ਅਫ਼ਰੀਕਾ ਦੇ ਬਾਜ਼ਾਰਾਂ ਵਿੱਚ ਘੁੰਮਣਾ ਬਹੁਤ ਔਖਾ Africa Local Market | Punjabi Travel Couple | Ripan Khushi

Пікірлер: 266

  • @BarinderSinghKamboj
    @BarinderSinghKamboj11 ай бұрын

    ਬਾਈ ਬੱਬਲਪ੍ਰੀਤ ਸਿੰਘ ਬਹੁਤ ਚੰਗੇ ਇਨਸਾਨ ਹਨ। ਗੁਰੂ ਦੇ ਪਿਆਰੇ ਹਨ। ਬਿਜਨਸ ਮੈਨ ਹਨ ਪੈਸੇ ਵਾਲੇ ਹਨ। ਫਿਰ ਵੀ ਤੁਹਾਡੇ ਨਾਲ ਘੁੰਮ ਰਹੇ ਹਨ। ਭੋਰਾ ਅਹੰਕਾਰ ਨਹੀ ਜਾ ਕੁਝ ਹੋਰ ਨਹੀ ਬਲਕਿ ਨਿਮਰਤਾ ਵੀ ਬਹੁਤ ਹੈ ਬਾਈ ਚ ਮਹਾਨ ਇਨਸਾਨ ਹੈ।

  • @kanwarjeetsingh3495
    @kanwarjeetsingh3495 Жыл бұрын

    ਸਤਿ ਸ਼ਿਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਵਾਹਿਗੁਰੂ ਮੇਹਰ ਬਣਾਈ ਰੱਖਣ ਅਤੇ ਤੁਸੀ ਸਾਨੂੰ ਦੁਨੀਆ ਭਰ ਦੇ ਦਰਸ਼ਨ ਕਰਾਉਦੇ ਰਹੋ।

  • @rashpaldhaliwal4517
    @rashpaldhaliwal4517 Жыл бұрын

    ਜੋੜੀ ਸਲਾਮਤ ਰਹੇ ਵਾਹਿਗੁਰੂ ਜੀ 🎉

  • @PreetPreet-yd4ni
    @PreetPreet-yd4ni Жыл бұрын

    8 ਘੰਟੇ ਤੱਕ ਜਲਦੀ ਜਲਦੀ ਦਿਨ ਲੰਘੇ ਇਹੋ ਇੰਤਜ਼ਾਰ ਰਹੇਗਾ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @Mastana_jog910

    @Mastana_jog910

    Жыл бұрын

    Same filling bro

  • @manatsvlogs2632

    @manatsvlogs2632

    Жыл бұрын

    ​@@Wrestlar_372ਜੇ ਤੂੰ ਆਪ ਇਹਨਾਂ ਦੇ ਬਲੌਗ ਦੇਖਦਾ ਤਹਿ ਤੈਨੂੰ ਪਤਾ ਇਹਨਾਂ ਬਾਰੇ ਤੂੰ ਨਾ ਦੇਖ ਬਾਕੀ ਰਹੀ ਗੱਲ ਰੀਸ਼ ਦੀ ਜਾ ਨਹੁਹ ਪੁੱਤ ਦੇ ਪਿਆਰ ਦੀ ਤੇਰੇ ਵਰਗਾ ਆਪ ਪੀਓ ਨੂੰ ਮੂੰਹ ਨੀ ਬੋਲਦਾ ਏਥੇ ਆ k ਗਿਆਨ ਦਿੰਦਾ ਬਾਕੀ ਤੇਰੇ ਬਰਗੇ ਤੋਂ ਕੁਝ ਆਪ ਤੋਂ ਹੁੰਦਾ ਨੀ ਤੇ ਦੂਜੇ ਨੂੰ ਕਰਨ ਦੇਣਾ ਨੀ

  • @doublemeaning781

    @doublemeaning781

    11 ай бұрын

    ​@@Wrestlar_372ਕਿਉ ਐਵੇ ਖਪੀ ਜਾਣੇ ਆ ਉਹ ਕਿਹੜਾ ਕੂਮੈਟ ਪੜਦੇ ਆ😂😂😂

  • @ashokg571

    @ashokg571

    11 ай бұрын

    ​@@Wrestlar_372qqqqqq

  • @SukhdeepSingh-rc7vc

    @SukhdeepSingh-rc7vc

    11 ай бұрын

    ​@@Wrestlar_372😮 0:11 0:11

  • @HarinderSingh-zb1gn
    @HarinderSingh-zb1gn Жыл бұрын

    ਹਰ ਦਿਨ ਉਡੀਕ ਹੁੰਦੀ ਕਿ ਕਦੌ ਨਵਾ ਵਲੋਂਗ ਆਉ ਧੰਨਵਾਦ ਖੁਸ਼ੀ ਰਿਪਨ ਬੇਟਾ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ਣ 🙏

  • @jaspinderrai1805
    @jaspinderrai1805 Жыл бұрын

    ਰਿਪਨ ਯਾਰ ਜਿਹੜਾ ਤੁਹਾਡੇ ਨਾਲ ਉਮਰ ਬਾਈ ਐ, ਉਹ ਅਲਿਫ ਲੈਲਾ ਵਾਲਾ ਜਮਾ ਹੀ ਜਿਨ ਲੱਗਦਾ ,ਪਰ ਸੁਭਾਹ ਵੀ ਚੰਗਾ ਹੀ ਲੱਗਦਾ

  • @harbhajansingh8872
    @harbhajansingh8872 Жыл бұрын

    ਵਾਹਿਗੁਰੂ ਮੇਹਰ ਬਣਾਈ ਰੱਖੀ ਇਸ ਜੋੜੀ ਤੇ❤❤

  • @kaurgurpree9999
    @kaurgurpree9999 Жыл бұрын

    ਬਾਈ ਜੀ ਇਹ ਲੋਕ ਸਿੱਧੂ ਮੋਸੇ ਵਾਲੇ ਬਾਈ ਨੂੰ ਬਹੁਤ ਪਿਆਰ ਕਰਦੇ ਹਨ ਤੁਸੀਂ ਇਹਨਾਂ ਕੋਲ ਸਿੱਧੂ ਮੋਸੇ ਵਾਲੇ ਬਾਈ ਦੇ ਗਾਣੇ ਲਗਾ ਕੇ ਦੇਖੋਂ ਬਹੁਤ ਨਚ ਹਨ

  • @chahal-pbmte
    @chahal-pbmte11 ай бұрын

    18.48 - ਜੋ ਜਨਾਨੀ ਸਬਜ਼ੀਆਂ ਦੇ ਨਾਂ ਦੱਸ ਰਹੀ ਸੀ ਉਹ ਭਾਰਤ ਦੇ ਦੱਖਣੀ ਲੋਕਾਂ ਨਾਲ ਮਿਲਦੀ ਜੁਲਦੀ ਤੇ ਬਾਕੀਆਂ ਨਾਲੋਂ ਖੁੱਸ ਦਿੱਲ ਅਤੇ ਸੋਹਣੀ ਸੀ। ਅਫਰੀਕਨ ਨਹੀਂ ਲੱਗਦੀ ਸੀ।

  • @jaspunjabifashion062
    @jaspunjabifashion062 Жыл бұрын

    ਜਦ ਕੰਮਕਾਜ ਕਰਕੇ ਫੋਨ ਚੱਕਦੇ ਹਾਂ ਤਾਂ ਫੋਨ ਤੇ ਸਭ ਤੋਂ ਪਹਿਲਾਂ ਦੇਖਣਾ ਅੱਜ ਦਾ ਬਲੋਗ। ਸਤਿ ਸ੍ਰੀ ਅਕਾਲ ਜੀ ਸਭ ਨੂੰ 🙏🙏🙏🙏

  • @SatnamSingh-fe3tg
    @SatnamSingh-fe3tg Жыл бұрын

    Dhan Guru Nanak Dev g Mhar kro 🙏🙏 Sab Ta 👏👏

  • @ranjeetsinghsingh9248
    @ranjeetsinghsingh924811 ай бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @Panjolapb12
    @Panjolapb12 Жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @SukhwinderkaurDhanoa-yh4sn
    @SukhwinderkaurDhanoa-yh4sn Жыл бұрын

    Balpreet Veera bhut nice a

  • @manjitdahiya8581
    @manjitdahiya858111 ай бұрын

    Love from Phillaur Jalandhar Punjab India 🇮🇳🇮🇳❤❤

  • @AmrikSingh-hu3ho
    @AmrikSingh-hu3ho11 ай бұрын

    ਬਲੋਗ ਦੇਖ ਕੇ ਬੜਾ ਮਨ ਖ਼ੁਸ਼ ਹੁੰਦਾਂ ਵੀਰ ਜੀ ।

  • @darshpreetsingh5399
    @darshpreetsingh5399 Жыл бұрын

    Waheguru ji ka khalsa waheguru ji ki Fateh Parmatma chardikala vich rakhey

  • @jassikaur8781
    @jassikaur878111 ай бұрын

    Waheguru ji chardikala kere aung sung sahai hon

  • @gurdeepsinghjass7588
    @gurdeepsinghjass7588 Жыл бұрын

    Sadi Mata 5 years rahi ya Kampala Te... 60years pehla.... From Siliguri ❤

  • @GurpreetSingh-os4gn
    @GurpreetSingh-os4gn Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻

  • @darshansinghsingh9
    @darshansinghsingh911 ай бұрын

    Wha ji wha kiya market hai India he lagda hai Punjabi v changa bolde ne 🙏🙏🙏🙏🙏🙏🙏

  • @sushilgarggarg1478
    @sushilgarggarg1478 Жыл бұрын

    Enjoy a East Africa market.....@

  • @sarbsingh4642
    @sarbsingh4642 Жыл бұрын

    ਸਤਿਸ੍ਰੀ ਅਕਾਲ ਸਾਰਿਆਂ ਨੂੰ 🙏🙏🙏🙏

  • @mangakakru1861
    @mangakakru1861 Жыл бұрын

    Bai Aha jedi lady Mili Bohat badiya c Hindi ch bolrahi c g Babban Singh g da bi Bohat Bohat Tanbad g. Jedi Thodi Eni sewa panni kr rahe NE

  • @ajaibsingh6044
    @ajaibsingh604411 ай бұрын

    ਬਹੁਤ ਵਧੀਆ ਵੀਡੀਓ ਵਾਹਿਗੁਰੂ ਮੇਹਰ ਰੱਖਣ। ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ

  • @SukhwinderSingh-wq5ip
    @SukhwinderSingh-wq5ip11 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @rajinderjinder1018
    @rajinderjinder1018 Жыл бұрын

    Rab sukh rakha tanu 🙏

  • @AnjuSharma-it1nu
    @AnjuSharma-it1nu Жыл бұрын

    God bless both of you 🌹🌹🙏🙏

  • @daljitkaur6646
    @daljitkaur664611 ай бұрын

    Punjabi vich kinna vadia bolde vegetable de nam 😯🤔🤗👍

  • @sarbjitkang2687

    @sarbjitkang2687

    11 ай бұрын

    Hmmm

  • @sushilgarggarg1478
    @sushilgarggarg1478 Жыл бұрын

    Enjoy a East Africa ......@Uganda country.....❤

  • @sukhdeepsingh-gz9xc
    @sukhdeepsingh-gz9xc Жыл бұрын

    ਸਤਿ ਸ੍ਰੀ ਅਕਾਲ ਜੀ❤❤ ਸੁਖਦੀਪ ਸਿੰਘ ਗਿੱਦੜਬਾਹਾ

  • @JagtarSingh-wg1wy
    @JagtarSingh-wg1wy Жыл бұрын

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਬਲੌਗ ਵਿਖਾਇਆ ਹੈ ਜੀ ਮਾਰਕੀਟ ਬਹੁਤ ਵਧੀਆ ਲੱਗ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @saman2156
    @saman2156 Жыл бұрын

    Wahaguru ji god bless you 🙏🙏

  • @lekhraj9035
    @lekhraj9035 Жыл бұрын

    Sada khush rho Wehguru mehar kre 👌👌👌👌👌🙏🙏🙏🙏🙏

  • @didersingh7524
    @didersingh7524 Жыл бұрын

    ਬਹੁਤ ਖੂਬ ,ਧੰਨਵਾਦ

  • @NirmalSingh-yh8kk
    @NirmalSingh-yh8kk Жыл бұрын

    Waheguru Maher karn ji app te 🙏🙏

  • @muhammadashrafkhan5533
    @muhammadashrafkhan5533 Жыл бұрын

    SsA ji very sweet and beautiful family Rab mahr kara Rab salamat Rakhy lmbi umr da put TU Didi nu

  • @ravindarkaurbhatia7335
    @ravindarkaurbhatia733511 ай бұрын

    अहमदाबाद में भी ऐसे बाजार है

  • @SinghGill7878
    @SinghGill7878 Жыл бұрын

    ਬਹੁਤ ਵਧੀਆ ਵਲੌਗ ਜੀ 🙏

  • @abhayshah4643
    @abhayshah4643 Жыл бұрын

    Hard working people with hardworking bloggers

  • @shawindersingh6931
    @shawindersingh6931 Жыл бұрын

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @Mandeepsingh-si5uh
    @Mandeepsingh-si5uh Жыл бұрын

    ਸਤਿ ਸ਼੍ਰੀ ਆਕਾਲ ਜੀ,👍

  • @satnamsinghpurba9584
    @satnamsinghpurba9584 Жыл бұрын

    Very nice video god bless both of you

  • @gurmailkaur5769
    @gurmailkaur5769 Жыл бұрын

    Bhut vadhya laga Uganda di market dekh k.gbu.😊

  • @BalpreetsinghBalpreetsin-gf3cf
    @BalpreetsinghBalpreetsin-gf3cf Жыл бұрын

    All vlog nice wmk tuhade tee

  • @jeevanpalwan6009
    @jeevanpalwan600911 ай бұрын

    Sab toh vad balpreet bai da v es video vich dhanvaad jina ne aap da kimti sama ditta waheguru hor chad di kalla bakhshe ❤

  • @baldevSingh-pd1ez
    @baldevSingh-pd1ez Жыл бұрын

    Ji SSA 🙏 BATHINDA 🙏

  • @babbuvirk1266
    @babbuvirk126611 ай бұрын

    Meriya lttaa na Tod dyi 😂😂

  • @zahoorahmad456
    @zahoorahmad456 Жыл бұрын

    Love 💕💕 you work bro thanks Love ❤ from Pakistan

  • @user-yv9nd9tq3r
    @user-yv9nd9tq3r Жыл бұрын

    ਚੰਗਾ ਬਾਈ ਰੱਬ ਰਾਖਾ

  • @RANJITPALSINGHCHHINA
    @RANJITPALSINGHCHHINA Жыл бұрын

    ਇੱਕ ਹੋਰ ਬਹੁਤ ਵਧੀਆ ਬਲੋਗ

  • @Guru.ka.Darshan.Shorts
    @Guru.ka.Darshan.Shorts Жыл бұрын

    Bahut wadia vlog aa ji bazar vi wadia lagga

  • @NarinderKumar-pp7zf
    @NarinderKumar-pp7zf Жыл бұрын

    I watched every day. And Like. Thanks Naridner kumar UK

  • @kaurjasbir2758
    @kaurjasbir275811 ай бұрын

    Very nice 👍 Take care beautiful couple 💞 Rab rakha 👏🏻

  • @user-yv9nd9tq3r
    @user-yv9nd9tq3r Жыл бұрын

    ਸਤਿ ਸ੍ਰੀ ਅਕਾਲ ਜੀ

  • @JaswinderKaur-iu2vc
    @JaswinderKaur-iu2vc Жыл бұрын

    Bahut vedia lok ne Waheguru ji chardi kala beksan

  • @SonySingh-yc7wu
    @SonySingh-yc7wu Жыл бұрын

    World the best couple❤❤

  • @mangakakru1861
    @mangakakru1861 Жыл бұрын

    Love you Bai g penn g sat shiri Akal g 🙏👌👍😊😊😊💗💗💗💗

  • @jashanpreet9458
    @jashanpreet9458 Жыл бұрын

    Sat shri akal Ripan and Kushi sister ji waheguru ji mehar karna ji 🎉🎉

  • @KulwantSingh-gw6bw
    @KulwantSingh-gw6bw11 ай бұрын

    Bai g you must visit ldh choura bazaar in Sunday

  • @gurdipsahni7982
    @gurdipsahni7982 Жыл бұрын

    Nice market blog paji..wmk ji

  • @sawindersandhu3977
    @sawindersandhu397711 ай бұрын

    Buht hi vdia veer ji 🙏🥰🥰

  • @SatinderKaur-vp1zk
    @SatinderKaur-vp1zk Жыл бұрын

    Waheguru ji mehar kran ji

  • @harmeshkaur763
    @harmeshkaur763 Жыл бұрын

    ਬਹੁਤ ਹੀ ਵਧੀਆ ਬਲੋਗ

  • @manjitsinghkandholavpobadh3753
    @manjitsinghkandholavpobadh375311 ай бұрын

    ❤❤❤❤❤ 0:58

  • @Veersingh-nb6pz
    @Veersingh-nb6pz Жыл бұрын

    Waheguru ji ❤❤❤❤❤

  • @karanbhagat4639
    @karanbhagat4639 Жыл бұрын

    Hamesha khush raho ❤❤

  • @user-fw4lf5qm8c
    @user-fw4lf5qm8c Жыл бұрын

    Sat sari akal bai ji ma Moga teo Punjabi ok God bless you both

  • @malhotraashwani6660
    @malhotraashwani6660 Жыл бұрын

    Very enjoy 😊

  • @kulwindergrewal169
    @kulwindergrewal16911 ай бұрын

    ਸੱਤ ਸ਼੍ਰੀ ਅਕਾਲ ਜੀ

  • @dalbirsinghsingh8144
    @dalbirsinghsingh8144 Жыл бұрын

    ਦਲਬੀਰ ਸਿੰਘ ਦੋਹਾ ਕਤਰ ਤੋ

  • @manpreetatwal6270
    @manpreetatwal627011 ай бұрын

    Waheguru ji ka khalsa Shri waheguru ji ki fateh ji 🙏🏻🙏🏻🙏🏻

  • @sharanbenipal4876
    @sharanbenipal4876 Жыл бұрын

    Waheguru ji 🙏

  • @ripenkumar8374
    @ripenkumar8374 Жыл бұрын

    Ajoo Delhi Sabzi market. Thavun delhi di sabzi market दीखाव ga।

  • @Gursharan147
    @Gursharan147 Жыл бұрын

    Nice video veer ji sat seri akal

  • @sukhdevkhan4430
    @sukhdevkhan4430 Жыл бұрын

    ਹਿਲੋ ਰਿਪਨ ਐਂਡ ਖੁਸ਼ੀ ਤੇ ਬਾਈ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ

  • @truckingvlog9928
    @truckingvlog9928 Жыл бұрын

    ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ ਏਦਾ ਹਾਏ ਖੁਸੀਆਂ ਵੰਡ ਦੇ ਰਹੋ

  • @RajinderSingh-ds3mf
    @RajinderSingh-ds3mf Жыл бұрын

    ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)

  • @dalnijjer6990
    @dalnijjer6990 Жыл бұрын

    God bless you cute couple

  • @teachercouple36
    @teachercouple36 Жыл бұрын

    ਅੱਜ ਦਾ ਬਲੌਗ ਦੇਖ ਕੇ ਤਾਂ ਸੱਚੀਂ ਨਜ਼ਾਰਾ ਆ ਗਿਆ। thank you ❤

  • @mandeepsidhu2830
    @mandeepsidhu2830 Жыл бұрын

    Waheguru ji

  • @jeetnagra9950
    @jeetnagra9950 Жыл бұрын

    Buy the vegetables for one weak. Fruites also.❤😮❤😮

  • @harbhajan3027
    @harbhajan302711 ай бұрын

    couple family lots love from Harbhajan Kandola retd PP😅

  • @CharanjitSingh-sk9ox
    @CharanjitSingh-sk9ox Жыл бұрын

    Very nice video gbu enjoy ❤

  • @diljitboparai1666
    @diljitboparai166611 ай бұрын

    ਲੁਧਿਆਣੇ ਬਹੁਤ ਪੜ੍ਹਦੇ ਨੇ

  • @muktsarchurchyouth
    @muktsarchurchyouth Жыл бұрын

    ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਬੇਨਤੀ ਹੈ ਕਿ ਸਾਨੂੰ ਯਰੂਸ਼ਲਮ ਦੀ ਵਲੋਗ ਵੀ ਦਖਾਉ ਜੀ ਭਰਾ ਜ਼ਰੂਰ ਜਾਉ ਕਿਸ ਤਰ੍ਹਾਂ ਦਾ ਇਹ ਧਾਰਮਿਕ ਸਥਾਨ ਹੈ ਵੇਖ ਕੇ ਆਉ ਜੀ ਧੰਨਵਾਦ ਪਰਮਿੰਦਰ ਸਿੰਘ ਰਵੀ

  • @baljindersingh7802
    @baljindersingh7802 Жыл бұрын

    I love you betee and beta

  • @happykataria7352
    @happykataria7352 Жыл бұрын

    Veer ji hun ta 8 win da e intzaar hunda hun ta,,,, boht wdia,,, waheguru tuhade dowa te mehar Bhrya hath rakhan

  • @gurtejkaur6431
    @gurtejkaur6431 Жыл бұрын

    ਬੇਬੇ ਬਹੁਤ ਸੋਹਣੀ ਸੀ

  • @sarbjitkang2687

    @sarbjitkang2687

    11 ай бұрын

    Mother always beautiful 😍

  • @maanmaan9113
    @maanmaan9113 Жыл бұрын

    Kmal a bht funny Lok a

  • @hardeepsingh6922
    @hardeepsingh6922 Жыл бұрын

    Asi hr roj 8 o clock di udeek krde rnde aa very nice ur vlog

  • @BSMANN-ll2cp
    @BSMANN-ll2cp Жыл бұрын

    ਬਾਈ ਇਹ ਤੁਹਾਡੇ ਨਾਲ ਵਾਲਾ ਵੀਰ ਮੁਸਲਮਾਨ ਹੈ

  • @harnekmalla8416
    @harnekmalla8416 Жыл бұрын

    ਗਰੇਟ ਸਰ ਜੀ👍👍

  • @smartphonedoctor1242
    @smartphonedoctor124210 ай бұрын

    Waheguru ji kirpa rakhe ji

  • @yadwindercheema2935
    @yadwindercheema2935 Жыл бұрын

    22ਸੈਕਟਰ ਵਧੀਆ ਮਾਰਕੀਟ ਹੈ ਜੀ

  • @MandeepSingh-pw6xx
    @MandeepSingh-pw6xx Жыл бұрын

    ❤❤👍👍🎉🎉

  • @gagandeepsinghsachdeva2744
    @gagandeepsinghsachdeva2744 Жыл бұрын

    Bhaji must read this comment in vlog .. bhaji umar is just a cute genie for you in Uganda.. just imagine him as Aladdin ka Chirag wala genie.. plzz take this as compliment. we like and impressed his speaking punjabi ..

  • @god.is.one682

    @god.is.one682

    Жыл бұрын

    Bilkul...aladeen da chirag

  • @kaurkaur468
    @kaurkaur468 Жыл бұрын

    SSA ripan veer ji and kush di ji ❤❤

  • @poppysingh5240
    @poppysingh524011 ай бұрын

    ਮੈਨੂੰ ਵੀ ਲੈ ਕੇ ਚਲੋ 😂😂💗💗

  • @jasbirsinghgill6903
    @jasbirsinghgill6903 Жыл бұрын

    👌👌👌

Келесі