ਸਾਨੂੰ Preet Ladhu ਜਿੱਥੇ ਕਹੂ ਅਸੀ ਖੇਡਾਂਗੇ Akash Mastgarh | Manjit Nawan Pind | Happy Sabhra Interview

ਸਾਨੂੰ Preet Ladhu ਜਿੱਥੇ ਕਹੂ ਅਸੀ ਖੇਡਾਂਗੇ Akash Mastgarh | Manjit Nawan Pind | Happy Sabhra Interview
#interview #preetladhuwala #gopifrandipuria #akashmastgarh #manjitnawanpind #happysabhra #kabaddivideo #player #kabaddishowmatch #ambasursingh #arshchohla

Пікірлер: 358

  • @MrPunjabi0084
    @MrPunjabi00843 ай бұрын

    ਦੁੱਲਾ ਫੇਰ ਚਾਹੇ ਖੇਡੇ ਚਾਹੇ ਨਾ ਖੇਡੇ ਪਰ ਉਸਦਾ ਨਾਮ ਲੋਕ ਇਸ ਕਰਕੇ ਹੀ ਯਾਦ ਰੱਖਣਗੇ ਕਿ ਪਲੇਅਰ ਤਾਂ ਵਧੀਆ ਸੀ ਪਰ ਇਨਸਾਨ ਉਸਤੋਂ ਵੀ ਵਧੀਆ ਸੀ ਕਿਉਂਕਿ ਜਿੰਨਾ ਮਾਣ ਸਨਮਾਨ ਦੁੱਲੇ ਨੇ ਅਪਣੇ ਉਸਤਾਦ ਦਾ ਕੀਤਾ ਉਹ ਇੱਕ ਮਿਸਾਲ ਬਣ ਗਿਆ।

  • @DeepCheema185
    @DeepCheema1853 ай бұрын

    ਆਕਾਸ਼ ਕਹਿੰਦਾ ਕੀ ਸਾਨੂੰ ਆਪਣਾ ਮਾੜਾ ਚੰਗਾ ਪਤਾ ਅਸੀ ਕਿਥੇ ਖੇਡਣਾ ਕਿਥੇ ਨਹੀ ਓ ਭਰਾ ਜਦੋ ਤੂ ਖੇਡਣਾ ਸ਼ੁਰੂ ਕੀਤਾ ਸੀ ਤੂ ਓਦੋ ਇਹ ਗੱਲ ਕਹਿੰਦਾ ਸਵਾਦ ਫਿਰ ਸੀ ਹੁਣ ਤੁਹਾਨੂੰ ਅਗਲੇ ਨੇ ਤਗੜਾ ਕਰਤਾ ਹੁਣ ਆਪਣਾ ਮਾੜਾ ਚੰਗਾ ਯਾਦ ਆ ਗਿਆ

  • @user-my7oq8pv5d

    @user-my7oq8pv5d

    3 ай бұрын

    💯present ਸਹੀ ਗੱਲ ਆ ਵੀਰ

  • @preetsingh76890
    @preetsingh768903 ай бұрын

    ਗੋਪੀ ਫਰੰਦੀਪੁਰ Love U ਪਲਵਾਨ ਜੀ , ਤੁਹਾਡੇ ਨਾਲ ਆ ਪਲਵਾਨ ਜੀ ॥

  • @user-df9hi8ss8l
    @user-df9hi8ss8l3 ай бұрын

    ਗੋਪੀ ਫਰੰਦੀਪੁਰੀਆ ਉਸਤਾਦ ਬੰਦਾ ਲੋਕ ਭੁੱਲ ਜਾਂਦੇ ਆ

  • @GurmeetSingh-je9fi
    @GurmeetSingh-je9fi3 ай бұрын

    ਗੋਪੀ ਵੀਰ ਚੰਗਾ ਬੰਦਾ ਹੈ love you Gopi bro

  • @gurmaildhillon9171
    @gurmaildhillon91713 ай бұрын

    ਗੋਪੀ ਫਰੰਦੀਪੁਰੀਆ ਦੇ ਚੇਲੇ ਉਸਤਾਦ ਤਾਂ ਉਸਤਾਦ ਵਾ

  • @bakhshishsingh5079
    @bakhshishsingh50793 ай бұрын

    ਤਰਨਤਾਰਨ ਸਹਿਬ ਤੇ ਮੇਹਰ ਗੂਰੂ ਅਰਜਨ ਦੇਵ ਜੀ ਦੀ ਕਬੱਡੀ ਟੀਮ ਜੇਤੂ

  • @sevaksingh9469
    @sevaksingh94693 ай бұрын

    ਗੋਪੀ ਭਲਵਾਨ ਨੂੰ ਨੀ ਛੱਡਣਾ ਚਾਹੀਦਾ ਸੀ ਇਹਨਾਂ ਨੂੰ ਗੋਪੀ ਵੀਰ ਨੇ ਤਕੜੇ ਕੀਤੇ ਆ ਯਾਰ ਗੁਰੂ ਨੂੰ ਨੀ ਛੱਡਣਾ ਚਾਹੀਦਾ ਯਾਰ

  • @user-dr5qq3hj2h
    @user-dr5qq3hj2h3 ай бұрын

    ਗੋਪੀ ਫਰੰਦੀਪੁਰੀਆ ਵੀਰ ਜੀ ਬਹੁਤ ਵਧੀਆ ਹੈ

  • @tajindersinghtejigrewal3000
    @tajindersinghtejigrewal30003 ай бұрын

    ਵੀਰੇ ਜੋ ਮਰਜ਼ੀ ਕਹੀ ਜਾਓ ਤੁਸੀਂ ਆਪਣੇ ਉਸਤਾਦ ਨੂੰ ਪਿੱਠ ਦਿਖਾਈ ਆ ਲੋਕਾਂ ਨੇ ਗਾਲਾਂ ਤਾਂ ਕੱਢਣੀਆਂ ਈ ਆ

  • @GopiGholia-gv5pl
    @GopiGholia-gv5pl3 ай бұрын

    ਬਾਈ ਜੀ ਕੋਈ ਗੱਲ ਨਹੀਂ ਦੋ ਭਰਾਵਾਂ ਨੂੰ ਵੀ ਅੱਡੋ ਅੱਡੀ ਹੌਨਾ ਪੈ ਜਾਂਦਾ ਲੋਕ ਸਵਾਦ ਲੈਂਦੇ ਹਾਂ ਪ੍ਰੀਤ ਬਾਈ ਤੁਸੀਂ ਜਿਥੇ ਵੀ ਮਰਜ਼ੀ ਖੇਡੋ ਗੋਪੀ ਬਾਈ ਜੀ ਨਾਲ ਪਿਆਰ ਬਨਾ ਕੇ ਰੱਖੋ ਗੋਪੀ ਬਾਈ ਜੀ ਦੇ ਪੈਰ ਨੂੰ ਹੱਥ ਲਾਇਆ ਕਰੋ ਉਸਤਾਦ ਦੀ ਪੂਰੀ ਇਜਤ ਕਰੋ ਜਿਥੇ ਵੀ ਮਰਜ਼ੀ ਖੇਡੋ ਪਿਆਰ ਬਨਾ ਕੇ ਰੱਖੋ ਧੰਨਵਾਦ ਜੀ

  • @balrajgill2657
    @balrajgill26573 ай бұрын

    ਵੀਰ ਜੀ ਗੱਲ ਸੱਚ ਆ ਹੇਮਸ਼ ਲਈ ਕੋਈ ਵੀ ਕਿਸੇ ਨਾਲ ਨੀ ਰਹਿੰਦਾ ਮਾ ਬਾਪ ਵੀ ਛੱਡ ਜਦੇ ਆ ,,,,, ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਆ ਬੱਚੇ ਕਦੇ ਆਪਣੇ ਮਾ ਬਾਪ ਨੂੰ ਭੁੱਲ ਨੀ ਜਦੇ ,, ਗੋਪੀ ਉਸਤਾਦ ਤੇ ਵੀ ਪੂਰੀ ਮੇਹਰ ਐ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਓਹ ਵੀ ਚੜ੍ਹਦੀ ਕਲਾ ਵਿਚ ਰਿਹੂ ਗਾ🙏🏻🙏🏻🙏🏻🙏🏻🙏🏻

  • @namandeepsingh4248
    @namandeepsingh42483 ай бұрын

    ਉਸਤਾਦ ਦੀ ਕਦਰ ਦੁੱਲੇ ਬੱਗੇ ਪਿੰਡ ਵਾਲੇ ਨੂੰ ਪੁੱਛੋ ਕੀ ਹੁੰਦੀ ਆ

  • @JaswinderSingh-ut4zx

    @JaswinderSingh-ut4zx

    3 ай бұрын

    ਸਹੀ ਗਲ ਜੀ

  • @ballasidhu6986

    @ballasidhu6986

    2 ай бұрын

    Dulle di rees eh ki krnge y

  • @jasdevgill3269
    @jasdevgill32693 ай бұрын

    ਸਭ ਠੀਕ ਹੈ ਪਰ ਵੀਰ ਗੋਪੀ ਉਸਤਾਦ ਨੂੰ ਮਿਲਦੇ ਰਿਹਾ ਕਰੋ

  • @Swggersandhu.5753
    @Swggersandhu.57533 ай бұрын

    Dulla ⭐ super duper star a.. Apne ustaad dii kini izzat krda ga..

  • @sandipchahal5897
    @sandipchahal58973 ай бұрын

    Gopi ਭਲਵਾਨ ਕਬੱਡੀ ਦਾ ਯੁੱਗ ਆ ਦਰਿਆ ਦੇ ਵਹਿਣ ਵਾਂਗ ਆਪਣੇ ਮਸਤੀ ਵਿੱਚ ਚੱਲ ਰਿਹਾ ਤੁਸੀਂ ਭਲਵਾਨ ਨੂੰ ਛੱਡ ਗਏ ਉਹਨੇ ਤੁਹਾਡੇ ਵਰਗੇ ਹੋਰ ਤਿਆਰ ਕਰ ਲੈਣੇ ਜਿਨੇ ਮਰਜ਼ੀ ਛੱਡ ਜਾਣ ਉਹਨੇ ਤਿਆਰ ਕਰਨ ਤੋਂ ਨਹੀਂ ਹਟਨਾ

  • @SarwanSingh-fb6pz

    @SarwanSingh-fb6pz

    3 ай бұрын

    Je kise Puri gall da na pta hove ta eve ni boli da huda

  • @HarjinderHarjindersinghg-en8sb
    @HarjinderHarjindersinghg-en8sb3 ай бұрын

    ਬਹੁਤ ਵਧੀਆ ਕਬੱਡੀ ਦੀ ਕ੍ਰੀਮ ❤❤❤love you ਸਾਰਿਆ ਨੂੰ ਵੀਰ ਜੀ ਸਾਡੀ ਬੇਨਤੀ ਤਹਾਨੂੰ ਸੰਭੇ ਕਲਾਨੌਰ ਵਾਲੇ ਦੀ ਹੈਲਪ ਕਰੋ ਅਪਣੀ ਟੀਮ ਵਿਚ ਸ਼ਾਮਲ ਕਰੋ ਵੀਰ ਬਹੁਤ ਵਧੀਆ ਪਲੇਰ ਏ❤❤

  • @user-xz3nq2bx6h
    @user-xz3nq2bx6h3 ай бұрын

    Ustad ustad hi hunda gopi frandipuriyaaa ustaad zindabad ❤❤❤❤❤❤❤❤

  • @Gurparm1425
    @Gurparm14253 ай бұрын

    ਵੱਡੇ ਵੀਰ ਹੁਣ ਗੋਪੀ ਉਸਤਾਦ ਜੀ ਦੀ ਵੀ interview ਕਰੋ plz ❤🙏

  • @jassabrar1632
    @jassabrar16323 ай бұрын

    ਵਾਹ ਓਏ ਬਾਈ ਜਿਉਂਦੇ ਵਸਦੇ ਰਹੋ ਸੋਡਾ ਪਿਆਰ ਏਦਾ ਈ ਬਣੀ ਰਹੇ। ਦਿਲ ਖੋਲ ਕੇ ਗੱਲਾਂ ਕੀਤੀਆਂ। ਕਬੱਡੀ ਦੇ ਅੰਦਰ ਦੀਆ ਗੱਲਾਂ❤

  • @mehndipalwan7549
    @mehndipalwan75493 ай бұрын

    ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਤੁਸੀਂ ਸਾਰੇ ਪਲੇਅਰਾਂ ਦੀ ਇੰਟਰਵਿਊ ਕਰਦੇ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @sukhrajkang322
    @sukhrajkang3223 ай бұрын

    ਵਾਹਿਗੁਰੂ ਚੜ੍ਹਦੀ ਕਲਾ ਕਰੇ

  • @gurditsingh1792
    @gurditsingh17923 ай бұрын

    ਜਿਉਂਦੇ ਵੱਸਦੇ ਰਹੋ 🙏

  • @NaunihalSinghBhullar
    @NaunihalSinghBhullar3 ай бұрын

    ਮਨਜੀਤ ਸਿੰਘ ਬਹੁਤ ਵਧੀਆ ਪਲੇਅਰ ਬਹੁਤ ਠੰਡੇ ਸਭਾ ਬਾਕੀ ਸਾਰੇ ਵਾਧੀਆ ਖੇਡਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਪਲੇਅਰ ਤੇ ਵਾਹਿਗੁਰੂ ਮੇਹਰ ਕਰੇ ਹਮੇਸ਼ਾਂ ਖੁਸ਼ ਰਹੋ

  • @bachitarsadhu9283
    @bachitarsadhu92833 ай бұрын

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਖਿਡਾਰੀ ਮਾਝੇ ਦਾ 💪💪

  • @pammazaildarusa330
    @pammazaildarusa3303 ай бұрын

    ਬਹੁਤ ਵਧੀਆ ਗੱਲਬਾਤ❤

  • @user-rs6pd4ri1f
    @user-rs6pd4ri1f3 ай бұрын

    ਇੰਟਰਵਿਊ ਬਹੁਤ ਵਧੀਆ ਕਰਦਾ ਸਟਾਰਾ ਦੇ ਪਿੱਛੇ ਸਾਰੇ ਤੁਰੇ ਫਿਰਦੇ

  • @gurlalbrar5730
    @gurlalbrar57303 ай бұрын

    Goppy ustad g ❤️❤️🙏🏻🙏🏻 Eh othe e aonge Jldi jitho tusi eh chke c

  • @gurmailsibgh9096
    @gurmailsibgh90963 ай бұрын

    ਲੋਕ ਸਵਾਦ ਨੀ ਭਾਲਦੇ ਲੋਕ ਫਰੰਦੀਪੁਰ ਟੀਮ ਨਾਲ ਪਰਿਵਾਰ ਵਾਗ ਜੁੜੇ ਸੀ ਤਾਇਉ ਦੁਖ ਹੁੰਦਾ ਫਰੰਦੀਪੁਰ ਸਾਨ ਜਟ ਭਲਵਾਨ

  • @GiLL46MAJHAiL
    @GiLL46MAJHAiL3 ай бұрын

    ਦੀਪਕ ਵੀਰੇ ਏਸੇ ਤਰਾ ਕਬੱਡੀ ਲੀ ਕੰਮ ਕਰਦਾ ਰਹਿ ਇਹ ਮਾ ਖੇਡ ਐਵੇ ਨਹੀਂ ਕਹੀ ਗਈ ਮਾ ਦੀ ਕੀਤੀ ਸੇਵਾ ਰੱਬ ਦੇ ਘਰ ਕੀਤੀ ਸੇਵਾ ਸਮਾਨ ਹੁੰਦੀ ਸਭ ਤੋ ਚੰਗੀ ਗੱਲ ਜੋ ਨਿਊ ਪਲੇਅਰਾ ਨੂੰ ਮੀਡੀਆ ਚ ਲਿਆ ਦੁਨੀਆ ਸਾਹਮਣੇ ਉਹਨਾ ਦੀ ਮਿਹਨਤ , ਤੰਗੀਆ , ਘਰਾ ਦੇ ਹਾਲਾਤ ਸਭ ਪਤਾ ਲੱਗਦੇ ਜਿਉਂਦੇ ਵੱਸਦੇ ਰਹੋ ਰੱਬ ਹੋਰ ਜਿਆਦਾ ਬਰਕਤਾਂ ਪਾਵੇ ਕੰਮਾ ਕਾਰਾ ਵਿੱਚ 🙏🏻🙏🏻

  • @Mz12348
    @Mz123483 ай бұрын

    Mashallah ❤

  • @balrajgill2657
    @balrajgill26573 ай бұрын

    ਵੀਰੇ ਮੰਨਦਾ ਤੁਸੀ 4 ਪਲੇਅਰ ਸਹੀ ਹੋਵੇ ਗਏ ਪਰ ਹੱਥ ਜੋੜ ਕੇ ਕਿਹਣਾ ਗੁਰੂ ਦਾ ਦਰਜਾ ਰੱਬ ਤੋਂ ਉੱਤੇ ਹੁੰਦਾ ਰੱਬ ਤਾਹਨੂੰ ਹਮੇਸ਼ਾ ਅਕਲ ਦੇਣ 🙏🏻🙏🏻🙏🏻🙏🏻🙏🏻

  • @user-er6nu5sz9h
    @user-er6nu5sz9h3 ай бұрын

    Sirrraaaaa bnde aksh manjit preet happy pra apne n ❤

  • @modernagricu3006
    @modernagricu30063 ай бұрын

    ਅੱਜ ਦੂਜੇ ਦੇ gunn gaai ਜਾਂਦੇ ਆ bite ਕੱਲ gopi ਬਹੁਤ ਚੰਗਾ ਸੀ

  • @jaskarnsingh6062
    @jaskarnsingh60623 ай бұрын

    ਪਰ ਪ੍ਰੀਤ ਨੂੰ ਗੋਪੀ ਨੂੰ ਛੱਡ ਣਾ ਨਹੀਂ ਸੀ ਚਾਹੀਦਾ ਗੋਪੀ ਪ੍ਰੀਤ ਦੀ ਬਾਂਹ ਨਾ ਫੜਦਾ ਸਾਇਦ ਏਥੇ ਤਕ ਨਾ ਆਉਦਾ

  • @sevaksingh9469

    @sevaksingh9469

    3 ай бұрын

    ਬਿਲਕੁੱਲ ਸਹੀ ਗੱਲ ਆ ਭਰਾ

  • @sharankour9055

    @sharankour9055

    3 ай бұрын

    Love u jatta

  • @NishanSingh-tx7ke

    @NishanSingh-tx7ke

    3 ай бұрын

    Shi gall ji

  • @user-po7dz3hv5o
    @user-po7dz3hv5o3 ай бұрын

    ਬਹੁਤ ਵਧੀਆ ਇਟਰਵਿਊ ਵੀਰ ਜੀ ❤❤ਵਾਹਿਗੁਰੂ ਮੇਹਰ ਕਰੇ ਸਾਰਿਆ ਪਲ੍ੇਆ ਨੂੰ ਠੀਕ ਰੱਖੇ ਸੱਟਾ ਤੋ ਬਚਾਏ

  • @sajidmanj9192
    @sajidmanj91923 ай бұрын

    Ahlla pak rahamat Kari lambi Jindagi Karen veer di

  • @swarnjitsingh7032
    @swarnjitsingh70323 ай бұрын

    ਬਹੁਤ ਵਧੀਆ ਵੀਰ,,,, ਪਰ ਉਸਤਾਦ ਪਿਉ ਤੋਂ ਉਪਰ ਹੁੰਦਾ,,, ਉਸਤਾਦ ਨੂੰ ਗੁਰੂ ਨੂੰ ਪਿੱਠ ਨੀ ਦਿਖਾਉਣੀ ਚਾਹੀਦੀ 🎉

  • @user-ei6vb4hc9r

    @user-ei6vb4hc9r

    3 ай бұрын

    Ustad da

  • @kulwinderbrar2537

    @kulwinderbrar2537

    3 ай бұрын

    ustad kihda ghare kanak sitt k aunda reha

  • @Funnymasala15

    @Funnymasala15

    3 ай бұрын

    ਬਾਈ ਗੁਸਾ ਨਾ ਕਰੀਂ ਆਪਣੀ ਮਾਂ ਦੀ ਸੌਂਹ ਖਾ ਕੇ ਦਸ ਥੋਡੇ ਖਾਨਦਾਨ ਵਿਚ ਸਾਰੇ ਇਕੱਠੇ ਰਹਿੰਦੇ ਆ ਥੋਡੇ ਤਾਏ ਚਾਚੇ ਦਾਦੇ ਪੜਦਾਦੇ ਇਕੋ ਪਰਿਵਾਰ ਵਿਚ ਇਕੋ ਚੁਲ੍ਹੇ ਤੋਂ ਰੋਟੀ ਖਾਂਦੇ ਆ ਐਵੇਂ ਨਹੀਂ ਕਿਸੇ ਨੂੰ ਕਹੀ ਦਾ ਅਗਲਿਆਂ ਦੀ ਨਹੀਂ ਬਣੀ ਅਲਗ ਹੋ ਗਏ ਕੋਈ ਲੜਾਈ ਥੋੜੀ ਆ

  • @SukhpasinghMaan1

    @SukhpasinghMaan1

    3 ай бұрын

    ​@@kulwinderbrar2537 oh avde moh nal bol rahe a v ju v asi haige a gopii ustad karke hi sada name a ,,, par tere varge nu pta ni ki mircha lagdiyan , ake comments eho ja krde tere varge bande ,, gal oh kri di hundi a v doje bande nu v Changi lge ,, te eh ni v tere vagon eho ji kaho te Fer loka tu hjaa lvauuu

  • @jagseersingh7894

    @jagseersingh7894

    3 ай бұрын

    Veer ustad ne v yarmar kare aa

  • @labhdhillon3546
    @labhdhillon35463 ай бұрын

    ਉਸਤਾਦ ਨੂੰ ਪਿੱਠ ਵਿਖਾਉਣੀ ਕੋਮ ਨੂੰ ਪਿੱਠ ਵਿਖਾਉਣੀ ਇਕ ਬਰਾਬਰ ਹੈ

  • @RanjitSingh-hh6xs
    @RanjitSingh-hh6xs3 ай бұрын

    Jo mrjii wa preet ve Bhttt siraaaa ❤❤❤❤❤

  • @harsimrangill5853
    @harsimrangill58533 ай бұрын

    God bless you 🙏

  • @ManguSharma5642
    @ManguSharma56423 ай бұрын

    ਪਰ ਗੋਪੀ ਭਲਵਾਨ ਏਨਾ ਮਾੜਾ ਵੀ ਨੀ ਹੈਗਾ ਕਿ ਤੁਸੀ ਸਾਰਿਆ ਨੇ ਹੀ ਸਾਥ ਛੱਡ ਦਿੱਤਾ ਕੋਈ v ਗੱਲ ਬੈਠ ਕੇ ਮਸਲਾ ਹਲ ਕਰੋ

  • @SukhSingh-yb7cc
    @SukhSingh-yb7cc3 ай бұрын

    🙏ਬੀਰਾ ਢੈਪਈ ਦਾ ਕੀ ਹਾਲ ਹੈ ਕੋਈ ਵੀ ਪਲੇਅਰ ਉਸ ਬਾਰੇ ਨਹੀਂ ਬੋਲਦਾ 🙏🙏🙏🙏

  • @jotbassi5620

    @jotbassi5620

    3 ай бұрын

    Vre mada haal hi a yrr vuchare da mere area da hi a shyd thoda vi ahi hove area par Veeri Dhapai da koi Hall ni pushda 😢

  • @Mz12348
    @Mz123483 ай бұрын

    Veer nice

  • @LakhaPannu-kr1hd
    @LakhaPannu-kr1hd3 ай бұрын

    Wmk bros ❤️❤️

  • @user-qu1zl7px2n
    @user-qu1zl7px2n3 ай бұрын

    Waheguru ji kirpa karn

  • @kulwindersinghveer1099
    @kulwindersinghveer10993 ай бұрын

    ਇਹ ਲੋਕਾ ਨੂੰ ਹੀ ਮਾੜਾ ਕਹੀ ਜਾਦੇ,,, ਅਾਪ ਹੀ ਸੱਚ ਦਸ ਦੇਣ ਲੋਕਾਂ ਨੂੰ ਗਲ ਕੀ ਹੋਈ

  • @jogasinghsandhu5325
    @jogasinghsandhu53253 ай бұрын

    ਗੋਪੀ ਫਰੰਦੀਪੁਰ ਨੀ ਕਿਸੇ ਨੇ ਬਣ ਜਾਣਾ

  • @bachitarsadhu9283

    @bachitarsadhu9283

    3 ай бұрын

    ਸਹੀ ਗੱਲ ਆ

  • @harsimrangill5853
    @harsimrangill58533 ай бұрын

    Good job veer ji

  • @user-bm1us9zw1d
    @user-bm1us9zw1d3 ай бұрын

    ਮਾਝੇ ਵਾਲੇ ਦੇ ਦਿੱਲ ਦਿਆਰ ਹੁੰਦੇ ਨੇ ਪਰ ਅਸੀਂ ਦੁਆਬੇ ਦੇ ਵਿੱਚ ਰਹਿੰਦੇ ਵੀ ਅਸੀਂ ਦਿੱਲ ਦਰਿਆ ਰੱਖਿਆ ਤੇ ਸਾਡੇ ਬੱਚਿਆਂ ਨੂੰ ਵੀ ਲੋਕ ਬੋਲੀ ਤੋਂ ਪਹਿਚਾਣ ਲੈਂਦੇ ਨੇ ਪਰ ਸਾਡੇ ਪਿੰਡਾਂ ਵਿੱਚ ਆਪਸੀ ਸਾਂਝ ਤੇ ਪਿਆਰ ਮਾਝੇ ਵਾਲਾਂ ਹੈ ਸਾਨੂੰ ਲੋਕ ਕਹਿੰਦੇ ਨੇ ਮਾਝੇ ਵਾਲਿਆਂ ਦੇ ਦਿੱਲ ਦਿਆਰ ਹੁੰਦੇ ਨੇ

  • @vikramjeetbarar

    @vikramjeetbarar

    3 ай бұрын

    Nahi nahi galat gal... dill drya ta malwa and doaba walea de hai... par mind na kri majhe wale dill de made hunde ne ..

  • @AURSH-
    @AURSH-3 ай бұрын

    ਉਸਤਾਦ ਉਸਤਾਦ ਈ ਹੁੰਦਾ

  • @jagmeetsingh7940
    @jagmeetsingh79403 ай бұрын

    Frandipuriya ❤❤

  • @VishalSharma-kf9ob
    @VishalSharma-kf9ob3 ай бұрын

    ਸਾਰੇ ਵਧੀਆ ਖਿਡਾਰੀ ਆ.🎉🎉❤

  • @shersinghsidhu1958
    @shersinghsidhu19583 ай бұрын

    Maza ah gia interview sun k God bless you 🙏 ❤️

  • @rajwindersingh9155
    @rajwindersingh91553 ай бұрын

    ਉਸਤਾਦ ਕਿ ਹੁੰਦਾ ਦੁੱਲਾ ਬਾਗੇ ਵਾਲੇ ਨੂੰ ਪੁੱਛੋ

  • @Gurparm1425
    @Gurparm14253 ай бұрын

    ਮੈ ਫਰੰਦੀਪੁਰ ਸਾਰੀ ਨੂੰ ਲਾਈਕ ਕਰਦਾ ਵਾਂ ਪਰ ਪ੍ਰੀਤ, ਅਕਾਸ਼, ਮਨਜੀਤ, ਤੇ ਹੈਪੀ ਵੀਰ ਨੂੰ j ਦੇਖਣ ਲੱਗੇ ਤਾਂ ਗੋਪੀ ਉਸਤਾਦ ਜੀ ਦੇ ਕਰਕੇ ਚਲੋ ਪ੍ਰੀਤ ਨਾਲ ਕੋਈ ਗੱਲ ਹੋਈ ਹੋਊ ਗੋਪੀ ਉਸਤਾਦ ਜੀ ਦੀ ਪਰ ਤੁਸੀ ਸਾਰੇ ਸਾਥ ਛੱਡ ਗਏ ਤੁਸੀ ਮਨਾ ਵੀ ਸਕਦੇ ਹੋ ❤ ਮੈ ਤਾਂ ਇਹੀ ਬੋਲੂਗਾ ਕੇ ਸਾਰੇ ਰਲ ਕੇ ਖੇਡੋ ਬਾਕੀ ਤੁਸੀ ਸਿਆਣੇ ਹੋ ❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ 🙏🙏

  • @sukhrajsingh6090
    @sukhrajsingh60903 ай бұрын

    Good 👍 viro wmk❤

  • @Armaan12377
    @Armaan12377Күн бұрын

    Gopi veer chga c chga h te chga hi rhna love u bro

  • @majhewale7719
    @majhewale77193 ай бұрын

    Manjit Akash happy Sirra player

  • @harmansinghdeepsandhu7929
    @harmansinghdeepsandhu79293 ай бұрын

    Sukhman chola sirra bnda c ❤

  • @Lovekhehra3630
    @Lovekhehra36303 ай бұрын

    Frandipuria jatt ta sahn a . End

  • @user-yk3hu9mq5o
    @user-yk3hu9mq5o3 ай бұрын

    Gopy frindpur lambi ras da ⭐️ a

  • @arnavmann2249
    @arnavmann22493 ай бұрын

    Ik gall aa jindgi Apni apni aa pr pret pehla bhut bdia galla krda c Sara kuj ustad da e aa hun

  • @sarwansinghbhullar5918
    @sarwansinghbhullar59183 ай бұрын

    ਕੋਈ ਨਹੀਂ ਵੀਰ ਤਗੜੇ ਹੋ ਗਏ ਖੇਡੋ ਵਾਹਿਗੁਰੂ ਕਿਰਪਾ ਕਰਦਾ ਆਪੇ

  • @simanbatthsimanbatth1298
    @simanbatthsimanbatth12983 ай бұрын

    Good👌 bro ਮੇਹਨਤ ਕਰੋ ਵੀਰੇ

  • @NavinderSandhu
    @NavinderSandhu3 ай бұрын

    Gopi Ustaad naal rhenaa see sunu gopi nee taKds kitaa

  • @ManguSharma5642
    @ManguSharma56423 ай бұрын

    ਕੋਈ ਵੀ ਗੱਲ ਹੋਈ ਗੋਪੀ ਵੀਰੇ ਨਾਲ ਉਨੂੰ ਬੈਠ ਕੇ solve ਕਰੋ Edda ਅਲਗ ਅਲਗ ਚੰਗੇ ਨੀ ਲਗ ਦੇ ਸਾਰੇ ਇਕਠੇ ਰਹੋ

  • @jagroopdhillon5699
    @jagroopdhillon56993 ай бұрын

    Gopy ustad v bhut bndea

  • @manjinderpannu5901

    @manjinderpannu5901

    3 ай бұрын

    Gopi ustad zindabad

  • @RashpalSingh-mw2vo
    @RashpalSingh-mw2vo3 ай бұрын

    ❤❤❤❤

  • @harmansandhu7010
    @harmansandhu70103 ай бұрын

    👌

  • @Paldhillon123
    @Paldhillon1233 ай бұрын

    Gopi veer very good a

  • @SukhpalSingh-zo5jc
    @SukhpalSingh-zo5jc3 ай бұрын

    Good veer ji

  • @jindersingh9820
    @jindersingh98202 ай бұрын

    Gopi bro nu sad k but bura kita mara time saru tuhda

  • @garryhansra
    @garryhansra3 ай бұрын

    Gopi farandipur ustad da pakh v suno

  • @ranjitsinghaujla1059
    @ranjitsinghaujla10593 ай бұрын

    Brother sariya galla sirrrrraaaa kitya veera na waheguru ji thunu hmesha khush rakhe

  • @armanbedi6393
    @armanbedi63933 ай бұрын

    ❤❤❤

  • @vikramjitsingh7615
    @vikramjitsingh76153 ай бұрын

    ❤❤❤❤❤❤❤❤❤❤

  • @dheeramangat1551
    @dheeramangat15512 ай бұрын

    Good good Br 👌👍💪

  • @deepdhariwal3036
    @deepdhariwal30363 ай бұрын

    Gopi ustad❤

  • @yaadgill1208
    @yaadgill12083 ай бұрын

    wmk

  • @armanbedi6393
    @armanbedi63933 ай бұрын

  • @user-sy8bb9jz8b
    @user-sy8bb9jz8b3 ай бұрын

    Soch vadiya y sodi par guru guru hi hunda

  • @user-rs6pd4ri1f
    @user-rs6pd4ri1f3 ай бұрын

    ਢੋਲਕੀ ਮਾਝੇ ਵਾਲੇ ਦੇ ਸਟ ਲਗੀ ਕਿਸੇ ਨੇ ਸਾਰ ਨਹੀਂ ਲਈ

  • @HarjinderSingh-ro8eh

    @HarjinderSingh-ro8eh

    3 ай бұрын

    Ustaad tenu kon kehnda saar nhi dholki nu puch k dekhi mera veer saar lyi ja nhi

  • @jeetadroch414

    @jeetadroch414

    3 ай бұрын

    Hnji paji hun theek aa paji

  • @user-ei7md4jn9k
    @user-ei7md4jn9k3 ай бұрын

    Koi nhi 22...loka di parvah na karo...game te focus raho..rabb tuhanu khush rakhe...

  • @surjeetsekhon7430
    @surjeetsekhon74303 ай бұрын

    Gopi veer love you too

  • @user-rs6pd4ri1f
    @user-rs6pd4ri1f3 ай бұрын

    Offline push ke raids jrur upload kariyo Akash diya

  • @sahilguglani4458
    @sahilguglani44583 ай бұрын

    Dulle bai v hle tak ustaad de naal khrda

  • @jogasingh1643
    @jogasingh1643Күн бұрын

    ਵੀਰ ਪਤਾ ਨਹੀਂ ਨਜਰ ਕਿਉ ਲੱਗ ਗਈ ਫਰੰਦੀਪੁਰੀਏ ਨਾਲ ਤੁਹਾਡੀ ਟੀਮ ਬਹੁਤ ਵਧੀਆ ਸੀ

  • @gopybatth
    @gopybatth3 ай бұрын

    Apni team ne shdni chidi se jo ve hoya se

  • @KuldeepSingh-vf1uy
    @KuldeepSingh-vf1uy3 ай бұрын

    ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਤੇ ਚੜਦੀ ਕਲਾ ਕਰੇ ਪਰ ਗੋਪੀ ਫਰਿੱਦੀਪੁਰੀਆ ਉਸਤਾਦ ਨੂੰ ਕਦੇ ਨਾ ਭੁਲਉ ਉਸਤਾਦ ਤਾ ਉਸਤਾਦ ਹੀ ਹੁੰਦਾ ਆ

  • @nishansingh7575
    @nishansingh75755 күн бұрын

    Gopy bro love you

  • @AmandeepSingh-ly8jq
    @AmandeepSingh-ly8jq3 ай бұрын

    ਵੀਰੋ ਮੌਕਾ ਗੋਪੀ palwan ਨੇ ਦਾਤਾ ਸਹਰਾ ਨੂੰ ਵੀਰੋ ਰਾਲ ਮਾਲਕੇ roo palwan ji ਸਹਰੇ

  • @ShonkiJattshahpuria-gh7re
    @ShonkiJattshahpuria-gh7re3 ай бұрын

    Ustad ustad hi hunda va

  • @gurjitsingh-er6ll
    @gurjitsingh-er6ll6 күн бұрын

    Ustaad ustaad hi hunda vr g❤

  • @gurdeepkhaira656
    @gurdeepkhaira6563 ай бұрын

    Kabaddi tapasiya, waheguru mehar kre, bhut okha age auna, sutta di khed a hr din jigra Krna penda khern lye, body hr din nhi chldi. waheguru ji mehar kre sb players te.

  • @jaswindermahal991
    @jaswindermahal9913 ай бұрын

    Frandipuria ❤️✨

  • @MontyBrar-mu4ek
    @MontyBrar-mu4ek3 ай бұрын

    Bai chalo kise team valo khedo par vadia khelo rabb tuhanu tandarusti bakshe

  • @JaskaranGill-bf8ih
    @JaskaranGill-bf8ih3 ай бұрын

    Gopi veer❤❤❤

  • @RanjitSingh-hh6xs
    @RanjitSingh-hh6xs3 ай бұрын

    Gopy te preet ❤❤

  • @PargatSingh-vo5ob
    @PargatSingh-vo5ob3 ай бұрын

    ਗੋਪੀ ਬਹੁਤ ਵਧੀਆ ੳਸਤਾਦ

  • @BholaSingh-kg1fb

    @BholaSingh-kg1fb

    2 ай бұрын

    Gopi ustad ji baut wadia insan hun

Келесі