No video

Bhagat Kabir Ji ਦੀਆਂ ਬਾਕੀ ਬਾਣੀਆਂ ਕਿਉਂ ਨਹੀ ਸ਼ਾਮਿਲ ਕੀਤੀਆਂ ਗਈਆਂ Dr Sukhpreet Singh Udhoke

Bhagat Kabir Ji ਦੀਆਂ ਬਾਕੀ ਬਾਣੀਆਂ Sri Guru Granth Sahib ਵਿੱਚ ਕਿਉਂ ਨਹੀ ਸ਼ਾਮਿਲ ਕੀਤੀਆਂ ਗਈਆਂ Dr Sukhpreet Singh Udhoke

Пікірлер: 24

  • @RamSingh-gx5fw
    @RamSingh-gx5fw5 ай бұрын

    ਧੰਨ ਹਨ ਭਾਈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਡੇ ਭਾਗ ਹਨ ਮੇਰੇ ਜੋ ਮੈਂ ਇਨ੍ਹਾਂ ਨੂੰ ਸੁਣ ਅਤੇ ਦਰਸ਼ਨ ਕਰ ਰਿਹਾ ਹਾਂ

  • @baljinderraj1445
    @baljinderraj14455 ай бұрын

    ਵਾਹਿਗੁਰੂ ਤੁਹਾਡੀ ਬਹੁਤ ਲੰਬੀ ਉਮਰ ਕਰੇ ਅਤੇ ਆਪ ਇਸੇ ਤਰਾਂ ਹੀ ਗਿਆਨ ਵੰਡਦੇ ਰਹੋ।

  • @jasvinderkaur8893
    @jasvinderkaur88935 ай бұрын

    ਵਾਹਿਗੁਰੂ ਜੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ.

  • @kawaljeetkaur9420
    @kawaljeetkaur94205 ай бұрын

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇੱਕ ਇੱਕ ਬਾਣੀ ਦਾ ਵਿਚਾਰ ਵਿਚਾਰ ਨੂੰ ਖੋਜ ਕਰਕੇ ਬਹੁਤ ਅੱਛੇ ਨਾਲ ਸਮਝਾਉਣਾ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਜਗਤ ਤੁਹਾਡਾ ਧੰਨਵਾਦੀ ਹੈ

  • @paramjitkaursandhu8752
    @paramjitkaursandhu87525 ай бұрын

    God bless you mere sohne veere may you live long ❤

  • @ugrahanwalapoppy4621
    @ugrahanwalapoppy46215 ай бұрын

    ਵਾਹਿਗੁਰੂ

  • @AHUJASS
    @AHUJASS5 ай бұрын

    Excellent

  • @amrikhassanpuri346
    @amrikhassanpuri3465 ай бұрын

    ਇਕ ਇਕ ਅੱਖਰ ਬੇਸ਼ਕੀਮਤੀ ਹਨ,

  • @sukhwinderbassi2957
    @sukhwinderbassi29575 ай бұрын

    Waheguru

  • @reshamkaur1998
    @reshamkaur19985 ай бұрын

    Par baba ji julahe sikh vi aa jo guru granth sahib nu mande aa

  • @GurdeepSingh-kg3pj
    @GurdeepSingh-kg3pj5 ай бұрын

    🙏

  • @rajanvsingh6789
    @rajanvsingh67895 ай бұрын

    ਜਦੋ ਬੁਧ ਆਲੀ ਗਲ ਕੀਤੀ ੳਥੇ ਕੋਈ ਏਹੋ ਜੇਹਾ ਸਬੂਤ ਨੀ ਵੀ ਸਵਾਲਾ ਦੇ ਜੁਆਬ ਸੱਚ ਜਾਂ ਸੱਚ ਤੇ ਅਧਾਰਤ ਅਸਲ ਹੀ ਹੋਣਗੇ! ਵਹਿਮ ਭਰਮ, ਮਾਇਆ ਦੀ ਠੱਗੀ ਜਾ ਆਪਣੇ ਜੁਆਬ ਆਪ ਘੱੜ ਲੈਣ ਵਰਗੀਆ ਹੋਰ ਵੀ ਬਥੇਰਿਆਂ ਸਂਭਾਵਨਾਵਾ ਰਹਿਣਗੀਆ। ਬੁਧ ਦਾ ਇਸ਼ਾਰਾ ਤਾ ਸਾਫ ਸੀ ਕੇ ਭਾਈ ਅਜੇ ਮੈ ਵੀ ਬੈਠਾ ਖੋਜ ਚ ੧੨ ਸਾਲਾ ਤੋ, ਐਨਾ ਕ ਤੂਂ ਵੀ ਲਾ ਫੇਰ ਦੇਖਦੇ ਆ ਕੋਣ ਕਿਥੇ ਕ ਪਹੁਂਚਦਾ..

  • @reshamkaur1998
    @reshamkaur19985 ай бұрын

    Asii julahe ramdasia sikh aa guru granth sahib nu mande aa

  • @user-ze2to

    @user-ze2to

    5 ай бұрын

    Bhut chngga bhain ji Guru granth Sahib ji samrath Guru hann Sabh to vddi gall tusi Sikh ho Te bhaga wale ho

  • @reshamkaur1998

    @reshamkaur1998

    5 ай бұрын

    @@user-ze2to hnji sade Sare rishtedar sikh aa bhaji dhanwad ji

  • @user-ze2to

    @user-ze2to

    5 ай бұрын

    @@reshamkaur1998 tusi kithu ho haryana ya Punjab?

  • @reshamkaur1998

    @reshamkaur1998

    5 ай бұрын

    @@user-ze2to Punjab toh

  • @singhsaroop1675

    @singhsaroop1675

    5 ай бұрын

    Parnam payarian Gurmukh bhehna nu🎉

  • @reshamkaur1998
    @reshamkaur19985 ай бұрын

    Bhai gurdas ji di bani kyu ni fr guru granth sahib vich eh vi dso

  • @user-ze2to

    @user-ze2to

    5 ай бұрын

    Bhai gurdas ji di baani Gurbani di kunji hai

  • @reshamkaur1998

    @reshamkaur1998

    5 ай бұрын

    @@user-ze2to ok ji

  • @khalsa-g124
    @khalsa-g1245 ай бұрын

    🙏

Келесі