ਚਾਦਰਾ ਤੇ ਪੱਗ ਦੇ ਵੱਖਰੇ ਸਟਾਈਲ ਕਰਕੇ ਚਰਚਾ 'ਚ ਆਇਆ Zaibi Hanjra ਸਿੱਧੂ ਮੂਸੇਵਾਲੇ ਦਾ ਪੱਕਾ ਫੈਨ

e had to hear taunts from people for speaking Punjabi mother tongue
It is said that he spoke the language of the Sikhs, he kept giving excuses to the family, but still he did not stop speaking Punjabi Zaibi Hanjra came into discussion due to different styles of chadra and turban A big fan of Sidhu Moosewale, 5911 songs resonate in Pakistan
ਪੰਜਾਬੀ ਮਾਂ ਬੋਲੀ ਬੋਲਣ ਕਰਕੇ ਲੋਕਾਂ ਤੋਂ ਸੁਣਨੇ ਪਏ ਤਾਹਨੇ ਕਹਿੰਦੇ ਇਹ ਤਾਂ ਸਿੱਖਾਂ ਦੀ ਬੋਲੀ ਬੋਲਦਾ, ਘਰਦਿਆਂ ਨੂੰ ਦਿੰਦੇ ਰਹੇ ਉਲਾਂਭੇ, ਫਿਰ ਵੀ ਨਹੀਂ ਬੋਲਣੀ ਛੱਡੀ ਪੰਜਾਬੀ ਚਾਦਰਾ ਤੇ ਪੱਗ ਦੇ ਵੱਖਰੇ ਸਟਾਈਲ ਕਰਕੇ ਚਰਚਾ 'ਚ ਆਇਆ Zaibi Hanjra
ਸਿੱਧੂ ਮੂਸੇਵਾਲੇ ਦਾ ਪੱਕਾ ਫੈਨ, ਪਾਕਿਸਤਾਨ 'ਚ ਗੂੰਜਦੇ ਨੇ 5911 ਦੇ ਗਾਣੇ
#pakistan ‪@SidhuMooseWalaOfficial‬ #ZaibiHanjra #PunjabiBoli ‪@AamAadmiParty‬‪@5911records‬ #Punjab #SidhuMoosewala #Song #Sikhism #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 34

  • @hellopunjabi6540
    @hellopunjabi65405 ай бұрын

    ਰੱਬ ਕਰੇ ਸਾਡਾ ਲਹਿੰਦਾ ਚੜ੍ਹਦਾ ਪੰਜਾਬ ਦੀ ਥਾਂ ਇੱਕ ਪੰਜਾਬ ਹੀ ਹੋਵੇ

  • @TalwinderSandhu-vh7wj
    @TalwinderSandhu-vh7wj5 ай бұрын

    ਇਕਲਾ ਸ਼ੇਰ ਪੰਜਾਬੀ ਜੁਬਾਨ ਦਾ ਝੰਡਾ ਚੁੱਕੀ ਫਿਰਦਾ. ਬਹੁਤ ਚੰਗਾ ਲੱਗਦਾ. 🙏

  • @daljitsingh3631
    @daljitsingh36315 ай бұрын

    ਸਲਿਊਟ ਹੈ ਇਸ ਵੀਰ ਨੂੰ🙏🙏🙏

  • @hellopunjabi6540
    @hellopunjabi65405 ай бұрын

    ਬੜੇ ਪਿਆਰੇ ਲੱਗਦੇ ਨੇ ਹੰਜਰਾ ਸਾਹਿਬ ਨਾਸਿਰ ਢਿੱਲੋਂ ਤੇ ਇਨਾਂ ਦੇ ਸਾਥੀ ਕਾਸ਼ ਲਹਿੰਦਾ ਚੜ੍ਹਦਾ ਪੰਜਾਬ ਇਕ ਹੋ ਜਾਵੇ ਠੇਠ ਪੰਜਾਬੀ ਬੋਲਦੇ ਨੇ ਇਹ ਵੀਰ

  • @hellopunjabi6540
    @hellopunjabi65405 ай бұрын

    ਰੱਬ ਇਨਾਂ ਨੂੰ ਜਿੳਦਾ ਰੱਖੇ

  • @hellopunjabi6540
    @hellopunjabi65405 ай бұрын

    ਸਹੀ ਮਾਇਨੇ ਵਿੱਚ ਪੰਜਾਬੀ ਜ਼ੁਬਾਨ ਦੇ ਝੰਡਾ ਬਰਦਾਰ ਨੇ

  • @hellopunjabi6540
    @hellopunjabi65405 ай бұрын

    ਅੱਖਰਾਂ ਵਾਲੀ ਗੱਲ ਨੋਟ ਕਰਨ ਵਾਲੀ ਐ ਸਪੋਕਸਮੈਨ ਦੇ ਐਂਕਰ ਸਾਹਿਬ ਹੰਜਰਾ ਸਾਹਿਬ ਬੜੇ ਦਰਦਮੰਦ ਨੇ ਮਾਂ ਬੋਲੀ ਲਈ

  • @hellopunjabi6540
    @hellopunjabi65405 ай бұрын

    ਸਾਡੀ ਮਾਖਿੳ ਮਿੱਠੀ ਪੰਜਾਬੀ ਬੋਲੀ ਪੰਜ ਹਜ਼ਾਰ ਸਾਲ ਪੁਰਾਣੀ ਹੈ ਸਾਨੂੰ ਮਾਣ ਹੋਣਾ ਚਾਹੀਦਾ ਹੈ

  • @gsd2008
    @gsd20085 ай бұрын

    Bahut bahut dhanwaad hanjra veer g ❤❤

  • @Anwargulaammohammad-vl9vp

    @Anwargulaammohammad-vl9vp

    5 ай бұрын

    ❤❤❤❤❤❤❤❤

  • @pritamrupana9550
    @pritamrupana95505 ай бұрын

    Looks like very intelligent man. And very educated person

  • @sunnysingh-sk9tl
    @sunnysingh-sk9tl23 күн бұрын

    Hanjra sahib ਤੁਸੀਂ ਹੁਕਮ ਕਰੋ sponsorship ਭੇਜ ਦਿੰਨੇ ਆ, viza ਦਾ ਕੋਈ issue ਨਹੀਂ, ਅਸੀਂ ਤੁਹਾਡੇ fan ਆ ਵੀਰ ਜੀ।

  • @sidhu2305
    @sidhu23055 ай бұрын

    Sidhumoosewala ❤❤

  • @user-pc6yl1ps7g
    @user-pc6yl1ps7gАй бұрын

    Bhut wadia veer ji bhut wadia kam kar rahe ne bai g

  • @user-tu7ov8tg9c
    @user-tu7ov8tg9c2 ай бұрын

    👍👍👍💪💪💪

  • @ranjitsangha8425
    @ranjitsangha84258 күн бұрын

    GOD bless both punjab ❤🙏🏾

  • @ranjitsingh2470
    @ranjitsingh24703 күн бұрын

    ❤❤❤❤❤

  • @Anwargulaammohammad-vl9vp
    @Anwargulaammohammad-vl9vp5 ай бұрын

    ❤❤❤❤❤❤❤❤

  • @sukhveerkaur3186
    @sukhveerkaur31864 ай бұрын

    Zaibi bro 👌👍

  • @karmjitchahil9624
    @karmjitchahil96245 ай бұрын

    Hanjra sahib ❤

  • @tajsinghtoofan1347
    @tajsinghtoofan13472 ай бұрын

    Waheguru khush te aabad rakhe tuhanu

  • @Anwargulaammohammad-vl9vp
    @Anwargulaammohammad-vl9vp5 ай бұрын

    😢😢😢😢😢😢

  • @user-mz3gz8ui1l
    @user-mz3gz8ui1l4 ай бұрын

    NYC bro 🌱👍

  • @ajitkaur9054
    @ajitkaur90544 ай бұрын

    Very intelligent person

  • @user-fr5dw5in8g
    @user-fr5dw5in8gАй бұрын

    ❤❤❤

  • @tajsinghtoofan1347
    @tajsinghtoofan13472 ай бұрын

    Panjabian da te jattan da pahrava hi chadra kurta te pagg hi hai . Munda bhee bohut sunder hai pura pahrava bhee bohut jachda hai

  • @IftikharAli-um9bw
    @IftikharAli-um9bwАй бұрын

    Very nice g ❤️❤️❤️🇵🇰🇵🇰🇵🇰🇵🇰🇵🇰

  • @rajindersandhu2422
    @rajindersandhu24224 ай бұрын

    putter god bless u.

  • @user-bc7tg1jj4y
    @user-bc7tg1jj4y5 ай бұрын

    Very well

  • @amanbirsingh4621
    @amanbirsingh46214 ай бұрын

    🙏🙏

  • @parampreetsinghchugh6817
    @parampreetsinghchugh68174 ай бұрын

    Jio Hanjra sahib jio Love you from Punjab India Ludhiana 🎉❤

  • @kanwalpreets1181
    @kanwalpreets11815 ай бұрын

    Moosewala ta fir moosewala he aa

  • @hellopunjabi6540
    @hellopunjabi65405 ай бұрын

    ਅਬੀਰਾ ਖਾਨ ਵੀ ਬੜੀ ਮਾਣ ਮੱਤੀ ਕੁੜੀ ਐ ੳਹਦੇ ਨਾਲ ਦੀ ਮਿੱਠੀ ਬੋਲਣ ਵਾਲੀ ਕੁੜੀ ਵੀ ਲੱਭਣੀ ਮੁਸ਼ਕਲ ਹੈ

Келесі