No video

ਵੇਖੋ 6 ਲੱਖ 'ਚ ਤਿਆਰ ਹੋਇਆ ਪੁਲ਼ ਕਿਵੇਂ ਦਾ ਵਿਖਦਾ ਹੈ ! ਭਗਵੰਤ ਮਾਨ ਦੇ ਵੱਡੇ ਦਾਅਵੇ ਦੀ ਖੁਲ੍ਹੀ ਪੋਲ !

ਵੇਖੋ 6 ਲੱਖ 'ਚ ਤਿਆਰ ਹੋਇਆ ਪੁਲ਼ ਕਿਵੇਂ ਦਾ ਵਿਖਦਾ ਹੈ ! ਭਗਵੰਤ ਮਾਨ ਦੇ ਵੱਡੇ ਦਾਅਵੇ ਦੀ ਖੁਲ੍ਹੀ ਪੋਲ !
PTC News is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 1 300

  • @nikkachahal2326
    @nikkachahal23262 жыл бұрын

    ਵੀਰ ਜੀ ਤੁਹਾਡੇ ਕਹਿਣ ਦੇ ਹਿਸਾਬ ਨਾਲ ਪਿਛਲੇ ਵਾਰ 2017 ਚ ਤਾਂ ਹਵਾ ਆਈ ਤਾਂ ਕਰਕੇ ਆਮ ਆਦਮੀ ਪਾਰਟੀ ਦੇ M L A ਜਿੱਤੇ ਸੀ ਪਰ ਇਸ ਵਾਰ 2022 ਚ ਤੁਫ਼ਾਨ ਆਏਗਾ ਜਿਸ ਨਾਲ ਵੱਡੇ ਵੱਡੇ ਥੰਮ੍ਹ ਡਿੱਗਣੇ ਨੇ।

  • @lovelysingh5424

    @lovelysingh5424

    2 жыл бұрын

    Right

  • @fanbhagwantMaanda

    @fanbhagwantMaanda

    2 жыл бұрын

    Wah bai najara AA gea

  • @nikkachahal2326

    @nikkachahal2326

    2 жыл бұрын

    ਧੰਨਵਾਦ ਜੀ ਜੋ ਤੁਸੀ ਇਕ ਛੋਟੇ ਜਿਹੇ ਕਮੈਂਟ ਨੂੰ ਲਾਇਕ ਤੇ ਰਿਪਲਾਈ ਕੀਤਾ

  • @sukhdevsingh6210

    @sukhdevsingh6210

    2 жыл бұрын

    À1qqq

  • @ManjinderSingh-ce7qe

    @ManjinderSingh-ce7qe

    2 жыл бұрын

    Right bhai ji

  • @prabhdeepsingh15448
    @prabhdeepsingh154482 жыл бұрын

    ਜਿੰਨਾ ਜੋਰ ਮਾਨ ਸਾਬ ਦੀ ਬਦਨਾਮੀ ਤੇ ਲਾ ਰਹੇ ਹੋ ਓਨਾ ਚੰਨੀ ਸਾਬ ਦੇ ਭਾਣਜੇ ਵਾਲੀ ਰੇਡ ਤੇ ਵੀ ਲਾ ਦਿਉ ਜਿਥੋਂ 6ਕਰੋੜ ਫੜਿਆ ਗਿਆ ਹੈ

  • @jaisachidanandji..ssdn...s8212

    @jaisachidanandji..ssdn...s8212

    2 жыл бұрын

    Shi baat hai..par..waheguru ji sab dekh rhe hai..

  • @sonnyj9705

    @sonnyj9705

    2 жыл бұрын

    10 crore

  • @neerubhatti2716

    @neerubhatti2716

    2 жыл бұрын

    Bilkul sahi

  • @gurmejsingh6069

    @gurmejsingh6069

    2 жыл бұрын

    6.ਕਰੋੜ ਨਹੀ 10.ਕਰੋੜ ਫੜੀਆਂ ਗਿਆ ਸੀ ਤੇ 64.ਕਰੋੜ ਦੀ ਜਮੀਨ ਜੈਆ ਦਾਤ 110.ਦਿਨਾ ਵਿੱਚ ਇਨਾ ਕੰਮ ਕੀਤਾ ਪੰਜਾਬ ਤਰੱਕੀ ਕਰ ਰਿਹਾ ਹੈ ਚੰਨੀ ਫਸ ਗਿਆ

  • @GurpreetSingh-fe3yp

    @GurpreetSingh-fe3yp

    2 жыл бұрын

    ਇਹਨਾ ਨੂੰ ਕਹੋ ਕਿ ਮੁੱਦੇ ਇਹ ਹਨ * 36000 ਕਾਮਿਆਂ ਦੀ ਲਿਸਟ ਜੋ ਪੱਕੇ ਕੀਤੇ????? * ਕਿੰਨੇ ਬੱਚਿਆਂ ਨੂੰ ਸਰਕਾਰ ਵਲੋਂ ਪਿਛਲੇ ਪੰਜ ਸਾਲਾਂ ਵਿੱਚ ਨੌਕਰੀ ਦਿੱਤੀ ਓਹ ਲਿਸਟ?????? * ਰੇਤਾ 5 ਰੁਪਏ ਕਿੱਥੋਂ ਮਿਲਦਾ ਓਸ ਦੁਕਾਨ ਦਾ ਪਤਾ?????? * ਕੇਬਲ 100 ਰੁਪਏ ਪੰਜਾਬ ਵਿਚ ਕਿਸ ਘਰ ਨੂੰ ਦਿੱਤੀ ਜਾ ਰਹੀ ਓਸ ਘਰ ਦਾ ਪਤਾ ਦਸਿਓ????? *ਨਸ਼ੇ ਵੇਚਣ ਵਾਲੇ ਆਰੋਪੀ ਕਿਹੜੇ ਸ਼ਹਿਰ ਦੀ ਜੇਲ ਚ ਬੰਦ ਆ ਓਸ ਸ਼ਹਿਰ ਦਾ ਨਾਮ ???? * ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਕਿਹੜੇ ਸ਼ਹਿਰ ਦੀ ਜੇਲ ਵਿਚ ਬੰਦ ਹੈ ਓਸ ਸ਼ਹਿਰ ਦਾ ਨਾਮ???? 2500 ਬੁਢਾਪਾ ਪੈਨਸ਼ਨ ਕਿਸ ਨੂੰ ਮਿਲੀ ? *ਬੇਰੋਜਗਾਰੀ ਭੱਤਾ ਕਿਸ ਕਿਸ ਨੂੰ ਮਿਲਿਆ ? *ਇਕ ਵਿਧਾਇਕ ਦੇ ਕਹਿਣ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਸਕੂਟਰੀਆਂ ? *ਖੰਡ ਘਿਓ ਚਾਹ ਪੱਤੀ ਕਿਸ ਕਿਸ ਨੂੰ ਮਿਲੀ ? *5 ਮਰਲੇ ਦੇ ਪਲਾਟ ਕਿਸ ਕਿਸ ਨੂੰ ਮਿਲੇ ?

  • @rakeshjagga2891
    @rakeshjagga28912 жыл бұрын

    ਸਾਲਾ ਸਾਬ ਮਾਇਕ ਫੜਕੇ ਜਿਨ੍ਹਾਂ ਮਰਜੀ ਭੌਕ ਲੈ ਜਿਤੂ ਤਾਂ ਆਮ ਆਦਮੀ ਪਾਰਟੀ

  • @gurtejsingh7723

    @gurtejsingh7723

    2 жыл бұрын

    Wah oye gabruya dil khus karta

  • @gurtejsingh7723

    @gurtejsingh7723

    2 жыл бұрын

    Maan sab NE kasi de pul di gal kiti c na k nale de pul di

  • @paramveergrover6990

    @paramveergrover6990

    2 жыл бұрын

    Bhai ah badal da channel udi bhasha hi bolanga

  • @maan.x.1

    @maan.x.1

    2 жыл бұрын

    Maan saab zinda baad

  • @sherali7545

    @sherali7545

    2 жыл бұрын

    Hi eh iiiiiiiiieh eeeeeeeeeeee h hhih hiih ih h ih I hh

  • @gurmailsingh2425
    @gurmailsingh24252 жыл бұрын

    ਸੁਖੇ ਅਮਲੀ ਦ੧ਆ ਝੂਠੀਆਂ ਨਿਊਜ ਲੈ ਕੇ ਆਓ , PTC ਆਈ ਟੀ ਸੈਲ ਅਕਾਲੀ ਦਲ ਦਾ ਹੈ

  • @justspices1416
    @justspices14162 жыл бұрын

    ਹੁਣ ਤਾਂ ਝਾੜੂ ਚਾਲੂ , ਬਾਦਲਾਂ ਤੇ ਵੀ ਤੇ ਓਹਨਾ ਦੇ channel ਤੇ ਵੀ 🤣😂, presenter should start looking for another job haha 😂😃🤣😂

  • @kulwindersinghraju710
    @kulwindersinghraju7102 жыл бұрын

    ਪਹਿਲਾ ਝੂਠ ਬੋਲਣਾ ਤਾ ਸਿੱਖ ਲਓ ਜਿਹੜਾ ਬੰਦਾ ਅੱਜ ਤੋ 20 25 ਸਾਲ ਪਹਿਲਾ ਅਪਣੀਆ ਫਿਲਮਾ ਵਿਚਸਰਕਾਰਾ ਤੇ ਤਵਾ ਲਾਉਦਾ ਰਿਹਾ ਉਹ ਕਦੇ ਵੀ ਇਸ ਤਰਾ ਨਹੀਕਰ ਸਕਦਾ ।ਸੋਨੇ ਨੂੰ ਵਟਾ ਨਹੀ ਲਗ ਸਕਦਾ ।ਭਗਵੰਤ ਮਾਨ ਜ਼ਿੰਦਾਬਾਦ

  • @sunnyzira8164

    @sunnyzira8164

    2 жыл бұрын

    Bhagwant maan zindabad

  • @jsgamer5993
    @jsgamer59932 жыл бұрын

    ਜਿਨ੍ਹਾਂ ਮਰਜ਼ੀ ਬਦਨਾਮ ਕਰਲੋ ਇਸ ਵਾਰ cm ਭਗਵੰਤ ਮਾਨ ਹੈ

  • @thundergods7252

    @thundergods7252

    2 жыл бұрын

    That’s right

  • @gurusinghdeep5476
    @gurusinghdeep54762 жыл бұрын

    ਮੈਨੂੰ ਲੱਗਦਾ ਬਾਦਲਾ ਤੋਂ ਵੱਧ ਦਰ e ਚੈਨਲ ਚ ਕੰਮ ਕਰਨ ਵਾਲਿਆ ਨੂੰ ਲੱਗਦਾ ਜੈ ਬਾਦਲ ਨਾ ਰਹੇ ਤਾਂ ਇਹ ਸਾਰੇ ਬੇਰੋਜਗਾਰ ਨਾ ਹੋ ਜਾਣ।

  • @satveersjb5917

    @satveersjb5917

    2 жыл бұрын

    ChaNnal hi ohna da

  • @kuldipdarwesh6002
    @kuldipdarwesh60022 жыл бұрын

    ਜੋ ਮਰਜੀ ਕਰ ਲਵੋ ਸਾਡਾ ਮਾਨ ਹੀ ਜ਼ੀਤੂਗ਼ਾ ਆਪ ਜਿੰਦਾਬਾਦ🙏🙏🙏

  • @prabhdeepsingh15448
    @prabhdeepsingh154482 жыл бұрын

    ਪੀਟੀਸੀ ਵਾਲਿਓ ਬਾਦਲ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਚੰਗਾ ਕਹਿ ਦੀਆ ਕਰੋ

  • @sabi-mansa

    @sabi-mansa

    2 ай бұрын

    ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @sabi-mansa

    @sabi-mansa

    11 күн бұрын

    ਭੰਡ ਡਰਾਮੇ ਦੇਖਣਾ ਨਾ ਭੁਲਓ ਆਮ ਆਦਮੀ ਚੈਨਲ ਤੇ ਪ੍ਰਾਇਮ ਏਸ਼ੀਆ ਉਤੇ 😂

  • @gurmailsingh2425
    @gurmailsingh24252 жыл бұрын

    ਸਰਮ ਕਰੋ PTC ਨਿਊਜ ਇਹ ਸਾਰੀ ਵੀਡੀਓ ਫੇਕ ਹੈ , ਇਹ ਉਹ ਪੁਲ ਨਹੀ ਹੈ ,

  • @patiala4343

    @patiala4343

    2 жыл бұрын

    Ha ji

  • @deep.4347

    @deep.4347

    2 жыл бұрын

    Shi gll aa ji

  • @realbeststatus8565

    @realbeststatus8565

    2 жыл бұрын

    Shi gal aa👌

  • @highjack2778

    @highjack2778

    2 жыл бұрын

    ਫਿਰ ਅਸਲੀ ਪੁਲ ਦਿਖਾਓ, ਉਹ ਪੁਲ ਕਿੱਥੇ ਹੈ ਜੋ ਉਸਨੇ ਸਿਰਫ 600000 ਵਿੱਚ ਬਣਾਇਆ ਸੀ।

  • @deep.4347

    @deep.4347

    2 жыл бұрын

    Sahi gll

  • @BaljinderSingh-kd1cm
    @BaljinderSingh-kd1cm2 жыл бұрын

    ਜਿਨ੍ਹਾਂ ਨੂੰ ਝੂਠ ਬੋਲਣ ਤੇ ਲੁੱਟਣ ਤੋਂ ਇਲਾਵਾ ਹੋਰ ਕੁਝ ਆਉਂਦਾ ਨਹੀਂ, ਉਹ ਲੋਕ ਮਾਨ ਨੂੰ ਝੂਠਾ ਕਹਿਣ ਇਸ ਤੋਂ ਵੱਡੀ ਬੇਸ਼ਰਮੀ ਕੀ ਹੋ ਸਕਦੀ ਐ l

  • @pawanmourh
    @pawanmourh2 жыл бұрын

    ਤੁਸੀਂ ਕਿਨੇ ਪੈਸੇ ਖਾਂਦੇ ਨੇ ਬਾਦਲ ਤੇ ਕੈਪਟਨ ਤੋਂ ਆ ਝੂਠਾ ਪ੍ਰਚਾਰ ਕਰਨ ਲਈ ਤੁਸੀਂ ਜਿਨਾਂ ਮਰਜ਼ੀ ਜ਼ੋਰ ਲਾਲੋ ਜਿਨਾਂ ਮਰਜ਼ੀ ਬਦਨਾਮ ਕਰਲੋ ਜਿੱਤੂ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @HarpreetSingh-fj1on

    @HarpreetSingh-fj1on

    2 жыл бұрын

    Good 👍

  • @ManpreetSingh-pm5ey

    @ManpreetSingh-pm5ey

    2 жыл бұрын

    Good bro

  • @neerubhatti2716

    @neerubhatti2716

    2 жыл бұрын

    Hun ne aana kise diya gallan ch maan bro jindabaad

  • @gurpreetdadra3389

    @gurpreetdadra3389

    2 жыл бұрын

    ਚੈਨਲ ਈ ਬਾਦਲਾ ਦਾ ਆ 😉

  • @maan.x.1

    @maan.x.1

    2 жыл бұрын

    Bilkul vdia gl

  • @pardeeppandher4113
    @pardeeppandher41132 жыл бұрын

    ਇਹ ਤਾਂ ਅਕਾਲੀ ਦਲ ਦੇ ਬੰਦੇ ਨੇ ਬਾਈ ਜੀ

  • @HarpreetSingh-fj1on

    @HarpreetSingh-fj1on

    2 жыл бұрын

    Ryt f

  • @_Nakodar786

    @_Nakodar786

    2 жыл бұрын

    Veere ptc channel akalia da wa

  • @ManjinderSingh-ce7qe

    @ManjinderSingh-ce7qe

    2 жыл бұрын

    Bilkul sahi gall aa ji

  • @KarnailSingh-go7lc

    @KarnailSingh-go7lc

    2 жыл бұрын

    Right bro

  • @jatt-ml1qi

    @jatt-ml1qi

    2 жыл бұрын

    Panni waliya busa v dekha do

  • @Dimpleladhar369
    @Dimpleladhar3692 жыл бұрын

    ਦੇਖ ਲਓ ਹਵਾ ਦਸਦੇ ਸੀ ਨਾ, ਤੂਫ਼ਾਨ ਆ ਗਿਆ ਭਗਵੰਤ ਮਾਨ ਜਿੰਦਾਬਾਦ, ਬਾਕੀ ਕੁੱਤੇ ਭੌਂਕਣ ਨਾਲ ਹਾਥੀ ਨੀ ਰੁਕਦਾ

  • @sukhwindersinghsukhwinders7929

    @sukhwindersinghsukhwinders7929

    2 жыл бұрын

    GOOD JI 🙏🙏

  • @davindersingh4327
    @davindersingh43272 жыл бұрын

    ਬਾਦਲਾਂ ਦਾ ਚੈਨਲ ਬਾਦਲਾਂ ਦਾ ਪਤਰਕਰ ਬਾਦਲਾਂ ਦੀ ਜੂਤੀ ਚਟ ਸਾਨੂੰ ਸਭ ਪਤਾ ਹੁਣ ਲੋਕ ਮਨ ਬਣਾ ਚੁੱਕੇ ਨੇ ਹੁਣ ਕੋਈ ਫੈਦਾ ਨੀ ਬਕਵਾਸ ਕਰਨ ਦਾ

  • @sukhwindersinghsukhwinders7929
    @sukhwindersinghsukhwinders79292 жыл бұрын

    ਭਗਵੰਤ ਮਾਨ ਪੰਜਾਬ ਦੀ ਸ਼ਾਨ✌✌✌✌✌

  • @uppalomkar1032
    @uppalomkar10322 жыл бұрын

    ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਜ਼ਿੰਦਾਬਾਦ ❤️❤️🙏🏻🙏🏻

  • @agamkimasti
    @agamkimasti2 жыл бұрын

    ਫੇਰ ਕੀ ਹੋਇਆ ਜੇ ਪੁਲ ਨਹੀਂ ਬਣਿਆ, ਥੋਡੇ ਬਾਦਲ ਨੂੰ ਕਹਿਦੋ ਫਿਰ ਵੀ ਪਾਣੀ ਆਲੀਆ ਬੱਸਾਂ ਚਲਾ ਦਵੇ ਇਹਦੇ ਚ 😅😅😅😅😅😅 ਜਿਤੁੱਗਾ ਤਾਂ ਮਾਨ ਹੀ, PTC ਤੇ ਝਾੜੂ ਫਿਰ ਜਾਣਾ ਇਸ ਵਾਰ 😅😅😅

  • @geetasohal2306

    @geetasohal2306

    2 жыл бұрын

    Hahahah

  • @sukhwindersinghsukhwinders7929

    @sukhwindersinghsukhwinders7929

    2 жыл бұрын

    ਵੀਰ ਜੀ ਜੋ ਪੁੱਲ ਭਗਵੰਤ ਮਾਨ ਜੀ ਨੇ ਬਣਵਾਇਆ ਉਹ ਨਹੀ ਵਖਾਇਆ। ਪੱਤਰਕਾਰ ਬਾਦਲਾਂ🐕🐕 ਦਾ ਕੁੱਤਾ ਬੋਕੀਮ ਜਾਦਾ। ਦੱਲਾ 👢👢

  • @sukhjeetchahal9236
    @sukhjeetchahal92362 жыл бұрын

    ਜਿਨਾ ਮਰਜੀ ਬਦਨਾਮ ਕਰ ਲਉ ਜੀਜੇ ਨੂੰ ਜਿੱਤੂ ਤਾ ਮਾਨ ਹੀ

  • @user-cc5yu9zp5f
    @user-cc5yu9zp5f2 жыл бұрын

    ਗਲਤ ਖਬਰ ਆ ਇਹ ਉਹ ਪੁਲ ਨਹੀ ਉਹ ਪੁਲ ਬਹੁਤ ਵਦਾਈਆ ਆ

  • @user-zd9if2dv8k

    @user-zd9if2dv8k

    2 жыл бұрын

    😂😂😂

  • @mehra2010

    @mehra2010

    2 жыл бұрын

    Kithe???

  • @Basant5911

    @Basant5911

    2 жыл бұрын

    Case ho janda glat khabar te.

  • @anmolkalra73

    @anmolkalra73

    2 жыл бұрын

    😂😂😂

  • @veenadhaliwal6667

    @veenadhaliwal6667

    2 жыл бұрын

    Tu dekhiya mei ta nhi dekhiya

  • @naharsingh1255
    @naharsingh12552 жыл бұрын

    ਗਲਤ ਹੈ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @parwindersingh1995
    @parwindersingh19952 жыл бұрын

    ਜਿੰਨਾ ਮਰਜ਼ੀ ਜੋਰ ਲਗਾ ਲਓ ਪੀਟੀਸੀ ਵਾਲਿਓ, ਜਿੱਤਣਾ ਤੇ ਮਾਨ ਨੇ ਹੀ ਹੈ।😍😍😍😍😍😍

  • @sanjeevkamboj2358
    @sanjeevkamboj23582 жыл бұрын

    ਜੋ ਮਰਜੀ ਭੌਕ ਲੋ ਹੁਣ PTC ਵਾਲਿਓ ਜਿੱਤੂ ਤਾ ਆਪ ਹੀ

  • @HarpreetSingh-fj1on

    @HarpreetSingh-fj1on

    2 жыл бұрын

    Good 👍

  • @realbeststatus8565

    @realbeststatus8565

    2 жыл бұрын

    Good🤘

  • @ghoghagamingplatform9752
    @ghoghagamingplatform97522 жыл бұрын

    ਖਿਲਾਫ ਵਾਲਿਆ ਨੇ ਹੋਰ ਪੁਲ ਦਿਖਾ ਤਾ ਜੋ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਅਸਲ ਪੁਲ ਦਿਖਾ ਦੇਣ

  • @chamkorsingh7007

    @chamkorsingh7007

    2 жыл бұрын

    ਸੱਚੀ ਗੱਲ ਏ ਬਾਈ

  • @gurbaljeetsingh8293
    @gurbaljeetsingh82932 жыл бұрын

    ਜੰਤਾ ਖ਼ਬਰ 70ਸਾਲਾਂ ਦੀ ਮੰਗਦੀਹੈ ਅੱਜਦੀ ਨਹੀਂ ਮੀਡੀਆ ਤੇ ਆਹ ਲੋਕ ਕੈਪਟਨ ਵਾਲੇ ਪੁਲ ਓਤੋਂ ਦੀ ਲੰਘਿਆ ਕਰੋ

  • @AvtarSingh-vb7rs
    @AvtarSingh-vb7rs2 жыл бұрын

    ਅਕਾਲੀ ਤੇ ਕਾਂਗਰਸੀ ਆਗੂਆਂ ਵਾਂਗ ਜ਼ਮੀਨ ਤੇ ਬਿੱਲ ਵਾਲੇ ਕਾਨੂੰਨ ਉਤੇ ਦਸਤਖਤ ਤਾ ਨੀ ਕਰੇ

  • @KuldeepKaur-pd7lm
    @KuldeepKaur-pd7lm2 жыл бұрын

    ਪੰਜਾਬ ਦੀ ਸ਼ਾਨ ਭਗਵੰਤ ਮਾਨ ਜ਼ਿੰਦਾਬਾਦ

  • @jagjitnehal008
    @jagjitnehal0082 жыл бұрын

    ਤੁਸੀ ਜਿਹਨਾਂ ਮਰਜ਼ੀ ਬਦਨਾਮ ਕਰਲੋ ਪਰ ਜੀਤੋ ਭਗਵੰਤ ਮਾਨ

  • @pardeeppandher4113
    @pardeeppandher41132 жыл бұрын

    ਬਹੁਤ ਵਧੀਆ ਪੁੱਲ ਲਗਿਆ ਹੋਆ ਇਹ ਖਬਰ ਫੇਕ ਆ

  • @MandeepKaur-wq2nm

    @MandeepKaur-wq2nm

    2 жыл бұрын

    Manhani da dawa karo je news fake hai.

  • @zimidarmehkma6070

    @zimidarmehkma6070

    2 жыл бұрын

    A k dekhla y v ki fake a ki real

  • @neerubhatti2716

    @neerubhatti2716

    2 жыл бұрын

    Jis ne eh pul dekhya o sari sachai daso ehna noo detail ch

  • @zimidarmehkma6070

    @zimidarmehkma6070

    2 жыл бұрын

    ma v baghroul ton e a jisnu skk a k dekh skda v ki sachai a ki realty

  • @baghatakhar4236

    @baghatakhar4236

    2 жыл бұрын

    @@zimidarmehkma6070 bai shi dseo eh channel wale sach bolde ne k jhoot..

  • @balbirkumar7934
    @balbirkumar79342 жыл бұрын

    ONLY AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP AAP EK MAUKA AAM AADMI PARTI KO DENA CHAHIA

  • @maniraikot3042
    @maniraikot30422 жыл бұрын

    Fake news 😂😂 . . Bhagwant Mann zindabad 🔥🔥

  • @jasspreetsingh1073
    @jasspreetsingh10732 жыл бұрын

    Aap 💪✌

  • @mundagoldaa_______________1828
    @mundagoldaa_______________18282 жыл бұрын

    ਅਕਾਲੀਆ ਦਾ chanel ..... Bhagwant maan ਜਿੰਦਾਬਾਦ 🔥

  • @user-zd9if2dv8k
    @user-zd9if2dv8k2 жыл бұрын

    ਜੀਤੂ ਗਾ ਤਾਂ ਆਪ ਹੀ, ਬਾਈ,, ਬਸ ਅਮਰਗੜ੍ਹ ਚ ਸਿਮਰਨ ਜੀਤ ਸਿੰਘ ਮਾਨ ਜਿੱਤ ਜਾਵੇ,, ਸਿੱਧੂ ਦੀ ਕੁਰਬਾਨੀ ਦਾ ਮੁੱਲ ਪੇਜੇ ਬਾਈ 🙏🙏🙏

  • @satnamsinghkhalsa1051
    @satnamsinghkhalsa10512 жыл бұрын

    ਜੇ ਬਾਦਲ ਤੇ ਆਹ ਬਾਦਲਾਂ ਦੇ ਟੱਟੂ ਨਾ ਹੋਣ ਤਾਂ ਪੰਜਾਬ ਹਸਦਾ ਵਸਦਾ ਰਹਿ ਜਾਵੇ

  • @sidhuharman4572
    @sidhuharman45722 жыл бұрын

    1 single comment v ptc de hakk ch ni ehto pta lgda lok jaagrook hoge ne PTC di dukaan band hon da tym aa gya hai 53 comment aa gye aa hun takk

  • @viratkumar9391
    @viratkumar93912 жыл бұрын

    Aam Aadmi party best party punjab 🐅 bhagwant maan hirra banda kejriwal best 💪💪🧹🏫

  • @neerubhatti2716

    @neerubhatti2716

    2 жыл бұрын

    100 percent right

  • @MandeepSingh-ut8jy
    @MandeepSingh-ut8jy2 жыл бұрын

    ਜਿੰਨਾ ਮਰਜ਼ੀ ਜ਼ੋਰ ਲਗਾ ਲਓ ਜਿੱਤਣਾ ਤੁਹਾਡੇ ਜੀਜਾ ਜੀ ਭਗਵੰਤ ਮਾਨ ਨੇ ਹੀ ਹੈ ਇਸ ਵਾਰ 💥⭐

  • @kiranjit9898
    @kiranjit98982 жыл бұрын

    Bhagwant maan zindabaad✌

  • @GamingZone-qu9hp
    @GamingZone-qu9hp2 жыл бұрын

    ਕੋਰਾ ਝੂਠ ਹੈ ਜੀ ਇਹ ਉਹ ਪੁਲ ਨੀ ਹੈ

  • @GurtejBhullar-le6dy

    @GurtejBhullar-le6dy

    4 ай бұрын

    L

  • @learntoearn9229
    @learntoearn92292 жыл бұрын

    Sarkar ta app di he ahoni hea kena Marge jor la lho

  • @nihalpathak3407
    @nihalpathak34072 жыл бұрын

    Everything in this news reporting is of gold standard. Hats off to your whole team.

  • @mehakbrar9757
    @mehakbrar97572 жыл бұрын

    Maan saab zindabaad

  • @kyyrah12
    @kyyrah122 жыл бұрын

    FULL SPORT TO MAAN SAAB 💯💯💯💯💯💯💯

  • @vikramjeetverma786
    @vikramjeetverma7862 жыл бұрын

    App bhagwant maan zindabaad

  • @Balbir.Singh560
    @Balbir.Singh5602 жыл бұрын

    Bhagwant Mann jindabad

  • @sarvpremsinghwadwal4474
    @sarvpremsinghwadwal44742 жыл бұрын

    ਜੋ ਮਰਜੀ ਕਹਿ ਲਵੋ ਸਰਕਾਰ ਤਾ ਹੁਣ AAP ਦੀ ਹੀ ਬਣੁ

  • @beantsingh8369
    @beantsingh83692 жыл бұрын

    Maan saab zindabad

  • @harpreetgill1557
    @harpreetgill15572 жыл бұрын

    Bhagwant Maan zindanad

  • @ManpreetSingh-ko8cp
    @ManpreetSingh-ko8cp2 жыл бұрын

    We support AAP Give opportunity to Bhagwant

  • @gurkeeratkhehra3582
    @gurkeeratkhehra35822 жыл бұрын

    ਇਹ ਖ਼ਬਰ ਗਲਤ ਹੈ

  • @ms_dhaliwal
    @ms_dhaliwal2 жыл бұрын

    ਗੁਲਾਮ ਤਬੀਅਤ ਲੋਕ = ਪੱਤਰਕਾਰ ptc news

  • @sandhujatt602

    @sandhujatt602

    2 жыл бұрын

    Badal da a ptc

  • @iqbalgill1735

    @iqbalgill1735

    2 жыл бұрын

    ਬਾਦਲ ਦਾ ਗੁਲਾਮ ਚੈਨਲ

  • @tarasingh6632

    @tarasingh6632

    2 жыл бұрын

    @@iqbalgill1735,,

  • @SukhwinderSingh-ld1hw
    @SukhwinderSingh-ld1hw2 жыл бұрын

    Eda kuch nhi hona 22 ji only aap

  • @ParamjitSingh-zp9xz
    @ParamjitSingh-zp9xz2 жыл бұрын

    Maan saab

  • @sandeepsony1908
    @sandeepsony19082 жыл бұрын

    ਏਹੇ ਓਹੋ ਪੁਲ ਨਹੀ ਹੈ ਜੌ ਮਾਨ ਨੇ ਕਿਹਾ ਸੀ 6 ਲੱਖ ਆਲਾ। ਨਾਲੇ ਓਹੋ ਕਿਹੜਾ ਪਾਗ਼ਲ ਆ ਵੀ ਨਾਲੇ ਦਾ ਪੁਲ 6ਲੱਖ ਚ ਕਿਵੇਂ ਬਨਜੁ। ਘਟੋ ਘੱਟ 50 ਲੱਖ ਚਾਹੀਂਦਾ ਵੀਰੇ

  • @palisidhu2696
    @palisidhu26962 жыл бұрын

    Maan zindabaad

  • @maninderdhaliwal7475
    @maninderdhaliwal74752 жыл бұрын

    Eh sbbb AAP nu haraun di sajishhh aaa Kade captain nu v khh deya krooo reta chorrrr chnni nu v

  • @JS_Gaming21522
    @JS_Gaming215222 жыл бұрын

    Bhagwant man jindabad

  • @gamingpunjab
    @gamingpunjab2 жыл бұрын

    Bhagwant maan zindabaad 💯🔥❤️

  • @brar7311
    @brar73112 жыл бұрын

    ਨਾ ਯਾਰ comment ਸਭ ਨੂੰ ਕਾਰਨ ਦਾ ਮੌਕਾ ਦਿੱਤਾ ਜਾਵੇਗਾ ਪਰ ਇਸ ਤੇਰੇ ਨਾ ਕਰੋ ਪੀ ਟੀ ਸੀ ਵਾਲੇ ਗੁੱਸੇ ਨਾ ਹੋ ਜਾਣ

  • @charanjeetsingh8190
    @charanjeetsingh81902 жыл бұрын

    PTC ਅਕਾਲੀ ਦਲ ਵਾਲਿਆਂ ਦੀ ਦਲਾਲੀ ਕਰਦਾ।

  • @deepchoudhary1630
    @deepchoudhary16302 жыл бұрын

    500 500 ਰੁਪਏ ਵਿੱਚ ਆਏ ਹਨ ਇਹ ਸਾਰੇ ਲੋਕ ਅਕਾਲੀਆਂ ਦੀ ਚਾਲ

  • @Dhaliwal.99-32_JP
    @Dhaliwal.99-32_JP2 жыл бұрын

    Next cm bhagwant maan zindabad

  • @JtplBhangrajunction
    @JtplBhangrajunction2 жыл бұрын

    Only aam admi party augi hun ta.....jdo congress te akaliya ne drame kite udo kithe c PTC news vale ?

  • @amratpalsingh2801
    @amratpalsingh28012 жыл бұрын

    Baghwant Maan 👍 only

  • @lakhwindersinghghuman7207
    @lakhwindersinghghuman72072 жыл бұрын

    ਅਕਾਲੀ, ਆਪ ਜਾਂ ਕਾਂਗ੍ਰਸ ਦੀ ਗਲ ਨਹੀਂ ਗਲ਼ ਹੋ ਰਹੀ ਹੈ 6ਲੱਖ ਵਾਲੇ ਪੁਲ ਦੀ

  • @akemsingh7482
    @akemsingh74822 жыл бұрын

    ਵਿਕੇ ਹੋਏ ਕੁੱਤੇ ਕੁੱਤੇ ਭੋਜ ਰਹੇ ਨੇ ਸੱਚ ਨੂੰ ਜਿਨਾ ਮਰਜੀ ਦਵਾ ਲੋ ਸੱਚ ਨਹੀ ਦਬਦਾ ਕੁੱਤੇ ਕਿਸੇ ਥਾ ਦੇ ਕੁੱਤੇ ਦੀ ਜੂਨ ਮਿਲੇਗੀ ਜਿਸ ਬੰਦੇ ਨੇ ਆਪਣਾ ਪਰਿਵਾਰ ਵਾਰ ਦਿਤਾ ਲੋਕਾ ਦੀ ਆਵਾਜ ਪਾਰਲੀਮੈਟ ਵਿਚ ਧਰਮਾ ਪਾ ਦਿਤੀ ਆਪਣੀ ਕਮਾਈ ਵੀ ਲਾ ਦਿਤੀ ਲੋਕਾ ਲਈ

  • @harmeshsingh4041
    @harmeshsingh40412 жыл бұрын

    ਆਪ ਲਿਆਓ ਪੰਜਾਬ ਬਚਾਓ। ।।। ਅਕਾਲੀ ਕਾਂਗਰਸੀਆਂ ਦੇ ਕੁੱਤੇ ਓ। ।। ਅਾਪਣੀ। ,,ਚਦਾਓ

  • @gurusinghdeep5476

    @gurusinghdeep5476

    2 жыл бұрын

    Kya bat e

  • @satishpathania5580
    @satishpathania55802 жыл бұрын

    AAP 👍👍👍👍👍👍

  • @kevalbusser6584
    @kevalbusser65842 жыл бұрын

    Bhagwant maan zindabad

  • @sandhu31wala
    @sandhu31wala2 жыл бұрын

    ਮੰਡੀਆ ਚ ਕਿਸਾਨ ਦੀ ਲੁੱਟ ਹੋ ਰਹੀ ਆ ਮਾਨ ਸਾਬ ਫਸਲ ਲਿਫਟ ਨਾਲ ਲਹਿਦੀ ਐ ਤੇ ਸਾਥੋ ਪੈਸੇ ਲਏ ਜਾਰਹੇ ਹਨ ਦੂਸਰਾ ਬੋਰੀ ਦਾ ਵਜਨ ਸਹੀ ਬੰਨਿਆ ਜਾਵੇ ਬਜਨ ਬਹੁਤ ਘੱਟ ਹੈ ਗੱਟੇ ਦਾ ਮੇਰੀ ਗਲ ਤੇ ਧਿਆਨ ਦਿਓ ਜੀ plz

  • @SukhdeepSingh-mb4cn
    @SukhdeepSingh-mb4cn2 жыл бұрын

    Maan Saab jindabad 👌👌

  • @matharuengineeringworks9595
    @matharuengineeringworks95952 жыл бұрын

    Aap jindabaad

  • @vishkulbir2513
    @vishkulbir25132 жыл бұрын

    75 ਸਾਲ ਅਕਾਲੀ ਤੇ ਕਾਂਗਰਸ ਨੇ ਲੁੱਟ ਕੇ ਖਾ ਲਿਆ ਪੰਜਾਬ ਉਦੋ ਤੁਹਾਨੂੰ ਕਿਊ ਨੀ ਦਿਸਿਆ ehh ਪੁਲ ਫੇਕ ਨਿਊਜ਼ ਆ ਭਗਵੰਤ ਮਾਨ ਜਿੰਦਾਬਾਦ

  • @tsgill502
    @tsgill5022 жыл бұрын

    ਪੀ ਟੀ ਸੀ ਵਾਲਿਓ ਚੰਗੇ ਡਾਕਟਰ ਮੰਗਵਾਕੇ ਰੱਖੋੋ ਥੋਡੇ ਸਾਰਿਆਂ ਦੇ ਗੁਲੂਕੋਜ਼ ਲੱਗਣ ਵਾਲੇ ਹੀ ਨੇ ਦਸ ਮਾਰਚ ਨੂੰ ਭਗਵੰਤ ਮਾਨ ਆ ਰਿਹਾ ਮੁਖਮੰਤਰੀ ਵਣਕੇ

  • @sarabjeetdhillon9227
    @sarabjeetdhillon92272 жыл бұрын

    Beta sarkar ta aap de aave ge jena marji joor la lavo lok hun jaag gaye aa

  • @kyyrah12
    @kyyrah122 жыл бұрын

    JHADOO CHALOO PURE PUNJAB IS VAARI......💯💯💯💯💯💯💯💯💯

  • @GurdeepSingh-vz8hr
    @GurdeepSingh-vz8hr2 жыл бұрын

    ਪੀਟੀਸੀ ਅਲਿਓ ਜਿਤੁਗਾ ਤਾਂ ਸੋਡਾ ਪਰੋਣਾ ਭਗਵੰਤ ਮਾਨ ਲਾਲੋ ਗਾਂਡ਼ ਦਾ ਜੋਰ 😂💪🏿💪🏿 ਸੁਖਬੀਰ ਬਾਦਲ ਨੇ ਬਰਗਾੜੀ ਦੁਨੀਆ ਮਾਰਤੀ ਸਾਲਿਆ ਨੇ ਓਹ ਵੀ ਦਸੋ

  • @babligill5685
    @babligill56852 жыл бұрын

    Bhagwant maan jindabad ji

  • @PalwinderSingh-mk4mp
    @PalwinderSingh-mk4mp2 жыл бұрын

    Only app maan saab cm bano ji 🙏🙏🙏🙏🙏🙏

  • @ravindersingh9727
    @ravindersingh97272 жыл бұрын

    ਇਹ ਸੁਖਵੀਰ ਬਾਦਲ ਦਾ ਚੈਨਲ ਹੈ, ਇਹ ਸਾਰੇ ਅਕਾਲੀ ਦਲ ਦੇ ਬੰਦੇ ਹਨ

  • @ownlimited2226
    @ownlimited22262 жыл бұрын

    ਗਾ,,,, ਦਾ ਜੋਰ ਲੱਗਿਆ ਪਿਆ ਸਾਰੀਆਂ ਪਾਰਟੀਆਂ ਦਾ ਆਪ ਨੂੰ ਹਰਾਉਣ ਦਾ

  • @user-zd9if2dv8k
    @user-zd9if2dv8k2 жыл бұрын

    ਸਾਰੇ ਜਾਣੇ ਚਲੋ ਬਾਈ ਪਿੰਡ ਬਗਰੋਲ, ਚਾਹ ਦਾ ਖਰਚਾ ਕਰਾ ਕੇ ਦੇਖ ਲਈਏ ਇਹਨਾਂ ਦਾ😂😂😂,,,,, ਬਹਾਨੇ ਨਾਲ਼ ਪ੍ਰੌਹਨ ਚਾਰੀ ਹੋਜੂ ਆਪਣੀ 😂😂😂

  • @jajs2179
    @jajs21792 жыл бұрын

    ਝੂਠੀ ਖਬਰ ਆ ਜੀ। ਜਿਨਾ ਮਰਜੀ ਕਰਲੋ ਬਦਨਾਮ,,,,, ਭਗਵੰਤ ਮਾਨ ਜਿਦਾਬਾਦ,,

  • @simranpunia9337
    @simranpunia93372 жыл бұрын

    Bhagwant maan ji zindabad 🙏🙏🙏🙏🙏

  • @jasbindersingh7139

    @jasbindersingh7139

    2 жыл бұрын

    Bhagwant Mann jizindabad

  • @GurwinderSingh-cn1le
    @GurwinderSingh-cn1le2 жыл бұрын

    Maan saab good cm

  • @sewakgill3563
    @sewakgill35632 жыл бұрын

    Aap jinda bad pagwant man jidabad

  • @mandeepmahera2535
    @mandeepmahera25352 жыл бұрын

    Maan Singh is King 👑👑👑👑👑👑👑👑👑👑👑👑👑👑👑👑👑👑👑👑👑

  • @gagandeepsinghgill3525
    @gagandeepsinghgill35252 жыл бұрын

    ਪੱਤਰਕਾਰ ਵੀਰ ਤੂੰ ਭੁੱਕੀ ਖਾਕੇ ਉੱਠਦਾ ਹੋਣਾ। ਜਿਹੜਾ ਗਲਤ ਪੁਲ ਦਿਖਾਈ ਜਾਨਾਂ। ਸਾਰੇ ਅਕਾਲੀ ਵਰਕਰ ਇਕੱਠੇ ਕੀਤੇ ਨੇ।

  • @amratpalsingh2801
    @amratpalsingh28012 жыл бұрын

    Baghwant Maan de Badnami kr Rhe a jago Punjabio AAP 👍

  • @sahumohit

    @sahumohit

    2 жыл бұрын

    Tum bhi lagta hai andhbakt hi ho but kejru aur mann ke Ye to suruwat hai ab future me aise hi bridge banenge

  • @neerubhatti2716
    @neerubhatti27162 жыл бұрын

    Pehla bohot ehna diyan galla ch aa ge hun ne ana bhangwant maan jindabaad

  • @ekam7612
    @ekam76122 жыл бұрын

    ਭਗਵੰਤ ਮਾਨ ਸਾਬ੍ਹ ਜ਼ਿੰਦਾਬਾਦ

  • @PrinceSharma-uk8db
    @PrinceSharma-uk8db2 жыл бұрын

    Maan Saab GD hai 110%

  • @user-cc5yu9zp5f
    @user-cc5yu9zp5f2 жыл бұрын

    Ptc ਵਾਲਿਉ ਆਪਣੀ ਮਾ ਜਵਾਲੋ ਸਰਕਾਰ ਆਪ ਦੀ ਆਉਣੀ ਆ

  • @harvdhaliwal5319
    @harvdhaliwal53192 жыл бұрын

    Maan saab❤️❤️💯

  • @PakkePindaAale
    @PakkePindaAale2 жыл бұрын

    ਤੁਸੀ ਦੱਲੇ ਓ ਬਾਈ ptc ਆਲਿਓ ਵਿਕਾਊ ਮਹਿਕਮਾਂ ਸਾਲਾ ਬਾਦਲਾਂ ਨੂੰ ਤਾਂ ਗੁਰੂ ਸਾਹਿਬ ਦੀ ਏਅਦਬੀ ਦੀ ਸਜਾ ਮਿਲੀ ਜਾਂਦੀ ਨਾਮੋਂ ਨਿ਼ਾਨ ਮਿਟ ਗਿਆ ਇਹਨਾਂ ਦਾ ਤਾਂ ਬਾਬਾ ਨਾਨਕ ਦੇਵ ਜੀ ਦੇ ਘਰ ਦੇਰ ਆ ਹਨੇਰ ਨੀਂ ਹੁਣ ਰੁਲਣ ਗੇ ਥੋਡੇ ਬਾਦਲ 🙏🏻🙏🏻

  • @dharamjitsingh6089
    @dharamjitsingh60892 жыл бұрын

    ਮਾਨ ਸਾਹਿਬ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਛੋਟਾ ਜਿਹਾ ਪੁਲ ਜੋ 4/5/6 ਫੁੱਟ ‌ ਪਰ ਇਹ ਤਾਂ ਕਾਫੀ ਚੌੜਾ ਹੈ ‌ ਪੱਤਰਕਾਰ ਸਾ੍ਬ ਡੇਲੇ ਨੇ ਕਿ ਕੋਲ ਡੋਡੇ

  • @sandhusaab8252
    @sandhusaab82522 жыл бұрын

    maan saab zindabaad💪💪

  • @vehle9904
    @vehle99042 жыл бұрын

    Mai news nhi sunn da 😂 only comments dekhda aap jindabad

Келесі