Chajj Da Vichar 607_Nimrat Khaira Don't understands Tarsem Jassar's Emotions

05-10-2018
#PrimeAsiaTV #ChajjDaVichar
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
Available in UK & EUROPE on
SkyTV CH#743
Virgin Media CH#840
FreeviewCH#264
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatvcanada
Prime Asia tv Android App Download
play.google.com/store/apps/de...
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 283

  • @yadbinderpalsingh2471
    @yadbinderpalsingh24714 жыл бұрын

    Beta Tarsame Jasser is from my AMloh City.His father Sardar Hardev Singh is a friend of mine is a very honest and a sober Gur sikh person .God bless jasser in his carrier .

  • @lovebawa6590

    @lovebawa6590

    4 жыл бұрын

    ♥️🙏🏻🙏🏻

  • @vanshdeep.skp2bcn
    @vanshdeep.skp2bcn5 жыл бұрын

    ਦਿਲੋਂ ਧੰਨਵਾਦ ਅਤੇ ਸਲਾਮ ਆ ਪਰਾਈਮ ਏਸ਼ੀਆ ਤੇ ਜੇੜੇ 22 ਜੀ ਤੇ ਬੀਬਾ ਜੀ ਜਸੜ 22 ਤੇ ਨਿਮਰਤ ਬੀਬਾ ਜੀ ਨਾਲ ਸਵਾਲ ਜਵਾਬ ਕਰਨ ਰੇ ਆ ਓਨਾਂ ਨੂੰ 🙏 ਕੇ ਤੁਸੀਂ ਪੇਔਰ ਪੰਜਾਬੀ ਨੂੰ ਹਰੱ ਦਮਂ ਜਿਦਾਂਬਾਦ ਰਖਣ ਚ ਵਡਾ ਯੋਗਦਾਨ ਪਾ ਰਹੇ ਹੋ 🙏☝️✊🇮🇳👌

  • @PBX29.93
    @PBX29.935 жыл бұрын

    ਤਰਸੇਮ ਜੱਸੜ ਬਾਈ ਜੀ ਨਹੀਓਂ ਰੀਸਾਂ ਤੇਰੀਆਂ 😍😍😍😍😍😍

  • @Manpreetsingh-ro2sc
    @Manpreetsingh-ro2sc5 жыл бұрын

    ਇੰਝ ਲੱਗਾ ਜਿਵੇ ਿੲਕ ਪਰਵਾਰ ਬੇਠਕੇ ਗਲਬਾਤ ਕਰਦਾ ਹੋਵੇ । ਬਹੁਤ ਵਧੀਆ ਜੀ

  • @baljindersinghsidhu1306
    @baljindersinghsidhu13065 жыл бұрын

    ਹਰਮਨ ਆਪਣੀ ਆਦਤ ਤੌਮਜਬੂਰ ਹੈ ਕੋਈ ਸ਼ਬਦ ਅੰਗਰੇਜ਼ੀ ਵਿੱਚ ਬੋਲ ਦਿੰਦੀ ਹੈ ਪਰ ਟਹਿਣਾ ਸਾਬ ਟੋਕਣ ਤੋ ਨਹੀਂ ਰਹਿੰਦੇ " ਪੰਜਾਬੀ ਜ਼ਿੰਦਾਬਾਦ

  • @mr295Pb31
    @mr295Pb315 жыл бұрын

    ਦਿਲ ਖੁਸ਼ ਹੋ ਗਿਆ ਜੱਸੜ ਸਾਬ ਜੀ 🤗

  • @mr295Pb31
    @mr295Pb315 жыл бұрын

    ਨਿਮਰਤ ਕੌਰ ਜੀ ਬਹੁਤ ਵਧੀਆ ਲੱਗੇ 🙏🤗

  • @sukhwindersinghkang4308

    @sukhwindersinghkang4308

    3 жыл бұрын

    Veer goob

  • @harkrishansingh2251
    @harkrishansingh22515 жыл бұрын

    ਇਨਸਾਨ ਦਾ ਮਾਰ ਜਾਣ ਦੁਖਦਾਈ ਨੀ ਇਨਸਾਨੀਅਤ ਦਾ ਮਾਰ ਜਾਣਾ ਦੁਖਦਾਈ ਹੈ ਜੱਸੜ ਵੀਰ ਜੀ ਆਪ ਜੀ ਨੂੰ ਬਹੁਤ ਸ਼ੁਭਕਾਮਨਾਵਾਂ ਤੁਸੀਂ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਬਹੁਤ ਉਪਰਾਲੇ ਕੀਤੇ ਨੇ ਰੱਬ ਦਾ ਰੇਡੀਓ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਮੂਵੀ ਰੱਬ ਸੋਨੂ ਪੰਜਾਬੀ ਭਾਸ਼ਾ ਦੀ ਸੇਵਾ ਵਿਚ ਲਾਈ ਰੱਖੇ

  • @baldevkang2026

    @baldevkang2026

    5 жыл бұрын

    harkrishan singh .

  • @kashmirdegun7160
    @kashmirdegun71603 жыл бұрын

    ਨਿਮਰਤ ਜੀ ਤੇ ਤਰਸੇਮ ਜੱਸੜ ਜੀ ਤੁਹਾਡੀ ਇੰਟਰਵੀਊ ਬਹੁਤ ਅੱਛੀ ਲੱਗੀ ਤੁਹਾਡੀ ਫ਼ਿਲਮ ਅਫਸਰ ਜ਼ਰੂਰ ਦੇਖਾਂਗੇ ਰੱਬ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਬਹੁਤ ਅੱਛਾ ਗਾਉਂਦੇ ਹੋ ਗੌਂਡ ਬਲੈਸ ਯੂ 👍👌🙏👏🌹🌷

  • @Baaj77
    @Baaj775 жыл бұрын

    ਜੱਸੜ ਸਾਬ ਬਹੁਤ ਵਧੀਆ ਵੀਰ ਗੱਲੀ ਬਾਤੀ ਪਤਾ ਲੱਗ ਜਾਂਦਾ ਬੰਦੇ ਦਾ••• ਸੱਚੀ ਲਾਜਵਾਬ ਵੀਰ 👌👌👌👌 ਨਿਮਰਤਾ ਮੈਮ ਸੱਚੀ ਨਿਮਰਤਾ ਦੀ ਮੂਰਤ 👌👌👌 ਨਾਮ ਤੋਂ ਹੀ ਪਤਾ ਲੱਗ ਗਿਆ ਜੀ 🙏🏾🙏🏾

  • @nixonenoch7432

    @nixonenoch7432

    2 жыл бұрын

    sorry to be offtopic but does someone know a method to get back into an Instagram account? I was stupid lost the account password. I would love any help you can offer me.

  • @rabinderkaur9449
    @rabinderkaur94495 жыл бұрын

    Nyc both of you nimrat khaira is best singer🎤.. And A Tarsame jaasar is osm look 😇🙏👼god bless both of you

  • @waqasanjumbhatti3380

    @waqasanjumbhatti3380

    5 жыл бұрын

    Right

  • @jasssandhu6693
    @jasssandhu66935 жыл бұрын

    Tersem sir TUC great oooo👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kulwindersingh-ez9ht
    @kulwindersingh-ez9ht3 жыл бұрын

    ਇੰਟਰਵਿਊ ਲੈਣ ਵਾਲੇ ਵੀ ਵੀ ਵਧੀਆ ਤੇ ਇੰਟਰਵਿਊ ਦੇਣ ਵਾਲੇ ਵੀ ਵਧੀਆ 🙏

  • @gurjitsinghsidhu864
    @gurjitsinghsidhu8645 жыл бұрын

    Tarsem 22 main tuhade bahut fan aa love u

  • @Technology.furious
    @Technology.furious5 жыл бұрын

    Bahot sohna ji main eh program sirf tuhade varte jande shabadan karke dekhda Jo bahot kamaal hunde..dhanwad ji..

  • @jagjitkhaira2419
    @jagjitkhaira24195 жыл бұрын

    Jassar my favourite singer and actor

  • @santasingh1349
    @santasingh13494 жыл бұрын

    I miss you tarsem jasser ji

  • @deepkaur1345
    @deepkaur13455 жыл бұрын

    Very Nice ji...Nimrat and Tarsem.ji..lots of love...ji

  • @subhasr218
    @subhasr2185 жыл бұрын

    Jasser Bai jiunda vasda reh best of luck

  • @gursimrankaur4958
    @gursimrankaur49583 жыл бұрын

    I always see Movie of tarsem jassar

  • @KapilKumar-nu5od
    @KapilKumar-nu5od5 жыл бұрын

    Bahut vadia bahut mazaa aa reha interview dekh ke and ikk benti aa harman mam nu k oh bura na mannan bhaji huna de tokan te baki nimrat mam di awaaz bahut vadia te ohde toh v vadia ohna de gaun da lehza

  • @ParamjeetKaur-qw1ne
    @ParamjeetKaur-qw1ne5 жыл бұрын

    nimrat tuc bahut piyare ho .Audition to le k thounu dekh rhe han .thodi Smile, bolan da style. Simplicity.

  • @ronidhaliwal8859
    @ronidhaliwal88594 жыл бұрын

    The best talk show. You two are too good for the program. I really enjoy watching your every show. Keep it up and god bless you!

  • @toxicyarr3352
    @toxicyarr33523 жыл бұрын

    ਜੱਸੜ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਜੀ ਤੁਹਾਡੀ ਫ਼ਿਲਮ ਰੱਬ ਦਾ ਰੇਡੀਓ ਬਹੁਤ ਹੀ ਖੂਬਸੂਰਤ ਤੁਹਾਡੀ ਫ਼ਿਲਮ ਸਾਡੇ ਦਿਲਾਂ ਵਿੱਚ ਉਤਰ ਗਈ ਜਿਨ੍ਹਾਂ ਵੀ ਦੇਖੀਏ ਉਨ੍ਹਾਂ ਹੋਰ ਦੇਖਣ ਨੂੰ ਜੀ ਕਰਦਾ ਹੈ ਜੀ ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਦਾ ਬਹੁਤ ਹੀ ਖੂਬਸੂਰਤ ਲੱਗਾ ਹੈ ਜੀ ਵਾਹਿਗੁਰੂ ਜੀ

  • @jattmehkma5941
    @jattmehkma59415 жыл бұрын

    sardaar do hi ghaint ne punjabi music industry vich dosanjhawala te jassar 🔥

  • @gurpartapsingh2704
    @gurpartapsingh27045 жыл бұрын

    Nimrat jee very good, your simplicity, originality, and true your self is outstanding. Keep up the Punjabi culture.

  • @jotkaurdhran5559

    @jotkaurdhran5559

    3 жыл бұрын

    Jasser Sardar G u r best in this world

  • @BalwinderKaur-cs2wp

    @BalwinderKaur-cs2wp

    3 жыл бұрын

    My favourite hero Chhota vir jassad very nice

  • @dalbirvirk2524
    @dalbirvirk25244 жыл бұрын

    ਬਹੁਤ ਵਦੀਆ ਜਾਨਕਾਰੀ ਿਦਤੀ ਹੈ। ਫਿਲਮ ਰੱਬ ਦਾ ਰੇਡੀਓ ਦੇ ਸਾਰੇ ਕਿਰਦਾਰ ਅੱਤ ਦੀ ਅੈਕਟਿੰਗ ਕੀਤੀ ਹੈ

  • @goldybhangu5877
    @goldybhangu58775 жыл бұрын

    Wahhh Tarsem jassar bohot vadiya interview c eh

  • @sukhmanderbhullar7810
    @sukhmanderbhullar78104 жыл бұрын

    ਟਹਿਣਾ ਵੀਰ ਪੰਜਾਬੀ ਮਾਂ ਬੋਲੀ ਦਾ ਮੁਰੀਦ ਹੈ। ਬਹੁਤ ਵਧੀਆ ਇੰਟਰਵਿਊ ਕੀਤੀ ਹੈ। ਕੁੜੀਆਂ ਜਾਂ ਜਨਾਨੀਆਂ ਨੂੰ ਪਤਾ ਨਹੀਂ ਆਪਣੀ ਮਾਂ ਬੋਲੀ ਬੋਲਣ ਤੋਂ ਪਰਹੇਜ ਕਿਉਂ ਹੁੰਦਾ ਹੈ। ਵੈਸੇ ਬੀਬੀ ਹਰਮਨ ਥਿੰਦ ਵੀ ਬਹੁਤ ਹਸਮੁੱਖ ਤੇ ਪਿਆਰੀ ਹੈ। ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵਧੀਆ ਸ਼ਖਸੀਅਤ ਹੈ। ਬੀਬੀ ਨਿਮਰਤ ਖਹਿਰਾ ਵੀ ਬਹੁਤ ਸੋਹਣਾ ਗਾਉਣ ਦੇ ਨਾਲ ਆਵਦੇ ਨਾਮ ਵਾਂਗ ਹੀ ਨਿਮਰਤਾ ਦੀ ਮੂਰਤ ਹੀ ਲੱਗਦੀ ਹੈ।

  • @manindersingh3193
    @manindersingh31934 жыл бұрын

    Tarsem jassar is best singer lyric composer

  • @singhsardar3261
    @singhsardar32615 жыл бұрын

    Bht khushi hundi jdo tusi pure punjabi bolde

  • @diljitsaini3376
    @diljitsaini33765 жыл бұрын

    Punjabi movies bhut hitt aa bhut wdiya kam kr ri punjabi industry ....me last hindi movie sultaan vekhi c...nd m sure log punjabi movies di wait krde hun hindi chad k

  • @sherrysidhu7597
    @sherrysidhu75975 жыл бұрын

    Bahut vadiya bro

  • @kellykelly4508
    @kellykelly45085 жыл бұрын

    Wonderful, Toronto Canada, Godbless

  • @sewaksinghkaramgarh3054
    @sewaksinghkaramgarh30545 жыл бұрын

    Bahut vadia jassar sab and khaira madam ji .

  • @tajwindersinghkhalsa6638
    @tajwindersinghkhalsa66385 жыл бұрын

    Waheguru g ka Khalsa waheguru g ke fateh g app g nu bhaji te sister g very good very nice program waheguru g app g nu chardikala vich rakhan

  • @sukhkaur1075
    @sukhkaur10755 жыл бұрын

    i like jassar 's all movies nd jassar saab

  • @balvirsingh2364
    @balvirsingh23645 жыл бұрын

    jassar is my favourite

  • @jagdeepmaan397
    @jagdeepmaan3975 жыл бұрын

    Thank u g tarsem y nu studio c le k aone lyi

  • @navpreetpandher8347
    @navpreetpandher83475 жыл бұрын

    please satinder sartaj ji nu v bulao 🙏🙏

  • @VickySingh-qz8lq
    @VickySingh-qz8lq5 жыл бұрын

    ਹਰਭਜਨ ਮਾਨ ਤੋਂ ਬਾਅਦ ਦੂਜੇ ਨੰਬਰ ਤੇ ਮੇਰਾ ਪਸੰਦੀਦਾ ਗਾੲਿਕ ਤੇ ਅੈਕਟਰ

  • @gurjeet8221

    @gurjeet8221

    5 жыл бұрын

    1 ਹਰਭਜਨ ਮਾਨ 2 ਸਤਿੰਦਰ ਸਰਤਾਜ 3 ਤਰਸੇਮ ਜੱਸਡ਼

  • @user-nq8ps6vg7u

    @user-nq8ps6vg7u

    5 жыл бұрын

    Bilkul same here

  • @GauravSharmavlogs96

    @GauravSharmavlogs96

    4 жыл бұрын

    Sahi ha 22 g

  • @rakeshvij3760
    @rakeshvij37604 жыл бұрын

    Very nice movie , really appreciable

  • @GEETKARSONIGUJJARWAL
    @GEETKARSONIGUJJARWAL5 жыл бұрын

    ਐਵੇਂ ਰੌਲਾ ਪੈ ਗਿਆ ਗੀਤ ਦਾ ਗੀਤਕਾਰ ਸੋਨੀ ਗੁੱਜਰਵਾਲ

  • @sandhu1222
    @sandhu12225 жыл бұрын

    Mr. Jassar is very nice actor

  • @manindersingh3193

    @manindersingh3193

    5 жыл бұрын

    Nice

  • @manjeet_kamboj
    @manjeet_kamboj5 жыл бұрын

    Jasssar bai sirraaaaaaa

  • @adeelpasha4906
    @adeelpasha49064 жыл бұрын

    Love you jassar 22 Love from Greece

  • @kaursimona8554
    @kaursimona85545 жыл бұрын

    Waheguru meher kare ji🙏🙏nimrat jj

  • @amrindervgfrrtyyyf7brar955
    @amrindervgfrrtyyyf7brar9554 жыл бұрын

    Nice.god bless u😗😗😗😗😗

  • @happygillsingh850
    @happygillsingh8505 жыл бұрын

    Nice ....from hongkong

  • @chamkrajput3456
    @chamkrajput34564 жыл бұрын

    Nimmrat mam te veera jassar di jodi boht jachdi aa yr dono e ankhi aa waheguru reality ch ona nu mila de 😂

  • @KulwantSingh-vt6qj
    @KulwantSingh-vt6qj5 жыл бұрын

    my dear jassr vir ji

  • @karanveersingh11821
    @karanveersingh118213 жыл бұрын

    ਟਹਿਣਾ ਸਾਬ ਜੀ, ਬਹੁਤ ਸੋਹਣੀ ਤੁਹਾਡੀ ਪੰਜਾਬੀ ਮੈਨੂੰ ਸ਼ਬਦਾਂ ਵਿੱਚ ਬਹੁਤ ਮਦਦ ਮਿਲਦੀ ਹੈ, ਧੰਨਵਾਦ ਜੀ

  • @prabhchahal3427
    @prabhchahal34275 жыл бұрын

    ਬਹੁਤ ਵਧੀ ਅਾ ੳੁਪਰਾਲਾ ਟਹਿਣਾ ਸਾਬ ਜੱਸੜ ਬਾੲੀ ਲਬ ਜੂ

  • @jhinjersvlog2434

    @jhinjersvlog2434

    4 жыл бұрын

    ਬਹੁਤ ਵਧੀਆ ਜੱਸੜ ਬਾਈ

  • @singhsukhjinder5786
    @singhsukhjinder57865 жыл бұрын

    Very beautiful interview

  • @JagjitsinghTharu.
    @JagjitsinghTharu.5 жыл бұрын

    Gaddar program aa veerji

  • @gurvinderbrar9398
    @gurvinderbrar93985 жыл бұрын

    MERI request tenna Saab nu a ji ki Harman mem nu tokeya Na Karo plese

  • @charanjeetsingh941
    @charanjeetsingh9415 жыл бұрын

    Koi shabad ni hai mere kol ena donna kalakara lai te es show lai bhot khub eda hi apni maa boli punjabi di sewa karde raho te eda hi tarakiyan karde raho khush raho

  • @waqasanjumbhatti3380
    @waqasanjumbhatti33805 жыл бұрын

    Nimrat khairra buhat change aawaj aa ty buhat change korri aa.love u All Pakistan walo saray india punjabi nu.

  • @pandhervlogs8
    @pandhervlogs85 жыл бұрын

    Bhot sohna Kam Kar rahe ho Punjabi nu lee k mainu bhot pasand a tuhada channel

  • @gunjankundu6156
    @gunjankundu61564 жыл бұрын

    No doubt. Best movie and both characters are best

  • @dalvirsingh1695
    @dalvirsingh16954 жыл бұрын

    ਜੱਸੜ ਛੋਟੇ ਵੀਰ ਤੇਰੇ ਲਈ ਕੁਝ ਸਾਂਭ ਸੰਭਾਲ ਰੱਖਿਆ ਹੋਇਆ ਹੈ (ੳ) ਉਤਮ ਸਤਗੁਰ ਪੂਜਾ (ਅ) ਆਸ ਨਾ ਰਖਿਓ ਦੂਜਾ (ੲ) ਈਸ਼ਰ ਕਰਿਓ ਸੇਵਾ (ਸ) ਸਤ ਗੁਰ ਪੂਜੋ ਦੇਵਾ(ਹ) ਹਰ ਕੋ ਹਿਰਦੇ ਰਾਖੋ (ਕ) ਕੋੜਾ ਕਦੇ ਨਾ ਆਖੋ (ਖ) ਖਰੇ ਖ਼ਜ਼ਾਨੇ ਪਾਈਏ (ਗ)

  • @harrysingh1968
    @harrysingh19685 жыл бұрын

    anchor vdia ne Punjabi promote horee a well done g

  • @vikramjitsingh7312
    @vikramjitsingh73124 жыл бұрын

    Jassar bhai di puri gaal baat aa 👌👌👌👌

  • @sewaksinghkaramgarh3054
    @sewaksinghkaramgarh30545 жыл бұрын

    Jassar sab ta bus sira ee aa ji .

  • @tension8789
    @tension87894 жыл бұрын

    Nimrat khaira g bhut hi komal Te pyari jehi cuty Aa

  • @tension8789
    @tension87894 жыл бұрын

    Veere tuhadi dona di Jodi Bohut vadiya lagu rab kre Tuc asal jindgi vich do to Ek ho jave

  • @baldevsingh1773
    @baldevsingh17733 жыл бұрын

    ਟੈਣਾ ਸਾਬ ਤਹੁਡੀਆ ਏਹੀ ਗੱਲਾਂ ਸਾਨੂੰ ਬਹੁਤ ਵਧੀਆ ਲੱਗਿਦੀਆ ਨੇ ਪਿੰਡ ਦਾ ਪਤਾ ਤਾਂ ਗੀਰੇ ਤੋ ਲੱਗ ਜਾਂਦਾ ਹੈ nice veer ji and Harman ਭੈਣ ਜੀ ਦਾ ਵੀ thanks

  • @gurpreetsinghuppal4144
    @gurpreetsinghuppal41445 жыл бұрын

    Pajii bahot vdia program a very nice

  • @jassgill558
    @jassgill5585 жыл бұрын

    Bhut sohna program lga g

  • @Harkomal_Haans
    @Harkomal_Haans5 жыл бұрын

    Boht vdia show

  • @HarpreetSingh-it2ur
    @HarpreetSingh-it2ur5 жыл бұрын

    Jasssr veere I love u

  • @nihaluwaliyasaab1595
    @nihaluwaliyasaab15955 жыл бұрын

    Bauth vadiya episode aa g

  • @singhbakshi
    @singhbakshi5 жыл бұрын

    Ghaint ji 🙏🙏🙏👌👌👌👌👌😊😊😊

  • @singhharry3660
    @singhharry36605 жыл бұрын

    Nimrat ji tusi bahut sohna ho schii

  • @diljeetsingh5143
    @diljeetsingh51435 жыл бұрын

    ਯਾਰ ਨਿਮਰਤ ਦੀ ਸਾਦਗੀ ਲੈ ਕੇ ਬਹਿਜੂ ਬਾਹਲੀ ਘੈੰਟ ਅਾ

  • @mohanjeetgrewal7296
    @mohanjeetgrewal72965 жыл бұрын

    Jassar veer ji great g

  • @palwindersinghrandhawapalw4088
    @palwindersinghrandhawapalw40885 жыл бұрын

    Jassar saab tusi great ho

  • @GurjeetSingh-vr9fs
    @GurjeetSingh-vr9fs5 жыл бұрын

    Nimrat ne dil lut lya gaana gaa ke

  • @s4kurry
    @s4kurry5 жыл бұрын

    very nice program ji

  • @AmarjitSingh-nj3nb
    @AmarjitSingh-nj3nb4 жыл бұрын

    Rub Da Radio. ..Bhut Vdia moves Hai Vesey Ta Sab moves Vdia hai. Parmatma Thuanu hor V kamjab krey. God bless you

  • @kulwinderkaur5535
    @kulwinderkaur55355 жыл бұрын

    Nycccc jassar I am big fan of u😚😚

  • @sukhdeepsinghdandiwal2915
    @sukhdeepsinghdandiwal29153 жыл бұрын

    ਟਹਿਣਾ ਸਾਬ ਤੁਸੀ ਪੰਜਾਬੀ ਭਾਸ਼ਾ ਨੂੰ ਮਾਣ ਦਿਨੇ ਓ ਬਹੁਤ ਚੰਗਾ ਲਗਦਾ ਪਰ ਇੱਕ ਬੇਨਤੀ ਪ੍ਰਵਾਨ ਕਰਿਉ ਜੇ ਪਿੱਛੇ ਕੰਦ ਵਾਲਾ ਪੇਪਰ ਕਿਸੇ ਪੰਜਾਬ ਦੀ ਝਲਕ ਵਾਲਾ ਹੋਵੇ ਤਾਂ ਬਹੁਤ ਵਧੀਆ ਲੱਗੇ ਜੀ ।

  • @kamalpreet240
    @kamalpreet2405 жыл бұрын

    God bless you

  • @SukhjinderSingh-dp9pj
    @SukhjinderSingh-dp9pj5 жыл бұрын

    Good interview

  • @punjabisongfacts9131
    @punjabisongfacts91315 жыл бұрын

    Bhuuttt Vdiya

  • @manpreet3702
    @manpreet37023 жыл бұрын

    Rbb da redio oh ik film aa jehdi aj tk dia jinia v filma dekhia sb to best movie c. Jinu mai bar bar dekh ke v jee ni bhrda na bhrna 😊

  • @pindadejaye4013
    @pindadejaye40134 жыл бұрын

    meinu ajj chajj da vichar dekh k es lai bhot khusi hoi. 2 mhman aa 2ve jiody jmir. bhla singing ch aa ja acting ch eana oh km he kita jo privr ch bath vekh skdy aa

  • @anmolsidhu2625a
    @anmolsidhu2625a5 жыл бұрын

    Siraa kra ta jassar 22 ne

  • @GurpreetSingh-rj7xf
    @GurpreetSingh-rj7xf5 жыл бұрын

    Tehna saab g Debi makhsoospuri nall v program bna Lo g

  • @lavvysaini3530
    @lavvysaini35305 жыл бұрын

    Maja ta hai je babu maan sadke dase

  • @sidhugurthari6700
    @sidhugurthari67005 жыл бұрын

    Tarsem att y ji

  • @15345078
    @153450785 жыл бұрын

    👍

  • @amrindervgfrrtyyyf7brar955
    @amrindervgfrrtyyyf7brar9554 жыл бұрын

    Nimrat u r so cute

  • @jassiduggan3826
    @jassiduggan38265 жыл бұрын

    End bro

  • @indergahunia52
    @indergahunia525 жыл бұрын

    2 ਸਬਦ, ਬਹੁਤ ਖੂਬ

  • @mandeepsinghsandhu6008
    @mandeepsinghsandhu60084 жыл бұрын

    Ghaint aw .... Bnda 👌👌👌

  • @gurjitsingh3722
    @gurjitsingh37225 жыл бұрын

    i love this show

  • @sahotajatti07
    @sahotajatti075 жыл бұрын

    Atttttt jassar saab

  • @sanjeevdhiman2828
    @sanjeevdhiman28284 жыл бұрын

    Bohot vadiya program hai ji

  • @mr.dhaliwal6781
    @mr.dhaliwal67815 жыл бұрын

    ਬਹੁਤ ਵਧੀਅਾ

Келесі