ਸ਼ਹਾਦਤ ਤੋਂ ਪਹਿਲਾਂ ਸਾਹਿਬਜ਼ਾਦਿਆਂ ਨਾਲ ਕੀ ਕੁਛ ਕੀਤਾ | Sahibzaade | Sikh History | Sirhind | Kainaur

Sahibzada baba Zorawar singh ji and sahibzada baba Fateh singh Ji
fatehgarh sahib sahadat saheedi at sirhind on the order of subedar wazeer khan
detailed history of sahibzaade in punjabi
how they spent their days and nights after sarsa nadi to sirhind kacheri through kuma mashki jhopari, village chakk dhera, kainaur, sahedi
the village of gangu brahmam
historical book' singh sagar' written by bhai veer singh bal in 1827
he mentioned in his book that sahibzada zorawar singh and fateh singh
along with mata gujar kaur spent a night near this pond (tal)
they spent night at kainaur pond/tal on 8 poh
then 9 poh they spent night at gangu's house
and 10th poh night at kotwali morinda
then 11th poh at sirhind thanda burj (the First night at sirhind)
Guru gobind singh ji history
Guru Gobind singh ji family history
sahibzaade history
wazeer khan the then subedar of sirhind was failed to harm Guru Gobind Singh Ji in war
then he used this cheap technique by harming and torturing the 2 younger Sahibzaade of Guru Gobind Singh ji
But Wazeer khan and his full troop failed to fear Baba Zorawar singh ji and Baba Fateh Singh ji
Sikh History channel in Punjabi Punjab siyan channel

Пікірлер: 2 400

  • @VloggerRupenzal
    @VloggerRupenzal6 ай бұрын

    ਮੈਂ ਬਹੁਤ ਖੁਸ਼ ਨਸੀਬ ਹਾਂ ਜੋ ਸਿੱਖ ਇਤਿਹਾਸ ਬਾਰੇ ਜਾਨਣ ਦਾ ਮੌਕਾ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 💆

  • @sukhveerdhaliwal1168
    @sukhveerdhaliwal11686 ай бұрын

    ਵੀਰ ਜੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦਾ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ

  • @khushbrar828
    @khushbrar8286 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਜੀ ਸਾਨੂੰ ਮੁਆਫ਼ ਕਰ ਦੇਣਾ ਜੀ ਅਸੀਂ ਆਪ ਜੀ ਦੇ ਪਾਏ ਪੂਰਨਿਆਂ ਤੇ ਚੱਲ ਨਹੀਂ ਰਹੇ

  • @kuldeepsinghboparai1723
    @kuldeepsinghboparai17236 ай бұрын

    ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਸਾਰਾ ਪਰਵਾਰ ।ਧੰਨ ਗੁਰੂ ਦੇ ਸੇਵਕ ਜੋ ਨਾਲ ਨਾਲ ਰਹੇ ।

  • @jagatkamboj9975
    @jagatkamboj99756 ай бұрын

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @SurinderkourSurinder

    @SurinderkourSurinder

    6 ай бұрын

    L ❤❤❤❤❤❤❤❤❤❤

  • @JattSaab-xb6wc
    @JattSaab-xb6wc6 ай бұрын

    ਕੋਈ ਸ਼ਬਦ ਨਹੀਂ ਮੇਰੇ ਕੋਲ ਬੋਲਣ ਨੂੰ ਸਤਿਨਾਮੁ ਵਾਹਿਗੁਰੂ ਜੀ ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @JagsirKaur-kq4de
    @JagsirKaur-kq4de6 ай бұрын

    ਵਾਹਿਗੁਰੂ ਜੀ ਵਾਹਿਗੁਰੂ ਤੇਰੀ ਓਟ ਆਸਰੇ ਹਾਂ

  • @simerjeetkaur5417
    @simerjeetkaur54176 ай бұрын

    ਧੰਨ-ਧੰਨ ਤੇਰੀ ਕੁਰਬਾਨੀ ਦਸਮ ਪਿਤਾ ਤੇਰੀਆਂ ਕੁਰਬਾਨੀਆਂ ਦਾ ਮੁੱਲ ਤਾਂ ਮੋੜਿਆ ਹੀ ਨੀ ਜਾ ਸਕਦਾ, ਧੰਨ ਦਸ਼ਮੇਸ਼ ਪਿਤਾ .........। ਵਾਹਿਗੁਰੂ,ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ

  • @jaswindersingh6019
    @jaswindersingh60196 ай бұрын

    ਕੁੱਝ ਨਹੀਂ ਕੈਹ ਸਕਦੇ ਅਕਲ ਜਵਾਬ ਦੇ ਜਾਂਦੀ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾ ਦਾ ਪਰਵਾਰ

  • @amarjitsinghwalia1247
    @amarjitsinghwalia12476 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ । ਇਸ ਨੂੰ ਇਸ ਤਰ੍ਹਾਂ ਦੀਆਂ ਖੋਜਾਂ ਜੋ ਸਿੱਖ ਧਰਮ ਅਤੇ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਹੋਰ ਜਾਣਕਾਰੀ ਦੇਣ ਜਾਰੀ ਰੱਖੋ। ਅਮਰਜੀਤ ਸਿੰਘ ਵਾਲੀਆ ਪਟਿਆਲਾ ।🙏🙏🌹🌹

  • @savinderlamba9904
    @savinderlamba9904Ай бұрын

    ਇਹ ਬਹੁਤ ਸ਼ਰਮਨਾਕ ਹੈ । ਬਾਦਲ ਬਹੁਤ ਕੁਝ ਅੱਛਾ ਕਰ ਸਸਦਾ ਸੀ ਸਿੱਖੀ ਵਾਸਤੇ । ਸਾਹਿਬਜ਼ਾਦਿਆਂ ਅਤੇ ਗੁੱਜਰ ਕੋਰ ਜੀ ਦੇ ਅਸਥਾ ਠੂ ਸੁਰਕਸ਼ਿਤ ਰਖਣਾ ਚਾਹੀ ਦਾ । ਬਹੁਤ ਕੁਝ ਲਿਖਣ ਦਾ ਦਿਲ । ਗੱਚ ਭਰ ਜਾਂਦਾ ਹੈ । ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਧੰਨ ਧੰਨ ਸਾਹਿਬ ਜਾਂਦੇ । ਧੰਨ ਧੰਨ ਮਾਤਾ ਗੁਜਰ ਕੌਰ ਜੀ । ਵਾਹੇਗੁਰੂ ਜੀ ।

  • @atmasingh842

    @atmasingh842

    23 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਤੇ ਯਾਦਗਾਰ ਬਣਾ ਗਏ ਧੰਨਵਾਦ

  • @AmarjitSingh-bm2ph
    @AmarjitSingh-bm2ph6 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦਸਿੰਘ ਜੀ

  • @amritkaur389
    @amritkaur3896 ай бұрын

    ਸ਼ੁਕਰ ਹੈ ਕਿ ਤੁਸੀਂ ਠੀਕ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ ।

  • @Gurpreetsingh-sk7gx
    @Gurpreetsingh-sk7gx6 ай бұрын

    ਵਡਮੁੱਲਾ ਇਤਿਹਾਸ ਖੋਜ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਰ, ਵਾਹਿਗੁਰੂ ਜੀ ਤਰੱਕੀ ਬਖਸਨ

  • @jasvirbrar3351
    @jasvirbrar33516 ай бұрын

    ਬਹੁਤ ਵਧੀਆ ਗੱਲਾਂ। ਵਿਚਾਰ। ਹਨ ਜੀ। ਸ਼ਰੀ ਬੀ ਸੀ ਵੈਨਕੋਵਰ। ਕੇਨੈਡਾ ਤੋ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ

  • @dabbichallmusic
    @dabbichallmusic6 ай бұрын

    ਬਹੁਤ ਹੀ ਵਧੀਆ ਢੰਗ ਨਾਲ ithas ਦੱਸਿਆ ਗਿਆ ਹੈ ਜੀ. ਵਾਹਿਗੁਰੂ.

  • @gurshansidhu3006
    @gurshansidhu30066 ай бұрын

    ਬੇਨਤੀ ਹੈ ਜੀ ਸਾਰੀ ਸਿੱਖ ਸੰਗਤ ਆਵਾਜ਼ ਉਠਾਵੇ ਜਿੰਨੇ ਵੀ ਗੁਰੂ ਸਾਹਿਬ ਨਾਲ ਸਬੰਧਿਤ ਅਸਥਾਨ ਹਨ ਉਹਨਾਂ ਦੀ ਪੁਰਾਤਨ ਦਿੱਖ ਬਰਕਰਾਰ ਰੱਖੀ ਜਾਵੇ ਵਾਹਿਗੁਰੂ ਜੀ ਮਤ ਬਖਸ਼ਣ ਕਾਰਸੇਵਾ ਵਾਲੇ ਬਾਬਿਆਂ ਨੂੰ

  • @amrindersinghkaler4999

    @amrindersinghkaler4999

    6 ай бұрын

    Light veere

  • @gurnamkaurdulat3883
    @gurnamkaurdulat38836 ай бұрын

    ਬਹੁਤ ਬਹੁਤ ਧੰਨਵਾਦ ਬੇਟਾ ਜੀ ਇਤਿਹਾਸ ਸੁਣਾਉਣ ਲਈ।

  • @user-ck9lv3kj3o
    @user-ck9lv3kj3o3 ай бұрын

    ਭਾਈ ਅੰਮਿ੍ਤਪਾਲ ਸਿੰਘ ਬਟਾਲੇ ਤੋ🙏🙏ਬਹੁਤ ਜਾਨਕਾਰੀ ਪ੍ਰਾਪਤ ਹੋਈ ਏ ਇਤਿਹਾਸ ਦੀ 🙏ਬਹੁਤ ਧੰਨ ਵਾਦ ਭਾਈ ਸਾਹਿਬ ਜੀ🙏ਵਾਹਿਗੁਰੂ ਤੁਹਾਡੀ ਚੜਦੀ ਕਲਾ ਕਰੇ🙏

  • @bhupinderbal7077
    @bhupinderbal70776 ай бұрын

    ਧੱਨ ਧੱਨ ਬਾਬਾ ਜੋਰਾਵਰ ਸਿੰਘ ਜੀ ਧੱਨ ਧੱਨ ਬਾਬਾ ਫ਼ਤਿਹ ਸਿੰਘ ਧੱਨ ਧੱਨ ਮਾਤਾ ਗੁੱਜਰ ਕੋਰ ਜੀ ਦੀ ਸਹਾਦਤ ਨੂੱ ਕੋਟਨ ਕੋਟਨ ਪਰਨਾਮ 🙏🙏❤️❤️❤️❤️❤️❤️

  • @user-cv6ie7bn2p
    @user-cv6ie7bn2p6 ай бұрын

    ਧੰਨਵਾਦ ਵੀਰੇ ਤੇਰਾ ਏਹ ਸਭ ਦੱਸਣ ਲਈ ।ਸੁਣ ਸੁਣ ਲੂੰ ਕੰਡਾ ਖੜ੍ਹਾ ਹੋ ਜਾਂਦਾ ਤੁੜਤੜੀ ਉੱਠਦੀ ਆ ਅੰਦਰੋ

  • @user-oi6fi9uy9v
    @user-oi6fi9uy9v6 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸੋਢੀ ਮੇਹਰ ਨਾਲ ਹੀ ਅਸੀਂ ਪੋਹ ਦੀਆਂ ਰਾਤਾਂ ਚੈਨ ਨਾਲ ਸੌਦੇ ਹਾਂ ਧੰਨ ਬਾਬਾ ਕਆਲੰਗਈਆ ਵਾਲਾ❤❤

  • @goguisukwinder617

    @goguisukwinder617

    6 ай бұрын

    ਕਲਗੀਆ ਵਾਲਾ।

  • @balrajsingh1998
    @balrajsingh19986 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੀ ਸਿੱਖੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhjeetkaur5615
    @sukhjeetkaur56156 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karmjitsingh1372
    @karmjitsingh13726 ай бұрын

    ਧੰਨ ਮਾਤਾ ਗੁਜਰੀ ਧੰਨ ਧੰਨ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ

  • @jassmansa1399
    @jassmansa13996 ай бұрын

    ਵੀਡੀਓ ਦੇ ਸ਼ੁਰੂ ਤੋਂ ਅੰਤ ਤੱਕ ਅੱਖਾਂ ਭਰੀਆਂ ਰਹੀਆ 🥺🥺🥺..... ਸੁਣਨ ਵਾਲਿਆਂ ਦਾ ਅਗਰ ਇਹ ਹਾਲ ਆ ਤਾਂ ਸਹਿਣ ਆਲੇ ਪਤਾ ਨੀ ਕਿਸ ਮਿੱਟੀ ਦੇ ਬਣੇ ਹੋਣਗੇ..... ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਓਹਨਾ ਦੀ ਸਿੱਖੀ 🙇🏼‍♂️🙏🏻....ਮਲਾਲ ਇਸ ਗੱਲ ਦਾ ਰਹੂ ਕੇ ਰੱਬਾ ਤੂੰ ਸਿੱਖ ਧਰਮ ਚ ਕਿਉਂ ਨੀ ਜਨਮ ਦਿਤਾ, ਖੁਸ਼ੀ ਇਸ ਗੱਲ ਦੀ ਰਹੂ ਕਿ ਰੱਬਾ ਸ਼ੁਕਰ ਆਂ ਤੂੰ ਪੰਜਾਬ ਦੀ ਇਸ ਧਰਤ ਤੇ ਜਨਮ ਦਿਤਾ 🙏🏻..... ਬਾਬਾਜੀ ਸੁਮੱਤ ਬਖਸ਼ਣ ਓਹਨਾ ਨੂ ਜੋ ਇਹ ਪਾਵਨ ਧਰਤੀ ਛੱਡ ਛੱਡ ਵਿਦੇਸ਼ਾਂ ਵੱਲ ਕੂਚ ਕਰ ਰਹੇ

  • @gurdeepkaur3837

    @gurdeepkaur3837

    6 ай бұрын

    ਗੁਰੂ ਗੋਬਿੰਦ ਸਿੰਘ ਜੀ 🙏 ਦੇ ਹਰ ਹੁਕਮ ਦੀ ਪਾਲਣਾ ਕਰੋ ਤਨ ਮਨ ੳੁਨ੍ਹਾਂ ਨੂੰ ਭੇਟ ਕਰ ਦਿੳੁ ਤੁਹਾਡਾ ਜਨਮ ਖੁਦ ਬ ਖੁਦ ਕਲਗੀਧਰ ਪਿਤਾ ਜੀ🙏 ਦੇ ਘਰ ਹੋ ਗਿਆ ਸਮਝ ਆ ਜਾਣੀ

  • @jaskaransingh3894

    @jaskaransingh3894

    6 ай бұрын

    Oh akal purkh de sahebzade c waheguru asi mitti de bne oh na kise mitti de c khud akal purkh de bache ❤😊

  • @sukhbirsukhbir4509

    @sukhbirsukhbir4509

    6 ай бұрын

    ਵੀਰੇ ਕੋਈ ਜਨਮ ਤੋ ਸਿੱਖ ਨਹੀਂ ਹੁੰਦਾ। ਸਿੱਖੀ ਧਾਰਨ ਕੀਤੀ ਜਾਂਦੀ ਹੈ। ਤੇ ਸਿੱਖੀ ਕਮਾਉਣੀ ਪੈਂਦੀ ਹੈ। ਤੁਸੀ ਵੀ ਸਿੰਘ ਸੱਜ ਜਾਓ। ਜਨਮ ਨਾਲ ਸਿੱਖੀ ਦਾ ਕੋਈ ਸਬੰਧ ਨਹੀ

  • @sandeepverma-yg7wl

    @sandeepverma-yg7wl

    6 ай бұрын

    ​@@jaskaransingh3894 Shiva is nirankar akalpurkh

  • @dhilon_sialkotia

    @dhilon_sialkotia

    6 ай бұрын

    ​pp

  • @SukhwinderSingh-wq5ip
    @SukhwinderSingh-wq5ip6 ай бұрын

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤❤

  • @rajwantkaur1408
    @rajwantkaur14086 ай бұрын

    ਧੰਨਵਾਦ ਆਪ ਜੀ ਦਾ ਵਿੱਰ ਜੀ ਜਿੱਨਾ ਨੇ ਦਰਸਨ ਕਰਵਾ ਦਿੱਤੇ ਤਲਾਬ ਦੇ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਵਿੱਰ ਜੀ 🙏🙏

  • @sardarasingh1403
    @sardarasingh14036 ай бұрын

    ਵੀਰ ਜੀ। ਤੁਸੀਂ। ਬਹੁਤ। ਮਹਿਨਤ। ਕੀਤੀ ੲਇਹਾਸ‌ ਪੜਿਆ। ਧਨਵਾਦ। ਜੀ

  • @JagjitSingh-xv4br
    @JagjitSingh-xv4br6 ай бұрын

    ਧੰਨ ਧੰਨ ਸਾਰੀ ਕਾਇਨਾਤ ਦੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ।। ਧੰਨ ਧੰਨ ਸਾਰੀ ਕਾਇਨਾਤ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ।। ਧੰਨ ਧੰਨ ਜਗਤ ਮਾਤਾ ਗੁਜਰੀ ਜੀ।। ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ।। ਧੰਨ ਧੰਨ ਮਾਤਾ ਸਾਹਿਬ ਕੌਰ ਜੀ।। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਜੀ।। ਧੰਨ ਧੰਨ ਗੁਰੂ ਸਾਹਿਬ ਜੀ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਜੀ ਦੇ ਚਰਨ ਕਮਲਾਂ ਪਾਸ ਬਾਰ ਬਾਰ ਨਮਸਕਾਰ ਨਮਸਕਾਰ ਨਮਸਕਾਰ ਜੀ ।। 💐💐💐💐💐🙏🏻🙏🏻🙏🏻🙏🏻🙏🏻 ਧ

  • @HarpinderSingh-qq7fy

    @HarpinderSingh-qq7fy

    6 ай бұрын

    ਧੰਨ ਧੰਨ ਗੋਬਿੰਦ ਸਿੰਘ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਧੀਆ ਅੰਮ੍ਰਿਤਸਰ ਪਿੰਡ ਸਰਜਾ❤

  • @JagjitSingh-xv4br

    @JagjitSingh-xv4br

    6 ай бұрын

    🙏🏻🙏🏻

  • @abcdef5887

    @abcdef5887

    6 ай бұрын

    Q

  • @satvirkaur6398

    @satvirkaur6398

    6 ай бұрын

    Waheguru ji waheguru ji waheguru ji waheguru ji waheguru ji🙏🙏🙏🙏🙏

  • @ruldasingh2077

    @ruldasingh2077

    6 ай бұрын

    Please name of 200 yet book and by writer if th u.s.a.l😊th​@@satvirkaur6398

  • @jaswinderkhanna1952
    @jaswinderkhanna19526 ай бұрын

    ਬਹੁਤ ਵਧੀਆ ਲਗਾ। ਐਨੈ ਡੂੰਘੇ ਇਤਹਾਸ ਦੀ ਖੋਜ ਲਈ ਸ਼ੁਕਰੀਆਂ। 🙏

  • @shivdevsingh3626
    @shivdevsingh36266 ай бұрын

    ਬਹੁਤ ਦਰਦਨਾਕ ਇਤਿਹਾਸ ਹੈ ਦਸਵੇਂ ਪਾਤਸ਼ਾਹ ਦਾ | ਅੱਖਾਂ ਭਰ ਗਈਆਂ ਇਹ ਸਾਰਾ ਕੁੱਝ ਸੁਣ ਕੇ | ਨਿਊ ਯੌਰਕ ਅਮਰੀਕਾ |

  • @gurvindersinghbawasran3336
    @gurvindersinghbawasran33366 ай бұрын

    ਧੰਨ ਕਲਗੀਆਂ ਵਾਲੇ ਪਾਤਸ਼ਾਹ ਧੰਨ ਉਹਨਾਂ ਦਾਂ ਪਰਵਾਰ,, ਜਿਹਨਾ ਦਾ ਕਰਜ ਸਿੱਖ ਕੌਮ ਕਦੇ ਨਹੀਂ ਉਤਾਰ ਸਕਦੀ 🙏🙏 ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ 😢🙏 ਬਹੁਤ ਬਹੁਤ ਧੰਨਵਾਦ ਵੀਰ ਜੀਓ ਤੁਸੀ ਬਹੁਤ ਡੂੰਘਾਈ ਨਾਲ ਇਤਹਾਸ ਦੀ ਗੱਲ ਕੀਤੀ ਹੈ।🙏

  • @BaldevSingh-tc8rx

    @BaldevSingh-tc8rx

    6 ай бұрын

    ❤❤😅 33:37

  • @SatnamSingh-hj9nr

    @SatnamSingh-hj9nr

    6 ай бұрын

    Waheguru ji waheguru ji

  • @sandeepverma-yg7wl

    @sandeepverma-yg7wl

    6 ай бұрын

    😮 who are u? Jai Bharat rastra Bharat rastra kabhi rin nahi Chuka sakta Kai anchor Maine sune maximum duffer, gwar hai Wrong interpretation of Sikhism Pahle snatan ko samjho Sikhism tabhi samajh ayega

  • @SandeepSingh-ow5ph
    @SandeepSingh-ow5ph6 ай бұрын

    ਧੰਨ ਧੰਨ ਕਲਗ਼ੀਆਂ ਵਾਲਿਆਂ ਤੇਰਾ ਕੋਈ ਦੇਣ ਨਹੀਂ ਦੇ ਸਕਦਾ 🙏🙏🙏❤❤

  • @HARKIRATKAUR1
    @HARKIRATKAUR16 ай бұрын

    ਅਸੀਸਾਂ ਇਤਿਹਾਸ ਦੀ ਜਾਣਕਾਰੀ ਲਈ ਬਹੁਤ ਹੀ ਵਧੀਆ ਤਰੀਕੇ ਨਾਲ ,,,ਬਿਆਨ ਕੀਤਾ,,,ਵੀਰੇ ਅਸੀਸਾਂ ਅਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਸਦਾ ਸਦਾ ਰੱਬ ਮੇਹਰ ਕਰੇ ਆਪ ਤੇ

  • @bhupendersingh517
    @bhupendersingh5176 ай бұрын

    Waheguru ji ❤️🙏🏻 thonu hamsha Kush rakhn ❤❤

  • @Jupitor6893
    @Jupitor68936 ай бұрын

    ਸਾਹਿਬਜਾਦਾ ਬਾਬਾ ਫਤਿਹ ਸਿਂਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਦੀਆਂ ਮਹਾਨ ਸ਼ਹੀਦੀਆਂ ਨੂੰ ਕੋਟਿ ਕੋਟਿ ਪਰਣਾਮ ਅਤੇ ਪਿਆਰ ਭਰੀ ਸ਼ਰਧਾਂਜਲੀ🙏🙏🙏🙏

  • @kaurbalvir7269
    @kaurbalvir72696 ай бұрын

    ਧੰਨ ਉਹ ਮੇਰੇ ਬਾਜਾਂ ਵਾਲੇ ਦਸਵੇਂ ਪਿਤਾ ਧੰਨ ਤੇਰੀ ਕੁਰਬਾਨੀ ਧੰਨ ਤੇਰੀ ਸਿੱਖੀ ❤❤❤❤😢😢😢🌹🌹🌹🙏

  • @AmandeepSingh-nr3kt
    @AmandeepSingh-nr3kt6 ай бұрын

    ਅੱਜ ਦੇ ਸਮੇਂ ਚ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤਹਿ ਦਿੱਲੋਂ ਧੰਨਵਾਦ ਵੀਰ ਜੀ ਤੁਹਾਡਾ, ਜੋ ਤੁਸੀਂ ਐਨੀ ਮਿਹਨਤ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏

  • @suryawanshirajput6815
    @suryawanshirajput68154 ай бұрын

    ਤੁਹਾਡੇ ਹਰ ਸ਼ਬਦ ਰੁਲਾ ਰਹੇ ਇੰਝ ਲੱਗਦਾ ਜਿਵੇਂ ਆਪਣੇ ਨਾਲ਼ ਬੀਤ ਰਿਹਾ ਹੋਵੇ ਤੇ ਧੰਨ ਹਨ ਗੁਰੂ ਦੇ ਲਾਲ ਤੇ ਪਰਵਾਰ ਜਿਨ੍ਹਾਂ ਦੇ ਨਾਲ ਵਾਪਰਿਆ 😢

  • @singhmanjit1524
    @singhmanjit15246 ай бұрын

    ਵਾਹਿਗੁਰੂ ਵਾਹਿਗੁਰੂ 😢😢 ਰਹਿੰਦੀ ਦੁਨੀਆਂ ਤੱਕ ਲਾਹਣਤਾ ਪੈਂਦੀਆਂ ਰਹਿਣਗੀਆਂ ਗੰਗੂ ਪਾਪੀ ਨੂੰ

  • @faktaemajik
    @faktaemajik6 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵੰਤ ਸਿੰਘ ਛਤਤੀਸਗੜ ਤੋਂ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ ਪਰਮਾਤਮਾ ਤੁਹਾਡੀ ਚੜਦੀ ਕਲਾ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Status--------tv---------0002
    @Status--------tv---------00026 ай бұрын

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਕਸ਼ੇ ਇਹਨਾਂ ਡੂੰਘਾ ਇਤਿਹਾਸ ਦੱਸਣ ਲਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ।

  • @gurdeepkour8900
    @gurdeepkour89006 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏 ਧੰਨ ਧੰਨ ਮਾਤਾ ਗੁਜਰੀ ਕੌਰ ਜੀ, ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਫਤਹਿ ਸਿੰਘ ਜੀ, ਸਮੂਹ ਸ਼ਹੀਦਾਂ ਦੇ ਚਰਣਾਂ ਵਿੱਚ ਕੋਟਿ ਕੋਟਿ ਪ੍ਨਾਮ🙏🙏 J&k Distt. Poonch

  • @user-rz5zx4ur5t
    @user-rz5zx4ur5t6 ай бұрын

    😢😢😢😢😢😢😢😢😢😢 ਕਿੰਨੀ ਵਾਰ ਇਹ ਇਤਿਹਾਸ ਸੁਣ ਲੋ ਬਸ ਰੋਣਾ ਆਉਂਦਾ, ਪਾਪੀਆਂ ਗੰਗੂ ਕਾਸ਼ ਤੂੰ ਇੰਝ ਨਾ ਕਰਦਾ

  • @user-en6ek3vc7v

    @user-en6ek3vc7v

    6 ай бұрын

    Brahman hamesha sach da vairi hunda. Brahman rakshas birti wali breed hai

  • @user-fr2jc8ks7n

    @user-fr2jc8ks7n

    6 ай бұрын

    Afsos ajj oh brahmn power ch baitha,Anna hoya sikh,muslim nu mar riha,es nu azadi Dena hi galat

  • @ranjitbrar2449
    @ranjitbrar24496 ай бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਅਸੀਂ 75ਸੰਨ ਵਿੱਚ ਗਏ ਸੀ ਸਭ ਪੁਰਾਣੀਆਂ ਨਿਸ਼ਾਨੀਆਂ ਕਾਇਮ ਸਨ ਕੰਧਾ ਵੀ ਸਹੀ ਨਿਸ਼ਾਨੀ ਸੀ ਠੰਡਾ ਬੁਰਜ ਵੀ ਸੀ ਪਰ ਹੁਣ ਬਹੁਤ ਕੁਝ ਬਦਲ ਗਿਆ ਹੈ ਧੰਨਵਾਦ

  • @Edits.by.Vexten5

    @Edits.by.Vexten5

    6 ай бұрын

    ਨੱਬੇ ਵਿਚ ਅਸੀਂ ਦਰਸ਼ਨ ਕੀਤੇ ਨੇ ਕੱਚੀ ਗੜ੍ਹੀ ਸਾਹਿਬ ਦੇ ਕੁਝ ਪੁਰਾਣੇ ਹਿੱਸੇ ਦੇ ਸੱਜੇ ਪਾਸੇ ਹੁਣ ਗੁਰੂ ਦੁਆਰਾ ਸਾਹਿਬ ਬਣਾ ਦਿੱਤਾ ਗਿਆ ਚੁਹਾਣੇ ਕਲਾਂ ਮਾਲੇਰਕੋਟਲਾ ਤੋਂ

  • @DebiGill6118
    @DebiGill61186 ай бұрын

    ਵਾਹੇਗੁਰੂ ਜੀ ❤

  • @goodyk9923
    @goodyk99236 ай бұрын

    ਮਾਣ ਮਤਾ ਇਤਿਹਾਸ ਦੁੱਨੀਆਂ ਵਿੱਚ ਮਿਸਾਲ ਨਹੀਂ ਅਸੀਂ ਕਿਉ ਐਨੇ ਬੇਮੁੱਖ ਹੋ ਗਏ ਅਸੀਂ ਵੀ ਮਹਿਸੂਸ ਕਰੀਏ ਪੋਹ ਦੀਆਂ ਰਾਤਾਂ ਧੰਨ ਤੇਰੀ ਕਮਾਈ

  • @PargatSingh-dl5me
    @PargatSingh-dl5me6 ай бұрын

    ਜਿਉਂਦਾ ਰਹਿ ਵੀਰਾ ❤ ਸ਼ਬਾਸ਼ 🙏 ਗੁਰੂ ਕੇ ਲਾਲਾਂ ਸਿੰਘਾਂ ਸ਼ਹੀਦਾਂ ਦੀਆਂ ਕਥਾ ਕਹਾਣੀਆਂ ਖੋਜ ਕੇ ਸੁਣਾ ਰਹੇ ੳਂ, ਬਹੁਤ ਵਧੀਆ ਉਪਰਾਲਾ ਆਪ ਜੀਆਂ ਦਾ 🙏🙏🙏🙏🙏🙏🙏🙏🙏🙏

  • @kinderjitkinderjit5875

    @kinderjitkinderjit5875

    6 ай бұрын

    😊

  • @palwindersingh1252
    @palwindersingh12526 ай бұрын

    ਗੁਰੂ ਸਾਹਿਬ ਜੀ ਤੁਹਾਡੇ ਉਪਰ ਮਿਹਰ ਭਰਿਆ ਹੱਥ ਰੱਖਣ।

  • @gurbachansingh8158
    @gurbachansingh81584 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @pushpinderkaur3726
    @pushpinderkaur37266 ай бұрын

    ਇਹ ਇਤਹਾਸਕ ਕਥਾ ਸੁਣ ਕੇੇ ਮਨ ਬਹੁਤ ਹੀ ਕਲਪਿਆ ਪਰ ਧੰਨ ਮਾਤਾ ਗੁਜਰੀ ਜੀ ਦੇ ਛੋਟੇ ਛੋਟੇ ਲਾਲ ਜਿਨ੍ਹਾਂ ਨੇ ਸੀ ਨਹੀਂ ਉਚਰੀ ਤੇ ਡਟਕੇ ਮੁਕਾਬਲਾ ਕੀਤਾ ਉਸ ਵੇਲੇ ਦੇ ਹਾਕਮਾਂ ਦਾ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਅਸੀਂ ਹਾਂ👍👍 🙏🙏🙏🙏🙏

  • @butadunewala7402
    @butadunewala74026 ай бұрын

    ਜਿਉਂਦਾ ਰਹਿ ਵੀਰਿਆ, ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਨੂੰ ਸੰਗਤਾਂ ਨਾਲ ਸਾਂਝਾ ਕਰਨ ਲਈ ਤੁਹਾਡੀ ਸ਼ਲਾਘਾ ਕਰਨੀ ਬਣਦੀ ਹੈ, ਇੱਕ ਸਨਿਮਰ ਬੇਨਤੀ ਹੋਰ ਕਰਨੀ ਹੈ, ਜੇਕਰ ਸੰਭਵ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਲਗੀ ਉਤੇ ਇੱਕ ਖੋਜ ਭਰਪੂਰ ਪਰਚਾ ਜਰੂਰ ਪੜ੍ਹਨ ਦੀ ਕੋਸ਼ਿਸ਼ ਕਰਿਓ, ਆਕਾਲ ਪੁਰਖ ਵਾਹਿਗੁਰੂ ਜੀ ਤੁਹਾਡੀਆਂ ਕੋਸ਼ਿਸ਼ਾਂ ਨੂੰ ਕਾਮਯਾਬੀ ਬਖਸ਼ਣ

  • @sukhwindersingh-fu4rq
    @sukhwindersingh-fu4rq6 ай бұрын

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ । ਇਤਿਹਾਸ ਦੱਸਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @sandhusahil3275

    @sandhusahil3275

    6 ай бұрын

    ਸਤਿਨਾਮ ਵਾਹਿਗੁਰੂ

  • @jatindercheema2506

    @jatindercheema2506

    6 ай бұрын

    ਵਾਹਿਗੁਰੂ ਜੀ

  • @parvindersahni1629
    @parvindersahni16296 ай бұрын

    Dhan sri guru teg bahadar sahib g dhan dhan sri guru Gobind Singh sahib g dhan dhan mata gujar kaur g dhan dhan 4 sahibzaade dhan dhan dhan ho ❤️💯🤲🙏🛐❤️🛐🙏💯💯💯🙏🛐🛐🛐🛐

  • @jagseersingh8084
    @jagseersingh80846 ай бұрын

    ਇਸ ਚੈਨਲ ਤੇ ਜਦੋਂ ਵੀ ਇਤਿਹਾਸਕ ਵੀਡੀਓ ਪਾ ਜਾਂਦੀ ਹੈ ਤਾਂ ਫੇਰ ਅਸੀਂ ਸਾਰਾ ਪਰਿਵਾਰ ਤੇ ਗੁਆਂਢੀਆਂ ਦੇ ਬੱਚਿਆਂ ਸਮੇਤ ਇਕੱਠੇ ਬੈਠ ਕੇ ਐਲ ਸੀ ਡੀ ਤੇ ਚਲਾ ਕੇ ਦੇਖਦੇ ਹਾਂ। ਬਾਅਦ ਸੁਆਲ ਜਵਾਬ ਜਰੂਰ ਹੁੰਦੇ ਨੇ ਪਰਿਵਾਰ ਦੇ। ਵਾਹਿਗੁਰੂ ਭਲੀ ਕਰਨੀ ਇਹਨਾਂ ਸਾਰੇ ਵੀਰਾਂ ਤੇ ਜਿਹੜੇ ਇਤਿਹਾਸ ਦੀਆਂ ਜਾਣਕਾਰੀਆਂ ਦਿੰਦੇ ਹਨ ਜੀ। ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ

  • @baljitsinghchahal4058
    @baljitsinghchahal40586 ай бұрын

    ਵਾਹਿਗੁਰੂ ਜੀ।🙏🙏🙏🙏🙏 ,,, ਲੰਮਾਂ ਗੰਦਾ ਇਤਿਹਾਸ ਆ ਇਹਨਾਂ ਪਾਪੀ ਲੋਕਾਂ ਜਿਨ੍ਹਾਂ ਸਿੱਖ ਧਰਮ ਨਾਲ ਧ੍ਰੋਹ , ਧੋਖਾ , ਪਾਪ ਕਮਾਇਆ । ਵੈਰੀਆਂ ਕੱਢ ਵਖਾਇਆ ਪੰਜ ਸਦੀਆਂ ਦਾ ਵੈਰ । ਹੁਣ ਵੀ ਨਹੀਂ ਹੱਟ ਰਹੇ । ਅਜੇ ਤੱਕ ਗੁਰੂ ਜੀ ਦੇ ਸਿੱਖਾਂ ਨੂੰ ਸ਼ਹੀਦ ਕਰ ਰਹੇ ਆ । ਪਰ ਇਹ ਭੁਲ ਗਏ ਨੇ ਕਿ ਜਿਹੜਾ ਗੁਰੂ ਸਾਹਿਬ ਨਾਲ ਮੱਥਾ ਲਾਓਦਾ ਉਸ ਨੂੰ ਕੇਵਲ ਲਾਹਨਤਾਂ ਹੀ ਪੈਂਦੀਆਂ । ਸਿੱਧਾ ਨਰਕਾਂ ਨੂੰ ਹੀ ਜਾਂਦਾ ।

  • @sindasingh7839
    @sindasingh78396 ай бұрын

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @user-ek3le8xr5q
    @user-ek3le8xr5q6 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @sarbjitdhillon9139
    @sarbjitdhillon91396 ай бұрын

    ਪਹਿਲੀ ਵਾਰ ਇਹ ਇਤਿਹਾਸ ਸੁਣਿਆ ਬਹੁਤ ਪ੍ਰੇਸ਼ਾਨੀ ਹੋ ਰਹੀ ਹੇ from USA

  • @user-sj7uz4vs3d

    @user-sj7uz4vs3d

    2 ай бұрын

    ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @user-tn6ej1qt6s
    @user-tn6ej1qt6s6 ай бұрын

    ਜਿਊਂਦੇ ਰਹੋ ਵੀਰ ਜੀ ਤੁਸੀਂ ਏਨਾ ਡੂੰਘਾ ਇਤਿਹਾਸ ਸੁਣਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @atwalsaab7103
    @atwalsaab71036 ай бұрын

    ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ 🙏🙏🙏🙏❤❤❤

  • @user-lf5bh8cj4o
    @user-lf5bh8cj4o4 күн бұрын

    ਬਹੁਤ ਹੀ ਦਰਦਭਰੀ ਦਾਸਤਾਨ ਇਤਿਹਾਸਕ ਜਾਣਕਾਰੀ ਲਈ ਪੂਰੀ ਚੈਨਲ ਟੀਮ ਦੇ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਧੰਨ ਧੰਨ ਮਾਤਾ ਗੁਜਰ ਕੌਰ ਜੀ 🙏 ਧੰਨ ਧੰਨ ਗੁਰੂ ਅਰਜਨ ਦੇਵ ਜੀ 🙏 ਧੰਨ ਗੁਰੂ ਜੀਆਂ ਦਾ ਪਰਿਵਾਰ ਅਤੇ ਸਿੱਖੀ ਸਿਦਕ ਧੰਨ ਗੁਰੂ ਕੀਆਂ ਸੰਗਤਾਂ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @sandhusahab5170
    @sandhusahab51706 ай бұрын

    भाई साहब जी धन्यवाद जी मै फतेहगढ साहिब दर्शन करने गया था बचपन 1994मे गया था तब वहा छोटी छोटी ईट थी अब 2022मे दर्शन करने गया था पत्थर लगा दिया गया और वास्तविकता को पत्थर के नीचे दबा दिया गया है लेकिन सेठ टोढरमल जी हवेली बची हुई है आप जी हाथ जोड़कर विनती है कि हवेली को शीशे से प्रोटेक्ट करने कि कृपा करे नही तो 10 साल बाद पत्थर लगा दिया जायेगा पुरातन चीजो को संभाला जाए दर्शन करके सकून मिलता मै मुजफ्फरनगर यूपी से हू पंजाबी नही आती कुछ गलती हुई तो माफ कर देना बाबा जोरावर सिंह जी बाबा फतेह सिंह जी

  • @LakhvirSingh-pu2ym
    @LakhvirSingh-pu2ym6 ай бұрын

    ਬਹੁਤ ਵਧੀਆ ਅਤੇ ਅਹਿਮ ਜਾਣਕਾਰੀ ਦੇ ਰਹੇ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏

  • @jspawaar675
    @jspawaar675Ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,ਇਸ ਇਤਿਹਾਸਿਕ ਅਸਥਾਨ ਦੀ ਸੇਵਾ ਸੰਭਾਲ ਦਾ ਉਪਰਾਲਾ ਸੰਗਤਾਂ ਨੂੰ ਖੁਦ ਕਰਨਾ ਪੈਣਾ ਹੈ ਜੀ ਕਿਉਂਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਤਾਂ ਸੰਗਮਰਮਰ ਲਾ ਕੇ ਨਿਸ਼ਾਨੀਆਂ ਮਿਟਾ ਦੇਣੀਆਂ ਹਨ

  • @parvindersahni1629
    @parvindersahni16296 ай бұрын

    Dhan sache pattshah guru Gobind Singh ji dhan dhan Aap di sikhi hai ❤️🙏💯🛐

  • @sukhdarshansingh1192
    @sukhdarshansingh11926 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏

  • @singhkanpur1
    @singhkanpur16 ай бұрын

    ਸ਼ਿਕਾਗੋ ਤੋਂ ਵੀਰੇ.... ਬਹੁਤ ਬਹੁਤ ਧੰਨਵਾਦ ਬਹੁਤ ਹੀ ਜਾਣਕਾਰੀ ਭਰਪੂਰ ਹੈ, ਤੁਹਾਡੇ ਹਰ ਅਗਲੇ ਵਲੋਗ ਦੀ ਉਡੀਕ ਰਹਿੰਦੀ ਹੈ 😊 ਧੰਨਵਾਦ

  • @ajitsinghgoraya4524

    @ajitsinghgoraya4524

    2 ай бұрын

    Ajit,singh,watch,B ,cab,nober3127,WuwuGur,Ji,Kalsa,WuwuGur,The Fathay

  • @surjitgill662
    @surjitgill6626 ай бұрын

    ਧੰਨ ਧੰਨ ਗੋਬਿੰਦ ਸਾਹਿਬ ਜੀ ਦੇ ਸਾਹਿਬਜਾਦੇ

  • @jaigopalsinghsaini262
    @jaigopalsinghsaini2626 ай бұрын

    ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਹੋ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ।

  • @balwindersinght2217
    @balwindersinght22176 ай бұрын

    ਸਲੂਟ ਆ ਬਾਈ ਤੈਨੂੰ,,,ਮਾਣ ਮੱਤਾ ਇਤਿਹਾਸ ਸੁਣਾਇਆ,,,ਅੱਖਾ ਭਰ ਆਈਆ,,

  • @sevakbhangu6355
    @sevakbhangu63556 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tanuschannel5908
    @tanuschannel59086 ай бұрын

    ਵਾਹਿਗੁਰੂਜੀ 🙏🙏ਧੰਨ ਗੁਰੂ ਗੋਬਿੰਦਸਿੰਘ ਸਾਹਿਬ ਜੀ ।🙏🙏🙏🙏😭😭

  • @balvirsingh1116
    @balvirsingh11166 ай бұрын

    ਵਾਹਿਗੁਰੂ🙏 ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਹੋਰ ਗਿਆਨ ਬਖਸ਼ੇ। 🙏🙏🙏🙏🙏

  • @user-rl9xq7fq3i
    @user-rl9xq7fq3i6 ай бұрын

    ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ

  • @harpinderbhullar5719
    @harpinderbhullar57196 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਮਹਾਰਾਜ ਜੀ ਦਾ ਪਰਿਵਾਰ

  • @gursharansingh-fy2zc
    @gursharansingh-fy2zc6 ай бұрын

    ਧੰਨ ਧੰਨ ਮਾਤਾ ਗੁਜਰ ਕੋਰ ਜੀ ,ਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ,ਬਾਬਾ ਫਤਿਹ ਸਿੰਘ ਸਾਹਿਬ ਜੀ ਵਹਿਗੂਰ ਜੀ ਕਾ ਖਾਲਸਾ ਵਹਿਗੂਰ ਜੀ ਕੀ ਫਤਿਹ

  • @jaskaranSingh-kq3hf
    @jaskaranSingh-kq3hf6 ай бұрын

    ਸਾਡਾ ਇਨਾ ਵਧੀਆ ਇਤਿਹਾਸ ਦੱਸਣ ਲਈ ਬਹੁਤ ਬਹੁਤ ਮਿਹਰਬਾਨੀ

  • @officialparamjeetsalaria1599
    @officialparamjeetsalaria15996 ай бұрын

    ਧੰਨ ਗੁਰੂ ਸਾਹਿਬ ਤੇ ਗੁਰੂ ਦਾ ਪਰਵਾਰ,ਵਾਹਿਗੁਰੂ ਜੀ।

  • @ajitsingh701
    @ajitsingh7016 ай бұрын

    Dhan Dhan Siri guru gobind singh ji

  • @goguisukwinder617
    @goguisukwinder6176 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤((ਫਲੋਰੈਂਸ ਸ਼ਹਿਰ ਇਟਲੀ)

  • @jashanpreetsingh6538
    @jashanpreetsingh65386 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @hardhaliwal13
    @hardhaliwal136 ай бұрын

    ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ,ਜੀਓ

  • @s4sam008
    @s4sam0086 ай бұрын

    ਵਾਹਿਗੁਰੂ ਜੀ 🙏🏻

  • @GurBhajan-ze6xv
    @GurBhajan-ze6xv6 ай бұрын

    ਦਿਲੋਂ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੀ ❤❤

  • @navjeetkaur5560
    @navjeetkaur55606 ай бұрын

    ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ

  • @AmarjeetSingh-vi8sq

    @AmarjeetSingh-vi8sq

    6 ай бұрын

    Waheguru ji

  • @AmarjeetSingh-vi8sq

    @AmarjeetSingh-vi8sq

    6 ай бұрын

    Waheguru ji

  • @SukhwinderSingh-tj9vv

    @SukhwinderSingh-tj9vv

    6 ай бұрын

    Waheguru ji

  • @Manglesingh-pf3jz
    @Manglesingh-pf3jz6 ай бұрын

    ਧੰਨ ਹੋ ਵੀਰ ਜੀ,ਗੁਰੂ ਸਾਹਿਬ ਜੀ ਚੜਦੀਕਲਾ ਚ ਰੱਖਣ

  • @inderdhaliwal5928
    @inderdhaliwal59286 ай бұрын

    Dhan Dhan satguru Gobind Singh Ji 🌹🙏🌹

  • @gurjinderdhaliwal7105
    @gurjinderdhaliwal71056 ай бұрын

    🙏 ਧੰਨ ਮਾਤਾ ਗੁਜਰੀ ਜੀ ਧੰਨ ਛੋਟੇ ਸਾਹਿਬਜ਼ਾਦੇ 🙏🙏ਧੰਨ ਸ਼ਹੀਦ ਸਿੰਘ ਸਿੰਘਣੀਆਂ ਜਿੰਨਾ ਧਰਮ ਹੇਤੁ ਸੀਸ ਦਿੱਤੇ 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @RajuPunjabi-
    @RajuPunjabi-6 ай бұрын

    ਧੰਨ ਧੰਨ ਮੇਰੇ ਦਸਮੇਸ਼ ਪਿਤਾ ਕੀ ਕੀ ਨੀ ਬੀਤੀ ਮੇਰੇ ਕਲਗੀਧਰ ਸਾਹਿਬ ਤੇ ਉਸਦੇ ਪਰਿਵਾਰ ਤੇ,,,,,,,

  • @parvindersahni1629
    @parvindersahni16296 ай бұрын

    Dhan dhan mata gujar kaur ji dhan dhan sahibzaada jujar Singh ji dhan dhan baba Fateh Singh g Dhan dhan kuma mashki g Dhan Dhan ho ❤️💯🙏🛐🪯🛐💯🙏

  • @swarnsingh8963
    @swarnsingh89636 ай бұрын

    ਸਤਿ ਸ੍ਰੀ ਅਕਾਲ ਧੰਨ ਧੰਨ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਅਤੇ ਧਨ ਧਨ ਬਾਬਾ ਫਤਹਿ ਸਿੰਘ ਜੀ । ਅਤੇ ਸਤਿ ਸ੍ਰੀ ਅਕਾਲ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲੇ ਵੀਰ ਜੀ ਨੂੰ ਜਿਹਨਾ ਨੇ ਇਨੇ ਦੁੱਖ ਭਰੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ । ਅਸੀ ਗੁਰੂਆਂ ਅਤੇ ਸੰਗਤਾਂ ਦੇ ਚਰਨਾਂ ਦੀ ਧੁੜੀ ਹਾਂ ਜਿਲਾ ਫਤਿਹਗੜ੍ਹ ਸਾਹਿਬ ਤੋਂ

  • @RupinderKhalsa
    @RupinderKhalsa6 ай бұрын

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏🙏🙏🙏🙏🙏

  • @jashanpreetsingh6538

    @jashanpreetsingh6538

    6 ай бұрын

    Waheguru ji

  • @JatinderSingh-ml8sl

    @JatinderSingh-ml8sl

    6 ай бұрын

    ਧੰਨ ਧੰਨ ਮਾਤਾ ਗੁਜਰੀ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ 🙏🙏🙏🙏🙏

  • @baljinderkular1821
    @baljinderkular18216 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਤ ਆਪ ਜੀ ਦਾ ਧੰਨਵਾਦ ਤੁਹਾਨੂੰ ਮਾਹਾਰਾਜ ਚੜਦੀ ਕਲਾ ਵਿੱਚ ਰੱਖੇ ਇਸ ਤਰ੍ਹਾਂ ਦੀਆਂ ਵੀਡੀਓ ਲੇਕੇ ਆਉਣ ਲਈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਸਾਰੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ from u,k 🙏🙏🙏😭😭❤️

  • @nagindersingh4119
    @nagindersingh41196 ай бұрын

    😢😢ਓਹ ਮੇਰੇ ਮਾਲਕਾ ਧੰਨ ਧੰਨ ਹੈ ਸਿਖੀ ਮੇਰੇ ਬਾਜਾਂ ਵਾਲੇ ਦੀ। ਰਹਿੰਦੀ ਦੁਨੀਆਂ ਤੱਕ ਖਾਲਸੇ ਦੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਰਹਿਣ ਜੀ। 🎉🎉🎉

  • @amansran8440
    @amansran84406 ай бұрын

    ਸਤਿਨਾਮ ਵਾਹਿਗੁਰੂ ਜੀ 😢😢🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਅਸੀਂ ਇਤਿਹਾਸ ਸੁਣਕੇ ਜਾਗਰੂਕ ਹੋਏ ਜੀ ਬਹੁਤ ਬਹੁਤ ਧਨਵਾਦ ਜੀ 🙏🙏🙏🙏🙏😭😭😓😓

  • @rajveerkaurakku7675
    @rajveerkaurakku76756 ай бұрын

    ਧੰਨਵਾਦ ਸਹਿਤ ਸਿੰਘ ਸਾਬ ਜੀ , ਸਿੱਖ ਸੰਗਤਾਂ ਨੂੰ ਬੇਨਤੀ ਜੀ ਆਪਣਾ ਇਤਿਹਾਸ ਨੂੰ ਸਾਭ ਲਿਆ ਜੀ , ਸਿੱਖਾਂ ਕੋਲ ਬਹੁਤ ਪੈਸਾ ਹੈ ਜੀ , ਕਿਰਪਾ ਕਰਕੇ ਚਿੱਟੇ ਪੱਥਰ ਵਾਲਾ ਤੋ ਬਚਾ ਕੇ ਰੱਖੋ

  • @RajuPunjabi-
    @RajuPunjabi-6 ай бұрын

    ਵੀਰ ਜੀ ਤੁਹਾਨੂੰ ਅਕਾਲਪੁਰਖ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ,,,,,ਜਸਪ੍ਰੀਤ ਸਿੰਘ ਮੇਹਰਾ ਸੂਰਤ ਗੁਜਰਾਤ,,,,,

  • @baldevkashyap8116

    @baldevkashyap8116

    4 ай бұрын

    Mata Gujari ji ko Mata Gujjar kaur kion kah rahe ho

  • @balrajdeepsingh615
    @balrajdeepsingh6156 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

Келесі