Chajj Da Vichar (1906) || ਸੂਰਾਪੁਰੀ ਨੇ ਕਿਉਂ ਛੱਡੀ ਗਾਇਕੀ, ਆਟੋ ਵਾਲੀ ਕੁੜੀ ਦਾ ਕਿਉਂ ਗਾਇਆ ਗੀਤ

#PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 136

  • @surinderbobby6923
    @surinderbobby69239 ай бұрын

    ਵੀਰ ਸੂਰਾਪੁਰੀ ਨੇ ਗਾਉਣਾ ਨਹੀਂ ਛੱਡਿਆ ਬਲਕਿ ਬਹੁਤ ਹੀ ਵਧੀਆ ਗੀਤ ਰਿਸ਼ਤੇ ਲਿਖਕੇ ਗਾਇਆ ਹੈ ਜਿਸ ਇਕੱਲਾ ਇਕੱਲਾ ਬੋਲ ਸੁਣਨ ਵਾਲਾ ਹੈ! ਗਾਇਕੀ ਤੇ ਲੇਖਣੀ ਨਾਲ ਦੋਵੇਂ ਰਿਸ਼ਤੇ ਨਿਭਾਅ ਗਿਆ ਵੀਰ!

  • @lyricsbindabangarmoranwali2685
    @lyricsbindabangarmoranwali26859 ай бұрын

    ਸੂਰਾਪੁਰੀ ਭਾਜੀ ਹਮੇਸ਼ਾ ਹੀ ਸਫ਼ਲਤਾ ਦੀ ਬੁਲੰਦੀ ਤੇ ਰਹਿਣੇ ਇਹੈ ਜਿਹੀ ਸਾਫ ਸੁਥਰੀ ਗਾਇਕੀ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਹੈ ਪਾਜੀ ਸਾਨੂੰ ਤੁਹਾਡੇ ਤੇ ਬਹੁਤ ਹੀ ਮਾਣ ਹੈ ਜਿਊਂਦੇ ਵੱਸਦੇ ਰਹੋ

  • @deepbrar.
    @deepbrar.9 ай бұрын

    ਜੋ ਹਕੀਕਤ ਚ ਹੋਈਆਂ ਓ ਖੁਆਬਾਂ ਚ ਕਿੱਥੇ ਸੀ *ਜੋ ਜਿੰਦਗੀ ਨੇ ਸਿਖਾਇਆ ਓ ਕਿਤਾਬਾ ਚ ਕਿੱਥੇ ਸੀ*

  • @jagroopsingh5686
    @jagroopsingh56869 ай бұрын

    ਬਹੁਤ ਵਧੀਅਾ ਕਲਾਕਾਰ ਨੇ ਸੂਰਾਪੁਰੀ ਸਾਬ

  • @lakhvirsingh9227
    @lakhvirsingh92279 ай бұрын

    ਟਾਈਟਲ ਠੀਕ ਕਰੋਂ, ਵੀਰ ਸੂਰਪੁਰੀ ਜੀ ਹੁਣ ਵੀ ਪ੍ਰੋਗਰਾਮ ਲਗਾ ਰਹੇ ਨੇ, ਗਾਇਕੀ ਛੱਡੀ ਨਹੀਂ! ਬਹੁਤ ਹੀ ਵਧੀਆ ਇਨਸਾਨ ਤੇ ਗੀਤਾਂ ਦੇ ਤਾਂ ਕੀ ਕਹਿਣੇ!! ਜੀਓ ❤

  • @deepbrar.
    @deepbrar.9 ай бұрын

    ਸਾਗ਼ ਨਾਲ ਮੱਕੀ ਦੀ ਰੋਟੀ ਦਹੀਂ ਦਾ ਡੌਂਗਾ ਕੱਟੀ ਹੋਈ ਮੂਲੀ ਨਾਲ ਲ਼ੱਸੀ ਦਾ ਗ਼ਿਲਾਸ *ਮੇਰਾ ਹੱਸਦਾ ਵੱਸਦਾ ਰਹੇ ਪੰਜਾਬ*

  • @simranjitsingh2903
    @simranjitsingh29039 ай бұрын

    ਸੂਰਾਪੁਰੀ ਬਾਈ ਬਹੁਤ ਵਧੀਆ ਇਨਸਾਨ ਨੇ। ਜਿਵੇ ਇੰਟਰਵਿਊ ਵਿੱਚ ਹੈ ਉਵੇਂ ਹੀ ਅਸਲੀ ਜਿੰਦਗੀ ਵਿੱਚ ਬਹੁਤ ਵਧੀਆ ਇਨਸਾਨ ਨੇ ਜੋ ਕਿ ਬਹੁਤ ਵਡੀ ਗਲ ਹੈ। ਵਾਹਿਗੁਰੂ ਜੀ ਮਿਹਰ ਰੱਖਣ ਵੀਰ ਤੇ।

  • @randhirsingh7520
    @randhirsingh75209 ай бұрын

    ਸੂਰਾਪੁਰੀ ਸਾਹਿਬ ਚੋਟੀ ਦੇ ਗਾਇਕ ਆ। ਸਾਨੂੰ ਇੱਕ ਵਾਰ ਵਾਘਾ ਬਾਰਡਰ ਤੇ ਅਸੀ ਇਹਨਾਂ ਨੂੰ ਮਿਲੇ ਸੀ ਬਹੁਤ ਮਿਲਣ ਸਾਰ ਆ। ਸਾਨੂੰ ਹਮੇਸ਼ਾ ਯਾਦ ਰਹਿਣਗੇ। ਧੰਨਵਾਦੀ ਆ ਟਹਿਣਾ ਸਾਹਿਬ ਤੇ ਮੈਡਮ ਜਿਆਂ ਦੇ ਜਿਨ੍ਹਾਂ ਨੇ ਫ਼ੇਰ ਦਰਸਨ ਕਰਾਏ। ਰੱਬ ਥੋਨੂੰ ਰਾਜੀ ਰੱਖੇ।

  • @AmritpalSingh-uk8te
    @AmritpalSingh-uk8te8 ай бұрын

    ਮੇਰੇ ਪਿੰਡ ਸੂਰਾਪੁਰ ਦਾ ਮਾਣ 🙏

  • @giddacard8062
    @giddacard80629 ай бұрын

    ਭਾਜੀ ਗੁਰਕਿਰਪਾਲ ਸੂਰਾਪੁਰੀ ਜੀ ਮਾਣਮੱਤੀ ਸ਼ਖਸ਼ੀਅਤ ਨੇ ਜਿਹਨਾਂ ਤੇ ਸਾਨੂੰ ਹਮੇਸ਼ਾਂ ਮਾਣ ਰਿਹਾ ਕੇ ਇਹਨਾਂ ਨੇ, ਪਰਿਵਾਰਕ ਗੀਤ ਗਾਏ ਹਨ ਤੇ ਸਰੋਤਿਆਂ ਵਲੋਂ ਵੀ ਮਣਾ ਮੂੰਹੀਂ ਪਿਆਰ ਬਖਸ਼ਿਆ ਗਿਆ ਹੈ ❤

  • @anikanoor8916
    @anikanoor89169 ай бұрын

    Jado diya tutiya nay yariya so nice song,asi bhut Suunday c.

  • @jashanpanju

    @jashanpanju

    9 ай бұрын

    Mera vi favourite song ,ajj vi suni da

  • @user-tf7ho9yv8f
    @user-tf7ho9yv8f9 ай бұрын

    Very very good singer and human being as well. Gem of punjabi culture. ❤❤

  • @satishkumar-ij7zw
    @satishkumar-ij7zw9 ай бұрын

    Thanks Tehna Sahib for introducing Gurkirpal Suranpuri Sahib, Great singer,Great humanitarian .

  • @ginderkaur6274
    @ginderkaur62748 ай бұрын

    ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਗੀਤ ਅਤੇ ਗੀਤ ਦੀ ਸ਼ਬਦਾਵਲੀ

  • @manpreetsinghropar
    @manpreetsinghropar9 ай бұрын

    All songs jabardast hunde surapuri paji de ❤ waheguru mehar kre ❤

  • @manmeetmewi
    @manmeetmewi9 ай бұрын

    ਸੂਰਪੁਰੀ ਸਾਬ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਗਾਇਕ ਹਨ

  • @Geet_Gurjeet
    @Geet_Gurjeet8 ай бұрын

    ਸਤਿ ਸ਼੍ਰੀ ਅਕਾਲ ਸਵਰਨ ਟਹਿਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਭੈਣੀ ਦੋਆਬਾ ( ਪੰਜ ਭੈਣੀਆਂ ) ਦੇ ਸਵਰਗੀ ਗਾਇਕ ਕਾਕਾ ਭੈਣੀਆਂ ਵਾਲਾ ( ਭੈਣੀ ਵਾਲਾ ) ਦਾ ਜ਼ਿਕਰ ਕੀਤਾ। 5:23

  • @paramlammay2286
    @paramlammay22869 ай бұрын

    Wah ji wah, great

  • @jamadesigallan5356
    @jamadesigallan53569 ай бұрын

    ਗਾਇਕੀ ਤੋਂ ਬਿਨਾਂ ਗੁਰਕ੍ਰਿਪਾਲ ਸੂਰਾਪੁਰੀ ਵੀਰ ਜੀ ਬੇਹੱਦ ਵਧੀਆ ਇਨਸਾਨ ਨੇ

  • @jamadesigallan5356

    @jamadesigallan5356

    9 ай бұрын

    ਇਸ਼ਕੇ ਦੀਆਂ ਚੋਟਾ ਨੇ,,ਸੱਟ ਲੱਗੀ ਏ ਦਰਦ ਤਾਂ ਹੋਣਾ ਸੀ। ਵਗੈਰਾ ਵਗੈਰਾ

  • @tejwantsingh3114
    @tejwantsingh31148 ай бұрын

    ਗੁਰਕਿਰਪਾਲ ਸੂਰਾਪੁਰੀ ਸ਼ਕਲ ਤੇ ਅਕਲ ਦਾ ਬਹੁਤ ਵਧੀਆ ਸੁਮੇਲ ਐ ,ਦਸਤਾਰ ਰੱਖੀ ,ਹਰਦੀਪ ਤੇ ਸੂਰਾਪੁਰੀ ਨੇ ਵਧੀਆ ਗਾਇਆ ਅੱਜ ਵੀ ਸੁਣਦੇ ਆਂ ਜੀ।।

  • @balwindersinghdhiman7262
    @balwindersinghdhiman72629 ай бұрын

    ਸਹੀ ਗੱਲ਼ ਆ ਬਹੁਤ ਫਿੱਟ ਸਰੀਰ ਆ 5 ਫੇਸ ਮੋਹਾਲੀ ਅੰਬਾ ਦੇ ਪਾਰਕ ਵਿੱਚ ਰੋਜ਼ ਦੇਖਦੇ ਇਨਾ ਨੂੰ

  • @udayveersharma4010
    @udayveersharma40109 ай бұрын

    Bahut vdiya interview ❤❤

  • @balbirsinghusajapmansadasa1168
    @balbirsinghusajapmansadasa11689 ай бұрын

    ਸੂਰਾਪੁਰ ਜੀ ਦੋ ਹਜਾਰ ਸੰਨ ਵਿੱਚ ਸੈਕਰਾਮੈਂਟੋ ਦੇ ਲਾਗੇ ਰੋਜਵਿੱਲਅਖਾੜਾ ਲੱਗਿਆ ਸੀ ਉੱਥੇ ਆਏ ਸੀ।ਹੋਰ ਵੀ ਕਾਫੀ ਕਲਾਕਾਰ ਸਨ।

  • @sardarsahib8321
    @sardarsahib83218 ай бұрын

    ਵੀਰ ਸੂਰਾਪੁਰੀ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਹਨ ਬਹੁਤ ਨਿੱਘਾ ਸੁਭਾਹ ਹੈ ਬਾਈ ਜੀ ਦਾ ,,, ਬਾਕੀ ਰਹਿ ਨਵੇਂ ਦੌਰ ਦੀ ਬਾਈ ਜੀ ਥੋਡੇ ਗੀਤ ਬਹੁਤ ਵਧੀਆ ਹੁੰਦੇ ਆ ਤੁਸੀ ਆਪਣੇ ਸਟਾਈਲ ਨਾਲ ਹੀ ਗਾਓ

  • @satindersatti3641
    @satindersatti36419 ай бұрын

    All time favourite artist.... Such a humble personality.... Amazing singing always..... Love u bhaji..... U r always a rock star

  • @APRINDER1
    @APRINDER19 ай бұрын

    New song 'Rishte' is super duper hit ❤you are really the king of live shows 👑God bless you 🙏

  • @romikapial8304
    @romikapial83049 ай бұрын

    Surapuri very great singar

  • @Aamtonkhaas
    @Aamtonkhaas9 ай бұрын

    ਯਾਰ ਲੋਕੋ ਐਹੋ ਜਿਹੇ ਬੰਦਿਆਂ ਨੂੰ ਫੇਰ ਸੁਣਨਾਂ ਸ਼ੁਰੂ ਕਰੋ ..ਸੱਚੀ ਦੌਰ ਬਦਲ ਸਕਦਾ ,ਅਸੀ ਬਦਲ ਸਕਦੇ ਆ,

  • @BalvirSingh-kz3uf
    @BalvirSingh-kz3uf9 ай бұрын

    ਵਾਹ ਕਮਾਲ ਦਾ ਗਾਇਕ ਦਿਲੋਂ ਸਲੂਟ

  • @bhairajindermohni
    @bhairajindermohni9 ай бұрын

    Gurkirpal is wonderful Person And great singer.

  • @satindersatti3641
    @satindersatti36419 ай бұрын

    Thank u bhaji so much for making my kids b'day so special.... Boht ronak lagai tusi mere munde de 1st bday te ...... Love u so much....... Tuhadi performance ne dil jitt lea ji ....

  • @jagdeepsinghkhehra5359
    @jagdeepsinghkhehra53598 ай бұрын

    ਬਹੁਤ ਵਧੀਆ ਗਾਇਕ ਆ ।।

  • @jamadesigallan5356
    @jamadesigallan53569 ай бұрын

    ਗਿੱਪੀ ਗਰੇਵਾਲ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਸੂਰਾਪੁਰੀ ਵੀਰ ਨੇ ਕਰਵਾਈ ਸੀ। ਫੇਰ ਦੋ ਕੁ ਰਾਤਾਂ ਮੈਂ ਗਿੱਪੀ ਗਰੇਵਾਲ ਦੇ ਘਰ ਗੁਜ਼ਾਰ ਕੇ ਆਇਆ।

  • @GurinderSinghSurapuri
    @GurinderSinghSurapuri9 ай бұрын

    Supper song ਹਮੇਸ਼ਾ ਦਿੱਤੇ ਭਾਅ ਜੀ ਨੇ.

  • @amanpreetsingh2140
    @amanpreetsingh21409 ай бұрын

    ਜਗਤਾਰ ਜੱਗੈ ਨਾਲ ਮੁਲਾਕਾਤ ਕਰਾਓ ਜੀ

  • @GurpreetSingh-nw8fg
    @GurpreetSingh-nw8fg9 ай бұрын

    Bai surapuri ne mere viah nu khara laya c 96 ch badia ronkan layia c hun bus mere munde de viah nu v khara pakka lub u veer

  • @arunsharma4645
    @arunsharma46459 ай бұрын

    ❤Wadia gal baat jithe surapuri Best aa chaj da vichar ve Hit Show aa sone te suhaga ho gya wdhain

  • @arshk___
    @arshk___9 ай бұрын

    Very nice interview ❤❤👌

  • @sukhhdevsangha1481
    @sukhhdevsangha14819 ай бұрын

    Bahut hi vadhia singer ne surapuri sahib

  • @SatnamSaini-kv7ne
    @SatnamSaini-kv7ne9 ай бұрын

    ਬਹੁਤ ਵਧੀਆ ਸੂਰਾਪੁਰੀ ਵੀਰੇ

  • @theluckydigitalstudio2588
    @theluckydigitalstudio25889 ай бұрын

    main v suranpuri bhaji nu kai vaar miliya bhaji da nature bahut vadia a sab nu has ke milde ne rab ehna nu tarki deve

  • @palasingh5151
    @palasingh51519 ай бұрын

    ਵਧੀਆ ਪ੍ਰੋਗਰਾਮ ਹੈ

  • @SatnamSingh-yd7hh
    @SatnamSingh-yd7hh6 ай бұрын

    ਮੇਰੇ ਪਿੰਡ ਸੂਰਾਪੁਰ ਦਾ ਮਾਣ 🙏 2

  • @rajveirsingh
    @rajveirsingh9 ай бұрын

    ਧੰਨਵਾਦ

  • @boharsingh7725
    @boharsingh77259 ай бұрын

    ਬਹੁਤ ਹੀ ਵਧੀਆ ਬਾਈ ਸਤਿ ਸ੍ਰੀ ਅਕਾਲ਼ 🙏🙏🙏🙏🙏

  • @jarnailsingh9949
    @jarnailsingh99499 ай бұрын

    170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @kaurramanjit0
    @kaurramanjit09 ай бұрын

    Very good singer, First time i heard him in marriage

  • @surawebstudio7101
    @surawebstudio71019 ай бұрын

    bai ji nu ek waar milya main mohali bht wadia ehna mile ke kehnde koi gallan baatan krage ghre aajo main kehna lor aa eho j singran di jehre wadia singing krde aa

  • @garysingh5667
    @garysingh56678 ай бұрын

    God bless you Gurkirpal putar

  • @user-nn4mh8zn8c
    @user-nn4mh8zn8c9 ай бұрын

    Mera pind v surapur aa veere, bohot vdhia lagga apne pind de singer di interview dekh ke Dhanvaad g

  • @karmjeetkaur8158
    @karmjeetkaur81589 ай бұрын

    Thank you chah da vichar p ji

  • @sahibsinghoriginal
    @sahibsinghoriginal9 ай бұрын

    Balle balle surapuri bai g gaiyki thuadi kaim aaa viah wale gaane te hun bhangra pauna viahaan te ❤❤

  • @virenderchamkila2627
    @virenderchamkila26279 ай бұрын

    yaari laa ke jehde mukh mod jaande ne asi uhna vicho nhi 2003

  • @harnetchoudhary1782
    @harnetchoudhary17829 ай бұрын

    ❤ ਬਹੁਤ ਵਧੀਆ ਕਲਾਕਾਰ ❤

  • @user-lb8qc6ye8b
    @user-lb8qc6ye8b9 ай бұрын

    Very nice 🙏

  • @deepjandoria3545
    @deepjandoria35459 ай бұрын

    ਹੀਰਾ ਬੰਦਾ ਬਾਈ ਸੂਰਾਪੁਰੀ ਸਾਬ

  • @inderpreetsingh7079
    @inderpreetsingh70799 ай бұрын

    Awesome interview with the wonderful person. Keep listening this way and all the new tracks will definitely going to be magnificent and take place in people’s heart.

  • @namastegmereliteprykrnaplzKaur
    @namastegmereliteprykrnaplzKaur9 ай бұрын

    Yaariyan song bahut famous c tuhada

  • @arshdeep6269
    @arshdeep62698 ай бұрын

    Bhut vdiya surapuri saab ❤❤ bhut sunde c ehna nu and LEHMBER HUSSIANPURI SAAB nal v kro galbaat please

  • @gurminderkaur9159
    @gurminderkaur91598 ай бұрын

    My favourite singer is surapuriya

  • @jaggisingh5322
    @jaggisingh53229 ай бұрын

    Mere pind da munda surapuri sanu Maan aa surapuri te te sade pind da na roshan kita

  • @ramindergill6595
    @ramindergill65958 ай бұрын

    Gurkirpal is very nice person and his all songs are amazing

  • @randhirnagra5731
    @randhirnagra57319 ай бұрын

    ਬੜੀ ਮਿੱਠੀ ਅਵਾਜ ਹੈ ਵੀਰ ਦੀ 🎉

  • @bintrai6178
    @bintrai61789 ай бұрын

    Very Nice Tehnna sahb,,, Harman Thind je 👍I Bint Rai JODHPUR PAKHAR ( Maur mandi )

  • @amankaler123
    @amankaler1239 ай бұрын

    Kyaa baat...❤❤

  • @jogeshkumar8822
    @jogeshkumar88229 ай бұрын

    God Bless you

  • @baljindersrana7597
    @baljindersrana75978 ай бұрын

    Still very good klakar Bai Surapuri !!

  • @sonusingh2364
    @sonusingh23649 ай бұрын

    ❤🙏🙏

  • @navjotsingh4324
    @navjotsingh43249 ай бұрын

    ਬਹੁਤ ਵਧੀਆ👍💯

  • @sukhjindersingh8583
    @sukhjindersingh85837 ай бұрын

    very beautiful Interview

  • @pbnmunde
    @pbnmunde9 ай бұрын

    Waah g waah ❤❤❤

  • @dheer_saab_noor
    @dheer_saab_noor9 ай бұрын

    Nice singar barothar

  • @kultarpabla9037
    @kultarpabla90379 ай бұрын

    Bht hi kaint insan ne surapuri paji..

  • @Simarjitshergill
    @Simarjitshergill9 ай бұрын

    Sat sri akal Tehna Sahib Madam Thind te surapuri ji.bht changa lageya awaz v bht vadhia a ji

  • @naibsingh2354
    @naibsingh23549 ай бұрын

    Love you bro so much 🎉

  • @ProfessorSKVirk
    @ProfessorSKVirk9 ай бұрын

    Great G.Tuci Surapuri Sahib Aaj bhi as it is lagdy ho.U r soooooooooo fit still

  • @verynicejikamaldeep9202
    @verynicejikamaldeep92029 ай бұрын

    Very nice ji waheguru hamesh khush rakhe ji

  • @JasmerMianpuri
    @JasmerMianpuri9 ай бұрын

  • @johnysharma1182
    @johnysharma11828 ай бұрын

    Nice singer nice person

  • @jaswindersingh-mv9is
    @jaswindersingh-mv9is9 ай бұрын

    Bahut badhiya insaan ne ji Surapuri sahib

  • @AliBaba0087
    @AliBaba00877 ай бұрын

    Jeonde rho y ji tuhade song ajj v sonde a asi

  • @SukhwinderSingh-ww1vc
    @SukhwinderSingh-ww1vc9 ай бұрын

    Superb 👍

  • @HiHello-bn5ov
    @HiHello-bn5ov7 ай бұрын

    Goodsingersura Pury

  • @anikanoor8916
    @anikanoor89169 ай бұрын

    Bhut hi kuhbh❤❤❤may be miss kardi c

  • @parveenkohli6726
    @parveenkohli67269 ай бұрын

    Gud person aa mera veer ❣️❣️❣️

  • @amritpal7335
    @amritpal73359 ай бұрын

    V nice ji

  • @kevinhundal4409
    @kevinhundal44098 ай бұрын

    V.v.nice tune.

  • @narindersandhu9460
    @narindersandhu94609 ай бұрын

    Very nice interview 👍👍

  • @satveersaini9670
    @satveersaini96709 ай бұрын

    Very nice interview paji

  • @sethisurapurih9817
    @sethisurapurih98179 ай бұрын

    Very nice 👍

  • @gbirsingh4345
    @gbirsingh43457 ай бұрын

    Good! Lage ravi.

  • @BaldevSingh-ks1ts
    @BaldevSingh-ks1ts9 ай бұрын

    Very nice

  • @hargopallal1334
    @hargopallal13349 ай бұрын

    22 SOOORAAAPUREE BHOOOOOOOOOT VDIAA INSAAN or SINGER A FROM PALA DUBAI UAE FROM

  • @bpunjab7965
    @bpunjab79659 ай бұрын

    ਵੀਰਾ ਜੇ ਥੋਨੂੰ ਪੁਲਿਸ ਦਾ ਰੋਲ ਮਿਲ਼ ਨਾ ਛੱਡਿਓ ਨਾ ਇਹੋ ਸਲਾਹ ਦੇਣੀ ਸੀ ਸਾਰੀ ਗੱਲ ਬਾਤ ਸੁਨਣ ਤੋਂ ਬਾਅਦ

  • @ManjinderSingh-dq5xj
    @ManjinderSingh-dq5xj8 ай бұрын

    ❤❤❤❤❤

  • @gurpreetsinghdhaliwal807
    @gurpreetsinghdhaliwal8079 ай бұрын

    ਸਤਿ ਸ੍ਰੀ ਅਕਾਲ ਜੀ

  • @shadowplayz1450
    @shadowplayz14509 ай бұрын

    V nice songs

  • @Raisaab911
    @Raisaab9119 ай бұрын

    Very nice 👍👍

  • @Rayya9090
    @Rayya90909 ай бұрын

    Awesome 🔥🌷❤️Sira ji

  • @jpsamra6308
    @jpsamra63088 ай бұрын

    Very nice singer!!! Ah janani har vele bina galla tu danda hi kadi jandi ah bandia ch v baith ke koi gall hi ni sunanh dendi!!! Haje tehina te surapuri ni hasse bande ho ke v par eh har program ch khachre hasse hasdi ah dil ch ehde koj hor hi chalda rehnda bandia nu dekh ke!!!! Sare programa ch dand hi kadi jandi dand hi!!! Marra mota v ni sangdi bandia tu reen v nahi gall khabar kuj palle hi ni pain dendi puri khochal ah

Келесі