Dairy Farm 'ਚ ਦੁੱਧ ਬਾਰੇ ਵੱਡੇ ਖੁਲਾਸੇ ! Dairy ਅਤੇ ਡੋਡਿਆਂ 'ਤੇ Loan | Rakesh Kumar Ghattu | Sirlekh

Dairy Farm 'ਚ ਦੁੱਧ ਬਾਰੇ ਵੱਡੇ ਖੁਲਾਸੇ ! Dairy ਅਤੇ ਡੋਡਿਆਂ 'ਤੇ Loan | Rakesh Kumar Ghattu | Sirlekh
ਡੇਅਰੀ ਫਾਰਮ 'ਚ ਦੁੱਧ ਬਾਰੇ ਵੱਡੇ ਖੁਲਾਸੇ !
ਡੇਅਰੀ ਅਤੇ ਡੋਡਿਆਂ 'ਤੇ ਲੋਨ !
ਰਾਕੇਸ਼ ਕੁਮਾਰ ਘੱਤੂ ਡੇਅਰੀ ਫਾਰਮ ਅਤੇ ਫੂਡ ਬਾਰੇ ਚੰਗੀ ਜਾਣਕਾਰੀ ਰੱਖਦੇ ਹਨ । ਡੇਅਰੀ ਫਾਰਮ 'ਚ ਕਮਾਈ ਕਿਵੇਂ ਹੁੰਦੀ ਹੈ ?
ਇਹਨਾਂ ਦੀ ਗੱਲਬਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
Dairy Farm,dairy farmer,farmer,dairy farm,india farming,Dairy,dairy,dairy farming,best dairy,milk,dairy milk,chocolates,Loan,dairy farm loan,Finance to Dairy Sector,finance news,finance to dairy sector,afeem,dodeyan di kehti,afeem farm,farm,farming,america,farm loan,dairy farming in india,Dairy farming business,dairy farming business,dairy farming business plan,dairy farm business,milk production,cow farm,Reddu Dairy Farm,milking,cleaning cows feet
#dairy #dairyfarm #milk #farm #punjabi #punjab #sirlekh

Пікірлер: 51

  • @Bhangujatt3191
    @Bhangujatt319119 күн бұрын

    ਦੁੱਧ ਮਹਿੰਗਾਈ ਦੇ ਹਿਸਾਬ ਨਾਲ 10 ਪੑਤੀ ਫੈਟ ਦੇ ਹਿਸਾਬ ਨਾਲ ਵਿਕਣਾ ਚਹੀਦਾ ਹੈ ਤਾਂ ਕਿਸਾਨ ਖੁਸਹਾਲ ਹੋ ਸਕਦਾ ਹੈ ਲੋਕਾ ਨੂੰ ਗਾਂ ਦਾ ਮੂਤ ਪੀਣ ਦੀ ਬਜਾਏ ਦੁੱਧ ਦਹੀ ਪਨੀਰ ਆਦਿ ਖਾਣੇ ਪੀਣੇ ਚਾਹੀਦੇ ਹਨ

  • @windersingh9211
    @windersingh921119 күн бұрын

    ਦੁੱਧ ਦਾ ਰੇਟ ਕੀ ਵਧਣਾਂ ਬਹੁ ਗਿਣਤੀ ਚ ਤਾਂ ਗਾਵਾਂ ਦਾ ਮੂਤ ਪੀ ਰਹੇ ਨੇ ਲੋਕ

  • @Bhangujatt3191
    @Bhangujatt319119 күн бұрын

    ਕੰਪਨੀਆ 8 ਰੁਪਏ ਪੑਤੀ ਫੈਟ ਤੇ ਦੁਧ ਖਰੀਦ ਕੇ 16 ਰੁਪਏ ਪੑਤੀ ਫੈਟ ਦੇ ਹਿਸਾਬ ਨਾਲ ਵੇਚਦੀਆ ਹਨ 0 ਫੈਟ ਸਪਰੇਟੇ ਦੀ ਦਹੀ 10 ਰੁਪਏ ਦੀ 100 ਗੑਾਮ ਵੇਚਦੀਆ ਹਨ

  • @Bhangujatt3191
    @Bhangujatt319119 күн бұрын

    ਮੱਝ ਦੇ 17 ਕਿਲੋ ਦੁੱਧ ਵਿਚ 1 ਕਿਲੋ ਦੇਸੀ ਘੀ ਬਣਦਾ ਹੈ 4 ਕਿਲੋ ਦੁੱਧ ਵਿਚੋ 1 ਖੋਆ ਬਣਦਾ ਹੈ 5 ਕਿਲੋ ਦੁੱਧ ਵਿਚੋ 1 ਕਿਲੋ ਪਨੀਰ ਬਣਦਾ ਹੈ 10 ਕਿਲੋ ਦੁੱਧ ਵਿਚੋ 1 ਕਰੀਮ ਬਣਦੀ ਹੈ 800 ਗੑਾਮ ਮੱਖਣ ਬਣਦਾ ਹੈ 10 ਕਿਲੋ ਦੁੱਧ ਵਿਚੋ 10 ਕਿਲੋ ਦਹੀ ਬਣਦੀ ਹੈ

  • @varunmalhotra4372
    @varunmalhotra437218 күн бұрын

    Ghar jo achaar paune kine-2 saal chalda,jiwe amb da te nimbu da ya hor achaar..

  • @InderjitSingh-nv1yu
    @InderjitSingh-nv1yu19 күн бұрын

    Bai di gal sahi hai quality leni hai ta rate ta dena hi pawega ghat rate te lin di soch hi milawat da karn bandi hai

  • @Laddi_Wraich_UK
    @Laddi_Wraich_UK19 күн бұрын

    6 ਮਿੰਟ ਵਿਚ ਸਾਰਾ ਘੰਟਾਂ ਖਰਾਬ ਹੁੰਦਾ ਸਿਧਾ ਚਲਾ ਦਿਆ ਕਰੋ ਬਾਈ ਯਾਰ

  • @JasBrarLivestockFarm
    @JasBrarLivestockFarm19 күн бұрын

    ਜੇ ਬਾਹਰਲੀ ਗਾ ਕੋਈ ਹੋਰ ਜਾਨਵਰ ਹੈ ਤਾਂ ਘੱਟੋ ਘੱਟ ਓਹਨਾ ਨੂੰ ਬੱਕਰੀ ਵਾਂਗੂੰ ਮੀਟ ਦੇ ਤੌਰ ਤੇ ਬਾਹਰਲੇ ਦੇਸ਼ਾਂ ਵਿੱਚ ਭੇਜਣ ਤਾਂ ਦਿਓ

  • @manjindergill420

    @manjindergill420

    18 күн бұрын

    Right

  • @luckysidhu1952

    @luckysidhu1952

    18 күн бұрын

    BAI JI SADA BHATEJA HOME MADE BAFI BNNON LAG GEA 8 FAT DE MILK DE RATE CE500 RS KG LOKA NE. QUALITY NAHI RATE DEKHEA KE OH 400 RS KG DE REHA KAKU JI DE GALL SAHI AA APNE RATE SASTA HOWE BNNE CHAHEY POWDER DE HOWE PAR KHUSH LOK OH CE JO KEH RAHEY CE KE SWAD AAHE HOWE PAISE DE KOE GALL NAHI

  • @GurdeepSingh-tq4oc
    @GurdeepSingh-tq4oc19 күн бұрын

    Dud 32 rupa feed 35 rupa dso

  • @BhagwanSingh-wh9uy
    @BhagwanSingh-wh9uy19 күн бұрын

    Ekk dodhi j ponf de 30 ghara wtcho dudh leyaa reha hai. J oss nu kaho k sham nu 1.5 quantal dudh de dewo fir ohh eina dudh kitho liyaa k dewega jado k ekk ghar wadh to wadh ekk killo dudh extra he massa pawega. 5

  • @rakeshraswanta1312

    @rakeshraswanta1312

    19 күн бұрын

    ਵੀਰ ਜੀ BMC ਆ ਗਏ ਪੰਜ ਦਿਨ ਤਕ ਦੁੱਧ ਬਿਲਕੁੱਲ ਤਾਜ਼ਾ ਰਹਿੰਦਾ ਹੈ

  • @karamjeetbandesha
    @karamjeetbandesha19 күн бұрын

    ❤❤ very nice

  • @KulwinderSingh-fz3zt
    @KulwinderSingh-fz3zt6 күн бұрын

    Bhai bnaonde ne dud dodi 1 majh ni hundi dud 4 to 5 ktl leke jande ne seher

  • @luckysidhu1952
    @luckysidhu195218 күн бұрын

    BAI JI U S A CANADA. U K WICH MILK TOO CANCER BOHAT JIADA HO REHA OH CYLEJ TOO AA REHA COWS CH JEHRE BACHEY CANADA. U S A REH RAHEY NE OHNA DE MAA BAP NE ALMOND MILK DE RAHE NE APNE PARWAR NU IMPORTED COWS DE MILK NAL CANCER HO REHA

  • @bickycheema2458
    @bickycheema245819 күн бұрын

    Ehne pashu ta ha ne eve hi chwala mari jada nakli dhad bohat vik reha

  • @rakeshraswanta1312

    @rakeshraswanta1312

    19 күн бұрын

    ਡੇਢ ਕਰੋੜ ਤੋਂ ਵੱਧ ਪੈਦਾ ਹੁੰਦਾ ਬਾਕੀ ਧਿਆਨ ਨਾਲ ਸੁਣੋ ਵੀਰ

  • @delhikissanmorchakarantika9126

    @delhikissanmorchakarantika9126

    13 күн бұрын

    Sava paida hoonda sade pind which 5% pashu rehge 95% khatam hoge sare pinda da ahi haal aa

  • @Pteet683
    @Pteet68319 күн бұрын

    Silage ਆਚਾਰ ਦਾ ਬਦਲ ਕੀ ਹੋ ਸਕਦਾ? ਇਹ ਵੀ ਤਾਂ ਦੱਸ ਦਿੰਦੇ

  • @GURMEETSINGH-sl1do

    @GURMEETSINGH-sl1do

    19 күн бұрын

    Green fodder

  • @princerai7705

    @princerai7705

    19 күн бұрын

    ਹਰੇ ਪੱਠੇ ਪਾ ਭਰਾ

  • @Pteet683

    @Pteet683

    19 күн бұрын

    @@princerai770520 ਪਸੂਆਂ ਨੂੰ ਪੱਠੇ ਵੱਢ ਕੇ ਪਾਉਣ ਲੱਗ ਪਏ ਤਾਂ ਸਾਰਾ ਦਿਨ ਪੱਠਿਆਂ ਨੂੰ ਹੀ ਲੰਘ ਜਾਣਾ ਵੀਰ ☺

  • @Pteet683

    @Pteet683

    19 күн бұрын

    @@princerai7705 ਵੀਰ ਜਿਆਦਾ ਪਸੂਆਂ ਨੂੰ ਪੱਠਿਆਂ ਵਿੱਚ ਹੀ ਸਾਰੀ ਦਿਹਾੜੀ ਲੰਘ ਜਾਂਦੀ। ਆਚਾਰ ਮਾੜਾ ਹੁੰਦਾ ਤਾਂ ਬਾਹਰਲੇ ਮੁਲਕਾਂ ਵਿੱਚ ਨਾ ਵਰਤਦੇ। ਮੈਂ ਖੁਦ ਆਚਾਰ ਪਾ ਰਿਹਾ ਪਸੂਆਂ ਨੂੰ ਕਦੇ ਕੋਈ ਸਮੱਸਿਆ ਨਹੀਂ

  • @princerai7705

    @princerai7705

    18 күн бұрын

    @@Pteet683 ਵੀਰ ਅਚਾਰ ਵਾਲ਼ਾ ਦੁੱਧ ਕਿਸੇ ਨੂੰ ਕੀ ਤਾਕਤ ਦਾਉ ਸਾਡੇ ਕੋਲ 50 ਡੰਗਰ ਆ ਅਸੀ ਕਦੇ ਅਚਾਰ ਨਹੀ ਪਾਇਆ

  • @gursewaksidhu2200
    @gursewaksidhu220019 күн бұрын

    Ohh ja bhrava eve hi bs...Nakli milk Banda hai oh v bina milk powder to bs chemicals naal.. har roj videos aaundiya ne koi nakli dudh langar ch pa janda koi viyah te ghra ch pa janda .. eh bhai saab kehde sirf te sirf factory ch bnaea janda.. kamaal aa

  • @rakeshraswanta1312

    @rakeshraswanta1312

    19 күн бұрын

    ਬਾਈ ਜੀ ਜਿਹੜੇ ਆਵਦਾ ਪੈਕਟਾਂ ਆਲ਼ਾ ਵੇਚਣਾ ਚਾਹੁੰਦੇ ਨੇ ਓਹ ਗ਼ਲਤ ਪ੍ਰਚਾਰ ਕਰਵਾਉਂਦੇ ਨੇ ਜਿੰਵੇ ਤੁਸੀਂ ਵੀ ਮੰਨ ਲਿਆ ਅਜਿਹਾ ਕੁੱਝ ਵੀ ਨਹੀਂ ਵੀਰ

  • @GagandeepSinghGill-sc8gk

    @GagandeepSinghGill-sc8gk

    10 күн бұрын

    ਬਾਈ ਜਿਹੜਾ ਵੀ ਭਰਾ ਆਪਣੇ ਘਰ ਬਹੁਤ ਘੱਟ ਪਸ਼ੂ ਪਾਲਣ ਕਰਕੇ ਸ਼ਹਿਰਾਂ ਵਿੱਚ ਸੱਤ ਅੱਠ ਕੁਇੰਟਲ ਪ੍ਰਤੀ ਦਿਨ ਦੁੱਧ ਸਪਲਾਈ ਕਰਦਾ ਉਹ ਕੋਈ ਨਹੀਂ ਮੰਨਦਾ ਕਿ ਨਕਲੀ ਦੁੱਧ ਵੀ ਬਣਦਾ ਕਿਉਂਕਿ ਉਹ ਆਪ ਵੀ ਇਨ੍ਹਾਂ ਕੰਮਾਂ ਵਿੱਚ ਲਿਪਤ ਹਨ

  • @GagandeepSinghGill-sc8gk

    @GagandeepSinghGill-sc8gk

    10 күн бұрын

    ਮੈਂ ਅਪਣੀ ਜ਼ਿੰਦਗੀ ਵਿੱਚ ਹੁਣ ਤੱਕ ਦੀ 42 ਸਾਲ ਦੀ ਉਮਰ ਵਿੱਚ ਜਿੰਨੇ ਵੀ ਡੇਅਰੀ ਦਾ ਧੰਦਾ ਕਰਦੇ ਸਨ ਬਿਨਾਂ ਪਸ਼ੂ ਰੱਖੇ ਉਨ੍ਹਾਂ ਵਿੱਚੋਂ ਕੋਈ ਵੀ ਤੰਦਰੁਸਤ ਨਹੀਂ ਦੇਖਿਆ ਜੇ ਉਹ ਆਪ ਠੀਕ ਹੁੰਦਾ ਤਾਂ ਉਸ ਦੇ ਪਰਿਵਾਰ ਵਿੱਚ ਕੋਈ ਨਾ ਕੋਈ ਤਕਲੀਫ ਵਿੱਚ ਹੀ ਦੇਖਿਆ ਇਸੇ ਚੈਨਲ ਤੇ ਹੀ ਰੇਡੂ ਡੇਅਰੀ ਫਾਰਮਿੰਗ ਵਾਲੇ ਬੱਬੂ ਦੀ ਇੰਟਰਵਿਊ ਦੇਖੀ ਉਸ ਨੇ ਵੀ ਕਿਹਾ ਕਿ ਜਦੋਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਕਰਕੇ ਜਿਨੇ ਪੈਸੇ ਬਣਾਏ ਉਹ ਡਾਕਟਰਾਂ ਰਾਹੀਂ ਹੀ ਨਿਕਲ ਗਏ

  • @GagandeepSinghGill-sc8gk

    @GagandeepSinghGill-sc8gk

    10 күн бұрын

    ਬਾਈ ਇਹ ਵੀਰ ਐਵੇਂ ਪੁੱਠੀਆਂ ਗੱਲਾਂ ਕਰੀ ਜਾਂਦਾ ਕਿ ਅਮਰੀਕਣ ਢੱਠਾ ਦੇਸੀ ਗਾਂ ਨੂੰ ਗੱਭਣ ਨਹੀਂ ਕਰਦਾ ਦੇਸੀ ਢੱਠਾ ਅਮਰੀਕਣ ਗਾਵਾਂ ਨੂੰ ਗੱਭਣ ਨਹੀਂ ਕਰਦਾ ਸਾਡੇ ਘਰ ਰੱਖੀਆਂ ਹੋਈਆਂ ਅਮਰੀਕਣ ਗਾਵਾਂ ਵਿੱਚੋਂ ਕੋਈ ਗਾਂ ਜਦੋਂ ਬਾਰਬਾਰ ਫੇਰ ਖਾਂਦੀ ਸੀ ਤਾਂ ਅਸੀਂ ਉਸ ਨੂੰ ਗਾਊਸ਼ਾਲਾ ਵਿਚੋਂ ਦੇਸੀ ਢੱਠੇ ਤੋਂ ਗੱਭਣ ਕਰਵਾਉਂਦੇ ਰਹੇ ਹਾਂ ਇਹ ਬਾਈ ਐਵੇਂ ਜਬਲੀਆਂ ਮਾਰੀ ਜਾਂਦਾ ਇਥੇ ਡਾਕਟਰ ਬਣਿਆ ਬੈਠਾ ਸੁੱਖੀ ਦੀਆਂ ਪਹਿਲਾਂ ਵੀਡੀਓ ਬਹੁਤ ਵਧੀਆ ਹੁੰਦੀਆਂ ਇਹ ਤਾਂ ਐਵੇਂ ਟਾਇਮ ਪਾਸ ਈ ਕੀਤਾ

  • @rakeshraswanta1312

    @rakeshraswanta1312

    4 күн бұрын

    @@GagandeepSinghGill-sc8gk ਅਮਰੀਕਣ ਢੱਠਾ ਦੇਸੀ ਗਾਂ ਦੀ ਬੱਚੇਦਾਨੀ ਪਾੜ ਦਿੰਦਾ ਹੈ ਚਾਰ ਗਾਂਵਾ ਮਰਦੀਆਂ ਆਪ ਦੇਖੀਆਂ ਨੇ ਜਾਕੇ ਪਤਾ ਕਰ ਲਵੋ ਹਾਂ ਦੇਸੀ ਢੱਠਾ ਅਮਰੀਕਨ ਨੂ breed ਕਰ ਦੇਵੇ ਇਹਦਾ ਪਤਾ ਨੀ ਇੰਨਾਂ ਪਤਾ ਦੇਸੀ ਢੱਠੇ ਦਾ ਲਿੰਗ ਅਮਰੀਕਨ ਗਾਂ ਦੀ ਬੱਚੇਦਾਨੀ ਤਕ ਨਹੀਂ ਪਹੁੰਚਦਾ

  • @Kisanfoodfarming
    @Kisanfoodfarming19 күн бұрын

    Good

  • @jagirjosan4521
    @jagirjosan452118 күн бұрын

    A one ਭਾਜੀ ਵਲੀਆਤਾਈ ਗਾ ਦਾ ਹੁੰਦਾ, A two desi da

  • @Harjindersingh-ip4qf
    @Harjindersingh-ip4qf19 күн бұрын

    Eh bapar banda vetnary doctor vi zemewar ne jo galat seevan bhar ke kissan ate majdur de ghar vich kille khali karte

  • @varunmalhotra4372
    @varunmalhotra437218 күн бұрын

    Desi gaan To vadiya dudh te ghee koi nhi paida krda..Desi gaan 2 ¹/² saal to pehla sundi nhi..Per Hf ya majh da dudh naalo 100 guna changa

  • @delhikissanmorchakarantika9126

    @delhikissanmorchakarantika9126

    13 күн бұрын

    Kade maj rakhi aa

  • @JasBrarLivestockFarm
    @JasBrarLivestockFarm19 күн бұрын

    ਮੱਝਾਂ ਕਿਸੇ ਹੋਰ ਗ੍ਰਹਿ ਤੋਂ ਆਈਆਂ?😂 ਐਵੇਂ ਹੀ ਗੱਪ ਮਾਰੀ ਜਾਂਦਾ

  • @manjindergill420

    @manjindergill420

    18 күн бұрын

    Haha right bai enu kosh ni pta

  • @rakeshraswanta1312

    @rakeshraswanta1312

    17 күн бұрын

    ਸਮਝ ਨੀ ਆਈ ਵੀਰ ਕੀ ਪੁੱਛਿਆ

  • @dycmmsignal2928
    @dycmmsignal292818 күн бұрын

    ਦੋਦਾ ਦਾ ਦੁਧ is not tested milak is causing liver disease. He is appears to have no knowledge of cows and milk quality.

  • @rajbirsingh3641
    @rajbirsingh364119 күн бұрын

    Very nice good massage

  • @sukhjitsingh1079
    @sukhjitsingh107919 күн бұрын

    Achar ek majburi h

  • @princerai7705

    @princerai7705

    19 күн бұрын

    Achar pondeya nu te Thora chir bai pehla majburi da kida sarda si

  • @karmjitsingh317
    @karmjitsingh31716 күн бұрын

    Bakwas

Келесі