Special session of Punjab Assembly: Chief Minister Charanjit Singh Channi addresses the House
#PunjabCM #CharanjitSinghChanni #PunjabVidhanSabha
Read story here:tinyurl.com/me...
The second day of the two-day Punjab Vidhan Sabha session began here on Thursday with the Opposition parties opposing the government resolution to adjourn the session sine die today.
The proposal moved by Parliamentary Affairs Minister Brahm Mohindra immediately drew sharp reactions from the Opposition benches, with both Shiromani Akali Dal and AAP MLAs saying that the important issues of DAP shortage and other farmer issues needed to be debated.
Speaker Rana KP Singh said it is a special session called to hold discussion on the farm laws and other issues could not be discussed. He asked the Opposition to stick to the agenda.
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9
Пікірлер: 665
ਚੰਨੀ ਸਾਬ ਨੇ ਸੱਚੀਆਂ ਅਤੇ ਤੱਤੀ ਗੱਲਾਂ ਕੀਤੀਆਂ ਜੋ ਜ਼ਰੂਰੀ ਸਨ 👍👌
Sahi gal a .mr cm...i spot to this conversation ..101%...
Well done' charn singh channi ji v good ji lagge raho sab sach aa 👍👍👍👍👍👍
Badal and majithia laughed at channi... And now channi saab doing great as a cm.. long live channi saab ❤️
@ShamsherSingh-oy2oq
2 жыл бұрын
Good
@lovedeepsidhu7454
2 жыл бұрын
True
@IAmvengeance
2 жыл бұрын
Finally मजीठिया is going jail, FIR registered against him
@VirendraSingh-hf4qp
2 жыл бұрын
You uuu
@VirendraSingh-hf4qp
2 жыл бұрын
@@ShamsherSingh-oy2oq uuu
Cm sab ji 2022me Aane vale samay ke liye wehuguru ji aap ko cm sab ji banai rakhe
@BaljeetSingh-qz6fe
2 жыл бұрын
Ode captain ajo ga
CM Saab ji ਬਿਲਕੁਲ ਠੀਕ ਕਹਿੰਦੇ ਹਨ ਕੋਈ ਤਾਂ ਹੈ ਪੰਜਾਬ ਦਾ ਦਰਦ ਸਮਝਣ ਵਾਲਾ CM Saab ji jindbad 🙏🙏
Great job CM sir
Chah ge sir love you
Sariya di rail bnati nazara liyata 22 😂😂😂😂😂😂😂😂👍
@huskehuske3195
2 жыл бұрын
👍👍💯
@biantsingh2443
2 жыл бұрын
3
CM Saheb lagge raho 100 % sach hai
Speech of the year 👌🏻👌🏻👌🏻👌🏻
@satpalsingh5472
2 жыл бұрын
Chani. Sab. Gabata. Jhanda. Pura. Pb. Thude. Nal. Hi
Very good c m sir
God bless you C.M saab
C.M sahib g great
Pehli waar sach bolia kise ne🙏🙏🙏👌👌👌😂😂😂majja agia
ਬਿਲਕੁਲ ਸਹੀ ਕੀਤਾ ਸੀ ਐਮ ਸਾਹਿਬ ਜੀ
CM CHANNI BEST CM EVER!
CM channi 🔥 🔥 , but 370 wali gaal galat kar diti. Everyone can see terrorism difference between (before 370 and after.)
@karangill5347
2 жыл бұрын
Ki frk aghe nlon vdh jwan Shaheed hon dye bund pati payi bjp di
@TSO1C
2 жыл бұрын
Bai attack taa fir vii ho rhe koi bohta frk nhi peya
@damanpreetsingh4406
2 жыл бұрын
@@TSO1C october 2021 vich kinne bande mare , vekhia?
@TSO1C
2 жыл бұрын
@@damanpreetsingh4406 ohi bhaji ehh khi jande aa on ground situation kuch hor hii aa
@ChannelAyurvedaGauhar
2 жыл бұрын
370 hattaan naal hor bahut farak peya. Atankawaad di ghatnawan te hundiyan rehndiyan ne. Kashmir is wele bahut investment ho rahi hai. Mai aap jaa kar dekhaya hai . Sarey bakwaas na mari jayo.
Maza aye gye ...cm super aaa...thanks sidhu saab...jiss ne cm change kithe a.hun aye super cm
Cm Saab att karwai pai aa 🔥🔥🔥💯
Bilkul sahi keha cm saab
Maja aa gia C.M Sahib well done
@BaljinderSingh-he1yz
2 жыл бұрын
ਚੰਨੀ ਬਾਈ ਜ਼ਿੰਦਾਬਾਦ ਸਚਾਈ ਸੁਣਨੀ ਬਹੁਤ ਔਖੀ ਹੁੰਦੀ ਹੈ
370 ਧਾਰਾ ਤੋੜਨਾ ਸਹੀ ਹੈ ਉਧੇਕੌਈ ਵੀ ਧਰਮ ਦਾ ਬੰਦਾ ਰੈਹ ਸਕਦਾ ਹੈ ਕਸ਼ਮੀਰ ਭਾਰਤ ਦਾ ਹੈ ਕਾਂਗਰਸ ਜਿੰਦਾ ਬਾਦ ਚੰਨੀ ਜਿੰਦਾਬਾਦ
very good cm saab so proud of you
ਚੰਨੀ ਸਾਹਿਬ ਐਮ ਐਲ ਏ ਖੈਹਰਾ ਜੀ ਦੀ ਮਦਦ ਜਲਦੀ ਕਰਨ ਦੀ ਖੇਚਲ ਕਰਨਾ ।ਪੰਜਾਬ ਸਰਕਾਰ ਦਾ ਫਰਜ ਬਣਦਾ ਧੰਨਵਾਦ ।
Good chani saab sahi bol rahe aap 2022 da cm b chani hona chahida
Long Live chani CM honge
@kulwindersinghkinder4238
2 жыл бұрын
ਨਹੀਂ ਮਨਮੀਤ ਇਹ ਸਭ ਦਿਖਾਵਾ ਕਰ ਰਿਹਾ,,ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਹੁੰਂਦੇ ਆ,, ਐਵੇਂ ਨਾ ਇਸ ਦੀਆਂ ਗੱਲਾਂ ਚ ਆ ਜਾਇਉ
Charanjit Channi saab tuci best mukh mantri🙏
Very very appreciable true clear and simple speech of chief minister which every punabee understand and true picture of akali dal
ਬਹੁਤ ਵਧੀਆ ਚੰਨੀ ਸਾਹਿਬ, ਹੁਣ ਪੰਜਾਬ ਨੂੰ ਆਪ ਵਰਗੇ ਮੁੱਖਮੰਤਰੀ ਦੀ ਜ਼ਰੂਰਤ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ।
Channi saab Very good CM Sir 👍👍
Good speech (salute ji)
Channi g SS Akal, I salute your hard work please save Punjab from Jijja salla.🇨🇦
@sukhwinderpalsinghsingh3883
2 жыл бұрын
Verry great cm channy sahib ji next cm channy
Excellent
Maza a ga CM Saab ji Kya baat hai ji Bahut mircha lagiya ladga
@JagtarSingh-fv8tw
2 жыл бұрын
ਤੁਹਾਨੂੰ ਇਸੇ ਤਰ੍ਹਾਂ ਦੇ ਜਜ਼ਬਾਤੀ ਭਾਸ਼ਣ ਦੇ ਕੇ ਵੋਟਾਂ ਲੈਣਗੇ....5 ਸਾਲ ਕੁਝ ਨਹੀਂ ਕੀਤਾ
@user-ig7zk4ti8w
2 жыл бұрын
@@JagtarSingh-fv8tw ਸਹੀ ਕਿਹਾ ਹੁਣ ਤਾਂ ਬਹੁਤ ਕੂਝ ਬੋਲਣਗੇ ਸਾਢੇ 4 ਸਾਲ ਤਾਂ ਬੋਲੇ ਨੀ
@user-ig7zk4ti8w
2 жыл бұрын
@@JagtarSingh-fv8tw Apne lok hi fudu a cm saab bahut badia great great karde a ena ne patt le galan ch
Changi thand pai great job god bless u cm saab
Punjab certainly needs a leadership change. Be done away with Badal-Captain line now forever.
Cm hove ta eda da 👌👌👌
ਚੰਨੀ ਬਾਈ ਘੈਂਟ ਆ ਜੀ।
@luckysingh-xh5jj
2 жыл бұрын
ਝੜਮ
Solute to CM
Best mukh mntri
akali dal punjab virodi .chani sahib jindabad.
Very very Good Mp saab ji punjab nu Aohojeha e cm cheda c
CM Saab zindabad 💪🏻
ਆਊਟ ਸੋਰਸਿੰਗ ਤੇ ਰੱਖੇ ਗਏ।।। ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ ਮਾਨਯੋਗ C. M ਸਾਬ ਪੰਜਾਬ ਰੋਡਵੇਜ਼ (ਪਨਬਸ)। P R T C ਪੱਕਾ ਰੁਜ਼ਗਾਰ ਦਿਓ।।। ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ। ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ ਜੀ
Channi Saab jmmu nu Le k glt bol gye tusi 370 khtm hoii vadia hoya ki mada hoya Sari states iko jhi ho gyi.. Speciality khtm ho gyi Ik rastar ch AA gye sare
#justice_for_Computer_Teachers_Punjab Merge Computer Teachers in Education Department Unconditionally ਕੰਪਿਊਟਰ ਅਧਿਆਪਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣ ਜੀ। ਸਾਲ 2005 ਕਾਗਰਸ ਸਰਕਾਰ ਦੇ ਸਮੇਂ ਪੀਹਲੀ ਭਰਤੀ ਹੋਈ ਸੀ ਜਿੰਨਾ ਨੂੰ ਸਾਲ 2011 ਵਿੱਚ PICTES Society regular ਕੀਤਾ ਗਿਆ ਸੀ ਅਤੇ Punjab CSR Rules ਲਾਗੂ ਕਰਨ ਦੇ ਹੁਕਮ ਅਤੇ ਨੋਟੀਫਿਕੇਸ਼ਨ ਪੰਜਾਬ ਗਵਰਨਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਸੀ। ਕੰਪਿਊਟਰ ਅਧਿਆਪਕਾਂ ਦੇ ਉਪਰ CSR RULES Implement ਨਹੀਂ ਕੀਤੇ ਗਏ। ਸੋ ਸਾਡੇ ਸਾਰੇ ਮਸਲੇ ਹੱਲ ਕੀਤੇ ਜਾਣ ਜੀ
ਪੰਜਾਬ ਨੂੰ ਬਚਾਉਣ ਵਾਸਤੇ ਪਾਣੀ ਜਵਾਨੀ ਕਿਰਸਾਨੀ ਬਚਾਉ ਖ਼ਸਖ਼ਸ ਖੇਤੀ ਲਾਗੂ ਕਰਾਉਣ ਚੰਨੀ ਸਾਬ ਜਿੱਤ ਪੱਕੀ ਆ ਬਠਿੰਡਾ ਤੋਂ ਮੋੜ ਮੰਡੀ ਏਰੀਆ ਜਗਜੀਤ ਸਿੰਘ ਵਾਈਸ ਪੰਜਾਬ ਪ੍ਰਧਾਨ ਇਨਸਾਫ਼ ਟੀਮ ਅਸੀਂ ਆਪ ਜਿੰਤਾਮਾ ਗੇ ਗੱਡੀਆਂ ਵੀ ਤੋਰਾ ਗੇ ਆਵਦੀ ਆ ਪਰ ਖ਼ਸਖ਼ਸ ਖੇਤੀ ਲਾਗੂ ਕਰੋ
Sach bolde pye channi saab 🙏bhut lutya ina loka ne 🙏👍👍
Keep up CHANNI SAAB FULL SUPPORT AND REGARDS FROM JAMMU
Nice job 👍
Very good cm sir.
Waheguru ji ka khalsa waheguru ji ki Fateh 🙏🙏🙏🙏🙏🙏🙏🙏🙏
@ArshdeepSingh-zr4gj
2 жыл бұрын
ਤ
Jay Congress Jay Punjab Jay Charanjit Singh Channi Ji
Great channi saab
Dhakad CM Punjab Jindabad Channi Saab Jindabad Punjab Jindabad
Cm all people with u great cm charnjit singh chani saabb Jinda baad 🙏🙏👌
We sport Channi saab
Bilkul sahi bat aj kisi leader na kisi aj 🙏🙏🙏✅✅✅
✌❤
Very great and real attack on Akali Dal. We may say he is very aggressive leader along with humbleness.
Iove My CM
CM Sahab aapko Punjab ki bahut jarurat hai bahut bahut bahut
Wahegurug ka khalsha wahegurug ki fahte wahegurug kirpa karog cm sahibjinu himmat deoji wahegurug🙏🙏🙏🙏🙏🙏🙏🙏
Very good Channi sab👍🙏
He is the royal and loyal great leader which have all quality for a great leader. We really appreciate, proud and support this Real Leader.
@prashantsharma8281
2 жыл бұрын
🤣🤣🤣🤣🤣🤣🤣🤣🤣🤣
👌🏻Kia bat aa ji 👌🏻
Hats off to respected sir
Channi is honest humble
Very good cm well done 👏 God bless you 🙏
🙏🏼👍👍👍👍
ਤਸੱਲੀ ਕਰਾ ਦਿੱਤੀ ਪੰਜਾਬ diya ਸੇਰਾ
Great Punjab need This CM for 5 years more
Oyee hoyee cm sahib Dil jit leya
@JagtarSingh-fv8tw
2 жыл бұрын
ਬੇਵਕੂਫ ਬਣਾ ਰਿਹਾ
Good speech
Indian great leader of the 03rd decade of 21st Century.
I want channi to take action or speak against people(who were in congress),,were in 1984
@sharanjeetkaur5416
2 жыл бұрын
Bhi ji eh v badlan di dugdugi hi vjauga
Chani bai g bahut vadiya laga bar bar sunde aa is speech nu bahut vadiya 👌👌👌👍👍👍
@ranjitkaur5642
2 жыл бұрын
Chani bai g punjabi pehli ton dasmi tak lajmi kiti bahut changa kita 👌👌👌 happy new year bai g
💐💐💐💐💐Great CM...💐💐💐💐💐
ਲਾਹਨਤ ਪੰਜਾਬ ਸਰਕਾਰ ਨੂੰ ਲਾਹਨਤ ਉਸ ਮੀਡੀਏ ਨੂੰ ਜੋ ਇਹ ਨਹੀਂ ਦਿਖਾ ਰਿਹਾ ਚੰਨੀ ਦੇ ਡਰਾਮੇ ਵਿਖਾ ਰਿਹਾ ਇਹ ਸਿਵਾ ਕਿਸੇ ਨਸ਼ੇ ਦੇ ਓਵਰਡੋਜ ਨਾਲ ਮਰੇ ਨੌਜਵਾਨ ਦਾ ਨਹੀ ਬਲਕਿ ਆਪਣੀ ਜਾਨ ਜੋਖਿਮ ਵਿਚ ਪਾਕੇ ਟੈਕੀਆ ਤੇ ਚੜ ਕੇ ਸ਼ੰਘਰਸ਼ ਲੜ ਰਹੇ ਪਿੰਡ ਕੌੜੀਵਾੜਾ ਜਿਲਾ ਮਾਨਸਾ ਦੇ ਬੇਰੁਜ਼ਗਾਰ ਪੀ ਟੀ ਆਈ ਦਲਜੀਤ ਸਿੰਘ ਦਾ ਹੈ ਜੋ ਕੇ ਸ਼ੰਘਰਸ਼ ਦੇ ਦੌਰਾਨ ਸਰਕਾਰ ਅਤੇ ਡੇਂਗੂ ਲੜਦਾ ਜਿ਼ੰਦਗੀ ਦੀ ਜੰਗ ਹਾਰ ਗਿਆ। ਜਿਥੇ ਸਰਕਾਰ ਕਹਿ ਰਹੀ ਹੈ ਕੇ ਘਰ-ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਉਥੇ ਹਜ਼ਾਰਾ ਹੀ ਪੜ੍ਹੇ ਲਿਖੇ ਬੇਰੁਜ਼ਗਾਰ ਤੇ ਕੱਚੇ ਮੁਲਾਜ਼ਮ ਮਾਨਸਿਕ ਰੋਗੀ ਹੋ ਰਹੇ ਹਨ। ਘਰ-ਘਰ ਚੱਲੀ ਗੱਲ ਨੌਜਵਾਨ ਸਿਵਿਆ ਵੱਲ
ਬਿਲਕੁਲ ਸਹੀ ਤਰੀਕੇ ਨਾਲ਼ ਚਨੀ ਸਾਬ ਨੇ ਦੱਸਿਆ ਬਾਦਲਾ ਦਿਆ ਗੰਦੀਆ ਕਰਤੂਤਾ 🙏🙏🙏🙏🙏🙏🙏🙏
ਚੰਨੀ ਸਾਬ ਸਿਰਾਂ ਲਾਈ ਜਾਂਦਾ ਖੁਲ ਕੇ ਬੋਲ ਰਿਹਾ ਹੈ , ਚੰਨੀ ਜ਼ਿੰਦਾਬਾਦ
Greater speech
Wah wah
Well said Channi ji in speech. We are so proud of you. From LA.
Cm Chani Saab tha great ..
Channi Saab ji great
ਚੰਨੀ ਸਾਹਿਬ NRI ਨਾਲ ਬੁਰਾ ਵਿਵਹਾਰ ਹੋਰਿਆ। ਸਾਡੇ ਬਾਰੇ ਵੀ ਸਾਚੋ।ਆਸੀ ਸੱਭ ਦਾ ਸੈਚਦੇ ਚੰਗੇ ਵਸਤੇ ।ਪਰ ਇਹ ਸਾਡੇ ਤੇ ਨਹਕੇ ਪਰਚੇ ਕਰਵਾਉ ਦੇ ਨਹੇ। ਸਾਨੂੰ ਇਨਸਾਫ ਦਵਾਬੋ
ਸਾਡੇ ਏਰੀਏ ਦੇ ਵਿੱਚ ਮੋੜ ਹਲਕੇ ਚ ਮੰਜੂ ਬਾਂਸਲ ਨੂੰ ਜਿੰਤਵਾਗੇ ਤਲਵੰਡੀ ਸਾਬੋ ਦੇ ਵਿੱਚ ਵੀ ਪੂਰਾ ਜ਼ੋਰ ਲਾਮਾ ਗੇ ਬਠਿੰਡਾ ਚ ਵੀ ਪਰ ਖ਼ਸਖ਼ਸ ਖੇਤੀ ਲਾਗੂ ਕਰਾਉਣ ਦੀ ਧੰਨਵਾਦ ਚੰਨੀ ਸਾਬ
ਭੇਹ ਭੇਹ ਜੁਤੀਆਂ ਮਾਰੀਆਂ ਸੈਰ ਵਿਚ ਬਾਦਲਾਂ ਦੇ 🙏👍
ਔਰਤ ਉਹ ਵੀ ਸਾਬਕਾ ਐਡੀਸਨਲ ਸ਼ੈਸ਼ਨ ਜੱਜ ਤੇ ਇਕ ਸੀਨੀਅਰ ਮੰਤਰੀ ਵੱਲੋਂ ਅੱਤਿਆਚਾਰ ਹੋ ਰਿਹਾ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੁੱਤੇ ਰਹਿਣ। ਅਜਿਹੇ ਦੋਸ਼ੀ ਮੰਤਰੀ ਵਿਰੁੱਧ ਮੁੱਖ ਮੰਤਰੀ ਜੀ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਇਸਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢਿਆ ਜਾਵੇ
aaj pakistan de news channel te channi di tarifa honya. wah .
@musclehutbodybuilding2583
2 жыл бұрын
Kehre chenal te plz share link
@sahilmalhotra171
2 жыл бұрын
C m sabh by by tusi Sindhu di checha Gery kho karda va Sam sam
@amritpal1014
2 жыл бұрын
Kehra chanel te
Very good job. keep up good work
Good job Sir
Great sir
Respect CM you
Channi saab great cm
👌👌👌👌👌👌👍👍
Channi saab great ho tucii gud work krde ho channi sab salute ha taivnu bhouth vadiya kita thok do ehna sab nu
10:40 HERE COMES THE NUCLEAR MISSILE BY THE CM CHANNI ON AKALI DAL.