ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar
ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#Motivation #Punjabi #Lifestyle #Success #Akhar
akhar, canada punjabi vlog, canada punjabi news, ਕੈਨੇਡਾ ਦੀਆਂ ਖਬਰਾਂ, ਕੈਨੇਡਾ ਚ ਪੰਜਾਬੀ, navroop singh farmer, motivational speech, motivational video, motivational story in punjabi, success story of businessman, success story of farmers, punjabi farmers in california, punjabi farmers in canada, positive thinking meditation, punjabi lifestyle in india, punjabi lifestyle in california, punjabi lifestyle in canada, cow business, ਗਾਵਾਂ-ਮੱਝਾਂ, ਗਾਵਾਂ ਦੀਆਂ ਨਸਲਾਂ, ਗਾਵਾਂ ਦੀ ਖੁਰਾਕ, Punjab News
Пікірлер: 140
Navroop Singh Gill +919649038200
@usmanijazgoraya9135
2 жыл бұрын
Veer tery akhri lafaz Kamal day slute to you dil toon
@somsabharwal1677
Жыл бұрын
Bai ji your are great human being
ਬਾਈ ਅਸੀਂ ਦੁਆਬੇ ਤੋਂ ਆ ਸਾਡੇ ਇਥੇ ਚੰਗਾ ਭਲਾ ਪਿੰਡ ਦਾ ਨੱਬਰਦਾਰ, ਜਾ ਸਰਪੰਚ ਹੁੰਦਾਇਥੋਂ ਕਨੇਡਾ ਜਾਂਦਾ ਤੇ ਬੇਰੀ ਤੋੜਦੇ ਆਪਣੇ ਕਮ ਛੱਡ ਕੇ ਦੁਸਰੇ ਦੀ ਗੁਲਾਮੀ ਕਰਨੀ ਪਸੰਦ ਕਰਦੇ ਹੈਂ ਤੁਸੀਂ ਆਪਣਾ ਕੰਮ ਵਿਦੇਸ਼ ਤੋ ਆ ਕੇ ਸਾਂਭਿਆ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ਧੰਨਵਾਦ ,ਸੋਦੀ ਅਰਬ ਤੋਂ
@harrya1994
3 жыл бұрын
Kis pind to aa bhji
@angrejsingh1908
3 жыл бұрын
Nambardaar da dil karda si
ਬਾਈ ਜੀ ਦਿਲ ਤਾਂ ਕਰਦਾ ਸਾਰੇ ਖੇਤ ਵਿੱਚ ਹੀ ਕੁਦਰਤੀ ਖੇਤੀ ਕਰੀੲਏ
ਸਭ ਤੋਂ ਪਹਿਲਾਂ ਨਵਰੀਤ ਸਿਵਿਆ ਬਾਈ ਤੇਰਾ ਬਹੁਤ ਧੰਨਵਾਦ ਬਾਈ ਜੀ ਤੁਹਾਡਾ
Nice simple and confident man .mashallah.a lot of respect and love from 🇵🇰.good and emotational video.If some body want to learn...
ਨਵ ਰੂਪ ਬਾਈ ਹੀਰਾ ਬੰਦਾ ਏ ਯਰ 💓 ਸਾਡਾ ਗਿਲ ਭਰਾ ਏ
ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
ਅੱਖਰ ਟੀਮ ਵਧਾਈ ਦੀ ਪਾਤਰ ਆ.... ਮੇਰੀ ਵੀ ਤਿਆਰੀ ਆ ਕਨੇਡਾ ਤੋਂ ਕੂਚ ਕਰਨ ਦੀ.. ਐਨੀ ਤੇਜ ਜਿੰਦਗੀ ਚ ਦਮ ਘੁੱਟ ਰਿਹਾ।
@AR-zn3qr
2 жыл бұрын
sachi yr bai
@AR-zn3qr
2 жыл бұрын
hun kithe vr tc
ਬਹੁਤ ਵਧੀਆ ਉਪਰਾਲਾ ਜੀ। ਪਰ ਅੱਜ ਦੇ ਸਮੇਂ ਦੌਰਾਨ ਕੋਈ ਕਰ ਸਕਦਾ
ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਨੇ ਪਰ ਇਕ ਗੱਲ ਆ ਇਹਨਾ ਵੀਰਾਂ ਕੋਲ ਪੈਸਾ ਹੈ ਜਿਸ ਤਰਾ ਇਹ ਵੀਰ ਗੱਲ ਕਰਦਾ ਉਹ ਦੇ ਲਈ ਸਬਰ ਜਰੂਰੀ ਆ ਪਰ ਸਾਨੂੰ ਸਰਕਾਰਾਂ ਨੇ ਕੋਈ ਰਾਹ ਛੱਡਿਆ ਹੀ ਨਹੀਂ ਅਸੀ ਚਾਂ ਕੇ ਵੀ ਪਿੱਛੇ ਨੀ ਮੁੜ ਸਕਦੇ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੀਆਂ ਜੜਾ ਤੋ ਦੂਰ ਹੋ ਗਏ
@SatpalSingh-yi4iw
3 жыл бұрын
Tuhade ton bina tuhanu koi nhi rok sakdai,aaj koi bhi jithey bhi hai aapni wazaa naal hi hai, so come to the basics,don't blame to others
ਨਵਰੂਪ 22ਦੀ ਗਾਵਾਂ ਦੀ ਵੀਡੀਓ ਜਰੂਰ ਲਿਆਉ ਜੀ
ਅੱਖ਼ਰ ਚੈਨਲ ਦਾ ਧੰਨਵਾਦ ਬਾਈ ਜੀ 🙏
USA Canada ch kuj ni ehty , ehty aa k pata lag da, asi ta kudh 15, 20 mundy ha sadi eh hi soch aa , assi ek din vapis mud jana,saalam aa veer tuhadi soch nu. Very good
@sabhisingh1914
3 жыл бұрын
Vr ma app bapas jna
@harjitsandhu1402
3 жыл бұрын
@@sabhisingh1914 veer kuj paise jodh k tusi jayeo vapis enj ni,
@sabhisingh1914
3 жыл бұрын
@@harjitsandhu1402 ha g
@AR-zn3qr
2 жыл бұрын
@@harjitsandhu1402 me v vr
ਵਾਹਿਗੁਰੂ ਜੀ
Paji navroop singh ji Waheguru ji ka khalsa Waheguru ji ki fateh Very nice I am living in bramton I wana come to punjab and starting organic farming I will meet you soon
ਵਾਹਿਗੁਰੂ ਜੀ ਚੜਦੀ ਕਲਾ ਰੱਖਣ
ਵੀਰ ਜੀ ਬਹੁਤ ਵਧੀਆ ਹੋਇਆ ਤੁਸੀਂ ਬਾਹਰ ਜਾਕੇ ਮੁੜ ਆਇ ਇਹਥੇ ਮਨ ਆਈ ਕਰਦੇ ਹੋ ਵੀਰ ਮੈ ਬਹੁਤ ਪਸੁਦਾ ਮੈ ਬਾਹਰ ਕਨੇਡਾ ਨੀ ਗਿਆ ਮੈਨੂੰ ਲੈਕੇ ਜਾਦਾ ਸੀ ਮੇਰਾ ਮਾਮਾ ਮੈ ਬਹੁਤ ਪਸੁਦਾ ਉਨ ਇਹਥੇ ਕਾਰ ਨੀ ਖਰੀਦ ਹੋਈ ਜਿਹ ਗਿਆ ਹੁੰਦਾ ਕਨੇਡਾ ਮਉਜ ਕਰਦੇ ਕਨੇਡਾ ਚ ਪਰ ਵੀਰ 35 ਕੀਲੇ ਦਾ ਮਾਲਕ ਆ ਮੇਰੇ ਪਿਉ ਸਾਰੀ ਲਾਣੇਦਾਰੀ ਸਾਬੀ ਬੈਠਾ ਆ ਮੇਰੇ ਮਾਮਾ ਮੇਰੇ ਨਾਲੋਂ ਅੰਦੀ ਜਮੀਨ ਦਾ ਮਾਲਕ ਸੀ ਉਹਦੇ ਮੁੰਡੇ ਨੇ ਕਨੇਡਾ ਜਾ ਕੇ ਉਨ ਇਹ ਦਰ ਆਕੇ ਜਮੀਨ ਖਰੀਦ ਦੇ ਨੇ ਨਾਲੇ ਕੋਠੀ ਪਾਤੀ
ਬਹੁਤ ਵਧੀਆ ਵਿਚਾਰ ਵਟਾਂਦਰਾ ਵੀਰ ਜੀ
ਵਧੀਆ ਜਾਣਕਾਰੀ ਲਈ ਬਹੁਤ ਧੰਨਵਾਦ,
Sardar ge grate Rana Irfan from lyallpur Pakistan
Navreet veer rabb tahnu lambi umar bkshay tusi vadhiya farz nibha rhe ho
ਬਾਈ ਬਾਕੀ ਤਾਂ ਸਭ ਠੀਕ ਆ ਫਾਰਮ ਦੀ ਵੀਡਿਓ ਜਰੂਰ ਦਿਖਾਇਆ ਕਰੋ।
@punjabksg
2 жыл бұрын
Channel dekh sakde o g 'sustainable living with navroop singh'
Well done navreet sibia ji . I pray to God 🙏 that Badal family and caption should learn green revolution for our Punjab. God 🙏 bless you navreet sibia ji
ਵਾਹਿਗੁਰੂ ਭਲੀ ਕਰੇ ਹੋਰ ਮਿਹਰਾਂ ਰੱਖੇ
True organic products.. navroop ji
Lovely video 🙏
ਬਹੁਤ ਵਧੀਆ ਜਾਣਕਾਰੀ ਹੈ ਜੀ
ਵਾਹਿਗੁਰੂ ਜੀ 🙏👍👍👍👍👍👍👌👌👌👌👌👌👌👌
Bahut khoovsoorat..bai
True story of mitti wajan mardi.
Great
Thanks akhar for giving us amazing knowledge
Excellent sardar Saab
Waah good
Welldone
Good ji
India should be like this brother
Salute sardar ji
👌
Very god gill sab g
Niceeeeeee
Very good
Nice video
Good job
1 no Bruh... Lehja bhut sohna tuhada
ਧੰਨ ਗੁਰੂ ਨਾਨਕ
Good g
ਸਵਾਦ ਆ ਗਿਆ ਵੀਰ ਵੀਡੀਉ dakh key
Balle navreet y good work
Good y ji
Good Navroop veer
Sahiwal Cow te ik speical video pawo
Very nice 👌.
Y g nice video
👍
So nice
Gujarat me bhi 40+ jata hai temperature summers me. 50 mene khud dekha hai. Ha thand North me zyada hai but garmi to utni hi hai idhar bhi.
Very nice ji🙏
good good
M fans of his channel
👍👍👍✌️✌️✌️
Boht changa kam kar rahe ho...mubarka ji
Nice
Nice 🙏🙏🙏🙏
Very good bro
Good
very good video thanks I live in Surrey Canada from 25 year I want come back to India but no one wants to come back from my family I told my wife we made tow kids now they are both over 20 years old and when I came I was renting places then I work hard make nice house so I gonna leave my house with you and let me go back to my country je God ne chahia ta I'm coming back soory
@hartajdeol8702
3 жыл бұрын
Itthe Sardari a ji
💐🇨🇦🇬🇧🇺🇸👍🏿💘🕊Top quality breed. Organic farming
And karti 22 ji
Very good I
Make video of village darapur gaushala
ਬਾਈ ਬਹੁਤ ਵਧੀਆ ਕੰਮ ਆ
ਬਹੁਤ ਵਧੀਆ ਗੱਲਾਂ ਕੀਤੀਆਂ
Kaim ha bhai ji ghaint ha atttttttttttt karti mehant kida karri de ennna to sikhoooo
Thanks navreet bhai.bhut vadia video hundiya ne tuhadiya bahut vadia interview karde ho tusi.par ni bhai gal kiti kinna time Canada rahe.
@navroopsingh2164
2 жыл бұрын
10 saal
Good work
Bht Shona subject lehke aye reporter Veere
Very good work Please make video of Kamdhenu Gaushala nurmahal
Bro a hre khaad kehre hunde a
Wlcm village 58rb
ਇਹ ਸਾਗ ਤਾਂ ਅਸੀਂ ਬਨਾਉਦੇ ਹਾਂ ਜੀ
Good deep dhurkot nihal Singh Wala moga
Ganganagar
Skip to 2:20
tusi nahi sirf aapa rhege ha sandar
ਵੀਰ ਜੀ ਸਤਿ ਸ੍ਰੀ ਅਕਾਲ
b good ji
ਤਰਨਤਾਰਨ ਏਰੀਏ ਚ ਸ਼ਾਹੀਵਾਲ ਤੇ ਨੀਲੀ ਰਾਵੀ ਨਸਲ ਪੰਜਾਬ ਦੀ ਮੰਨੀ ਹੋਈ ਨਸਲ ਹੈ
ਬਾਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ
ਹਰਿੰਦਰ ਸਿੰਘ ਸੇਖੋਂ ਜ਼ੀਰਾ
Bai question adhure reh jande a
ਆਪਣੇ ਪਿੰਡ ਬਾਈ ਲੰਗਰ ਚ ਚਲਾਈ ਦਾ ਤੇ ਤਾਦਲੇ ਦੇਸਾਗ ਦਾ ਸਾਗ ਬਣਦਾ ਰਿਹਾ
punjab vich v gaddo koi uthey mayi da lal
We want to sardar saab p give ph no. Bahaut vada kam karta ana aapni jindgi da. So canada di. Jindgi vare v ana di vdo banao ta jo nujawana nu canada di ashli jindgi ta pata lag jawe.
@navroopsingh2164
3 жыл бұрын
9649038200
ਚਲਾਈ ਤਾ ਬਾਈ ਜੀ ਸਾਡੇ ਪੰਜਾਬ ਚ ਅਜੇ ਵੀ ਹੈ
Akhar nu banti k ph no jarur davo jo vdo banude ho danbad.
ਕੰਮ ਮਿਹਨਤ ਕਰਨ ਵਾਲੇ ਬੰਦੇ ਨੂ ਇੰਡੀਆ ਵੀ ਬੈਸਟ ਆ ਤੇ ਕਨੇਡਾ ਵੀ ਬੈਸਟ ਆ ,ਆਪਣੇ ਕਿਨੇ ਐਨ ਆਰ ਆਈ ਵੀਰ ਬਾਹਰ ਜਾ ਕੇ ਕਾਮਯਾਬ ਹੋਏ ਤੇ ਹੁਣ ਉਹ ਪੰਜਾਬ ਦੇ ਪਿਡਾ ਲਈ ਤੇ ਆਪਣੇ ਲੋਕਾ ਲਈ ਆਪਣੇ ਮਾ ਬਾਪ ਲਈ ਕਿਨੇ ਚੰਗੇ ਕੰਮ ਕਰ ਰਹੇ ਨੇ
Brother contact. No v. Payea kro video vich jihna da interview laine o taa ke assi v phn krke push layea kive krde a o
@navroopsingh2164
3 жыл бұрын
9649038200
@Candy_crush_with_prabh
3 жыл бұрын
navroop singh thanvad veere
ਕਿਹੜਾ ਪਿੰਡ ਆ ਵੀਰ ਜੀ ਦਾ
@harmeetsingh4941
3 жыл бұрын
58 rb Raisinghnagar rajasthan
Who knows Village brother