Main v kush din ton hi dekh rha. Tuhade vlogs. Bhut vadia lgg rha Dubai ton bhut Sara Pyaar tuhaade lyi 🥰🥰🥰🥰🙏🙏🙏
@HarjitSingh-oc6lg11 ай бұрын
ਬਹੁਤ ਵਧੀਆ
@tagdainsaan000711 ай бұрын
Veer ji yaar wait kr reha c kall da ..hor video payo..tus world de famous te cute couple o..tuhadi har video family ch baith k dekhn wali hundi a..mai te meri wife tuhadi video di wait ch rehnde aa..but pls be cairful out of india o tus..
@simrangill693611 ай бұрын
Good 👍 😊 stay safe guys 😊
@sunitabains858811 ай бұрын
Veer tai sister ji tusi hamesha eda he khush raho waheguru tuhanu hor trakiaa bakhsn bohot he sohna vlog ji❤❤❤❤
@avinashkour758511 ай бұрын
Very nice and very entertaining vlog 😃😃 yeh agar una nu banghra pan baste kan dande te phir ta barsha baj jana c
@abnashbhullar371511 ай бұрын
Dear Khushi and Ripan it was nice presentation well done ❤️❤️
@rekeshkumar62611 ай бұрын
ਬਹੁਤ ਖੂਬ ❤❤❤
@surjitkaur753011 ай бұрын
Very.good.dance.khush.raho.god.bless.you
@mamtagarg392111 ай бұрын
veere me v tahude jinna enjoy kita video dekhde hoye
Пікірлер: 185
ਸਤਿ ਸ੍ਰੀ ਆਕਾਲ ਵੀਰ ਜੀ ਅਤੇ ਦੀਦੀ ਸਮਝ ਤਾਂ ਕੁਝ ਆਇਆ ਨੀ 😂 ਪਰ ਮਜਾ ਬਹੁਤ ਆ ਰਿਹਾ ਤੁਹਾਡੇ ਹਰ ਵਲੋਗ ਦੀ ਬੇਸਬਰੀ ਨਾਲ਼ ਉਡੀਕ ਕਰਦੇ ਹਾਂ 🎉
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ ਸਾਨੂੰ ਘਰ ਬੈਠੇ ਨੂੰ ਅਫਰੀਕਾ ਦਿੱਖਾ ਦਿੱਤਾ
ਰਿਪਨ ਤੇ ਖੁਸ਼ੀ ਵੀ ਮਸਾਈ ਲੋਕਾਂ ਵਿੱਚ ਹੀ ਰਲ ਮਿਲ ਗਏ, ਪੂਰਾ ਜਾਂਬੋ ਜਾਂਬੋ ਕੀਤਾ ਨਾਲ ਨਾਲ 😂😂😂
ਅਫਰੀਕੀਆਂ ਦਾ ਅਖਾੜਾ ਪਹਿਲੀ ਵਾਰ ਦੇਖਿਆ ਕਮਾਲ ਕਰ ਦਿੱਤਾ
ਵੀਰ ਭਾਜੀ ਨੂੰ ਕਹੋ ਸਾਡਾ ਵੀ 100-100 ਬਣਦਾ ਅਸੀਂ ਵੀ ਭੰਗੜਾ ਪਾਇਆ 😅😂😂😂 ਹਕੁਨਾ ਮਟਾਟਾ 😅😅
ਪੰਜਾਬੀ ਯਾਤਰੂ ਜੋੜੀ ਨੂੰ ਅਫ਼੍ਰੀਕੀ ਸੱਭਿਆਚਾਰਕ ਟੋਲੀ ਨਾਲ ਰਲ ਕੇ ਕੀਤੀ ਸ਼ਾਨਦਾਰ ਪੇਸ਼ਕਾਰੀ ਲਈ ਵਧਾਇਆਂ ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ 👍👍
Rippan te khusi Waheguru tuhadi chardi kla rakhe
Wow that's vvvvvvvery nice performance 👏 👌 👍 in dancing and singing ❤❤❤❤gbu to all ❤🎉🎉
Rippan veer ji da dance & ਭੰਗੜਾ 😂😂😂😂😂😂😂😂 atttttttttttt se asiiii v veer ji jeda full enjoy kryiii vlog dek ke ...👍👍👍👍
😊 ਬਹੁਤ ਵਧੀਆ ਹੈ
Very nice repan vir .god bles u both ripan nd khushi
ਬਹੁਤ ਵਧੀਆ ਬਲੌਗ,ਹਕੂ ਨਾ ਮਟਾਟਾ, ਵਾਲੀ ਟਿਊਨ ਹਿੰਦੀ ਫਿਲਮ ਵਿਚ ਵੀ ਹੈ ,
ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ❤❤❤❤❤❤❤❤❤❤❤❤
Wait rhu veere next blog da bht vdia lagda asi ghr bhaithe ghum lene a Thode nal
Very nice singing and dance 👍
ਰਿਪਨ ਵੀਰ ਜੀ ਬਹੁਤ ਖੂਬ ਜੀ,
Very nice singing and dancing 🎉❤
Rippan veere da dance 😂😂🆗👍👍👍
Bhot vadiya music 🎵😊😊
ਬਹੁਤ ਸੋਹਣਾ ਵਲੋਗ ਵੀਰ ❤
ਰਿਪਨ ਵੀਰ ਜੀ ਡਰੰਮ ਸਿੱਟ ਬੜਾ ਵਧੀਆ
Amazing ! Thanks for sharing ❤
So nice reputation and khushi❤ Stay blessed always
Best of luck Africa full enjoy
ਸਮਝ ਤਾਂ ਕੁਝ ਨਾ ਆਇਆ ਪਰ ਟਪੂਸੀਆਂ ਮਾਰਨ ਨੂੰ ਦਿਲ ਬਹੁਤ ਕੀਤਾ 😊
Thanks Bai ji ❤
Attt aa veer jii 👍😉😊
Main v kush din ton hi dekh rha. Tuhade vlogs. Bhut vadia lgg rha Dubai ton bhut Sara Pyaar tuhaade lyi 🥰🥰🥰🥰🙏🙏🙏
ਬਹੁਤ ਵਧੀਆ
Veer ji yaar wait kr reha c kall da ..hor video payo..tus world de famous te cute couple o..tuhadi har video family ch baith k dekhn wali hundi a..mai te meri wife tuhadi video di wait ch rehnde aa..but pls be cairful out of india o tus..
Good 👍 😊 stay safe guys 😊
Veer tai sister ji tusi hamesha eda he khush raho waheguru tuhanu hor trakiaa bakhsn bohot he sohna vlog ji❤❤❤❤
Very nice and very entertaining vlog 😃😃 yeh agar una nu banghra pan baste kan dande te phir ta barsha baj jana c
Dear Khushi and Ripan it was nice presentation well done ❤️❤️
ਬਹੁਤ ਖੂਬ ❤❤❤
Very.good.dance.khush.raho.god.bless.you
veere me v tahude jinna enjoy kita video dekhde hoye
My all time favorite couple
Enjoy your time.. superb blog
Bohat ਮਜ਼ਾ ਆਇਆ ਬਾਈ ਵੀਡਿਓ ਦੇਖ ਕੇ
SsA ji very nice and beautiful family And All
Very nice ripan kushi 😊
Ripan put da dance 🕺 ❤😂😂😂
Haye ripan tah jawak ahhhh❤❤❤
Beautiful dance.....@
.ਮਸਾਈ ਲੌਕਾ ਨੇ ਅਪਣਾ ਪੁਰਾਤਨ ਵਿਰਸਾ ਸੰਭਾਲ ਕੇ ਰੱਖਿਆ ਹੋਇਆ 🙏
Ripen veere de peg lge lgde ne.
Vry beautiful ❤dance buht Vadia lga veere vlog buht mn kush hoea ❤
🇵🇰 tulsi bahut achcha kam kar rahe ho sada salamat
Very good guys👌👌
Veer ji bot wadiya 😂😂😂❤❤❤❤
Enjoy a south Africa 🇿🇦 tour...
@anjusehmbi3505
11 ай бұрын
East Africa
ਮੱਖਣ ਸਿੰਘ ਕੀਨੀਆ ਵਾਲਿਆ ਦਾ ਵੀ ਜ਼ਿਕਰ ਕਰੋ ਜੀ,, ਜਿਨ੍ਹਾਂ ਨੇ 12 ਸਾਲ ਜੇਲ ਕੱਟੀ ਆ ਕੀਨੀਆ ਦੀ ਆਜ਼ਾਦੀ ਲਈ
Ghaint aa
Very nice dance 😻😻
ਭਾਜੀ ਸਤਿ ਸ੍ਰੀ ਆਕਾਲ ਜੀ ਠੀਕ ਹੋ ਵਾਹਿਗੁਰੂ ਤੁਹਾਡੇ ਸਾਰੇ ਪਰਵਾਰ ਤੇ ਮੇਹਰ ਬਨਾਈ ਰੱਖਣ ਜੀ ਜੋ ਅਸੀਂ ਕਦੇ ਵੀ ਨਹੀਂ ਦੇਖ ਸਕਦੇ ਸੀ ਤੁਸੀਂ ਓਹ ਵੀ ਦੇਖਾ ਦਿਤਾ ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲ ਲਫ਼ਜ਼ ਨਹੀਂ ਹਨ
ਕਿੰਨਾ ਚੰਗਾ ਹੁੰਦਾ ਕਿ ਤੁਸੀਂ ਏਨਾ ਨੂੰ ਭੰਗੜਾ ਵੀ ਪਵਾ ਦੇਦੇ
@captainsingh4396
11 ай бұрын
Giyaan wadiyeo kithe rehnde ho😂
@singhbalwinder9377
11 ай бұрын
@@captainsingh4396❤❤❤❤👌👌
@bhaigurbindersinghshahura
11 ай бұрын
Ahoo Jy tu ehi gll inna nu khenda Sab tu phela tere Barsha inna ny maarna cii 😅😅
Miss u veere phase 6❤❤❤❤❤❤❤❤
ਬਹੁਤ ਹੀ ਵਧੀਆ ਜੰਬੋ ਜੰਬੋ
Sada khush rho 👌👌👌👌👌🙏🙏🙏🙏🙏
Nice dance paji😂😄🇨🇮
Very good bro 👍att❤
Love you Bai g penn g sat shiri Akal g 😊🙏🙏👌👌
Very nice vlog plz must explain the area of massai Marra park
Love 💕💕 you work sister Love ❤ from Pakistan
Bobby bhaji bde nice parson ne
Wah ਜੀ ❤❤❤❤
Beautiful beautiful video beta ji I m Harjinder Singh Stockholm Sweden
ਸਤਿ ਸ੍ਰੀ ਅਕਾਲ ਭੈਣ ਜੀ ਰਿਪਨ ਵੀਰਾ
V nice 👌
Good morning ji 🙏....punjabi travel couple .....@
Sat Shri akal veer ji . Sukhwinder Kaur.TARN TARAN
Ripan veer ji te bhangra v paa aaye 😅😅
Good job .. USA to like ji
Iam always first looking daily vlog.....@
Beautiful dance masai
So very nice ❤❤
Jingaa lala hu hu hu😂😂😂😂😂
ਸਵਾਦ ਆ ਗਿਆ 😃 ਹਕੂਨਾ ਮਟਾਟਾ 👍
Africa full enjoy 😅😅😅
Att hai Att ❤️❤️👍🙏
Veere jehde loka ne ghar ch sher rakhe ne please othe jrur jaeo
ਮੈਨੂੰ ਵੀ ਲੈ ਕੇ ਚਲੋ 😊😊❤️❤️
NYC veer g
Quite daring trip.
Nice group
Very nice good song
ਰਿਪਨ ਬਾਈ ਪੰਜ ਹਜ਼ਾਰ ਹੀ ਦੇਦੇ ਡਾਂਸ ਵਧੀਆ ਕਰ ਦੇਣਗੇ। ਮਨੋਰੰਜਨ ਵਿਚ ਪੰਜਾਬੀ ਵੈਸੇ ਵੀ ਦਲੇਰ ਹੁੰਦੇ ਹਨ, ਬਾਕੀ ਬਹੁਤ ਵਧੀਆ ਜੀ 😀😀👍🏻❤️❤️
African is a good people best country
ਵਾਹਿਗੁਰੂ ਜੀ ਕਿਸੇ ਨੂੰ ਬਦਾਮ ਕਿਸੇ ਨੂੰ ਛੱਲੀ ਦੇ ਚਾਰ ਦਾਣੇ ਨਹੀ। ਧੰਨਵਾਦ ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਸਤਿਸਰੀ ਅਕਾਲ ਠੱਠੀਅਾ ਮਹੰਤਾ ਤਰਨ ਤਾਰਨ ਤੋ
Sat shri akal ji sarea nu high jumping ehna de life vich bohat important activity ha
Very nice ❤️❤️❤️❤️❤️
Ripn pji kushi ji sasriya kaal
wow very nice
Ripon bro very nice song
Nice dancing
very nice g❤
Very nice 👍
Ripan Singh 😅😅😅😅😊😊😊😊 😅😅😅😅😅