ਏਅਰਪੋਰਟ ਵਾਲਾ ਖੇਤ ~ Pendu Australia Episode 198 ~ Mintu Brar

Pendu Australia team is in California USA. In this new episode of Pendu Australia, Mintu Brar showed Fresno area of California. Here we showed grapes and almond farms. We visited Batth farm in Fresno and Charanjit Singh Batth is the owner of this farm. He is doing farming in 25000 acres. He also has his own airport on the farm. He use this airport for his own domestic flights too. Please watch this video and share your views in the comments section.
ਏਅਰਪੋਰਟ ਵਾਲਾ ਖੇਤ ~ Pendu Australia Episode 198 ~ Mintu Brar
Host: Mintu Brar
Background Music, Editing & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2022 Shining Hope Productions © Copyright
All Rights Reserved
#PenduAustralia #Australia #USA
Previous Episode
ਕੌਣ ਹੈ ਅਮਰੀਕਾ ਦਾ ਸੌਗੀ ਕਿੰਗ ~ Pendu Australia Episode 197 ~ Mintu Brar
• ਕੌਣ ਹੈ ਅਮਰੀਕਾ ਦਾ ਸੌਗੀ ...
ਅਰਜਨਟੀਨਾ ਵਿਚ ਕਿਵੇਂ ਪਹੁੰਚੇ ਪੰਜਾਬੀ ~Sikhs In Argentina ~ Pendu Australia Episode 196 ~ Mintu Brar
• ਅਰਜਨਟੀਨਾ ਵਿਚ ਕਿਵੇਂ ਪਹੁ...
Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar
• Bakersfield ਕੈਲੀਫੋਰਨੀਆ...
Machine Harvesting of Grapes in Australia ~ Pendu Australia Episode 194 ~ Mintu Brar
• Machine Harvesting of ...
ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ~ Pigeon Race in Australia ~ Pendu Australia Episode 193~ Mintu Brar
• ਆਸਟ੍ਰੇਲੀਆ ਵਿਚ ਕਬੂਤਰਬਾਜ...
Fig Farming in Australia ~ Pendu Australia Episode 192 ~ Mintu Brar
• Fig Farming in Austral...
Machinery & Maintenance for farming ~ Mintu Brar ~ Pendu Australia Episode 191
• Machinery & Maintenanc...
Grapes Farming In Australia~ Picking Table Grapes ~ Mintu Brar ~ Pendu Australia Episode 190
• Grapes Farming In Aust...
Punjabi Farmer In Australia ~ Table Grapes Farming ~ Mintu Brar ~ Pendu Australia Episode 189
• Punjabi Farmer In Aust...
Farming Of Wine Grapes in Australia ~ Hammer Tractor ~ Pendu Australia Episode 188~ Mintu Brar
• Farming Of Wine Grapes...
Bright Kids are the Bright Future of Australia ~ Mintu Brar ~ Pendu Australia Episode 187
• Bright Kids are the Br...
Watering & fertilizing Orange Plants~Pendu Australia Episode 186~Mintu Brar ~ Australia farming vlog
• Watering & fertilizing...
Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
• Plant Sprays for Grape...
Why Filter Water to Crops | 100 Acre Farm | Mintu Brar | Pendu Australia-Episode 184 | Farming Vlog
• Why Filter Water to Cr...
ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
• ਕਾਰਾਂ ਦੇ ਸ਼ੌਕੀਨ ~ Modi...
Bhangra and Gidha on Lohri Function In Australia ~ Mintu Brar ~ Pendu Australia Episode 182
• Bhangra and Gidha on L...

Пікірлер: 117

  • @sakinderboparai3046
    @sakinderboparai30462 жыл бұрын

    🌷 ਸਾਹਿਬ ਹੱਥ ਵਡਿਅਾੲੀਅਾ ਜਿਸ ਭਾਵੈ ਤਿਸ ਦੇਹਿ । ਵਾਹਿਗੁਰੂ ਦੀ ਖੇਡ ਹੈ । ਪਰ ੲਿਸ ਪਰਿਵਾਰ ਵਿੱਚ ਨਿਮਰਤਾ ਝਲਕਦੀ ਹੈ ਜੋ ਵੱਡਾ ਗੁਣ ਹੈ ।ਵਾਹਿਗੁਰੂ ਹੋਰ ਤਰੱਕੀਅਾਂ ਬਖਸ਼ੇ ।

  • @palwindersingh0555

    @palwindersingh0555

    2 жыл бұрын

    🙏🙏🙏

  • @manpreetsingh8343
    @manpreetsingh83432 жыл бұрын

    ਪੱਤਰਕਾਰ ਵੀਰ ਜਿਹੜਾ ਮਿਹਨਤ ਕਰਦਾ ਉਹ ਸਾਰੇ ਕਿਸਾਨ ਹਨ ਭਾਵੇਂ ਇੱਕ ਇੰਚ ਜ਼ਮੀਨ ਨਾ ਹੋਵੇ। ਗੁਰੁ ਨਾਨਕ ਸਾਹਿਬ ਮਨਹਾਲੀ ਕਿਰਸਾਨੀ ਕਰਨੀ ਪੜ੍ਹ ਲਉ

  • @sarbjeetsingh4415
    @sarbjeetsingh44152 жыл бұрын

    💪ਬੱਲੇ ਪੰਜਾਬੀਉ , ਨਜ਼ਾਰੇ ਲਿਆਣ ਤੇ।

  • @rajansuderha3952
    @rajansuderha39522 жыл бұрын

    ਅਕਾਲ ਪੁਰਖ ਨੇ ਹਰ ੲਿੱਕ ਨੂੰ ਵੱਖ ਵੱਖ ਥਾਵਾਂ ਤੇ ਕਿੱਤੇ ਲਾੲਿਅਾ ਹੋਾਿਅਾ । ਬਾਠ,ਧਲਾੀਵਾਲ ਜਾਂ ੳੁਹਨਾਂ ਦੇ ਹੋਰ ਸੰਗੀ ਸਾਥੀਅਾਂ ਨੇ ਵਿਦੇਸ਼ੀ ਧਰਤੀ ਤੇ ਮਿਹਨਤ ਕਰਕੇ ਅਾਪਣਾ ਹੀ ਨਹੀਂ, ਸਗੋਂ ਅਾਪਣੇ ਦੇਸ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ । ੲਿਸ ਲੲੀ ਜਿੱਥੇ ੳੁਹ ਵਧਾੲੀ ਦੇ ਪਾਤਰ ਹਨ ਤੇ ਬਹੁਤ ਮਾਣ ਵਾਲੀ ਗੱਲ ਹੈ । ੲਿਸਦੇ ਨਾਲ ਹੀ ਤੁਸੀਂ ਜਾਣਕਾਰੀਅਾਂ ਦਿੰਦੇ ਹੋ, ਅਾਪ ਸਭਨਾਂ ਟੀਮ ਵਰਕਰਾਂ ਨੂੰ ਵੀ ਸਦਾ ਸਲਾਮ ਰਹੇਗੀ । ਸਤਿ ਸ੍ਰੀ ਅਕਾਲ ।

  • @j3m19
    @j3m192 жыл бұрын

    ਬਹੁਤ ਵਧੀਆ ਬਾਈ ਜੀ ਰੱਬ ਤ੍ਰੱਕੀਆਂ ਬਕਸੇ ਤੁਹਾਨੂੰ ❤❤

  • @karmjitsinghgill3323
    @karmjitsinghgill33239 ай бұрын

    ਜਿਉਂਦੇ ਰਹੋ ਪੰਜਾਬੀਓ ਤਰੱਕੀਆਂ ਕਰੋ ਵਾਹਿਗੁਰੂ ਨੂੰ ਯਾਦ ਰੱਖਣਾ

  • @sarwandassmehton3421
    @sarwandassmehton3421 Жыл бұрын

    Waheguru ji waheguru ji waheguru ji waheguru ji Satnam Shri waheguru Sahib ji Maharaj ji ki jai 🌹🌹🌹🌹❤️❤️❤️🌺🌺💐💐💚💚🙏🙏🙏🙏🙏💚💚💐💐🌺🌺❤️❤️❤️🌹🌹🌹🌹

  • @gursewaksingh8299
    @gursewaksingh8299 Жыл бұрын

    ਮਿੰਟੂ ਬਰਾੜ ਵੀਰ ਜੀ ਤੁਹਾਡੀ ਇਹ ਕੋਸ਼ਿਸ਼ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੀ ਹੀ ਨਹੀਂ ਸਗੋਂ ਇਹ ਇੱਕ ਇਤਿਹਾਸਕ ਯਾਦਗਾਰ ਬਣ ਜਾਵੇਗੀ। ਸ਼ੁਕਰੀਆ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ। ਰਹੀ ਗੱਲ ਇਹਨਾਂ ਪਰਿਵਾਰਾਂ ਦੀ ਬਹੁਤ ਹੀ ਸ਼ਲਾਘਾਯੋਗ ਨਿਮਰਤਾ ਦੇ ਨਾਲ ਮਿਲਣਸਾਰ ਮਿਹਨਤੀ ਤੇ ਸਿਦਕਵਾਨ ਹਨ। ਵਾਹਿਗੁਰੂ ਜੀ ਹੋਰ ਵੀ ਤਰੱਕੀ ਤੇ ਖੁਸ਼ੀ ਬਖਸ਼ਣ। ਬਹੁਤ ਮਿਹਰਬਾਨੀ ਜੀ।

  • @penduaustralia

    @penduaustralia

    Жыл бұрын

    Bai ji agliyan videos aa chukiyan hann.... Total 217 episodes aa chuke hann eh episode 198 si....

  • @iqbalsingh-dl7kh
    @iqbalsingh-dl7kh2 жыл бұрын

    ਵਧੀਆ ਬਰਾੜ ਸਾਹਿਬ ਐਪੀਸੋਡ, ਕੈਲਫੋਰਨੀਆਂ ਵਿਚ ਕਿਸਾਨੀ ।

  • @chahalsingh4892
    @chahalsingh48922 жыл бұрын

    ਬਰਾੜ ਸਾਹਿਬ ਬੜੇ ਵਧੀਆ ਦਰਸਨ ਕਰਵਾ ਰਹੇ ਹੋ ਵੱਖ ਵੱਖ ਇਲਾਕਿਆਂ/ਦੇਸਾਂ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਰਾੜ ਸਾਹਿਬ ਤੁਸੀਂ ਵੀ ਜਿਵੇਂ ਖੇਤੀ ਵੱਲ ਧਿਆਨ ਦਿੰਦੇ ਹੋ ਉਸੇ ਤਰ੍ਹਾਂ ਆਪਣੀ ਸਿਹਤ ਵੱਲ ਵੀ ਧਿਆਨ ਦਿਓ। ਬਾਕੀ ਸਾਰੇ ਆਪਣੀਆਂ ਲੱਤਾਂ ਤੇ ਸਿੱਧੇ ਖੜੇ ਸੀ ਪਰ ਤੁਸੀਂ ਕੰਧ ਨਾਲ ਪੈਰ ਦਾ ਸਹਾਰਾ ਲਾਕੇ ਖੜ੍ਹੇ ਸੀ (ਹਾਸਾ ਠੱਠਾ)।

  • @JSBathh

    @JSBathh

    2 жыл бұрын

    Very nice Brar Sahib.Very Informative and inspiring story.Thanks.

  • @tarnjeetkaur5138

    @tarnjeetkaur5138

    2 жыл бұрын

    ਕਹਿੜਾ ਪਿੰਡ

  • @preetrecords
    @preetrecords2 жыл бұрын

    Waheguru ji aap ji nu hamesha chardikalah vich rakhan ji

  • @BaljitSingh-do9zs
    @BaljitSingh-do9zs2 жыл бұрын

    ਵਾਹਿਗੁਰੂ ਜੀ

  • @user-wn1bi6wc4d
    @user-wn1bi6wc4d2 жыл бұрын

    ਬਰਾੜ ਸਾਹਿਬ ਬਾਈ ਜੀ ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ।।

  • @Sunny-bh5gz
    @Sunny-bh5gz2 жыл бұрын

    ਸੱਚ ਦਸਾਂ ਤਾ ਅਮਰੀਕਾ ਕਦੇ ਗਏ ਤਾਂ ਨਹੀਂ। ਪਰ ਜਦ ਤੋਂ ਆਪਣੀ geographical knowledge ਅਤੇ ਆਪਣੇ ਲੋਕਾਂ ਤੇ ਸਰਚ ਕਰਨਾ ਸ਼ੁਰੂ ਕੀਤਾ ਅਕਸਰ ਬਾਠ ਸਾਬ ਦਾ ਘਰ ਗੂਗਲ ਤੇ ਦੇਖਿਆ ਕਰਦੇ ਸੀ। ਸੋਚਦੇ ਸੀ ਕਦੇ ਜ਼ਿੰਦਗੀ ਚ ਮੂਹਰੇ ਦੀ ਜਾਵਾਂਗੇ ਤੇ ਮਿਲਾਂਗੇ।

  • @sarajmanes4505
    @sarajmanes45052 жыл бұрын

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਭਾਜੀ ਹੋਰਾ ਦੀਆ ਗੱਲਾ ਬਾਤਾ ਤੋ ਲੱਗਦਾ ਹੈ ਬਾਠ ਸਾਹਿਬ ਬਹੁਤ ਚੰਗੇ ਖੁਸ਼ਦਿਲ ਅਤੇ ਨੇਕਨੀਅਤ ਇਨਸਾਨ ਹਨ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਬਾਈ ਜੀ ਬਰਾੜ ਸਾਹਿਬ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @kewalkrishankambojkoku3241
    @kewalkrishankambojkoku32412 жыл бұрын

    ਪੇਂਡੂ ਅਸਟ੍ਰੇਲੀਆ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏🙏

  • @kakabullethomeroyalenfield7297
    @kakabullethomeroyalenfield7297 Жыл бұрын

    Great kehna ve ghat he. Akaal Purakh de kirpa he Baath Saab te. Bani rahe Sadaa 🙏🙏

  • @Mannisinghbasati
    @Mannisinghbasati Жыл бұрын

    ਅਜ 9 ਮਹੀਨੇ ਬਾਦ ਫੇਰ ਚਰਨਜੀਤ ਸਿੰਘ ਬਾਠ ਜੀ ਦਾ ਫਾਰਮ ਵੇਖ ਰਹੇ ਆ. ਮੇਹਰ ਵਾਹਿਗੁਰੂ ਜੀ ਦੀਆਂ 👌🙏

  • @sonysidhu0440
    @sonysidhu0440 Жыл бұрын

    Waheguru g🙏

  • @sukhrandhawa4766
    @sukhrandhawa47662 жыл бұрын

    Bahot vadhiya jankari wala episode....dekhan ch thoda late ho gya par like te share pahle din hee kar dita c.. Thanks Pendu Australia Team 💐💐💐

  • @penduaustralia

    @penduaustralia

    2 жыл бұрын

    Meharbani Randhawa sahab....

  • @JagtarSingh-bw8dm
    @JagtarSingh-bw8dm2 жыл бұрын

    ਪੰਜਾਬ ਵਿੱਚ ਇਕੱਲਾ 26 ਕਿੱਲੇ ਵੀ ਹੁੱਬ ਕੇ ਕਹਿਣਾ ਸੀ। ਪਰ ਇਹਨਾਂ ਨੇ 26 ਕੁ ਹਜ਼ਾਰ ਈ ਕਿਹਾ

  • @devball9179
    @devball91792 жыл бұрын

    ਸਵਾਦ ਆ ਗਿਆ

  • @ekamdhaliwal6235
    @ekamdhaliwal6235 Жыл бұрын

    Very nice video JASDEEP Singh wander Moga

  • @satinderpalsidhu3692
    @satinderpalsidhu36922 жыл бұрын

    thanks mintu ji

  • @jinderkaur223
    @jinderkaur2232 жыл бұрын

    Phtay parwan hove ji sareya nu ji🙏 waheguru ji ka khalsa waheguru ji ki phtay ji

  • @sandhugurbinder83
    @sandhugurbinder832 жыл бұрын

    ਪੱਤਰਕਾਰ ਵੀਰ ਜੀ ਪੰਜਾਬ ਦੇ ਲੋਕਾਂ ਨੂੰ ਵੀ ਝੋਨੇ ਦੇ ਵਿਕਲਪ ਹੋਰ ਫਸਲਾਂ ਬੀਜਣ ਲਈ ਵੀ ਪ੍ਰੇਰਿਤ ਕਰਿਆ ਕਰੋ

  • @fatehkaur2909
    @fatehkaur29092 жыл бұрын

    ਬੈਸਟ ਯੂ ਟਿਊਬ ਚੈਨਲ। Knowledgeble

  • @gurmitjhajj3690
    @gurmitjhajj36902 жыл бұрын

    ਬਹੁਤ ਵਧੀਆ

  • @angrejparmar6637
    @angrejparmar66372 жыл бұрын

    Thanks

  • @BalwinderSingh-iu5mi
    @BalwinderSingh-iu5mi2 жыл бұрын

    Very nice bai ji

  • @villagefarm1234
    @villagefarm12342 жыл бұрын

    Waheguru mehar kare

  • @manpinder28
    @manpinder282 жыл бұрын

    Nice episode as always. Mintu bhaji you are making most of your trip.

  • @harry5727
    @harry57272 жыл бұрын

    Wa g wa Vry good sir

  • @m2nsinghms
    @m2nsinghms2 жыл бұрын

    ਬਹੁਤ ਵਧੀਆ ਬਾਈ

  • @harphanjra1211
    @harphanjra12112 жыл бұрын

    Bhut Wadia Ji❤❤

  • @reenasharda8185
    @reenasharda81852 жыл бұрын

    ਗੱਲਬਾਤ end

  • @onkarsingh5436
    @onkarsingh54362 жыл бұрын

    Excellent.. 👌

  • @azamdhillon6060
    @azamdhillon60602 жыл бұрын

    Sohna episode butt.tusi hi sady sohny veer o.love from lahore pakistan

  • @sauditravelwithrashid4103
    @sauditravelwithrashid4103 Жыл бұрын

    ❤❤❤Jeo veer ji ❤❤

  • @inderjitsingh1996
    @inderjitsingh19962 жыл бұрын

    Very nice 👍 Bai Ji keep it up 👍

  • @balvirsingh4340
    @balvirsingh43402 жыл бұрын

    bahut vadia ji

  • @mandeepgill4931
    @mandeepgill49312 жыл бұрын

    🙏🙏🙏🙏

  • @virkgurjindersingh1581
    @virkgurjindersingh15812 жыл бұрын

    Nice ji 🙏

  • @preetpalsingh8311
    @preetpalsingh83112 жыл бұрын

    Very nice

  • @lakhvirsingh1942
    @lakhvirsingh19422 жыл бұрын

    🙏🙏🙏

  • @yadwindersingh-rw2de
    @yadwindersingh-rw2de2 жыл бұрын

    Sat sri Akal Chotey Veer God bless you 🙏 ❤ Very good job

  • @gurvirsinghkhanghura3819
    @gurvirsinghkhanghura38192 жыл бұрын

    Great informative video

  • @AshokKumar-hn6qp
    @AshokKumar-hn6qp2 жыл бұрын

    Nice show

  • @RakeshKumar-er7jh
    @RakeshKumar-er7jh Жыл бұрын

    Very very nice ji.....

  • @dilawarmahal2986
    @dilawarmahal29862 жыл бұрын

    baath sab g kardo kirpa g

  • @ravirandhawa1
    @ravirandhawa12 жыл бұрын

    Very nice 👌🙏🙏🙏🙏

  • @kamalsekhon5437
    @kamalsekhon54372 жыл бұрын

    Good bro

  • @paramvirkhangura6009
    @paramvirkhangura60092 жыл бұрын

    Very nice👍

  • @sanisingh4676
    @sanisingh4676 Жыл бұрын

    ਵੱਲੇ ਓਏ ਪੰਜਾਬੀਉ

  • @RoopSingh-qx7qi
    @RoopSingh-qx7qi2 жыл бұрын

    Very nice information

  • @babbusidhu8022
    @babbusidhu80222 жыл бұрын

    Very Nice bro 👌👌🙏🙏

  • @mashidtv5555
    @mashidtv55552 жыл бұрын

    Good

  • @tarsemjutla6822
    @tarsemjutla682211 ай бұрын

    Guru Nanak Ji di Kipra

  • @avtarBhanra74
    @avtarBhanra742 жыл бұрын

    Very nice bro

  • @rajadwakhri5275
    @rajadwakhri5275 Жыл бұрын

    Bhai asiv vehle aa viza lgado.... Rabh hor vad traki devega ji

  • @angrejsingh5347
    @angrejsingh53472 жыл бұрын

    🙏🙏👍👍🙏🙏

  • @BhupinderSingh-ib9uc
    @BhupinderSingh-ib9uc Жыл бұрын

    Very fine program

  • @Ranjitsingh-bm9fw
    @Ranjitsingh-bm9fw2 жыл бұрын

    🙏👌✌

  • @pardeepsingh-iv6pu
    @pardeepsingh-iv6pu2 жыл бұрын

    Ssa to all pendu Australia Team

  • @h.r.t8269
    @h.r.t82699 ай бұрын

    think

  • @dineshchoudharydcpodvr9
    @dineshchoudharydcpodvr92 жыл бұрын

    ਵੀਰ ਜੀ ਇਥੇ ਸਿਲੀਗ ਦਾ ਕੇਈ ਰੇਲਾਂ ਧੇਦਾ ਹੇ ਕੇ ਨੀ ਰਾਜਸਥਾਨ ਚੇ 45 ਵਿਗੇ ਨਹਰੀ ਤੇ 100 ਵਿਗੇ ਥਰਾਨੀ ਇਥੇ ਕੇਉ ਖੇਤੀ ਮਹਕਮਾ ਕਨਟਰੇਲ ਕਰਦਾ ਹ ਕੇ ਨਹੀ

  • @kharoudk5869
    @kharoudk5869 Жыл бұрын

    Veer gl paki hai ristedar nu tan pala bhul jande ne bath sahb nu trkya bakse rabbb

  • @harsharangill5637
    @harsharangill56372 жыл бұрын

    War of thoughts harsharan gill utube nice been there 🇦🇺💚👶

  • @satinderpalsidhu3692
    @satinderpalsidhu36922 жыл бұрын

    eho jehi video more than one hour shoot kreya kro ji

  • @KingHunter3597
    @KingHunter35972 жыл бұрын

    ਕੈਲੀਫੋਰਨੀਆ ਵਿੱਚ ਜ਼ਮੀਨ ਦਾ ਰੇਟ ਕੀ ਹੈ ਜੀ ⁉️

  • @mashidtv5555
    @mashidtv55552 жыл бұрын

    Lahore Pakistan

  • @bschahal9453
    @bschahal94532 жыл бұрын

    PUNJAB WICH KIHRHA PIND AA IHNA DA WELL DONE👌👌 KEEP IT UP👍👍 GOD BLESS U ALL🙏🙏

  • @keshavraikot

    @keshavraikot

    2 жыл бұрын

    Nurpura Raikot kol

  • @angrej4364
    @angrej43642 жыл бұрын

    Sat Sri akal bai.....pehla comment....tuhade vlogs vekh mn khush ho janda ....

  • @dheerusamra6200
    @dheerusamra62002 жыл бұрын

    ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏🙏🙏

  • @satnambawa0711
    @satnambawa07112 жыл бұрын

    26 हजार 😮😲 ऐथे ते 26 किलेयां वाला ई नहीं माण । वाकई साउ बंदे ने।

  • @nachhattersingh4068
    @nachhattersingh40682 жыл бұрын

    Satsriakal ji muktser Punjab India

  • @Its__Umair__Romeo
    @Its__Umair__Romeo2 жыл бұрын

    Sanu bhi form

  • @singhrasal8483
    @singhrasal84832 жыл бұрын

    Video enjoyed gndu Amritsar

  • @Its__Umair__Romeo
    @Its__Umair__Romeo2 жыл бұрын

    Anu bhi form Jamalo Bayan

  • @rahulbishnoi5180
    @rahulbishnoi5180 Жыл бұрын

    Australia de farm di vedio bnao sir

  • @gurkiratkaler2929
    @gurkiratkaler29292 жыл бұрын

    sat sri akal mintu ji. Dubai to

  • @jagdeepgrewal877
    @jagdeepgrewal8772 жыл бұрын

    Bai g videos di quality ghat hundi aa plzz thori k improve kro g

  • @fatehkaur2909
    @fatehkaur29092 жыл бұрын

    ਅਮਰੀਕਾ ਗਏ ਹੋ, ਸਾਰਾ ਪੰਜਾਬੀ ਕਿਸਾਨੀ ਕਵਰ ਕਰਿਓ, ਕੁੱਝ ਰਹਿ ਨਾ ਜਾਵੇ ਕਿਊਂਕਿ ਹੋਰ ਕੋਈ ਪੰਜਾਬੀ ਚੈਨਲ ਇਸ ਵੱਲ ਨਹੀਂ ਜਾਂਦਾ ਸਾਰੇ ਵਲੋਗ ਬਨਾਉਣ ਵਿਚ ਲੱਗੇ ਹਨ।

  • @penduaustralia

    @penduaustralia

    2 жыл бұрын

    Koshish kiti ji apne walo par time thoda c so jinna ho sakeya oh record kita....

  • @dilawarmahal2986
    @dilawarmahal29862 жыл бұрын

    apni traki dasde ney sab kise greeb da bachha v lai jo prawo sada v ik munda lai jao sadi v grrebi chaki jao kar do bahi g

  • @makhansinghsingh4754
    @makhansinghsingh47542 жыл бұрын

    Hello sir

  • @harjinderdhillon9196
    @harjinderdhillon91962 жыл бұрын

    Mintu bai bath bai da pichla pind ta dasna bhul e gya lagda dasio je comment te nigah pae gyi

  • @penduaustralia

    @penduaustralia

    2 жыл бұрын

    Bai ji eh ohna kolo hi puchhange jado ohna naal interview karange...

  • @penduaustralia

    @penduaustralia

    2 жыл бұрын

    Next episodes ch dekhde raho ji....

  • @0bajwa0

    @0bajwa0

    2 жыл бұрын

    ludhaiana dist .ch raikot te kole hai shayed

  • @ravisingh-tx7rw
    @ravisingh-tx7rw Жыл бұрын

    Paji mera work visa lwado plz mai greeb Banda ha

  • @kingkhan-le1it
    @kingkhan-le1it2 жыл бұрын

    Menu sponsor krdo saal free kamm karunga.tractor aala Sara kamm kr lene aa

  • @ramsinghsidhu4477
    @ramsinghsidhu44772 жыл бұрын

    Job bara

  • @driverslovers1013
    @driverslovers10132 жыл бұрын

    भाई साहब आप अब‌ कणंन खेती के बारे में बताइए

  • @penduaustralia

    @penduaustralia

    2 жыл бұрын

    Oh ki hundi hai ji? English ja Punjabi ch daso please....

  • @harmangrewal2476
    @harmangrewal24762 жыл бұрын

    Jina kol ghat aw zmeen oh kisan ni hunda ji . je ajj ohna kol sab kuj aw ta video rahi kise hor da dill todu na . baki thodi sari video bahut vdiya c bs suru ch ik line ni chngi lgi oh mai dasdi .je hak sanu bolan da ta comments kita ji .je mind karge ho ta sorry ohde lyi ji

  • @vickss8630

    @vickss8630

    2 жыл бұрын

    Sehi keha

  • @MandeepSingh-rv1wn
    @MandeepSingh-rv1wn2 жыл бұрын

    Eh punjab to kitho aa eh Hoshiarpur dist to aa k hor kiteo aa

  • @sambuttar4316

    @sambuttar4316

    2 жыл бұрын

    Pind Nurpura teh Raikot dist Ludhiana

  • @jaypee8818
    @jaypee88182 жыл бұрын

    Company Ch Job dedo

  • @deepakbawa8346
    @deepakbawa83462 жыл бұрын

    Sir ਸੌਗੀ kehdi fasal a

  • @penduaustralia

    @penduaustralia

    2 жыл бұрын

    Dry Grapes (raisin)

  • @deepakbawa8346

    @deepakbawa8346

    2 жыл бұрын

    @@penduaustralia thanku sir new videos nahi a rahi a tuhadi bhut time ho geya

  • @preetsidhu8175
    @preetsidhu817510 ай бұрын

    Job miljuge

  • @penduaustralia

    @penduaustralia

    10 ай бұрын

    Veere je USA ch ho tusi ta oh jaroor job de denge....

  • @preetsidhu8175

    @preetsidhu8175

    10 ай бұрын

    @@penduaustralia hangi bro Fresno California new arrivals couple a if have any job give us mobile or any contact s

  • @sarvjitsingh1369
    @sarvjitsingh13692 жыл бұрын

    ਬਾਈ ਜੀ ਪੰਜਾਬ ਦੀ ਕਿਸਾਨੀ ਨੂੰ ਬਚਾਓ ਜੀ ।।। ਤੇ ਭਗਵੰਤ ਮਾਨ ਦੀ ਸਰਕਾਰ ਚਲਾਉਣ ਚ ਮੱਦਤ ਕਰੋ ਜੀ ।

  • @vickss8630
    @vickss86302 жыл бұрын

    Vadde nu dekh k shota kisaan zero hi lgda. Eh human soch hai. Par 2 4 kille wala jo zameen ton tid bharda har koi kisaan hunda. Mintu g kyi vaari galti ho jandi boln ch. Koi na. Mistake happns

  • @Makhansingh-fb1vz
    @Makhansingh-fb1vz2 жыл бұрын

    Very nice

Келесі