Amarjit Chandan on his Creative Process & Naxalite Movement I A Rare Conversation Part 2 I SukhanLok

Amarjit Chandan is a well known Punjabi poet, prose writer, editor and translator. He was born in Nairobi in 1946, studied at Punjab University of Chandigarh and now living in London. He has published more than Nine collections of poetry and six books of essays in Punjabi. #punjabipoetry #punjabi #punjabiliterature
Bhagwan josh in converstion with Amarjit Chandan at Punjabi Bhawan, New Delhi on 8 April, 2023.
#interview
ਅਮਰਜੀਤ ਚੰਦਨ ਤੇ ਭਗਵਾਨ ਜੋਸ਼
ਬਹੁਤੀ ਪੰਜਾਬੀ ਕਵਿਤਾ, ਲਾਈਨਾਂ ਤੋੜ ਕੇ ਲਿਖੀ ਵਾਰਤਕ ਹੈ
ਨਕਸਲੀ ਲਹਿਰ, ਸ਼ਹਾਦਤ ਤੇ ਕਤਲ ਦੀ ਲਹਿਰ ਸੀ

Пікірлер: 15

  • @Narinderkaur-kj1bf
    @Narinderkaur-kj1bf12 күн бұрын

    ਬਹੁਤ ਕੁਝ ਨਵਾਂ ਪ੍ਰਾਪਤ ਹੋਇਆ। ਇਤਿਹਾਸਕ, ਸਾਹਿਤਕ, ਸੱਚ ਅੱਖੀਂ ਵੇਖਿਆ,ਝੇਲਿਆ ਤੇ ਪੜ੍ਹੇ, ਸੁਣੇਂ ਅਹਿਸਾਸ 'ਚ ਬਹੁਤ ਫ਼ਰਕ ਮਹਿਸੂਸ ਹੋਇਆ।❤

  • @yesghumman1

    @yesghumman1

    11 күн бұрын

    ਅਮਰਜੀਤ ਚੰਦਨ ਜੀ ਨੇ ਲੈਟਿਨ ਅਮੈਰਿਕਨ ਕਵੀ ਐਵੀ ਮਲੌਚ ਐਲਵਾਰਦੋ ਦੀਆਂ ਕਵਿਤਾਵਾਂ ਦਾ ਅਨੁਵਾਦ ਕਰ ਕੇ ਆਰਸੀ ਵਿੱਚ ਛਾਪਿਆ ਸੀ। ਬਹੁਤ ਭਾਵ-ਪੂਰਤ ਕਵਿਤਾਵਾਂ ਸਨ। ਤੁਹਾਡੀ ਕਵਿਤਾਵਾਂ ਦੀ ਚੋਣ ਤੇ ਅਨੁਵਾਦ ਉੱਚਕੋਟੀ ਦੇ ਹੁੰਦੇ ਸਨ। ਤੁਸੀਂ ਕਈ ਗੱਲਾਂ ਵਿੱਚ ਆਪਣੇ ਆਪ ਦੀ ਨਿਖੇਧੀ ਵਧਾ-ਚੜ੍ਹਾ ਕੇ ਕਰ ਰਹੇ ਹੋ। ਪੰਜਾਬੀ ਸਾਹਿਤ ਦੇ ਉਸ ਦੌਰ ਵਿੱਚ ਤੁਹਾਡਾ ਬਹੁਤ ਨਿੱਗਰ ਕਾਰਜ ਹੈ।

  • @ranjeetbajwa8170
    @ranjeetbajwa817014 күн бұрын

    Genius of Panjabi Poetic Thought. Met me in1967 During Declamation Contest At Panjabi University Patiala. He forgot his Speech. When I joined Lyallpur Khalsa College as Lecturer, We became good Friends. He oftenly stayed With Us in Model Town Jalandhar. Coffee House Was the meeting Point also.

  • @charansinghsangha8765
    @charansinghsangha876512 күн бұрын

    True facts!

  • @ranjeetbajwa8170
    @ranjeetbajwa817014 күн бұрын

    From my Memoirs Ranjeet Ba Jwa Pune. Thanks Bhagwan Josh And Chandan

  • @navjotkaur7573
    @navjotkaur757314 күн бұрын

    ਜ਼ਹੀਨ ਇਨਸਾਨ ਚੰਦਨ ਜੀ

  • @navjotkaur7573
    @navjotkaur757314 күн бұрын

    ਉਸ ਲਹਿਰ ਬਾਰੇ ਵਧੀਆ ਨਜ਼ਰਸਾਨੀ

  • @bell.jar.0
    @bell.jar.014 күн бұрын

    can you please upload the next part soon?

  • @ravindergill9225
    @ravindergill922515 күн бұрын

    ਜੀ, ਵਾਰਦਾਤ ਕਰਕੇ ਰੂਪੋਸ ਹੋ ਜਾਂਦੇ ਸੀ, ਪੁਲਸ ਤਸੱਤਦ ਪਰਿਵਾਰ ਝੱਲਦਾ ਸੀ ਮਾਂ ਭੈਣਾਂ,

  • @harcharanrai785
    @harcharanrai78515 күн бұрын

    ਜਿਸ ਥਾਲ਼ੀ ਵਿੱਚ ਖਾਧਾ ਉਸ ਵਿੱਚ ਛੇਕ ਕੀਤੇ ਜਾਂ ਦੇਖ ਰਹੇ ਹੋ ਜਾਂ ……

  • @hardeepbains5607
    @hardeepbains560713 күн бұрын

    And Chandan loves gossip......

  • @dr.ranjubala7542

    @dr.ranjubala7542

    7 күн бұрын

    XER

  • @ranjeetbajwa8170
    @ranjeetbajwa817014 күн бұрын

    He Launched Dastavaz in 1969.

  • @ranjeetbajwa8170
    @ranjeetbajwa817014 күн бұрын

    Kafka (charanjiv) Was my Student In Panjabi Department Of Khalsa College We Shared an Apartment in Model Town. Madan Rahi Was also our Partener. Sudarshan Faqir, Prem Parkash Khan Vi Were regular Visitors

  • @suratdasanjh919
    @suratdasanjh91911 күн бұрын

    Traitor Chandan

Келесі