400 ਸਾਲ ਪਹਿਲਾਂ ਕਮਰੇ ਠੰਢੇ 'ਤੇ ਗਰਮ ਕਰਨ ਦਾ ਅਨੋਖਾ ਤਰੀਕਾ|Aam Khaas bagh Sirhind|Harbhej Sidhu|Monuments|

Ойын-сауық

#harbhejsidhu #aamkhassbagh #sirhind
#monuments

Пікірлер: 308

  • @jasvirsingh6304
    @jasvirsingh63042 жыл бұрын

    ਦੁਨੀਆਂ ਵਿੱਚ ਜੇ ਕੁਝ ਦੇਖਣ ਲਈ ਹੈ ਤਾਂ ਇਹ ਹੀ ਸਭ ਕੁਝ ਆ , ਇਹ ਸਭ ਦੇਖ ਕੇ ਇਹ ਮਹਿਸੂਸ ਹੁੰਦਾ ਕਿ ਕਿੰਨੀ ਦੁਨੀਆਂ ਆ ਕੇ ਚਲੇਗੀ , ਮੇਰੀ ਜ਼ਿੰਦਗੀ ਦੀ ਇਹੋ ਕੁਝ ਦੇਖਣ ਦੀ ਇੱਛਾ ਹਰ ਸਮੇਂ ਰਹਿੰਦੀ ਆ , ਮੈਨੂੰ ਕਿਲੇ ਦੇਖਣ ਦਾ ਬਹੁਤ ਹੀ ਜ਼ਿਆਦਾ ਸ਼ੋਕ ਆ

  • @balrajsingh5323

    @balrajsingh5323

    2 жыл бұрын

    Iam in 11th class and have exactly same taste as yours Mainu v forts,mughal gardens dekhna boht vdia lgda hai

  • @kavitamehra493

    @kavitamehra493

    Жыл бұрын

    Maine dekh lya

  • @akwinderkaur296

    @akwinderkaur296

    6 ай бұрын

    Me too

  • @user-ec5oo5qo6j

    @user-ec5oo5qo6j

    5 ай бұрын

    ਮੈਰਾ ਵੀ ਮੈਰੇ ❤ਦੀ ਗੱਲ ਕਰਤੀ ਤੁਸੀਂ

  • @babbugill9417
    @babbugill9417 Жыл бұрын

    ਮੈਂ ਤਾਂ ਸੋਚਦਾ ਪੁਰਾਣਾਂ ਟੇਮ ਫਿਰ ਆ ਜੇ ਵਿਰ ਹੁਣ ਵਾਲਾਂ ਟੈਮ ਤਾ ਬੁਰਾ ਹਾਲ ਕਿਤਾ ਪਿਆ ਸਰਕਾਰਾਂ ਨੇ ❤

  • @HarjinderSINGH-gh6hr
    @HarjinderSINGH-gh6hr2 жыл бұрын

    ਬਹੁਤ ਵਧੀਆ ਜੀ ! ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਨੂੰ ਫਤਹਿ ਕਰਕੇ ਤੇ ਏਸੇ ਥਾਂ ਤੇ ਕਬਜ਼ਾ ਕਰਕੇ ਸਭ ਤੋਂ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ! 🙏🙏 👍👍

  • @Sunny-bh5gz
    @Sunny-bh5gz2 жыл бұрын

    ਸਾਂਭ ਲਵੋ ਬੇ ਗੈਰਤ ਪੰਜਾਬੀਓ ਇਮਾਰਤਾਂ

  • @Jasvir-Singh8360
    @Jasvir-Singh83602 жыл бұрын

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਅਤੇ ਵੀਡੀਓ ਫਿਲਮਾਈ ਵੀਰ ਹਰਭੇਜ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @ggill1530
    @ggill15302 жыл бұрын

    ਇਹ ਤਰੀਕਾ ਅਜੇ ਵੀ ਸਹਾਰਾ ਮਾਰੂਥਲ ਚ ਘਰ ਠੰਡਾ ਕਰਨ ਲਈ ਵਰਤੋਂ ਚ ਹੈ । 2018 ਵਿੱਚ ਅਸੀਂ ਤਿੰਨ ਹਫ਼ਤੇ ਸਹਾਰਾ ਚ ਟਰੈਕਿੰਗ ਤੇ ਕੈਪਿੰਗ ਕੀਤੀ । ਮਾਰੁਤੇਨੀਆ ਤੱਕ ਘੁੰਮੇ।ਬਹੁਤ ਦਿਮਾਗ ਵਰਤਿਆ ਹੈ ਇਹਨਾਂ ਲੋਕਾਂ ਨੇ ਤੇ ਸ਼ਾਇਦ ਇਹ ਤਕਨੀਕ ਵੀ ਕਿਸੇ ਸਮੇ ਚ ਇੱਥੋਂ ਹੀ ਆਈ ਹੋਵੇ । ਧੰਨਵਾਦ ਬਾਈ ਜੀ ।

  • @RanjeetSingh-ts3kf
    @RanjeetSingh-ts3kf2 жыл бұрын

    30:00 ਹਰਭੇਜ ਵੀਰ ਜੀ ਤਕਰੀਬਨ 2005-06 ਦੇ ਕਰੀਬ ਇਹ ਖੂਹ ਸੁੱਕੇ ਨੇ। ਅਸੀਂ ਇਹ ਖੂਹ ਚੱਲਦੇ ਦੇਖੇ ਨੇ ਜੀ। ਰਣਜੀਤ ਸਿੰਘ ਸਹੋਤਾ ਸਰਹਿੰਦ ਤੋਂ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ 🙏

  • @Amankaur-lu9rw

    @Amankaur-lu9rw

    2 жыл бұрын

    Veer gurdwara sahib to kini k door a??? Asi dekhn ja skde????

  • @RanjeetSingh-ts3kf

    @RanjeetSingh-ts3kf

    2 жыл бұрын

    @@Amankaur-lu9rw ਹਾਂ ਜੀ ਤੁਸੀਂ ਵੀ ਦੇਖਣ ਜਾ ਸਕਦੇ ਓ ਜੀ। ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਤੋਂ ਅੱਧਾ ਪੌਣਾ ਕਿਲੋਮੀਟਰ ਏ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਡੇਢ ਕੁ ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਬਹੁਤ ਹੀ ਮਸ਼ਹੂਰ ਜਗ੍ਹਾ ਹੈ ਜੀ। ਤੁਸੀਂ ਕਿਸੇ ਨੂੰ ਵੀ ਕਹਿ ਸਕਦੇ ਓ ਜੀ ਕਿ "ਆਮ ਖਾਸ ਬਾਗ਼" ਜਾਣਾ ਹੈ ਜੀ। ਤੁਸੀਂ ਕਿਸ ਜਗ੍ਹਾ ਤੋਂ ਹੋ ਜੀ?

  • @Amankaur-lu9rw

    @Amankaur-lu9rw

    2 жыл бұрын

    @@RanjeetSingh-ts3kf asi Hoshiarpur to ha...first time e aana asi sirhand..shukriya g

  • @RanjeetSingh-ts3kf

    @RanjeetSingh-ts3kf

    2 жыл бұрын

    @@Amankaur-lu9rw ਠੀਕ ਐ ਜੀ। ਜਦੋਂ ਵੀ ਸਰਹਿੰਦ ਆਏ ਤਾਂ ਸਾਡੇ ਵੱਲੋਂ ਜੀ ਆਇਆਂ ਨੂੰ ਜੀ 🙏

  • @gurpreetmehak6258

    @gurpreetmehak6258

    Жыл бұрын

    Ranjeet Singh ji ki phone number ji

  • @balbirsakhon6729
    @balbirsakhon6729 Жыл бұрын

    ਹਰਭੇਜ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਚੀਜਾ ਦੇਖ ਕੇ ਰੂਹ ਖੁਸ਼ ਹੋਜਾਂਦੀ ਹੈ ਤੁਹਾਡੀ ਮਿਹਨਤ ਨੂੰ ਫੁੱਲ ਫਲ ਜਰੂਰ ਲੱਗਣਗੇ

  • @mandeepdhaliwal7360
    @mandeepdhaliwal73602 жыл бұрын

    Veer ਜੀ ਬਹੁਤ ਵੱਡੀ ਜਾਣਕਾਰੀ ਦਿੱਤੀ ਆ ਆਪ ਨੇ ਧੰਨਬਾਦ 👍👌🙏

  • @chanichauhan5155
    @chanichauhan51552 жыл бұрын

    ਬਾਈ ਇਨ੍ਹਾਂ ਚੀਜ਼ਾਂ ਇਮਾਰਤਾਂ ਨਾਲ ਸਾਡੇ ਵਰਗੇ ਲੋਕਾਂ ਨੂੰ ਪਿਆਰ ਹੈ ਜਿਨ੍ਹਾਂ ਨੂੰ ਇਤਿਹਾਸ ਨਾਲ ਪਿਆਰ ਹੈ ਦੁਖ ਦੀ ਗੱਲ ਹੈ ਜੋ ਸਮਰਾਲੇ ਦੇ ਲਾਗੇ ਤੁਸੀਂ ਸੂਰਜ ਘੜੀ ਦੀ ਵੀਡੀਓ ਬਣਾਈ ਸੀ ਕਿਸੇ ਨੇ ਉਹ ਅੱਜ ਤੋੜ ਦਿੱਤੀ

  • @AshokSingh-zf7zt
    @AshokSingh-zf7zt2 жыл бұрын

    ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਤੁਹਾਡੀ ਵੀਰ ਜੀ ਤੁਸੀਂ ਰਾਜਪੁਰੇ ਕਿਲੇ ਨੁਮਾ ਸਰਾਂ ਵੀ ਜ਼ਰੂਰ ਦਿਖਾਉਣਾ ਜੀ 🙏🙏👈👈👈

  • @sidhucreationz
    @sidhucreationz2 жыл бұрын

    Technology level of ancient Punjab, ehto pata lagda ki kise naalo piche nai c 👍

  • @BinduMavi-rq8zh
    @BinduMavi-rq8zh Жыл бұрын

    ਸਰਹਿੰਦ ਸ਼ਹਿਰ ਦੇ ਅੰਦਰ ਬਹੁਤ ਪੁਰਾਣੀਆਂ ਇਮਾਰਤਾਂ ਹਨ ਸ਼ਹਿਰ ਅੰਦਰ ਤੇ ਇਸੇ ਪਾਸੇ ਪਿੰਡਾਂ ਵਿੱਚ ਕੋਈ ਨਹੀਂ ਜਾਂਦਾ

  • @user-ec5oo5qo6j
    @user-ec5oo5qo6j5 ай бұрын

    ਬਾਈ ਜੀ ਜਿੰਨੀ ਤੁਸੀਂ ਮਿਹਨਤ ਕਰਦੇ ਆ ਵੀਡੀਓ ਬਣਾਉਣ ਤੇ ਉਨੀ ਲੋਕੀ ਸ਼ੇਅਰ ਨਹੀਂ ਕਰਦੇ ਵੀਡੀਓ ਤੁਹਾਡੀ ਸ਼ੇਅਰ ਕਰਨੀ ਚਾਹੀਦੀ ਬਹੁਤ ਮਿਹਨਤ ਕਰਦੇ ਆ ਤੁਸੀਂ ਮੈਂ Canada ਆ ਮੈਂ ਹਰ ਵੀਡੀਊ ਸ਼ੇਅਰ ਕਰਦਾ ਤੁਆਡੀ

  • @harbhejsidhu1072

    @harbhejsidhu1072

    5 ай бұрын

    Thanks bro

  • @AvtarSingh-pw7fv
    @AvtarSingh-pw7fv2 жыл бұрын

    ਵਾਹ ਬਾਈ ਸਵੇਰੇ ਸਵੇਰੇ ਵੀਡਿਓ ਦੇਖ ਕੇ ਮਨ ਖੁਸ਼ ਹੋ ਗਿਆ

  • @gurlalsingh2633
    @gurlalsingh26336 ай бұрын

    Bahut vadia lagi video harpej vere ❤❤🙏🙏👌👏

  • @pritpalsinghsekhon3377
    @pritpalsinghsekhon33772 жыл бұрын

    ਬਹੁਤ ਵਧੀਆ ਸਮਝਾਇਆ ਤੁਸੀ।ਹੋਰ ਵੀ ਬਹੁਤ ਕੁੱਝ ਹੈ ਬਾਗ ਵਿੱਚ ਵੇਖਣ ਲਈ ਤੁਸੀ ਓਹ ਨਹੀ ਵਿਖਾਇਆ ।

  • @sukhdebgill4016
    @sukhdebgill40166 ай бұрын

    ਹਰਭੇਜ ਵੀਰਾਂ ਤੇਰਾ ਧੰਨਵਾਦ ਤੂੰ ਸਾਨੂੰ ਘਰਾਂ ਬੈਠੇ ਨੂੰ ਜਾਣਕਾਰੀ ਦਿੰਦੇ ਸਾਡੇ ਪੰਜਾਬ ਦਾ ਇਤਿਹਾਸ ਦਿਖਾ ਰਹੇ

  • @ekamjotsingh8568
    @ekamjotsingh8568 Жыл бұрын

    ,ਬਾਈ ਜੀ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਇੰਝ ਲੱਗਦਾ ਜਿਵੇ ਉਸ ਸਮੇ ਵਿੱਚ ਵੀ ਚਲੇ ਗਏ ਬਹੁਤ ਧੰਨਵਾਦ

  • @AmritpalSingh-bd6or
    @AmritpalSingh-bd6or2 жыл бұрын

    ਪਹਿਲਾਂ ਕਿੰਨਾ ਸੋਹਣਾ ਸਮਾਂ ਹੋਣਾਂ ਨਾਂ ਕੋਈ ਪ੍ਰਦੂਸ਼ਣ ਤੇ ਅੱਜ ਦਾ ਸਮਾਂ ਤਾਂ ਸਾਨੂੰ ਪਾਣੀਂ ਬਚਾਉਣ ਦੀ ਲੋੜ ਹੈ ਨਹੀਂ ਤਾ ਸਾਡੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੋਣੀ ਹੈ

  • @balrajsingh5323

    @balrajsingh5323

    2 жыл бұрын

    I truly agree

  • @mantumaanmantumaan6634
    @mantumaanmantumaan66342 жыл бұрын

    ਬਹੁਤ ਵਧੀਆ

  • @manjeetkaur4326
    @manjeetkaur43262 жыл бұрын

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲਗਦੀਆਂ ਆਪ ਜੀ ਦੀਆਂ ਸਾਰੀਆਂ ਵਿਡੀਓ God bless you❤

  • @manjitsingh1278

    @manjitsingh1278

    Жыл бұрын

    ਸਤਿਸ੍ਰੀਅਕਾਲ ਜੀ ਸਹੀ ਲਿਖਿਆ ਕਰੋ ਜੀ

  • @protestagainstcorruptsyste2096
    @protestagainstcorruptsyste20962 жыл бұрын

    ਮੈ ਸਰਹਿੰਦ ਦਾ ਹਾ ਤੇ ਬੜੀ ਵਾਰੀ ਗਿਆ ਆਮ ਖਾਸ ਬਾਗ ਪਰ detail ਵਿੱਚ ਅੱਜ ਸਾਰਾ ਪਤਾ ਚਲਿਆ, ਧੰਨਵਾਦ ਵੀਰ ਸਿੱਧੂ

  • @rohittayal9850

    @rohittayal9850

    Жыл бұрын

    Location dasna

  • @protestagainstcorruptsyste2096

    @protestagainstcorruptsyste2096

    Жыл бұрын

    @@rohittayal9850 sirhind city Distt fatehgarh sahib

  • @rohittayal9850

    @rohittayal9850

    Жыл бұрын

    @@protestagainstcorruptsyste2096 thanks

  • @sunnyladhar645
    @sunnyladhar6452 жыл бұрын

    ਹੁਣ ਦੇ ਇੰਜੀਨੀਅਰ ਫੇਰ ਹਨ ਨਾ ਕੋਈ ਕੰਮਪਿਊਟਰ ਸੀ ਨਾ ਹੀ ਕੋਈ ਵੱਡੀ ਮਿਸ਼ਨ ਸੀ

  • @singhsatwinder5812
    @singhsatwinder58122 жыл бұрын

    Kamal di architectural design and engineering, we are surprised from where they learned the technology. Very good briefing and photography.

  • @davanjeetsingh3922
    @davanjeetsingh3922 Жыл бұрын

    Harbhej sidhu b sirra hi launda,,,,vir bht vadhiya thava dikha k jankari dinda,,,,,,God bless you vir

  • @drmalkeet9076
    @drmalkeet9076 Жыл бұрын

    ਇਹ ਗੱਲ ਤਾਂ ਮੰਨਣ ਯੋਗ ਹੈ ਕਿ ਭਾਰਤ ਵਿੱਚ ਭਵਨ ਕਲਾ ਦਾ ਨਿਰਮਾਣ ਮੁਗਲਾਂ ਨੇ ਕੀਤਾ ਹੈ ਭਾਵ ਕਿ ਭਵਨ ਕਲਾ ਮੁਗਲਾਂ ਦੀ ਸਾਡੇ ਤੋਂ ਵਧੀਆ ਸੀ

  • @rajvirsingh4558
    @rajvirsingh45582 жыл бұрын

    ਸ਼ਾਨਦਾਰ ਅੱਪਲੋਡ ਕੀਤਾ ਹੈ ਜੀ 🙏

  • @harmandaudhar6566
    @harmandaudhar65662 жыл бұрын

    ਅੱਜ ਪਹਿਲੀ ਵਾਰ ਦੇਖਿਆ ਇਹਨੀਂ ਤਕਨੀਕ ਪੁਰਾਣੇ ਸਮਿਆਂ ਦੀ।।।

  • @kuljeetsingh8075
    @kuljeetsingh80752 жыл бұрын

    ਬਹੁਤ ਵਧੀਆ ਬਾਈ ਜੀ 🙏

  • @karamjitsingh1590
    @karamjitsingh15902 жыл бұрын

    ਬਾਈ ਜੀ ਜੇਕਰ ਇਹ ਵੀਡੀਓ ਬਣਾਉਣੀ ਹੀ ਸੀ ਤਾ ਘਟੋ ਘਟ ਕੋਈ ਲਾਈਟ ਦਾ ਪਰਬੰਧ ਕਰ ਲੈਣਾ ਸੀ ।ਔਵੈ ਨਾ ਹਨੇਰੇ ਵਿਚ ਕੋਈ ਸਪੱ ਸਲੂਪੀ ਲੜਾ ਕੇ ਬਹਿ ਜਾਵੀ। ਇਹ ਸਰਕਾਰ ਦੀ ਲਾਪ੍ਰਵਾਹੀ ,ਲੋਕਾਂ ਦੀ ਬੇਵਕੂਫੀ ਦਾ ਨਤੀਜਾ ਸਾਡੇ ਸਾਹਮਣੇ ਹੈ ।

  • @SiratKaur-vs9nc
    @SiratKaur-vs9nc21 күн бұрын

    Mnu sachi old jamana bahut acha lagda e kash ma v us jamane ch hundi 😊sachi mnu eda purinya storys bahut achi lagdi☺😇😇😇😇

  • @harpreetgoodluckveerjekaur9845
    @harpreetgoodluckveerjekaur98452 жыл бұрын

    ਹਰਭੇਜ ਵੀਰੇ ਬਹੁਤ ਬਹੁਤ ਧੰਨਵਾਦ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @dsbatth9105
    @dsbatth91052 жыл бұрын

    Very good ਸੱਜਣਾਂ ਕਮਾਲ ਪੇਸ਼ਕਸ਼ ਕੀਤੀ ਬਹੁਤ ਹੀ ਜ਼ਿਆਦਾ ਜਾਣਕਾਰੀ ਦਿੱਤੀ ਮੈਂ ਤਾਂ ਸੋਚਦਾ ਤੁਸੀਂ ਸ਼ਾਇਦ ਉਸ ਵੇਲੇ ਬਹੁਤ ਮੰਨੇ ਪ੍ਰਮੰਨੇ ਕਾਰੀਗਰ ਹੋਵੋਗੇ ਜਿਊਂਦਾ ਰਹਿ ਸੱਜਣਾਂ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ੇ

  • @AmandeepKaur-rw1tc
    @AmandeepKaur-rw1tc Жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਸਾਰੀ ਵੀਡੀਓ ਦੇਖੀ ਤੇ ਆਨੰਦ ਆ ਗਿਆ ਜਿਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸੇ ਤੇ ਤੁਸੀਂ ਆਪਣੇ ਸਮਾਜ ਦੀ ਸੇਵਾ ਕਰਦੇ ਰਹੋਂ

  • @jasmeetsingh9056
    @jasmeetsingh9056 Жыл бұрын

    ਬਹੁਤ ਵਧੀਆ ਜੀ ਕੈਮਰਾਮੈਨ ਬਾਈ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ। ਬਿਲਕੁਲ ਕੈਮਰਾ ਸੈਟ ਰੱਖਦਾ ਹੈ

  • @KARAM947
    @KARAM9473 күн бұрын

    ਕਮਾਲ ਦੀ ਕਲਾਕਾਰੀ ਜਿਹੜੀਆਂ ਚੀਜ਼ਾਂ ਅੱਜ ਬਣਦੀਆਂ ਉਹ ਬਣਾਕੇ ਦੁਨੀਆਂ ਵੀ ਛੱਡਗੇ ❤❤

  • @khushk7953
    @khushk7953 Жыл бұрын

    Thanks for showing all the historic structure of castle. I always love to watch these kind of videos.

  • @nitishverma3256
    @nitishverma32566 ай бұрын

    Bhut vadia tareeke naal dikhaya te dsya veer ji, 👌👌 dekh sun k Dil khush ho gya

  • @loveghuman3822
    @loveghuman3822 Жыл бұрын

    ਵੀਰ ਜਦੋ ਸਕੂਲ ਜਾਂਦੇ ਸੀ ਮੈਂ ਤ ਏ ਮੇਰਾ ਦੋਸਤਾਂ ਨੇ ਇਥੇ ਜਰੂਰ ਜਾਂਦੇ ਸਾਰਾ ਕੁਛ ਦੇਖਦੇ ਤੇ ਇਥੇ ਬਾਗ ਬਹੁਤੁ ਨੇ ਅਸੀਂ ਓਹਨਾ ਵਿੱਚੋ ਮੋਰ ਦੇਖਣੇ ਅਤੇ ਫੋਟੋਆਂ ਖਿਚਣੀਆਂ ਯਰ ਸੱਚ ਮੁੱਚ ਬਹੁਤ ਸੋਹਣਾ ਆ ਦੇਖਣ ਯੋਗ ਚੀਜ ਆ ਜੀ 🙏

  • @hardeepsingh988
    @hardeepsingh9882 жыл бұрын

    Me kai war ja ke dekhia aam khaas bag par es tran di knowledge nal pehli war dekhia thanks 😊 I proud of you 👏

  • @manpreetsingh-ly2rs
    @manpreetsingh-ly2rs Жыл бұрын

    Vire bht sohni vedio aa.....sari team da bht bht dhnwaad sanu itihaas ton janhu krwaoun lyi.....eda di hor vedios bnade raho....vire #Sher E Punjab Maharaja Ranjit Singh ji bare v vdh ton vdh jankaari deo ji🙏🙏🙏🙏🙏♠️

  • @gurvindersingh1973
    @gurvindersingh19732 жыл бұрын

    sada shehr sirhind aam khas baagh 👍🏻😊

  • @jasvinderbilla7760
    @jasvinderbilla7760 Жыл бұрын

    ਵੀਰੇ ਟੌਡਰ ਮੱਲ ਦੀ ਹਵੇਲੀ ਵੀ ਦਿਖਾਉ ਸਰਹੰਦ ਵਿੱਚ ਜਹਾਜ਼ ਹਵੇਲੀ ਵੀ

  • @harbindermohem
    @harbindermohem2 жыл бұрын

    ਬਹੁਤ ਖੂਬ

  • @darbarasingh1457
    @darbarasingh14572 жыл бұрын

    ਸੱਤ ਸ਼੍ਰੀ ਆਕਾਲ ਜੀ, ਵੀਰ ਜੀ ਤੁਹਾਡੀ ਵੀਡਿਓ ਬਹੁਤ ਹੀ ਵਧੀਆ ਹੁੰਦੀ ਆ। ਤੁਹਾਡੀ ਵੀਡਿਓ ਮੈਂ ਬਹੁਤ ਹੀ ਰੀਝ ਦੇ ਨਾਲ ਦੇਖਦਾ ਤੇ ਪਸੰਦ ਕਰਦਾ ਹਾਂ। ਬਸ ਜਾਰੀ ਹੀ ਰੱਖਣਾ ਆਪਣਾ ਕੰਮ

  • @babbusingh6090
    @babbusingh60902 жыл бұрын

    Nice

  • @harpalbenipal8017
    @harpalbenipal80172 жыл бұрын

    Very good veer g tussi ithass das de ho mainu bahut Jayda vadiya lagda ma vi discover karda and God bless you

  • @ushapaul6629
    @ushapaul66292 жыл бұрын

    Harbhej beta lagda tuhanu history wich bahut interest hai ,mainu tuhadian videos bahut pasand ne kyon ki mainu v history wich bahut interest hai ,good job

  • @harbhejsidhu1072

    @harbhejsidhu1072

    2 жыл бұрын

    Thanks ji

  • @harjaapkaur3454
    @harjaapkaur34542 жыл бұрын

    Best video of aam khas bagh hun tuhadi video de according dekh k auna aam khas bagh ♥️♥️♥️

  • @balrajsingh5323

    @balrajsingh5323

    2 жыл бұрын

    22g bilkul dekh k au boht vdia hai Main v 2 vaar gyaa othe

  • @harjaapkaur3454

    @harjaapkaur3454

    2 жыл бұрын

    @@balrajsingh5323 veere dekhya ta hai udha bagh eh par ena tafseel nal nai jina Sidhu sir ne dikhaya bohot khoobsurat aa eh jgah sachi

  • @sandeepkhiala5665
    @sandeepkhiala56652 жыл бұрын

    ਹਰਭੇਜ਼ y god bls u

  • @satindersingh4124
    @satindersingh41242 жыл бұрын

    ਜਦੋਂ ਉਸ ਟਾਈਮ ਸਭ ਕੋਸ ਸਹੀ ਹੋਏਗਾ ।।ਫੁਆਰੇ ਚੱਲਦੇ ਹੁੰਦੇ ਹੋਣਗੇ ।।ਰੰਗ ਹੋਇਆ ਹੁੰਦਾ ਹੋਏਗਾ ।।ਕਿੰਨਾ ਸੋਹਣਾ ਲਗਦਾ ਹੋਣਾ।

  • @balrajsingh5323

    @balrajsingh5323

    2 жыл бұрын

    Sahi keha 22g Oh sama kinna vdia c

  • @satindersingh4124

    @satindersingh4124

    2 жыл бұрын

    @@balrajsingh5323 hji vir ...soch k e man jha khush hunda g .

  • @akashsidhu289
    @akashsidhu2896 ай бұрын

    ਵੋਤ ਖੇਚਲਾ ਕਰਨੀ ਪੇਦੀ ਅੇ ਵੀਰ🎉ਮੇਰੇ ਦਿੱਲ ਨੁੰ ਸਕੁਨ ਮਿੱਲਦਾ ਏ ਚੀਜਾ ਵੇਖ ਕੇ ਪੁਰਾਣੇ ਕਿਲੇ ਜਾ ਹੋਰ ਸਮਾਨ ਜਿਮੇ ਕੋਈ ਖਿੱਚ ਜੀ ਪੇਦੀ ਅੇ ਵੇਖਨ। ਨੁੰ 👍

  • @kabirgamerff2302
    @kabirgamerff23023 ай бұрын

    Bhouuut jyda mast hai veer ji man khush ho gya dekh k

  • @NanakAnandpuria5875
    @NanakAnandpuria5875 Жыл бұрын

    ਗੁਰਭੇਜ ਵੀਰੇ ਬਹੁਤ ਧੰਨਵਾਦ ਜੀ

  • @AvtarSingh-hu1pk
    @AvtarSingh-hu1pk Жыл бұрын

    ਬਹੁਤ ਸਾਭਨ ਦੀ ਲੋੜ ਫਿਲਮਾ ਦੇ ਸੂਟ ਲਈ ਇਸ ਤੋਂ ਵਧੀਆ ਹੋਰ ਕੋਈ ਜਗਾ ਨਹੀਂ ਮਿਲਣੀ ਸਰਕਾਰ ਸਾਂਭ ਕੇ ਰੱਖੇ ਜਿੰਨੇ ਮਰਜ਼ੀ ਬਾਲੀਵੁਡ ਤੋਂ ਪੈਸੇ ਮੰਗ ਲਵੋ

  • @harjotpannu
    @harjotpannu2 жыл бұрын

    Vadia veer

  • @savneetsinghrairai6823
    @savneetsinghrairai68232 жыл бұрын

    Bai baadi vaadia jegha laabi historical importance walli.....kaamal de engineering ah.....saambh ke rakhan waali cheez ah eh ve under world heritage site..... preserve n restore it to full glory

  • @kusharnpreetsinghdhaula5964
    @kusharnpreetsinghdhaula5964 Жыл бұрын

    Sat shri akaal veer ji bahut badhiya lagi video ji very nice 👌 god bless you

  • @divakarvasudeva4865
    @divakarvasudeva48652 жыл бұрын

    Puraniya buildings karigari da anokha example ne tuhda way of talking bahut acha hai

  • @navdeeprippyvlogs1261
    @navdeeprippyvlogs12612 жыл бұрын

    Bahut wadiya tarike nal explain kita tusi vir g....main Sirhand bht war gayi aa par Aamkhaas baagh kade nahi dekheya....tuhadi vdo bht wadiya lagi..main hun pkka ja k aaungi...Thank u so much

  • @indersingh8656
    @indersingh86562 жыл бұрын

    ਬਾਈ ਬਹੁਤ ਵਧੀਆਂ ਦਸਿਆ 👍👍👍👌👌

  • @rinkudhunna5448
    @rinkudhunna54482 жыл бұрын

    Very good 👍 Thanks veer ji Nazaara vakhata

  • @lakhikalewalia8146
    @lakhikalewalia8146 Жыл бұрын

    v nice ji

  • @prabhjotsinghrathore3365
    @prabhjotsinghrathore3365 Жыл бұрын

    ਬਹੁਤ ਵਧੀਆ ਲਗਾ ਵੀਰ ਜੀ।

  • @indersaini7925
    @indersaini7925 Жыл бұрын

    Bhut vadia ji

  • @dandiwal4065
    @dandiwal40652 жыл бұрын

    ਬਹੁਤ ਚੰਗੀ ਵੀਡੀਓ ਹੈ ਵੀਰ

  • @JasveerSingh-lt4eg
    @JasveerSingh-lt4eg Жыл бұрын

    बहुत-बहुत dhanyvad

  • @satindersingh4124
    @satindersingh41242 жыл бұрын

    ❤️❤️bhut vdiya bhajiii

  • @robinbhatti909
    @robinbhatti9092 жыл бұрын

    Bohut sonna explain te explore kita 🌼🌹👍🙏

  • @nazamsingh2056
    @nazamsingh20562 жыл бұрын

    Veri.nicr.vir.ji

  • @veerchahal6263
    @veerchahal62632 жыл бұрын

    Bohut vadiya lagaya ji video dekhke

  • @anubansal2623
    @anubansal26232 жыл бұрын

    God bless you Rab Sonu taraki Devi

  • @rajendertohana
    @rajendertohana2 жыл бұрын

    Very nice veer ji , salute you, you are explaining like a teacher 🙏

  • @RanjeetSingh-ts3kf
    @RanjeetSingh-ts3kf2 жыл бұрын

    ਸਾਨੂੰ ਮਾਣ ਹੈ ਜੀ ਕਿ ਅਸੀਂ ਸਰਹਿੰਦ ਦੇ ਵਸਨੀਕ ਹਾਂ ਜੀ। ਵੀਰੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਨੇ। ਅਜਿਹੀਆਂ ਇਥੇ ਹਜ਼ਾਰਾਂ ਇਮਾਰਤਾਂ ਨੇ। ਵੀਰੋ ਜੇਕਰ ਤੁਹਾਡਾ ਕਦੇ ਸਰਹਿੰਦ ਸ਼੍ਰੀ ਫਤਿਹਗੜ੍ਹ ਸਾਹਿਬ ਗੇੜਾ ਲੱਗਦਾ ਹੈ ਤਾਂ ਇਨ੍ਹਾਂ ਇਮਾਰਤਾਂ ਨੂੰ ਜਰੂਰ ਦੇਖ ਕੇ ਜਾਇਓ ਜੀ 🙏

  • @AkashdeepSingh-kk6pt
    @AkashdeepSingh-kk6pt6 ай бұрын

    Bohot vadia Bai thank you for sharing an amazing knowledge of our history ❤❤❤

  • @shadowarmygamer5593
    @shadowarmygamer55932 жыл бұрын

    Great.,...Nice..... Information Thanks...

  • @weldonezee5738
    @weldonezee57382 жыл бұрын

    Gd job

  • @asinghranamukrana7258
    @asinghranamukrana7258 Жыл бұрын

    Vvv NC vdo👌👌👌👌

  • @zaildarkuldeep8451
    @zaildarkuldeep84515 ай бұрын

    ❤great job.

  • @resputin8012
    @resputin80122 жыл бұрын

    ਕਲਾਨੌਰ ਵਿੱਚ ਵੀ ਜਾਓ, ਓਥੇ ਅਕਬਰ ਨੇ ਖੂਹ ਵਿਚ ਕਮਰੇ ਬਣਾਏ ਸੀ, ਜੌ ਠੰਡੇ ਰਹਿੰਦੇ ਸੀ। ਤੇ ਹੋਰ ਵੀ ਬਹੁਤ ਕੁਝ ਓਥੇ ਦੇਖਣ ਵਾਲਾ ਪੁਰਾਣਾ।

  • @meetokaur6000
    @meetokaur60006 ай бұрын

    Very nice video uk thanks

  • @darshpreetsingh5399
    @darshpreetsingh53992 жыл бұрын

    Harbehj veer so great

  • @baljeetbabbugill7761
    @baljeetbabbugill7761 Жыл бұрын

    Bahut vadiya jankari a ji

  • @shubvirk7820
    @shubvirk78202 жыл бұрын

    Bahut vdia jankari diti veer

  • @KulwinderSingh-fd7ei
    @KulwinderSingh-fd7ei Жыл бұрын

    Bhut vdia sir Amm khas bag Mara ghr kol aw bilkul samna

  • @MD_Vlogs321
    @MD_Vlogs3212 жыл бұрын

    Congratulations❤️ bro is Video dekhda dekhda he hoye na 2 lakh subscribe

  • @jaswindersidhu7763
    @jaswindersidhu7763 Жыл бұрын

    V nice

  • @rattanjotomninder8666
    @rattanjotomninder86662 жыл бұрын

    Gud job veer ji

  • @beantkaler5465
    @beantkaler5465 Жыл бұрын

    Awesome

  • @bhullar3555
    @bhullar35552 жыл бұрын

    Sat shri akal bai salute hai bai tere mehnat nu bohut information milde tuhade video toh god bless u

  • @user-zx4vs9ro3m
    @user-zx4vs9ro3m6 ай бұрын

    Very nic bro, GBU🎉

  • @SimpleLife-kv6xj
    @SimpleLife-kv6xj Жыл бұрын

    Well described, thank you sir 😊

  • @TejiLassoi
    @TejiLassoi2 жыл бұрын

    Good job Harbhej

  • @GagreebGambler
    @GagreebGambler2 жыл бұрын

    god bless you veer ji

  • @bindermaanmaan4972
    @bindermaanmaan49722 жыл бұрын

    So nice bro

  • @piaralal3102
    @piaralal31022 жыл бұрын

    V nice 🙏

  • @gurdeepkahlon2993
    @gurdeepkahlon2993 Жыл бұрын

    Thanks nice information

  • @varinderkaur7853
    @varinderkaur78532 жыл бұрын

    ਅਨਮੋਲ ਗਗਨ ਮਾਨ ਜੀ ਨੂੰ ਬੇਨਤੀ ਹੈ ਕਿ ਇਸ ਆਮ ਖਾਸ ਬਾਗ ਦੀ ਸੰਭਾਲ ਕੀਤੀ ਜਾਵੇ

  • @dimpyaujla4355
    @dimpyaujla43552 жыл бұрын

    Gd jankari

Келесі