Babbu Maan's Very Old/Rare Interview | ਬੱਬੂ ਮਾਨ ਦੀ ਬਹੁਤ ਪੁਰਾਣੀ ਖਾਸ ਇੰਟਰਵੀਊ | Harjinder Thind

Музыка

Subscribe to our second channel: / @musicwavesclassics
Babbu Maan's Very Rare/old Interview (2000)
Host : Harjinder Thind
Editor : Baljinder Singh Atwal
Des Pardes TV Studio Surrey, Canada
Music Label | Music Waves Productions Ltd
Facebook | / musicwaves
Instagram | / musicwaves.official
Website | musicwaves.ca
Mail | kulwinder@musicwaves.ca
Like and Subscribe for more content!
#babbumaan #musicwaves #harjinderthind

Пікірлер: 1 100

  • @MusicWavesProductions
    @MusicWavesProductions Жыл бұрын

    Subscribe to our second channel for more classic videos: www.youtube.com/@MusicWavesClassics

  • @musafir855
    @musafir8552 жыл бұрын

    ਐਵੇਂ ਜਬਲੀਆਂ ਮਾਰਨ ਵਾਲੇ ਗੌਰ ਕਰਨ ਬਿਨਾਂ ਮੋਬਾਈਲ ਬਿਨਾਂ ਇੰਟਰਨੈਟ ਤੋਂ ਇਹ ਬੰਦੇ ਨੇ ਦਿਲ ਤੇ ਰਾਜ਼ ਕਰ ਲਿਆ ਸੀ , ਇਕ ਹੋਰ ਗੱਲ ਕਿਸੇ ਦਾ ਵਿਰੋਧ ਨਹੀਂ ਕੀਤਾ ਸੀ ,, ਰਾਹ ਖੋਲੇ ਸੀ ਗਾਉਣ ਵਾਲਿਆਂ ਲਈ ...❤️

  • @nishan5790

    @nishan5790

    Жыл бұрын

    ਸ਼ੋਸ਼ਲ ਮੀਡੀਆ ਤੋਂ ਬਿਨਾ ਦਿਲਾਂ ਤੇ ਰਾਜ ਕੀਤਾ ਸੀ ਮਾਨ ਨੇ ❤❤

  • @amnidersingh-qu9yp

    @amnidersingh-qu9yp

    11 ай бұрын

    ਸਹੀ ਗੱਲ ਹੈ ਵੀਰ ਜੀ

  • @LuckyJump-pj8yg

    @LuckyJump-pj8yg

    10 ай бұрын

    ਬਿਲਕੁੱਲ ਸਹੀ ਗੱਲ ਐ ਬੜੇ ਭਾਈ🥰❤️💪💪💪 The legendary ustaad ਤੇਜਿੰਦਰ ਸਿੰਘ ਮਾਨ

  • @manik1907

    @manik1907

    9 ай бұрын

    Right ji👍👍👍👍👍❤❤❤

  • @fightforright1253

    @fightforright1253

    8 ай бұрын

    Ryt ji

  • @nindersingh3203
    @nindersingh32032 жыл бұрын

    ਵੀਰੋ 38 ਸਾਲ ਦੀ ਉਮਰ ਹੋ ਗਈ ਆ ਸੰਨੀ 1999 / 2000 ਤੋ ਫੇਨ ਆ ਇਕ ਬੱਬੂ ਮਾਨ ਸਾਬ ਤੇ ਇਕ ਤਰਸੇਮ ਜੱਸੜ ਦੇ ਬੱਸ ਉਸ ਤੋ ਪਹਿਲਾਂ ਫੇਨ ਉਸ ਵਾਹਿਗੁਰੂ ਦੇ ਤੇ ਮਾਂ ਪਿਉ ਦੇ ।🥰😍😘👌👌💪💪👍👍🙏🙏🙏🙏🙏🙏

  • @user-ql6vx6oq1m
    @user-ql6vx6oq1m2 жыл бұрын

    22 ਜੀ 8 ਸਾਲ ਦਾ ਸੀ ਬੱਬੂ ਮਾਨ ਬਾਈ ਨੂੰ ਸੁਣੇ ਦੇ ਹੈ ਅੱਜ ਤੱਕ ਮਜ਼ਾ ਆ ਜਾਂਦਾ🙏

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @sukhmaansaab1963
    @sukhmaansaab19632 жыл бұрын

    ਬਾਈ ਨੀ ਬਦਲਿਆ ਉੱਦਾ ਦਾ ਹੀ ਅਾ 😄❤️❤️

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html

  • @pakistanibabbumaanfan3261
    @pakistanibabbumaanfan32612 жыл бұрын

    Babbu Maan ni bn Jana kisy v 💪✌️ love you Maan Saab and all fans from Pakistan 🇵🇰🇵🇰🇵🇰🇵🇰🇵🇰🇵🇰🇵🇰

  • @gurpreetsingh-zg3km

    @gurpreetsingh-zg3km

    2 жыл бұрын

    👍

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html

  • @diladajaani8496

    @diladajaani8496

    2 жыл бұрын

    Love form paksithan bro. Kida

  • @pakistanibabbumaanfan3261

    @pakistanibabbumaanfan3261

    2 жыл бұрын

    @@diladajaani8496 vadiya ji tusi sunao

  • @sonudubai5326
    @sonudubai53262 жыл бұрын

    ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ👍, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ💯✅ 😘 Love you maan Saab 😘

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html

  • @user-ql6vx6oq1m
    @user-ql6vx6oq1m2 жыл бұрын

    Bai ਪੰਜਾਬ ਦਾ ਕੋਈ ਵੀ ਐਸਾ ਵਿਆਹ ਨਹੀ ਜਿਸ ਤਿ ਪਹਿਰਾ ਗਾਣਾ ਨਾ ਵਜੇਆ ਹੋਏ ਅੱਤ ਕਰਾ ਤਿ 🔥🔥🔥

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html

  • @bickydhillon5161

    @bickydhillon5161

    2 жыл бұрын

    Nhi har vyah te mittran nu shouank hathyara da lagda

  • @jaskaranbhangujaskaranbhan9652
    @jaskaranbhangujaskaranbhan96522 жыл бұрын

    2000 ਤੋਂ ਹੀ ਸੁਣਦੇ ਆਏ ਹਾਂ 22 ਨੂੰ ਗੁੱਡ ਸਿੰਗਰ ਹੈ ਧੰਨਵਾਦ ਜੀ

  • @jaskaranbhangujaskaranbhan9652

    @jaskaranbhangujaskaranbhan9652

    2 жыл бұрын

    @@babbusatvir4018 ਬਠਿੰਡਾ ਤੋਂ ਵੀਰ

  • @brindernegi5659

    @brindernegi5659

    2 жыл бұрын

    Khant maanpur Chandigarh Ludhiana road

  • @manpreetkaurmonu7478

    @manpreetkaurmonu7478

    2 жыл бұрын

    @@babbusatvir4018 pp

  • @manpreetkaurmonu7478

    @manpreetkaurmonu7478

    2 жыл бұрын

    @@babbusatvir4018 pp

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html

  • @ManmeetSandhu-Music
    @ManmeetSandhu-Music2 жыл бұрын

    ਅਖਾੜਿਆਂ ਦਾ ਰਾਜਾ 😍✌ Love u Bai Babbu Maan Ji 😘❤

  • @dsbsaab407
    @dsbsaab4072 жыл бұрын

    ਏਸ ਤੋਂ ਬਾਅਦ ਬਾਈ ਨੇ ਕਦੇ ਵੀ, ਕਿਸੇ ਵੀ Interview ਚ live song ਨੀ ਸੁਣਾਇਆ. ਕੱਟੜ fan like kro y... 👇👇👇👇

  • @CR-ou2oc

    @CR-ou2oc

    2 жыл бұрын

    ਵੀਰੇ ਸ਼ੁਰੂ ‘ਚ ਸਾਰੇ ਈ ਕਰਦੇ ਆ ਇਹ ਸਭ, ਕਰਨਾ ਪੈਂਦਾ

  • @jindertv3624

    @jindertv3624

    2 жыл бұрын

    Right bro

  • @jassBM.

    @jassBM.

    2 жыл бұрын

    ਹਰਜਿੰਦਰ ਥਿੰਦ ਪੱਤਰਕਾਰ ਦੇ ਕਹਿਣ ਤੇ ਸਣਾ ਦਿੰਦਾ ਬਾਈ ਦੋ ਕੁ ਇੰਟਰਵਿਊ ਹੋਰ ਆ ਏਸ ਪੱਤਰਕਾਰ ਨਾਲ ਉਦੋਂ ਵੀ ਸਣਾਇਆ ਸੀ ਗੀਤ

  • @fitnesshub366

    @fitnesshub366

    2 жыл бұрын

    Right hun ta babbu gi live ch kde song ni sunande

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @daljeetsalh622
    @daljeetsalh6222 жыл бұрын

    ਬਾਈ ਜੀ ਮੇਰੇ ਨਾਨਕੇ ਦੇ ਕੋਲ ਦਾ ਬੱਬੂ ਮਾਨ ਜਿਉਦਾ ਵਸਦਾ ਰਹਿ ਮਾਨ ਬਾਈ ਏਸੇ ਤਰਾ ਵਧੀਆ ਗੀਤ ਸਣਾਉਦਾ ਰਹਿ ਲੋਕਾ ਨੂੰ

  • @sukhidubb6846
    @sukhidubb68462 жыл бұрын

    ਬਾਈ 1%ਨੀ ਬਦਲਿਆ ਉਦਾ ਦਾ ਉਦਾ ਈ ਆ ਜਿਵੇ 22ਸਾਲ ਪਹਿਲਾ ਸੀ 🙏❤😍👌

  • @Randhawa548

    @Randhawa548

    2 жыл бұрын

    ਬਿਲਕੁਲ ਸਹੀ ਬਾੲੀ

  • @OhiSandhu

    @OhiSandhu

    2 жыл бұрын

    Bs ajkl geet sunanda ni y interview ch...eh khaas bnda lgda y da

  • @DEEPAKKUMAR-hp9ew

    @DEEPAKKUMAR-hp9ew

    2 жыл бұрын

    Video purani ae

  • @talvinderlucky7707

    @talvinderlucky7707

    2 жыл бұрын

    Gussa na kreo bai bahut bdal gya. Hun interviw ch bai ne gana ga dita. Ajkal interviw ch gana ni ganda bai saf mna krd dinda

  • @Randhawa548

    @Randhawa548

    2 жыл бұрын

    @@talvinderlucky7707 le fir eh kidi ku gal aa yr marzi da malak agla

  • @maninderbhullarfzk1753
    @maninderbhullarfzk1753 Жыл бұрын

    ਬੱਬੂ ਮਾਨ ਵੀਰ ਤੇਰੇ ਤੇ ਬਾਬਾ ਨਾਨਕ ਨੇ ਰੱਖੇ ਸਾਰੀ ਉਮਰ

  • @yudhvirsingh2482
    @yudhvirsingh24822 жыл бұрын

    ਪੰਜਾਬ ਦਾ ਮਾਣ ਬਾਈ ਬੱਬੂ ਮਾਨ ❤️❤️🙏🏻🙏🏻

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html

  • @Harmandhillonyt
    @Harmandhillonyt2 жыл бұрын

    ਓਹੀ ਅੰਦਾਜ਼ , ਓਹੀ ਆਵਾਜ਼ ਦਾ ਜਾਦੂ 🦅

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @Hindiofficial3739

    @Hindiofficial3739

    Жыл бұрын

    @@goldyseehravlogs pind thopia d a .mera pind PoJewal

  • @varinder_Singh_Khalsa
    @varinder_Singh_Khalsa2 жыл бұрын

    Babbu maan ustaad jindabad love you ustaad babbu maan ਕਲਮ ਨੂੰ ਸਲਾਮ ਬੱਬੂ ਮਾਨ ਉਸਤਾਦ ਦੀ ਕੰਮ ਕਾਰ ਤੋਂ ਵਹਿਲੇ ਬੱਬੂ ਮਾਨ ਦੇ ਚੇਲੇ 🌹💗💪👄🙏🎂💋🥰😍

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @deepusialka6440
    @deepusialka64402 жыл бұрын

    22 ਸਾਲ ਹੋ ਗਏ 👌👌👌

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @jigaraman7997
    @jigaraman7997 Жыл бұрын

    Babbu ਤੇ babbu de bol. Rab ਦੀ rehmat ਨੇ.

  • @deepusialka6440
    @deepusialka64402 жыл бұрын

    2000 ਸਨ ਚ ਹੀ ਕੱਟੜ ਫੈਨ ਸੀ 👌

  • @babbumehra8181

    @babbumehra8181

    2 жыл бұрын

    Sachi gal aa 22 22 ta dil da bhout saaf aa yr ehh interview ch v ohi gala ne jo aaj gala krda 22

  • @RaviSingh-uh7dh

    @RaviSingh-uh7dh

    2 жыл бұрын

    @@BoSS-tu1df bilkul veer 10th class ch c main jido 45 rupee ch caste lai k aya c 2000 ch is time 45 rupee bohat vadi cheez c sade layi

  • @realtyshow3582

    @realtyshow3582

    2 жыл бұрын

    @@babbumehra8181 opportunity o to ooollkk

  • @realtyshow3582

    @realtyshow3582

    2 жыл бұрын

    @@babbumehra8181 o9

  • @realtyshow3582

    @realtyshow3582

    2 жыл бұрын

    @@BoSS-tu1df úkkikkj

  • @jasmerbanger1530
    @jasmerbanger15302 жыл бұрын

    ਬਾਈ ਉਦੋਂ ਕਾਹਲੀ ਕਾਹਲੀ ਬੋਲਦਾ ਹੁੰਦਾ ਸੀ। ਹੁਣ ਬਿਲਕੁਲ ਟਿਕਾ ਕੇ ਸ਼ਬਦ ਨਿਕਲਦੇ ਮੁਹੋੰ। ਬਹੁਤ ਮੇਹਨਤ ਕੀਤੀ ਆ ਅੱਜ ਵਾਲੇ ਮੁਕਾਮ ਤੇ ਪਹੁੰਚਣ ਲਈ ਮਾਨ ਸਾਬ ਨੇ

  • @sonyk4198

    @sonyk4198

    2 жыл бұрын

    Us time full nashedi c. Is karke

  • @desideshokeen1509

    @desideshokeen1509

    2 жыл бұрын

    @@sonyk4198 tu deke aonda c nasha

  • @desideshokeen1509

    @desideshokeen1509

    2 жыл бұрын

    @@sonyk4198 kihda nasha karda c babbu

  • @sonyk4198

    @sonyk4198

    2 жыл бұрын

    @@desideshokeen1509 fancy, injection, caosule, afeem te raat nu daru

  • @sonyk4198

    @sonyk4198

    2 жыл бұрын

    @@desideshokeen1509 bilkul dekheya kyonki iko hostel ch ta pad de c asi. But oh past c te fact bhi. Present vich sirf Kali nagni te raat nu whisky pinda

  • @RajivKumar-yx1ys
    @RajivKumar-yx1ys2 жыл бұрын

    15 Octoberਨੂੰ ਮਾਨ ਸਾਬ ਦਾ ਸ਼ੋ ਆ ਬਲਾਚੌਰ ਗੁੱਜਰ ਕਬੱਡੀ ਕਪ ਤੇ ਸਾਰੇ ਆਇਓ 🙏

  • @BhumblaFilms

    @BhumblaFilms

    2 жыл бұрын

    👌👌

  • @guggumahi5867

    @guggumahi5867

    2 жыл бұрын

    16 nu

  • @RajivKumar-yx1ys

    @RajivKumar-yx1ys

    2 жыл бұрын

    @@guggumahi5867 nahi y ji 15 nu auna

  • @guggumahi5867

    @guggumahi5867

    2 жыл бұрын

    @@RajivKumar-yx1ys chlo milde a 15 nu

  • @RajivKumar-yx1ys

    @RajivKumar-yx1ys

    2 жыл бұрын

    @@guggumahi5867 tuhada sb da wel come a y ji. Mil ni hona kyu k mai india to bhar aa y ji.

  • @gypsyentertainmentvlogs
    @gypsyentertainmentvlogs2 жыл бұрын

    ਖਜਾਨਾ ਮਿਲ ਗਿਆ

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @raajveermaan6310
    @raajveermaan63102 жыл бұрын

    1997 to sunnda areha bai nu aj v ohi pyaar aa Maan saab nal te humesha rahuga chahe koi aai jawe ❤️🙏

  • @majhasideflow7589
    @majhasideflow75892 жыл бұрын

    ਬੱਬੂ ਮਾਨ ਨੂੰ ਮਾਝੇ ਵਾਲਿਆ ਤੋਂ ਬੌਹਤ ਪਿਆਰ ਮਿਲਿਆ ।। ਮਾਝੇ ਵਾਲੇ ਦਸੋ ਬਾਈ ਕੋਣ ਕੋਣ ਕਿੰਨੇ ਸਮੇਂ ਤੋਂ ਬਾਈ ਨੂੰ ਸੁਣ ਰਹੇ ਓ

  • @OhiSandhu

    @OhiSandhu

    Жыл бұрын

    Sare paseo he milya c Haryana rajasthan etc ch v bht fan ne

  • @adnansameer1420
    @adnansameer14202 жыл бұрын

    Astaad banda 1997 ton fan haan bhai de 6 saal da c ty aj v aan love you from Pakistan 🇵🇰

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @deepusialka6440
    @deepusialka64402 жыл бұрын

    ਪਿੰਡ ਸਿਆਲਕਾ ਜਿਲਾ ਅੰਮ੍ਰਿਤਸਰ👌 ਬਾਈ babbu maan da ਸੋਟਾ ਜਿਹਾ ਫੈਨ 💥

  • @Tarsemsingh-re9eh

    @Tarsemsingh-re9eh

    2 жыл бұрын

    Ou

  • @jazzdosanjh7380

    @jazzdosanjh7380

    2 жыл бұрын

    Im from amritsar now in canada 26 years

  • @Kuldeep-wb3uq

    @Kuldeep-wb3uq

    2 жыл бұрын

    Veere tahli Sahib kol

  • @deepusialka6440

    @deepusialka6440

    2 жыл бұрын

    @@Kuldeep-wb3uq yes Bro

  • @Kuldeep-wb3uq

    @Kuldeep-wb3uq

    2 жыл бұрын

    @@deepusialka6440 ok good

  • @kushtideshokeen3100
    @kushtideshokeen31002 жыл бұрын

    22 de geet sunde a 2006 to hun tak or fan a y de kattad ।।। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️❤️

  • @autochannelpb3227
    @autochannelpb32272 жыл бұрын

    ਇੱਕੋ ਅਰਦਾਸ ਕਰਾਂ ਮੈਂ ਦੋਵੇਂ ਵੇਲੇ ਇੱਕ ਵਾਰੀ ਜਿਉਂਦੇ ਜੀ ਫਿਰ ਹੋਣ ਗੇ ਮੇਲੇ

  • @vickybikram3927

    @vickybikram3927

    2 жыл бұрын

    🙏🙏

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @DeepSingh-gd5kw

    @DeepSingh-gd5kw

    2 жыл бұрын

    ਆਸ ਉਮੀਦ ਦੇ ਸਹਾਰੇ ਦੁਨੀਆਂ ਖੜੀ ਆ " ਆਸ ਨਹੀਂ ਛੱਡਣੀ

  • @lovepunjab2939
    @lovepunjab29392 жыл бұрын

    20 ਸਾਲ ਪਹਿਲਾਂ ਤੇ ਅੱਜ ਬਾਈ ਦਾ ਓਹੀ ਅੰਦਾਜ

  • @balwindersingh-ts5kv
    @balwindersingh-ts5kv2 жыл бұрын

    ਧੰਨਵਾਦ ਬਾਈ। ਵੀਡੀਓ ਪੇਸ਼ ਕਰਨ ਲਈ

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @HarpreetSingh-tk9vx
    @HarpreetSingh-tk9vx2 жыл бұрын

    Bai patarkar bahoot vadiya hai bolan da style. Punjabi boli. Kine aram nal pyar nal mitthi awaz interview. Maan Bai ji da

  • @allcolourofmylife
    @allcolourofmylife2 жыл бұрын

    ਬਹੁਤ ਵਧੀਆ ਸਦਾ ਬਹਾਰ ਗਾਇੇਕ ਆ ਮੇਰਾ ਵੀਰ

  • @yuvrajdhillon8409
    @yuvrajdhillon84092 жыл бұрын

    ਦੋ ਚਾਰ ਸਾਲ ਨਹੀਂ ਬੀਬਾ ਪੂਰੇ ਹੋਗੇ 26 ਸਾਲ love you maan saab

  • @itsaman9890
    @itsaman98902 жыл бұрын

    Baap of today industry

  • @sanzumaan2773
    @sanzumaan27732 жыл бұрын

    One Nd only ustaad babbu maan ji. The king of Punjabi music industry. 💪💪💪

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @pakistanibabbumaanfan3261
    @pakistanibabbumaanfan32612 жыл бұрын

    Love you Maan Saab from 🇵🇰🇵🇰🇵🇰

  • @gurpreetsingh-zg3km

    @gurpreetsingh-zg3km

    2 жыл бұрын

    ਅੱਤ

  • @silentstar8293

    @silentstar8293

    2 жыл бұрын

    Pakistan Vale Veer vi maan Saab de fan a rooh khus krti bhravo

  • @pakistanibabbumaanfan3261

    @pakistanibabbumaanfan3261

    2 жыл бұрын

    @@silentstar8293 Han ji veeeer kattad fan aa😍🥰

  • @OhiSandhu

    @OhiSandhu

    2 жыл бұрын

    @@gurpreetsingh-zg3km kive

  • @OhiSandhu

    @OhiSandhu

    2 жыл бұрын

    Bai pak walya u da nam v phla ashfaq maan shyd ehe ja koi hunda c id da?

  • @navpreetsingh6212
    @navpreetsingh62122 жыл бұрын

    Once a Legend Always Be Legend 😎🔥💕

  • @jagdeepsingh5666
    @jagdeepsingh56662 жыл бұрын

    ਪੁਰਾਣੀ ਇੰਟਰਵਿਊ ਬਹੁਤ ਸੁਣੇ ਬੱਬੂ ਮਾਨ ਦੇ ਗੀਤ ,, ਸ਼ਾਇਦ ਜਦੋਂ ਉਮਰ 21,22 ਸਾਲ ਪਹਿਲਾਂ ਦੀ ਰੰਗੀਨ ਵੀਟੀ ਦਾ ਦੌਰ ਆਇਆ ਸੀ ਪੰਜਾਬ ਮਤਲਬ ਘੱਟ ਸੀ

  • @JasvirKaur-pp8rj
    @JasvirKaur-pp8rj2 жыл бұрын

    Seriously he's really a superstar & i would say the biggest star punjabi music has ever seen. Jeonda reh Babbu

  • @bestvideos8616
    @bestvideos86162 жыл бұрын

    ਜੱਟ ਓਦਾਂ ਦਾ ਹੀ ਆ ਅੱਜ ਵੀ ਵਸ ਫਰਕ ਇੰਨਾ ਅੱਜ ਇੰਟਰਵਿਊ ਲੈਣ ਆਲਾ ਇਹ ਨੀ ਕਹਿੰਦਾ ਵੀ ਗਾਣਾ ਸੁਣਾ ਦਿਓ ਇੰਟਰਵਿਊ ਚ 😂😂

  • @harrybajwa6270
    @harrybajwa62702 жыл бұрын

    ਓਸ ਟਾਈਮ ਇੰਟਰਵਿਊ ਲੈਣ ਵਾਲਾ ਇੰਜ ਇੰਟਰਵਿਊ ਲੈ ਰਿਹਾ ਜਿਵੇੰ ਕਿਸੇ ਬਹੁਤ ਸੀਰੀਅਸ ਟੌਪਿਕ ਤੇ ਗੱਲ ਕਰ ਰਿਹਾ ਹੋਵੇ... ਬਾਕੀ ਮਾਨ ਤਾਂ ਫਿਰ ਮਾਨ ਈ ਆ ❤❤

  • @user-lm6qx1yu6q

    @user-lm6qx1yu6q

    2 жыл бұрын

    ਇੰਟਰਵਿਊ ਲੈਣ ਵਾਲਾ ਵੀ ਬਾਈ, ਹਰਜਿੰਦਰ ਥਿੰਦ ਆ, ਸੁਣਿਆ ਕਰੋ ਥਿੰਦ ਸਾਬ, ਉਹਨਾਂ ਦਾ ਅੰਦਾਜ਼ ਦਿਲ ਜਿੱਤ ਲੈਂਦਾ

  • @mdeepsinghrehal4650
    @mdeepsinghrehal46502 жыл бұрын

    ਬਹੁਤ ਖੂਬ ਇੰਟਰਵਿਊ 👌🏼👌🏼🙋‍♂️

  • @navpreetsingh6212
    @navpreetsingh62122 жыл бұрын

    Real (GOAT) Greatest Of All Time 😎🔥❤️

  • @harmanbrar1313
    @harmanbrar13132 жыл бұрын

    Living legend Maan Saab ❤️🙏🏻

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @gauravbakshi5910
    @gauravbakshi59102 жыл бұрын

    100 100 watt da bulb har ek gali mod tey jagda, kehnde waheguru keh ke chak lo.... legendary song legendary singer.

  • @PollywoodTadkaa
    @PollywoodTadkaa8 ай бұрын

    Ohi style,ohi gallan,ohi soch mausami banda ni aa babbu maan bai❤❤

  • @romyb4015
    @romyb40152 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ🙏

  • @shubhamjaat1679
    @shubhamjaat16792 жыл бұрын

    The legend lyricist singer and musician

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @gurpreepsandhu7586
    @gurpreepsandhu75862 жыл бұрын

    ਮਰਦੇ ਦਮ ਤੱਕ ਬੱਬੂ ਮਾਨ ਸਾਬ ਦਿਲ ਵਿੱਚ ਰਹਿਣਾ ਤੇ ਸਾਰੇ ਹੀ ਗਾਣੇ ਮਾਨ ਸਾਬ ਦੇ ਸੁਣਾ ਗੇ ਤੇ ਸੁਣਦੇ ਹਾਂ ਲਵ ਯੂ ਮਾਨ ਸਾਬ ❤️❤️❤️❤️❤️

  • @MohinderPanditt

    @MohinderPanditt

    7 ай бұрын

    Love you brother love you 💕😘💕💕

  • @user-mb5zw8nw4i
    @user-mb5zw8nw4i Жыл бұрын

    SYL ਦੀ ਗੱਲ ਸ਼ੁਰੂਆਤ ਚ ਕੀਤੀ ❤

  • @rinkubudhabaria6729
    @rinkubudhabaria67292 жыл бұрын

    ਅੱਜ ਵੀ ਓਦਾਂ ਈ ਚਲਦਾ ਜਿੱਦਾਂ ਚਲਦਾ ਆਇਆ ਏ ਸਦਾ ਈ ਸੱਚ ਲਿਖਿਆ ਤੇ ਸੱਚ ਹੀ ਗਾਇਆ ਏ ਕਈਆਂ ਨੇ ਕੀਤੀ ਰੀਸ ਪਰ ਏਦੇ ਵਰਗਾ ਨਾਂ ਕੋਈ ਬਣਿਆ ਖੰਟ ਵਾਲੇ ਮਾਨ ਨੇ ਰਿੰਕੂ ਸਿਰਾ ਕਰਾਇਆ ਏ

  • @kamal3708
    @kamal37082 жыл бұрын

    Without a doubt best singer ever 🙏🏽

  • @sunnydeep6639
    @sunnydeep66392 жыл бұрын

    ਬਾਈ ❤

  • @arjunsehrawat23
    @arjunsehrawat232 жыл бұрын

    Love you aa ustaad maan sahab nu.... Kisan majdoor ekta jindawad 🌾🌾🌾🌾

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @Taqdeer960
    @Taqdeer9602 жыл бұрын

    😂😂😂ਮਜ਼ੇਦਾਰ ਇੰਟਰਵਿਊ ਪੂਰੇ ਰੋਹਬ ਨਾਲ ਲਈ ਜਾ ਰਹੀ ਆ ❤️❤️ Love 💕💕💕 ਮਾਨ ਸਾਬ

  • @arshgill7608
    @arshgill76082 жыл бұрын

    Asi fan haan oss bnde de, Jihne veham kayian de kadde hoye aa, Jihna nu tu sunndi hain, Oh v Babbu Maan nu sunn ke vadde hoye aa….

  • @sukhsandhu6755
    @sukhsandhu67552 жыл бұрын

    ਮਿਹਨਤ ਨੂੰ ਸਲਾਮ ਵੱਡੇ ਬਾਈ

  • @punjabivloggarsimar
    @punjabivloggarsimar2 жыл бұрын

    Babbu maan ji bohat vadia Singar h, Punjab di jaan h, Punjab di Shaan h, Maan saab, kisaan mjdoor ekta zindabaad

  • @ashishashish6360
    @ashishashish63602 жыл бұрын

    1997 to hun tk sun rahe aa bai nu age v continue hi rahu @babbumaan❣️

  • @BH2025B
    @BH2025B2 жыл бұрын

    The time when there was something we could call "Journalism"

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @manpreetsharma2061
    @manpreetsharma20612 жыл бұрын

    MISS U OLD TIME MISS U OLD SONG 👌👌👍👍

  • @sukhjeetchahal9236
    @sukhjeetchahal92362 жыл бұрын

    Thx upload 🙏

  • @Singhsatinderpalgoraya473
    @Singhsatinderpalgoraya4732 жыл бұрын

    Hun v trending ch hou jatt

  • @manibrar4149
    @manibrar41492 жыл бұрын

    Haye oye 4/5 ghante di hundi interview ta swaad aa janda 🙏🏻

  • @preet9157

    @preet9157

    2 жыл бұрын

    Phr ki tnu sansuna mil jada

  • @navjotsingh3888

    @navjotsingh3888

    2 жыл бұрын

    @@preet9157 😂😂😂

  • @premkaur7183
    @premkaur71832 жыл бұрын

    ਵਾਹਿਗੁਰੂ ਜੀ ਬਖ਼ਸ਼ ਕਰਦੇ ਰਹਨ

  • @polasingh6018
    @polasingh60182 жыл бұрын

    ਸਦਾ ਬਹਾਰ ਗੀਤਕਾਰ ਗਾਇਕ

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @babbubhattal9257
    @babbubhattal92572 жыл бұрын

    ਅੱਤ ਅੱਤ ਮਾਨ ਸਾਹਿਬ

  • @ਤਰਖਾਣ
    @ਤਰਖਾਣ2 жыл бұрын

    ਬਾਦਸ਼ਾਹ ਪੰਜਾਬੀ ਸੰਗੀਤ ਦਾ 👑👑👑

  • @davindersandhu6040
    @davindersandhu60402 жыл бұрын

    ਦਿਲੋਂ ਪਿਆਰ ਬਾਈ ਨੂੰ 👌👌👌👌🅱️Ⓜ️👌👌

  • @mandabeniwal2430
    @mandabeniwal24302 жыл бұрын

    Love you Maan Saab ji zindabad sda baba apko chardi Klan che rakhe ji zindabad sda baba apko chardi Klan che rakhe ji

  • @Amar96Singh
    @Amar96Singh2 жыл бұрын

    They are sitting closer than two lovers on a romantic date.

  • @MikaPuri
    @MikaPuri2 жыл бұрын

    Love you MAAN SAAB love you forever ❤😘♥

  • @PropertyHelpKapil
    @PropertyHelpKapil2 жыл бұрын

    Really appreciate. Openly said friends help him

  • @gurbeersingh6465
    @gurbeersingh64652 жыл бұрын

    Shukriya Paaji tusi bulaya mai bhajya aya...kya baat ae

  • @Ajeetpal07
    @Ajeetpal072 жыл бұрын

    Umra gwa k mildia ustaadia...babbu bai nu sunan wale uk te up ch punjab ton v vadd ne..mae v uk ton hi aa..jini kattad fan babbu bai de ne uk/up ch ,kise hor de heni

  • @silentstar8293
    @silentstar82932 жыл бұрын

    ਬਾਈ ਜੀ ਮਾਨ ਸਾਹਬ ਵਰਗਾ ਸਿੰਗਰ ਅੱਜ ਤੱਕ ਦੁਨੀਆ ਤੇ ਨਹੀ ਹੋਇਆ ਤੇ ਨਾ ਹੀ ਹੋ ਸਕਦਾ ਜਿਹੜੇ ਮਾਨ ਸਾਹਬ ਦੇ ਫੈਨ ਨੇ ਆਪਣੇ ਚੈਨਲ ਨੂੰ ਸਬਸਕਰਾਇਬ ਜਰੂਰ ਕਰੋ

  • @silentstar8293

    @silentstar8293

    2 жыл бұрын

    Support please bai de pakke fan Ho ta jrur subscribe kro

  • @officailamrinderbilla5381
    @officailamrinderbilla53812 жыл бұрын

    22 Saalan Ton 22 Da Rootbaa Sherdil Ae ,,,, The king of Punjabi Industry , Babbu Maan Ni kise ne Banjaana Love Uuu Always Ustaad ji ❤️🙏❣️

  • @ramanverma1820

    @ramanverma1820

    2 жыл бұрын

    Love yuu mannsabb❤️

  • @mandeepsandhu3436
    @mandeepsandhu34362 жыл бұрын

    ਮੈ ਉਹ ਸੁਭਾਗਾ ਫੈਨ ਆਂ ਜੀਹਨੇ ਪਹਿਲੇ ਦਿਨ ਹੀ ਜਲੰਧਰ ਦੂਰਦਰਸ਼ਨ ਤੇ ਮਾਨ ਦਾ ਗਾਣਾ ਨੀਂਦਰਾਂ ਸੁਣ ਲਿਆ ਸੀ

  • @arshgill7608

    @arshgill7608

    2 жыл бұрын

    Wahh ji wahh

  • @rajveerrandhawa5714
    @rajveerrandhawa57142 жыл бұрын

    Bolde waqt ohi madak te shayrana andaaz ajj v kaim aa jo 21 saal pehla c,,gallan da saral uttar nahi sgo gall da jvaab pehla v tark nal te ajj v tarak nal dinda bai 💯 eh kalalaar ne aun ale tym ch industy da PILLER bn jana c kise nu ni c pta 💯💪

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @FaraattaTv
    @FaraattaTv2 жыл бұрын

    Real legend, ustaad , live king babbu maan , no Cid performances

  • @goldyseehravlogs

    @goldyseehravlogs

    2 жыл бұрын

    Babbu maan balachaur live show vlog kzread.info/dash/bejne/eGufraeBktXNoZc.html 1

  • @sunakhasingh1161
    @sunakhasingh1161 Жыл бұрын

    ਮੈ 4 ਸਾਲ ਦਾ ਸੀ ਜਦੋ ਮਿੱਤਰਾਂ ਦੀ ਛੱਤਰੀ ਗੀਤ ਆਇਆ ਸੀ ਪੁਰਾਣੇ ਸਮੇ ਸੀ ਡੈਕ ਵਿਚ ਰੀਲ ਪਾ ਕੇ ਗੀਤ ਸੁਣਦਾ ਹੁੰਦਾ ਸੀ

  • @cricketstarsonfire4321
    @cricketstarsonfire43212 жыл бұрын

    Ohi cen ohi rata ohi sada maan e. Rub lambi umer kare sade bai di. Love u maan shaab

  • @GURDEEPSINGH-pu7xo
    @GURDEEPSINGH-pu7xo2 жыл бұрын

    Living legend Babbu Maan 🙏🙏

  • @ravinderdhiman3709
    @ravinderdhiman37092 жыл бұрын

    👌💓

  • @vlogswithsharan1890
    @vlogswithsharan18902 жыл бұрын

    Thanks for providing this interview

  • @lovepreet5321
    @lovepreet53212 жыл бұрын

    Siraaa Ustaad Babbu maan zindabad

  • @BhupinderSingh-ll7uz
    @BhupinderSingh-ll7uz2 жыл бұрын

    ਪੰਜਾਬ ਦਾ ਮਾਨ ਵਾਈ ਬੱਬੂ ਮਾਨ💪💪💪💪💪💪💪💪💪

  • @bmf2560
    @bmf25602 жыл бұрын

    Kisaan majdoor Ekta Zindabaad

  • @pollywoodmedia9295
    @pollywoodmedia92952 жыл бұрын

    ਪਿਹਲਾ ਆਸਾ interview ਜਿਸ ਵਿਚ ਬਾਈ ਨੇ ਗਾਣਾ ਗਆ 👆⭐️

  • @sukhdeepsingh3133
    @sukhdeepsingh31332 жыл бұрын

    Very nice video bro thanks Good job dill happy happy Ho gay Thinx ustad babu maan Saab ji Zindabab I love you

  • @bablusonic9041
    @bablusonic90412 жыл бұрын

    First interview in which maan saab singing a song

  • @OhiSandhu

    @OhiSandhu

    2 жыл бұрын

    Veer udo y azad ni hoya c aje companies nal bond c

  • @sharmindersingh4304
    @sharmindersingh43042 жыл бұрын

    Babbu Maan your best singer 👍

  • @fensidhumosewala9609
    @fensidhumosewala96092 жыл бұрын

    ਰੁੱਤਬਾ ਬੜਾ ਜੱਗ ਵਿੱਚ ਉੱਚਾ ਖ਼ਾਸ ਬਣ ਗਿਆ ਏ ਹਰ ਇਕ ਦਿਲ ਦੀ ਧੜਕਨ ਖ਼ਾਸ ਬਣ ਗਿਆ ਏ ਮੁੱਦਤ ਹੋ ਗਈ ਪੁਰਾਣੇ ਗੀਤ ਸੁਣਦਿਆਂ ਸੁਣਦਿਆਂ ਦੀ, ਹਰ ਗੀਤ ਬੱਬੂ ਮਾਨ ਦਾ ਹਰ ਪੰਜਾਬੀ। ਦੀ ਅਵਾਜ ਬਣ ਗਿਆ

  • @gurusaria9376
    @gurusaria93762 жыл бұрын

    ਵਾਹ ਜੀ ਵਾਹ ਕਿਆ ਬਾਤਾਂ 🙏 ਉਸਤਾਦ ਬੱਬੂ ਮਾਨ ਸਾਬ ❤️

  • @lovelySingh-ne9tq
    @lovelySingh-ne9tq2 жыл бұрын

    The always legend Babbu virr down to earth luv u always gbu ❤️❤️

  • @deepakdang8379

    @deepakdang8379

    2 жыл бұрын

    Anchor ne babbu ko irshaad kehkar kyu kaha, jab dono punjabi hai

  • @jogersyuuu9955
    @jogersyuuu99552 жыл бұрын

    1 gal badi vadiya kiti Babbu ne ki attwaad ni keha, Babbu kehnda khadkuwaad da time si....... very gud....... Mai Fan ni aa Babbu da par aj ton Babbu nu Babbu Bai kahunga 👍👍👍

  • @arshgill7608
    @arshgill7608 Жыл бұрын

    Punjab da sab toh vadda kalakaar Babbu Maan 🔥👑

  • @harpreetbrar354
    @harpreetbrar3542 жыл бұрын

    Waah g waah..Ah hundi aa interview..

  • @beimaan7957
    @beimaan79572 жыл бұрын

    💖

Келесі