ਚੰਗੇਰੇ ਭਵਿੱਖ ਦੇ ਨਾਮ ਤੇ ਵਿਦੇਸ਼ਾਂ ਵਿੱਚ ਨਾ ਰੁਲੋ ...

ਚੰਗੇਰੇ ਭਵਿੱਖ ਦੇ ਨਾਮ ਤੇ ਵਿਦੇਸ਼ਾਂ ਵਿੱਚ ਨਾ ਰੁਲੋ ...
ਪੰਜਾਬ ਵਿੱਚ ਹੀ ਰਹਿੰਦਿਆਂ ਸੁਪਨੇ ਸਾਕਾਰ ਕਰ ਰਹੇ ਡੇਅਰੀ ਫਾਰਮਰ ਕਰਨਵੀਰ ਨਾਲ ਮੁਲਾਕਾਤ
#maadiaryfarm #cow #milktea #milkcake #milkway #farm #farmers #punjabifood #dairycows #dairycow
Contact us for any advertisement or help in Canada or India
CANADA +4169301111
INDIA +919856024444
Email Us at:- Rpdmediagroup@gmail.com
SUBSCRIBE ਕਰੋ RPD24 Channel :- / rpdtvcanada
Join us on Social media
👍 FB Page • / rpdchannel
🌐 Website - www.raounkpunjabdee.ca
📷 Instagram • / rpd24canada
🕊️ Twitter • / rpdtvcanada
back - • free virtual news stud...
Like and Share our Facebook Page / rpdchannel
● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
● Before Taking Any Action,Contact Us Please.
rpdmediagroup@gmail.com
● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.
● Business Enquiry ◉
rpdmediagroup@gmail.com

Пікірлер: 15

  • @dhanoaSdeep
    @dhanoaSdeep Жыл бұрын

    ਅੰਮੀ-ਜਾਏ, ਜਾਨ ਤੋਂ ਵੱਧ ਪਿਆਰੇ ਵੀਰ ਜਦੋਂ ਆਪਣੀ ਮਿਹਨਤ ਅਤੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਬੁਲੰਦੀਆਂ ਛੂੰਹਦੇ ਆ ਤਾਂ ਮਾਨੋ ਦਿਲ ਨੂੰ ਦੋ ਜਹਾਨ ਦੀਆਂ ਖੁਸ਼ੀਆਂ ਨਸੀਬ ਹੋ ਜਾਂਦੀਆਂ ਨੇ ... ਭੈਣਾਂ ਦੇ ਦਿਲਾਂ `ਚੋਂ ਇਹੀ ਦੁਆਵਾਂ ਨਿੱਕਲਦੀਆਂ ਨੇ ਕਿ ਰੱਬ ਸਾਡੀ ਭਾਬੀ ਤੇ ਵੀਰੇ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਵੇ ਅਤੇ ਸਾਡੀ ਮਾਂ ਦੀ ਕੀਤੀ ਸਾਧਨਾ `ਚੋਂ ਖਿੜੇ ਸਦਾਬਹਾਰ ਫੁੱਲ, ਮਾਂ ਦੇ ਸੀਨੇ ‘ਚ ਸੁਖ਼ਨ ਦੀਆਂ ਮਹਿਕਾਂ ਖਿਲਾਰਦੇ ਰਹਿਣ ... ਮਾਹਿਲਪੁਰ ਦੀ ‘ਮਾਂ ਡੇਅਰੀ ਫਾਰਮ’ ਦੀ ਗਾਂ ਰਾਸ਼ਟਰੀ ਪੱਧਰ `ਤੇ ਦੂਸਰੇ ਨੰਬਰ ਦਾ ਇਨਾਮ ਜਿੱਤ ਕੇ ਜਿੱਥੇ ਖਿੱਚ ਦਾ ਕਾਰਨ ਬਣੀ ਹੋਈ ਹੈ ਓਥੇ ਪਿਆਰੇ ਵੀਰ ਕਰਨਵੀਰ ਸਿੰਘ ਸਹੋਤਾ ਅਤੇ ਪੂਰੇ ਪਰਿਵਾਰ ਦੀ ਅਣਥੱਕ ਮਿਹਨਤ ਦੀ ਕਹਾਣੀ ਇਸ ਵਿਡੀਓ ਦੀ ਜ਼ਬਾਨੀ ਸਾਂਝੀ ਕਰਨ ਲਈ ਖਾਸ ਤੌਰ `ਤੇ ਧੰਨਵਾਦ ਡਾ: ਬਲਵਿੰਦਰ ਸਿੰਘ ਜੀ ਦਾ (ਰੇਡੀਓ ਸਰਗਮ ਟੋਰਾਂਟੋ) ਜਿਨ੍ਹਾਂ ਨੇ ਆਪਣੀ ਪੰਜਾਬ ਫੇਰੀ ਦੌਰਾਨ ਕੁਝ ਸਮਾਂ ‘ਮਾਂ ਡੇਅਰੀ ਫਾਰਮ’ ਦੇ ਲੇਖੇ ਲਾਇਆ। ਇਸ ਤੋਂ ਵੀ ਵੱਧ ਸ਼ੁਕਰਾਨਾ ਸੋਢੀ ਨਾਗਰਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ (ਰੌਣਕ ਪੰਜਾਬ ਦੀ ਰੇਡੀਓ ਅਤੇ ਟੀ.ਵੀ ਕੈਨੇਡਾ) ਜਿਹਨਾਂ ਨੇ ‘ਮਾਂ ਡੇਅਰੀ ਫਾਰਮ `ਤੇ ਪਹੁੰਚ ਕੇ ਇਸ ਵਿਡੀਓ ਨੂੰ ਤਿਆਰ ਕਰਨ ਦਾ ਕੰਮ ਬਹੁਤ ਜ਼ਿੰਮੇਵਾਰੀ, ਉਤਸ਼ਾਹ ਅਤੇ ਰੀਝ ਨਾਲ ਕੀਤਾ।

  • @HarindersinghDhaliwal-ku4ft
    @HarindersinghDhaliwal-ku4ft3 ай бұрын

    ਮੇਰੇ ਕੋਲ 14ਸਾਲ ਦੀ ਉਮਰ ਵਾਲੀ ਗਾ ਸੀ ਫਰਵਰੀ ਵਿੱਚ ਸੇਲ ਕੀਤੀ ਐ ਕਦੇ ਵੀ ਟੀਕਾ ਨਹੀ ਸੀ ਲੱਗਿਆ

  • @Khangurafarm
    @Khangurafarm18 күн бұрын

    Bhot vdia video ❤️❤️👌🏻

  • @GurpalSingh-qo9qc
    @GurpalSingh-qo9qc Жыл бұрын

    ਵੀਰ ਬਹੁਤ ਵਧੀਆ ਵੀਡੀਓ ਬਣੀ ਹੈ ਕਵੰਟੀਟੀ ਦੇ ਵਿੱਚ ਦੁੱਧ ਪੈਦਾ ਕਰਨ ਦੀ ਜਿੰਨੀ ਲੋੜ ਹੈ ਅੱਜ ਉਸਤੋ ਵੀ 100 ਗੁਣਾਂ ਜ਼ਿਆਦਾ ਜ਼ਰੂਰੀ ਹੈ ਕਵਾਲਿਟੀ ਦਾ ਦੁੱਧ ਪੈਦਾ ਕਰੀਏ ਬਿਨਾਂ ਰਸਾਇਣਿਕ ਖਾਦਾਂ ਕੀਟਨਾਸ਼ਕ ਦਵਾਈਆਂ ਦੇ ਹਰਾ ਚਾਰਾ ਤਿਆਰ ਕਰੀਏ ਗਾਜਰਾਂ ਪਾਲਕ ਮੈਥੇ ਸਾਰੇ ਪ੍ਰਕਾਰ ਦੀਆ ਸਬਜ਼ੀਆਂ ਅਤੇ ਮੈਡੀਸਿਨ ਪਲਾਂਟਾਂ ਦੀ ਖੇਤੀ ਕਰਕੇ ਆਪਣੇ ਪਸ਼ੂਆਂ ਨੂੰ ਪਾਈਏ

  • @sandhuprabh553

    @sandhuprabh553

    Жыл бұрын

    G asi kosish kiti c Natural farming but loka ne os hisab naal purchase nhi kiti vegitable.

  • @kailashkainth979
    @kailashkainth979 Жыл бұрын

    Bhut nawoladge full video lagi ji bhut bhut dhanwaad ji asi nawashar to te is time Saudi Arab to dekh rhe aa thuhadi video ji

  • @gursimransingh_3154
    @gursimransingh_3154 Жыл бұрын

    ਵਧੀਆ ਕੰਮ ਆਪਣਾ ਕੰਮ

  • @starxbgmi475.
    @starxbgmi475. Жыл бұрын

    Nice

  • @singhwander9342
    @singhwander9342 Жыл бұрын

    Good 👍👍👍

  • @deepjatana4580
    @deepjatana4580 Жыл бұрын

    Very nice video ji

  • @GagandeepSingh-co7hp
    @GagandeepSingh-co7hp3 ай бұрын

    V. Nice

  • @kamaldhanoa5662
    @kamaldhanoa56624 ай бұрын

    ❤️❤️❤️❤️❤️👍👍👍👍👍👌👌👌👌👍👍👍👍👍

  • @RPD24TVCANADA
    @RPD24TVCANADA Жыл бұрын

    zfkf-kbys-qd90-pjak-0fmz

  • @bhavesh2323
    @bhavesh232311 күн бұрын

    Ki bakwas banda a bc gal v sun le de agle bande nu v Bolan de har ek gal kati ja reha.

Келесі