Chajj Da Vichar (1494) || ਚਮਕੀਲੇ ਦੀ ਆਖ਼ਰੀ ਰਾਤ ਬਾਰੇ ਖੁਲਾਸੇ ਇਸ ਗੱਲੋਂ ਹੋਇਆ ਚਮਕੀਲੇ ਦਾ ਕਤਲ

#PrimeAsiaTV #ChajjdaVichar #SwarnTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 139

  • @harpreetsinghbrar3202
    @harpreetsinghbrar32022 жыл бұрын

    ਵੈਰੀ ਗੁਡ ਚਮਕੀਲਾ ਕਹਿੰਦਾ ਸੀ ਮੈਨੂੰ ਉਸਤਾਦ ਨਹੀਂ ਕਹਿਣਾ ਮੈਨੂੰ ਆਪ ਨਹੀਂ ਗਾਉਣਾ ਆਉਂਦਾ !!! ਇਹ ਹੁੰਦੀ ਅਸਲ ਨਿਮਰਤਾ ... Legend Chamkila ❤️

  • @LAKHWINDERSINGH-tv7ft
    @LAKHWINDERSINGH-tv7ft2 жыл бұрын

    ਅਰਸ਼ੀ ਭਾਜੀ ਤੁਹਾਡੀ ਅਵਾਜ਼ ਦਿਲਾਂ ਤੇ ਰਾਜ ਕਰਦੀ ਹੈ ਤੁਹਾਡੀ ਅਵਾਜ਼ ਹੀ ਤੁਹਾਡੀ ਅਸਲ ਪਹਿਚਾਣ ਹੈ ਇਹ ਪਹਿਚਾਣ ਕੋਈ ਨੀ ਖੋਹ ਸਕਦਾ you are awesome 👍

  • @karamjeetsingh2352
    @karamjeetsingh23522 жыл бұрын

    ਸਦੀਕ ਦੀਦਾਰ ਮਾਣਕ ਕਰਨੈਲ ਗਿੱਲ ਚਮਕੀਲਾ ਰੱਬੀ ਰੂਹ ਹਨ

  • @makhankalas660
    @makhankalas6602 жыл бұрын

    ਟਹਿਣਾ ਸਾਬ ਜੀ ਦੁਬਾਰਾ ਜੱਲਦੀ ਅਮਰ ਅਰਸ਼ੀ ਵੀਰ ਜੀ ਨਾਲ ਮੁਲਾਕਾਤ ਕਰਿਓ ਜੀ ਭਾਅ ਜੀ ਬਹੁਤ ਕੁੱਝ ਸੱਚ ਦੱਸਣ ਗੇ ਉਸਤਾਦ ਚਮਕੀਲੇ ਵਾਰੇ

  • @buntydeol84
    @buntydeol842 жыл бұрын

    ਅਮਰ ਸਿੰਘ ਚਮਕੀਲੇ ਕਰਕੇ ਦੇਖਣਾ ਪਿਆ

  • @harrydhaliwal4997
    @harrydhaliwal49972 жыл бұрын

    ਬਹੁਤ ਵਧੀਆ ਮੁਲਾਕਾਤ । ਬਹੁਤ down to earth ਬੰਦਾ ਅਮਰ ਅਰਸ਼ੀ

  • @mazariwale1257
    @mazariwale12572 жыл бұрын

    ਬਾਈ ਜੀ ਜਿਥੇ ਫੁੱਲ ਹੁੰਦਾ ਓਥੇ ਕੰਡਾ ਵੀ ਹੁੰਦਾ ਚਮਕੀਲਾ ਸਾਬ੍ਹ ਦੇ ਤਕਰੀਬਨ 8-10 ਗੀਤ ਹੋਣਗੇ ਏਦਾਂ ਦੇ ਇਤਰਾਜ ਜੋਗ ਕਹਿ ਸਕਦੇ ਹਾਂ ਪਰ ਧਾਰਮਿਕ ਗੀਤ ਦੇਖੋ ਸੁਣੋ ਹੋਰ ਅਨ ਰਿਕਾਰਡ ਗੀਤ ਮਿਰਜ਼ਾ, ਧੀਆਂ ਭੈਣਾਂ ਲੁਟੇ ਵੇ ਤੂੰ ਕਾਹਦਾ ਸੂਰਮਾ,ਚਨ ਚਮਕੀਲਾ, ਸ਼ਹੀਦ ਭਗਤ ਸਿੰਘ. ਬਾਈ ਜੀ ਬਹੁਤ metter ਆ jo ਸਟੇਜਾਂ ਤੇ ਗਾਇਆ ਤੇ ਸੁਣਨ ਜੋਗ ਆ ਚੰਗਾ ਸੁਣੋਂ ਮਾੜਾ ਛਡ ਦਿਓ (ਜੱਸੀ ਕਤਰ ਤੋਂ )

  • @davinderkaur6000
    @davinderkaur60002 жыл бұрын

    ਬਹੁਤ ਵਧੀਆ ਇੰਟਰਵਿਊ ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ

  • @makhankalas660
    @makhankalas6602 жыл бұрын

    ਬਹੁਤ ਵਧੀਆ ਗੱਲਬਾਤ ਕੀਤੀ ਅਰਸ਼ੀ ਵੀਰ ਜੀ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਇਮਾਨਦਾਰ ਨੇ ਬਾਬਾ ਨਾਨਕ ਮਹਾਰਾਜ ਜੀ ਇਮਾਨਦਾਰ ਇਨਸਾਨ ਤੇ ਹਮੇਸ਼ਾ ਕਿਰਪਾ ਕਰਦੇ ਹਨ ਅਮਰ ਅਰਸ਼ੀ ਵੀਰ ਜੀ ਤੇ ਬਾਬਾ ਨਾਨਕ ਮਹਾਰਾਜ ਜੀ ਦੀ ਕਿਰਪਾ ਹੈ

  • @SukhwinderSingh-wq5ip
    @SukhwinderSingh-wq5ip2 жыл бұрын

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kavisuman9490
    @kavisuman94902 жыл бұрын

    ਟਹਿਣਾ ਸਾਹਿਬ ਜੀ ਇਹਨਾਂ ਨੇ ਗਲਤ ਗਿਆ ਅਸਲ ਵਿੱਚ ਗਾਣਾ ਇਸ ਤਰਾਂ ਹੈ ਮੇਰੀ ਹਿੱਕ ਦਾ ਹਵਾਈ ਅੱਡਾ ਛਡ ਜਾਏਂਗਾ ।।

  • @jaswindernbbardar5800
    @jaswindernbbardar58002 жыл бұрын

    ਸਤਿ ਸ੍ਰੀ ਅਕਾਲ ਟਹਿਣਾ ਸਾਬ, ਹਰਮਨ ਜੀ ਤੇ ਅਰਸੀ 🙏🙏🙏

  • @karajsinghtoor3542
    @karajsinghtoor35422 жыл бұрын

    ਅਮਰ ਅਰਸ਼ੀ ਤੇ ਨਰਿੰਦਰ ਜੋਤ ❤️❤️❤️❤️

  • @anmolbrar3391
    @anmolbrar33912 жыл бұрын

    ਬਾਈ ਚਮਕੀਲਾ ਅਤੇ ਬੀਬਾ ਜੀ ਅਮਰਜੋਤ ਜੋੜੀ ਦੇ ਵਰਗਾ ਬਹੁਤ ਹੀ ਵਧੀਆ ਅਖਾੜਾ ਕਦੇ ਵੀ ਨਹੀਂ ਦੇਖਿਆ ਹੈ।ਟਹਿਣਾ ਜੀਉ ਸਚਮੁੱਚ ਹੀ ਹੁਣ ਤੱਕ ਤਕਰੀਬਨ ਵੀਹ ਕੁ ਵਖ ਵਖ ਕਲਾਕਾਰਾਂ ਦੇ ਸਾਰੇ 72 ਅਖਾੜੇ ਮੈ ਦੇਖ ਚੁੱਕਾ ਹਾਂ।ਪਰੰਤੂ ਕਦੀ ਕਿਸੇ ਹੋਰ ਤੋਂ ਬਾਈ ਜੀ ਚਮਕੀਲੇ ਵਾਲੀ ਗੱਲ ਨਹੀਂ ਬਣੀ ਹੈ।ਪਰ ਇਹ ਤਾਂ ਸਚਾਈ ਹੈ ਕਿ ਵਾਹਿਗੁਰੂ ਜੀ ਵਲੋਂ ਹੀ ਹਰ ਵਧੀਆ ਸਖਸ਼ੀਅਤ ਦੀ ਉਮਰ ਬਹੁਤ ਹੀ ਘਟ ਸਮਾਂ ਲਿਖੀ ਗਈ ਹੁੰਦੀ ਹੈ ਜੀ। ਧੰਨਵਾਦ ਜੀਉ।

  • @boharsingh7725
    @boharsingh77252 жыл бұрын

    ਬਹੁਤ ਵਧੀਆ ਬਾਈਁ ਜੀ ਸਤਿ ਸ੍ਰੀ ਅਕਾਲ 🙏🙏🙏🙏🙏

  • @user-ec4hy2tf4t
    @user-ec4hy2tf4t2 жыл бұрын

    ਗਵਾਂਡੀਅਾ ਦੇ ਢੋਲ ਵਰਗੇ ਗੀਤ ਵੀ ਅੱਜ ਦੇ ਟਾਈਮ ਬੋਲੀਵੁਡ ਚ ਹਿਟ ਹੋ ਸਕਦੇ ਪੂਰੇ ਜੇ ਕਿਸੇ ਫਿਲਮ ਚ ਅਾ ਜਾਣ ਤਾ। ਕਿਉਕਿ ਇਹੋ ਜਿਹੇ ਗੀਤਾਂ ਦੀ ਬਹੁਤ ਮੰਗ ਅਾ ਇਸ ਲਈ ਅਮਰ ਅਰਸ਼ੀ ਨੂ ਕੋਸ਼ਿਸ਼ ਕਰਨੀ ਚਾਹੀਦੀ ਅਾ!

  • @BalbirSingh-se2mo
    @BalbirSingh-se2mo3 ай бұрын

    Amar Arshi jo ke Chamkila Ji de sagird ne aur chamkile bang hi Khush Dil gayk han ❤ salute dhanyvad

  • @jagdishkaur9755
    @jagdishkaur97552 жыл бұрын

    ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕੀਤੀ ਜਾ ਰਹੀ ਹੈ

  • @vickygill3587

    @vickygill3587

    2 жыл бұрын

    Par gaane sun k time khraab kri jande a Juwakan wangu.Gaane sab ne sune hoye hunde ne Gallan important hundiyan..Kuz Akal deo ehna nu starting ch Ik dooje da haal puchan ch 5 mint khraab kr dinde a…

  • @vickygill3587

    @vickygill3587

    2 жыл бұрын

    Interview den wale interview nu vadhia bna rahe a but interview lain wale time khraab karn ch lagge a

  • @harinsdersingh7137
    @harinsdersingh7137 Жыл бұрын

    ਇਹ ਜੋੜੀ ਬਹੁਤ ਸੋਹਣਾ ਗਾਉਦੀ ਰਹੀ ਹੈ

  • @sarbjitsandhu2531
    @sarbjitsandhu25312 жыл бұрын

    ਅਰਸੀ ਸਹਿਬ ਬੰਦਾ ਬਹੂਤ ਵਧੀਆ

  • @karajsinghtoor3542
    @karajsinghtoor35422 жыл бұрын

    ਚੱਜ ਦਾ ਵਿਚਾਰ ❤️❤️❤️❤️

  • @ranbirsingh7804
    @ranbirsingh78042 жыл бұрын

    ਬਹੁਤ ਵਧੀਆ ਗੱਲਬਾਤ ਜੀ 👌👌👍👍👍🙏🙏

  • @navroopsingh99
    @navroopsingh992 жыл бұрын

    Bhutth vadiya lagy gal bat sun ki

  • @jikarmohammed5846
    @jikarmohammed58462 жыл бұрын

    ਸਤਿ ਸ੍ਰੀ ਅਕਾਲ ਜੀ🙏

  • @jaswinderkaur75
    @jaswinderkaur753 ай бұрын

    Chamkila dee awaz nice c

  • @jaswinderkaur2680
    @jaswinderkaur26802 жыл бұрын

    ਬਹੁਤ ਹੀ ਵਧੀਆ👍💯👍💯👍💯

  • @IntentCanada
    @IntentCanada2 жыл бұрын

    Tehna sahab krwa deo nawi interview chamkila g de topic te, tuc bhul jana nhi tan

  • @manrajjakhar7738
    @manrajjakhar77382 жыл бұрын

    Amar Saab man of respect ✊

  • @XRP_Aj01
    @XRP_Aj012 жыл бұрын

    What a an interview. Enjoyed it! Had great time 👌🏽👌🏽

  • @harvindersinghpb08
    @harvindersinghpb082 жыл бұрын

    39:40 😂😂 ਬੀਬਾ ਨਰਿੰਦਰ ਜੋਤ ਵੀ ਸਮਝ ਗਏ ਕਿ ਅਮਰ ਅਰਸ਼ੀ ਸਾਬ੍ਹ ਲੰਬੀਆਂ ਲੰਬੀਆਂ ਛੱਡੀ ਜਾਂਦੇ

  • @gurpreetsinghdhaliwal5147
    @gurpreetsinghdhaliwal51472 жыл бұрын

    ਵਧੀਆ ਮੁਲਾਕਾਤ

  • @KULDEEPSINGH-di7ke
    @KULDEEPSINGH-di7ke2 жыл бұрын

    ਬਈ ਜੀ ਬਾਰੇ ਕੁੱਝ ਹੋਰ ਗੱਲਾਂ ਸੁਣਨ ਨੂੰ ਮਿਲਣ

  • @jaswinderkaur75
    @jaswinderkaur753 ай бұрын

    Chamkila te amarjot bhain aaj v yad aaoudi hai

  • @KULDEEPSINGH-di7ke
    @KULDEEPSINGH-di7ke2 жыл бұрын

    ਬਹੁਤ ਸੋਨਾ ਲੱਗਾ ਬਈ ਜੀ ਪ੍ਰੋਗਰਾਮ

  • @karamjitsinghsons6569
    @karamjitsinghsons65692 жыл бұрын

    Waheguru ji

  • @sukhjinderdhillon8170
    @sukhjinderdhillon81702 жыл бұрын

    ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻

  • @jaswinderkaur75
    @jaswinderkaur753 ай бұрын

    Amarjot bhain g dee v awaz nice c

  • @deepgurqya13
    @deepgurqya132 жыл бұрын

    Bohat vadeya singer amar arshi g best awazz chamkila two

  • @JaswantSingh-mn3bz
    @JaswantSingh-mn3bz2 жыл бұрын

    ਟਾਹਿਣਾ ਜੀ ਥੋੜਾ ਜਿਹਾ। ਟਾਇਮ।ਬਦਾਲਿਆ।ਕਰੋ

  • @jaswinderkaur75
    @jaswinderkaur753 ай бұрын

    Nice awaz arashi nrandar g

  • @jaswindersarpanch1989
    @jaswindersarpanch19892 жыл бұрын

    ਟਿਵਾਣਾ ਸਾਹਿਬ ਬਹੁਤ ਵਧੀਆਂ ਇੱਕ ਦਿਨ ਪੰਜਾਬੀਆਂ ਦੇ ਮਾਨ ,ਬਾਬਾ ਬੋਹੜ ਗੁਰਦਾਸ ਮਾਨ ਸਾਹਿਬ ਦੀ ਇੰਟਰਵਿਊ ਵੀ ਜਲਦੀ ਕਰੋਂ। ਚੁੱਪ ਕਰਕੇ ਬੈਠੇ ਨੇ ਜਵਾਂ ਘਰੇ ਉਨਾਂ ਨਾਲ਼ ਜੋ ਵਾਪਰੀ ਘਟਨਾ ਕੁੱਝ ਕੁ ਸ਼ਰਾਰਤੀ ਅਨਸਰਾਂ ਦੇ ਕਾਰਨ ਬੋਲਣ ਦੇ ਕਾਰਨ।

  • @jaswindersingh-dx1gd
    @jaswindersingh-dx1gd2 жыл бұрын

    ਬਲਕਾਰ ਅਣਖ਼ੀਲਾ ਨੂੰ bolayo

  • @parmjitsingh7507
    @parmjitsingh75072 жыл бұрын

    Great. Interview

  • @anshuanmol5663
    @anshuanmol56632 жыл бұрын

    🙏🙏🙏 tahana saab te harman ji kisan Mazdoor ekta zindabad bahut hi badiya program 👍rooh khush hogi gallan sunke 😀😀😀 tahana saab kade jasbeer Jassi ji naal v interview karo 🙏🙏

  • @rajinderrattu9037
    @rajinderrattu90372 жыл бұрын

    Very nice episode 👏👏👍

  • @manjitkour1885
    @manjitkour18852 жыл бұрын

    Beautiful family, beautiful interview,thanks

  • @vaddkhanaparlad4179
    @vaddkhanaparlad41792 жыл бұрын

    ਜਿਦਾ ਕਿਦਾਂ

  • @bikramsingh6264
    @bikramsingh62642 жыл бұрын

    Bohat vadiya galbaat, nice program

  • @rajsandhu8892
    @rajsandhu88922 жыл бұрын

    I'm big fan your Amar Arashi ji..your voice aaj v udda di aa bhoat shona lagea tuhadi interview dekh k..but don't mind your voice suitable with sudesh kumari better then your wife voice.

  • @agassizfuels2781
    @agassizfuels27812 жыл бұрын

    very good interview talk more about chmicla

  • @tejpal6771
    @tejpal67712 жыл бұрын

    Ssa ji sareya nu 🙏

  • @s.k.khardiyas.k.khardiya2787
    @s.k.khardiyas.k.khardiya2787 Жыл бұрын

    Very good

  • @sukhaaahiaahi6617
    @sukhaaahiaahi6617 Жыл бұрын

    Siraa legend chamkila saab

  • @ramandeepsingh4310
    @ramandeepsingh43102 жыл бұрын

    Good

  • @GurdeepSingh-cn4sc
    @GurdeepSingh-cn4sc Жыл бұрын

    Weheguruji

  • @TarsemSingh-cq6el
    @TarsemSingh-cq6el2 жыл бұрын

    ਆਹ ਬੀਬੀ ਨੇ ਮੁਹ ਚੰਗਾ ਲਿਪਿਆ ਹੱਥ ਦਾ ਰੰਗ ਪੱਕਾ ਐ

  • @harbhajansoomal4709
    @harbhajansoomal47092 жыл бұрын

    Very good tehna Bai ji

  • @manpreetsandhu6601
    @manpreetsandhu66012 жыл бұрын

    Gud person amar arshi veer 🇺🇸🇺🇸

  • @harshwinderkaur7260
    @harshwinderkaur72602 жыл бұрын

    ਬਹੁਤ ਵਧੀਆ 👍👍 ਗੱਲਬਾਤ ਤੇ ਅਰਸ਼ੀ ਸਾਬ ਜੀ ਮੈਡਮ ਨਰਿੰਦਰ ਜੀ ਦੋਵੇਂ ਬਹੁਤ ਵਧੀਆ ਸਿੱਧੇ ਸਾਦੇ 🙏

  • @sukhminderdhaliwal7163

    @sukhminderdhaliwal7163

    2 жыл бұрын

    Ii is ii

  • @sukhabhangu1077
    @sukhabhangu10772 жыл бұрын

    🙏🙏🙏🙏

  • @bhupinderchahal4012
    @bhupinderchahal40122 жыл бұрын

    Vdia pro ji

  • @pk9842
    @pk98422 жыл бұрын

    mangal hathor di interw karo please,,,,,,,

  • @kirankaur4504
    @kirankaur45042 жыл бұрын

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @Dhirdavinder
    @Dhirdavinder2 жыл бұрын

    Bahut vaddiya ……Amrita virk huna naal v interview kareo

  • @Gurdeepsingh-qo3vg
    @Gurdeepsingh-qo3vg2 жыл бұрын

    👌👌🙏🙏

  • @vickysuda7388
    @vickysuda73882 жыл бұрын

    Love u paji👍👍👍

  • @sarbjitsandhu2531
    @sarbjitsandhu25312 жыл бұрын

    Very good ji

  • @lakhwindersingh2442
    @lakhwindersingh24422 жыл бұрын

    Nice song thuhade bhaji

  • @ajmerchand2104
    @ajmerchand21042 жыл бұрын

    Arsi pagi bohat hi good bande ah

  • @JaspalSingh-ku3vl
    @JaspalSingh-ku3vl2 жыл бұрын

    Good arsi veer

  • @SimranjeetSingh-hm3ej
    @SimranjeetSingh-hm3ej2 жыл бұрын

    Amar arshi , good man , clean heart

  • @mahalmahal4132
    @mahalmahal41322 жыл бұрын

    Chamkila amarjot and

  • @Pawar-qw4zm
    @Pawar-qw4zm2 жыл бұрын

    ❤️

  • @sukhramnahal2902
    @sukhramnahal29022 жыл бұрын

    🌹🙏🙏🙏🙏🌹

  • @hakikatraisingh1157
    @hakikatraisingh1157 Жыл бұрын

    Flight wala gana kuldeep Paras ne record kita hoea

  • @mannclub1105
    @mannclub11052 жыл бұрын

    ਸਾਡੇ ਪਿੰਡ ਦਾ ੨੨ ਜੀ ਅਮਰ ਅਰਸ਼ੀ

  • @KuldeepSingh-cl8de
    @KuldeepSingh-cl8de2 жыл бұрын

    Good je

  • @homework8850
    @homework88502 жыл бұрын

    Amrita virk nu v leke aao ji

  • @sukhvirsingh6079
    @sukhvirsingh60792 жыл бұрын

    Nice man arshi

  • @swaranhoonjan1824
    @swaranhoonjan18242 жыл бұрын

    Ssa🙏🙏

  • @sarbjitkaur8774
    @sarbjitkaur87742 жыл бұрын

    Nice ji

  • @dilpreetsinghdhillon511
    @dilpreetsinghdhillon5112 жыл бұрын

    ਚਮਕੀਲੇ ਦੀ ਗੱਲ 29.50 ਤੇ

  • @tamtudo7150

    @tamtudo7150

    2 жыл бұрын

    M kadon to ida da comment labh riha c agge kr k pahunchiya naal e comment labh gya😜

  • @jazz7080
    @jazz70802 жыл бұрын

    Harman Ji Sat Sri Akal Bolia Karo na ki Sat Siriya

  • @bhupinderchahal4012
    @bhupinderchahal40122 жыл бұрын

    Vdia pro ji daas italy to vdia g hor kus keh ni skde

  • @rehmatverrajoor3257
    @rehmatverrajoor32572 жыл бұрын

    Kiranjot je ek geet sada v gado

  • @gurindergindathalla6327
    @gurindergindathalla63272 жыл бұрын

    ਜਦੋਂ ਚੀਜ਼ ਵੇਚ ਦਿੱਤੀ ਫੇਰ ਓਸਦੀ ਹੋ ਜਾਂਦੀ ਜਾ ਫਿਰ ਓਦੋ ਗੱਲ ਕੀਤੀ ਜਾਂਦੀ ਮੇਰਾ ਨਾਂਮ ਆਉਣਾਂ ਚਾਹੀਦਾ

  • @princepreet8266
    @princepreet8266 Жыл бұрын

    ਜਮਾ ਸਾਫ ਦਿਲ ਬੰਦਾ

  • @sukhminderdhaliwal7163
    @sukhminderdhaliwal71632 жыл бұрын

    We ty for cases Ômoooo

  • @gagandeepaujla3005
    @gagandeepaujla3005 Жыл бұрын

    amar arshi g sady pind aye aa aujla

  • @NavdeepSingh-kw8tw
    @NavdeepSingh-kw8tw2 жыл бұрын

    Chamkile da nam likhke views le lende ne e chajj da vichar wale😂

  • @J33TAA

    @J33TAA

    2 жыл бұрын

    ਮੂਸੇਆਲੇ ਦੀ ਭੇਡ ਬੋਲੀ

  • @NavdeepSingh-kw8tw

    @NavdeepSingh-kw8tw

    2 жыл бұрын

    Gal ta tu moosewale vrgi krreya e😂 Agg ni landa moosewale nu Apni mandeer da vi sareya peya kidre di gal kidr jod lende ne

  • @guri342
    @guri3422 жыл бұрын

    Sanu sab pta legend amar archi chamkila ne

  • @rehmatverrajoor3257
    @rehmatverrajoor32572 жыл бұрын

    Arsi ver ek var mera nal contact karo ples tuhade dona de gain wale geet ne madam de kalea de gaun wale ples contact

  • @kewalkewalsran9970
    @kewalkewalsran99702 жыл бұрын

    Medam ji amritsar backword nai a okk

  • @jiwansinghazrot7567
    @jiwansinghazrot7567 Жыл бұрын

    Lakh di lahnnat

  • @lakhveerb1998b
    @lakhveerb1998b2 жыл бұрын

    1494🤪🤪😜 (1994

  • @PaliBhangoo
    @PaliBhangoo2 жыл бұрын

    Amar Arshi is Legend. Badshah warge 3600 aande jande ure

  • @gurdaskhaira2181
    @gurdaskhaira21812 жыл бұрын

    Backword kon hunde pusho jara ehnu

  • @Nmnshorts19
    @Nmnshorts192 жыл бұрын

    Narinder.bibba.g.tusi.eh.gal.deek.nhi.kitti.ki.backward.wale.tateh.geet.gaun.nu.khide.j.tusi.tateh.gaonde.hi.kiyo.ho.bibba.aghu.na.kahdiyo.kadi.es.tareh.dee.gal.baki.tusi.tarakiya.kro.

  • @Jhajjtrader
    @Jhajjtrader2 жыл бұрын

    honest people alwas get robed

  • @jagdevsingh9211
    @jagdevsingh9211 Жыл бұрын

    u

Келесі