ਸਭ ਤੋਂ ਵੱਧ ਕਮਾਈ ਕਰਨ ਵਾਲਾ ਡਾਇਰੀ ਫ਼ਾਰਮ ਨਾਲੇ ਸਭ ਕੁਝ ਮੁੱਲ ਦਾ ਜਗ੍ਹਾ ਵੀ ਠੇਕੇ ਤੇ Dairy farm

Автокөліктер мен көлік құралдары

Punjab’a progressive dairy farm
HF COWS
VERKA #agriculture #dairyfarm #dairyfarming #hfcow #hfcowpunjab #punjab
Please subscribe ‪@dharampreetbajwa‬ for more informative videos ♥️🎯🐄🐄🐄🐄

Пікірлер: 330

  • @JagtarSingh-bw8dm
    @JagtarSingh-bw8dm4 ай бұрын

    ਡੇਅਰੀ ਫਾਰਮਿੰਗ ਕਰਨਾ ਸੌਖੀ ਗੱਲ ਨਹੀਂ ਹੈ ਸਵੇਰੇ 3-4 ਵਜੇ ਉੱਠਕੇ ਪਸ਼ੂਆਂ ਵਿੱਚ ਆਉਣਾ ਪੈਂਦਾ, ਮੂਤ ਤੇ ਗੋਹੇ ਨਾਲ ਲਿਬੜੀਆਂ ਪੂਛਾਂ ਮੂੰਹ ਤੇ ਖਾਣੀਆਂ ਪੈਂਦੀਆਂ, ਜੋ ਕਰਦੇ ਹਨ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ

  • @bikramjitsingh9551

    @bikramjitsingh9551

    3 ай бұрын

    😮

  • @KuldeepSingh-zs5yq

    @KuldeepSingh-zs5yq

    19 күн бұрын

    Hanji

  • @prabhjotsinghkakra8904

    @prabhjotsinghkakra8904

    7 күн бұрын

    😂😂😂

  • @SukhdevSingh-vl9pf
    @SukhdevSingh-vl9pf9 ай бұрын

    ਵੀਰੇ ਇਟਲੀ ਵਿਚ ਮੈਂ ਇਕੱਲਾ ਹੀ 250 ਮਝਾ ਦੀ ਸਾਂਭ-ਸੰਭਾਲ ਕਰਦਾ ਸੀ । ਵੀਰ ਤੇਰੇ ਕੰਮਕਾਜ ਨੂੰ ਵੀ ਸੈਲੂਟ ,ਕਾਫੀ ਪੈਸਾ ਖਰਚ ਕੀਤਾ 🙏🙏🚩🚩

  • @bikramjitrandhawa3313

    @bikramjitrandhawa3313

    3 ай бұрын

    ਵੀਰੇ ਏਥੇ ਆ ਕੇ ਕਰਲਾ ਆਪਣਾਂ ਕੰਮ

  • @SherSingh-ec7jr
    @SherSingh-ec7jr9 ай бұрын

    ਜਿਮੀਦਾਰਾ ਦੇ ਮੁੰਡੇ ਹੱਥੀਂ ਕੰਮ ਕਰਨਾ ਸੱਡਗੇ ਬਾਹਰ ਜਾਕੇ ਹੋਰਾਂ ਦੀ ਗੁਲਾਮੀ ਤਾਂ ਕਰ ਲੈਣਗੇ ਪਰ ਅਬਦਾ ਕੰਮ ਨੀ ਸਭਾਲਣਾ

  • @ntss5691
    @ntss56917 ай бұрын

    ਪੰਜਾਬ ਦੀ ਜਵਾਨੀ ਕੋਲ ਟੈਲੇਟ ਹੈ ਲੇਕਿਨ ਵਿਦੇਸ਼ ਦੇ ਧੱਕਿਆਂ ਚ ਟੈਲਿਟ ਜਾਂਦਾ ਲੱਗਦਾ

  • @combatx3373

    @combatx3373

    5 ай бұрын

    Prva tu kon hunda talent compare krn alla galat gall aw hareek di mehnat aw bhave Panjaab ya Abroad mehnat hareek passe aw

  • @Kundu-dairy-farm
    @Kundu-dairy-farm5 ай бұрын

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਧੰਦਾ

  • @harpreetkaur1493
    @harpreetkaur14939 ай бұрын

    ਬਹੁਤ ਵਿਧੀਆਂ ਕੰਮ ਹੈ ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸੇ

  • @harjeetkhroudharjeetsinghk2424
    @harjeetkhroudharjeetsinghk24244 ай бұрын

    ਬਾਈ,ਜੀ, ਨੂੰ,ਦਿਲੋਂ,ਸਲੂਟ,ਸਾਰਾ,ਕੁਝ,ਮੁੱਲਦਾ,ਲੈਕੇ,ਵੀ,ਕਮਾਈ,ਕਰਦਾ

  • @mohindersidhu4659
    @mohindersidhu46599 ай бұрын

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @chrisjericho6327
    @chrisjericho63279 ай бұрын

    Labour ne bda dukhi kita , veer ne rasta vikha dita , eda di video saanu hor motivate kardiya ke asi apni dairy da kam continue rkhiye

  • @BaljeetSidhu-lf8ft

    @BaljeetSidhu-lf8ft

    9 ай бұрын

    T

  • @AvtarSingh-hu1pk
    @AvtarSingh-hu1pk9 ай бұрын

    ਬਹੁਤ ਵਧਿਆ ਫਾਰਮ ਆ ਬਾਈ ਜੀ

  • @gurkiratdairyfarm9282
    @gurkiratdairyfarm92827 ай бұрын

    ਬਾਈ ਬਹੁਤ ਵਧੀਆ ਇਨਸਾਨ ਆ ਜਗਰਾਉਂ ਮੰਡੀ ਤੇ ਮਿਲਿਆ ਸੀ ( Boota saido)

  • @satjinderkharoud8260

    @satjinderkharoud8260

    3 ай бұрын

    Y da number send kreo

  • @jagseersingh5630

    @jagseersingh5630

    Ай бұрын

    Y kitho aa y

  • @hardeepsingh995
    @hardeepsingh9959 ай бұрын

    Bohat Vadia jankaari diti bai ne ❤❤❤

  • @GurpalSingh-qo9qc
    @GurpalSingh-qo9qc7 ай бұрын

    ਵੀਰ ਜੀ ਇਹ ਕਿਸ ਪਿੰਡ ਕਿਸ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈ ਐਡਰੈੱਸ ਪਤਾਂ ਤਾਂ ਦੱਸਿਆ ਹੀ ਨਹੀਂ ਜੇਕਰ ਕਿਸੇ ਨੇ ਫਾਰਮ ਦੇਖਣਾ ਹੋਵੇ ਕਿਵੇਂ ਦੇਖੇਗਾ ਪੂਰਾ ਐਡਰੈੱਸ ਪਤਾਂ ਜ਼ਰੂਰ ਦੱਸੋ ਵੀਡੀਓ ਬਹੁਤ ਵਧੀਆਂ ਬਣਾਈ ਹੈ

  • @lakhbirsidhu5271

    @lakhbirsidhu5271

    20 күн бұрын

    Good right.

  • @jagdishkumar581
    @jagdishkumar5819 ай бұрын

    Bhoot bdiya veer ji dekh ke changa lgya

  • @vickyromana77
    @vickyromana779 ай бұрын

    ਬਹੁਤ ਵਧੀਆ ਬਾਈ ਯਰ ਜਮਾਂ ਸਾਫ ਤੇ ਖਰੀ ਜੀ ਗੱਲ ਕਰਦਾ 👍👍👍

  • @sukhvindersinghkaler6598

    @sukhvindersinghkaler6598

    9 ай бұрын

    Ooosospe

  • @harjeetsingh3996

    @harjeetsingh3996

    8 ай бұрын

    ​@sukhvindersinghkaler6😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅598 😅😊😅😅ਓ😅😅😅😅ਓ😅😅😅😊😅😅ਔ😅😅😅😅😅😅

  • @harjeetsingh3996

    @harjeetsingh3996

    8 ай бұрын

    ​@sukhvindersinghkaler6598 ਐ ਤਾਂ ਇਹ ਸੀ ਕੀ ਉਸ ਓ?ਐ ਦੀ ਮੌਤ ਦਾ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਕੱਲ੍ਹ ਦਾ ਸੂਰਜ ਪ੍ਰੋ ਦਰਸ਼ਨ ਕੀਤੇ ਹਨ ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਪੇਸ਼ ਕਰਨਾ ਸੀ ਓਹੋ ਹੌਂਸਲੇ ਦੀ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਓਦੋਂ ਵੀ ਇਸ ਗੱਲ ਨੂੰ ਰੌਚਿਕ ਬਣਾਇਆ ਜਾ ਸਕੇ ਅਤੇ ਲੋਕਾਂ ਵਿਚਕਾਰ ਹੋਈ ਗੱਲਬਾਤ ਤੋਂ ਪਹਿਲਾਂ ਉਹ ਤਿੰਨ ਸਾਲ ਔਔਔਓ😅 ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਓ😅😅

  • @harjeetsingh3996

    @harjeetsingh3996

    8 ай бұрын

    ​😅😅😅😅😅😅

  • @harjeetsingh3996

    @harjeetsingh3996

    8 ай бұрын

    ਓਸ ਪੁਰਸ਼ ਭਾਈ ਗੁਰਦਾਸ ਨੇ ਇਸ ਪੁਸਤਕ ਦੇ ਲੇਖਕ ਹੋਣ ਦੇ ਨਾਲ ਇੱਕ ਮੀਟਿੰਗ ਵਿਚ ਇਹ ਪੁਸਤਕ ਉਸ ਦੇ ਘਰ ਨੂੰ ਵੀ ਓ😅ਸ ਦੀ ਦੀ ਮੌਤ ਦਾ ਅਰਥ 😅😅😅😅

  • @AmandeepKaur-rr5gh
    @AmandeepKaur-rr5gh9 ай бұрын

    Great information….keep it up 👍

  • @jarnailsingh4048
    @jarnailsingh40489 ай бұрын

    Very good knowledge

  • @user-ul3ej2cw1w
    @user-ul3ej2cw1w7 ай бұрын

    Down to earth bnda hanish bai

  • @RANJITSingh-nv9fq
    @RANJITSingh-nv9fq9 ай бұрын

    ਪੱਤਰਕਾਰ ਪੱਟੂ ਤਾਂ ਨਾਲ ਗੋਰੀ ਵੀ ਰੱਖੀ ਫਿਰਦਾ ਇਹ ਵੀ ਸ਼ੌਂਕੀ ਐ ਪੂਰਾ ਕਮਾਲ ਈ ਕਰਤੀ ਪੱਤਰਕਾਰਾਂ ਅਸ਼ਕੇ ਜਾਈਏ ਗਭਰੂਆ ਤੇਰੇ ਐਕਸ਼ਨਾ ਤੇ . ਬਾਕੀ ਡੈਰੀ ਫਾਰਮ ਵਾਲੇ ਵੀਰ ਨੂੰ ਸਲੂਟ ਐ ਦਿਲੋ ❤✅👍✅

  • @simranjeet6977

    @simranjeet6977

    9 ай бұрын

    Sai gal aw😂

  • @gchahal723

    @gchahal723

    9 ай бұрын

    ਵੀਰ ਜੀ ਅਡਰੈਸ਼ ਕੀ

  • @firein8006

    @firein8006

    9 ай бұрын

    Gori matbal samjea nhi yr

  • @RANJITSingh-nv9fq

    @RANJITSingh-nv9fq

    9 ай бұрын

    @@firein8006 KZread ਸਟਾਟਿੰਗ ਸਕਰੀਨ ਉੱਪਰ ਗੋਰੀ ਇਸ਼ਾਰੇ ਕਰਦੀ ਦੀ ਪਿਕਚਰ ਜੋ ਲਾਈ ਹੈ ਓਹ

  • @dharampreetbajwa

    @dharampreetbajwa

    9 ай бұрын

    Hnji ranjit Singh ji subscribe for more videos

  • @jantamoga5219
    @jantamoga52199 ай бұрын

    Bahot vadiya bai ghaint farm

  • @luckysidhu1952
    @luckysidhu19525 ай бұрын

    BOHAT HE WADIA SETAMENT KITI HOE HAI BETA JI JEY AAPA SEHAJ TE SANJAM TE SACH TE CHALIEY TAA TRAKI MILDI HAI

  • @GurniwazdeepSingh-lj7wo
    @GurniwazdeepSingh-lj7wo6 ай бұрын

    50 gawa saal ch 70 ਕਿੱਲਿਆਂ ਦੀ ਕਮਾਈ ਦਿੰਦਿਆ ਬੰਦਾ ਮਿਹਨਤੀ ਚਾਹੀਦਾ😊

  • @user-rm7uw4mr4t
    @user-rm7uw4mr4t3 ай бұрын

    Bhut wadiya video veer g🎉

  • @gamdoorsingh9672
    @gamdoorsingh96729 ай бұрын

    ਬਹੁਤ ਵਧੀਆ

  • @gurjeetjohal6630
    @gurjeetjohal66309 ай бұрын

    Veer Teri kile wali gall bilkul thik lagi

  • @harwindersinghbilling1381
    @harwindersinghbilling13819 ай бұрын

    Siraaaa 👌 Hanesh Veera

  • @harparkashsingh7660
    @harparkashsingh76609 ай бұрын

    Waheguru G.

  • @ManjitKaur-dn4qk
    @ManjitKaur-dn4qk9 ай бұрын

    Waheguru ji 🙏 ❤

  • @tiwanabrothercowdairyfarms4539
    @tiwanabrothercowdairyfarms45399 ай бұрын

    Very exilent information

  • @DavinderSingh-oo6zs
    @DavinderSingh-oo6zs9 ай бұрын

    Bhut vdia video bai de farm di bhut khushi hoyi dekhke

  • @bpwc5440
    @bpwc54409 ай бұрын

    Very good sar thanks

  • @TarsemSingh-oj6zm
    @TarsemSingh-oj6zm9 ай бұрын

    Salute again and again

  • @sikanderkhan371
    @sikanderkhan3719 ай бұрын

    Good infromation

  • @shantyboparai1046
    @shantyboparai10467 ай бұрын

    Very nice work

  • @Rs-fm4rx
    @Rs-fm4rx8 ай бұрын

    bahut hi vadiya.

  • @manimaan9008
    @manimaan90089 ай бұрын

    Good video Sir

  • @SatnamSingh-kh9io
    @SatnamSingh-kh9io3 ай бұрын

    ਬਹੁਤ ਹੀ ਵਧੀਆ ਤਰੀਕਾ ਕੰਮ ਕਰਨ ਦਾ ਬਾਈ ਜੀ ਦਾ 🐄🐄👌

  • @baazbrarbrar4342
    @baazbrarbrar43429 ай бұрын

    Bhut Vadia ❤

  • @ManoharLal-gn9id
    @ManoharLal-gn9id6 ай бұрын

    ਬਹੁਤ, ਵਧੀਆ,ਫਾਰਮ

  • @babasukhasinghinterlocktailfec
    @babasukhasinghinterlocktailfec9 ай бұрын

    Nice Wark veer ji

  • @robinsahota8488
    @robinsahota84886 ай бұрын

    Super video sr ji

  • @rajwinderkhehra4518
    @rajwinderkhehra45189 ай бұрын

    Very nice diary farm bai ji God bless you ❤❤❤

  • @user-tt4yv2hf5b
    @user-tt4yv2hf5b5 ай бұрын

    ਫੇਲ ਗਾਮਾ ਵਾਲੇ ਫਾਰਮ ਹੀ ਮੱਝਾਂ ਵਾਲਾ ਕੋਈ ਨਹੀਂ

  • @tejpreetsingh8725
    @tejpreetsingh87259 ай бұрын

    Bht wdia

  • @sonysingh7222
    @sonysingh72229 ай бұрын

    ਸਾਡਾ ਦੁਖਾਂਤ ਇਹ ਹੈ ਕਿ।ਅਸੀ ਹਰ ਕੰਮ ਚੋਂ ਕਿਰਤ ਨੂੰ ਕੱਢਣ ਨੂੰ ਫਿਰਦੇ ਆ।ਅਤੇ ਬਹੁਤ ਕੱਢ ਵੀ ਦਿੱਤੇ ।ਖੇਤੀ ਵਿੱਚ ਤਾਂ ਖਤਮ ਹੀ ਹੋ ਗਈ ਕਿਰਤ ।

  • @godgift579

    @godgift579

    9 ай бұрын

    ਵੀਰੇ ਆਪਣੇ ਕਿਰਤੀ ਵੀ ਕੋਈ 10% ਰਹਿ ਗਏ। ਇਮਾਨਦਾਰੀ ਨਾਲ ਕੋਈ ਕੰਮ ਕਰ ਕੇ ਰਾਜ਼ੀ ਨਹੀਂ।ਮੈਂ ਆਪ ਖੁਦ ਦਿਹਾੜੀ ਕਰਦੀ ਹਾਂ। ਮੈਂ ਖੁਦ ਇਹ ਗੱਲ ਨੋਟ ਕਰਦੀ ਹਾਂ। ਬਿਲਕੁਲ ਕਾਮੇ ਮਾਲਕਾਂ ਨਾਲ ਵਿਸ਼ਵਾਸ ਘਾਤ ਕਰਦੇ ਨੇ। ਇਮਾਨਦਾਰੀ ਦੀ ਕਮਾਈ ਹੀ ਫਲਦੀ ਹੈ।

  • @Dilbag-rv2gl

    @Dilbag-rv2gl

    9 ай бұрын

    ​@@godgift579😊

  • @sonysingh7222

    @sonysingh7222

    9 ай бұрын

    @@godgift579 ਨਹੀ ਬਾਈ ਅਸਲ ਵਿੱਚ ਇਨਸਾਨ ਨੂੰ ਮਸੀਨ ਸਮਝਿਆ ਜਾਦਾ ਹੈ ।ਜਿਆਦਾ ਕੰਮ ਅਤੇ ਮਹਿਨਤ ਘੱਟ ਹੋਵੈ

  • @RanjitSingh-ku6sp

    @RanjitSingh-ku6sp

    9 ай бұрын

    Well done bro

  • @motivationguru2783

    @motivationguru2783

    9 ай бұрын

    Bhai aaj kal lever nhi mildi tw doja ge dosh tuci ap pona ta tohde kol time bhi hona chahida pehla sade bajrog char ke leonde c aovi sara din pathe nhi c ponde ga banda danger hi nhi venda rehnda bandia ch bhi uthda c

  • @RajbirSingh-qh7gg
    @RajbirSingh-qh7gg9 ай бұрын

    Good job bro

  • @RanjeetSingh-gj3ge
    @RanjeetSingh-gj3ge9 ай бұрын

    Very good

  • @usatatla
    @usatatla7 ай бұрын

    Good information veer

  • @user-xy4wc4dt7m
    @user-xy4wc4dt7m9 ай бұрын

    , good work bro

  • @phgravikumar9441
    @phgravikumar94419 ай бұрын

    Good job 👍

  • @baljindersingh4504
    @baljindersingh45049 ай бұрын

    Good veer g

  • @gurjeetbrar8502
    @gurjeetbrar85029 ай бұрын

    God job bai

  • @surmakhsinghsandhu9703
    @surmakhsinghsandhu97039 ай бұрын

    Goodjob.bro

  • @aulakhdairyfarm8382
    @aulakhdairyfarm83829 ай бұрын

    Very nice

  • @TarsemSingh-oj6zm
    @TarsemSingh-oj6zm7 ай бұрын

    Salute Bai ji

  • @msrayat6409
    @msrayat64092 ай бұрын

    Great job g

  • @YadwinderCheema-ke1yr
    @YadwinderCheema-ke1yr9 ай бұрын

    Good job bro 👌

  • @user-lq4wi1wq4y
    @user-lq4wi1wq4y9 ай бұрын

    Vary vary nice je

  • @amriksingh8888
    @amriksingh88889 ай бұрын

    ਉਹ ਵੀਰੋ ਸ਼ਾਸ਼ਰੀ ਕਾਲ ਨਹੀ? ਸਤਿ ਸ੍ਰੀ ਅਕਾਲ ਹੁੰਦੀ ਹੈ

  • @Titu707
    @Titu7079 ай бұрын

    ਜਰਮਨ ਵਿੱਚ ੩੦੦ ਗਾਵਾਂ ਇਕੱਲਾ ਬੰਦਾ ਸਾਵਦਾ

  • @ammytoor4856
    @ammytoor48569 ай бұрын

    Hanish khan best wishes veer

  • @gurdevsingh8157
    @gurdevsingh81579 ай бұрын

    ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਅਤੇ ਬੋਲਿਆ ਕਰੋ ਪੰਜਾਬੀਓ ਆਪਣੀ ਮਾਂ ਹੀ ਸਕੀ ਮਾਂ ਹੁੰਦੀ ਏ ਇਗਲੈਂਡ ਵਾਲੀ ਤਾਂ ਮਤਰੇਈ ਮਾਂ ਏ

  • @devindertogar1295
    @devindertogar12959 ай бұрын

    Nice work

  • @raman_kalirana
    @raman_kalirana4 сағат бұрын

    ਗੋਹੇ ਚ ਈ ਲੰਘ ਜਾਂਦੀ ਆ ਉਮਰ । ਕੱਢਣ ਪਾਉਣ ਨੂੰ ਕੁੱਝ ਨਹੀਂ ਹੈ ਝੱਗ ਜਿੰਨੀ ਮਰਜੀ ਠਾਲ਼ੀ ਚੱਲੋ

  • @KuldeepSingh-zi4jz
    @KuldeepSingh-zi4jz9 ай бұрын

    Good 👍

  • @jagrajjawanda2557
    @jagrajjawanda25577 ай бұрын

    Good hard work karda ho

  • @bhathaldairyandagrofarm7126
    @bhathaldairyandagrofarm71269 ай бұрын

    Good

  • @user-fz3vx1sm9e
    @user-fz3vx1sm9e5 ай бұрын

    Very good bro

  • @mandeepbrar5996
    @mandeepbrar59967 ай бұрын

    Interview krn vale munde da v boln da dhang v bahut vdhiya hai, bilkul ove hi hairan hoke, swal puch riha hai, jive viwer video dekh ke puchna chahunda hove

  • @dharampreetbajwa

    @dharampreetbajwa

    7 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਨਹੀਂ ਅੱਜਕਲ ਤਾਂ ਜਿਆਦਾਤਰ ਨਿੰਦਿਆ ਹੀ ਜਾਂਦਾ ਪੰਜਾਬ ਚ ਕੰਮ ਕਰਨ ਵਾਲਿਆਂ ਨੂੰ🙏♥️♥️♥️subscribe plz

  • @mandeepbrar5996

    @mandeepbrar5996

    7 ай бұрын

    @@dharampreetbajwa nhi nhi...... bahut vdhiya jankari ditti , best lgga

  • @harpalsingh-bq7zj
    @harpalsingh-bq7zj9 ай бұрын

    Good 22 ji Good gl bat

  • @prabhchahal5426
    @prabhchahal54269 ай бұрын

    Sira 🔥

  • @BaljitPunjabi55
    @BaljitPunjabi559 ай бұрын

    ਜਾਣਕਾਰੀ ਤਾਂ ਬਹੁਤ ਵਧੀਆ ਸੀ ਬਾਈ ਜੀ,ਪ੍ਰੰਤੂ ਅਡਰੈੱਸ ਨੀ ਦੱਸਿਆ ਵੀ ਕਿਹੜੇ ਪਿੰਡ ਹੈ ਇਹ ਫਾਰਮ।

  • @sitarkhan8395

    @sitarkhan8395

    9 ай бұрын

    ਨਾਭਾ ਰੋਡ ਚੋਧਰੀਮਾਜਰਾ

  • @BaljitPunjabi55

    @BaljitPunjabi55

    9 ай бұрын

    @@sitarkhan8395 ਧੰਨਵਾਦ ਬਾਈ ਜੀ

  • @buntysharma6630

    @buntysharma6630

    7 ай бұрын

    Send me Ur pH no paji

  • @karnailjossansingh318

    @karnailjossansingh318

    6 ай бұрын

    ​@@sitarkhan8395😂boo

  • @user-rh1wy8wk8j

    @user-rh1wy8wk8j

    4 ай бұрын

    Very good information brother

  • @user-ee2ue5yk7p
    @user-ee2ue5yk7p2 ай бұрын

    Best bro

  • @Rs-fm4rx
    @Rs-fm4rx8 ай бұрын

    bada kaint

  • @ramanpreetsingh1128
    @ramanpreetsingh11286 ай бұрын

    Good job

  • @NirmalSingh-bj1tb
    @NirmalSingh-bj1tb9 ай бұрын

    Good 🎉

  • @sehajpalsingh3646
    @sehajpalsingh36463 ай бұрын

    Very nyc

  • @harshdeepsingh56207
    @harshdeepsingh562079 ай бұрын

    Nice

  • @msrayat6409
    @msrayat64092 ай бұрын

    15 ਗਾਂਵ 15 ਲੱਖ ਰੁਪਏ ਨੈਟ profit 🎉🎉🎉🎉🎉🎉

  • @bilwasingh9325
    @bilwasingh93257 ай бұрын

    Wheguru mehar kre

  • @akalsingh9379
    @akalsingh93796 ай бұрын

    Nice farm

  • @khehrasaab6252
    @khehrasaab62525 ай бұрын

    Good vg

  • @rajwindersingh7394
    @rajwindersingh73949 ай бұрын

    Sara kush ok hai bai da par income di gall te jiyada ho gya j eni income aa fer hun tak 5 kile apde hone chahide c

  • @badeshadairyfarm9381

    @badeshadairyfarm9381

    9 ай бұрын

    15 kille a vr 22 kol par oh pind to kaafi door a

  • @harjeetsinghmaan7005

    @harjeetsinghmaan7005

    4 ай бұрын

    Bai g Mera cattle feed da Kum hai jyadater farma to feed d payment ni dity jandi 80 percent farm fail hai

  • @r.skoushikgamer3648
    @r.skoushikgamer3648Ай бұрын

    Ani income Huneke Baad be forum Rent per Hai😂😂😂😂😂

  • @Brarfarm5263
    @Brarfarm52639 ай бұрын

    Avdi photo hi dikhayi jane a farm da ta kuz dikhayia ni

  • @navrajdeol5314
    @navrajdeol53149 ай бұрын

  • @vickyromana77
    @vickyromana779 ай бұрын

    👍👍👍

  • @sukhmantiwana8979
    @sukhmantiwana89792 ай бұрын

    Good kissan

  • @sukhpreetsinghsukh9862
    @sukhpreetsinghsukh98629 ай бұрын

    Starting vich name te pind jrurr puche aha kro g

  • @sarbjeetkaur2816
    @sarbjeetkaur28169 ай бұрын

    👍👍👍👍

  • @diltajrealestatedre6230
    @diltajrealestatedre62302 ай бұрын

    INFORMATION OF LABOUR IS GOOD BUT BUSINESS DATA IS NOT FAIR.

  • @dhaliofarmbk7947
    @dhaliofarmbk79479 ай бұрын

    Nice 👍 video y but vid la. Kulwinder biroke kalan

  • @waheguru3400
    @waheguru34009 ай бұрын

    ਜ਼ੀਰੋ

  • @harjeetsinghmaan7005
    @harjeetsinghmaan70054 ай бұрын

    Eni income hai fir veer apdi jameen khud kyo nahi lyi kyoki 90 cow d amdan 90 lukh ho gyi 25 yo 30 lukh ch 1acre mull mil janda phir rent kyo bharda bai

  • @user-yd6kz2io4n
    @user-yd6kz2io4n9 ай бұрын

    22 jr Manu shook our passani

  • @balwantsinghdhadda2644
    @balwantsinghdhadda26449 ай бұрын

    Very nice ji Best wishes

  • @user-ic5pt1yb2v
    @user-ic5pt1yb2v8 ай бұрын

    🎉🎉🎉

  • @kindergill9150
    @kindergill91509 ай бұрын

    Ñicè

  • @RavinderKaurHundel
    @RavinderKaurHundel9 ай бұрын

    😊

  • @JaspalWaraich-bt2cx
    @JaspalWaraich-bt2cx9 ай бұрын

    ਵੀਰੇ ਬਹੁਤ ਵਧੀਆ ਪਰ ਪੂਰੀ ਵੀਡਿਓ ਨਹੀ ਦਿਖਾਈ ਨਾ ਗੋਹਾ ਨਾ ਮਿਲਕਿੰਗ

  • @dharampreetbajwa

    @dharampreetbajwa

    9 ай бұрын

    Coming soon subscribe ….

Келесі