Chajj Da Vichar 695 Sarbjit Cheema - Untold story of 'Rangla Punjab'

07-02-2019
#PrimeAsiaTV #ChajjDaVichar #SarbjitCheema
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
Available in UK & EUROPE on
SkyTV CH#743
Virgin Media CH#840
FreeviewCH#264
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatvcanada
Prime Asia tv Android App Download
play.google.com/store/apps/de...
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 210

  • @deepbatth4652
    @deepbatth46525 жыл бұрын

    ਸਾਰੇ ਸਿੰਗਰਾਂ ਨਾਲੋਂ ਵਧੀਆ ਇੰਟਰਵਿਊ। ਸਵਾਦ ਆ ਗਿਆ। ਪੂਰੀ ਸਾਫਦਿਲੀ ਨਾਲ। ਜੱਗ ਵਾਲਾ ਮੇਲਾ ਮੇਰਾ ਖਾਸ ਆ

  • @RajpalGhalkalan
    @RajpalGhalkalan4 жыл бұрын

    ਸਰਬਜੀਤ ਚੀਮਾ ਦੀ ਆਵਾਜ਼ ਦਾ ਗੜਕਾ ਅੱਜ ਵੀ ਬਹੁਤ ਉੱਚਾ ਹੈ।

  • @lovepunjab2939
    @lovepunjab29393 жыл бұрын

    ਰੰਗਲਾ ਪੰਜਾਬ। ਪੰਜਾਬੀ ਲੋਕ ਗੀਤਾਂ ਅਸਲੀ ਸੰਗੀਤ ਆਲੇ ਸਰਬਜੀਤ ਚੀਮਾ ਬਾਈ ਜੀ।

  • @jaggirampura555
    @jaggirampura5555 жыл бұрын

    ਬਹੁਤ ਹੀ ਵਧੀਆ ਸੋਚ ਹੈ ਬਾਈ ਸਰਬਜੀਤ ਜੀ ਦੀ

  • @mandeeproyal497
    @mandeeproyal4975 жыл бұрын

    ਬਿੱਲੋ ਤੇਰੀ ਤੋਰ ਵੇਖਕੇ album to sunnaa shoror kita c bhji nu ajjj v une hi chaa nal nunnde aa veer ji nu love bhji

  • @rajdes9524
    @rajdes95245 жыл бұрын

    ਬਹੁਤ ਵਧੀਆ ਪ੍ਰੋਗਰਾਮ ਜੀ । ਰੰਗਲਾ ਪੰਜਾਬ, ਸਦਾ ਬਹਾਰ ਗੀਤ। Cheema is good singer. God bless you

  • @BahadurSingh-ho8pb
    @BahadurSingh-ho8pb4 жыл бұрын

    ਬਹੁਤ ਹੀ ਮਜ਼ਾ ਆਇਆ ਸ਼ੋ ਦੇਖ ਕੇ

  • @dhaliwalbalram8373
    @dhaliwalbalram83735 жыл бұрын

    ਹੁਣ ਤੱਕ ਦਾ ਸਭ ਤੋ ਵਧੀਆ ਪ੍ਰੋਗਰਾਮ ਟਹਿਣਾ ਸਹਿਬ ਜੀ ਅਤੇ ਹਰਮਨ ਬੇਟੀ ਬਹੁਤ ਧਨਵਾਦ ਜੀ ਸ਼ੁਕਰੀਆ ਜੀ

  • @jagjitk3386
    @jagjitk33864 жыл бұрын

    ਸਰਬਜੀਤ ਭਾਜੀ ਬਹੁਤ ਵਧੀਆ ਜੀ 👌👌👌👌👌🙏

  • @shaminderjeetkaur9147
    @shaminderjeetkaur91473 жыл бұрын

    Superb great person ਸਰਬਜੀਤ ਚੀਮਾ ਜੀ

  • @angrejjhinger5996
    @angrejjhinger59965 жыл бұрын

    ਬਹੁਤ ਵਧਿਆ ਬਾਈ ਜੀ ਦਿਲ ਖੁਸ ਹੋ ਗਿਆ ਗੱਲਾ ਸੁਣ ਕੇ ਚੀਮਾ ਬਹੁਤ ਵਧਿਆ ਸਿੰਗਰ ਆ

  • @kamaljitkaur4131
    @kamaljitkaur41315 жыл бұрын

    Both vadiya Lagyea aj chima Ji nu mil k puranea yaada taja ho gayea wa kamal program c aj sare teem da thanwad ji

  • @PawanSharma-jx7ci
    @PawanSharma-jx7ci5 жыл бұрын

    Chaj Da vichar Jindabad Tusi chima sahib nu bula ke dil khush kar dita. RANGLA PHJAB DI STORI SUNA KE SONE TE SUHAGA KAR DIA AISA GANA BANNA BHOT MUSHKIL HAI THANK CHEEMA SAHIB MAIN HAR ROGRAM VICH SPL SUNDA HAN G V GOOD VAHE GURU MEHAR RAKHAN PAWAN SHARMA

  • @harmeetsidhu237
    @harmeetsidhu2373 жыл бұрын

    Sarabjeet chema ਹੱਥਾਂ ਨਾਲ ਇਸ਼ਾਰਾ ਕਰ ਕੇ ਗੱਲਾਂ ਕਰਦਾ ਆ

  • @PawanKumar-rj3rw
    @PawanKumar-rj3rw3 жыл бұрын

    ਚੀਮਾ ਸਾਹਿਬ ਇਹ ਸਚ ਹੈ ਮੈ ਹਰ ਬਾਰ spl ਪੈਸੇ ਦੇ ਕੇ ਲਗਞਾ'ਦਾ ਹਾਂ Thanks ji

  • @majorsingh49
    @majorsingh495 жыл бұрын

    bahut hi vadia programme g

  • @harmanchannel8620
    @harmanchannel86205 жыл бұрын

    ਟੈਣਾ ਸਾਬ ਜਦੋ ਤੁਸੀ ਪਰੋਗ ਰਾਮ ਕਰਦੇ ਹਸਦੇ ਓ ਸਾਨੂ ਬਹੁਤ ਸੋਣਾ ਬਹੁਤ ਚੰਗਾ ਲਗਦਾ

  • @khela92
    @khela925 жыл бұрын

    ਸਰਬਜੀਤ ਚੀਮਾ ਪੰਜਾਬ ਦੀ ਸ਼ਾਨ ਸਦਾ ਬਹਾਰ ਗਾਇਕ

  • @deepamanakpurallrounder1514
    @deepamanakpurallrounder15144 жыл бұрын

    ਬਹੁਤ ਖੂਬ ਜੀ ਸਰਬਜੀਤ ਚੀਮਾ ਪੰਜਾਬ ਦਾ ਮਾਣ

  • @60Minutes61
    @60Minutes615 жыл бұрын

    Come back chima Sahib ji in feeld at singing

  • @babachahal9381
    @babachahal93815 жыл бұрын

    ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ

  • @user-ew1wl5yp9y
    @user-ew1wl5yp9y5 жыл бұрын

    Wah kya baatan cheeme bai dian 👍👍

  • @user-cf9lm3sw5p
    @user-cf9lm3sw5p5 жыл бұрын

    ਟਹਿਣਾ ਸਾਹਿਬ ਤੇ ਬੀਬਾ ਹਰਮਨ ਕੌਰ ਜੀ ਆਪ ਜੀ ਨੂੰ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਹੈ ਕਿ ਸਤਿੰਦਰ ਸਰਤਾਜ ਜੀ ਨਾਲ ਵੀ ਮੁਲਾਕਾਤ ਕਰਵਾ ਦਿਓ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ

  • @jittsandhu951
    @jittsandhu9515 жыл бұрын

    Rangla Punjab song vrga hor koi song nai ban skda Proud to be Punjabi 😍😍❤❤

  • @kamaldhillon97
    @kamaldhillon9711 ай бұрын

    ਚੀਮੇ ਬਾਈ ਜੀ ਤੁਹਾਡੇ ਰੰਗਲੇ ਪੰਜਾਬ ਗੀਤ ਕਰਕੇ ਹੀ ਮੈਂ ਲਾਈਕ ਦਾ ਬਟਨ ਦੱਬਿਆ

  • @sandeephair5095
    @sandeephair50955 жыл бұрын

    Bhut kmaal di eh interview hoyi rooh nu skoon milya galla sun ke

  • @sandhurajbir07
    @sandhurajbir075 жыл бұрын

    bhut he wadiya singer ne cheema saab...atttt kra te👌👌👌

  • @hssidhubathinda
    @hssidhubathinda4 жыл бұрын

    Very valuable interview. God bless Cheema and Prime Asia Team.

  • @drlakhwindersingh1753

    @drlakhwindersingh1753

    3 жыл бұрын

    Oscar voice

  • @rajbirsinghbedi9305
    @rajbirsinghbedi93055 жыл бұрын

    So NYC mzzaaa aa gyaaa program Vekh ke cheema saab great singer in Punjabi industry

  • @jessicheema3091
    @jessicheema30913 жыл бұрын

    Cheema saab👍👍👍

  • @avtarkaur7146
    @avtarkaur71465 жыл бұрын

    Bilkul sahi gal hai jado v dekh dee ha akha cho pani chal panda

  • @nipipuri
    @nipipuri5 жыл бұрын

    Sachey Tuchey Singer De Ehu Pehchan Hai ...Cheema Sahib is talking ..." Straight From - Dil Se". You have shared the details of Rangla Punjab ...... really beautiful and super hit composition but must watch and listen another master piece of Sarbjit Cheema ji with legend Arif Lohar Sahb . Title of this song is ....SANJHA PUNJAB .... this too is The Best ....... Both of you .. Mr Swarn & Harman ji ..... good and good.... as usual .... Keep it up .

  • @mandeeproyal497
    @mandeeproyal4975 жыл бұрын

    Chaj da vichar program vich singr v chaaj de hi aunde aaa ...v nyc

  • @s4kurry
    @s4kurry5 жыл бұрын

    buht hi sohna program ji thank you 🙏

  • @mr.dhaliwal6781
    @mr.dhaliwal67815 жыл бұрын

    ਇੱਕ ਹੋਰ ਮੁਲਾਕਾਤ ਕਰੋ ਜੀ.....ਧੰਨਵਾਦ ਜੀ

  • @Babbutalwandi07
    @Babbutalwandi075 жыл бұрын

    boht vadia program aw g chajj da vichar

  • @varungupta142
    @varungupta1425 жыл бұрын

    Love song rangla punjab

  • @Evergreen.Bishnoi
    @Evergreen.Bishnoi Жыл бұрын

    बहुत ही सुंदर कार्यक्रम

  • @JaswinderSingh-ii6ft
    @JaswinderSingh-ii6ft3 жыл бұрын

    Vahut vadia program g

  • @206maninderdhindsa3
    @206maninderdhindsa32 жыл бұрын

    No words song rangla punjab ❤️❤️

  • @kulvir5525
    @kulvir55255 жыл бұрын

    Ssa ji Fantastic show thanks for reminding the old and gold memories gbu all

  • @rajakaul1149
    @rajakaul11495 жыл бұрын

    ਬਹੁਤ ਵਧੀਆ ਲੱਗਾ ਜੀ ਇਹ ਭਾਗ ਚੀਮੇ ਪਾਜੀ ਦੀਆਂ ਗੱਲਾ ਸੁਣ ਕੇ ਬਹੁਤ ਮਜਾ ਆਿੲਆ ਜੀ ਸਵਾਰਨ ਪਾਜੀ 👍👍

  • @baljitgrewal8145

    @baljitgrewal8145

    5 жыл бұрын

    RAJA KAUL. veer ji paji nahi bhaji hunda please.

  • @preetmj3199

    @preetmj3199

    5 жыл бұрын

    *ਲੱਗਿਅਾ , *ਭਾਜੀ , *ਮਜ਼ਾ, *ਅਾੲਿਅਾ *ਸਵਰਨ *ਭਾਜੀ ।

  • @gurjeetsidhu1813
    @gurjeetsidhu18135 жыл бұрын

    sari galbat bahut bdiya see last CH Jo Darshaka da thanks kita oh bahut sohna LGA Ji menu

  • @balwindersinghpawar5024
    @balwindersinghpawar50245 жыл бұрын

    ਪ੍ਰਾਈਮ ਏਸ਼ੀਆ ਟੀ ਵੀ ਦੇ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਜੀ

  • @softwaymedia
    @softwaymedia4 жыл бұрын

    ਸਰਬਜੀਤ ਚੀਮਾਂ ਬਹੁਤ ਵਧੀਆ ਕਲਾਕਾਰ ਹੈ, ਕਿਰਪਾ ਕਰਕੇ ਸੁਰਿੰਦਰ ਕੋਮਲ ਦੀ ਇੰਟਰਵਿਊ ਕਰੋ ਜੀ ਜਿਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹੈ

  • @proudpunjabi8727
    @proudpunjabi87275 жыл бұрын

    Proud hai ji

  • @sukhvirsingh1896
    @sukhvirsingh18965 жыл бұрын

    Lajababbbbbb 👌🏻👌🏻👌🏻👌🏻👌🏻

  • @varungupta142
    @varungupta1425 жыл бұрын

    Nice sarbjit cheema Veer Bai mare veer di Marriage ta live show kar ka gia se 2006vich swad aa gia si

  • @SurinderSingh-zq8yh
    @SurinderSingh-zq8yh3 жыл бұрын

    ਟਹਿਣਾ ਸਾਬ ਬੋਹਤ ਵਧੀਆ ਪਰੋਗਰਾਮ ਹੁੰਦਾ ਜੀ ਤੁਹਾਡਾ ਪਰ ਜਰੂਰੀ ਨਹੀਂ ਹੁੰਦਾ ਕਿ ਜੋ ਕਲਾਕਾਰ ਤੁਹਾਨੂੰ ਚੰਗਾ ਲੱਗੇ ਉਹੋ ਸਾਰਿਆਂ ਨੂੰ ਹੀ ਚੰਗਾ ਲੱਗੇ ਜਾਂ ਜੋ ਤੁਹਾਨੂੰ ਚੰਗਾ ਨਾ ਲੱਗਦਾ ਹੋਏ ਉਹ ਸਾਰੀਆਂ ਨੂੰ ਹੀ ਚੰਗਾ ਨਾ ਲੱਗਦਾ ਹੋਏ। ਨਵੇਂ ਸਿੰਗਰ ਵਿੱਚੋਂ ਵੀ ਬੋਹਤ ਸਾਰੇ ਵਧੀਆ ਸਿੰਗਰ ਨੇ ਜੋ ਕੀ ਅੰਪਣੀ ਹੱਡ ਭੰਨਵੀਂ ਮਿਹਨਤ ਕਰਕੇ ਉੱਪਰ ਆਏ ਨੇ

  • @harvinderdhaliwal1677
    @harvinderdhaliwal16775 жыл бұрын

    Sat Sri akal ji. Aj da din ban gya.Sarbjit chaama wah kmal aa

  • @parkashhans861
    @parkashhans8614 жыл бұрын

    Bhut badia song ji rangla punjab cheema ji bhut badia gaek ne ji

  • @alithehooftrimmer7274
    @alithehooftrimmer72745 жыл бұрын

    Bahut vadiya

  • @chamkaurmaan2752
    @chamkaurmaan27522 жыл бұрын

    Mera veer sarbjit cheema ji

  • @SheraThakur004
    @SheraThakur0045 жыл бұрын

    Bhut vidya lga ji program dekh k sun k

  • @SukhwinderSingh-hh6nd
    @SukhwinderSingh-hh6nd5 жыл бұрын

    ਬਹੁਤ ਵਧੀਆ ਜੀ

  • @guribrar240
    @guribrar2403 жыл бұрын

    ਬਹੁਤ ਵਧੀਆ ਚੀਮਾ ਬਾਈ ਜੀ🙏🙏🙏🙏

  • @baldeepsingh269
    @baldeepsingh2695 жыл бұрын

    One of the best episode.... god bless u all

  • @ManishKumar-yu4uv
    @ManishKumar-yu4uv5 жыл бұрын

    ਸ਼੍ਰੀਮਾਨ ਟਹਿਣਾ ਜੀ, ਕਿਰਪਾ ਕਰਕੇ ਇਸ ਪ੍ਰੋਗਰਾਮ ਦਾ ਸਮਾਂ ਅੱਧੇ ਘੰਟੇ ਤੋਂ ਵਧਾ ਕੇ ਇੱਕ ਘੰਟੇ ਦਾ ਕੀਤਾ ਜਾਵੇ ਤਾਂ ਜੋ ਦਰਸ਼ਕਾਂ ਨੂੰ ਹੱਸਣ ਅਤੇ ਖ਼ਬਰਾਂ ਸੁਣਨ ਦਾ ਸਮਾਂ ਹੋਰ ਮਿਲ ਸਕੇ:) ਧੰਨਵਾਦ

  • @manjindersingh4156

    @manjindersingh4156

    4 жыл бұрын

    ਬਿਲਕੁਲ ਸਹੀ ਕਿਹਾ ਹੈ ਵੀਰ ਜੀ ਵਾ ਕਮਾਲ ਪਰੋਗਰਾਮ ਕਰਦੇ ਆ।

  • @apsinghchahal6905
    @apsinghchahal69055 жыл бұрын

    Tehna sahib, English da world boreat first time suneya. programe nice c.

  • @NarinderSinghMinhas
    @NarinderSinghMinhas5 жыл бұрын

    ਬੁਹਤ ਵਧੀਆ ਪ੍ਰੋਗਰਾਮ ਜੀ|

  • @meetvideo1058
    @meetvideo10583 жыл бұрын

    Chima paji rangla Punjab sada bahar te dhol Wajda te tumbi wajdi wedding ch naa waje vyah adhura hai sada khush Rehan te tarakkiyan manan Cheema paji

  • @parvashsingh7689
    @parvashsingh76895 жыл бұрын

    Punjab di shan Sarabjit cheema ji

  • @sukhpreetsingh825
    @sukhpreetsingh8255 жыл бұрын

    Bhot Vadia program ji

  • @garysingh5667
    @garysingh56675 жыл бұрын

    God bless you all

  • @rajvirsingh6765
    @rajvirsingh67655 жыл бұрын

    Bhut sohna program ji

  • @JagroopSingh-ke7jl
    @JagroopSingh-ke7jl4 жыл бұрын

    ਪੰਜਾਬੀ ਗਾਇਕ ਜਗਤਾਰ ਜੱਗਾ ਦੀ ਇੰਟਰਵਿਊ ਕਰਵਾਉ ਜੀ ਉਹ ਅੱਜ ਕੱਲ ਕੀ ਕਰ ਰਹੇ

  • @sahilkhajuria3045
    @sahilkhajuria30455 жыл бұрын

    Mera rangla punjab

  • @bhattibrothers4951
    @bhattibrothers49515 жыл бұрын

    ਅੱਤ ਕਰਾਤੀ ਜੀ

  • @mrsinghrajput443
    @mrsinghrajput4435 жыл бұрын

    ਰਗਲਾ ਪਜਾਬ

  • @jagdeepdhindsa9457
    @jagdeepdhindsa94575 жыл бұрын

    Bahot he vadia mulakat g

  • @Evergreen.Bishnoi
    @Evergreen.Bishnoi Жыл бұрын

    Very nice program

  • @pushwinderkhaira1556
    @pushwinderkhaira15563 жыл бұрын

    Kya baat a🙏🏼

  • @pawanjitsingh5435
    @pawanjitsingh54354 жыл бұрын

    Zabardast

  • @ashudheman4734
    @ashudheman47345 жыл бұрын

    Bahut vdiya

  • @naharsinghsekhon1586
    @naharsinghsekhon15865 жыл бұрын

    Good chemma sab

  • @punjabsingh459
    @punjabsingh4595 жыл бұрын

    Good ji

  • @bicky3766
    @bicky37663 жыл бұрын

    Best chima sabb

  • @DavinderSidhu03
    @DavinderSidhu035 жыл бұрын

    Jiyo

  • @daljitsinghkaptaan8562
    @daljitsinghkaptaan85625 жыл бұрын

    best 👌👌👌

  • @simarnjammu8907
    @simarnjammu89075 жыл бұрын

    Buhat vadia lagga chaj da vichar

  • @BaljinderSingh-bf8yp

    @BaljinderSingh-bf8yp

    5 жыл бұрын

    Very good verji

  • @Gurwindersingh-fp2bs
    @Gurwindersingh-fp2bs5 жыл бұрын

    Very nice interview ..cheema ji great nd savaran singh ji bohat wadia

  • @davidekingrakingra5261
    @davidekingrakingra52615 жыл бұрын

    ਸਤਿ ਸ੍ਰੀ ਆਕਾਲ ਜੀ

  • @inderjeetsharma7529
    @inderjeetsharma75292 жыл бұрын

    ਟੈਨਾ ਜੀ ਚੱਗਾ ਲਗਦਾ ਜੇ ਤੁਸੀ ਰੱਗਲਾ ਪੱਜਾਵ ਇਨਾ ਦੇ ਏਸ ਦਾ ਐਲਬਮ ਭੀ ਸੁਨਾ ਦੀਦੇ ਤਾ ਪਤਾ ਲੱਗ ਦਾ ਕੀ ਮਯੁਜਿਕ ਨਾਲ ਗੀਤ ਦਾ ਕੀ ਭਰਵਾਵ ਹੈ ਇਸ ਲੋਕ ਗੀਤ ਨਾਲ ਕੇੜੇ ਇੰਸਟਰੂਮੈਂਟ ਇਸਤੇਮਾਲ ਕੀਤੇ।ਆਵਾਜ ਭੀ ਵਹੁਤ ਅਛੀ ਹੈ ਤੇ ਯੂਨੀਕ ਹੈ।ਖੁਸ਼ ਰਹੇ ਏ ਗਾਇਕ।

  • @navdhillon6321
    @navdhillon63215 жыл бұрын

    ਬਹੁਤ ਵਧੀਆ ਇਨਸਾਨ ਹਨ ਚੀਮਾ ਸਾਬ੍ਹ

  • @mohansidhu64
    @mohansidhu645 жыл бұрын

    tehna ji gurpreet ji sat sri akal ji bahut wadhia program bahut bahut dhannwad.bai cheema salute hai tere warge shaandaar kalakaran nu

  • @fiffifiggogvrkalapooni8798
    @fiffifiggogvrkalapooni87985 жыл бұрын

    Very nice

  • @pargatsingh3360
    @pargatsingh33604 жыл бұрын

    Shaandaar

  • @sahilpreetsinghrandhwa4279
    @sahilpreetsinghrandhwa42794 жыл бұрын

    Rangla punjab is very nice song

  • @sukhchainsinghkang1313
    @sukhchainsinghkang13135 жыл бұрын

    kya baat aa ji ...rangla Punjab

  • @manpreet_blair855
    @manpreet_blair8554 жыл бұрын

    ਸਤਿ ਸ੍ਰੀ ਅਕਾਲ ਜੀ ।। ਟਹਿਣਾ ਜੀ ਚਰਨਜੀਤ ਆਹੂਜਾ ਜੀ ਨਾਲ ਵੀ ਮੁਲਾਕਾਤ ਜਰੂਰ ਕਰਵਾਉ ਜੀ।। ਧੰਨਵਾਦ ਜੀ ।।

  • @rehanmahla4285
    @rehanmahla42852 жыл бұрын

    ❤️❤️❤️❤️❤️

  • @HarpreetSingh-rx5hu
    @HarpreetSingh-rx5hu5 жыл бұрын

    V gud Bai g

  • @harmohindersingh2752
    @harmohindersingh27525 жыл бұрын

    Very nice programme

  • @rajveersingh6322
    @rajveersingh63225 жыл бұрын

    Manu boht pasand aya ji eh interview

  • @basantsingh4353
    @basantsingh43535 жыл бұрын

    Good sir g

  • @ballysaggu1826
    @ballysaggu18265 жыл бұрын

    Cheeme da naam rangla punjab song karke hai g

  • @avtarsingh-ho4ny
    @avtarsingh-ho4ny5 жыл бұрын

    Very good g

  • @baljitparmar6717
    @baljitparmar67175 жыл бұрын

    Good cheema ji

  • @AmitSharma-kz8fi
    @AmitSharma-kz8fi5 жыл бұрын

    Nice g

  • @JagmohanSingh-ng7ze
    @JagmohanSingh-ng7ze5 жыл бұрын

    Good work ji

Келесі