Babbu Maan - Na Bijli Na Paani… Pagal Shayar

Na Bijli Na Paani… Pagal Shayar
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 1 900

  • @JOGINDERSINGH-il3ff
    @JOGINDERSINGH-il3ff10 ай бұрын

    ਜ਼ਿੰਦਗੀ ਚ ਕਿਤਾਬ ਤੇ ਇਨਸਾਨ ਸੋਚ ਸਮਝ ਕੇ ਚੁਣੋਂ ਦੋਵੇਂ ਤੁਹਾਡੀ ਸੋਚ ਨੂੰ ਸੇਧ ਦਿੰਦੇ ਨੇ ਉਸਤਾਦ ਜੀ ✍️

  • @sehajpreetsingh465
    @sehajpreetsingh46510 ай бұрын

    ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️

  • @Music-gp3no

    @Music-gp3no

    10 ай бұрын

    bhut khoob !

  • @akshay8046

    @akshay8046

    10 ай бұрын

    Paje nice

  • @maansinghmaan6461

    @maansinghmaan6461

    10 ай бұрын

    Treu

  • @kuljeetkamboj1042

    @kuljeetkamboj1042

    10 ай бұрын

    ਮਿੱਤਰਾਂ ਬਾਹਲੀ ਡੂੰਘੀ ਗੱਲ ਕਹਿ ਤੀ

  • @ekammattu2003

    @ekammattu2003

    10 ай бұрын

    Siraa la ta veer

  • @foodiemeals0
    @foodiemeals010 ай бұрын

    Last 2,3 years i listened only babbu Maan i don't know why but I love maan shaab lyric, composition, and style and everything. Things.❤❤❤❤❤

  • @debibabbumaan5248
    @debibabbumaan524810 ай бұрын

    ਜੋ ਖੁੱਲ ਕੇ ਹੱਸਦੇ ਨੇ❤️ ਉਹ ਦੁੱਖ ਘੱਟ ਹੀ ਦੱਸਦੇ ਨੇ🙂 ਬੇੲੀਮਾਨ.. ✍🏻

  • @spsinghvideo
    @spsinghvideo10 ай бұрын

    " ਵੋਹ ਨਿਕਲ ਗਏ ਚੁਪਕੇ ਸੇ ਪੱਛਮ ਕੀ ਔਰ ਅਭੀ ਅਭੀ ਬਤਾਇਆ ਹੈ ਹਵਾਓਂ ਨੇ " 😢💔😭🙏

  • @RajpalParihar-jf8vr
    @RajpalParihar-jf8vr10 ай бұрын

    Love you dear Maan Saab ਉਸਤਾਦ ਜੀ ਜ਼ਿੰਦਾਬਾਦ😊😊 ਬਹੁਤ ਪਿਆਰੀ ਲਿਖ਼ਤ ਉਸਤਾਦ ਜੀ Living legend ❤❤❤

  • @ravibhandal2000
    @ravibhandal200010 ай бұрын

    ਬੱਬੂ ਮਾਨ ਜਿਦਾਬਾਦ ਸੀ ਜਿੰਦਾਬਦ ਹੈ ਜਿੰਦਾਬਦ ਰੈਹਗਾ ਸਦਾ ਲਈ ਬਾਈ ਸਾਡਾ ਸਿਕੰਦਰ ਦੁਨੀਆਂ ਜਿੱਤੀ ਬੈਠਾ ਬੇਈਮਾਨ ❤❤❤❤❤❤❤❤❤❤

  • @captainsingh7534
    @captainsingh753410 ай бұрын

    ਰਹੇ ਖੰਟ ਵਾਲਾ ਮਾਨ ਸਾਡਾ ਵੱਸਦਾ ,,,,❤❤❤ Luv u babu darling ❤❤

  • @nasirjutt5977
    @nasirjutt597710 ай бұрын

    #B - Brand #A - Awesome #B - Badshah #B - Barood #U - Unbroken #M - Mind blowing #A - Always best #A - Always good best #N - Never give up Love you Maan shab ❤

  • @SS-bz6hw

    @SS-bz6hw

    10 ай бұрын

    Explanation by a chamcha

  • @kamalpreetsingh8956

    @kamalpreetsingh8956

    10 ай бұрын

    Bondu😂

  • @Ako582

    @Ako582

    10 ай бұрын

    Wah bandar wah

  • @arjunsidhu7669
    @arjunsidhu766910 ай бұрын

    ਨਾ ਬਿਜਲੀ ਨਾ ਪਾਣੀ❤❤❤ ਮੇਰੇ ਗਾਉਂ main ❤❤❤❤maan saab wah

  • @jimmyahmedgarh1052
    @jimmyahmedgarh105210 ай бұрын

    ਬਹੁਤ ਖੂਬਸੂਰਤ "ਗ਼ਜ਼ਲ" ਕਹੀ ਹੈ ਜਨਾਬ , ਕਮਾਲ ਕਮਾਲ ਕਮਾਲ 🙏

  • @VishuKumar-pi6np
    @VishuKumar-pi6np10 ай бұрын

    Kon kon babbu maan Saab g de songs to pehla soch da fan wa .❤🙏✍️....

  • @Mantinder_Dhaban
    @Mantinder_Dhaban10 ай бұрын

    ਖੂਬਸੂਰਤ ਗ਼ਜ਼ਲ ❤ ਖੂਬਸੂਰਤ ਆਵਾਜ਼ ਖੂਬਸੂਰਤ ਅੰਦਾਜ਼ ਖੂਬਸੂਰਤ ਅਲਫ਼ਾਜ਼

  • @tarunkundu2799
    @tarunkundu279910 ай бұрын

    Father of all singers BABBU MAAN Astaad

  • @Silamalik-dupedi
    @Silamalik-dupedi10 ай бұрын

    No remake, No fake and only pure melody❤❤

  • @harinderjitsingh9281
    @harinderjitsingh928110 ай бұрын

    Love You Babbu Maan Baji ✌️👍💪🙏🏻❤️

  • @jassimehna6102
    @jassimehna610210 ай бұрын

    ਰੂਹ ਦੀ ਖੁਰਾਕ ਬੇਈਮਾਨ ♥️

  • @mangatrai89
    @mangatrai8910 ай бұрын

    ਕੌਣ ਕੌਣ ਉਡੀਕ ਕਰਦਾ ਹੁੰਦਾ ਉਸਤਾਦ ਦੇ ਗਾਣੇ ਦੀ ਮੈਨੂੰ ਤਾਂ ਹੁੰਦਾ ਰੋਜ਼ ਆਵੇ ਮੈਂ ਸੁਣਦਾ ਰਹਾ ਲਵਾਓ ਹਾਜ਼ਰੀ

  • @worldpeace5725

    @worldpeace5725

    10 ай бұрын

    bhen deya lodya aina vehla tu..?? koi hor km dhnda hni k tnu😂😂

  • @Sonu_quotes_75
    @Sonu_quotes_7510 ай бұрын

    ਇਹਨਾਂ ਵੱਡਾ ਨਾਂ ਏਸ ਬੰਦੇ ਦਾ ਇੰਡਸਟਰੀ ਚ ਤਾਵੀਂ ਕਿੰਨਾ ਸਿੰਪਲ ਜਿਉਂਦਾ 22 ❤️

  • @mrshans7744
    @mrshans774410 ай бұрын

    Love you ustad ji❤❤❤ ਚੜਦੀਕਲਾ ਚ ਰਵੋ ਹਮੇਸ਼ਾ❤

  • @kamaljitsingh4061
    @kamaljitsingh406110 ай бұрын

    Love you ਉਸਤਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @rajeshbawa98722
    @rajeshbawa9872210 ай бұрын

    Love u ਉਸਤਾਦ ਜੀ ਰੱਬ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਤੁਹਾਨੂੰ

  • @Sonu_quotes_75
    @Sonu_quotes_7510 ай бұрын

    ਬਹੁਤ ਹੀ ਸੋਹਣੀ ਸ਼ਾਇਰੀ 22 ❤️😍

  • @yuvrajdhillon8409
    @yuvrajdhillon840910 ай бұрын

    ਆਜਾ ਨੱਚੀਏ ਬੱਬੂ ਮਾਨ ਦੇ ਗਾਣੇ ਲਾਕੇ ਨੀ. ਭੁੱਲ ਜਾਏਂਗੀ ਸਾਰੇ ਸ਼ਿਕਵੇ ਦੇਖ ਅਜ਼ਮਾਕੇ ਨੀ ❤❤❤love you maan saab all time

  • @ParminderSingh-id4nr
    @ParminderSingh-id4nr10 ай бұрын

    Awesome wording is gazal lines❤❤❤❤❤❤❤❤ live you maan saab ❤❤❤❤❤

  • @Abdullah_Jutt_Official
    @Abdullah_Jutt_Official10 ай бұрын

    Waah Kya Hee Umdaah Gazhal Hai 💫❤️⚡

  • @AjayKumar-nr9ee
    @AjayKumar-nr9ee10 ай бұрын

    Es Desi ki fan ya Duniya hori r... Love from Haryana .Love u Ustad ji 😍😍😍❣️❣️❣️🥀🥀

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    God bless u Maan Sahib Ji ❤️❤️🙏🙏

  • @ravinderwarring01
    @ravinderwarring0110 ай бұрын

    ਉਸਤਾਦ ਜੀ ❤

  • @gurkirtsingh682
    @gurkirtsingh68210 ай бұрын

    Mann sabb .. ❤❤bht pyari likhat … love you astadh ji waheuguru lamhi umar krn thuhadi ❤️❤️

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Legend babbu maan Sahib Ji ❤️❤️🙏🙏

  • @dilsandhu8762
    @dilsandhu876210 ай бұрын

    ਵਾਹ ਜੀ ਵਾਹ । ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਸੁਣ ਰਿਹਾ ਸੀ ਉਪਰੋ ਮੀਂਹ ਤੇ ਆ ਗਜਲ 🔥

  • @daddoopilaniajatt4174
    @daddoopilaniajatt417410 ай бұрын

    💐💐💐 Love 💕 &Respect 💝

  • @arnavphogat6051
    @arnavphogat605110 ай бұрын

    Maan Saab living legend.... love you ❣️

  • @user-zb5zo3ru3z
    @user-zb5zo3ru3z10 ай бұрын

    Love you babbu maan❤

  • @sbsbhatti
    @sbsbhatti10 ай бұрын

    ਕੰਨ ਇਹੀ ਰਸ ਤੇ ਗਿੱਜੇ ਹੋਏ ਆ ਸੁਕੂਨ ਇਹੀ ਆਵਾਜ਼ ਤੋਂ ਮਿਲਦਾ ਤਾਲਿਬ ਦੀ ਕਲਮ ਦਿਲ ਟੁੰਬਦੀ ਹੈ

  • @jassimehna6102
    @jassimehna610210 ай бұрын

    ਲਵ ਯੂ ਉਸਤਾਦ ਜੀ ♥️

  • @KARANPARWAAZ-sf6oe
    @KARANPARWAAZ-sf6oe10 ай бұрын

    Waah ustad ❤ boht sohni shayri ... Tukka jodn aale plz bai naal kise nu compare na krn 🙏🏽

  • @Abhi-Canada
    @Abhi-Canada10 ай бұрын

    ਮਜ਼ਾ ਆ ਗਿਆ ਉਸਤਾਦ ਜੀ ਪਹਿਲਾਂ ਵਾਲ਼ੇ ਮਿਊਜ਼ਿਕ ਚ ਗੀਤ ਗਜ਼ਲਾਂ ਕੱਢੋ ਸਰ ਖਾਸਕਰ ਗੀਤ ਜੈਦੇਵ ਕੁਮਾਰ ਸੁਰਿੰਦਰ ਬਚਨ ਦਾ ਮਿਊਜ਼ਿਕ ਤੁਹਾਡੇ ਪਹਿਲੇ ਗੀਤਾਂ ਚ ਅੱਜ ਵੀ ਸਦਾ ਬਹਾਰ ਲੱਗਦਾ

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Love u babbu maan Sahib Ji ❤️❤️❤️❤️

  • @Kuch.Aam.Kuch.Khaas.rk.Fzr.
    @Kuch.Aam.Kuch.Khaas.rk.Fzr.10 ай бұрын

    Best Lines Maan Saab ❤❤❤❤❤❤ Rab Sukh Rakhe ❤❤❤

  • @jassjatti4555
    @jassjatti455510 ай бұрын

    ਨਾ ਬਿਜਲੀ ਨਾ ਪਾਨੀ ਮੇਰੇ ਗਾਂਵ ਮੇਂ ਅਪਨੀ ਕਟੇ ਦੁਪਿਹਰ ਨੀਮ ਕੀ ਛਾਂਵ ਮੇਂ ਸ਼ੀਸ਼ਾ ਦੇਖਾ ਬਾਲ ਸਫੇਦ ਨਜ਼ਰ ਆਏ ਕਸ਼ੀਸ਼ ਰਹੀ ਨਾ ਤੇਰੀ ਵੀ ਅਦਾਂਓ ਮੇਂ ਰੇਗਿਸਤਾਨ ਕੀ ਮਾਂਗ ਅਬ ਕੇ ਸੁਨੀ ਹੇ ਪਾਨੀ ਨਹੀ ਬਰਸਾਇਆ ਇਨ ਘਟਾਓ ਨੇ ਵੋ ਨਿਕਲ ਗਏ ਚੁਪਕੇ ਸੇ ਪੱਛਮ ਕੀ ਓਰ ਅਭੀ ਅਭੀ ਬਤਾਇਆ ਹੇ ਹਵਾਓਂ ਨੇ ਵਫਾਦਾਰ ਬਨ ਕਰ ਰਹਿ ਗਏ ਪਿਛੇ ਕਿਆ ਰੱਖਾ ਹੇ ਆਖਿਰ ਵਫਾੳਂ ….. ਮਾਨ ਸਾਬ ਦੀ ਲਿਖਤ ਕੋਈ ਜਵਾਬ੍ਹ ਨਹੀ ਜਿੳ ਮਾਨ ਸਾਬ੍ਹ ❤❤❤❤❤🙏🏻🙏🏻🙏🏻 ਮੇਰੀ ੳਮਰ ਵੀ ਮਾਨ ਸਾਬ ਨੂੰ ਲੱਗਜੇ 🤗🤗

  • @arjunsidhu7669

    @arjunsidhu7669

    10 ай бұрын

    Maan saab ❤

  • @Barsha454
    @Barsha45410 ай бұрын

    Big fan babbu man saab ji 🙏from Nepal ❤

  • @sukhjitsukhjitdhaliwal
    @sukhjitsukhjitdhaliwal10 ай бұрын

    Jio Maan sahib ji ❤❤❤❤❤

  • @jaimalsinghsingh8928
    @jaimalsinghsingh892810 ай бұрын

    ਵਾਹਿਗੁਰੂ ਜੀ ਸਦਾ ਹੀ ਮੇਹਰ ਕਰੇ ਜੀ ਮਾਨ ਸਾਹਿਬ ਤੇ

  • @nirmalgillgill7718
    @nirmalgillgill771810 ай бұрын

    Punjabi industry babbu maan tha off king❤

  • @BabbuMaanFansClub7
    @BabbuMaanFansClub710 ай бұрын

    ਖ਼ੂਬਸੂਰਤ ਗ਼ਜ਼ਲ❤ ਸਕੂਨ♥️

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Jiyoo Maan Sahib Ji ❤️❤️❤️❤️❤️

  • @vikrampreetlongia3185
    @vikrampreetlongia318510 ай бұрын

    Maan saab 😍😍😍😍

  • @vikrampreetlongia3185
    @vikrampreetlongia318510 ай бұрын

    Punjab love maan saab 😍😍😍😍😍😍🔥🔥

  • @saraansaab7
    @saraansaab710 ай бұрын

    वफादार बनकर रह गए पीछे , क्या रखा है आखिर वफाओं में । ♠️🎧🎶

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    God bless u babbu maan Sahib Ji ❤️🙏

  • @woodgrazingsawmilkskils
    @woodgrazingsawmilkskils10 ай бұрын

    down to earth 🌎

  • @SS-ct4hv
    @SS-ct4hv10 ай бұрын

    USTAAD BABU MAAN JI ZINDABAAD💪🔥💪🔥

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Father of the whole music industry babbu maan Sahib Ji ❤️❤️🙏🙏🙏🙏🙏

  • @user-bn3lv2cm4t

    @user-bn3lv2cm4t

    9 ай бұрын

    😂😂😂😂😂

  • @viralworld34

    @viralworld34

    9 ай бұрын

    Sahi kiha 22 ji ustad ta sab singra god of father aa

  • @jaskaranbirsingh26
    @jaskaranbirsingh2610 ай бұрын

    Love you Maan saab🙏

  • @Abdullah_Jutt_Official
    @Abdullah_Jutt_Official10 ай бұрын

    Sadabahar Gaane Gaun Wala Sadabahar Singer ❤❤

  • @gursimrankumar336
    @gursimrankumar33610 ай бұрын

    Long time babbu maan Ustaad zindabaad 🙏♥️ waheguru maher kre 🙏

  • @tanveer.virk04
    @tanveer.virk0410 ай бұрын

    Ustaad Babbu Maan❤

  • @Fearlesschallenges_
    @Fearlesschallenges_10 ай бұрын

    Greatest of all time ❤❤

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Jiyo Maan Sahib Ji ❤️❤️❤️❤️❤️

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Legend babbu maan Sahib Ji ❤️❤️

  • @GopiRandhawa-ux7pu
    @GopiRandhawa-ux7pu10 ай бұрын

    Love you ਉਸਤਾਦ ਜੀ ❤

  • @ruvalnk
    @ruvalnk10 ай бұрын

    Real living legend respected babbu maan saab 🔥

  • @manindersingh-de1er

    @manindersingh-de1er

    10 ай бұрын

    Living legend maan Saab 👌

  • @AmanDeep-lo3zx
    @AmanDeep-lo3zx10 ай бұрын

    ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜਾਰੇ ਲੈਨੇਂ ਆਂ, ਰਹੇ ਖੰਟ ਵਾਲ਼ਾ ਮਾਨ ਮੇਰਾ ਵਸਦਾ 😊😊❤

  • @nirmalsidhu14
    @nirmalsidhu1410 ай бұрын

    ਬਹੁਤ ਖੂਬਸੂਰਤ ਲਫ਼ਜ਼ ❤❤❤👍 بہت خوبصورت لفظ ❤❤❤👍

  • @ankursiwag
    @ankursiwag10 ай бұрын

    DOWN TO EARTH❤

  • @ravinderkaurritu6096
    @ravinderkaurritu609610 ай бұрын

    Waheguru ji Maan Saab ji nu hamesha khush rakhna 💖❤️❣️

  • @surinderkumar-hp1hk
    @surinderkumar-hp1hk8 ай бұрын

    Babu Maan, so simple and great. May God bless you.

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Father of the music industry babbu maan Sahib Ji ❤️❤️❤️❤️❤️🙏🙏🙏🙏🙏

  • @user-bn3lv2cm4t

    @user-bn3lv2cm4t

    9 ай бұрын

    😂😂😂😂

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Legend Maan Sahib Ji ❤️❤️🙏🙏

  • @harleenkourkhatri4717
    @harleenkourkhatri471710 ай бұрын

    Beautiful shayari ❤️❤️❤️👌👌👌💞💞💞👍👍👍

  • @BhinderSran-ky8ok
    @BhinderSran-ky8ok7 ай бұрын

    ਸਾਡੇ ਬਾਈ ਬੱਬੂ ਮਾਨ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ 🎉🎉❤❤❤❤❤❤

  • @SanjayKumar-qe9qb
    @SanjayKumar-qe9qb10 ай бұрын

    Love you Ustaad Babbu Maan ji. ❤❤❤❤❤❤

  • @sikanderrajput66
    @sikanderrajput6610 ай бұрын

    Great of all time. Babbu maan

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Love Maan Sahib Ji ❤️❤️❤️❤️❤️

  • @aminachaudhry8159

    @aminachaudhry8159

    8 ай бұрын

    😊

  • @gurlalsingh3273
    @gurlalsingh327310 ай бұрын

    Wah maan saab Fram very beautiful

  • @RohitKumarSandhwan
    @RohitKumarSandhwan10 ай бұрын

    Babbu maan saab ❤❤

  • @preetmann8165
    @preetmann816510 ай бұрын

    No words🙌🏻

  • @completefarmingsolutionsoh7081
    @completefarmingsolutionsoh708110 ай бұрын

    ਕੀਆ ਥਾ ਪਿਆਰ ❣️ਬੇਪਨਾਹ ਤੁਜ ਸੇ, ਤੁਹਨੇ ਹਾਥੋਂ ਮੇਂ ਥਮਾ ਕਲਮ ✍️ਲਿਖਾਰੀ ਬਨਾ ਦੀਆ, ਏ ਮੇਰੀ ਮੁਹੱਬਤ ਤੇਰੀ ਇਸ ਬੇਵਫਾਈ 💔ਨੇ ਮੁਝੇ ਜੀਨਾ ਸਿਖਾ🧘 ਦੀਆ।

  • @decenttips5361
    @decenttips536110 ай бұрын

    ਪਹਿਲਾਂ ਆਲੇ ਗਾਣੇ ਵਧਿਆ ਹੁੰਦੇ ਸੀ.. ਓਦਾਂ ਦੇ ਆ ਜਣ 5-7 ਸਿਰਾ ਲਗ ਜੇ

  • @Babbumaansaab0007
    @Babbumaansaab000710 ай бұрын

    Love you Maan saab❤

  • @MaanMaan-ul1fu
    @MaanMaan-ul1fu10 ай бұрын

    ਥਾਨੁ ਮਿਲਣ ਆਉਣਾ ਉਸਤਾਦ ਜੀ ❤

  • @balkaransinghtidda8282
    @balkaransinghtidda828210 ай бұрын

    Living legend always Babu maan sir

  • @kaursandhu6976
    @kaursandhu697610 ай бұрын

    Nahi kar honi rees kise kolo sade aale di love u a maan saab g❤❤❤❤❤💋💋💋💋💋

  • @KaranSingh-xn1wn
    @KaranSingh-xn1wn10 ай бұрын

    Waheguru Ji di hamesha maan Sahab te mere rahe ❤️❤️

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Babbu Maan Sahib Ji zindabad ❤️❤️🙏🙏

  • @user-wo3ke8by3k
    @user-wo3ke8by3k10 ай бұрын

    ਅਸੀਂ FAN ਆ BABBU ਮਾਨ ਦੇ ਬਸ ਇਕੋ ਗੱਲ ਜਾਣਦੇ ਪਿਆਰ ਨਾ ਭਾਵੇ ਜਾਨ ਵੀ ਲੈ ਲੋ ਪਰ ਆਕੜ ਨੀ ਸਹਿਣਾ ਜਾਣਦੇ

  • @sukhjitsukhjitdhaliwal
    @sukhjitsukhjitdhaliwal10 ай бұрын

    Father of the whole music industry babbu Maan sahib ji ❤❤❤❤❤❤❤❤❤❤❤❤❤

  • @ViralReels7051
    @ViralReels705110 ай бұрын

    Masterpiece❤

  • @official_msstudio
    @official_msstudio10 ай бұрын

    Living legend ❤

  • @YouTubechannel25688
    @YouTubechannel2568810 ай бұрын

    Love you bhai babbu maan

  • @sukhjitsukhjitdhaliwal
    @sukhjitsukhjitdhaliwal10 ай бұрын

    Babbu Maan sahib ji zindabad ❤️ 🙏🏼

  • @pardhan171
    @pardhan17110 ай бұрын

    Living legend Maan Saab❤️🙏🏻

  • @taranropar8832
    @taranropar883210 ай бұрын

    Love uh maana ❤❤❤❤

  • @debibabbumaan5248
    @debibabbumaan524810 ай бұрын

    ❤ਬੱਬੂ ਮਾਨ ੨੨ ਨੇ ✍️ ਅੱਜ ਕਿਤਾਬ ਕੀਤੀ lauch ਏ ਪਾਗਲ ਸ਼ਾਇਰ

  • @sukhjitsukhjitdhaliwal
    @sukhjitsukhjitdhaliwal10 ай бұрын

    Babbu Maan sahib ji always❤❤ RESPECT ❤❤❤❤❤❤❤❤❤ 💐💐💐💐💐💐💐💐💐💐💐💐💐 💐💐💐💐💐💐💐💐💐💐💐💐💐

  • @bktvnetwork1759
    @bktvnetwork175910 ай бұрын

    Maan Saab love you ❤❤❤

  • @AmmandeepSingh-ru4gn
    @AmmandeepSingh-ru4gn10 ай бұрын

    Legend babbu maan❤️🦅👌👌

  • @ggill1530
    @ggill15309 ай бұрын

    ਬੰਦਾ ਕਾਹਦਾ , ਬਾਰੂਦ ਹੀ ਹੈ । ਦਿਲ ਤੱਕ ਹੌਲ ਪਾ ਦਿੰਦਾ ਹੈ ਜਦ ਗ਼ਜ਼ਲ ਮਾਰਦਾ ਹੈ ਠਾਹ ਕਰਕੇ ਅਗਲੇ ਦੇ ਮੱਥੇ ਚ। ਧੰਨਵਾਦ ਬੜੇ ਭਾਈ ।ਧੰਨਵਾਦ॥

Келесі