ਕਿਸਾਨ ਵੀਰੋ ਆ ਚੈਕ ਕਰਿਓ ਰੇਟ ਤੁਹਾਡੀਆਂ ਦਵਾਈਆਂ ਦੇ,,, ਜੇ ਸਸਤੀਆਂ ਲੱਗੀਆਂ ਤਾਂ ਖਰੀਦਿਓ

#sukhjinder_lopon

Пікірлер: 149

  • @parmindersingh71
    @parmindersingh71 Жыл бұрын

    ਦੁਕਾਨਦਾਰ ਬਹੁਤ ਵਧੀਆ ਕਿਸਾਨਾਂ ਦੀ ਸੇਵਾ ਕਰਨ ਲਈ ਰੇਟ ਦਾ ਬਹੁਤ ਫਰਕ ਹੈ

  • @sukhmansanghavlogs6617
    @sukhmansanghavlogs6617 Жыл бұрын

    ਬਹੁਤ ਵਧੀਆ ਗੱਲ ਆ ਬਾਈ ਦੀ , ਕਿਸੇ ਅਜਿਹੇ ਦੁਕਾਨਦਾਰ ਕਰਕੇ ਕਿਸੇ ਕਿਸਾਨ ਭਰਾ ਦਾ ਫਾਇਦਾ ਹੁੰਦਾ ਤਾਂ ਬਹੁਤ ਵਧੀਆ ਗੱਲ ਆ

  • @arshmann2843

    @arshmann2843

    Жыл бұрын

    Fake a bai desi a sara kuj

  • @kulwinderjittiwana9857
    @kulwinderjittiwana9857 Жыл бұрын

    ਕਿਸਾਨ ਵੀਰੋ ਪਹਿਲੀ ਗੱਲ ਪੱਕਾ ਬਿਲ ਲਵੋ ਦੂਜੀ ਗੱਲ ਦੁਕਾਨਦਾਰ ਮਗਰ ਲੱਗ ਸਪਰੇ ਨਾ ਕਰੋ ਆਪਣਾ ਖੇਤ ਚੈੱਕ ਕਰਕੇ ਲੋੜ ਅਨੁਸਾਰ ਦਵਾਈ ਵਰਤੋਂ ਦੋ ਦਵਾਈਆਂ ਤੋਂ ਵੱਧ ਸਪਰੇ ਨਾਂ ਕਰੋ ਗੂੰਦ ਜਾ ਚੇਪਾ ਖੁਸਕ ਮੌਸਮ ਵਿਚ ਨਾ ਵਰਤੋ

  • @sukhwindersingh7792
    @sukhwindersingh7792 Жыл бұрын

    ਲੌਂਗੋਵਾਲ ਚ ਵੀ ਵਾਈ ਨਰਿੰਦਰ ਸਿੱਧੂ ਬਹੁਤ ਜਾਇਜ ਰੇਟ ਤੇ ਕੀਟਨਾਸ਼ਕ ਦਵਾਈਆਂ ਵੇਚ ਰਹੇ ਨੇ

  • @Farminglifestyle500

    @Farminglifestyle500

    Жыл бұрын

    ਬਾਈ ਅਡਰਿਸ ਹੈ ਤੇਰੇ ਕੋਲ ਤਾਂ ਦੱਸੋ

  • @KulwinderSingh-sf8uy
    @KulwinderSingh-sf8uy Жыл бұрын

    ਭਰਾ ਉਧਾਰ ਲੈਣ ਨੂੰ ਕੀਹਦਾ ਜੀ ਕਰਦਾ ,ਬਸ ਇਕ ਸਰਦਾ ਨਹੀ ਹੁੰਦਾ।

  • @tarsemsinghrajput6675
    @tarsemsinghrajput6675 Жыл бұрын

    ਜਰੂਰ ਫਾਇਦਾ ਲਵਾਂਗੇ ਬਾਈ ਸੁਖਜਿੰਦਰ ਸਾਡੇ ਤਾ ਗਵਾਂਢੀ ਪਿੰਡ ਹੀ ਆ...

  • @Baljitsingh-qq2zf
    @Baljitsingh-qq2zf Жыл бұрын

    ਬਾਈ ਜੀ ਸਿੰਜੈਂਟਾ ਕੰਪਨੀ ਦੀ ਐਮੀਸਟਾਰ ਟੋਪ , ਅਡਾਮਾ ਕੰਪਨੀ ਦੀ ਕਸਟੋਡੀਆ, ਬਾਯਰ ਕੰਪਨੀ ਦੀ ਨਟੀਵੋ , ਫੇਮ ਤੇ ਐਕਟਾਰਾ ਦਾ ਰੇਟ ਦਸੋ

  • @Dhaliwalalpha9489

    @Dhaliwalalpha9489

    Жыл бұрын

    Brand taa rkhe he nai hone 😂nale custodia ehi rete te lena mai jo dss reha fr frk kadha ..... fr enu pushe v dap urea devega

  • @amolakbatth7570
    @amolakbatth7570 Жыл бұрын

    ਰੇਟ ਦੱਸਣ ਵਾਲਾ v ਕੰਮ ਸਿਰਾ ਕਰ ਗਿਆ ਬਈ

  • @hmt-xh7go
    @hmt-xh7go Жыл бұрын

    ਪਹਿਲੀ ਵਾਰ ਤਾਂ ਬਾਈ ਹਰੇਕ ਦੁਕਾਨਦਾਰ ਸਸਤੀ te ਵਧੀਆ ਸਪ੍ਰੇ ਦਿੰਦਾ ਹੈ, ਬਾਅਦ ਵਿੱਚ ਵੀ ਸਹੀ ਰੱਖੋ ਤਾਂ ਫੇਰ ਵਾਕਈ ok ਆ 👍

  • @gharurahul871
    @gharurahul871 Жыл бұрын

    Back side Mainu kite v koi Brend Nhi Diseya sb dupliket aa

  • @SukhwinderSingh-tj9vv
    @SukhwinderSingh-tj9vv Жыл бұрын

    ਬਹੁਤ ਵਧੀਆ ਬੀਰ ਜੀ ਧੰਨਵਾਦ ਬਾਈ ਜੀ

  • @sarbansandhu5658
    @sarbansandhu5658 Жыл бұрын

    Lopon walya bai sukhjinder bahut vadia jankari deti

  • @Nishan1968singh
    @Nishan1968singh Жыл бұрын

    ਬਹੁਤ ਵਧੀਆ

  • @JaspalSingh-sd5yx
    @JaspalSingh-sd5yx Жыл бұрын

    देसी पेसटीसाईड ने बाई कोल.देसी दवाईयां च बोहत जादा ओला

  • @pardeepbenipal7498
    @pardeepbenipal7498 Жыл бұрын

    Sada mohali district e bhut high rate te milda agriculture ta saman

  • @jagdeepsohi262
    @jagdeepsohi262 Жыл бұрын

    Veer ji bhoth thanx ji

  • @jagdeepsingh4392
    @jagdeepsingh4392 Жыл бұрын

    Good balance by lopo

  • @Caran.sharma
    @Caran.sharma Жыл бұрын

    ਉਨਾ ਨੰਗਲ ਚਲ ਜਾੳ ਜੇਹਨੇ ਸਸਤੀਆ ਤੇ ਨਕਲੀ ਦਵਾਈਆ ਲੈਣੀਆ ਇਕ ਸੀਜਨ ਚ ਪਤਾ ਲਗ ਜਾਉ ਕੀ ਨਿਕਲਿਆ ਖੇਤ ਵਿਚੋ ….ਇਹ ਸਭ ਡਰਾਮਾ ਵਲੋਗਰ ਕਰਦੇ ਪੈਸੇ ਲੈ ਕੇ ਕਈ ਗਰੀਬ ਫਸ ਜਾਣੇ ਇਹ ਦੀਆ ਗੱਲਾਂ ਚ ਇਹ ਨੇ ਦਿਹਾੜੀ ਪਾਕੇ ਅੱਗੇ ਜਾਣਾ ਲੋਕਾਂ ਦਾ ਢੋਆ ਮਰਾ ਦੇਣਾ …. ਇਹ ਸਬ ਦਿਲੀ ਮੇਡ ਦਵਾਈਆ ਵੇਚ ਰਹੇ ਆ ਅਸਰ ਕਰਨ ਗੀਆ ਪਰ ਅੱਧਾ ਅੱਧੇ ਪੈਸਿਆ ਵਿਚ ਅਸਰ ਵੀ ਅੱਧਾ ਹੀ ਹੋਣਾ ਕਿਸਾਨ ਵੀਰੋ ਮੇਰਾ ਇਹ ਸਭ ਤੁਹਾਡੇ ਨਾਲ ਇਸ ਲਈ ਸਾਝਾਂ ਕੀਤਾ ਕਿੳ ਕਿ ਮੈਂ ਨਹੀ ਚਾਹੁੰਨਾ ਕਿ ਕਿਸੇ ਕਿਸਾਨ ਵੀਰ ਦੀ 6 ਮਹੀਨੇ ਪਾਲੀ ਫਸਲ ਖਰਾਬ ਹੋਵੇ ਇਹੋ ਜਿਹੇ ਲੋਕਾ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @vijaymaan8627

    @vijaymaan8627

    Жыл бұрын

    Sahi gal aa veere kadi local brend herbicide na varti assi ajj brend hi use kitia jive upl bayar syngenta dhanuka

  • @parghatsingh3112

    @parghatsingh3112

    Жыл бұрын

    ਦੁਕਾਨਦਾਰਾ ਦੀ ਨੂੰ ਤਾ िਮ ਰਚਾ ਲॅਗਣਗੀਅਾ

  • @amarjeetSingh-xi6oe
    @amarjeetSingh-xi6oe Жыл бұрын

    ਧਾਨੁਕਾ ਕੰਪਨੀ ਕਿਵੇਂ ਆ ਬਾਈ ਦੱਸ ਸਕਦਾ ਕੋਈ ਵੀਰ 🤔🤔

  • @RajaSingh-rp3do

    @RajaSingh-rp3do

    Жыл бұрын

    Changi company aa veer,is de producta ch pura dum aa

  • @harwinderkular9894
    @harwinderkular9894 Жыл бұрын

    Hlo bro by name custodia da ki price aa plz apply kr ke dasseo

  • @jassabehbalkalan4985
    @jassabehbalkalan4985 Жыл бұрын

    Siraa22 ji

  • @harvindertoor
    @harvindertoor Жыл бұрын

    22g sengenta chess di ki rate aa

  • @jaggi_charik136
    @jaggi_charik136 Жыл бұрын

    Nyc veer ji good ❤

  • @amolaksinghmolirurkikalanp59
    @amolaksinghmolirurkikalanp59 Жыл бұрын

    D A P ਤੇ ਯੂਰੀਆ ਖਾਦ ਫਿਰ ਕਿਥੋ ਮਿਲੂ ਕਿਓ ਲੋਕਾ ਦੇ ਟੋਪੀਆ ਪਾਉਣ ਲੱਗੇ

  • @narvir_4966

    @narvir_4966

    Жыл бұрын

    1800 rupees da license banwa ke app sedia magwa lo, kedi ku gall aa

  • @Crypto_Guides

    @Crypto_Guides

    Жыл бұрын

    ​@@narvir_4966 veer kitho license bnu nd kida bnu

  • @RaviRaiSingh

    @RaviRaiSingh

    Жыл бұрын

    @@narvir_4966 ਉਹ ਕਿਵੇਂ ਬਾਈ ?

  • @tunnelfarmpunjab3920
    @tunnelfarmpunjab3920 Жыл бұрын

    good g

  • @punjabdevichar8192
    @punjabdevichar8192 Жыл бұрын

    By name custodia ki rate devo ga

  • @jaspreetbalran2379
    @jaspreetbalran2379 Жыл бұрын

    Adama custodia 2400 liter

  • @jagdeepsohi262
    @jagdeepsohi262 Жыл бұрын

    Jiri layi tale di dawavi da ke rate aa ji

  • @naikismokikheti
    @naikismokikheti Жыл бұрын

    Custodia Cristal company ka 1400 me mil rha hai

  • @GurvinderSingh-cw3hx
    @GurvinderSingh-cw3hx Жыл бұрын

    Bai de rate bathinda market ch bhut roula piya hy khede ve eh ta lgea rate ve no aunde

  • @rangehackergaming6612
    @rangehackergaming6612 Жыл бұрын

    Pexalon hey cortava company de bro

  • @sidhusaab6297
    @sidhusaab6297 Жыл бұрын

    Bai g technical ta 1300 wich ve milda coustodia wala

  • @Guveersingh
    @Guveersingh Жыл бұрын

    1450 da hi aa reha cstodia wala salt

  • @jagseersinghbrar6305
    @jagseersinghbrar6305 Жыл бұрын

    Good

  • @jaswinderpal1511
    @jaswinderpal1511 Жыл бұрын

    Mhindra da castodya wala salt 1500

  • @RanjitSingh50737
    @RanjitSingh50737 Жыл бұрын

    22 lopo wala 🤗

  • @amritgill6858
    @amritgill6858 Жыл бұрын

    ਖਰਬੁਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ । ਹੁਣ ਹਰੇਕ ਦਵਾਈਆਂ ਵਾਲਾ ਈ ਸਸਤੀਆਂ ਦੇਣ ਲੱਗ ਪਿਆ 😊😀

  • @sukhmansanghavlogs6617

    @sukhmansanghavlogs6617

    Жыл бұрын

    ਕੋਈ ਮਾੜੀ ਗੱਲ ਤਾਂ ਨਹੀਂ ਇਹ ਜੇ ਕਿਸੇ ਕਿਸਾਨ ਭਰਾ ਦਾ ਫਾਇਦਾ ਹੁੰਦਾ

  • @amritgill6858

    @amritgill6858

    Жыл бұрын

    ਮਾੜੀ ਨੀ । ਪਰ।ਪਹਿਲਾਂ ਕਿਥੇ ਸੀ ਇਹ ਦਵਾਈਆਂ ਵਾਲੇ ਗੱਲ ਤਾਂ ਉਹ ਕਰਦਾ । ਹੁਣ ਹਰੇਕ ਈ ਕਹਿੰਦਾ ਅਸੀਂ ਸਸਤੀ ਦਿਨੇ ਆ । ਪਹਿਲਾ ਸਾਰੇ ਲੁਟਦੇ ਰਹੇ

  • @hmt-xh7go

    @hmt-xh7go

    Жыл бұрын

    ਹੁਣ ਵੀ ਨਹੀ ਕੋਈ ਸਸਤੀ ਦਿੰਦਾ ਸਭ ਗੋਲਮਾਲ ਐ

  • @amolakbatth7570
    @amolakbatth7570 Жыл бұрын

    ਮੁਕਤਸਰ ਵੱਲ v koi ਨਜ਼ਰ ਮਾਰਲੋ ਸੇਵਾਦਾਰੋ

  • @pritpalsingh3538

    @pritpalsingh3538

    Жыл бұрын

    Sevadaar nii aa pra ...20000 lainda video da

  • @amolakbatth7570

    @amolakbatth7570

    Жыл бұрын

    Video vala nee veer sasti spray ਵਾਲੀ ਦੁਕਾਨ

  • @sukhmansanghavlogs6617
    @sukhmansanghavlogs6617 Жыл бұрын

    ਜਦੋਂ ਪੰਜਗਰਾਈਂ ਤੋਂ ਢਿਲਵਾਂ ਨੂੰ ਜਾਨੇ ਆ ਤਾਂ ਰਸਤੇ ਵਿਚ ਸਿਵੀਆਂ ਪਿੰਡ ਆਉਂਦਾ

  • @jagdeepbrar5782

    @jagdeepbrar5782

    Жыл бұрын

    ਨਹੀਂ ਵੀਰ ਸਾਈਡ ਤੇ ਆ ਪੰਜਗਰਾਈਂ ਤੋਂ ਵੀ ਸੜਕ ਜਾਂਦੀ ਆ ਢਿਲਵਾਂ ਤੋਂ ਵੀ

  • @khehrafarmingchannel855
    @khehrafarmingchannel855 Жыл бұрын

    Lopo wale da ta 20000 khra a awe esde pishe lg k nuksaan na kra lya j jine paise mukh rakh lya osda koi beli mitr nai, awda soch vichaar k awde ilaake cho dwai khareedo bad ch koi bah nai fd da

  • @ashurani7258
    @ashurani7258 Жыл бұрын

    Bro fem te natvo hegi aya bayer copni di

  • @SatnamDhindsa7
    @SatnamDhindsa7 Жыл бұрын

    bai ewe na fseyo mai ehdi video dekh ke geya ta amloh dwai len full mehngi diti dwayi

  • @jaggifarm513
    @jaggifarm513 Жыл бұрын

    22 g company da name das k rate dasna c fer jyada vadia rehna c

  • @manjit313

    @manjit313

    Жыл бұрын

    Veer g main phone kr puchia c Adam di custodia nahi Amistar top nahi haigi Chess nahi hagi sirf same salt wali dende ne sasti Company bare puchia c kehde sadi company da mall a same salt mil javega Par brand da name nahi dasia

  • @dhillonsaab2031

    @dhillonsaab2031

    Жыл бұрын

    ਬਾਈ ਜੀ ਠੱਗ ਜਾ ਬੰਦਾ ਇਹ adama ਦੀ custodia ਦੇ ਕੇ ਦਿਖਾਵੇ ਫੁੱਦੂ ਜੀ ਕੰਪਨੀ ਦੇ ਰੇਟ ਦੱਸ ਕੇ ਲੁੱਟੀ ਜਾਂਦਾ ਮੈਨੂੰ ਦੇ ੧੦੦ ਲੀਟਰ ਐਮੀ ਸਟਾਰ ਟੋਪ chess ਦੇ 3500 nu anpadh loka nu lutti jnda

  • @dhillonsaab2031

    @dhillonsaab2031

    Жыл бұрын

    Cash counter da frk hunda eh mnde aw shi company da 19,21 da frk hunda lutt kite ni hundi jo company di ehh gll krda udhar v ehi rate paindi aw

  • @jaggifarm513

    @jaggifarm513

    Жыл бұрын

    Belkul sahi

  • @sukhchainsingh6289
    @sukhchainsingh6289 Жыл бұрын

    By name brand kede e nii 90% bathinda.mansa naa dukandar naa lok

  • @jagsirsinghjagsir631
    @jagsirsinghjagsir631 Жыл бұрын

    Vai phali var phala like karya ga apni video nu te mare kol hor koi chanel subscribe ni sirf apna channel subscribe a ..👍👍 rab sukh rakhe trakiya vakhse channel nu cardikala bakshe 🙏🙏

  • @krishansingh5303
    @krishansingh5303 Жыл бұрын

    Brand da naam ??

  • @lakhasandhu04231
    @lakhasandhu04231 Жыл бұрын

    ਐਕਟਾਰਾ ਤਾਂ ਸਰਕਾਰ ਵੱਲੋਂ ਬੈਨ ਆ ਭਰਾਵਾ।

  • @badalsinghghumann8766

    @badalsinghghumann8766

    Жыл бұрын

    ਕੋਣ ਕਹਿੰਦਾ

  • @jagpreetsingh2022

    @jagpreetsingh2022

    Жыл бұрын

    Basmti te lequed ektara bann ae bai ji

  • @rahulsingla828

    @rahulsingla828

    Жыл бұрын

    Actara sirf basmati te ban hai 60 Dina lai

  • @saab7205

    @saab7205

    Жыл бұрын

    Liquid actara na varto veero oh beez sudn lyi bnyi A

  • @Sho_JP_vlog782
    @Sho_JP_vlog782 Жыл бұрын

    Eve de koi sasti dukan haryane de vich vi daso

  • @ashokkumargrewal2770

    @ashokkumargrewal2770

    Жыл бұрын

    Dharampal Sirsa

  • @balwindersinghvirk1117
    @balwindersinghvirk1117 Жыл бұрын

    ehnu pushu ki Actara johne te kro ki ..eh veer 5 dina baad dubara fr dholi chakao

  • @sukhchainsingh6289

    @sukhchainsingh6289

    Жыл бұрын

    126.212.hybird te chl jaida actara

  • @saab7205

    @saab7205

    Жыл бұрын

    Chess ja osheen kro

  • @saab7205
    @saab7205 Жыл бұрын

    Jiwe apa bai tu coragen lawa ge ta bai ne nal chipku de dena ohda rate chak ke la dena gl othe hi phunch jani

  • @tajindershoker3265
    @tajindershoker3265 Жыл бұрын

    Fame kine di milo

  • @rajveerkhosa6131
    @rajveerkhosa6131 Жыл бұрын

    Hlo

  • @shubhamhanda1852
    @shubhamhanda1852 Жыл бұрын

    Ehna nalo v saste r8 te dwayi apn kolo lawo nale brand vich

  • @rajvindersinghdudi2858

    @rajvindersinghdudi2858

    Жыл бұрын

    Phn no and location Veer

  • @saab7205

    @saab7205

    Жыл бұрын

    Kithe?????

  • @tarsemsinghbhullar-cropnut8206

    @tarsemsinghbhullar-cropnut8206

    Жыл бұрын

    Aapna no. daso 22 Ji

  • @parkashrandhawa7423

    @parkashrandhawa7423

    Жыл бұрын

    Aapna whatsApp no. Dssi veere

  • @manvindermangat6837
    @manvindermangat6837 Жыл бұрын

    Kise v company di dawyi nahi ehna kol sabh hor company ne ehna kol

  • @vikasjyani7979
    @vikasjyani7979 Жыл бұрын

    aahi rate sanu milda koi vadi gal ni

  • @Ramanjit-kk4lc
    @Ramanjit-kk4lc Жыл бұрын

    Pexalone the rate ke haa

  • @kulwantsinghdahiya3992
    @kulwantsinghdahiya3992 Жыл бұрын

    Brand name dsso

  • @deepahanjra3212
    @deepahanjra3212 Жыл бұрын

    Lano spray price daso ji

  • @harpreetsinghharpreet2350
    @harpreetsinghharpreet2350 Жыл бұрын

    Longowal 2number davi aa

  • @navjeetbrar9844
    @navjeetbrar9844 Жыл бұрын

    ਗੱਤਾ ਵੀ ਫੇਰ ਈ ਵੇਚੇ ਗਾ ਜੇ ਦਵਾਈ ਵਿਕੁ ਗੀ

  • @kulwantsinghdahiya3992
    @kulwantsinghdahiya3992 Жыл бұрын

    Y castodiye ne keda bolna chahe 5 te pavade doze ta sahi PVA deaa Karo ik company local dojki doze Galt faddu kamm na karo TUC v zimidara de munde o

  • @parghatsingh3112
    @parghatsingh3112 Жыл бұрын

    ਇਹਨਾ ਲੁॅਟਣ ਵਾिਲਅਾ ਦਾ ਵੀ ਅੰਤ ਅਾ िਗਅਾ

  • @JagjitSingh-lf2og
    @JagjitSingh-lf2og Жыл бұрын

    ਬਾਈ ਜੀ ਕਸਟੋਡੀਆ ਟੁਹਾਣੇ ਤੋ ਕੋਰੋਮੰਡਲ ਦੀ 1000 ਰੁਪਏ ਲੀਟਰ ਲਿਆਦੀ ਆ

  • @balkaranmaan1287

    @balkaranmaan1287

    Жыл бұрын

    Kehdi shop to bro

  • @badalsinghghumann8766

    @badalsinghghumann8766

    Жыл бұрын

    Y duplicate hou caromondal v top Di compny a

  • @laddide1602
    @laddide1602 Жыл бұрын

    ਮੱਲੋ ਮੈ ਇਸ ਦੀ ਪਰਮੋਸਨ ਕਰ ਰਿਹਾ 20000 ਹਾਜਰ ਰੁਪਏ ਲੈਕੇ ਪਰ ਦਵਾਈ ਵਧੀਆ ਜਾ ਘਟੀਆ ਮੈਨੂੰ ਨਹੀਂ ਪਤਾ ਪਰ ਮੈ ਗੱਪਾ ਮਾਰਕੇ ਇਸ ਨੂੰ ਵਧੀਆ ਕਿਹ ਦੇਣਾ

  • @sandhusandhu1471

    @sandhusandhu1471

    Жыл бұрын

    100%✔️👌🏻

  • @sarbjitsingh3339

    @sarbjitsingh3339

    Жыл бұрын

    Comment Mein Thoda Sa Fark to kara karo Har Ek Bar Yahi mujhe lagta hai photo to nahin khinch kar Rakhi Hai Vahi bhej dete Ho

  • @laddide1602

    @laddide1602

    Жыл бұрын

    @@sarbjitsingh3339 ਅਸ਼ੀ ਨਹੀਂ ਫਰਕ ਕਰਨਾ

  • @sarbjitsingh3339

    @sarbjitsingh3339

    Жыл бұрын

    @@laddide1602 bhai kam ke hisab se rate thoda kam kar diya karo

  • @laddide1602

    @laddide1602

    Жыл бұрын

    @@sarbjitsingh3339 😂

  • @GurU-nmbr-onE
    @GurU-nmbr-onE Жыл бұрын

    Hanumangarh & Ganganagar me b koi aiesa dukandar h to btaye

  • @yatinbehl5670

    @yatinbehl5670

    Жыл бұрын

    Mil ju ga

  • @GurU-nmbr-onE

    @GurU-nmbr-onE

    Жыл бұрын

    @@yatinbehl5670 shop name btaye plz

  • @rajwindersingh-lm7ie
    @rajwindersingh-lm7ie Жыл бұрын

    Custodia kis campany di hai 1450 di eh vi dso pravo

  • @merapindmerekhett5591

    @merapindmerekhett5591

    Жыл бұрын

    ਅਦਾਮਾ ਦੀ a Aja

  • @saab7205

    @saab7205

    Жыл бұрын

    Adama

  • @dhillonsaab2031

    @dhillonsaab2031

    Жыл бұрын

    ਹਰਿਆਣੇ ਵਾਲੀ' ਹੋਣੀ ਆ ਬਾਈ ਹੋਰ ਕੀ ਅਦਾਮਾ ਦੀ ਰਖੀ ਬੈਠਾ ਏਹ੍ਹ

  • @amolakbatth7570
    @amolakbatth7570 Жыл бұрын

    ਬਾਈ ਟਾਟਾ ਦੀ ਟਕੁਮੀ ਦਾ ਰੇਟ ਦੱਸਓ ਜਿਸ ਨੇ ਲਈ ਹੋਵੇ ਆਮ ਮਾਰਕੀਟ ਵਿੱਚੋ 500 ਗ੍ਰਾਮ

  • @user-vp8il7fj7n

    @user-vp8il7fj7n

    Жыл бұрын

    1 kg 5600 ahmadghar cash

  • @ramsidhu7119

    @ramsidhu7119

    Жыл бұрын

    1kg da rat 5400 da laga bana

  • @kulverhayer6143

    @kulverhayer6143

    Жыл бұрын

    6400 ਸੌ 1 ਲਿਟਰ ਨਕੋਦਰ

  • @badalsinghghumann8766
    @badalsinghghumann8766 Жыл бұрын

    ਕੰਪਨੀ ਦੀ ਦਵਾਈ ਦੇ ਰੇਟ ਦਾ ਵਾਲਾ ਫਰਕ ਨੀ ਹੁੰਦਾ

  • @hmt-xh7go

    @hmt-xh7go

    Жыл бұрын

    ਤਾਹੀ ਉਹ ਦੁਕਾਨਾਂ ਵਾਲੇ ਰੱਖਦੇ ਨਹੀਂ original, ਤੇ ਜੇਹੜੇ ਰੱਖਦੇ ਆ ਸ਼ਹਿਰ ਵਿਚ ਧੰਨੇ ਪੰਨੇ ਕੇ ਵਗੈਰਾ ਉਹ ਤਾਹੀ ਆਪਾਂ ਨੂੰ ਅੱਕਰੇ ਲੱਗਦੇ ਐ

  • @punjabidiscovery2110
    @punjabidiscovery2110 Жыл бұрын

    Modi khana sapryea vechan nu nahi hunda veer . Utam kheti madam vapar

  • @KAMALDEEP-punjab
    @KAMALDEEP-punjab Жыл бұрын

    by name ni honia y salt same houga company koi hor hou asli custodia adama company di aa je by name custodia 1450 di deve fer aa

  • @HarveerGrewal-nl8hj

    @HarveerGrewal-nl8hj

    Жыл бұрын

    Ni de sakda

  • @user-vp8il7fj7n

    @user-vp8il7fj7n

    Жыл бұрын

    Asli custodia 2500 liter a

  • @badalsinghghumann8766

    @badalsinghghumann8766

    Жыл бұрын

    2400 2500 da liter a

  • @sukhjeetdhaliwal5265

    @sukhjeetdhaliwal5265

    Жыл бұрын

    ਹੋਰ ਕੰਪਨੀ ਦੀ ਤਾਂ ਇਸ ਤੋਂ ਵੀ ਸਸਤੀ ਮਿਲਜੂ ਬਾਈ ਇਹਨਾ ਕੋਲ ਇਹਨੀ ਦੂਰ ਕੀ ਲੈਣ ਜਾਣਾ ।

  • @sukhjeetdhaliwal5265

    @sukhjeetdhaliwal5265

    Жыл бұрын

    ਇਹ ਸਿਰਫ ਆਪਣੀ ਐਡ ਕਰਦੇ ਨੇ, ਵੀ ਜਦੋਂ ਕੋਈ ਦੂਰੋ ਆਇਆ ਤਾਂ ਕੋਈ ਨਾ ਕੋਈ ਤਾਂ ਦਵਾਈ ਲੈ ਕਿ ਜਾਊ

  • @ports1728
    @ports1728 Жыл бұрын

    Sb to best rate nangal dam ch hai hor kite ni

  • @saab7205

    @saab7205

    Жыл бұрын

    Bai result kive ohna di davay di????

  • @RaviRaiSingh

    @RaviRaiSingh

    Жыл бұрын

    R.s 3650 fame 250

  • @buntyvirk7086
    @buntyvirk7086 Жыл бұрын

    Phone ta Chak da nai

  • @balindersingh8135
    @balindersingh8135 Жыл бұрын

    ਕੰਪਣੀਆਂ ਕਿਹੜੀਆਂ ਹਨ

  • @jaspreetbalran2379
    @jaspreetbalran2379 Жыл бұрын

    Y desi company ne

  • @jagvirbrar12
    @jagvirbrar12 Жыл бұрын

    ਬਹੁਤ ਵੱਡਾ ਝੂਠ ਨੈਟੀਵੋ ਪੁੱਛੀ ਸੀ ਬਾਈ ਤੋਂ 6500 ਨੂੰ ਕਿੱਲੋ ਦਿੰਦਾ ਸੀ ਨਗਦ 6200 ਨੂੰ ਲਈ ਹੈ ਵੀਰ ਪੈਸੇ ਵੀ ਝੋਨਾ ਵੱਡ ਕੇ ਦੇਣੇ ਨੇ

  • @gurmajsingh7133
    @gurmajsingh7133 Жыл бұрын

    ਦਵਾਈਆਂ ਕਿਹੜੀ ਕੰਪਨੀ ਦੀਆਂ ਨੇ ਏ ਵੀ ਦਸ

  • @harbanssran8359
    @harbanssran8359 Жыл бұрын

    Dublicate dwaia ne modi khana modi vngu luttu

  • @hmt-xh7go

    @hmt-xh7go

    Жыл бұрын

    ਮੋਦੀਖਾਨੇ ਦਾ ਮਤਲਬ ਇਹ ਵਾਲਾ ਠਗ ਮੋਦੀ ਨਹੀਂ ਹੁੰਦਾ ਵੀਰ ,ਦਵਾਈਆ ਵਾਲੇ ਭਾਈ ਦਾ ਆਪਾਂ ਨੂੰ ਕੋਈ ਪਤਾ ਨਹੀਂ ਪਰ ਮੋਦੀਖਾਨੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕੀਤੀ ਸੀ 1313 ਤੋਲਿਆ ਸੀ ਜਿੱਥੇ।

  • @jagpreetkang
    @jagpreetkang Жыл бұрын

    Paidd parmotion a yrr sidhii gl

  • @sahilgarg9052

    @sahilgarg9052

    Жыл бұрын

    Sahi gal aa veer

  • @bilal-is2ez
    @bilal-is2ez Жыл бұрын

    Punjabiyo zraa ghat khaa layo pr ihna keet-nasik da use na kro. Tuhaanu ptaa v nahi hona kinney dangerous chamicals use hunde keet-naskik vich. Jhona laana v shud diyo. Cancer kra v akal nahi aayee.

  • @GurdeepSingh-ed1br
    @GurdeepSingh-ed1br Жыл бұрын

    Tere wang Sastiya compania diya dawaiyan sare hi sasti bech de hh Asi eh rate udhhar te hi dine ha

  • @guraya605gaming8
    @guraya605gaming8 Жыл бұрын

    Bai g loka nu fuddu na bano g jo rate tusi das rahe ohna di Company da name ve daso g fer pata lagu ki rate mildi

  • @sarbjitsingh3339
    @sarbjitsingh3339 Жыл бұрын

    Brand To Nahin koi bhi hai tumhare pass sajjanta company ki avistar hai

  • @saab7205

    @saab7205

    Жыл бұрын

    Brand ta Adama vdia par hun eh ni pta asli a ja nakli

  • @hmt-xh7go

    @hmt-xh7go

    Жыл бұрын

    @@saab7205 adama hegi A ede kol ?

  • @saab7205

    @saab7205

    Жыл бұрын

    @@hmt-xh7go custdio Adama di ha

  • @sarbjitsingh613

    @sarbjitsingh613

    Жыл бұрын

    @@saab7205 coramandel company da v aunda veer ji

  • @pankajarora191
    @pankajarora191 Жыл бұрын

    NARUL PESTICIDES & COMPANY RAIKOT ROAD MULLANPUR DAKHA

Келесі