha patch work

  • @gulshansukheja8741

    @gulshansukheja8741

    2 жыл бұрын

    Opposition!!!! Maa da putt cm banh gaya veer, dekh time time di gal hai😃😃.

  • @AjayPabla

    @AjayPabla

    2 жыл бұрын

    @@gulshansukheja8741 3 mahine da cm aa sara, fer election to pehla governor rule lagg jana 😂😂😂 Aiwen chaval jehi

  • @mayankpratapsingh6537
    @mayankpratapsingh65372 жыл бұрын

    Now , they are not laughing. Channi sahab tussi chaa gye. Maza aa gaya mainu.

  • @lovekhurana452

    @lovekhurana452

    2 жыл бұрын

    Maza hor v ayega..jdo eh pata lgega chnni sahb de Raj ch ett 2364 bhrti cancel ho gyi..NTT 8393 cancel ho gyi..ett 6635 court ch rul gyi.. Punjab police head constable bhrti cancel karti. Punjab police sub inspector cancel krti bhrti, patwari di bhrti pending pyi ehne time toh..jail warden di bhrti pendi pyi..b.ed sst di 5 saal ch 13 post kadhi bas... primary school ch 1 teacher nai rakhya 5 saal ch. Agar 36000 bnda pakke kita ta dase kehre department ch kita. List deve..gapp Marta 36000 da..kehnda cabel da rent 100 rs..but hya nai 100 . Naib tehsildar da exam nai liya 1 saal ho gya form fill kraye.. PSSSB clerk da exam nai liya 3 saal ho gye form fill kraye.

  • @mayankpratapsingh6537

    @mayankpratapsingh6537

    2 жыл бұрын

    @@lovekhurana452 #andh bhakt

  • @lovekhurana452

    @lovekhurana452

    2 жыл бұрын

    @@mayankpratapsingh6537 le das..jwab de tu yr tu jo m keha..hun jwab nhi anda ta andh bhkt..ehnu pucho Channi nu ki ehna sab recruitment nu joining kyu nhi kra rha ?

  • @mayankpratapsingh6537

    @mayankpratapsingh6537

    2 жыл бұрын

    @@lovekhurana452 ek gal das mainu, kinna time hoya channi sahab te aaye huye? only 4 months . inne kam time te bhi vo banda bahut kuch kitta h .tuhanu superman chaida ?.Tu das mainu, sadda Joe Biden rakhva layen C.M te post naal.

  • @sarkarikutta
    @sarkarikutta6 ай бұрын

    channi saab great CM, down to earth

  • @legendlegalpractice
    @legendlegalpractice Жыл бұрын

    1:11 Sukhaa 😂😂 Sadkkaaa 🤣🤣

  • @akhilbashtwan
    @akhilbashtwan2 жыл бұрын

    1:10 Channi Raid maarne aa raha h Sukhi piche piche ho jao 😂😂

  • @hiithere861
    @hiithere8612 жыл бұрын

    Sira moment is being created by one and only MAJHESCOBAR

Келесі