ਅੱਜ ਦੁਕਾਨ ਆਲਿਆ ਨੇ ਵੱਡੇ ਧਮਾਕੇ ਕਰਤੇ , ਦੇਖੋ ਕਿਵੇਂ ਸਸਤਾ ਸਮਾਨ ਵੇਚ ਰਹੇ ਨੇ ।

Ойын-сауық

ਅੱਜ ਦੁਕਾਨ ਆਲਿਆ ਨੇ ਵੱਡੇ ਧਮਾਕੇ ਕਰਤੇ , ਦੇਖੋ ਕਿਵੇਂ ਸਸਤਾ ਸਮਾਨ ਵੇਚ ਰਹੇ ਨੇ ।

Пікірлер: 43

  • @Amrit_ramgarh
    @Amrit_ramgarh3 ай бұрын

    ਇੱਕ ਐਵੇਂ ਦੀ ਦੁਕਾਨ ਸਰਹਿੰਦ ਵਿੱਚ ਵੀ ਸੀ ਇਨ੍ਹਾਂ ਦਾ ਰੇਟ ਪਹਿਲਾਂ ਹੀ ਜ਼ਿਆਦਾ ਹੁੰਦਾ ਅਤੇ ਅਪਣੀ ਚੀਜ਼ ਨੂੰ ਮੁਫਤ ਦੇ ਰੇਟ ਵਿੱਚ ਕੱਟ ਕੇ ਨਵੀਂ ਚੀਜ਼ ਜਿੰਨੀ ਕੀਮਤ ਦੀ ਹੁੰਦੀ ਆ ਓਸ ਰੇਟ ਦੀ ਹੀ ਵੇਚ ਦਿੰਦੇ ਨੇ ਮਤਲਬ ਅਪਣੀ ਚੀਜ਼ ਮੁਫ਼ਤ ਚ ਹੀ ਰੱਖਦੇ ਨੇ ਤੇ ਜਿਸ ਕਿਸੇ ਨੂੰ ਇਨ੍ਹਾਂ ਦਾ ਸਹੀ ਰੇਟ ਨੀ ਪਤਾ ਓਹ ਫੱਸ ਜਾਂਦਾ ਵਿਚਾਰਾ..

  • @jogasingh9561
    @jogasingh95613 ай бұрын

    Good 22 ji

  • @ManraajSingh-ze2fd
    @ManraajSingh-ze2fd2 ай бұрын

    Very good bhai ji

  • @RANGRETA716
    @RANGRETA7163 ай бұрын

    ਵੈਰੀ ਗੁੱਡ 22 ਜੀ

  • @joginderdhillon8640
    @joginderdhillon86403 ай бұрын

    Very good 22 g

  • @Sohi_00
    @Sohi_003 ай бұрын

    ਫਰਿਜ ਦੀ ਕੰਪਨੀ ਕਿਹੜੀ ਹੈ ਤੇ ਕਿੰਨੇ ਦੀ ਮਿਲੂਗੀ ਜੰਡਿਆਲਾ ਗੁਰੂ ਏਰੀਆ

  • @user-oy6rw1bp1t
    @user-oy6rw1bp1t4 ай бұрын

    ਵੀਰੇ❤ਐਡੀਵੀ❤ਕਿਨੇਹੈ

  • @opsingh460
    @opsingh4603 ай бұрын

    ਨਾਭਾ ਬਹੁਤ ਦੂਰ ਹੈ ਸਾਡੇ ਕੋਲ ਪੁਰਾਣਾ ਸਮਾਨ ਬਹੁਤ ਹੈ

  • @gurdeepsmalsariya1521
    @gurdeepsmalsariya15213 ай бұрын

    ਮੋਗੇ ਏਰੀਏ ਵਿੱਚ ਸੋ਼ਰੂਮ ਹੈ ਜੀ, ਕ੍ਰਿਪਾ ਕਰਕੇ ਦੱਸਿਓ ਜੀ।

  • @baani2022
    @baani20223 ай бұрын

    ਬਾਈ ਜੀ ਤੁਸੀਂ ਰਾਮਪੁਰਾਫੂਲ ਵੀ ਇਹੋ ਜਿਹਾ ਛੋ ਰੂਮ ਖੋਲ ਦਿਉ

  • @gurmeetsinghgurmeetsingh2599
    @gurmeetsinghgurmeetsingh25994 ай бұрын

    ਸਰ ਅਨੰਦ ਪੁਰ ਸਾਹਿਬ ਨੇੜੇ ਵੀ ਹੈ ਸੋਰੂਮ

  • @balbirkaur7696
    @balbirkaur76963 ай бұрын

    Amritsar vich v shop lio

  • @user-xf6os1uz6r
    @user-xf6os1uz6r2 ай бұрын

    ❤bai ji hriyana sirsa pej do ge ji

  • @RANGRETA716
    @RANGRETA7163 ай бұрын

    22 ਜੀ ਅਸੀਂ ਤਰਨ ਤਾਰਨ ਤੋਂ ਆ ਸਕਦੇ ਆ

  • @NirmalSinghjawnda
    @NirmalSinghjawnda3 ай бұрын

    ਵੀਰ ਜੀ ਸਿਲਾਈ ਮਸ਼ੀਨ ਵੀ ਹੈਗੀ

  • @user-jo8zu2cu8i
    @user-jo8zu2cu8i4 ай бұрын

    Khedi City shop

  • @user-hf6vi4iz6y
    @user-hf6vi4iz6y3 ай бұрын

    Sir a.c hai g

  • @jasbirkaur4824
    @jasbirkaur48244 ай бұрын

    24 inch tv kany da katoge sir ji

  • @user-qi8ck7cu2f
    @user-qi8ck7cu2f4 ай бұрын

    Amritsar vitch vi kholo

  • @HarjeetSingh-ez9jr
    @HarjeetSingh-ez9jr4 ай бұрын

    ਸਰ ਜੀ ਸਾਨੂੰ ਵੀ ਮਿਲੂਗਾ ਜੀ ਕੂਪਨ ਤੇ ਸਮਾਨ ਆਦਿਕ ਏ ਸੀ ਵੀ

  • @user-eq1sy1gh3j
    @user-eq1sy1gh3j3 ай бұрын

    ਕਾਪੋਟਰ। ਕਿਨੇ। ਵਿਚ। ਲਾੳਗੇ

  • @jaswinderbrar6656
    @jaswinderbrar66563 ай бұрын

    ਬਈ ਜੀ ਆਟਾ ਚੱਕੀ ਮਿਲ ਜਾਉ ਛੋਟੀ ਜੀ

  • @princepalsingh2925
    @princepalsingh29253 ай бұрын

    ASR ma open Karo

  • @opsingh460
    @opsingh4603 ай бұрын

    ਸਰ ਅਮ੍ਰਿਤਸਰ ਕੋਈ ਇਸ ਤਰਾਂ ਦਾ ਸੋ ਰੂਮ ਹੈ ਕਿ

  • @user-hf6vi4iz6y
    @user-hf6vi4iz6y3 ай бұрын

    Ludhiana baj sakte ho g

  • @sarbjitkaur6485
    @sarbjitkaur64854 ай бұрын

    ਵੀਰ ਜੀ ਮੋਰਿੰਡੇਐਲ ਸੀ ਡੀ ਦਾ ਕਿੰਨਾ ਕਿਰਾਇਆ

  • @Sehbajali-wo6dk
    @Sehbajali-wo6dk3 ай бұрын

    Veer ji firozpur lage koyi so room hega koyi naba ta bhut door a

  • @JarnailsinghSingh-tr8zq
    @JarnailsinghSingh-tr8zq4 ай бұрын

    R0par waly lay sakady

  • @BalrajSingh-rd2sc
    @BalrajSingh-rd2sc4 ай бұрын

    ਵੀਰ ਜੀ ਮੈਂ ਕਪੂਰਥਲਾ ਰੇਲ ਕੋਚ ਫੈਕਟਰੀ ਦੇ ਸਾਹਮਣੇ ਰਹਿੰਦੇ ਹਾ ਸਾਡੇ ਕੋਲ ਇੱਕ ਬਲੈਕ ਐਡ ਵਾਈਟ ਤੇ ਇੱਕ ਰੰਗੀਨ ਟੀਵੀ ਹੈ ਸਾਨੂੰ ਐਲ ਸੀਡੀ ਕੱਪ ਬੋਰਡ ਮਿਲ ਸਕਦਾ? 9:32 19:34 19:37 19:37 19:40

  • @trustedshop9976
    @trustedshop99763 ай бұрын

    Tusi offr v bhot de rhe o thanu profit v bhot ho riha fir kmi kithe. A gl hajm ni hoi

  • @user-jo8zu2cu8i
    @user-jo8zu2cu8i4 ай бұрын

    Tulsidas shop hai kitne

  • @guruff9979
    @guruff99794 ай бұрын

    ਨਾਭਾ ਇਹ

  • @parkaashkaur1599
    @parkaashkaur15994 ай бұрын

    ਮੇਰੇ ਕੋਲ ਪੁਰਾਣਾ ਟੀਵੀ ਵਾਸਿੰਗ ਮਸ਼ੀਨ ਅਤੇ ਪੁਰਾਣੀ ਫਰਿਜ ਹੈ ਚਲਦੇ ਹਨ ਨਵੇਂ ਲੈਣਾ ਚਾਹੁੰਦੇ ਹਾਂ ਬਜਾਜ ਫੈਸ਼ਨ ਕਰ ਸਕਦੇ ਹੋ।

  • @user-jo8zu2cu8i
    @user-jo8zu2cu8i4 ай бұрын

    Ji Jalandhar Makwana Ho gai simant mil Sakta

  • @Goldenpunjab2024
    @Goldenpunjab20244 ай бұрын

    20 ਇਚ ਰੰਗਦਾਰ ਟੀ ਵੀ िਕੰਨੇ ਦਾ ਲਵੋਗੇ ਬਾਈ ਜੀ

  • @cricketdupllissi3100

    @cricketdupllissi3100

    4 ай бұрын

    1000

  • @HarpritamKaur
    @HarpritamKaur4 ай бұрын

    ਵੀਰ ਜੀ ਤਰਨ ਤਾਰਨ ਵਿਚ ਵਿੱਚ ਵੀ ਭੇਜ ਸਕਦੇ ਹੋ

  • @itspunjab

    @itspunjab

    4 ай бұрын

    Tarn taran valeo appa e chle jnde aa othe

  • @itspunjab

    @itspunjab

    4 ай бұрын

    Mera v tarn taran e aa

  • @HarpritamKaur

    @HarpritamKaur

    4 ай бұрын

    ​@@itspunjabਭੈਣ ਜੀ ਸਰਕਾਰੀ ਬੱਸ ਤੇ ਚਲਾਂਗੇ 😂

  • @amandeeplall928

    @amandeeplall928

    4 ай бұрын

    Ludhiana ch v koi ha

  • @rajveersidhu3020
    @rajveersidhu30202 ай бұрын

    16;25 te gapp marea kehda 11000 agea veere eh fudduu ne loka nu apne paise vase hi dai jnde ne

  • @ekampreetekampreet-yc4zf
    @ekampreetekampreet-yc4zf4 ай бұрын

    Total amount kina caheda ha satup.lae

Келесі