“…ਬਿਰਦ ਕੀ ਪੈਜ, ਪੰਥ ਕੀ ਜੀਤ…” ਬੋਲਦੇ ਤਾਂ ਹਾਂ ਪਰ ਅਰਥ ਨਹੀਂ ਪਤਾ I Dr Sukhpreet Singh Udhoke

“…ਬਿਰਦ ਕੀ ਪੈਜ, ਪੰਥ ਕੀ ਜੀਤ…” ਬੋਲਦੇ ਤਾਂ ਹਾਂ ਪਰ ਅਰਥ ਨਹੀਂ ਪਤਾ I ‘ਬਿਰਦ’ ਦਾ ਅਰਥ ਬਜ਼ੁਰਗ ਨਹੀਂ !
Dr Sukhpreet Singh Udhoke

Пікірлер: 40

  • @chahalchahal937
    @chahalchahal9373 ай бұрын

    ਕੌਮ ਦਾ ਅਨਮੋਲ ਹੀਰਾ ਭਾਈ ਸਾਹਿਬ ਭਾਈ ਸੁੱਖ ਪ੍ਰੀਤ ਸਿੰਘ ਜੀ ਉਦੋਕੇ,🌷🙏

  • @paramjitkaursandhu8752
    @paramjitkaursandhu87523 ай бұрын

    ਸਚਮੁੱਚ ਹੀ ਇਹ ਵੀਰ ਜੀ ਕੌਮ ਦੇ ਅਨਮੋਲ ਹੀਰੇ ਹਨ ਪਰਮਾਤਮਾ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ❤❤🙏🙏

  • @sukhchainsingh9110
    @sukhchainsingh91103 ай бұрын

    ਡਾਕਟਰ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਰੱਖਣ ਕੌਮ ਬਹੁਤ ਜ਼ਿਆਦਾ ਲੱਮੀ ਉਮਰ ਬਖਸ਼ਣ

  • @jogasingh91
    @jogasingh913 ай бұрын

    Waheguru Waheguru Waheguru Waheguru Waheguru Waheguru

  • @KuldeepSingh-hi7pw
    @KuldeepSingh-hi7pw3 ай бұрын

    Satnam shri waheguru ji🙏🙏🙏🙏🙏❤❤❤❤❤

  • @Grbsingh
    @Grbsingh3 ай бұрын

    ਧੰਨ ਗੁਰੂ ਨਾਨਕ ! ਧੰਨ ਗੁਰੂ ਨਾਨਕ

  • @jagirsingh115
    @jagirsingh1153 ай бұрын

    ਸਾਨੂੰ ਆਪਣੇ ਡਾਕਟਰ ਸਾਹਿਬ ਜੀ ਉਪਰ ਬਹੁਤ ਮਾਣ ਹੈ ।

  • @hongminku5058
    @hongminku50583 ай бұрын

    Sat nam wahe guru ji ❤

  • @khushwantsingh8721
    @khushwantsingh87213 ай бұрын

    Very nice

  • @ugrahanwalapoppy4621
    @ugrahanwalapoppy46213 ай бұрын

    ਵਾਹਿਗੁਰੂ

  • @dilbagsingh8461
    @dilbagsingh84613 ай бұрын

    ਸਲੂਟ ਹੈ ਕੌਮ ਦੇ ਵਿਦਵਾਨ ਨੂੰ

  • @ParmesharSingh-px3ig
    @ParmesharSingh-px3ig3 ай бұрын

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ।

  • @user-ur5jh3mw2p
    @user-ur5jh3mw2p3 ай бұрын

    ਬਹੁਤ ਵਧੀਆ ਵਿਚਾਰ ਪ੍ਰਵਾਹ ਭਾਈ ਸਾਹਬ

  • @ssd8566
    @ssd85663 ай бұрын

    ਕੀ ਹੁਣ ਐਸਜੀਪੀਸੀ ਦੀ income corruption ਦਾ ਕਾਰਨ ਨਹੀਂ ਬਣ ਰਹੀ !!

  • @user-vo2tk7sp3o
    @user-vo2tk7sp3o3 ай бұрын

    Sachi buhatt vadya video ha waheguru ji thoda buhatt dhanvad thoda

  • @chahalchahal937
    @chahalchahal9373 ай бұрын

    ਧੰਨ ਗੁਰੂ ਸਾਹਿਬਾਨ ਧੰਨ ਗੁਰੂ ਸਾਹਿਬਾਨ ਜੀ ਦਾ ਖਾਲਸਾ 🌷

  • @Bajwadailyneeds-tm8vu
    @Bajwadailyneeds-tm8vu3 ай бұрын

    ❤❤❤❤

  • @khalsa-g124
    @khalsa-g1243 ай бұрын

    💕🙏💕

  • @user-qd1uu2jl1r
    @user-qd1uu2jl1r3 ай бұрын

    SATNAM SHIRI WAHEGURU JI

  • @user-fl6ep9ve1c
    @user-fl6ep9ve1c3 ай бұрын

    👌🙏👏🌹❤️ Waheguru Kirpa Karo Akal Purakh Sahaye hovo Ji

  • @MohanSingh-mm5kb
    @MohanSingh-mm5kb3 ай бұрын

    ਵਾਹ ਵਾਹ ਕਮਾਲ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਕੌਮ ਦਾ ਹੀਰਾ।💙💜❤️🧡💛🩵🩵

  • @chamkaursingh5743
    @chamkaursingh57433 ай бұрын

    Sukhpreet.veerji Badhia Jankarì.dashi.hai Dhanbadhor.jankari.dashò

  • @reshamsingh7546
    @reshamsingh75463 ай бұрын

    Thanks

  • @AvtarSingh-zt6ym
    @AvtarSingh-zt6ym3 ай бұрын

    God bless of you

  • @dharmindersingh5939
    @dharmindersingh59393 ай бұрын

    🙏 ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। 🙏

  • @pritpalsinghdhillon6770
    @pritpalsinghdhillon67703 ай бұрын

    ਅਉਖੀ ਘੜੀ ਨਾ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥

  • @_me-earthiiiansocial.lbeing
    @_me-earthiiiansocial.lbeing3 ай бұрын

    Nice

  • @FournBoutique
    @FournBoutique3 ай бұрын

    ਬਿਰਦ . ਨਿਰਮਾਣਤਾ ਦਾ ਪਰਤੀਕ ਬਿਰਧ.. ਬੁਢਾਪਾ ਐਨਾ ਫਰਕ ਆ

  • @harjitk9013
    @harjitk90133 ай бұрын

    Waheguru waheguru waheguru...

  • @Mundepindya
    @Mundepindya3 ай бұрын

    🙏

  • @user-ur7lb8bg2x
    @user-ur7lb8bg2x3 ай бұрын

    Waheguruji

  • @kavitakaur2365
    @kavitakaur23653 ай бұрын

    Eh comments bhai sahib sukhpreet singh ji Padhye hai ? Meri ik araj hai uhna Kol shree Guru gobind singh ji Maharaj ji De supatni ja uhnade kitane vyah hoe si uhnade vi gyani Prakash paao ji meharbani hoengi, sangat nu sachha gyani milne chahida hai 🙏

  • @shamshersingh5938
    @shamshersingh59382 ай бұрын

    Bhai sahib ji us time de akal takhat sahib de jathedar sahib sahib da nam v dasdo...baqi sare nam das dite

  • @PunjabiSikhSangat
    @PunjabiSikhSangat3 ай бұрын

    ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤ ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਜੀ ।

  • @onkarsingh5340
    @onkarsingh53403 ай бұрын

    Mainu Pata Hai.

  • @jc.official10
    @jc.official103 ай бұрын

    veer g camera sidha ker deyo g

  • @paramjitsinghkhalsa4066
    @paramjitsinghkhalsa40663 ай бұрын

    Birad mean may be Status

  • @HarpreetSingh-lf6qq
    @HarpreetSingh-lf6qq3 ай бұрын

    NevertForget NSA

  • @user-kv1mb3we2f
    @user-kv1mb3we2f3 ай бұрын

    ਬਿਰਧ ਅਵਸਥਾ ਬਜ਼ੁਰਗ ਨੂੰ ਕਿਹਾ ਜਾਂਦਾ ਹੈ

  • @mkaur967
    @mkaur9672 ай бұрын

    Sbdhbujnmprewtipaarkrwioy559prgrschiijrthandl3tol20r29sajvubabanankjikrdhakhatikrtarpurkudhhurgidinsan559orgtjotdhasimķpatmasisasbdhimleygyryjasatnamakalihlwgurui.lwtasbdhdhhurkaunsnddgSumķpbijnampreetķlĺ

Келесі