ਕਬੱਡੀ ਦੇ ਝੋਟੇ ਜਾਫੀ Karmi Bardwal ਤੇ Keshi Bardwal। ਐਡੇ ਰੌਣਕੀ ਸਾਰੀ ਇੰਟਰਵਿਊ ਚ ਹਾਸਾ ਨੀਂ ਰੁਕਿਆ Interview

Ойын-сауық

#RMBTelevision #KeshiBardwal #KarmiBardwal
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 327

  • @Randhawa336
    @Randhawa3369 ай бұрын

    ਕਬੱਡੀ ਦਾ ਯੁੱਗ ਬਿੱਟੂ ਦੁਗਾਲ ❤❤❤❤

  • @preetpalsingh1557
    @preetpalsingh15579 ай бұрын

    ਬਹੁਤ ਵਧੀਅਾ ਪਲੇਅਰ ਕਰਮੀ ਕੇਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ

  • @randeep8313
    @randeep83139 ай бұрын

    ਬਿਲਕੁਲ ਸੱਚਇਆ ਗੱਲਾਂ 👌🏻 ਬਹੁਤ ਫੈਂਟੀ ਚਾੜੀ ਇੰਨੇ ਨੇ ਵੀ ❤️

  • @sukhdeepsingh-ku3fc
    @sukhdeepsingh-ku3fc9 ай бұрын

    ਖ਼ਰਾਜੀ ਵਰਗਾ ਦਲੇਰ, ਹੱਸਮੁੱਖ, raider ਕੋਈ ਨਹੀਂ ਹੋਣਾ

  • @user-js5uf3bi6s

    @user-js5uf3bi6s

    9 ай бұрын

    ਹੁਣ ਵੀ ਆਹੀ ਹਾਲ ਆ ਖਰਾਜੀ ਦਾ ਹਾਸੀ ਵਾਲੀ ਘੜਾਉਦਾ

  • @binderdhanaula1718
    @binderdhanaula17189 ай бұрын

    ਬਾਈ ਨਜ਼ਾਰਾ ਆ ਗਿਆ ਗੱਲਾਂਬਾਤਾਂ ਸੁਣ ਕੇ 👍

  • @user-dw5dz8fh2j
    @user-dw5dz8fh2j9 ай бұрын

    ਸਾਡੇ ਇਲਾਕੇ‌ ਦੇ ਹੀਰੇ ਆ ਜੀ

  • @mehto..boy9362
    @mehto..boy93629 ай бұрын

    ਸਾਡੇ ਏਰੀਏ ਚ ਧੁੱਕ ਸੀ ਟੀਮਾਂ ਦੀ ਇੱਕ ਚਾਂਗਲੀ ਦੂਜੀ ਬਰੜਵਾਲ ਤੀਜੀ ਬੇਨੜਾ ਗੱਗੀ ਬਾਈ ਦੀ ਘਾਟ ਸਦਾ ਰੜਕੂ 🥹🥹🥹🥹

  • @manjitsinghchahal7007

    @manjitsinghchahal7007

    9 ай бұрын

    ਸਹੀ ਆ ਚਾਂਗਲੀ ਬਰੜਵਾਲ ਦਾ ਮੈਚ ਵੀ ਤਕੜੇ ਲੱਗਦੇ ਸੀ

  • @user-pw3ei2if1h

    @user-pw3ei2if1h

    9 ай бұрын

    Benra Pind BHUL Gya lgda..Ya tu chota homega udo

  • @mehto..boy9362

    @mehto..boy9362

    9 ай бұрын

    @@user-pw3ei2if1h 🙈🙈 ਸੱਚੀ ਬਾਈ ਉਹ ਤਾਂ ਉਸਤਾਦ ਨੇ ਸਾਰਿਆਂ ਦੇ 🙈🙈

  • @swaransingh6306
    @swaransingh63069 ай бұрын

    ਬਹੁਤ ਵਧੀਆ ਖੇਡਦੇ ਸੀ ਕਰਮੀ ਕੇਸੀ ਬਹੁਤ ਵਧੀਆ ਟੀਮ ਸੀ ਬਰੜਵਾਲ ਦੀ ਜੁਂਗ ਜੁਂਗ ਜੀਉ ਛੋਟੇ ਵੀਰ

  • @manjinder245talks
    @manjinder245talks9 ай бұрын

    ਕੇਸ਼ੀ ਨਾਲੋਂ ਕਰਮੀ ਤਕੜਾ ਜਾਫੀ ਸੀ ਭੱਜੇ ਜਾਂਦੇ ਦਾ ਗਿੱਟਾ ਫੜਦਾ ਸੀ,, ਲਗਾਵ ਵੀ ਬਹੁਤ ਸੋਹਣੇ ਹੁੰਦੇ ਸੀ,

  • @badnamyoutuber7427
    @badnamyoutuber74279 ай бұрын

    ਇਹ ਪਿੰਡ ਪੱਧਰ ਦੀ ਟੀਮ ਕਲੱਬਾ ਦੀਆ ਟੀਮਾ ਨੂੰ ਹਰਾ ਦਿੰਦੀ ਸੀ .. ਪੂਰੀ ਫੁੱਲ ਚੜਾਈ ਸੀ ਤੂਤਾ ਵਾਲੇ ਗੁਰਜੀਤ ਦੀ ਕਰਮੀ ਨੇ ਕਾਲਖ ਪਿੰਡ ਖੇਡਾ ਤੇ ਕੈਂਚੀ ਪਾ ਕੇ ਹਁਥ ਛੱਡ ਦਿੱਤੇ ਸੀ .ਏਕਮ ਹੁਣੀ ਖਾਲੀ ਤੋਰ ਤੇ ਸੀ❤❤❤❤❤❤

  • @user-dw5dz8fh2j
    @user-dw5dz8fh2j9 ай бұрын

    ਕਿੱਸੀ ਤੇ ਕਰਮੀ ਬਾਈ ਬਹੁਤ ਸੱਚੀ ਗੱਲ ਬੋਲ ਗਾਇਆ

  • @gypsypunjabi9482
    @gypsypunjabi94829 ай бұрын

    ਸਾਰੇ ਤਾਂ ਉਹ ਪ੍ਰਮਾਤਮਾ ਕੋਈ ਕਿਸੇ ਦਾ ਨੀ ਸਾਰਦਾ ❤❤ ਸਹੀ ਗੱਲ ਵੀਰ ਕੇਸ਼ੀ ❤❤

  • @harysingh9586
    @harysingh95869 ай бұрын

    ਬਹੁਤ ਸੋਹਣੀ ਇੰਟਰਵਿਊ, ਮੈਂ ਕਦੇ ਕੋਈ ਇੰਟਰਵਿਊ ਪੂਰੀ ਨਹੀਂ ਦੇਖੀ ਸੀ ਕੋਈ, ਪਰ ਨਜ਼ਾਰਾ ਆ ਗਿਆ ਏਹ ਇੰਟਰਵਿਊ ਦੇਖ ਕੇ ਤੇ ਸੁਣ ਕੇ

  • @tsgeditz2301
    @tsgeditz23014 ай бұрын

    Bahut vadhia veer ji Waheguru tuhanu chardi kalan ch rakhe

  • @GurverSingh-zo1io
    @GurverSingh-zo1io9 ай бұрын

    🙏🙏 ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਨੇ💪💪💪💪

  • @sukhdeepsingh-ku3fc
    @sukhdeepsingh-ku3fc9 ай бұрын

    ਬਹੁਤ ਵਧੀਆ ਇੰਟਰਵਿਊ 👍

  • @Paliwala
    @Paliwala9 ай бұрын

    ਬਹੁਤ ਹੀ ਵਧੀਆ ਲੱਗਿਆ ਬਾਈ ਹੋਰਾਂ ਦੀ ਆਂ ਗੱਲਾਂ ਸੁਣ ਕੇ ਬਹੁਤ ਵਧੀਆ ਗੱਲ ਬਾਤ

  • @shindachahal216
    @shindachahal2169 ай бұрын

    ਬਹੁਤ ਵਧੀਆ ਪਲੇਅਰ ਸੀ ਬਾਈ ਹੁਣੀ

  • @SonySony-zd3pb
    @SonySony-zd3pb9 ай бұрын

    ਵੀਰੇ ਕਰਮੀਂ ਦੇ ਯਾਰ ਸੀਰੇ ਪਿੱਥੋ ਤੇ ਘੋਨੀ ਰਾਣੀਵਾਲ ਦੀ ਐਟਰਵਿਓ ਕਰੋ

  • @Randhawa336
    @Randhawa3368 ай бұрын

    ਬਾਹਮਣ ਫੜਾਂ ਬਾਹਲੀਆ ਮਾਰਦਾ। ਪਰ ਬਾਹਮਣਂ ਨਾਲੋ ਕਰਮੀ ਤਕੜਾ ਪਲੇਅਰ ਸੀ। 🎉🎉

  • @dhaliwalbys878
    @dhaliwalbys8789 ай бұрын

    My favourite plear keshi bardrwal(Sharma bardwal)harjeet bjakhana academy ch kheda hunde se waheguru ji chardi khala ch rahakan keshi bai nu 🙏🙏🙏🙏

  • @HarneetKalas-nf8nd
    @HarneetKalas-nf8nd9 ай бұрын

    ਇੱਕ ਇੱਕ ਗੱਲ ਸੱਚੀ ਹੈ ਭਰਾਵਾਂ ਦੀਆ ਗੱਲਾਂ ਸਹੀ ਨੇ ਜੇ ਕਬੱਡੀ ਨੂੰ ਬਚਾਉਣਾ ਹੈ

  • @jasschauhan6494
    @jasschauhan64944 ай бұрын

    ਦੋਨੋ ਘੈਂਟ ਪਲੇਅਰ ਨੇ 🎉🎉

  • @jagdeepsharma7027
    @jagdeepsharma70279 ай бұрын

    Sira laun wali jori ❤jit lende ti done waheguru mehar rakhan sab te❤❤

  • @MalkitDhami-uw5nn
    @MalkitDhami-uw5nn9 ай бұрын

    Boht vdiya wmk🙏

  • @Neutralchannel1806
    @Neutralchannel18069 ай бұрын

    Dil Khush ho gya Veera gal baat sun k Sachia galn te haasa thatha

  • @PinkaJarg
    @PinkaJarg9 ай бұрын

    2 Legends apne time de...asi vadde hoe a bai hona di game dekh dekh k..swad aunda c..jdo krmi te kessi bai jaffe launde c..bht sachia suchia galla karia bai hona ne..video dekh k dill kita k kde mil k aiye bai hona nu..jeonde vass de raho bai..tuc star c apne time de te aj v star o...thnks bai tuc eni vadia game dikhaunde rahe..waheguru char di kalla ch rakhe...interview sun k purane din yaad a gaye...karmi te kessi di game vale!

  • @AmanChauhan-te6gz

    @AmanChauhan-te6gz

    9 ай бұрын

    Gud to see ur comment pinka jarg Bai....thode vrge virle hi vadia player neh Jo seniors dii respect krde neh mostly taah egoistic hoge ....u r fitness icon for youth....Bai TUC v khedna shuru karo dobara,thode fan aa appa....luv u Bai gbu always

  • @PinkaJarg

    @PinkaJarg

    9 ай бұрын

    waheguru mehr rakhe veer thode te@@AmanChauhan-te6gz

  • @Singhkabaddi737
    @Singhkabaddi7379 ай бұрын

    Bai ji interview sun k dil khush ho gya

  • @javigarcha3711
    @javigarcha37119 ай бұрын

    Bht vdia plyr ne dono Bju gallan sari aw such kiti aw Jehre jde khedr ni oh coach ne

  • @balwindersingh16
    @balwindersingh169 ай бұрын

    ਬਹੁਤ ਵਧੀਆ ਲੱਗਿਆ ਬਾਈ ਹੋਰਾਂ ਦੀਆਂ ਗੱਲਾਂ ਸੁਣ ਕੇ

  • @Navdeep97000
    @Navdeep970009 ай бұрын

    ਬਹੁਤ ਵਧੀਆ ਗੱਲਾਂ ਵੀਰ ❤️

  • @gurfatehsingh4155
    @gurfatehsingh41559 ай бұрын

    ਬਹੁਤ ਵਧੀਆ ਇੰਟਰਵਿਊ ਵੀਰਾ ਦੀ

  • @bupindersingh8788
    @bupindersingh87889 ай бұрын

    Bhuat Bhuat Vadiya bai ji jii 💪🏻💪🏻🙏🏾🙏🏾

  • @Europeanvideo
    @Europeanvideo8 ай бұрын

    Veer ji main dekheya thonu dova nu sade area patiala ch vi...love you bro...love punjab love kabaddi ❤

  • @VinodKumar-hn8dg
    @VinodKumar-hn8dg9 ай бұрын

    Bhut vdia interwo bai

  • @meetjassar8546
    @meetjassar85469 ай бұрын

    Bahut vadia interview ji

  • @seerasidhu-kr8zn
    @seerasidhu-kr8zn9 ай бұрын

    bhut vdia enteriview si bai.good

  • @chamkaursarao601
    @chamkaursarao6019 ай бұрын

    Sachiya gallan great job bai ji....

  • @judgedhillon8800
    @judgedhillon88009 ай бұрын

    ਬਹੁਤ ਵਧੀਆ 👍

  • @ManinderSingh-lg6rr
    @ManinderSingh-lg6rr9 ай бұрын

    ਸੱਚੀਆਂ ਗੱਲਾਂ ਵੀਰ🙏🙏

  • @yagwindersingh3370
    @yagwindersingh33709 ай бұрын

    Nys interview and reality aa sab hunda kabbadi vich

  • @kabbadifire9157
    @kabbadifire91579 ай бұрын

    Good bro.. Lv this interview

  • @bhainarindersinghkhalsa2162
    @bhainarindersinghkhalsa21629 ай бұрын

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @ManpreetManpreet-yu9iy
    @ManpreetManpreet-yu9iy9 ай бұрын

    ਬਹੁਤ ਵਧੀਆ ਬੰਦੇ ਨੇ ਬਾਈ ❤

  • @daljeetsinghsandhu9375
    @daljeetsinghsandhu93759 ай бұрын

    ਬਾਈ ਹੋਣਾ ਨੇ ਕਬੱਡੀ ਪੜੀ ਯਾਰ ਗੱਲ ਸਾਰੀ ਸੱਚੀ

  • @upkarsingh2309
    @upkarsingh23099 ай бұрын

    Nazara aa gea interview sun k. Jionde vasde rho.

  • @preetarsh2689
    @preetarsh26899 ай бұрын

    Siraa interview aw keshi chacha ji ❤️

  • @mandeepdhillon9019
    @mandeepdhillon90193 ай бұрын

    Ena ne sirra kra k rkhiya pura apne time ch

  • @mohandhaliwal9812
    @mohandhaliwal98129 ай бұрын

    You are Right veer g

  • @KuldeepKaur-nu5fy
    @KuldeepKaur-nu5fy9 ай бұрын

    Bardwal ,changli, Cheema Jodhpur, jangiana, pitho,sheron pind vaar dia sira teama c. Eh sarian teams world cup wale players nu waqt paa dinde c

  • @sandeepkhaira4973
    @sandeepkhaira49739 ай бұрын

    Vera sandeep nagal ambian ta nal hi le gaiya punjab cho kabbadi nu miss u vere

  • @KulwinderSingh-ob1ww
    @KulwinderSingh-ob1ww9 ай бұрын

    Sira gal bat bai ji

  • @satwindersingh9610
    @satwindersingh96109 ай бұрын

    2 ਵੇ plyer favorite ਨੇ but aj interview ਨੇ ਹੋਰ dil ਜਿੱਤ leya ...boht ਬਰੱਸਟ ਮਾਰੇ aa ਕੇਸੀ huna ਨੇ..

  • @5911hans
    @5911hans9 ай бұрын

    ਗੱਲਾਂ ਜਮਾ ਖਰੀਆ❤

  • @JaswinderSingh-ut4zx
    @JaswinderSingh-ut4zx9 ай бұрын

    Interview Bdi Tkdi si Swad Aagea zar❤❤❤❤

  • @DriqbalBajakhana
    @DriqbalBajakhana2 ай бұрын

    Bajekhane de kabaddi turnament te lagbhag 2003 ,2004,, ch bhut sohna khede c karmi warge veer

  • @balbirkhosa2506
    @balbirkhosa25069 ай бұрын

    Very nice brother God bless you 🙏

  • @manjinder245talks
    @manjinder245talks9 ай бұрын

    ਇਕ ਇੰਟਰਵਿਊ ਬਾਈ ਪਿੱਥੋ ਆਲੇ ਖ਼ਰਾਜੀ ਨਾਲ ਹੋਜੇ

  • @bhupinderchahal4012
    @bhupinderchahal40129 ай бұрын

    Bhot vdia veer

  • @preetpreet5312
    @preetpreet53129 ай бұрын

    Sachi gall❤❤❤

  • @harmailsandhu8549
    @harmailsandhu85499 ай бұрын

    Mjjaa a gaha interview da

  • @Gurwinder1313
    @Gurwinder13139 ай бұрын

    22 hurra nal Vicky changli wala bai v bahot ghaint player c

  • @user-alivegod
    @user-alivegod9 ай бұрын

    Ah veer mere pind Di shann dhuri kol .... Bardwal too

  • @user-ut8nx1nw5o
    @user-ut8nx1nw5o9 ай бұрын

    Baazi jand v sirra c veere os time

  • @DeepvilkhuFaridkotya-ob6bc
    @DeepvilkhuFaridkotya-ob6bc9 ай бұрын

    Sira gal baat a

  • @jashanpreetkaur666
    @jashanpreetkaur6669 ай бұрын

    Very nice bro god bless you

  • @amritmadahar6247
    @amritmadahar62479 ай бұрын

    ਵਧੀਆ ਗੱਲ ਬਾਤ

  • @RajveerSingh-id3yw
    @RajveerSingh-id3yw9 ай бұрын

    Sirra gall batt hundi

  • @ਖੇਤੀ
    @ਖੇਤੀ9 ай бұрын

    Kaint bnde ne dono siraaaa kabaddi khedi aw bai ohna ne simpal rhe ne bai top te be

  • @gurmehardhaliwal1084
    @gurmehardhaliwal10849 ай бұрын

    Very nyc veer ji❤❤❤

  • @amrit-iu7yp
    @amrit-iu7yp9 ай бұрын

    Bai da suneha Dona da bda sach te sahi laga baki v sariya galla 100% sahi c aa interview pehli vehkhi Jo sahi te sach laggi

  • @AmritpalSingh-vs8qk
    @AmritpalSingh-vs8qk9 ай бұрын

    Sira bai sira🙏

  • @davinderbrar4414
    @davinderbrar44149 ай бұрын

    Bhot vadia lagda.. Galla sun ke 😊😊😊

  • @gurpreetkabaddi3374
    @gurpreetkabaddi33749 ай бұрын

    Siraa glbaat kri Ustaad ne love you Ustaad ji ❤❤

  • @bagheldhillon5716
    @bagheldhillon57169 ай бұрын

    Sadey ilakey dey kaint player yar a apney love ❤️

  • @devindersinghmaanPB23
    @devindersinghmaanPB239 ай бұрын

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰਾ ਦੀ ਜੀ 🙏🙏🙏🙏🙏

  • @kuldeepgill7704
    @kuldeepgill77049 ай бұрын

    ਹੋਰ ਗੱਲਾਂ ਛੱਡੋ ਯਾਰ,,ਪਰ ਕੇਸ਼ੀ ਬੰਦਾ ਬਹੁਤ ਰੰਗੀਲਾ

  • @akshaygahlot7802
    @akshaygahlot78029 ай бұрын

    Best interview

  • @vikasKumar-to9uy
    @vikasKumar-to9uy9 ай бұрын

    Sirra gla bai ji sachia gla ❤

  • @manpreetsinghgrewal530
    @manpreetsinghgrewal5309 ай бұрын

    ਕੇਸੀ ਤੇ ਕਰਮੀ ਵੀਰ ਸੁਪਰ ਸਟਾਰ ਨੇ ਅੱਜ ਵੀ

  • @maansaab170
    @maansaab1709 ай бұрын

    Bahut vdda naam bai da❤❤

  • @yaadsraon7997
    @yaadsraon79979 ай бұрын

    👌👌❤

  • @satinderkaur6950
    @satinderkaur69509 ай бұрын

    👍👍👍👍👍

  • @vickygrewal1112
    @vickygrewal1112Ай бұрын

    ❤️ keshi

  • @Lally-randhawa
    @Lally-randhawa9 ай бұрын

    ਬੱਲੇ ਬੱਲੇ ਕਰਾਈ ਸੰਗਰੁਰ area da maan

  • @bhagwantsingh343
    @bhagwantsingh3439 ай бұрын

    Endless

  • @rinkutiwana219
    @rinkutiwana2199 ай бұрын

    Bitu Duggal naal he kabaddi vadiya lagadi c y

  • @jaggikaulas4104
    @jaggikaulas41049 ай бұрын

    God bls uuuu. ❤

  • @ginditoot9029
    @ginditoot90299 ай бұрын

    Super bro ❤

  • @lakhvircheema4426
    @lakhvircheema44269 ай бұрын

    ਸਾਡੇ ਏਰੀਏ ਦੇ ਹੀਰੇ ਨੇ 2ਵੇਂ yg

  • @pabbadhulkotia
    @pabbadhulkotia9 ай бұрын

    sade nl ve veer khed aa karmi ashi pehla tournament harge c y kehda jita ke jyo jawan poori krke gyea y jitta ke gyea y sirra veer baba ji tarki aa bakse dona veera nu❤

  • @jagdeepsingh1711
    @jagdeepsingh17119 ай бұрын

    Knt galbaat bro ❤

  • @sidhusaab6632
    @sidhusaab66323 ай бұрын

    ਵੀਰੇ ਮੈ ਇਹਨਾ ਵੀਰਾ ਦੀ ਇਟਰਵੀਉ ਪੰਜ ਵਾਰ ਸੁਣੀ ਆ

  • @batthjaspreet
    @batthjaspreet4 ай бұрын

    Sahi gal aw

  • @huntersandhu305
    @huntersandhu3059 ай бұрын

    ਰੈਫਰੀਆ ਦਾ ਪ੍ਰਧਾਨ ਬਣਿਆ ਫ਼ਿਰਦਾ ਮਨੀ ਧੂੜ ਮੈ ਤਾਂ ਇੱਕ ਦਿਨ ਓਹਨੂੰ ਕਬੱਡੀ ਖੇਡ ਦਾ ਵੇਖਿਆ ਨੀ😂😂

  • @kalawander5185

    @kalawander5185

    9 ай бұрын

    Sahi gal aaa😂😂😂

  • @user-qn9si2qh8k
    @user-qn9si2qh8k9 ай бұрын

    Very nice interview . brother gaal mute kr do ta jayada vadia howega

  • @HarpreetSingh-sq7xz
    @HarpreetSingh-sq7xz5 ай бұрын

    Good y👍

  • @KULDEEPSINGHDHILLON105
    @KULDEEPSINGHDHILLON1059 ай бұрын

    Good veer

  • @NishanSingh-ec7id
    @NishanSingh-ec7id9 ай бұрын

    ਕੁੱਝ ਕੁ ਗੱਲਾਂ ਸਹੀ ਆਂ ਜ਼ਿਆਦਾ ਝੂਠ ਤੋਲ ਤਾਂ ਬਾਈ ਨੇ ਕੌਡੀ ਤਕੜੀ ਖੇਡੀ ਆ ਦੋਨਾਂ ਨੇ

  • @user-pw3ei2if1h

    @user-pw3ei2if1h

    9 ай бұрын

    sahi gall a emi ghoosia raadi jande a..Ehna di saari kabaddi Dhandra pind de tournament ne bnaayi a ...saale hun naam len ton darde a

  • @ranbirkaurmaan
    @ranbirkaurmaan9 ай бұрын

    ਰਿਸ਼ਤੇ ਵਾਲੀ ਗੱਲ ਜਮਾ ਸਹੀ ਕਹੀ ਆਪ ਈ ਸੰਘਰਸ਼ ਕੀਤਾ ਨੇ

  • @mehto..boy9362

    @mehto..boy9362

    9 ай бұрын

    ਉਹ ਵੀ ਦੋਵਾਂ ਨੇ ਹੁਈ 😜😜

Келесі