Gladiator ਅਤੇ Spartans ਤੋਂ ਵੱਡੇ ਸਿੱਖ ਤਲਵਾਰਬਾਜ਼ Dr Sukhpreet Singh Udhoke

Gladiator ਅਤੇ Spartans ਤੋਂ ਵੱਡੇ ਸਿੱਖ ਤਲਵਾਰਬਾਜ਼ Dr Sukhpreet Singh Udhoke

Пікірлер: 37

  • @user.DeepBrar
    @user.DeepBrar3 ай бұрын

    ਸਾਡੇ ਹਰ ਯੋਧੇ ਦਾ ਆਪਣਾ ਇਤਿਹਾਸ ਹੈ ਤੇ ਹਰ ਇੱਕ ਤੇ ਫ਼ਿਲਮ ਬਣ ਸਕਦੀ ਏ, ਮੂਵੀ name - 1. The greatest warrior ਬਾਬਾ ਬੰਦਾ ਸਿੰਘ ਬਹਾਦੁਰ 2. ਇਕ ਦਲੇਰ ਸੂਰਮਾ ਭਾਈ ਬਾਜ ਸਿੰਘ, 3. ਅਣਮੁੱਲਾ ਸ਼ਹੀਦ ਬਾਬਾ ਉਦੇ ਸਿੰਘ, 4. ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ, 5.ਜੰਗਾਂ ਦਾ ਜੇਤੂ ਸਰਦਾਰ ਚੜਤ ਸਿੰਘ, 6. Father of shere ਏ punjab ਸ.ਮਹਾਂ ਸਿੰਘ ਸ਼ੁਕਰਚੱਕੀਆ 7. ਸ਼ਾਹੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ , 8. ਦਿੱਲੀ ਦੇ ਜੇਤੂ ਸਰਦਾਰ ਬਘੇਲ ਸਿੰਘ, 9. ਖਾਲਸਾ ਰਾਜ ਦੇ ਆਸ਼ਕ ਬਾਬਾ ਬੋਤਾ ਸਿੰਘ ਗਰਜਾ ਸਿੰਘ 10. ਕੌਮੀ ਨਵਾਬ ਤੇ ਯੋਧਾ ਸ.ਕਪੂਰ ਸਿੰਘ 11. The Greatest warrior ਜਨਰਲ ਹਰੀ ਸਿੰਘ ਨਲਵਾ 12. ਹਰਿਮੰਦਰ ਦੇ ਰਾਖੇ ਸ. ਸੁੱਖਾ ਸਿੰਘ ਮਹਿਤਾਬ ਸਿੰਘ, 13. ਗੁਰੂ ਦਾ ਸਿਪਾਹੀ ਬਾਬਾ ਬਿਧੀ ਚੰਡ 14. Rise and Fall The great ਰਾਜਾ ਰਣਜੀਤ ਸਿੰਘ 15. (30000 vs 30) ਨਿਹੰਗ ਗੁਰਬਖਸ਼ ਸਿੰਘ 16. ਵੈਰੀਆਂ ਦਾ ਕਾਲ, ਬਾਬਾ ਨਿਧਾਨ ਸਿੰਘ ਪੰਜ ਹੱਥਾ 17. ਬੁੱਢਾ ਜਰਨੈਲ, ਬਾਬਾ ਹਨੂਮਾਨ ਸਿੰਘ 18. An Extraordinary warrior ਬਾਬਾ ਦੀਪ ਸਿੰਘ. 19. ਦਲੇਰੀ ਦੀ ਹੱਦ ( ਜੰਗ ਚਮਕੌਰ ਦੀ ) 20. ਸੰਤ ਤੇ ਸਿਪਾਹੀ (ਬਾਬਾ ਜਰਨੈਲ ਸਿੰਘ) 21. ਬੱਬਰ ਅਕਾਲੀ 22. ਇੱਕ ਅਣਖੀ ਸਰਦਾਰ (ਸ ਸ਼ਾਮ ਸਿੰਘ ਅਟਾਰੀ ) 23. ਖਾੜਕੂ ਲਹਿਰ ਦਾ ਸੂਰਵੀਰ ਸੁਖਦੇਵ ਸਿੰਘ ਬੱਬਰ ਤੇ ਬੱਬਰ ਖਾਲਸਾ 24. ਸੰਘਰਸ਼ ਦਾ ਬਾਬਾ ਬੋਹੜ, ਸ. ਗੁਰਬਚਨ ਸਿੰਘ ਮਾਨੋਚਾਹਲ 25. ਪੜੇ ਲਿਖੇ ਅੱਤਵਾਦੀ ( ਭਾਈ ਜਿੰਦਾ ਸੁੱਖਾ) 26. ਜ਼ੁਲਮ ਨੂੰ ਠੱਲ ( ਭਾਈ ਹਵਾਰਾ, ਤਾਰਾ, ਭਿਓਰਾ ,ਰਾਜੋਆਣਾ) 27. ਬਹਿਲੇ ਭਰਾਵਾਂ ਦੀ ਗਾਥਾ ( ਭਾਈ ਸੁਰਜੀਤ ਸਿੰਘ ਬਹਿਲਾ, 4 ਸਿੱਖ vs 2000 crpf)

  • @kartarsinghkartarsingh2273

    @kartarsinghkartarsingh2273

    3 ай бұрын

    ❤❤

  • @user-en6ek3vc7v
    @user-en6ek3vc7v3 ай бұрын

    Thanks Dr. Udhoke Ji for this rare research which made us feel proud to have such a distinct rich unparallel Sikh History with no parallel in the world

  • @RavinderSingh-iz8ho
    @RavinderSingh-iz8ho3 ай бұрын

    Veer ji please come forward you are the great person please you lead us.❤

  • @paramjitkaursandhu8752
    @paramjitkaursandhu87523 ай бұрын

    Wahhh O meria sohnia heeria veera God bless you may you live long Parmatma hamesha aap ji de ang sang rehn ❤❤🙏🙏

  • @KuldeepSingh-hi7pw
    @KuldeepSingh-hi7pw3 ай бұрын

    Great👍 Bhai saab

  • @navkainth3587
    @navkainth35873 ай бұрын

    Waheguru ji❤

  • @harinderkaurauluck4734
    @harinderkaurauluck47343 ай бұрын

    God bless u always my precious, genius and unique son! Lots of love ❤️

  • @inderjitsingh5453
    @inderjitsingh54533 ай бұрын

    ਵਾਹ ਜੀ ਵਾਹ

  • @ugrahanwalapoppy4621
    @ugrahanwalapoppy46213 ай бұрын

    ਵਾਹਿਗੁਰੂ

  • @ManpreetKaur-sx9qi
    @ManpreetKaur-sx9qi3 ай бұрын

    Ihi glan mi sochiya c 10 saal phly....Mira dream e mi esty film bnava....jo sda ithas e unu duniya d sahmny lai k ava....mehar krna guru ramdas sahib jiyo.....

  • @HarpreetKaur-dz7dj
    @HarpreetKaur-dz7dj3 ай бұрын

    ਸਤਿਨਾਮੁ ਵਾਹਿਗੁਰੂ

  • @RamandeepKaur-nt2yv

    @RamandeepKaur-nt2yv

    3 ай бұрын

    Waheguru ji

  • @Jasssidhu-1616
    @Jasssidhu-16163 ай бұрын

    proud to be sikhism❤

  • @baljinderraj1445
    @baljinderraj14453 ай бұрын

    ਵਾਹਿਗੁਰੂ ਜੀ ਹੋਰ ਵੀ ਚੜੵਦੀ ਕਲਾ ਵਿੱਚ ਰੱਖਣ ਆਪ ਜੀ ਨੂੰ।

  • @ranbirsodhi6336
    @ranbirsodhi63363 ай бұрын

    Great 👍 🙏🙏🙏🙏🙏🙏🙏

  • @user-jz2ls6qb3k
    @user-jz2ls6qb3k3 ай бұрын

    Scientifically it is noted & proved that Sikhs are very Much Brave & Intelligent than any other Species in the World..Sikhs are not hindus Sikhs very disciplined and Smartest Personalities in the whole..All Sikhs are more than 6 feet and brave fighters

  • @lifeisbeautiful4915
    @lifeisbeautiful49153 ай бұрын

    I'm proud of Sikh History but unfortunately our present which will become History, is highly lacking the ideals, principals and greatness which our Gurus gave us. I hope Sikhs will learn it quickly and relieve the Great values and moral high soon.

  • @navkainth3587
    @navkainth35873 ай бұрын

    ਭਾਈ ਜੀ ਕਿਰਪਾ ਕਰਕੇ ਤੁਸੀਂ ਸੰਪਰਕ ਕਰੋ ਜੀ ਫਿਲਮਾ ਬਣਾਉਣ ਵਾਲੇ ਆਂ ਨਾਲ

  • @inderjitsingh5453

    @inderjitsingh5453

    3 ай бұрын

    ਓਹ ਆਪ ਸੰਪਰਕ ਕਰਨ ਜੀ,, ਡਾਕਟਰ ਸਾਬ ਮਹਾਨ ਇਨਕਲਾਬੀ ਇਤਿਹਾਸਕਾਰ ਹਨ, ਇਹਨਾਂ ਦੀ ਪਹਿਲ ਕਰਨ ਨਾਲ ਡਾਕਟਰ ਸਾਬ ਦਾ ਕੱਦ ਓਹਨਾਂ ਅੰਗੇ ਨੀਵਾਂ ਹੋ ਜਾਵੇਗਾ,, ਆਪ ਜੀ ਦੀ ਇਹ ਸਲਾਹ ਫਿਲਮਾਂ ਵਾਲਿਆਂ ਲਈ ਵਧੀਆ ਹੈ,,

  • @navkainth3587

    @navkainth3587

    3 ай бұрын

    @@inderjitsingh5453 ਸਿੱਖ ਉਹ ਹੀ ਹੈ ਜੀ ਜੋ ਨਿਮ ਕੇ ਚੱਲੇ, ਜੇ ਅਪਣੇ ਪਹਿਲ ਕਰਨ ਨਾਲ ਕੌਮ ਦਾ ਭਲਾ ਹੁੰਦਾ ਤਾਂ ਪਹਿਲ ਕਰਨ ਚ ਕੋਈ ਹਰਜ ਨਹੀਂ ਹੋਣਾ ਚਾਹੀਦਾ।

  • @sharmajai2365
    @sharmajai23653 ай бұрын

    Bhi Shahab ji Singh is king

  • @mgs5_snake821
    @mgs5_snake8213 ай бұрын

    👍

  • @JaspalSingh-hb8em
    @JaspalSingh-hb8em12 күн бұрын

    Very good thought we should make such moves

  • @sukhveersingh5291
    @sukhveersingh52913 ай бұрын

    ਦਜੋ ਡਰ ਭੈਅ ਆ ਜਾਵੇ ਉਦੋਂ ਪੰਜਾਬੀ ਚੁਲੀ ਚੁਲੀ ਮੂਤ ਦੇ ਆ ਪੰਜਾਬੀ ਨਾ ਹੀ ਰਹਿ ਗਿਆ ਹੈ ਇਨ੍ਹਾਂ ਵਿੱਚ ਪੱਲੇ ਕੁਝ ਨਹੀਂ ਇਨ੍ਹਾਂ ਦੇ

  • @ShabadBismaad
    @ShabadBismaad3 ай бұрын

    Asi Golka te kabje karan vich busy han 😂

  • @ParamjitSingh-ml3ph
    @ParamjitSingh-ml3ph3 ай бұрын

    Sada moorkh Lana kado samjooga aaa gallan,🙏

  • @RSB143

    @RSB143

    3 ай бұрын

    4 March nuu ekk katal hoya hai ,.... preet singh saini veer daa Kom de ekk hor saheed 😢😊 . Search kro, samjho Govt. Ki hai, . Morche tyy fer loon dee soch layo Fooziyo

  • @rhauling4993
    @rhauling49933 ай бұрын

    Jo marji chakki aao .

  • @RSB143

    @RSB143

    3 ай бұрын

    😅😅 tuu Arya samaji hai kya 😊

  • @Onhuntt
    @Onhuntt3 ай бұрын

    Apne aap nu utte vkhauna bas. 100 saal da sara itihaas a sikh ldakuan da. Ate oh v shastr vidya shuru ton india da hissa rhi a ohi sikhan ne sikhi. Te sikh aaye kitho hindua to

  • @naunihalsingh4108

    @naunihalsingh4108

    3 ай бұрын

    Teri b nu mircha kio lagiya 7000 de fauj lai ayea se Gori tay hindu de lack to jiyada fauj nu ghoa Khan la Dita se

  • @Onhuntt

    @Onhuntt

    3 ай бұрын

    @@naunihalsingh4108 Tere purkhe ki bund dinde c odo? Oh kithe c saleya punjab hi sbto pehla gulaam hoya c muslims da. Har dujje pind da nau tan thoda muslims te a. Sale soorme bnde online tuhi. "Khada peeta wahe da baaki sab ahmed shahe da" eh kahawat c punjab ch

  • @RSB143

    @RSB143

    3 ай бұрын

    😅😅😅 cho fer kive bolna cahiyedhai ehh itihas ...aap hi daso 22ji..

  • @Onhuntt

    @Onhuntt

    3 ай бұрын

    @@naunihalsingh4108 Teri mai mint ch taardu hawa sari mere comments hi report hoi jande. Abdali nu yad krla tu bas latest a oh te

  • @gurpreetsran6225
    @gurpreetsran62253 ай бұрын

    Good b❤

Келесі