Albela Saajan | Heer | Tanvir Sandhu & Arpan Sandhu | Jeevay Punjab

Музыка

A Concept by Kumar Saurabh 🌻🍂
Song: Albela Saajan, Heer
Lyrics: Ismail Darbar, Waris Shah
Raag: Ahir Bhairav
Singers: Tanvir Sandhu, Arpan Sandhu👇
/ @arpansandhu44
arpansandhu44?i...
/ @tanvirsandhu
itstanvirsandhu...
Narration: Kumar Saurabh
Idea conceived by: Kumar Saurabh
Flute: Mohit
Dilruba: Ganga Singh
Sitar: Umesh
Harmonium: Ajay Mureed
Dholak: Aman Yamla
Tabla: Vijay Ustam
Video: Gurpal Films & Noorjit Singh
............................................................
ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ ।
ਛੈਲ ਗੱਭਰੂ, ਮਸਤ ਅਲਬੇਲੜੇ ਨੀ, ਸੁੰਦਰ ਹਿੱਕ ਥੀਂ ਹਿੱਕ ਸਵਾਇਆ ਏ ।
ਵਾਲੇ ਕੋਕਲੇ, ਮੁੰਦਰੇ, ਮਝ ਲੁੰਙੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ ।
ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ ।
ਚਿੜੀ ਚਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ ।
ਉਠ ਗ਼ੁਸਲ ਦੇ ਵਾਸਤੇ ਜਾ ਪਹੁੰਚੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ ।
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ ।
ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ ।
ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ ।
ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਆਇਆਂ ਦੇਸ ਪਰਦੇਸ ਮੈਂ ਚੀਰ ਸਾਈਂ ।
ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ ।
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫ਼ਕਰ ਓਸ ਦੇ ਹੈਣ ਵਜ਼ੀਰ ਸਾਈਂ ।
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ ।
ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ ।
ਫ਼ਕਰ ਕੁਲ ਜਹਾਨ ਦਾ ਆਸਰਾ ਹੈ, ਤਾਬਿਹ ਫ਼ਕਰ ਦੀ ਪੀਰ ਤੇ ਮੀਰ ਸਾਈਂ ।
ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ।
ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ ।
ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ, ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ ।
(ਨਿਹਚਾ=ਯਕੀਨ, ਸੀਰ=ਸਾਂਝੇਦਾਰੀ, ਸਾਂਝ, ਥੇ=ਕਿੱਥੇ,ਕਿਹੜੀ ਥਾਂ)
ਕੁੜੀਆਂ ਵੇਖ ਕੇ ਜੋਗੀ ਦੀ ਤਬਾਅ ਸਾਰੀ, ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇ ।
ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇ ।
ਪ੍ਰੇਮ-ਮੱਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇ ।
ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ, ਖ਼ੈਰ ਓਸ ਨੂੰ ਪਾਉਂਦੀਆਂ ਮਾਈਆਂ ਨੇ ।
ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ, ਮਿਰਗਾਣੀਆਂ ਗਲੇ ਬਣਾਈਆਂ ਨੇ ।
ਜਟਾਂ ਸੁੰਹਦੀਆਂ ਛੈਲ ਓਸ ਜੋਗੀੜੇ ਨੂੰ, ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇ ।
ਕੋਈ ਗੁਰੂ ਪੂਰਾ ਓਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ ।
ਵਾਰਿਸ ਸ਼ਾਹ ਚੇਲਾ ਬਾਲਨਾਥ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇ ।
ਘਰ ਆਇ ਨਿਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਨੀ ।
ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ, ਗਲ ਹੈਂਕਲਾ ਅਜਬ ਸੁਹਾਹਿਆ ਨੀ ।
ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਓਸ ਨੇ ਲਾਲ ਗਵਾਇਆ ਨੀ ।
ਨਾਲੇ ਗਾਂਵਦਾ ਤੇ ਨਾਲੇ ਰੋਂਵਦਾ ਏ, ਵੱਡਾ ਓਸ ਨੇ ਰੰਗ ਵਟਾਇਆ ਨੀ ।
Jeevay Punjab 3 Aug 🍂🌻♥️
#JeevayPunjab #heer #albelasaajan #tanvirsandhu #arpansandhu

Пікірлер: 213

  • @JeevayPunjab
    @JeevayPunjab4 жыл бұрын

    "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form

  • @andaaz-e-sandy297

    @andaaz-e-sandy297

    2 жыл бұрын

    Jeevay Punjab💜🤲🙌🙏🕊💜

  • @dharminder1406
    @dharminder14063 жыл бұрын

    2 sal to sunda aa reha ji heer waris hora ne v gayi pr jo ang tusi es composition ch gaye oh bakmal ne shabd nhi tuhadi aprais vich,ajj main heer waris new purchase kiti es vch tuhadi kla da v yogdan hai jisne mainu prerit kita v heer waris pdi jave,keep it up sir million respect👌👌👌👌👍👍👍👍👍👍👍👍👍👍👍👍👍

  • @gurashish9232
    @gurashish92324 жыл бұрын

    ਵਾਹ ਤੁਹਾਡੀ ਗਾਇਕੀ ਤੇ ਵਾਰਿਸ ਸ਼ਾਹ ਦੀ ਕਲਮ

  • @lallyasingh
    @lallyasingh4 жыл бұрын

    ਜਿਸ ਦਿਨ ਦਾ ਮੈਂ ਇਹ ਚੈਨਲ ਸੁਣਦਾ ਰਬ ਦੀ ਸੌਂ ਰੂਹ ਨੂੰ ਸਕੂਨ ਤੇ ਦਿਲ ਇੰਨਾ ਖੁਸ਼ ਹੁੰਦਾ ਕਿ ਬਿਆਨ ਕਰਨਾ ਮੁਸ਼ਕਿਲ ਏ ਮੈਂ ਹੈਰਾਨ ਵੀ ਹਾਂ ਕੇ ਇੰਨੇ ਸੁਰੀਲੇ ਫਨਕਾਰ ਵੀ ਤਾਂ ਹੈ ਨੇ ਸਾਡੇ ਕੋਲ ਫਿਰ ਕਿਹੜੀ ਨੌਬਤ ਐਸੀ ਆ ਗਈ ਜੋ ਸਾਡੀ ਨਵੀਂ ਪੀੜ੍ਹੀ ਕਾਰਾਂ ਜੀਪਾਂ ਬੰਦੂਕਾਂ ਕਬਜੇ ਕੰਪਿਊਟਰ ਨਾਲ ਗਾਉਣ ਵਾਲਿਆਂ ਮਗਰ ਪਈ ਏ

  • @ManmohanSingh-yf6km
    @ManmohanSingh-yf6km3 жыл бұрын

    ਜੀਂਦੇ ਵਸਦੇ ਰਹੋ ਯੋਧਿਆਂ ਤੇ ਆਸ਼ਿਕਾਂ ਦੀਆਂ ਅਮਰ ਪ੍ਰੇਮ ਗਾਥਾਵਾਂ ਗਾਉਂਣ ਵਾਲਿਓ ਬੀਬੇ ਰਾਣਿਓ ਤੁਹਾਡਾ ਸ਼ਬਦਿ ਗਾਇਨ ਵੀ ਸੁਣਿਆ ਹੈ ਕਲਾਸੀਕਲ ਸੰਗੀਤ ਦੇ ਰੰਗਾਂ ਵਿਚ ਰੰਗੀ ਅਤਿ ਉਤਮ ਪੇਸ਼ਕਾਰੀ, ਧੰਨਵਾਦ ਜੀਵੇਂ ਪੰਜਾਬ।।

  • @jagjeetsinghsraa6848
    @jagjeetsinghsraa68484 жыл бұрын

    Rba sada punjab fer mila de ,, wah wah

  • @umairfarooq4098
    @umairfarooq40983 жыл бұрын

    jeevay Punjab ❤

  • @navroopsingh2273
    @navroopsingh22732 жыл бұрын

    ਬਹੁਤ ਖੁਭ

  • @mehabhatia9308
    @mehabhatia93083 жыл бұрын

    ਬੋਹਤ ਅਨੰਦ ਆਇਆ ਸੁਣ ਕੇ ......👌😍♥️

  • @SurjitSingh-uh2qt
    @SurjitSingh-uh2qt2 жыл бұрын

    Wah, Bahut Vadhia. Sikhar.

  • @sumanpreetsingh9249
    @sumanpreetsingh92495 жыл бұрын

    Pehli Tariff Os Kalaam Nu Jisne Ene Sohne Lafaza nu Oleekya.. Dosri Tariff Os Ustaada nu Jina ne Eh masqui nu Gaya.. Te Fr Tariff is Umbrede Singra Nu Jina ne Emi Bakhubi Nall eh Masqui nu Gaaya te Ehdi Sakunniyt Kayaam Rakhi aa❤❤❤🙏🙏 Jeeo 🤲❤

  • @irfankhokhar7707
    @irfankhokhar77074 жыл бұрын

    bohat khoob meri behan or bhai

  • @Jaswantsingh-tj7fh
    @Jaswantsingh-tj7fh4 жыл бұрын

    Wah wah kya baat hai Hor koi shabad nhi .. Sur nu bakhubi nibhaya .. Kay baat Hamesha Punjab hasda vasda te abaad rhe Sakoon aagya ❤

  • @harryhardil6027
    @harryhardil60273 жыл бұрын

    Wah g wah

  • @dholfactory5878
    @dholfactory58785 жыл бұрын

    I am from Pakistan Punjab lahore love my indian brothers and sisters on the other side whi guru

  • @rajsingh7152

    @rajsingh7152

    5 жыл бұрын

    Kidda paji we feel the same way, thanks my fellow punjabi brother.

  • @BilalHussain-mt8yg

    @BilalHussain-mt8yg

    4 жыл бұрын

    i hear dat dawg

  • @jaspreetkaur5510
    @jaspreetkaur55105 жыл бұрын

    ਜੋ ਅੱਖੋਂ ਪਰੋਖੇ ਰਿਹਾ,ਜੋ ਸ਼ਾਇਦ ਅਸੀਂ ਜਾਣਦੇ ਵੀ ਨਹੀਂ,ਇਹੋ ਜਿਹੀਆਂ ਸੁਹਾਣੀਆਂ ਲਿਖਤਾਂ ਦੇ ਰੂਬਰੂ ਹੋ ਕੇ ਬੜ੍ਹਾ ਮਾਣ ਮਹਿਸੂਸ ਹੁੰਦਾ ਏ,ਇਸ ਸਭ ਲਈ ਪੂਰੀ ਜੀਵੇ ਪੰਜਾਬ ਦੀ ਟੀਮ ਦਾ ਦਿਲੋਂ ਸ਼ੁਕਰੀਆ 💐👌👌 ਬਹੁਤ ਹੀ ਸੋਹਣਾ,ਬਹੁਤ ਖ਼ੂਬ,ਵਸਦੇ ਰਹੋ

  • @surjeetsinghgudaspur2025

    @surjeetsinghgudaspur2025

    5 жыл бұрын

    Right

  • @tariqar9617

    @tariqar9617

    5 жыл бұрын

    Nice G

  • @jasmeetjassal
    @jasmeetjassal4 жыл бұрын

    Wah Kya khooob... 🙏

  • @AmarjeetSingh-fs4jb
    @AmarjeetSingh-fs4jb4 жыл бұрын

    ਬੁਹੁਤ ਖੂਬ ਜੀ।ਰੂਹ ਨੂੰ ਸਕੂਨ ਦੇਣ ਵਾਲਾ ਕਲਾਮ ਤੇ ਆਵਾਜ਼। ਪਤਾ ਨਹੀਂ ਅਸੀਂ ਕਿਉਂ ਆਪਣਾ ਵਿਰਸਾ ਛੱਡ ਕੇ ਲੱਚਰ ਗੀਤ ਸੰਗੀਤ ਵੱਲ ਤੁਰ ਪਏ। ਚੈਨਲ ਜੀਵੇ ਪੰਜਾਬ ਦਾ ਧੰਨਵਾਦ। 👍👍

  • @RajinderSingh-gq1ys
    @RajinderSingh-gq1ys5 жыл бұрын

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਤੇ ਪਿਆਰ ਜੀਵੇ ਪੰਜਾਬ ਮੇਰਾ ਜੀਵੇ ਯਾਰਾ💐

  • @ghlu7694
    @ghlu76945 жыл бұрын

    Rag Ahir Bhairav and Punjabi folk songs very soothing to the soul. God bless us all.

  • @usmanbutt2225
    @usmanbutt22252 жыл бұрын

    اعلیٰ

  • @gurindersingh6445
    @gurindersingh64452 жыл бұрын

    Bahut sohna

  • @uniquekaur1113
    @uniquekaur11133 жыл бұрын

    Tanveer sandhu try your luck in rising Star 😘

  • @Panj_abi
    @Panj_abi3 жыл бұрын

    Kamaal krta Love from lehnda Punjab Pakistan 🇵🇰 To all Brother and sister and Bzurg of charda Punjab

  • @rajanrai8666
    @rajanrai86662 жыл бұрын

    ਸਕੂਨ ਮਿਲ ਗਿਆ ਜੀ ਜਿੰਗਦੀ ਨੂੰ

  • @DavinderSingh-nw5fi
    @DavinderSingh-nw5fi3 жыл бұрын

    ਵਾਹ ਕਮਾਲ! ਜਿਓੰਦੇ ਰਹੋ ਬੇਮਿਸਾਲ ਕੋਸ਼ਿਸ਼ ਸਮਾਂ ਬਨ ਦਿੱਤਾ 👌🙏ਤੁਸੀਂ ਵਧਾਈ ਦੇ ਪਾਤਰ ਹੋ

  • @ravitsheoran8253
    @ravitsheoran82534 жыл бұрын

    Wahhhhhhh जी

  • @verrk12
    @verrk124 жыл бұрын

    Kinna Skoon Milda very nice 🙏🙏🙏🙏

  • @garimaverma4478
    @garimaverma44782 жыл бұрын

    Speechless brother speechless singing

  • @rehannasir9547
    @rehannasir95474 жыл бұрын

    vah vah vah....Greate Performance. from the other side of Punjab .

  • @mahalentertainment8610
    @mahalentertainment86105 жыл бұрын

    ਮੈਂ ਇੰਡੀਆ ਆ ਕੇ ਜ਼ਰੂਰ ਮਿਲਣ ਦੀ ਪੂਰੀ ਕੋਸ਼ਿਸ਼ ਕਰਾਂਗਾ

  • @Sukhveerdts
    @Sukhveerdts5 жыл бұрын

    Aakhan band kr k sunnya te ghumm hi ho gye ♥️♥️

  • @navcharansingh
    @navcharansingh5 жыл бұрын

    Bhot hi Undaah 🙌. Hmare mitti se itni khoob singers h jo samne aate hi ni Tanvir Sandhu jse. ❤️

  • @kitabiduniyapunjabknowledg7976
    @kitabiduniyapunjabknowledg79765 жыл бұрын

    Ma pihli wari is channel te Aya ajj ik band sunke hi ma is channel te fankara da mureed ho gya jionde raho

  • @mianatifali3371
    @mianatifali33715 жыл бұрын

    MASHALLAH boht umda. roh de gehrae nal gea way. jundy wasdy rewo. Salute from Lahore Pakistan

  • @ghlu7694

    @ghlu7694

    5 жыл бұрын

    Wasda Rahe sada Punjab sohnio.

  • @AshokDhingra

    @AshokDhingra

    4 жыл бұрын

    Jinda rehve sada Punjab .

  • @rajaazan5636
    @rajaazan56365 жыл бұрын

    zabardast start lenay par hi dil jeet liya or agay sunay bina hi suprrrrrtbbbbbb.stay blessed

  • @imranyounus5152
    @imranyounus51525 жыл бұрын

    Jeevay Punjab bhut wadhia Asi chelaray tu tusi pir Sian..

  • @namdhari_sangeet_kendra
    @namdhari_sangeet_kendra5 жыл бұрын

    wah g wah bahut sakoon milya sun k satguru g app g de show hor trakki bakhshan

  • @arsh261
    @arsh2614 жыл бұрын

    Bahut skoon a apdi d awaz ch🙏

  • @mahalentertainment8610
    @mahalentertainment86105 жыл бұрын

    ਬਹੁਤ ਸੰਜੀਦਾ ਕੰਮ ਰਹੇ ਜਿਸ ਦੀ ਲੰਮੇ ਸਮੇਂ ਤੋਂ ਉਡੀਕ ਸੀ। ਮੇਰੇ ਵਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਇਛਾਵਾਂ।

  • @JeevayPunjab

    @JeevayPunjab

    4 жыл бұрын

    ਬਹੁਤ ਸਾਰਾ ਪਿਆਰ 🌻🍂♥️

  • @bhaigurjantsingh4913
    @bhaigurjantsingh49135 жыл бұрын

    ghazab gaya ji

  • @jaspalmehat7934
    @jaspalmehat79345 жыл бұрын

    Awesome ini vaddiya klaam inni sohni gaiki wow ji wah!!!

  • @kamaljitsandhu2187
    @kamaljitsandhu21875 жыл бұрын

    Akhaan band ho jaandia bus boht vadia waah tanvir

  • @simranjeetsingh4351
    @simranjeetsingh43514 жыл бұрын

    Punjabi boli te Sangeet di seva ...mein Punjab ton bahr Rehna ...jadon Loki Sidhu mooseale de gane sun k kehnde aa k "yar Punjabi gano mein gaadi aur guns k ilava bhi kuch hota hai kya" fer sharm jehi aa jandi aa...ppl like you guys are the essence of Punjabi music ... Jiyo

  • @gagansandhu103
    @gagansandhu1035 жыл бұрын

    Rooh khush kar diti...... Bakamal... God bless 🙏🙏🙏

  • @meetsahib138
    @meetsahib1385 жыл бұрын

    Rooh nu skoon den wali glbt osm 👌👌👌😍😍😘❤️❤️❤️❤️❤️

  • @nareshkumarindian4593
    @nareshkumarindian45933 жыл бұрын

    Bakmaal..❤️❤️

  • @Gyansingh-ze1cp
    @Gyansingh-ze1cp5 жыл бұрын

    واه کیا بات ہے جناب تواڈا جواب نہیں ماشاء الله قدررت نے توانو جو دات بقشى شى عنو سنبھالنا وىر جى دب راخىا توانو خش رهو۔

  • @rajansalhan3594
    @rajansalhan35945 жыл бұрын

    Bakamaal....rooh de asal khurak Waheguru ji mehar karn Hor taraki bakhshan

  • @suneeldevgan904
    @suneeldevgan9044 жыл бұрын

    Excellllllllent 🎶💞🎼

  • @MrVsukhani
    @MrVsukhani5 жыл бұрын

    Very nice composition and sang very well by both of you

  • @seemasharma8449
    @seemasharma84493 жыл бұрын

    God bless both of you

  • @andaaz-e-sandy297
    @andaaz-e-sandy2972 жыл бұрын

    Beyond words...so warm, so soulful..best 19mins of my day...💞🙌💐💝

  • @navjotkaur3951
    @navjotkaur39515 жыл бұрын

    Soulful voice 👍🏻👍🏻

  • @Mundepindya
    @Mundepindya2 жыл бұрын

    🙏

  • @user-ef5bu7pn4m
    @user-ef5bu7pn4m5 жыл бұрын

    Mashallah, beautiful composition of Heer and Albela Sajan toghether. Tanvir, just outstanding!

  • @vitezgill
    @vitezgill4 жыл бұрын

    music sunya nahi ja sakda, a sunaaya janda hai ethe ahi ho reha sandhu sahab tuhanu sunya ja reha,jo loka de kan sunna chahunde ne,a uniqe voice and music,bless you

  • @user-dv5bd9lc6p
    @user-dv5bd9lc6p5 жыл бұрын

    ਵਾਹ ਕਮਾਲ ਜੀ ਰਬ ਭਲੀ ਕਰੇ

  • @amarajitproductions3902
    @amarajitproductions39025 жыл бұрын

    Aha..ha..ha...ha!!! ... We need to see our Sache Sher sing more or more like this... Beautiful - Congratulations

  • @withchinu
    @withchinu5 жыл бұрын

    Beautiful combination heer with albela Sajan . Wow

  • @MNYSingh
    @MNYSingh5 жыл бұрын

    Waaah Bhut kaint 💕

  • @happymansa20
    @happymansa205 жыл бұрын

    amezing soul full voice .....always lub uhh so much jeevay punjab

  • @gurjeetsinghsangha7271
    @gurjeetsinghsangha72715 жыл бұрын

    Literally , Apran and Tanvir both you are mind blowing singers .i donot have words for your praise . May God bless you .

  • @aahidali5698
    @aahidali56985 жыл бұрын

    Waooo it is fantastic example of two composition can become more fine when they meet, well-done keep it Up Love You from Lahore.

  • @sonasingh9122
    @sonasingh91224 жыл бұрын

    rabba khushe rakhe sabb nu ik ik gall sun k dil khushe hoge 🙏🙏🙏🙏🙏🙏❤️❤️❤️👌👌👌👌👌👌👌👌👌

  • @08beatz7
    @08beatz75 жыл бұрын

    Aaaa haaaa jio ji love u mzaa aa gea ji jio lmbia umra bkshe maula

  • @GurpreetSingh-ep5jx
    @GurpreetSingh-ep5jx5 жыл бұрын

    Wah ji wah 👌👍🌹

  • @jaswantsandhu5958
    @jaswantsandhu59585 жыл бұрын

    choti umre vadiyn pulaangan jiode raho👍💓🙏

  • @satishgrover9137
    @satishgrover91375 жыл бұрын

    Weldon Tanveer n Arpan, Justified to Raag n Ghazal. God bless both. 👏🙏

  • @pranjang
    @pranjang5 жыл бұрын

    Zindabaad Zindabaad Zindabaad What a fantastic performance.

  • @bravysandhu5843
    @bravysandhu58435 жыл бұрын

    Buhat vadiya God bless you 😘😘😘😘

  • @shivendrapatitripathi763
    @shivendrapatitripathi7635 жыл бұрын

    I don't understand most of the words, but I always keep coming back to Jeevay Punjab videos simply for the mehfil and the sangat. And I make sure to look up the lyrical meaning and listen again. Beautiful! Singers ka koi jawaab nahi, par tabla ki sangat toh mashallah hai... Bohot sundar

  • @GurpreetSingh-sr4kz
    @GurpreetSingh-sr4kz5 жыл бұрын

    ਬਾ ਕਮਾਲ ਜੀ ਵਾਹ

  • @Panj_abi
    @Panj_abi5 жыл бұрын

    Kamaaaal Bakamaaaaal 💐💐💐💐

  • @yesghumman1
    @yesghumman15 жыл бұрын

    ਗੋਯਾ ਬਹਿਸ਼ਤ ਨਹੀਂ ਭਾਵੇਂ ਬਹਿਸ਼ਤ ਸਹੀ ਸ਼ਬਦ ਹੈ ਪਰ ਅਸਲ ਭਿਸ਼ਤ ਹੈ।ਛੰਦ ਚਾਲ ਠੀਕ ਇਸ ਤਰਾਂ ਹੀ ਠੀਕ ਆਉਂਦੀ ਹੈ।ਭਿਸ਼ਤ ਨਾਲ ਰਵਾਨੀ ਆਵੇਗੀ।ਬਹੁਤ ਅੱਛਾ ਗਾ ਰਹੇ ਹੋ।ਚਿੜੀ ਚੂਕਦੀ ਹੈ।

  • @yesghumman1

    @yesghumman1

    5 жыл бұрын

    ਜੋ ਹੀਰ ਪੜ ਰਿਹਾ ਹੈ ਸਤੀਸ਼ ਵਰਮਾਂ ਨਾਲ਼ੋਂ ਤਾਂ ਕਈ ਦਰਜੇ ਅੱਛਾ ਹੈ ਪਰ ਅਣਜਾਣਾਂ ਵਾਂਗ ਹੀ ਪੜ ਰਿਹਾ ਹੈ।ਕਦੇ ਆਪਣੇ ਸ਼ੌਕ ਨਾਲ ਦਿਨ-ਰਾਤ ਹੀਰ ਪੜੀ ਨਹੀਂ ਜਾਪਦੀ।ਠੁਮਰੀਆਂ ਤੇ ਕਿਉਂ ਲਾਉਂਦੇ ਹੋ।ਹੀਰ ਨੂੰ ਹੀਰ ਵਾਂਗ ਗਾਓ।ਤੁਸੀਂ ਸਮਰੱਥ ਹੋ।

  • @JeevayPunjab

    @JeevayPunjab

    5 жыл бұрын

    ਸਲਾਹ ਸਿਰ ਮੱਥੇ

  • @garimaverma4478
    @garimaverma44782 жыл бұрын

    Bro you are agreat clasical singer gbu

  • @kewalbawa2298
    @kewalbawa22984 жыл бұрын

    Excellent...never listen such high class classical note from young artists...and also thd frm punjab, where music is losing its golden verasat..

  • @lovepreetsinghbhatia
    @lovepreetsinghbhatia5 жыл бұрын

    Saurabh 22 kya baat hai yr punjab da sabhyachar chete krwa ditta ...#saiwarisshah 😍😍 #gnewale ✔✔✔

  • @arshmanchuhan7450
    @arshmanchuhan74505 жыл бұрын

    Wadhaiyan PAKISTAN punjab walon wadhiya

  • @satnamuppal9949
    @satnamuppal99495 жыл бұрын

    Mashaallah bahut Sohni aawaj bahut Sohni gaiki mashaallah musicians Da music vi bahut Sohna

  • @inderpreetsingh3118
    @inderpreetsingh31185 жыл бұрын

    Baakmaal 🌻🌸

  • @ojuswisardana4625
    @ojuswisardana46254 жыл бұрын

    Love

  • @davinderrpanditt7089
    @davinderrpanditt70895 жыл бұрын

    Well Sung 💐💐💐💐💐

  • @SatpalSingh-yi4iw
    @SatpalSingh-yi4iw5 жыл бұрын

    Ba..... Kmaal

  • @chqayyumanwarajnala3381
    @chqayyumanwarajnala33815 жыл бұрын

    Waah Waah g boht khob mashah Allah HAQ faqeer

  • @jasvirkaur9225
    @jasvirkaur92255 жыл бұрын

    very nice.. gbu❣❣

  • @user-ef5bu7pn4m
    @user-ef5bu7pn4m5 жыл бұрын

    Arpan Sandhu, just rocked it!

  • @simarjitsingh1920
    @simarjitsingh19204 жыл бұрын

    ਬਹੁਤ ਖੂਬ ਜੀ

  • @davinder369
    @davinder3695 жыл бұрын

    Proud of you all Team. Saurabh, Tanveer, Arpan fascinating tale. You make me flow with each lyrics. One of my favourite Waris Shah “Heer” it’s just like someone is stepping deep in my soul with each and every string of instruments . Jioooooooo 😍😍😍💞💞💞💐💐💐🤗🤗🤗👏🏻👏🏻👏🏻

  • @funis478
    @funis4785 жыл бұрын

    Wha kya baat hai

  • @kulvirsingh5866
    @kulvirsingh58665 жыл бұрын

    Skoon milea bhut jiyada vadiaa

  • @ranbeersingh3631
    @ranbeersingh36315 жыл бұрын

    bhehne meriye❤️

  • @prabhsarankaur2958
    @prabhsarankaur29585 жыл бұрын

    Arpan ❤

  • @rubydhaliwal8672
    @rubydhaliwal86725 жыл бұрын

    Such a soulful music🙏🙏

  • @JaspalSingh-jv1pt
    @JaspalSingh-jv1pt5 жыл бұрын

    Ahir Bhairav + Heer .Awesome combination , DIVINE voice . Thanks Jeevay Punjab . Thanks Tanvir and Arpan . Bless you both. I have suggestion , if you could do something similar with raag PILOO and Mirza by Piloo ( it's written in Raga Piloo). For your next project . Thanks Bless you all.

  • @satbinderrathour6141
    @satbinderrathour61415 жыл бұрын

    ARPAN SANDHU IS AWESOME WAH KYA BAAT HAI,

  • @robbygill16
    @robbygill165 жыл бұрын

    Fantastic singing and a talent voice you both have.

  • @nandinisehgal4646
    @nandinisehgal46464 жыл бұрын

    Want to listen live.......peace giving music...lovely voice

  • @JeevayPunjab

    @JeevayPunjab

    4 жыл бұрын

    🍂🌻♥️ Thank you!

  • @karanpreetsingh9055
    @karanpreetsingh90554 жыл бұрын

    Waah ustad kya baat hai!! Exceptional live performance.

  • @monikakatnor8934
    @monikakatnor89345 жыл бұрын

    Wahhhhhh

Келесі