Chajj Da Vichar (1087) || ਕੌਣ ਚਾਹੁੰਦਾ ਆਤਮਾ ਤੇ ਅਮਨ ਰੋਜ਼ੀ ਦੀ ਜੋੜੀ ਤੋੜਨਾ ?

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 400

  • @KuldeepSingh-uu7ob
    @KuldeepSingh-uu7ob3 жыл бұрын

    ਆਤਮਾ ਜੀ ਦੀ ਈਰਖਾ ਵਾਲੀ ਗੱਲ ਬਹੁਤ ਸੁੰਦਰ ਦਿੱਖ ਵਿਚ ਕਹੀ,ਕਿ ਈਰਖਾ ਖ਼ਤਮ ਹੋਣ ਤੇ ਰੱਬ ਦੇ ਨੇੜੇ ਤੇੜੇ ਹੋਂਣ ਦੀ 👍👍👍

  • @kuldiplohara

    @kuldiplohara

    Жыл бұрын

    Thanks Haman ji and swaraj ji, God bless you 🙏

  • @amarjitsinghgrewal4155
    @amarjitsinghgrewal41553 жыл бұрын

    100/100 ਨੰਬਰ ਦੋਵਾ ਧਿਰਾਂ ਨੂੰ । ਬਹੁਤ ਵਧੀਆਂ ਵਿਚਾਰ ਨੇ ਦੋਵੇ ਜੋੜਿਆ ਦੀਆ । ਮਨ ਪ੍ਰਸੰਨ ਹੁਦਾ ਪ੍ਰੋਗਰਾਮ ਦੇਖਕੇ । ਆਤਮਾ ਰੋਜੀ ਬਹੁਤ ਸਾਰਥਿਕ ਦੇ ਸੁਲਝੇ ਹੋਏ ਕਲਾਕਾਰ ਨੇ ।

  • @harbanssinghdhunna2305
    @harbanssinghdhunna23053 жыл бұрын

    ਤੁਹਾਡੇ ਸਵਾਲ ਅਤੇ ਗਾਇਕ ਜੋੜੀ ਆਤਮਾ ਬੁੱਢੇਵਾਲੀਆ+ਅਮਨ ਰੋਜ਼ੀ ਦੇ ਜਵਾਬ + ਗਾਣੇ ਕਮਾਲ ਦੇ ਸੀ, ਛਾ ਗੲੇ ਤੁਸੀਂ ਸਾਰੇ ਹੀ। ਧੰਨਵਾਦ

  • @MalkitSingh-ce2kw

    @MalkitSingh-ce2kw

    2 жыл бұрын

    .

  • @kewalkanjla2239
    @kewalkanjla22393 жыл бұрын

    1991 ਚ ਪਹਿਲੀ ਟੇਪ,, ਖੁੰਢ ਐ ਪੁਰਾਣਾ ਬਾਈ ਆਤਮਾ ,,,👍👍👍

  • @singh-lp5xs

    @singh-lp5xs

    2 жыл бұрын

    ਇਨਾ ਪੁਰਾਣਾਂ ਗੋਂਦਾ ਆਤਮ ਬੁੱਢੇ ਆਲਿਆ ..

  • @jobanveerbleem9750
    @jobanveerbleem97503 жыл бұрын

    ਬਾਹਲਾ ਰੰਗੀਲਾ ਬੰਦਾ ਆਤਮਾ ਸਿੰਘ। ਪਰਮਾਤਮਾ ਚੜ੍ਹਦੀਕਲਾ ਚ ਰੱਖੇ।।

  • @kulwantsidhu1238

    @kulwantsidhu1238

    2 жыл бұрын

    Go VIP who FM

  • @bhindersekhon
    @bhindersekhon3 жыл бұрын

    ਬਹੁਤ ਸੋਹਣੀ interview ਆ ਬਾਈ ਨੇ ਬਹੁਤ ਹੀ ਰੰਗ ਬੰਨ ਤੇ, ਬਿਨ੍ਹਾਂ ਫੁਕਰੀ ਰਹਿਤ interview

  • @kabiraris6981
    @kabiraris69813 жыл бұрын

    ਆਤਮਾ ਜੀ ਤੇ ਰੋਜੀ ਜੀ ਦੋਨਾ ਚ ਨਿਰਮਤਾ ਬੜੀ ਆ ਅਮਰਜੋਤ ਚਮਕੀਲੇ ਵਾਂਗ ਖੈਰ ਨਿਰਮਤਾ ਹੋਵੇ ਵੀ ਕਿੰਉ ਨਾ ਆਤਮਾ ਸ਼ਗਿਰਦ ਤੇ ਚਮਕੀਲੇ ਦਾ ਹੀ ਆ👍🏼💞👍🏼

  • @LakhvirSingh-rp9bn
    @LakhvirSingh-rp9bn3 жыл бұрын

    ਯਾਰ ਚੱਜ ਦਾ ਵਿਚਾਰ ਤਾਂ ਲਗਾਤਾਰ ਸੁਣਦੇ ਹਾਂ ਪਰ ਅੱਜ ਜਿਅਾਦਾ ਹੀ ਸੁਅਾਦ ਅਾ ਗਿਅਾ ਬੁਢੇਵਾਲੀਏ ਨੇ ਤਾਂ ਸਿਰਾ ਕਰਾਤਾ ਯਾਰ ਅੱਜ ਸੱਚ ਮੁਚ ਹਾਸਾ ਵੀ ਅਾ ਗਿਅਾ

  • @sukhveersingh3371

    @sukhveersingh3371

    3 жыл бұрын

    ਬੁੱਢੇ ਸਾਹ ਜੀ ਵਾਹ

  • @rubimander9015

    @rubimander9015

    3 жыл бұрын

    ਸਹੀ ਗੱਲ ਹੈ ਜੀ ਅੱਜ ਤਕ ਟਹਿਣਾ ਜੀ ਆਪਜੀ ਦਾ ਪ੍ਰੋਗਰਾਮ ਸੁਣ ਚ ਸਵਾਦ ਨੀ ਆਇਆ ਜਿੰਨਾ ਅੱਜ ਆਇਆ ਹੈ

  • @rupinderkaurrai8260

    @rupinderkaurrai8260

    3 жыл бұрын

    Sachi ajj ta Sirrrra hi c ki war hor bulawo ena nu👌👌👌👌👌👍👍👍👍

  • @girmeetbhullar8645

    @girmeetbhullar8645

    2 ай бұрын

    😊😊polollllll❤❤❤​@@sukhveersingh3371

  • @Harpal7653
    @Harpal76533 жыл бұрын

    ਬਹੁਤ ਵਧੀਆ ਅੱਜ ਤਾਂ ਕਪਿਲ ਦਾ ਸ਼ੋਅ ਵੀ ਫਿੱਕਾ ਲੱਗਿਆ ਚੱਜ ਦਾ ਵਿਚਾਰ ਪ੍ਰੋਗਰਾਮ ਅੱਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ।

  • @VarinderSingh-fo1jt

    @VarinderSingh-fo1jt

    3 жыл бұрын

    Bilkul sahi keha ji tusi

  • @mohinderbrar2966
    @mohinderbrar29663 жыл бұрын

    ਬਹੁਤ ਵਧੀਆ ਪ੍ਰੋਗਰਾਮ ਹੈ ਬੇਟਾ। ਸਿੰਗਰ ਜੋੜੀ ਬਹੁਤ ਸੋਹਣਾ ਗਾਉਂਦੇ ਨੇ। ਤੁਹਾਡੇ ਸੁਆਲ ਜਵਾਬ ਟਾਹਿਣਾ ਸਾਹਿਬ ਬਹੁਤ ਵਧੀਆ ਲੱਗੇ। ਖੁੱਛ ਰਹੋ

  • @harjindersidhu9887
    @harjindersidhu98873 жыл бұрын

    ਹੁਣ ਤੱਕ ਦੇ ਸਾਰੇ ਗਾਣੇ ਬਹੁਤ ਵਧੀਆ ਹਨ । ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਆਤਮਾ ਸਿੰਘ ਅਤੇ ਇੰਦਰਜੀਤ ਉਰਫ਼ ਅਮਨ ਰੋਜ਼ੀ ਜੀ ਨੂੰ।

  • @gurmukhvirk2938

    @gurmukhvirk2938

    3 жыл бұрын

    aaaa

  • @kuldeepsingh9132
    @kuldeepsingh91323 жыл бұрын

    ਟਹਿਣਾ ਸਾਬ ਬਹੁਤ ਵਧੀਆ ਜੋੜੀ ਪੇਸ਼ ਕੀਤੀ ਇਸ ਤਰ੍ਹਾਂ ਦੇ ਵਧੀਆ ਕਲਾਕਾਰ ਨੂੰ ਲੈ ਕੇ ਆਇਆ ਕਰੋ ਬਹੁਤ 2 ਧੰਨਵਾਦ ਜੀ

  • @KashmirSingh-ce8vu
    @KashmirSingh-ce8vu2 жыл бұрын

    ਅੱਜ ਪਹਿਲੀ ਵਾਰੀ ਇੱਕ ਸਿਆਣੇ ਸਿੰਗਰ ਦੀ ਜ਼ੁਬਾਨ। ਤੋਂ ਤੇ ਥਿੰਦ ਸਾਹਿਬ ਦੀ ਜ਼ੁਬਾਨ ਤੋਂ ਭੈਣ ਤੇ ਵੀਰ ਜੀ ਸੁਣਨ ਨੂੰ ਮਿਲਿਆ ਧਨਵਾਦ

  • @gurdialsingh2600
    @gurdialsingh26003 жыл бұрын

    ਬਾਈ ਸਵਰਨ ਸਿੰਘ ਟਹਿਣਾਂ ਜੀ ਅਤੇ ਮੈਡਮ ਹਰਮਨ ਥਿੰਦ ਜੀ ਤੁਹਾਡੀਆਂ ਗੱਲਾਂ ਨੂੰ ਅਸੀਂ ਹਰ ਸਮੇਂ ਮੱਦੇਨਜ਼ਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਗੱਲਾਂ ਅਤੇ ਵਿਚਾਰ ਬਹੁਤ ਹੀ ਵਧੀਆ ਹਨ। ਸੋ ਤੁਹਾਡਾ ਦਿਲੋਂ ਧੰਨਵਾਦ। ਗੁਰਦਿਆਲ ਸਿੰਘ ਔਜਲਾ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ।

  • @manjitnagra545
    @manjitnagra5453 жыл бұрын

    ਤੁਹਾਡੇ ਦੋਵਾਂ ਦਾ ਇੰਨਟਰਵਿਊ ਕਰਨ ਦਾ ਅੰਦਾਜ਼ ਦੇਖਣ ਸੁਣਨ ਵਾਲੇ ਨੂੰ ਆਪਣੇ ਵੱਲ ਖਿੱਚਕੇ ਰੱਖਦਾ ,ਜੋੜੀ ਰੱਖਦਾ ਤੇ ਆਏ ਮਹਿਮਾਨ ਨੂੰ ਬਹੁਤ ਸਲੀਕੇ ਨਾਲ ਸਵਾਲ ਪੁੱਛਦੇ ਹੋ ਜਿਸ ਨਾਲ ਉਹ ਘਬਰਾਉਂਦੇ ਨਹੀਂ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤੇ ਦਿਲਚਸਪ ਬਣਦਾ 👌👍🙏😇

  • @vanigillcanada95
    @vanigillcanada953 жыл бұрын

    ਬਹੁਤ ਘੱਟ ਗਿਣਤੀ ਵਿੱਚ ਇਸ ਤਰ੍ਹਾਂ ਦੀਆਂ ਇੰਟਰਵਿਊ ਦੇਖਣ ਨੂੰ ਮਿਲਦੀਆਂ ਹਨ। ਜਿਉਂਦੇ ਰਹੋ ਟਹਿਣਾ ਸਾਹਿਬ ਜੀ ਅਤੇ ਹਰਮਨ ਭੈਣ ਜੀ। ਅਤੇ ਇਸ ਤਰ੍ਹਾਂ ਦੀਆਂ ਰੂਹਾਂ ਦੇ ਦਰਸ਼ਨ ਕਰਵਾਉਂਦੇ ਰਹੋ।

  • @pargatsingh5300

    @pargatsingh5300

    3 жыл бұрын

    9

  • @JaswantSingh-sw9qi
    @JaswantSingh-sw9qi3 жыл бұрын

    ਵਾਹ ਛਾ ਗਏ ਆਤਮਾ ਜੀ। ਵੈਸੇ ਅਖਾੜਿਆਂ ਵਿੱਚ ਵੀ ਕਮਾਲ ਕਰਦੇ ਹੋ ਪਰ ਅੱਜ ਟਹਿਣਾ ਸਾਹਿਬ ਨਾਲ ਇੱਕ ਮੜਿੱਕਾ ਲੈ ਕੇ ਮਨ ਨੂੰ ਤਸੱਲੀ ਹੋਈ। ਨਹੀਂ ਤਾਂ ਟਹਿਣਾ ਸਾਹਿਬ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ।

  • @Avreen_Kaur9824

    @Avreen_Kaur9824

    3 жыл бұрын

    right

  • @GurdevSingh-el9bm
    @GurdevSingh-el9bm3 жыл бұрын

    ਬਹੁਤ ਵਧੀਆ ਜੋੜੀ ਮੈ ਬਹੁਤ ਸੁਣਦਾ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @baldevsingj7980
    @baldevsingj79803 жыл бұрын

    ਬਹੁਤ ਵਧੀਆ ਦੋਗਾਣਾ ਜੋੜੀ ਹੈ ਜੀ,ਅਮਨ ਰੋਜ਼ੀ ਨੂੰ ਆਤਮਾ ਸਿੰਘ ਜੀ ਨੇ ਸਿਖਾਇਆ ਪਰ ਆਤਮਾ ਸਿੰਘ ਜੀ ਨੇ ਗਾਉਣਾ ਕਿੱਥੋਂ ਸਿੱਖਿਆ..ਉਹਨਾਂ ਦੇ ਉਸਤਾਦ ਦਾ ਵੀ ਜਿਕਰ ਹੋਣਾ ਚਾਹੀਦਾ ਸੀ। ਬਲਦੇਵ ਸਿੰਘ 'ਪੂਨੀਆਂ'

  • @burjpcompany6765

    @burjpcompany6765

    3 жыл бұрын

    TV

  • @tarsemlalbhatti8132

    @tarsemlalbhatti8132

    Жыл бұрын

    Very good enterview

  • @ESM.Motivation41
    @ESM.Motivation413 жыл бұрын

    ਆਤਮੇ ਦਾ ਵਾਰ ਵਾਰ ਭੈਣ ਸ਼ਬਦ ਵਰਤਣਾ ਉਚੇ ਇਖਲਾਕ ਨੂੰ ਦਰਸਾਉਂਦਾ ਹੈ

  • @reenashah8631

    @reenashah8631

    3 жыл бұрын

    ਰੋਜ਼ੀ ਨੁੰ ਨਹੀ ਕਿਆ ਏਕ ਵਾਰ ਵੀ😂😂😂😂

  • @gurpreetsinghgopi2155
    @gurpreetsinghgopi21553 жыл бұрын

    ਟਹਿਣਾ ਸਾਹਿਬ ਜੀ ਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਇੰਟਰਵਿਊ ਲਈ ਜੀ ਅਮਨ ਰੋਜ਼ੀ ਤੇ ਆਤਮਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @sewaksidhu3509
    @sewaksidhu35093 жыл бұрын

    ਤੁਸੀ ਇੰਜ ਈ ਸੱਚਿਆ ਗੱਲ ਆ ਪੁਸਦੇ ਰਹੋ ਜੀ ਤੰਦਰੁਸਤ ਰਹੋ ਜੀ ❤️❤️

  • @HarjinderSingh-dw8et
    @HarjinderSingh-dw8et3 жыл бұрын

    ਬਹੁਤ ਬਹੁਤ ਸੋਹਣੀ ਜੋੜੀ ਆ ਰੱਬ ਇਹਨਾਂ ਦੀ ਜੋੜੀ ਸਲਾਮਤ ਰੱਖੇ

  • @JagwinderSingh-sd1fi
    @JagwinderSingh-sd1fi3 жыл бұрын

    ਹੋਰ ਗੱਲਾਂ ਦੀਆਂ ਗੱਲਾਂ ਸਵਾਦ ਬਹੁਤ ਆਇਆ ਆਤਮਾ ਸਿਰਾ ਲਾਉਦਾ ਟਹਿਣੇ 22 ਤੇ ਸੀਪ ਲਾ ਗਿਆ

  • @BalvirKaur_Gill
    @BalvirKaur_Gill3 жыл бұрын

    ਟਿਹਣਾ ਜੀ ਅੱਜ ਯੁੱਗ ਨੂੰ ਯੁੱਗ ਟੱਕਰ ਗਿਆ ਮਜਾ ਆ ਗਿਆ ਗੱਲ ਬਾਤ ਸੁਣ ਕੇ। ਆਤਮਾ ਟਿਹਣਾ ਜੀ ਤੋਂ ਵੀ ਸਿਰਾ

  • @VarinderSingh-fo1jt

    @VarinderSingh-fo1jt

    3 жыл бұрын

    Bilkul ji

  • @harpreethappy7215

    @harpreethappy7215

    3 жыл бұрын

    Att

  • @AmarjitSingh-zi8bt

    @AmarjitSingh-zi8bt

    3 жыл бұрын

    @@VarinderSingh-fo1jt MN

  • @bikkarsingh396

    @bikkarsingh396

    3 жыл бұрын

    @@harpreethappy7215 in

  • @SonySingh-rt2sk

    @SonySingh-rt2sk

    3 жыл бұрын

    @@harpreethappy7215 ioiìx K mv8i

  • @hathuriqbal6914
    @hathuriqbal69143 жыл бұрын

    ਟਹਿਣਾ ਸਾਹਿਬ ਜੀ/ ਭੈਣ ਹਰਮਨ ਜੀ ਸ਼ਾਇਦ ਮੇਰੇ ਕੋਲ ਕੋਈ ਸ਼ਬਦ ਨਹੀਂ ਤੁਹਾਡੇ ਵਾਸਤੇ ਕਿਉਂਕਿ ਤੁਹਾਡੀ ਬੋਲੀ, ਸ਼ਲੀਕਾ,ਹਾਸਾ, ਪੇਸ਼ਕਾਰੀ ਲਾਜਵਾਬ!

  • @Gabrumunda599
    @Gabrumunda5993 жыл бұрын

    🙏 ਟਹਿਣਾ ਜੀ ਤੇ ਹਰਮਨਜੀ। ਚਰਨ ਜੀ ਤੋਂ ਬਾਅਦ ਆਤਮਾ ਜੀ ਤੇ ਅਮਨਜੀ ਦੀ interview ਦਿਲ ਨੂੰ ਛਹ ਗਈ।ਬਾਈਜੀ ਤੁਹਾਡਾ ਸੁਭਾਅ, ਬੋਲਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਾ❤️👌🏻 ਅਸਲੀ ਪੰਜਾਬੀ ਕਲ਼ਚਰ ਤੁਹਾਡੇ ਗਾਣਿਆਂ ਤੋਂ ਤੇ ਤੁਹਾਡੇ ਸੁਭਾਅ ਤੋਂ ਸਾਫ਼ ਸਾਫ਼ ਦਿਖਦਾ ਹੈ ਆਤਮਾ ਜੀ ਤੁਹਾਡੇ ਅੱਗੇ ਸਾਰੇ ਫੇਲ ਆ❤️❤️❤️

  • @JaswinderSingh-nj3fz
    @JaswinderSingh-nj3fz3 жыл бұрын

    ਚੱਜ ਦੇ ਵਿਚਾਰ ਦੇ ਨਾਲ ਨਾਲ ,ਚੱਜ ਦਾ ਮਨੋਰੰਜਨ ਵੀ ਹੋਇਆ ,ਬਹੁਤ ਵੱਧੀਆ ।

  • @rajwinderwaraich8641
    @rajwinderwaraich86413 жыл бұрын

    ਬਹੁਤ ਵਧੀਆ ਜੀ ਟਹਿਣਾ ਸਰ ਨੂੰ ਅੱਜ ਬਰਾਬਰ ਦੀ ਜੋਰਦਾਰ ਟੱਕਰ ਮਿਲੀ। ਬਹੁਤ ਮਜ਼ਾ ਆਇਆ ਪ੍ਰੋਗਰਾਮ ਦੇਖ ਕੇ।

  • @gurjotsingh799

    @gurjotsingh799

    3 жыл бұрын

    👌👌👌👌👌

  • @sheerasran3541
    @sheerasran35413 жыл бұрын

    ਅੱਜ ਬਹੁਤ ਸਵਾਦ ਅਾੲਿਅਾ.....ਹਰਮਨ ਭੈਣ ਤੇ ਅਮਨ ਰੋਜੀ ਭੈਣ.....ਟਹਿਣਾ ਸਾਹਿਬ ਧੰਨਵਾਦ ਵੀਰ ਜੀ.....

  • @apsmundi7352
    @apsmundi73523 жыл бұрын

    ਟਹਿਣਾ ਸਾਬ ਅੱਜ ਤਾਂ ਜੁਗ ਨੂੰ ਜੁਗ ਟੱਕਰ ਗਿਆ ।।ਸੱਚੀ ਸਵਾਦ ਅਾ ਗਿਅਾ ਗੱਲਾਂ ਸੁਣ ਕੇ।।।

  • @gurdarshansidhu170
    @gurdarshansidhu1703 жыл бұрын

    ਆਤਮਾ ਬਾਈ ਬਹੁਤ ਹੀ ਵਧੀਆ ਇਨਸਾਨ ਹੈ ਟਹਿਣਾ ਸਾਬ ਕੱਲੇ ਕਲਾਕਾਰ ਵਾਲੇ ਨਹੀਂ ਇਸ ਵਿੱਚ ਸਾਰੇ ਹੀ ਗੁਣ ਨੇ ਵਾਹਿਗੁਰੂ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ

  • @prabhjitsinghbal
    @prabhjitsinghbal3 жыл бұрын

    ਬਾਕਮਾਲ ਜੋੜੀ ਇਹ। ਆਤਮਾ ਸਿੰਘ ਦਾ ਸੁਭਾਅ ਬਹੁਤ ਵਧੀਆ ਲੱਗਾ ਖੁੱਲ੍ਹ ਕੇ ਗੱਲਾਂ ਕੀਤੀਆਂ ।

  • @drgurpreet5444
    @drgurpreet54443 жыл бұрын

    ਖੁਸ਼ਮਿਜਾਜ਼ ਸਦਾਬਹਾਰ ਖੁੱਲਾ ਡੁੱਲਾ ਪਿੰਡਾਂ ਵਾਲਿਆਂ ਦਾ ਕਲਾਕਾਰ ਬਾ-ਕਮਾਲ ਅਦਾਕਾਰ ਹਾਸੇ ਠੱਠੇ ਵਾਲਾ ਇੰਨਸਾਨ ਜੀਉ ਆਤਮਾ ਸਿੰਘ ਅਤੇ ਰੋਜ਼ੀ ਜੀ ਪਰ ਟਹਿਣਾ ਸਰ ਦੇ ਮਾਮਲੇ ਵਿੱਚ ਅੱਜ ਸੇਰ ਨੂੰ ਸਵਾ ਸੇਰ ਟਕਰਿਆ ਜੀਉ ਦਿਲ💓💓💖💖 ਖੁਸ਼ ਕਰਤਾ

  • @lakhvindersingh3431
    @lakhvindersingh34313 жыл бұрын

    ਟੈਣਾ ਸਾਬ ਅੰਗਰੇਜ਼ਅਲੀ ਦੀ ਮੁਲਾਕਾਤ ਕਰੋ ਜੀ

  • @user-xg5pc8yx9g
    @user-xg5pc8yx9g3 жыл бұрын

    ਅॅਜ ਤॅਕ ਦਾ ਸਭ ਤੋਂ ਖੂਬਸੂਰਤ ਪ੍ਰੋਗਰਾਮ ਸॅਚੀ ਬੜਾ ਮਜ਼ਾ ਅਾਇਆ ਧੰਨਵਾਦ ਟिਹਣਾ ਸਾਹਬ ਅਤੇ ਭੈਣ ਹਰਮਨ ਜੀ

  • @butasingh8255
    @butasingh82553 жыл бұрын

    ਬਹੁਤ ਵਧੀਆ ਜੋੜੀ

  • @tarloksingh7317

    @tarloksingh7317

    3 жыл бұрын

    Very good ji

  • @GaganDeep-hg1nu
    @GaganDeep-hg1nu3 жыл бұрын

    ਸਾਡੇ ਪਿੰਡ ਆਤਮਾ ਸਿੰਘ ਤੇ ਰੋਜੀ ਜੀ 2_3 ਪ੍ਰੋਗਰਾਮ ਹੋਏ ਆ ਹਰ ਵਾਰੀ ਲੋਕ ਜ਼ਿਆਦਾ ਪਿਆਰ ਦਿੰਦੇ ਆ.. ਪੰਜਾਵਾ ਅਬੋਹਰ ਤੋਂ

  • @gurmukhsinghpipalthagurmuk5767

    @gurmukhsinghpipalthagurmuk5767

    3 жыл бұрын

    ਵੀਰ ਤੇਰਾ ਪਿੰਡ ਓ ਹੀ ਆ ਜੋ ਲੰਬੀ ਕੋਤੇ 2 ਨਹਿਰਾਂ ਵੀ ਕੋਲੋਂ ਲੰਗ ਦੀਆ ਨੇ

  • @soulgamer8853
    @soulgamer88533 жыл бұрын

    ਓਸਤਾਦ ਗੁਰੂ ਜੀ ਦੀ ਹਮੇਸ਼ਾਂ ਲੋੜ ਹੁੰਦੀ ਹੈ

  • @dhirsingh6836
    @dhirsingh68363 жыл бұрын

    ਟਹਿਣਾ ਸਾਹਿਬ ਦਵਿੰਦਰ ਕੋਹਿਨੂਰ ਨਾਲ ਮੁਲਾਕਾਤ ਕਰਵਾਉ ਜੀ

  • @gurpreetsran1575
    @gurpreetsran15753 жыл бұрын

    ਟਹਿਣਾ ਜੀ ਅੱਜ ਦੀ ਇੰਟਰਵਿਊ ਬੜੀ ਵਧੀਆ ਲੱਗੀ। ਦਿਲ ਕਰਦਾ ਸੁਣਦੇ ਹੀ ਰਹੀਏ

  • @bhindermalhi9355
    @bhindermalhi93553 жыл бұрын

    ਬਹੁਤ ਵਧੀਆ ਜੋੜੀ ਜੀ ਇਹ ਮੇਰੇ ਪਸੰਦੀਦਾ ਗਾਇਕ ਹਨ ਧੰਨਵਾਦ ਜੀ

  • @jagjitsinghsomal754
    @jagjitsinghsomal7543 жыл бұрын

    ਅਮਨ ਰੋਜੀ ਅਤੇ ਆਤਮਾ ਸਿੰਘ ਬੁਡੇਵਾਲੀਆ ਦੋਗਾਣਾ ਜੋੜੀ ਹੀ ਘਾਟੇ ਪੂਰੇ ਕਰਦੀ ਹੈ, ਜਿੰਨੀਆ ਹੋਰ ਚੰਗੀਆਂ ਜੋੜੀਆ ਗਲਤ ਫਹਿਮੀ ਜਾਂ ਬਡੇਪੇ ਕਾਰਣ ਸਾਥੋਂ ਦੂਰ ਹੋਈਆਂ ਸੀ ,ਧੰਨਵਾਦ ਆਤਮਾ ਜੀ।

  • @avtarsingh5085
    @avtarsingh50853 жыл бұрын

    ਆਤਮਾਂ ਤੇ ਅਮਨ ਰੋਜ਼ੀ ਦੀ ਜੋੜੀ ਮੇਰੀ ਸਭ ਤੋਂ ਮਨਪਸੰਦ ਜੋੜੀ ਹੈ ਵੱਲੋਂ ਅਵਤਾਰ ਮਾਸਟਰ

  • @sulinderrahllan4616
    @sulinderrahllan46163 жыл бұрын

    ਸਰ ਆਪ ਪੰਨੂ, ਸੰਧਾਵਾਲੀਆ, ਟਹਿਣਾ ਅਤੇ ਧਿੰਦ ਦੀ ਜਾਣ ਪਹਿਚਾਣ ਦੀ ਮੁਲਾਕਾਤ ਵੀ ਦਿਖਉ ਜੀ।

  • @amannmarahar1637
    @amannmarahar16373 жыл бұрын

    ਗਿੱਪੀ ਗਰੇਵਾਲ ਤੇ ਆਤਮਾ ਬਾਈ ਦੀ ਆਵਾਜ, ਸ਼ਕਲ,ਬੋਲ-ਬਾਣੀ ਰਲਦੀ ਮਿਲਦੀ ਆ।

  • @sukhmandersingh4429

    @sukhmandersingh4429

    3 жыл бұрын

    🙏🙏🙏👌🙋‍♂️

  • @sunilgujjar3529

    @sunilgujjar3529

    3 жыл бұрын

    ਦੋਵੇ ਦੇ ਪਿੰਡ ਲੁਧਿਆਣੇ ਸ਼ਹਿਰ ਦੇ ਕੋਲ ਆ

  • @theboss5164

    @theboss5164

    3 жыл бұрын

    Pind v naal naal e ne

  • @sarpanch9981

    @sarpanch9981

    3 жыл бұрын

    ਇੱਕੋ ਇਲਾਕੇ ਦੇ ਆ

  • @prabhmangat3269

    @prabhmangat3269

    3 жыл бұрын

    Bai pind nal nal ne 2 km da fark a, saade area de hi ne

  • @singhsatnam61
    @singhsatnam613 жыл бұрын

    ਆਤਮਾ ਸਿੰਘ ਜੀ ਅੱਜ ਅੰਨੇ ਨੂੰ ਲਗੜਾ ਫੇਰ ਪਾ ਕਿ ਮਿਲਿਆ ਜਾਨੀ ਟਹਿਣਾ ਸਹਿਬ ਬਰਾਬਰ ਦੀ ਚੋਟ ਬਹੁਤ ਹੀ ਵਧੀਆ ਛਜ ਦਾ ਵਿਚਾਰ ਧੰਨਵਾਦ ਆਤਮਾ ਸਿੰਘ ਜੀ ਇਕ ਗੀਤ ਆਇਆ ਸੀ ਚਿੰਟਿਆ ਦਿੰਦਾ ਹਾਸਾ 1993.94ਵਿਚ ਆਇਆ ਸੀ ਉਹ ਗਾਣਾ ਚਾਹੀਦਾ ਅਤੇ ਆਪਣਾ ਫੋਨ ਨੰ ਜਰੂਰ ਲਿਖਣਾ ਧੰਨਵਾਦ ✌✌✌✌✌✌✌✌✌✌

  • @harkamalsingh3086
    @harkamalsingh3086 Жыл бұрын

    ਬਹੁਤ ਹੀ ਵਧੀਆ ਲੱਗੀ ਇੰਟਰਵਿਊ ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @KulwinderKaur-gg8sc
    @KulwinderKaur-gg8sc3 жыл бұрын

    ਅੱਜ ਤਾਂ ਟਹਿਣੇ ਭਾਜੀ ਦੀ ਰੇਲ ਬਣਾਤੀ।

  • @jaggasinghtailor2413
    @jaggasinghtailor24133 жыл бұрын

    ਬਾਈ ਆਤਮਾ ਤਾਂ ਸਿਰਾ ਬੰਦਾ ਪਹਿਲੀ ਵਾਰ ਸੁਣਿਆ ਬਾਈ ਨੂੰ ਜਿਉਂਦੇ ਰਹੋ ਤੁਹਾਡੀ ਜੋੜੀ ਬਣੇ ਰਹੇ

  • @rakeshchander9170
    @rakeshchander91703 жыл бұрын

    ਆਤਮਾ ਸਿੰਘ ਵੀਰ ਜੀ ਨੇ ਆਪਣੇ ਉਸਤਾਦ ਚਮਕੀਲਾ ਜੀ ਬਾਰੇ ਅੱਜ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਇੰਟਰਵਿਊ ਥੋੜ੍ਹਾ ਫਿੱਕੀ ਪੈ ਗਈ

  • @singhbhullar7227
    @singhbhullar72273 жыл бұрын

    ਟਹਿਣਾ ਸਾਬ ਨੂੰ ਸਵਾਸੇਰ ਮਿਲਗਿਆ ਅੱਜ

  • @ArshDeep-nn7xr

    @ArshDeep-nn7xr

    3 жыл бұрын

    ਬਹੁਤ ਵਧੀਆ ਜੋੜੀ

  • @NirmalSingh-my8oz
    @NirmalSingh-my8oz3 жыл бұрын

    ਅਸਲੀ ਪੰਜਾਬੀਅਤ ਦਾ ਨਜ਼ਾਰਾ ਪੇਸ਼ ਕੀਤਾ ਟਹਿਣਾ ਜੀ ਹੂੰ ਸੁਣ ਕੇ ਦਿਲ ਖੁਸ਼ ਹੋ ਜਾਂਦਾ

  • @GurdeepSingh-td8fg

    @GurdeepSingh-td8fg

    3 жыл бұрын

    ਟਹਿਣਾ ਸਾਹਿਬ ਨਜ਼ਾਰਾ ਆ ਗਿਆ ਪਰ ਇਦਾਂ ਲਗਿਆ ਕਿ ਇੰਟਰਵਿਊ , ਆਤਮਾ ਜੀ ਟਹਿਣਾ ਸਾਹਿਬ ਦੀ ਵੀ ਕਰ ਰਹੇ ਨੇ ਹੁੰ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ

  • @surindermander5899
    @surindermander58993 жыл бұрын

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਟਹਿਣਾ ਵੀਰ ਜੀ ਹਰਮਨ ਭੈਣ ਜੀ

  • @kulwinderbharta5971

    @kulwinderbharta5971

    3 жыл бұрын

    (ਨਵਾਂਸ਼ਹਿਰ) ਰਾਹੋਂ ਦੇ ਕੋਲ ਪਿੰਡ ਭਾਰਟਾ ਖੁਰਦ ਸੱਤ ਸ਼੍ਰੀ ਆਕਾਲ 🙏🙏

  • @rajhayer3566
    @rajhayer35662 жыл бұрын

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਤਮਾ ਸਿੰਘ ਜੀ ਮੈਂ ਤੂਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਤੇ ਮੋਕਾ ਮਿਲਿਆ ਤਾਂ ਜਰੂਰ ਮਿਲਾਂਗੇ

  • @sonugillzgillz6853
    @sonugillzgillz68533 жыл бұрын

    ਮੇਰੇ ਦੋਸਤ ਦੇ ਨਾਨਕੇ ਨੇ ਬੁੱਢੇਵਾਲ ਪਿੰਡ । ਅੱਜ ਉਹ ਇਸ ਦੁਨੀਆ ਵਿਚ ਨਹੀ ਹੈ। ਉਹਦੇ ਨਾਲ ਮੈ ਬਹੁਤ ਵਾਰ ਗਿਆ ਬੁੱਢੇਵਾਲ। good duet singers

  • @jaswinderkaursidhu5559
    @jaswinderkaursidhu55593 жыл бұрын

    ਆਤਮਾ ਜੀ ਦੀ ਆਵਾਜ਼ ਗਿੱਪੀ ਗਰੇਵਾਲ ਦੀ ਆਵਾਜ਼ ਨਾਲ਼ ਮਿਲ਼ਦੀ ਆ।ਸਿਰਫ ਬੋਲਣ ਸਮੇਂ, ਗਾਉਣ ਸਮੇਂ ਨੀ।

  • @sunnyjhamat1151

    @sunnyjhamat1151

    3 жыл бұрын

    mainu v lagga

  • @navjotjosan5979

    @navjotjosan5979

    3 жыл бұрын

    😅😄🤣😆😀 hji sachi gal g

  • @user-wz9fe2kq4r

    @user-wz9fe2kq4r

    3 жыл бұрын

    ਬਿਲਕੁਲ ਜੀ ਮੈਨੂੰ ਵੀ ਲੱਗਾ

  • @indergsm

    @indergsm

    3 жыл бұрын

    ਸਹੀ ਕਿਹਾ ਕੋਈ ਫਰਕ ਨਹੀਂ

  • @amantejsingh5433

    @amantejsingh5433

    3 жыл бұрын

    Hnji mainu v lgya,

  • @SSingh-pe6mh
    @SSingh-pe6mh3 жыл бұрын

    ਅੱਜ ਤਾਂ ਆਤਮੇ ਬਾਈ ਨੇ ਟਹਿਣਾ ਸਾਹਬ ਨੂੰ ਖੂੰਜੇ ਲਾਈ ਰੱਖਿਆ l ਬੋਲਣ ਨੀਂ ਦਿੱਤਾ ਟਹਿਣਾ ਸਾਹਬ ਨੂੰ l ਬਾਈ ਤਾਂ ਫਿਰ ਐਕਣ ਈਂ ਆਂ l

  • @sukhmandersingh4429

    @sukhmandersingh4429

    3 жыл бұрын

    🙏🙏👌👌

  • @lakhveerpannu4312
    @lakhveerpannu43123 жыл бұрын

    ਬਹੁਤ ਹੀ ਵਧੀਆ ਜੋੜੀ ਇਸੇ ਤਰ੍ਹਾਂ ਹੀ ਪੰਜਾਬੀਆਂ ਦੀ ਸੇਵਾ ਕਰ ਦੀ ਰਹੇ, ਧੰਨਵਾਦ ਜੀ

  • @jarnailmeetkay396
    @jarnailmeetkay3962 жыл бұрын

    ਬਹੁਤ ਵਧੀਆ ਜੀ ਆਤਮਾ ਬੁੱਢੇਵਾਲੀਆ ਤੇ ਅਮਨ ਰੋਜ਼ੀ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਜਾਣਕਾਰੀ ਵੀ ਦਿੱਤੀ ਅਤੇ ਹਾਸਾ ਮਜ਼ਾਕ ਵੀ ਸੀ ਜਿਉਂਦੇ ਰਹੇ ਵਸਦੇ ਰਹੋ Prime Asia TV thnx ji

  • @user-yc1ye4py6s
    @user-yc1ye4py6s3 жыл бұрын

    ਗਾੱਣਾ ਭੁੱਲ ਗਿਆ ਤੇ ਵਿਸ਼ਾ ਚੇਤੇ ਆ...... ਟਹਿੱਣਾ ਵੀ ਸਿਰੇ ਲਾ ਦਿੰਦਾਂ

  • @agyajotboparai9073
    @agyajotboparai90733 жыл бұрын

    ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਦੋਗਾਣਾ ਜੋੜੀ👌👌

  • @SunilSingh-zg6hg
    @SunilSingh-zg6hg3 жыл бұрын

    ਟਹਿਣਾ ਜੀ ਰਣਜੀਤ ਰਾਣਾ ਜੀ ਨੂੰ ਵੀ ਬੁਲਾਉ ਜੀ,,ਅੱਜ ਦਾ ਪ੍ੋਗਰਾਮ ਬਹੂਤ ਵਧੀਆ ਸੀ ਜੀ,,,ਬਹੁਤ ਵਧੀਆ ਸਿੰਗਰ ਜੋਡ਼ੀ ਦੋਨਾ ਦੀ

  • @BaljinderSingh-wo2er
    @BaljinderSingh-wo2er3 жыл бұрын

    ਆਤਮਾ ਜੀ ਅਮਨ ਰੋਜੀ ਦੀ ਜੋੜੀ ਟੈਹਨਾ ਸ਼ਾਬ ਜੀ ਦੀ ਜੋੜੀ ਇਨ੍ਹਾਂ ਨੂੰ ਦਿਲੋਂ ਸਲਿਊਟ ਆਪਾ ਕਦੀ 5 ਮਿੰਨਟ ਤੋਂ ਵੱਧ ਕਿਸੇ ਦੀ ਇੰਟਰਵਿਊ ਨਹੀਂ ਦੈਖੀ ਏਥੇ ਆਤਮਾ ਸਿੰਘ ਰੋਜੀ ਜੀ ਨੂੰ ਦੈਖ ਕੇ ਅਨੰਦ ਆ ਗਿਆ ਪਹਿਲੀ ਵਾਰ ਜਹਿੜੀ 45 ਮਿੱਨਟ ਦੀ ਇੰਟਰਵਿਊ ਦੈਖ ਕੇ ਮਨ ਖੁਸ਼ ਹੋਈਆਂ ਜਿਊਂਦੇ ਵੱਸਦੇ ਰਹੋ ਆਤਮਾ ਸਿੰਘ ਅਮਨ ਰੋਜੀ

  • @kewaltelecomtahlisahib8416
    @kewaltelecomtahlisahib84163 жыл бұрын

    ਬਹੁਤ ਵਧੀਆਂ , ਸੋਚਣ ਦਾ ਨਜ਼ਰੀਆ ਹੀ ਬਦਲ ਗਿਆ ਇਹਨਾਂ ਬਾਰੇ

  • @GurdeepSingh-po4xl

    @GurdeepSingh-po4xl

    3 жыл бұрын

    Very nice

  • @buntycharik6952
    @buntycharik69523 жыл бұрын

    Sir ji ਰਣਜੀਤ ਬਾਵਾ ਨੂੰ ਜਰੂਰ ਚੱਜ ਦੇ ਵਿਚਾਰ ਤੋਂ ਲੈ ਕੇ ਆਵੋ

  • @mansaramandeepsingh7739
    @mansaramandeepsingh7739 Жыл бұрын

    ਉਹ ਆਤਮਾ ਸਿਆਂ ਇਹ ਵਹਿਮ ਕੱਢੋ ਵੀ ਤੁਸੀਂ ਰੋਜੀ ਨੂੰ ਚਲਾਇਆ ਰੋਜੀ ਦੀ ਅਵਾਜ਼ ਰੋਜੀ ਦੇ ਨਖਰੇ ਅਦਾਵਾਂ ਨੇ ਤੁਹਾਨੂੰ ਚਲਾਇਆ ਨਹੀਂ ਤਾਂ ਕਿੱਥੇ ਚਲਦੇ ਸੀ ਤੁਸੀਂ ਰੋਜੀ ਦਾ ਧੰਨਵਾਦ ਕਰਿਆ ਕਰੋ

  • @kewalsingh1151
    @kewalsingh11513 жыл бұрын

    ਸਾਰੇ ਪ੍ਰੋਗਰਾਮਾਂ ਨਾਲੋਂ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਟਹਿਣਾ ਸਾਹਿਬ

  • @gurjantsidhu1708
    @gurjantsidhu17083 жыл бұрын

    ਕਡਾਕੇਦਾਰ ਇੰਟਰਵਿਊ, ਆਤਮਾ ਸਿੰਘ ਸਾਇਦ ਇਸ ਕਰਕੇ ਜਿਆਦਾ ਜੋਸ਼ ਚ ਹਨ ਕਿਉਂਕਿ ਬੁੱਢੇਵਾਲ ਦਾ ਸਵਾਲ ਹੈ 🙏ਰੋਜੀ ਜੀ ਵੀ👌🙏

  • @gurbajmaan9605
    @gurbajmaan96053 жыл бұрын

    ਟਹਿਣਾ ਜੀ ਇਕ ਇਕ ਵਾਰ ਧਰਮਪ੍ਰੀਤ ਦੀ ਮਾਤਾ ਤੇ ਰਾਜ ਬਰਾਡ਼ ਦੀ ਪਤਨੀ ਤੇ ਕੁਲਵਿੰਦਰ ਢਿਲੋਂ ਦੀ ਪਤਨੀ ਨੂੰ ਜ਼ਰੂਰ ਸੱਦੋ

  • @happysaab7746

    @happysaab7746

    3 жыл бұрын

    ਸਹੀ ਸਲਾਹ

  • @mahalfarm5103

    @mahalfarm5103

    3 жыл бұрын

    Right 👍👍

  • @NeettaSarpanchrecords

    @NeettaSarpanchrecords

    3 жыл бұрын

    Sai kiha ji

  • @inderjeetsekhon2017

    @inderjeetsekhon2017

    3 жыл бұрын

    Right ji

  • @jantamaur590

    @jantamaur590

    3 жыл бұрын

    ਬਿਲ ਕੋਲ ਸ਼ਾਹੀ ਜੀ ਬਾਈ ਜੀ

  • @singhjermany7946
    @singhjermany79463 жыл бұрын

    ਧੱਨ ਧੱਨ ਸ੍ਰੀ ਗੁਰੂ ਰਾਮਦਾਸ ਜੀ ਸ਼ੁਕਰ ਹੈ ਵਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @butasingh803
    @butasingh8032 жыл бұрын

    ਚਤਾਮਲਾ.... ਪੰਜਾਬੀ ਸੱਭਿਆਚਾਰ ਗੀਤਾਂ ਦੀ ਗਾਇਕ ਜੋੜੀ ਆਤਮਾ ਤੇ ਰੋਜ਼ੀ ਜੀ

  • @JassaBrar5860
    @JassaBrar58603 жыл бұрын

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣ ਸਾਰੀ ਟੀਮ ਨੂੰ

  • @dalsingh2656
    @dalsingh26563 жыл бұрын

    My favorite singers. God bless you

  • @inderjeetbrar4346
    @inderjeetbrar43463 жыл бұрын

    ਟੈਹਣੇ ਨੂੰ ਵੀ ਅੱਜ ਟੱਕਰਿਆ ਕੋਈ ਬਰਾਬਰ ਦਾ ਹੂੰ ਦਾ ਜਵਾਬ ਦੇਣ ਵਾਲਾ

  • @baljeetmohaar2345
    @baljeetmohaar23453 жыл бұрын

    ਜੋੜੀ ਬਹੁਤ ਹੀ ਸਹੋਣਾ ਨੱਖਰਾ ਕਰਦੇ ਹਨ, ਰੋਜੀ ਵਰਗਾ ਨੱਖਰਾ ਕਿਸੇ ਨਾਰ ਵਿਚ ਨਹੀ ਹੈ, ਰੋਜੀ ਰੋਜੀ ਹੀ ਆ ਤੇ ਆਤਮਾ ਆਤਮਾ ਹੀ ਆ

  • @sharankaler6197

    @sharankaler6197

    3 жыл бұрын

    Aa he gal to manu bhut pasand a de nakhra kardi bhut soni lagde a 😘😘 love you de

  • @deepjandoria3545
    @deepjandoria35453 жыл бұрын

    ਘੈਂਟ ਬੰਦਾ ਬਾਈ ਆਤਮਾ ਜੀ ,,, ਚਮਚਿਆਂ ਨਾਲ ਸ਼ਰਾਬਾਂ buraaaaaaaaaa👍👍👍👍👍

  • @JAGMOHANsandhwan
    @JAGMOHANsandhwan3 жыл бұрын

    ਅੱਜ ਤਾਂ ਟੱਕਰ ਬਰਾਬਰ ਦੀ ਰਹੀ। ਖੈਰ ਅੱਜ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਰਿਹਾ ਜੀ। ਜਗਮੋਹਨ ਸਿੰਘ ਸੰਧਵਾਂ

  • @balkarsingh741

    @balkarsingh741

    3 жыл бұрын

    Bahut vdiaa g

  • @dsdhillonpunjab3552
    @dsdhillonpunjab35523 жыл бұрын

    ਆਤਮਾ ਜੀ ਅਤੇ ਰੋਜੀ ਬਹੁਤ ਵੱਧੀਆ ਕਲਾਕਾਰ ਮਿਲਣ ਸਾਰ ਹਨ very nice singer ਮੈ ਗੀਤਕਾਰ ਸਨਮੁੱਖ ਸਿੰਘ ਅਜਾਦ ਦਾ ਚੇਲਾ ਞੀਰ ਜੀ ਧੰਨਵਾਦ

  • @LakhwinderSingh-up5tw
    @LakhwinderSingh-up5tw2 жыл бұрын

    ਅਸੀਂ ਤਾਂ ਸਟੇਜਾਂ ਤੇ ਵੇਖਾ ਤੇ ਅਸੀਂ ਸਮਝਦੇ ਸੀ ਕਿ ਇਹ ਲਾਈਫ ਪਾਟਰਨ ਹਨ ਪਰ ਬਹੁਤ ਸੋਹਣੀ ਗਾਇਕ ਜੋੜੀ ਜੀ

  • @akashdeep8519
    @akashdeep85193 жыл бұрын

    ਵੀਰ ਜੀ ਲਾਭ ਹੀਰਾ ਜੀ ਨੂੰ ਵੀ ਬੁਲਾ ਲਉ ।

  • @pindabuttarmusic
    @pindabuttarmusic3 жыл бұрын

    ਵਿਅਾਹ ਕਦੋ ਹੋਇਅਾ ਏਹਨਾ ਦਾ ਏਵੀ ਪੁਛ ਲੇਨਾ ਸੀ

  • @daljeetkaur5152

    @daljeetkaur5152

    3 жыл бұрын

    Ki atma singh aman roji husband wife

  • @jagjitsoundraikot865

    @jagjitsoundraikot865

    3 жыл бұрын

    Nahi ji

  • @user-gx2ip3sk2q

    @user-gx2ip3sk2q

    3 жыл бұрын

    ਕੀ ਆਤਮਾ ਤੇ ਰੋਜ਼ੀ ਪਤੀ ਪਤਨੀ ਨੇ ਟਹਿਣਾ ਸਾਹਿਬ???

  • @ravikohara3572

    @ravikohara3572

    3 жыл бұрын

    Nahi veer

  • @RajinderSingh-uc1ex

    @RajinderSingh-uc1ex

    3 жыл бұрын

    Veri good sval.

  • @big--brain4231
    @big--brain42313 жыл бұрын

    ਟਹਿਣਾ ਸਾਹਿਬ , ਹਰਮਨ ਥਿੰਦ , ਅਮਨ ਰੋਜ਼ੀ , ਅਾਤਮਾ ਸਿੰਘ , ਸਭ ਦੀ ਰੱਬ ਲੰਮੀ ੳੁਮਰ ਕਰੇ ਤਰੱਕੀਅਾ ਮਾਣੋ ਭਗਤ ਸਿੰਘ ਵਾਲਾ ਗੀਤ ਮੈ ਰੋਜ਼ ਸੁਣਦਾ

  • @beantsingh4670
    @beantsingh46703 жыл бұрын

    ਬਹੁਤ ਮਜਾ ਆਉਂਦਾ ਟਹਿਣਾ ਸਾਹਿਬ

  • @parmjitkaurgrewal4373
    @parmjitkaurgrewal43733 жыл бұрын

    ਸਤਿ ਸ੍ਰੀ ਅਕਾਲ ਟਹਿਣਾ ਵੀਰ ਤੇ ਹਰਮਨ ਭੈਣ ਆਤਮਾ ਵੀਰ ਤੇ ਰੋਜੀ ਜੀ ਮੇਰੀ ਪਸੰਦ ਦੀ ਜੋੜੀ ਆ

  • @inderchhina7395
    @inderchhina73953 жыл бұрын

    ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਜੀ। ਵਧੀਆ ਇਟਰਵਿਉ।

  • @tarsemmadhir7483
    @tarsemmadhir74833 жыл бұрын

    ਵਾਹਿਗੁਰੂ ਬਹੁਤ ਵਧੀਆ ਜੀ

  • @SatnamSingh-uy4ov
    @SatnamSingh-uy4ov3 жыл бұрын

    ਇਹਨਾਂ ਦੇ ਵਿਆਹ ਬਾਰੇ ਪੁਛਣਾ ਸੀ ਵੈਸੇ ਬੰਦਾ ਘੈਟ ਐ ਆਤਮਾ ਜਵਾਨ 😁 ਅਮਨ ਜੀ ਇਕ ਇੱਜ਼ਤਦਾਰ ਕੁੜੀ ਐ 🙏

  • @bikramjitsingh8295
    @bikramjitsingh82953 жыл бұрын

    ਲੌਗੋਆਲ ਦਾ ਰਜਿਸਟਰਡ ਗਾਇਕ ਐ ਬਾਈ

  • @rupinderpalgill8165
    @rupinderpalgill81653 жыл бұрын

    ਆਪ ਜੀ ਪੇਸ਼ਕਾਰੀ ਬਾ ਕਮਾਲ ਹੈ। ਆਪ ਆਮ ਜਿਹੀਆਂ ਗੱਲਾਂ ਕਰਦੇ ਖਾਸ ਗੱਲਾਂ ਕਰ ਜਾਂਦੇ ਹੋ।

  • @pritambahranakodaria
    @pritambahranakodaria3 жыл бұрын

    ਬਹੁਤ ਖੂਬ ਜੋੜੀ ਗਾਉਣ ਵਾਲੀ ਵੀ ਤੇ ਸਵਾਲ ਕਰਨ ਵਾਲੀ ਵੀ

  • @gurpreetsinghbatth2720
    @gurpreetsinghbatth27203 жыл бұрын

    ਬਹੁਤ ਵਧੀਆ ਜੀ ਕੋਈ ਕਸਰ ਬਾਕੀ ਨਹੀਂ ਛੱਡੀ ਬਹੁਤ ਤਰੱਕੀਆ ਤੰਦਰੁਸਤੀ ਬਖਸੇ ਵਾਹਿਗੁਰੂ ਜੀ

  • @JaswantSingh-lj1dk
    @JaswantSingh-lj1dk3 жыл бұрын

    ਸਾਡੇ ਮੂੰਡੇ ਦੇ ਵਿਆਹ ਦੀ ਸੀਗਾਰ ਜੋੜੀ ਜਦੋਂ ਵਾਹਿਗੁਰੂ ਜੀ ਨੇ ਪੋਤੀ ਜਾ ਪੋਤੇ ਦੀ ਦਾਤ ਬਖਸ਼ੀ ਤਾ ਏ ਜੋੜੀ ਨੂੰ ਫਿਰ ਬੇਨਤੀ ਕੀਤੀ ਜਾਵੇ ਗੀ

  • @gurjantsandhu8305
    @gurjantsandhu83053 жыл бұрын

    ਬਹੁਤ ਜਿਆਦਾ ਸੋਹਣੀ ਜੋੜੀ ਅਾ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਅੈਵੇ ਦੇ ਕਲਾਕਾਰ ਲੈਅ ਕੇ ਆਇਆ ਕਰੋ

  • @gurdevsinghbhatti3757
    @gurdevsinghbhatti37573 жыл бұрын

    ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ

  • @B_sra_tv
    @B_sra_tv3 жыл бұрын

    ਸੀਰਾ ਗਾਇਕ ਹੈ ਆਤਮਾ ਸਿੰਘ ਜਿਨਾ ਨੇ ਆਪਣੇ ਨਾਮ ਨਾਲ ਸਿੰਘ ਸ਼ਬਦ ਨੂੰ ਕੈਮ ਰੱਖਿਆ ਹੈ

  • @shergillshergill1987
    @shergillshergill19873 жыл бұрын

    ਬਹੁਤ ਵਧੀਆ ਪ੍ਰੋਗਰਾਮ ਸੀ ਪੂਰੀ ਅੱਤ ਕਦੇ ਫਿਰੋਜ ਖਾਨ ਨੂੰ ਵੀ ਲਿਆਓ

  • @kuldipbajwa8385
    @kuldipbajwa83853 жыл бұрын

    ਵਧੀਆ ਗਾਇਕ ਜੋੜੀ ਆਤਮਾ ਸਿੰਘ ਅਮਨ ਰੋਜੀ

  • @JagmeetSingh-kg4vi
    @JagmeetSingh-kg4vi3 жыл бұрын

    ਰੋਜੀ ਜੀ ਐਂਡ ਆਤਮਾ ਜੀ ਮਹਾਂਰਾਜ ਚੜਦੀ ਕਲਾ ਬਖਸ਼ੇ ਏਨਾਂ ਨੂੰ ਬਾਕੀ ਅੱਜ ਟਹਿਣਾ ਸਾਬ ਤੁਸੀ ਖੂੰਜੇ ਲੱਗੇ ਪਏ ਸੀ ਪਰ ਅੱਜ ਤੁਸੀ ਦੱਸਿਆ ਨੀ ਏਨਾਂ ਦਾ ਵਿਆਹ ਦੋਨਾਂ ਦਾ ਹੋਇਆ ਕੇ ਨਹੀ ਧੰਨਵਾਦ ਜੀ

  • @mukhtiarbrar326
    @mukhtiarbrar3263 жыл бұрын

    ਅਾਤਮਾ ਜੀ ਰੋਜੀ ਜੀ ਤੁਸੀ ਬਹੁਤ ਵਧੀਅਾ ਸਿੰਗਰ ਹੋ ੲਿਕ ਗੀਤ ਜੋ ਤੁਸੀ ਸਹੀਦ ਭਗਤ ਸਿੰਘ ਵਾਰੇ ਗਾੲਿਅਾ ਹੈ ਵਾ ਕਮਾਲ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖਸਣ ਧੰਨਵਾਦ

Келесі