ਅਸੀ ਗੋਪੀ ਫਰੰਦੀਪੁਰ ਦੇ ਜਵਾਬ ਤੋ ਬਾਅਦ ਆਪਣਾ ਵੀ ਪੱਖ ਤੋਹਾਡੇ ਸਾਹਮਣੇ ਰੱਖਾਂਗੇ 🙏ਜੋ ਸਾਡੇ ਨਾਲ ਹੋਇਆ

ਅਸੀ ਸਾਰੇ ਪ੍ਰੀਤ ਲੱਧੂ ਨਾਲ ਹਾ ਜੋ ਓਸਨੇ ਬੋਲਿਆ ਸਭ ਸੱਚ ਕੋਈ ਝੂਠ ਨਹੀ ਅਸੀ ਗਵਾਹ ਹਾ ਸਾਰੇ 🙏
Preet Ladhu
Preet Ladhu Blogs
Preet Ladhu Vlogs
Preet Ladhu kabbadi Player
Preet Ladhu wala
#Preetladhu
Thanks for watching ❤️❤️

Пікірлер: 384

  • @gurpalguriguri911
    @gurpalguriguri91114 күн бұрын

    ਸਭ ਪ੍ਰੀਤ ਦੇ ਮੋਢੇ ਰੱਖ ਕੇ ਚਲਾ ਰਹੇ ਨੇ ਪਹਿਲੇ ਕਿੱਥੇ ਗਏ ਸੀ ਤੁਸੀ ਸਾਰੇ

  • @brownboy1993
    @brownboy199314 күн бұрын

    ਸਾਨੂੰ ਤਾਂ ਮਾਣ ਆ ਆਪਣੇ ਗੋਪੀ ਭਲਵਾਨ ਤੇ ਉਹ ਗਲਤ ਨਹੀਂ ਹੋ ਸਕਦਾ❤❤❤

  • @kirpalaulakh1345
    @kirpalaulakh134514 күн бұрын

    ਇਹ ਦੁਨੀਆ ਮਤਬਲ ਦੀ ਸੋਹਣਿਆ ਕੌਣ ਕਿਸੇ ਦਾ ਬੇਲੀ

  • @KomalKahlon-nh4jv

    @KomalKahlon-nh4jv

    14 күн бұрын

    Tera nal dhakk nhi hoya sohnaya tahi tenu duniya eda di lagdi a

  • @user-ep1nu3nu5m
    @user-ep1nu3nu5m14 күн бұрын

    ਗੋਪੀ ਫੰਰਦੀਪੁਰੀਆ 💝 ਜਿੰਦ ਬਾਦ 💪🏼

  • @user-kz5cl7rf7y
    @user-kz5cl7rf7y14 күн бұрын

    ਪ੍ਰੀਤ ਦੀ ਮੈਂਨੂੰ ਲੱਗਦਾ ਕਬੱਡੀ ਖਤਮ ਆ ਸਿਰਫ ਮਸ਼ਹੂਰ ਹੋਣਾ ਕਬੱਡੀ ਨੀ ਖੇਡ ਹੋਣੀ ਨਾ ਕਿਸੇ ਪ੍ਰਮੋਟਰ ਨੇ ਏਹਦੇ ਨਾਲ ਖੜ੍ਹਨਾ ਬਾਕੀ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਿੰਘ ਜੀ ਮੇਹਰ ਕਰਨ ਗੋਪੀ ਦੇ ਬੱਚੇ ਤੇ ਠੀਕ ਹੋਵੈ

  • @user-do5mq9oz4b

    @user-do5mq9oz4b

    12 күн бұрын

    ਵੀਰ ਗੋਪੀ ਫਰੰਦੀਪੁਰੀਐ ਨੇ ਭਾਈ ਅੰਮਿਰਤਪਾਲ ਸਿੰਘ ਦੀ ਵੋਟਾਂ ਵਿੱਚ ਮੱਦਦ ਕਰੀ ਅਪੀਲ ਕਰਦਾ ਰਿਹਾ ਸੱਜਣਾਂ ਮਿੱਤਰਾਂ ਨੂੰ ਤੋਰਦਾ ਰਿਹਾ ਭਾਈ ਸਾਹਿਬ ਨਾਲ ਹੁਣ ਸਾਡਾ ਫਰਜ ਆ ਮੱਦਦ ਕਰੀਏ

  • @jagdeepsandhu5285
    @jagdeepsandhu528514 күн бұрын

    ਗੋਪੀ ਨੇ ਦੱਸ ਦਿੱਤਾ ਸਾਰਾ ਕੁਛ

  • @user-xo8lu2zs1y
    @user-xo8lu2zs1y14 күн бұрын

    ਘਰ ਘਰ ਪੂੱਤ ਜੰਮਦੇ ਫੁਰੰਦੀਪੁਰੀਆ ਨਹੀਂ ਕਿਸੇ ਨੇ ਬਣ ਜਾਣਾ ਫੁਰੰਦੀਪੁਰ ਦੀ ਟੀਮ ਚ ਆ ਕੇ ਤੁਹਾਡਾ ਨਾਮ ਬਨਿਆ ਕਿਉ ਆਪਣੇ ਉਸਤਾਦ ਨੂੰ ਮਾੜਾ ਬੋਲਣ ਦਏ ਜੋ

  • @deepmann4335
    @deepmann433513 күн бұрын

    Gopi sacha bnda a legend bnda oh bai

  • @ramandeepsingh7572
    @ramandeepsingh757214 күн бұрын

    ਗੋਪੀ ਚੰਗਾ, ਤੁਸੀ ਖੱਚ ਜੋ

  • @deepmann4335
    @deepmann433513 күн бұрын

    Gopi ustad🔥🔥

  • @jagdeepsandhu5285
    @jagdeepsandhu528514 күн бұрын

    ਇਕ ਵਾਰ ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਨਾਲ ਗੁੱਸੇ ਹੋ ਗਏ ਤੇ ਜਦੋਂ ਭਾਈ ਸਾਬ ਮਹਿਤੇ ਗਏ ਤੇ ਸੰਤਾਂ ਨੇ ਅਵਾਜ ਮਾਰ ਕੇ ਪੁੱਛਿਆ ਭਾਈ ਸਾਬ ਤੁਸੀ ਗੁੱਸੇ ਹੋ ਮੇਰੇ ਨਾਲ ਤੇ ਭਾਈ ਸਾਬ ਨੇ ਕੋਈ ਜਵਾਬ ਨਾ ਦਿੱਤਾ ਤੇ ਸੰਤਾਂ ਨੇ ਕਿਹਾ ਤੁਸੀ ਮੇਰੇ ਭਰਾ ਹੋ ਤੇ ਜੇ ਤੁਹਾਨੂ ਲੱਗਦਾ ਹੈ ਕਿ ਟਕਸਾਲ ਦੀ ਪੱਗ ਤੁਹਾਨੂ ਵੱਜਣੀ ਚਾਹੀਦੀ ਸੀ ਤੇ ਮੈਂ ਅੱਜ ਤੋ ਹੀ ਇਹ ਅਲੈਾਨ ਕਰ ਦਿੰਦਾ ਪਰ ਮੈਂ ਤੁਹਾਡੇ ਤੋਂ ਬਿਨਾ ਨੀ ਰਹਿ ਸਕਦਾ ਤੇ ਭਾਈ ਸਾਬ ਨੇ ਸੰਤ ਨਾਲ ਘੁੱਟ ਕਿ ਜੱਫੀ ਪਾਈ ਤੇ ਰੋਣ ਲੱਗੇ ਕਿ ਸੰਤ ਜੀ ਗਲਤੀ ਹੋ ਗਈ ਹੈ ਤੇ ਉਸ ਤੋਂ ਬਾਅਦ ਸੰਤ ਜੀ ਤੇ ਭਾਈ ਸਾਬ ਵਿੱਚ ਕਦੇ ਦਰਾੜ ਨੀ ਆਈ ਸੀ ਪਰ ਪ੍ਰੀਤ ਤੈਨੂੰ ਜੇ ਭਲਵਾਨ ਨੇ ਚੇਲਾ ਬਣਾਇਆ ਸੀ ਤੇ ਤੂੰ ਭਲਵਾਨ ਨੂੰ ਉਸਤਾਦ ਮੰਨਦਾ ਸੀ ਤੇ ਤੁਹਾਨੂ ਇਕ ਵਾਰ ਬੈਠ ਕਿ ਗੱਲ ਕਰਨੀ ਚਾਹੀਦੀ ਸੀ ਅਜੇ ਵੀ ਕੋਈ ਵੱਡੀ ਗੱਲ ਨੀ ਬੈਠ ਕਿ ਗੱਲ ਕਰ ਲਵੋ ਮੈਨੂ ਲੱਗਦਾ ਭਲਵਾਨ ਤੈਨੂੰ ਕਿਸੇ ਗੱਲ ਤੋਂ ਮਨਾ ਕਰੇਗਾ ਪਰ ਵੀਰ ਮੇਰੇ ਤੂ ਹੋਰਾ ਦੀ ਚੁੱਕ ਵਿੱਚ ਆ ਗਿਆ ਹਾ

  • @user-ox2iz6kq8j

    @user-ox2iz6kq8j

    14 күн бұрын

    Veerji comment pad k akha ch Pani a geya...Gal ta pyar di hondi a .a karma wale ne jina ch ena pyar c aj dekhlo waheguru mehar karn

  • @satnam3233

    @satnam3233

    12 күн бұрын

    ❤❤❤

  • @johnyjohny2276
    @johnyjohny227614 күн бұрын

    Gopi ustad sirra bnda a❤️❤️❤️

  • @ArshPreet-me4hb
    @ArshPreet-me4hb14 күн бұрын

    ਗੌਪੀ❤❤

  • @jaskarnsingh6062
    @jaskarnsingh606214 күн бұрын

    ਗੋਪੀ ਫਰੰਦੀਪੁਰੀਆ ❤❤❤❤

  • @Pandher10450

    @Pandher10450

    14 күн бұрын

    ਐਵੇ ਨਾ ਟੱਟਿਆ ਤੇ ਚੜੋ ਗੋਪੀ ਦੇ ਗਾਂਡੂੰ ਲੋਕੋ

  • @karanaujla_11
    @karanaujla_1112 күн бұрын

    ਗੋਪੀ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ ❤✅

  • @bhau8tq8st9z
    @bhau8tq8st9z14 күн бұрын

    Gopi bhai buht vdia insan ne ❤❤

  • @KulwinderSingh-py9ig
    @KulwinderSingh-py9ig12 күн бұрын

    ਜਿਹੜੇ ਸੱਜਣ-ਬੇਲੀਆਂ ਨਾਲ ਬੁਰਕੀ ਸਾਝੀਂ ਹੋਵੇ ਅਕਸਰ ਹੀ ਪੈਸਿਆਂ ਪਿੱਛੇ ਫਰਕ ਪੇ ਜਾਦਾਂ ! ਪਰ ਆਵਦੇ ਸੱਜਣਾ ਨੂੰ ਲੋਕਾਂ ਚ ਨਿੰਦਣਾ ਮੂਰਖਤਾ , ਪਾਸਾ ਕਰ ਲੋ ਪਰ ਨਿੰਦੋੰ ਨਾਂ ਯਾਰ ਇਸ ਗੱਲ ਨਾਲ ਤੁਸੀਂ ਸਭ ਦਾ ਨੁਕਸਾਨ ਕਰ ਰਹੇ ਹੋ ਜਿੰਦਗੀ ਬਹੁਤ ਵੱਡੀ ਆ

  • @kabbadiupdate
    @kabbadiupdate12 күн бұрын

    ਬਾਈ ਤੁਸੀਂ ਸਾਰਿਆਂ ਨੇ ਗੋਪੀ ਦੀ ਇਮੇਜ ਖਤਮ ਕਰਨ ਲਈ ਕੋਈ ਕਸਰ ਨੀ ਛੱਡੀ ਕੋਈ ਕਿਸੇ ਨੂੰ ਧੱਕੇ ਨਾਲ ਨਹੀਂ ਖਿਡਾ ਸਕਦਾ ਆਪਣੀ ਟੀਮ ਵਿੱਚ।ਜੇ ਤੁਹਾਨੂੰ ਲਗਦਾ ਸੀ ਕਿ ਭਲਵਾਨ ਗਲਤ ਕਰ ਰਿਹਾ ਤੁਸੀਂ ਮੈਚ ਹੀ ਨਾਂ ਖੇਡਦੇ ਗੋਪੀ ਨਾਲ।

  • @JaspreetSingh-ct3ut
    @JaspreetSingh-ct3ut14 күн бұрын

    Koi ni 22 sonu sodi galti da Ehsas jaldi hou Gopi farandipuria sacha Banda aw❤

  • @gurmailsibgh9096
    @gurmailsibgh909614 күн бұрын

    ਹੈਪੀ ਦੀ te o gall va kall di bhootni ਸਿਵਿਆ ਚ ਅੱਧਾ

  • @ramandhillon8284

    @ramandhillon8284

    14 күн бұрын

    Right vre

  • @avtarsinghsohal9768

    @avtarsinghsohal9768

    14 күн бұрын

    Shi gal vr 100%jwaka waliya gla

  • @KaranGaming-m9
    @KaranGaming-m914 күн бұрын

    Ustaad de ser te bnn ke ,usttad nu nhi maara boli da verrr❤

  • @Punjab047
    @Punjab04714 күн бұрын

    @PreetLadhu-uv2bb - ਕੋਈ ਗੱਲ ਨਹੀਂ ਜੱਟਾ ਹੁਣ ਜਿੱਥੇ ਵੀ ਮੈਚ ਹੋਇਆ ਕਰੂ ਉੱਥੇ ਬੁਲਾਇਆ ਕਰਾਂਗੇ ਗੋਪੀ ਬੰਦਾ ਜੋ ਰੇਡ ਪਾਉਣ ਗਿਆ ਜੇ ਪ੍ਰੀਤ ਜੱਫਾ ਲਾਉਂਦਾ ਤਾਂ ਪੈਸੇ ਗੋਪੀ ਦੇ ਰੇਡਰ ਦੇ ਜੇ ਤੇਰੇ ਤੇ ਕੋਈ ਪੈਸੇ ਲਾਊ ਅਸੀਂ ਡਬਲ ਲਾਵਾਂਗੇ ਹੁਣ ਅਮਰੀਕਾ ਵਾਲੇ ਚੀਕ ਮਰਵਾਉਣਗੇ ਤੁਹਾਡੀ ਤਿੰਨਾਂ ਬੰਦਿਆਂ ਦੇ ਐਂਟੀ ਪੈਸੇ ਲਾ ਕੇ ਭਾਂਵੇ ਤੁਸੀਂ ਜੱਫਾ ਲਾਉ ਪੈਸੇ ਰੇਡਰ ਦੇ ਬੁਲਾਇਆ ਕਰਾਂਗੇ ਜੇ ਰੇਡਰ ਪੁਆਇੰਟ ਲੈਕੇ ਆਊ ਤੁਹਾਡੇ ਤੋਂ ਗਰਾਊੰਡ ਵਿੱਚ ਨੋਟਾਂ ਦੀ ਵਰਖਾ ਕਰਿਆ ਕਰਾਂਗੇ ।

  • @brownboy1993
    @brownboy199314 күн бұрын

    ਗੋਪੀ ਤੋਂ ਖਾ ਪੀ ਕੇ ਗੁਣ ਲੈ ਕੇ ਫੇਮ ਲੈ ਕੇ ਗੋਪੀ ਫਰੰਦੀਪੁਰ ਨੂੰ ਈ ਨਿੰਦਣਾ ਇਹ ਚੰਗੀ ਗੱਲ ਨਹੀਂ ਆ ਪ੍ਰੀਤ ਲਈ

  • @user-nt6vo7mg1j
    @user-nt6vo7mg1j14 күн бұрын

    Sale show match khadn wale ajj gallan kar raha ne gopi de oper bhut vadi galti keeti gopi palwan ne ahne no nal rakh ke

  • @mandeepgill291

    @mandeepgill291

    14 күн бұрын

    Mama gopi ton bina hor kisey team ch koi player nhi bnyea kdi ?? Eh gl manla sab Kabaddi aalyean nu ptta a gopi pese bhot khanda riha sab de ajj nhi shuru ton he bss player vadda a koi bolda ni . Naley pehlan social media ghat c

  • @baljeetsinghsingh1097

    @baljeetsinghsingh1097

    13 күн бұрын

    ​@@mandeepgill291preet fuddu aa

  • @ravindersingh9611

    @ravindersingh9611

    12 күн бұрын

    Tu munim lgiya se gopi da bhonki jana

  • @ManjitSingh-qt6cv
    @ManjitSingh-qt6cv14 күн бұрын

    ਸਲੈ ਫੁਕਰੇ ਹੋਣ ਗੋਪੀ madda ho gai hun thone ਕਿਸੇ ਪੁਸ਼ਨਾ ਨਈ ਵਾ

  • @srs670
    @srs67014 күн бұрын

    Ah happy nu pushe fad ke vi tu inne joga haiga c j tniu gopy moka na dinda team vich tu ta bol hi ni skda j Tera naam bnea tu khedn giya kite ta os team krke a

  • @manpreet9633
    @manpreet963314 күн бұрын

    ਪਹਿਲਾ ਸਾਰੇ ਸੁੱਤੇ ਹੋ ਤੁਸੀ? ਪ੍ਰੀਤ ਦੇ ਮੋਢੇ ਤੇ ਰੱਖ ਨਾ ਚਲਾਉ ਆਪ ਜੁਰਤ ਰੱਖੋ 🙏🏻🙏🏻

  • @kulwinderdullat8329
    @kulwinderdullat832914 күн бұрын

    Gopi ustad🔥

  • @preetsingh76890
    @preetsingh7689014 күн бұрын

    we Support Gopi Frandipuria

  • @user-ot5hg7yr8o
    @user-ot5hg7yr8o13 күн бұрын

    Tuhanu Saria nu Prit Ne Kharad Keta

  • @ManjinderSingh-ll7cd
    @ManjinderSingh-ll7cd14 күн бұрын

    ਏਹ ਜੱਗੂ ਡੇ ਫਰੰਦੀਪੁਰ ਟੀਮ ਵਿੱਚ ਖੇਡਣ ਤੋਂ ਬਾਅਦ ਵਿੱਚ ਹੋਣਾ ਸ਼ੁਰੂ ਹੋਇਆ ਪਹਿਲਾਂ ਕਿੱਥੇ ਸੀ ਸਾਰੇ ਮਾਝੇ ਨੂੰ ਪਤਾ ਕਿਹਨੂੰ ਪੈਸੈ ਦਾ ਹੰਕਾਰ ਆ ਤੇ ਕੌਣ ਕਰਾ ਰਿਹਾ

  • @dhanwantmoga

    @dhanwantmoga

    14 күн бұрын

    Veer jetho tak main janda JAGU 1 darwesh admi hai…..awai na paapan de bhagi bano oh tan sedha banda

  • @baljeetsinghsingh1097

    @baljeetsinghsingh1097

    13 күн бұрын

    Gopi veer ji vdiya insan aa

  • @amarjeetthindsingh3423

    @amarjeetthindsingh3423

    13 күн бұрын

    ਜੱਗੂ ਕਿਹੜਾ ਬਾਈ

  • @ManjinderSingh-ll7cd

    @ManjinderSingh-ll7cd

    13 күн бұрын

    @@dhanwantmoga appa jaggu nu ki keha pehla chaj na parh lye a karo

  • @dhanwantmoga

    @dhanwantmoga

    9 күн бұрын

    @@ManjinderSingh-ll7cd yaar gal ton clear Lekhenga tan Samaj laghu …Tere comment ton enj lagda jewe JAGU ne sabh kush keeta howe…

  • @bakhshishsingh5079
    @bakhshishsingh507914 күн бұрын

    ਭਲਵਾਨ ਜੀ ਬੇਨਤੀ ਹੈ ਕੋਈ ਗੱਲ ਨਹੀ ਖੇਡਦਿਆਂ ਬਹੁਤ ਕੁਝ ਹੋ ਜਾਂਦਾ ਕੋਈ ਗੱਲ ਨਹੀ ਬੈਠ ਕੇ ਮਸਲਾ ਹੱਲ ਕਰੋ ਵੀਡੀਓ ਨਾ ਪਾਓ ਤੁਸੀ ਸਾਰੇ ਮਾਝੇ ਦੇ ਪਲੇਰ ਹੋ ਵੀਰ ਧੰਨਵਾਦ

  • @RanjitSingh-hh6xs
    @RanjitSingh-hh6xs14 күн бұрын

    Jo mrjii wa preet te Gopy di Jodi bhttt ghintt c❤

  • @kuldeepmehmi6690
    @kuldeepmehmi669014 күн бұрын

    Gopi dil da saaf

  • @KomalKahlon-nh4jv

    @KomalKahlon-nh4jv

    14 күн бұрын

    Koi saaf Banda ni har sikka da do pahlyoo hunde nah

  • @Pandher10450

    @Pandher10450

    14 күн бұрын

    Oh bas kar

  • @LovepreetSingh-kf1im

    @LovepreetSingh-kf1im

    14 күн бұрын

    Bhen dede onu fr

  • @kuldeepsinghsandhu2130

    @kuldeepsinghsandhu2130

    14 күн бұрын

    👍👍

  • @LakhwinderSingh-un7ok

    @LakhwinderSingh-un7ok

    13 күн бұрын

    Preet de tattu a eh kise de mitt ni

  • @kabaddioldisgold
    @kabaddioldisgold14 күн бұрын

    ਵੀਰ ਜੀ ਤੁਸੀਂ ਸਾਰੇ ਇੱਕ ਜਗ੍ਹਾ ਬੈਠ ਕੇ ਗੱਲ ਕਰਲੋ ਤੇ ਵਧੀਆ ਆ,, ਤੁਸੀਂ ਸਾਰੇ ਕਬੱਡੀ de ਵਧੀਆ ਪਲੇਅਰ ho,,, injh roula poun naalo vdia a ਇੱਕ ਜਗ੍ਹਾ ik dooje de sahmne ਬੈਠ ਕੇ gll kro zyada ਵਧੀਆ ਆ,,,,

  • @indarjitsingh5417
    @indarjitsingh541714 күн бұрын

    Gopi frandipur nu ena time ho Gaye a khed de nu hun tuci sare ekhte ho osnu Galt sabit kran lag gaye .

  • @harmanjeetsingh5369

    @harmanjeetsingh5369

    14 күн бұрын

    Sharm da ghata ehna jawaakaa nu…

  • @himchalkullumanalitour7945

    @himchalkullumanalitour7945

    14 күн бұрын

    Gopi di interview ziro honi

  • @jasschahal5578
    @jasschahal557814 күн бұрын

    ਭਰਾ ਪ੍ਰੀਤ ਨੇ ਵੀਡੀਓ ਪਾਈ ਤਾਂ ਤੁਸੀਂ ਸਪੋਰਟ ਵਿੱਚ ਆਏ ਚਲੋ ਬਹੁਤ ਚੰਗੀ ਗੱਲ ਆ ਪਰ ਜਦੋਂ ਤੁਹਾਡੇ ਨਾਲ ਕੋਈ ਚੀਜ਼ ਹੋਈ ਸੀ ਤੁਹਾਨੂੰ ਉਦੋਂ ਵੀਡੀਓ ਪਾਉਣੀ ਚਾਹੀਦੀ ਸੀ ਉਦੋਂ ਕਿਉਂ ਨਹੀਂ ਵੀਡੀਓ ਪਾਈ ਕੋਈ ਵੀ ਗੱਲ ਸੋਸ਼ਲ ਮੀਡੀਆ ਉੱਤੇ ਲਾਈਵ ਜਾਂ ਵੀਡੀਓ ਬਣਾ ਕੇ ਪਾਉਣ ਨਾਲ ਹੱਲ ਨਹੀਂ ਹੁੰਦੀ ਮਸਲੇ ਹੱਲ ਗੱਲਾਂ ਬਾਤਾਂ ਕਰਕੇ ਬੈਠ ਕੇ ਹੁੰਦੇ ਆ ਜੋ ਵੀ ਮਸਲਾ ਵੀਰ ਬੈਠ ਕੇ ਚਲ ਜਾਓ ਵੀਡੀਓ ਵਿੱਚ ਇੱਕ ਦੂਜੇ ਨੂੰ ਮੰਦਾ ਚੰਗਾ ਨਾ ਬੋਲੋ ਕਿ ਇੱਕ ਦੂਜੇ ਨੂੰ ਮੂੰਹ ਵਿਖਾਉਣ ਦੇ ਲਾਇਕ ਵੀ ਨਾ ਰਹੂ

  • @preetsingh76890
    @preetsingh7689014 күн бұрын

    We Support Gopi Frandipuria

  • @jassadhillon9339
    @jassadhillon933914 күн бұрын

    ਦੋ ਿਦਨ ਕਬੱਡੀ ਖੇਡ ਤਾਂ ਲ਼ਓੂ ਸਟਾਰਾ ਆਲੀ ਫਲਿਗ ਫੇਰ ਲੈ ਲਾਉ😢

  • @aulakhsaab9566
    @aulakhsaab956614 күн бұрын

    ਜੇ ਫਰੰਦੀਪੁਰੀਆ ਤੁਹਾਨੂੰ ਆਪਣੀ ਟੀਮ ਚੋ ਨਾ ਖਡਾਉਦਾ ਤਾ ਤੁਹਾਡਾ ਪਤਾ ਨਹੀ ਸੀ ਲੱਗਣਾ ਕੇ ਤੁਸੀ ਵੀ ਇਸ ਦੁਨੀਆ ਤੇ ਆਏ ਜੇ ਜੇ ਉਹ ਏਨਾ ਮਾੜਾ ਸੀ ਪਹਿਲਾ ਪਛਾ ਹਟ ਜਾਦਿਓ

  • @DilbagbhullerBhuller

    @DilbagbhullerBhuller

    14 күн бұрын

    Sahi gal a bro Gopi de sirr te nam bna k ajj badnam krde a jatt nu preet nu koi nai janda c jdo Gopi da nam bolya jnda c frr preet da pta lgda c

  • @SukhjinderSingh-rp4pe
    @SukhjinderSingh-rp4pe14 күн бұрын

    Gopy jinda bad ❤❤

  • @gagandeepsingh-gm4zo
    @gagandeepsingh-gm4zo14 күн бұрын

    Gopi frandipuriya dimond of kabbdi

  • @ChamkaurSingh-qs8sc
    @ChamkaurSingh-qs8sc14 күн бұрын

    ਵੀਰ ਜੀ ਪਹਿਲਾਂ ਤੁਸੀ ਸੱਤੇ ਪਾਏ ਸੀ ਉਦੋ ਕਿਉਂ ਨੀ ਬੋਲੇ

  • @KomalKahlon-nh4jv

    @KomalKahlon-nh4jv

    14 күн бұрын

    Bolna da v koi time Banda dekh hunda ki Banda pa

  • @user-fg2cd3fx1e

    @user-fg2cd3fx1e

    14 күн бұрын

    @@KomalKahlon-nh4jvbai gal nu Bht vadh raha raho oo ਸਾਡੇ ਵੱਡੇ ਕਿਹਾ ਕਰਦੇ ਸੀ ਆਪਣੀ ਇੱਜ਼ਤ ਆਪਣੇ ਹੱਥ ਹੈ

  • @jorawarsingh2930
    @jorawarsingh293014 күн бұрын

    ਜੱਗੇ ਵੀਰ ਤੈਨੂੰ ਕਿਨੇ ਸਾਲ ਹੋਗੇ ਗੋਪੀ ਨਾਲ ਤੈਨੂੰ ਵੀ ਹੁਣ ਚੇਤਾ ਆ ਗਿਆ

  • @ChetanCheema-wl6mg
    @ChetanCheema-wl6mg8 күн бұрын

    gopi ustad jindabad 👍

  • @jasdeep2250
    @jasdeep225014 күн бұрын

    Gopi ❤

  • @arshdhillon1484
    @arshdhillon148414 күн бұрын

    ਆਕਾਸ਼ ਤੁਹਾਨੂੰ ਮੈਂ ਸਵਾਲ ਪੁੱਛਦਾ ਪ੍ਰੀਤ ਨੇ ਤੇ ਮਾਝੇ ਦੇ ਜਿਹੜੇ ਸ਼ੋਅ ਮੈਚ ਕਰਵਾਉਂਦੇ ਪ੍ਰਬੰਧਕ ਕਮੇਟੀ ਵਾਲੇ ਉਹਨਾਂ ਨੂੰ ਵੀ ਮਾੜਾ ਕਿਹਾ ਵੀ ਤੁਸੀਂ ਸ਼ੋਅ ਮੈਚਾਂ ਜੋਗੇ ਰਹਿ ਗਏ ਆਂ

  • @HarminderJhutty

    @HarminderJhutty

    14 күн бұрын

    ਇਹ ਗੱਲ ਬਿਲਕੁਲ ਸਹੀ ਸੀ ਜਿਸ ਖਿਡਾਰੀ ਨੇ ਗੋਪੀ ਕਰਕੇ ਲੋਕਾਂ ਦੇ ਪੈਸੇ ਆਪਣੇ ਖਾਤੇ ਵਿੱਚੋਂ ਵਾਪਸ ਕੀਤੇ ਤੇ ਗੋਪੀ ਲਈ ਮੈਚ ਖੇਡੇ ਅੱਗੇ ਸੋ਼ਅ ਵਾਲੇ ਉਸ ਖਿਡਾਰੀ ਦੇ ਗਲ਼ ਪਈ ਜਾਣਾ ਕੇ ਤੂੰ ਸਾਨੂੰ ਗੋਪੀ ਭਲਵਾਨ ਕਹਿਣ ਲਈ ਕਿਉਂ ਕਹਿੰਦਾ ਹੁਣ ਜੇ ਪ੍ਰੀਤ ਸੱਚ ਬੋਲਣ ਲੱਗਾ ਤੁਸੀਂ ਲੋਕ ਉਸ ਨੂੰ ਮਾੜਾ ਕਹੀ ਜਾਂਦੇ ਹੋ ਬਾਕੀ ਰਹੀ ਗੱਲ ਜਿਹੜੀ ਸੋ਼ਅ ਮੈਚਾਂ ਵਾਲੀ ਕਮੇਟੀ ਨੂੰ ਮਾੜਾ ਕਹਿਣ ਦੀ ਇਹ ਤੈਨੂੰ ਭੁਲੇਖਾ ਉਹ ਨੇ ਆਪਣੀ ਗੱਲ ਕੀਤੀ ਸੀ ਦੁਆਰਾ ਸੁਣ ਧਿਆਨ ਨਾਲ ਫਿਰ ਭੰਡੀ ਕਰੀ 😒

  • @arshdhillon1484

    @arshdhillon1484

    14 күн бұрын

    @@HarminderJhutty ਮੈਂ ਭੰਡੀ ਨਹੀਂ ਕਰਦਾ ਪ੍ਰੀਤ ਦੀ ਪ੍ਰੀਤ ਵੀ ਵਧੀਆ ਇਨਸਾਨ ਆ ਪਰ ਗੋਪੀ ਦਾ ਨਾਮ ਬਹੁਤ ਵੱਡਾ ਤੇ ਪ੍ਰੀਤ ਦਾ ਵੀ ਨਾਮ ਬਹੁਤ ਵੱਡਾ ਇਹਨਾਂ ਨੂੰ ਆਪਸ ਚ ਬਹਿ ਕੇ ਗੱਲ ਕਰਨੀ ਚਾਹੀਦੀ ਆ ਬਾਈ ਜੀ

  • @arshdhillon1484

    @arshdhillon1484

    14 күн бұрын

    @@HarminderJhutty ਨਾਲੇ ਬਾਈ ਜੀ ਸ਼ੋਅ ਮੈਚ ਦੀ ਗੱਲ ਰਹਿ ਗਈ ਸ਼ੋਅ ਮੈਚਾਂ ਬਾਰੇ ਕਿਆ ਬਾਤ ਪ੍ਰੀਤ ਨੇ ਉਹ ਕਹਿੰਦਾ ਅਸੀਂ ਸ਼ੋਅ ਮੈਚਾਂ ਜੋਗੇ ਹੀ ਰਹਿ ਗਏ ਜਿਨਾਂ ਨੇ ਔਖੇ ਵੇਲੇ ਬਾਂਹ ਫੜੀ ਹੋਵੇ ਤੇ ਉਹਨਾਂ ਨੂੰ ਮਾੜਾ ਕਿਹਾ ਹੋਵੇ ਕਹਿੰਦਾ ਫਰਜ ਨਹੀਂ ਬਣਦਾ

  • @HarminderJhutty

    @HarminderJhutty

    14 күн бұрын

    @@arshdhillon1484 ਵੀਰ ਮੇਰਿਆ ਅੱਗਲਾ ਸੱਚ ਬੋਲਦਾ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਜੇ ਕਿਸੇ ਬੰਦੇ ਨੇ ਕਿਸੇ ਖਿਡਾਰੀ ਦੀ ਮੱਦਦ ਕੀਤੀ ਹੋਏ ਤੇ ਬਆਦ ਵਿੱਚ ਉਸੇ ਨਾਲ ਕੋਈ ਨਾ ਖੜੇ ਨਾਲੇ ਇਹ ਗੋਪੀ ਬਹੁਤ ਹੰਕਾਰਿਆ ਫਿਰਦਾ ਇਹ ਦਾ ਕਿਸੇ ਨਾ ਕਿਸੇ ਮੈਚ ਤੇ ਵੀ ਕੋਈ ਨਾ ਕੋਈ ਪੰਗਾ ਰਹਿੰਦਾ ਹੀ ਜਿਹੜਾ ਬੰਦਾ ਇਸ ਤੋਂ ਨਹੀਂ ਰੁਕਦਾ ਪਹਿਲਾਂ ਇਹ ਸੁਖਮਨ ਨਾਲ ਪੰਗੇ ਲੈਂਦਾ ਸੀ ਜਦੋਂ ਅਗਲੇ ਨੇ ਠੋਕਣਾ ਸ਼ੁਰੂ ਕਰ ਦਿੱਤਾ ਫਿਰ ਬੰਦਿਆਂ ਵਾਂਗ ਖੇਡਣ ਲੱਗਾ ਤੇ ਹੁਣ ਅੰਬੇ ਨਾਲ ਇੱਦਾਂ ਕੀਤੀ ਇਹਨੇ ਜਦੋਂ ਅਗਲੇ ਸਿੱਧਾ ਹੋਇਆ ਫਿਰ ਹੱਥ ਲਾਉਣ ਨੂੰ ਅੱਗੇ ਵੀ ਨਹੀਂ ਹੁੰਦਾ ਬਾਕੀ ਯਾਰ ਇਹ ਨਵੇਂ ਮੁੰਡਿਆਂ ਨੂੰ ਦਬਾਉਂਦਾ ਤੇ ਉਹਨਾਂ ਦੇ ਪੈਸੇ ਖਾਂਦਾ

  • @prabhgill3878

    @prabhgill3878

    14 күн бұрын

    @@HarminderJhuttybilkul sach veer g me sehmt thade nal bai g lokki eh ni soch de jo nve player ohna vi bhut door tak kehdna vaa sirf gopi ni kla jo lmbi khed gya te shi hogya veer g ohvi nave player a ohna vi bhut lmba khedna parmatma di kirpa nal aje bki rhi gl veer g bnde de nal reh ke pta lgda hmesha preet bhut vdia insaan aa eh gl jma schi aa 6 saal hoge preet jarda rha sirf ustaad krke ki chl koi na paise aa baki veer har bnde ne avda ghar dekhna hunda kise da hak marke kithe lekha dvage apa dso gopi je aj hak marda te ode parivar val dekho oda put da thanu vi sarya nu pta veer g preet je aj bolya te veer g akk har ke bolya bhut kuj dekh kee 💯

  • @ramandhillon8284
    @ramandhillon828414 күн бұрын

    Vre koi kisa da khanda rab waheguru ji sab dekhda hone tuc sare ikathe ho k gopi paji nu mada aakhi jande aa

  • @gurlalbrar5730
    @gurlalbrar573013 күн бұрын

    Goppy Bhalwan ❤️

  • @harmanjeetsingh5369
    @harmanjeetsingh536914 күн бұрын

    Sharm karo mundeyo j koi ruala a te baith k hal karo..Gopi bhaji te Sukhman bhaji kithe lai gye kabaddi nu majhe di nu te tusi mitti karwaun lagye j video pa pa k…

  • @avtarsinghsohal9768

    @avtarsinghsohal9768

    14 күн бұрын

    Ryt kha k doglyea wala km krn dyeo tuhi sare eda nhi bolna cahida

  • @Karm225
    @Karm22513 күн бұрын

    Gopi veer bhout vadia person aa

  • @avtarchoudhary2543
    @avtarchoudhary254313 күн бұрын

    Khacha ikathiya ho k v sher nu nh Dabb skdiya 💪💪💪

  • @jaspreetsingh-bs1qm
    @jaspreetsingh-bs1qm14 күн бұрын

    Paihlan kithe gay si badmasho

  • @avtarsinghsohal9768

    @avtarsinghsohal9768

    14 күн бұрын

    Ryt

  • @HarkiratPannu-gb1uw
    @HarkiratPannu-gb1uw14 күн бұрын

    Jina sach sach tusi lyi hun lagda ikhate ray krke badde behlwaan nu napn lagge kk…nalle jinne etho tak liyanda hove fir 1-2lakh lyi father te vadde braa nu nhi phanddi da 🙏🏻

  • @HarkiratPannu-gb1uw

    @HarkiratPannu-gb1uw

    14 күн бұрын

    Right bro

  • @avtarsinghsohal9768

    @avtarsinghsohal9768

    14 күн бұрын

    Shi gal

  • @begi_pb7779

    @begi_pb7779

    14 күн бұрын

    1-2 ni bai jidn Preet honi gnon ge frr dekhi apne varge da 1-2 hjaar vi mrr je ta raula paa dine aa dhan aa onda jigra je oo nhii bolde cc tavi oo madde cc tusi Lok ona nu gala kdd de cc je ajj bolan Lge tavi madde hee vjj rhe kio ke bss gopi purana ya te ena nu thoda time hoya

  • @begi_pb7779

    @begi_pb7779

    14 күн бұрын

    Te ovi keda chngi krn deya Preet ne keha ta cc sadi bhandi krda firda oo majhe de vich je eda syana cc ta bolda na frr Nale Preet hona nu boln lyii tusi Loka ne mjboor kita Kio ki tusi ona nu gala kdd de cc gadaar da tag de dita cc veer ajj de time koi kise kolo gal nhii sunda prr frr vi ona Suniya te tusi hje vi htt de nhii cc frr ikk na ikk din ta bnn tut hee jnde ne Kina ku time jarda koi eve na kise nu boleya kroo veer🙏

  • @HarkiratPannu-gb1uw

    @HarkiratPannu-gb1uw

    14 күн бұрын

    @@begi_pb7779 Lela jwab fir paigi thand akash jagga te preet nuu

  • @paddarajinder8816
    @paddarajinder881614 күн бұрын

    Preet ta khnda se ki mere akle de gal aaa 2 bande aap apna krn ge hun aap he ona de apne page te pa Rhea veer

  • @SandeepSandhu-co8ph
    @SandeepSandhu-co8ph14 күн бұрын

    Lubb you Gopi broo

  • @harpreetkaur-fl6nf
    @harpreetkaur-fl6nf14 күн бұрын

    Jado Tuhade naal mada kita Gopi bhalwan ne TUC odo kyu ni bole ajj Tuhade sab layi Gopi bhalwan mada hogya had a yr...😂😂

  • @Defander.009
    @Defander.00914 күн бұрын

    gopii❤❤❤❤❤❤❤

  • @GurbaazGurbaaz-hy5cj
    @GurbaazGurbaaz-hy5cj12 күн бұрын

    ਪ੍ਰੀਤ ਬਾਈ ਯਾਰ ਗੱਲ ਇਥੇ ਖਤਮ ਕਰ ਦੋ ਪਰਮਾਤਮਾ ਤੈਨੂੰ ਬਹੁਤ ਲੱਖਾਂ ਕਈ ਲੱਖਾਂ ਹੀ ਕਰੋੜਾਂ ਦਊਗਾ ਪਰ ਇਹ ਤਾਂ ਯਾਰ ਕਿਸੇ ਨੂੰ ਦੂਜਾ ਬੇਜਤੀ ਨਾ ਕਰੋ ਬਹੁਤ ਵੱਡਾ ਨਾਮ ਭਰਾ ਦਾ ਵੀ ਠੀਕ ਆ ਇਸ ਕਰਕੇ ਕਹਿੰਦਾ ਮੇਰਾ ਭਰਾ ਤੂੰ ਕੋਈ ਨੀ ਛੋਟਾ ਵੀਰ ਸਮਝ ਕੇ ਨਾ ਗੱਲ ਨੂੰ ਇੱਥੇ ਖਤਮ ਕਰ ਲਾ ਤੂੰ ਕੋਈ ਗੱਲ ਨਹੀਂ ਹੁਣ ਕੋਈ ਨਾ ਰਿਪਲਾਈ ਕਰ ਮੇਰਾ ਭਰਾ ਸਾਨੂੰ ਨਹੀਂ ਚੰਗਾ ਲੱਗਦਾ

  • @KuljitSingh-n7d
    @KuljitSingh-n7d14 күн бұрын

    Gopi ❤❤❤❤❤❤❤❤

  • @garry8378
    @garry837813 күн бұрын

    A time gopy de nal khre hoke Frandipur di team nu top te leke jaan da but tusi ta gopy ustad de gal fulla de haar paun de time tusi dkhoa te lalach de haar payi jande gopy bro nu sara jag jan da jdo da o khed reha kde kise nu mara ni bolya👍👍👍

  • @HarpreetSingh-zw1cu
    @HarpreetSingh-zw1cu14 күн бұрын

    Gopi❤❤❤❤❤❤❤❤❤❤❤ preet love you

  • @user-rm7uc7kl3n
    @user-rm7uc7kl3n12 күн бұрын

    Gopi bahut vadia player a good man a.

  • @users657
    @users65714 күн бұрын

    Gopi ❤❤❤

  • @HimatSandhu-yr3co
    @HimatSandhu-yr3co13 күн бұрын

    gopi ustaad❤

  • @GiLLHarpreet22
    @GiLLHarpreet2214 күн бұрын

    Bai waheguru maher kare🙏

  • @technicalkaran9095
    @technicalkaran909514 күн бұрын

    Full support veer❤

  • @Indian_sikhs
    @Indian_sikhs14 күн бұрын

    Gopi ciraa bai ❤

  • @jassadhillon9339
    @jassadhillon933914 күн бұрын

    Gopi good player aw yr

  • @HappySingh-vu6bd
    @HappySingh-vu6bd14 күн бұрын

    Gopi bnda siraaa

  • @user-hn6cl9mp5l
    @user-hn6cl9mp5l14 күн бұрын

    ਭਲਵਾਨ ਜੀ ਸਾਰੇ ਪਲੇਰਾ ਨੂੰ ਪਤਾ ਗੋਪੀ ਕਿੰਦਾ ਦਾ ਇਨਸਾਨ ਆ ਪਰ ਆਮ ਜਨਤਾ ਨੂੰ ਨੀ ਕੁਝ ਪਤਾ ਉਸ ਬਾਰੇ

  • @user-sl2tm9so6o

    @user-sl2tm9so6o

    14 күн бұрын

    Bilkul sirf playera nu pta ki cheej aa 😅Gopi .aam loka nu kush ni pta

  • @mandeepgill291

    @mandeepgill291

    14 күн бұрын

    Lokan bdaa vadda ustaad bnaayea a😅

  • @mandeepgill291

    @mandeepgill291

    14 күн бұрын

    Khidaariyan nu sab ptta kitthon kitthon kisdey pese lai janda😅

  • @JagdeepSingh-ml4um

    @JagdeepSingh-ml4um

    14 күн бұрын

    @@mandeepgill291gal sirf paise di a badmani horr tareeke nal krdo hattt kusseee sale kise thaa de thode wrge 2000-2000 te jo mrzi bulla lavo

  • @Jassmultani-m2s

    @Jassmultani-m2s

    14 күн бұрын

    Kabaddi vich wadi chawal a gopy

  • @nagraify
    @nagraify14 күн бұрын

    Tusi ki zaloos kadya social media te gall khatam karo

  • @HarkiratPannu-gb1uw
    @HarkiratPannu-gb1uw14 күн бұрын

    Sach sach da hokka dyo sahid ki pata sachi sach hojje 🤷🏼

  • @sukh66432
    @sukh6643213 күн бұрын

    Gopi bai❤

  • @harpreetdhanoa8570
    @harpreetdhanoa857014 күн бұрын

    Preet vr tusi bath k gal kar lo tusi sare bhaut viday player ho fer v ek thali vich khada hai sadi ta a request hai

  • @pindaale5578
    @pindaale557814 күн бұрын

    Gopi farindipur ❤❤❤

  • @indarjitsingh5417
    @indarjitsingh541714 күн бұрын

    Koi kise da ni pehla kithe c tuci .hun tuci sare gofi ware mada bol rahe ooo?j dmm c fer apne DM de khedo kabaddi.hun preet da thoda na ho gayea oh Gopi nu bhul gayea .game Ch bhut parde hunde ne .tari ek hath nal ni bajdi kade 🙏

  • @Darabrarkabaddi
    @Darabrarkabaddi12 күн бұрын

    ਜੋ ਹੋ ਗਿਆ ਭਲਵਾਨੋ ਮਿੱਟੀ ਪਾਵੋ ਲੋਕ ਤਾਂ ਤਮਾਸ਼ਾ ਦੇਖਣ ਵਾਲੇ ਹੈ ਤੁਸੀ ਆਪਣੀ ਗੇਮ ਵੱਲ ਧਿਆਨ ਦੇਵੋ ਜਿਸ ਨਾਲ ਵੀ ਖੇਡੋ ਆਪਣੇ ਠੋਕ ਕੇ ਪੈਸੇ ਲਵੋ ਯਾਰੀ ਦੋਸਤੀ ਵਿੱਚ ਐਵੇਂ ਹੱਡ ਨਾ ਬੋਡੇ ਕਰੋ ਬਾਅਦ ਵਿੱਚ ਕੋਈ ਨਹੀ ਪੁੱਛਦਾ ਤੇ ਜੇ ਇਕ ਦੋ ਮੈਚ ਮਾੜਾ ਖੇਡੋ ਤਾਂ ਜੋ ਆਪ ਉੱਠ ਕੇ ਮੂਤਣ ਵੀ ਮੰਮੀ ਨੂੰ ਨਾਲ ਲੈ ਕੇ ਜਾਂਦਾ ਉਹ ਵੀ ਕੁਮੈਟਾ ਵਿਚ ਸਲਾਹਾ ਦੇਣ ਲੱਗ ਜਾਂਦੇ ਹੈ

  • @pinderbrar9534
    @pinderbrar953414 күн бұрын

    Gopi❤

  • @babbalsahi8255
    @babbalsahi825514 күн бұрын

    Gopi ❤ veer

  • @parjeetsingh1396
    @parjeetsingh139614 күн бұрын

    Gopi 🎉

  • @GurdeepSingh-wr3py
    @GurdeepSingh-wr3py14 күн бұрын

    Veer ji msla. Bhut vdda aa es pishe syast. Bhut ho rhi aa. Gopi bhlwan nal jdo da jggu chola aea eh andro hor gll niklni preet hun inne tiem vaad Kiyon aea. Eh nhi keh riha ik pasa hi galt aa. Dove pase ho skdi huni v aa baki feda tijje ne le jana. Eh sbb chnga nhi. Bilkul b.

  • @dhanwantmoga

    @dhanwantmoga

    14 күн бұрын

    Veer mainu nahi pata ke asel ki hai..Par jagu chohla 1 darwesh admi hai jetho tak main usno janda …yaar kyo sedhe saaf dil bande bare bool ke paapan de bhagi bande ho

  • @jagmohansingh5498
    @jagmohansingh549814 күн бұрын

    gopi ❤ da saaf banda yaar❤❤❤❤

  • @majhewale7719
    @majhewale771914 күн бұрын

    Preet ladhu te Manjit nawepindia hune bilkul sache va ❤

  • @baljeetsinghsingh1097

    @baljeetsinghsingh1097

    13 күн бұрын

    Sala jo banda apne ustad di izaat na kre oh fudu aa

  • @GursahibSingh-by3fp
    @GursahibSingh-by3fp12 күн бұрын

    ਹਾਂਜੀ ਭਾਜੀ ਸੱਚ ਦੀ ਜਿੱਤ ਹੋਣੀ ਹੀ ਸੀ

  • @ManpreetSingh_italywala
    @ManpreetSingh_italywala14 күн бұрын

    ਕੋਈ ਕਿਸੇ ਅੰਦਰ ਵੜਕੇ ਦਿਲ ਨੀ ਪੜ੍ਹ ਸਕਦਾ ਯਰ , ਐਵੇਂ ਅੰਦਾਜ਼ੇ ਨਾ ਲਾਓ

  • @amitkumar-gz9tt
    @amitkumar-gz9tt14 күн бұрын

    Jagga da sanman karta gaddi naal sare umar gopi frandipur de team which khedya hun jabab mang da

  • @chanan.singh12
    @chanan.singh1214 күн бұрын

    Akaas preet sahi

  • @shivreetkaur2459
    @shivreetkaur245912 күн бұрын

    balwan karke tuhada name hoiaa eh akash manjeet nu koi nahi janda da c te na he koi Hor jan da inna nu gopi siraa banda siraa player aa

  • @ranjitdhillon07
    @ranjitdhillon0714 күн бұрын

    Happy😁😁😁

  • @kulwinderdullat8329
    @kulwinderdullat832914 күн бұрын

    Pehla kithe gye c

  • @amitkumar-gz9tt
    @amitkumar-gz9tt14 күн бұрын

    Bai ea gal phela karne se hun der ho gaye. gopi ❤❤❤❤❤❤❤

  • @jatindersinghmann9494
    @jatindersinghmann949414 күн бұрын

    ਯਾਰ ਪ੍ਰੀਤ ਮੈਨੂੰ ਬੁਹਤ ਦੁੱਖ ਹੋਇਆ ਜੋ ਕੁਝ ਵੀ ਹੋਇਆ ਤੇਰੇ ਤੇ ਗੋਪੀ ਵਿੱਚ ,ਮੈਨੂੰ ਨਹੀਂ ਪਤਾ ਕਿ ਕੌਣ ਠੀਕ ਆ ਜਾ ਕੌਣ ਗਲਤ ਬੱਸ ਮੈਂ ਇਕ ਗੱਲ ਬੋਲਣੀ ਆ ਯਾਰਾ ਜੋ ਹੋਣਾ ਸੀ ਹੋ ਗਿਆ ਤੁਸੀਂ ਇਕ ਦੂਜੇ ਨੂੰ ਗਲਤ ਨਾ ਸਾਬਿਤ ਕਰੋ ਤੇਰੇ ਵਿਚ ਬੁਹਤ ਕੱਬਡੀ ਆ ਬੁਹਤ ਕੁਝ ਆ ਜਾਣਾ ਤੇਰੇ ਕੋਲ ਰੱਬ ਤੇਰੇ ਨਾਲ ਆ ਤੇ ਲੋਕ ਵੀ ਬੱਸ ਮੇਰਾ ਵੀਰ ਇਸ ਗੱਲ ਨੂੰ ਖਤਮ ਕਰੋ ਦਿਲ ਵੱਡਾ ਕਰ ਕੇ ਮਾਫ਼ ਕਰ ਸਭ ਨੂੰ ਜੋ ਤੈਨੂੰ ਗਲਤ ਬੋਲਦੇ ਸੀ ਜਾ ਬੋਲਦੇ ਆ ਅੱਜ ਵੀ ,ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਕਿਰਪਾ ਕਰਨ ਜੀ

  • @baljeetsinghsingh1097

    @baljeetsinghsingh1097

    13 күн бұрын

    Preet fudu bnda

  • @mandeepsarpanch552
    @mandeepsarpanch55213 күн бұрын

    ਘਰ ਦਾ ਭੇਤੀ ਲੱਕਾ ਢਾਵੇ

  • @kulwantdeol1313
    @kulwantdeol131314 күн бұрын

    ❤❤❤ wmk❤❤❤

  • @maninaneola8409
    @maninaneola840913 күн бұрын

    Preet de pair lag gye hun

  • @indarjitsingh5417
    @indarjitsingh541714 күн бұрын

    Kabaddi ch bhut Parde ne .Manu sab pata.jo nal baith k khande ne fer oh hi ladai kran lag ja de ne kyu???.eka hai ni sade loka ch game Ch bhut kuj ho jnda

  • @Pendumatt371

    @Pendumatt371

    14 күн бұрын

    Agle de kabddi to Ghar chlda howe te ik bnda ohde paise khai jawe eh sahi ni veere

  • @indarjitsingh5417

    @indarjitsingh5417

    14 күн бұрын

    @@Pendumatt371 right but veer ji Galt bnde da ek do din ch hi pata lag janda .agar Gopi ne Galt kreya fer preet ne baith k gal karni c char bndeya ch ame video pa k kise nu badnam krke koi fyda ni oh v Punjab da hi player a apna bhra🙏

  • @Pendumatt371

    @Pendumatt371

    14 күн бұрын

    @@indarjitsingh5417 brother apa nu ohna di vich Ali gll da ni pta haiga khbra preet kinna majboor ho k video pa riha

  • @abdulwadood7559
    @abdulwadood755914 күн бұрын

    Bai tusi ty 3 month pahly video wich keh rhy c aj asi Jo v hai palwan kr k a idi jldi palwan bura v ho gya

  • @indiaindian1181
    @indiaindian118114 күн бұрын

    Gopi palvan de sare egat karde a ena sarya kolo hun jarya ne jada

  • @karanhundal233
    @karanhundal23321 сағат бұрын

    Gopi palwan ❤

Келесі