ਅੱਜ ਵੀ ਜੰਗਲਾਂ ਚ ਰਹਿੰਦੇ ਅਫ਼ਰੀਕਾ ਦੇ ਇਹ ਲੋਕ Tribe life Ethiopia | Punjabi Travel Couple | Ripan Khushi

Пікірлер: 406

  • @AvtarSingh-pw7fv
    @AvtarSingh-pw7fv5 ай бұрын

    ਜਿਹੜੇ ਕਹਿੰਦੇ ਹਨ ਪੰਜਾਬੀ ਬਲੌਗ ਬਣਾਉਣ ਤੇ ਵਿਊ ਨਹੀਂ ਆਉਂਦੇ ਉਨਾਂ ਨੂੰ ਰਿਪਨ ਤੇ ਖੁਸ਼ੀ ਤੋਂ ਸਿੱਖਣਾ ਚਾਹੀਦਾ ਹੈ ਕਿ ਜੇ ਤੁਸੀਂ ਲੋਕਾਂ ਨੂੰ ਚੰਗਾ ਦਿਖਾਓਗੇ ਤਾਂ ਲੋਕ ਜਰੂਰ ਦੇਖਣਗੇ

  • @sukhrajsingh3280

    @sukhrajsingh3280

    5 ай бұрын

    Bilkul g

  • @amandeepkaur-pq9wj

    @amandeepkaur-pq9wj

    5 ай бұрын

    ​@@sukhrajsingh3280 right ji

  • @kaurnavu8250

    @kaurnavu8250

    5 ай бұрын

    Hnji shi a.. nai ta lok vlog bnode asin aa kha rhe ; aa moto dekho 😂 asin saloon aye aa .nail krva lye..

  • @karannagra4104

    @karannagra4104

    5 ай бұрын

    ਘੁੰਦੇ ਬਾਈ ਨੂੰ ਦੇਖੋ ਜਿਹੜਾ ਗੋਲਫ ਚ, ਸਾਈਕਲ ਤੇ ਐ

  • @MandeepDhillon-ge1xt

    @MandeepDhillon-ge1xt

    5 ай бұрын

    Y g flop KZreader wala kehda hunda k menu views nhi aunde

  • @tejindersingh9310
    @tejindersingh93105 ай бұрын

    ਆਪਣੇ ਲੋਕ ਕਹਿੰਦੇ ਆ ਪੰਜਾਬ ਚ ਕੀ ਆ ਵਿਦੇਸ਼ ਜਾਣ ਲਈ ਤਿਆਰ ਆ ਪਰ ਇਹ ਲੋਕ ਵੀ ਰੱਬ ਦੀ ਰਜਾ ਚ ਰਾਜੀ ਆ

  • @JagtarSingh-wg1wy
    @JagtarSingh-wg1wy5 ай бұрын

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਅਫਰੀਕਾ ਦੇ ਪਿੰਡਾਂ ਦੀ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @user-op5vi1pl4p
    @user-op5vi1pl4p5 ай бұрын

    ਸਾਡੇ ਕੋਲ ਸਾਰੀ ਜ਼ਿੰਦਗੀ ਇਹ ਦੇਸ਼ ਨਹੀਂ ਵੇਖਿਆ ਜਾਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਸੈਰ ਕਰਾਉਣ ਵਾਸਤੇ

  • @teachercouple36
    @teachercouple365 ай бұрын

    ਨਵੇਂ-ਨਵੇਂ ਕਬੀਲੇ ਦਿਖਾਉਂਣ,ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਦੋਵਾਂ ਦਾ। ਵਾਹਿਗੁਰੂ ਸਦਾ ਸਲਾਮਤ ਰੱਖੇ ਪਿਆਰੀ ਜੋੜੀ ਨੂੰ ❤

  • @SukhjinderSingh-ti8vn
    @SukhjinderSingh-ti8vn5 ай бұрын

    Very Nice ਨਵੀਆਂ ਨਵੀਆਂ ਜਾਣਕਾਰੀਆਂ ਅਤੇ ਨਵੇਂ ਲੋਕਾਂ ਨਾਲ ਸੰਪਰਕ ਬਹੁਤ ਵਧੀਆ ਲੱਗਾ। Thank you very much

  • @balkardudhala5349
    @balkardudhala53495 ай бұрын

    ਮੈਂ ਬਹੁਤ ਹੀ ਡਾਕੂਮੈਂਟਰੀ ਵੇਖੀਆਂ ਹਨ ਪਰ ਜੋ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਹੋਈ ਹੈ ਬਹੁਤ ਹੀ ਵਧੀਆ ਜੀ।

  • @ranveersingh2268
    @ranveersingh22685 ай бұрын

    ਰਿਪਨ ਬਰਦਰ ਖੁਸ਼ੀ ਸਿਸਟਰ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਸ਼ਹਿਰ ਕਰਾਊਨ ਆਈ ਲਵ ਯੂ ਬਰਦਰ ਸਿਸਟਰ ❤️🙏👍

  • @balwindersingh-zh6oi
    @balwindersingh-zh6oi5 ай бұрын

    ਵਾਹਿਗੁਰੂ ਜੀ ਤੁਹਾਡੀ ਜੋੜੀਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।ਆਪ ਦਾ ਧੰਨਵਾਦ ਜੀ ,

  • @sukhdevkhan4430
    @sukhdevkhan44305 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਇਹ ਸੱਭ ਕੁਝ ਦੇਖ ਕੇ ਮਨ ਖੁਸ਼ ਵੀ ਹੈ ਤੇ ਇਹਨਾਂ ਨੂੰ ਦੇਖ ਕੇ ਮਨ ਅੱਖਾਂ ਨਮ ਹੋ ਗਈਆਂ ਵਾਹਿਗੁਰੂ ਜੀ ਇਹਨਾਂ ਨੂੰ ਤੇ ਰਿਪਨ ਐਂਡ ਖੁਸ਼ੀ ਸਾਰਿਆਂ ਨੂੰ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @sonasingh7271
    @sonasingh72715 ай бұрын

    ਰਿਪਨ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਲਾਕਾ ਜਿਹੜੀ ਧਰਤੀ ਤੇ ਤੁਰ ਫਿਰ ਕੇ ਸਾਨੂੰ ਦਿਖਾਉਂਦੇ ਹੋ ਵਾਹਿਗੁਰੂ ਜੋੜੀ ਨੂੰ ਚੜਦੀਕਲਾ ਵਿੱਚ ਰਖੇ ❤❤

  • @amanpreet980
    @amanpreet9805 ай бұрын

    Bki vloger nu v sikhn di lod aa es vdia jodi too ki duniya ch bhot kuj aa explore krn nu ਜਨਾਨੀਆ to ਇਲਾਵਾ

  • @makhanbhikhi6068
    @makhanbhikhi60685 ай бұрын

    ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਬਹੁਤ ਬਹੁਤ ਧੰਨਵਾਦ ਜੀ

  • @darasran556
    @darasran5565 ай бұрын

    ਰਿਪਨ। ਬਹੁਤ। ਬਹੁਤ। ਧਨਵਾਦ। ਵਲੋਗ। ਦਖੋਨ।ਦੇ।ਲਈ

  • @bikramjitbika9778
    @bikramjitbika97785 ай бұрын

    ਪੰਜਾਬ ਵਰਗਾ ਸਵਰਗ ਧਰਤੀ ਤੇ ਕਿਤੇ ਨੀ

  • @HarjinderSingh-sc4fb
    @HarjinderSingh-sc4fb5 ай бұрын

    ਰਿਪਨ ਜੀ ਇਹਨਾ ਦੀਆ ਅੰਤਮ ਸ਼ੰਸਕਾਰ ਦੀਆ ਰਸਮਾਂ ਬਾਰੇ ਜਰੂਰ ਦਸਿਓ ਜੀ

  • @spsinghwarval9542
    @spsinghwarval95425 ай бұрын

    ਪੰਜਾਬੀ ਜੋੜੀ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ। ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ

  • @Radhakegopal1171
    @Radhakegopal11715 ай бұрын

    Mere lyi tuci first vloger ho jina de vlog da kise movies di trah wait hunda ❤ very interesting vlog 😊

  • @JASBIRSINGH-uv8cs
    @JASBIRSINGH-uv8cs5 ай бұрын

    ਰਿਪਨ ਜੀ ਸਤਿ ਸ਼ੀ੍ ਆਕਾਲ ਅਫਰੀਕਨ ਲੋਕਾ ਦਾ ਰਹਿਣ ਸਹਿਣ ਦਿਖਾਉਣ ਲਈ ਸ਼ੁਕਰੀਆ

  • @Harpinder_Singh_Maan
    @Harpinder_Singh_Maan5 ай бұрын

    ❤_ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ) _❤

  • @satwindersinghchattha7507
    @satwindersinghchattha75075 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🙏

  • @manpreetatwal6270
    @manpreetatwal62705 ай бұрын

    ਬਾਈ ਰਿਪਨ ਅੱਜ ਤੁਹਾਡੇ 673 ਸਸਕਰਾਈਬਰ ਆ ਤੇ 673 ਹੀ ਵੀਡੀਓ😊😊😊

  • @GurmailSingh-vh7by
    @GurmailSingh-vh7by5 ай бұрын

    ਬਹੁਤ ਧੰਨਵਾਦ ਜੀ ਸਾਨੂੰ ਵੀ ਤੁਸੀ ਨਾਲ ਨਾਲ ਘੁਮਾ ਰਹੇ ਹੋ ਅਸੀ ਕਦੇ ਵੀ ਨਹੀ ਦੇਖਣੇ ਸੀ ਇਹ ਲੋਕ ਵੀ ਦੁਨੀਆ ਤੇ ਰਹਿੰਦੇ ਨੇ

  • @mohanjitsingh2409

    @mohanjitsingh2409

    5 ай бұрын

    ਬਾਈ ਜੀ ਇਹ ਲੋਕ ਦਿਲਾਂ ਦੇ ਸਾਫ਼ ਬੰਦੇ ਨੇ ਇਹ ਬੰਦੇ ਸਿੱਧੇ ਨਾਲ ਸਿੱਧੇ ਆ ਤੇ ਪੁੱਠੇ ਨਾਲ ਪੁੱਠੇਆ ਮੈਂ ਇਹਨਾਂ ਦੇ ਦੇਸ਼ ਵਿੱਚ 4.5 ਸਾਲ ਇਹਨਾਂ ਨਾਲ ਕੰਮ ਕਰਕੇ ਆ ਇਹ ਲੋਕ ਜਾਵਾਰ ਦਾ ਆਟਾ ਖਾਂਦੇ ਆ ਜਾਵਾਰ ਦੇ ਆਟੇ ਨੂੰ ਪਾਣੀ ਵਿੱਚ ਉਬਾਲ ਕੇ ਸਿਰਫ਼ ਲੋਣ ਪਾ ਕੇ ਖਾਂਦੇ ਆ ਤੇ ਇਹਨਾਂ ਬੰਦੇ ਆ ਤੇ ਜਾਨਾਨੀਆ ਵਿਚ ਅਨੀ ਜਾਨ ਹੁੰਦੀ ਆ

  • @Guru.ka.Darshan.Shorts
    @Guru.ka.Darshan.Shorts5 ай бұрын

    E sab asi discovery te vekhde hunde si e sab Sanu apde channal te vekhn nu mil reha 😊😊😊nice aa ji🎉

  • @manjindersinghbhullar8221
    @manjindersinghbhullar82215 ай бұрын

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @fauzitss
    @fauzitss5 ай бұрын

    Amazing coverage of tribal communities of Ethiopia. I like the way you remind the viewers about cultural sensitivities . You are always respectful of the individuality of the other person during your screening endeavors

  • @DownUpMusic-so7lz
    @DownUpMusic-so7lz5 ай бұрын

    ਜੋ vlog ਸ਼ੁਰੂ ਹੋਣ ਚ song ਲੱਗਦਾ ਉਹਦਾ ਨਾਮ ਕੀ song da

  • @balvindersingh3813
    @balvindersingh38135 ай бұрын

    ਦੇਵਤੇ ਆ ਇਹ ਲੋਕ ਕੋਈ ਲਾਲਚ ਨਹੀ

  • @god.is.one682
    @god.is.one6825 ай бұрын

    Waheguru ji shukar a Tera sanu ehni vadia life nd ehni vadia jagah te ghar dete rehan lyi..

  • @krishanlal6392
    @krishanlal63925 ай бұрын

    Right bachya da stavan chak karda vivah da jog haa ta hon Punjab vich cycle tak nahi chalda bachya sada lat dukhi na

  • @didersingh7524
    @didersingh75245 ай бұрын

    ❤ਰਿੰਪਲ ਜੀ ਜਦ ਇਨਾ ਕਬੀਲਿਆਂ ਚ ਮੌਤ ਹੁੰਦੀ ਤਾਂ ਮਿ੍ਤਕ ਸਰੀਰ ਕਿਵੇਂ ਸੰਭਾਲਦੇ ਦਬ ਦੇ ਜਾਂ ਸੰਸਕਾਰ

  • @ranakaler7604
    @ranakaler76045 ай бұрын

    ਰੀਪਨ ਵੀਰ ਜੀ ਸਤਿਸ਼ਰੀ ਅਕਾਲ , ਸਾਨੂੰ ਤੁਸੀ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੇ ਦੇਸ਼ਾਂ ਦੇ ਬਲੌਕ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਦਿਖਾਉਂਦੇ ਹੋ ਮੈਂ ਤੁਹਾਡਾ ਦਿੱਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ,ਵਲੋਂ ਰਾਣਾ ਰਾਣੀਪੁਰੀਆ , 14,,2,,2024,

  • @manjindersinghbhullar8221
    @manjindersinghbhullar82215 ай бұрын

    ਰਿਪਨ ਬਾਈ ਤੁਹਾਡਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਦੇਸ਼ ਵਿਦੇਸ਼ ਘੁੰਮਾਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @TarsemSingh-st1vw
    @TarsemSingh-st1vw5 ай бұрын

    Nice vlog beta ji tribs da rahan sahan dekhia bahut hi hairan karan wala na koi dunia naal rabta te na hi koi matlab hairani janakl life hai unadi dhanbad beta ji itna tough kam kar rhe ho tusi keep it up beta ji god bless both of you lots of West wishes🙏🙏🙏🙏🙏🙏🙏🙏

  • @swarnjitsingh3571
    @swarnjitsingh35715 ай бұрын

    Great job Ripan & Khushi ji...Thanks to Degu Bai 🤗🤗

  • @Searchboy77
    @Searchboy775 ай бұрын

    Waheguru ji 🙏 tuhanu hamesha kush rakhe ❤😊👩‍❤️‍👨🥰

  • @kamalpreet6111
    @kamalpreet61115 ай бұрын

    ਮੌਤ ਤੋਂ ਬਾਅਦ ਇਹਨਾਂ ਦੇ ਕੀ ਰੀਤੀ ਰਿਵਾਜ ਆ ਬਈ

  • @kamaljit9055
    @kamaljit90555 ай бұрын

    ਰਿਪ ਬਾੲਈ ਜੁਤੀ ਬਹੁਤ ਵਧੀਆ ਜੋ ਲਿਆ ਕਿ ਦਿਤੀ ❤❤❤❤❤❤

  • @sushilgarggarg1478
    @sushilgarggarg14785 ай бұрын

    Enjoy a life of tribes villagers life of Ethiopia 🇪🇹 ❤❤❤❤❤❤

  • @malkiatbrar7973
    @malkiatbrar79735 ай бұрын

    Ripan and khusi beta u two explain so well to us I appreciate so much dear from Canada.

  • @sushilgarggarg1478
    @sushilgarggarg14785 ай бұрын

    Best 👌 wishes for tribe villagers life of Ethiopia 🇪🇹 ❤❤❤❤❤❤❤❤❤❤❤❤❤❤❤❤❤❤

  • @ranveersingh2268
    @ranveersingh22685 ай бұрын

    I love you brother sister god bless you good luck waheguru ji ❤️🙏👍👍

  • @deep_2113
    @deep_21135 ай бұрын

    Kissan ekta zindabad 👍💪🏻💪🏻💪

  • @hardishdhillon98
    @hardishdhillon985 ай бұрын

    Omg don't believe it Ripan khushi thanks for showing us 🙏because of you we will see this and kids are so happy God bless both of u and all the people 🙏

  • @JaspalSingh-jd5zg
    @JaspalSingh-jd5zg5 ай бұрын

    ਰਿੱਪਨ ਅਤੇ ਖੁਸ਼ੀ,, ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ,, ਤੁਸੀਂ ਬਹੁਤ ਰਿਸਕ ਲੈ ਕੇ ਵੇਦਸ਼ਾਂ ਦੇ ਵਿੱਚ ਰਹਿੰਦੇ ਮਾਨਵਤਾ ਨੂੰ ਦਿਖਾਓਂਦੇ ਹੋ,, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ...

  • @balvirsingh-mk3dz
    @balvirsingh-mk3dz5 ай бұрын

    ਟਰਆਇਬਜ ਦਾ ਆਪਣਾ political system ਕੀ ਹੈ ਜੀ ਇਸ ਬਾਰੇ ਵੀ ਜਾਣਕਾਰੀ ਦੇਣਾ ਜੀ ।

  • @KuldeepSingh-ug2di
    @KuldeepSingh-ug2di5 ай бұрын

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @darshansinghsingh9
    @darshansinghsingh95 ай бұрын

    Kiya baat hai jangal vich v pura Dil lagda hai

  • @user-kb9uh2sc3b
    @user-kb9uh2sc3b5 ай бұрын

    ❤❤❤ ਬਾਈ ਆਪਣਾ ਤੇ ਖੁਸ਼ੀ ਭੈਣ ਦਾ ਧਿਆਨ ਰਖਿਆ ਕਰੋ ਜੀ ਬਾਕੀ ਵਾਹਿਗੁਰੂ ਜੀ ਤੁਹਡੇ ਨਾਲ ਨੇ ਜੀ

  • @harpreetsinghmoga
    @harpreetsinghmoga5 ай бұрын

    ਬਹੁਤ-ਬਹੁਤ ਧੰਨਵਾਦ ❤❤

  • @narinderdeol5967
    @narinderdeol59675 ай бұрын

    ਨਸ਼ਿਆਂ ਤੌ ਦੂਰ , Happy life

  • @hardeepsinghmandla2825
    @hardeepsinghmandla28255 ай бұрын

    Rippan paji saare rabb de rang han insaan har jagah kudrat de naal adjust karlenda h......

  • @kaurnalltaur2052
    @kaurnalltaur20525 ай бұрын

    Pakistan tribe de kids friendly ❤❤❤❤ love 😂 From UK 🇬🇧

  • @Searchboy77
    @Searchboy775 ай бұрын

    Waheguru ji 🙏 mehar kare ❤😊👩‍❤️‍👨🥰

  • @chandiboparai8843
    @chandiboparai88435 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harbhajansingh8872
    @harbhajansingh88725 ай бұрын

    ਜਿਉਂਦੇ ਵਸਦੇ ਰਹੋ ਵੀਰ ਜੀ ਹਮੇਸ਼ਾ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿਚ ਰਹਿਣ ❤❤

  • @kuldeepsinghsardarji8892
    @kuldeepsinghsardarji88925 ай бұрын

    ਬਹੁਤ ਵਧੀਆ ਬਾਈ ਜੀ ਤੁਹਾਡੇ ਸਾਰੇ ਬਲੌਗ ਅਸੀਂ ਵੇਖਦੇ ਹਾਂ ਬਹੁਤ ਹੀ ਵਧੀਆ ਜਾਣਕਾਰੀ, ਦੁਨੀਆਂ ਵਿੱਚ ਕਿਸ ਕਿਸ ਤਰ੍ਹਾਂ ਦਾ ਜੀਵਨ ਲੋਕਾਂ ਦਾ ਹੈ , ਐਂ ਵਿਖਾਉਂਦੇ ਹੋ। ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ

  • @pbworldtv
    @pbworldtv5 ай бұрын

    ਵੀਰ ਜੀ ਅਗਲੇ blog ਚ ਦੱਸਿਆ ਜੇ ਏਹ ਪਾਣੀ ਦਾ ਇੰਤਜਾਮ ਕਿੱਥੋਂ ਕਰਦੇ.. ਤੇ ਜੋ ਜਮੀਨਾਂ ਇਲਾਕਾ ਕਬਜ਼ਾ ਹੁੰਦਾ... ਨਮਕ ਖੰਡ ਏਹ ਸਭ ਕਪੜਾ ਕਿੱਥੋਂ ਆਉਂਦਾ

  • @pbworldtv

    @pbworldtv

    5 ай бұрын

    ਜਾਨਵਰਾਂ ਲਈ ਪਾਣੀ ਕਿੱਥੋਂ ਕਰਦੇ

  • @avtarcheema3253
    @avtarcheema32535 ай бұрын

    ਵੱਖ ਵੱਖ ਕਬੀਲਿਆਂ ਵਾਰੇ ਜਾਣਕਾਰੀ ਦੇਣ ਲਈ ਧੰਨਵਾਦ 👍👍🙏🙏

  • @parmjitkaur890
    @parmjitkaur8905 ай бұрын

    Eho ji bhedi jindgi. Waheguru

  • @sushilgarggarg1478
    @sushilgarggarg14785 ай бұрын

    Iam always first looking daily vlog 8P.M.on you tube and 7A.M on face book daily 😀 ❤❤❤❤❤❤❤

  • @ranveersingh2268
    @ranveersingh22685 ай бұрын

    ਰਿਪਨ ਜੀ ਬਹੁਤ ਸੋਹਣੀ ਵੀਡੀਓ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਸ਼ਹਿਰ

  • @ranveersingh2268

    @ranveersingh2268

    5 ай бұрын

    ਬਹੁਤ ਸੋਹਣੀ ਵੀਡੀਓ ਆ ਰਹੀ ਹੈ ਰਿਪਨ ਬਹੁਤ ਦੀ ਵੀਡੀਓ ਗੁਡ ਲੱਕ ਧਿਆਨ ਰੱਖੀ ਹੋ

  • @renusarwan9966
    @renusarwan99665 ай бұрын

    So nice of you Ripan khushi 🎉🎉🎉

  • @sandhusaab7900
    @sandhusaab79005 ай бұрын

    Sade jawaak raat nu drde rhende 😢

  • @pritamsingh5049
    @pritamsingh50495 ай бұрын

    Waheguru ji markarn Ji 🙏🚩🚩🙏🙏

  • @kaurjasbir2758
    @kaurjasbir27585 ай бұрын

    Very nice vlog 👍 Bless you guys... Rab rakha 👏🏻

  • @ShakeelHussainVlogs
    @ShakeelHussainVlogs5 ай бұрын

    Love from wagha border village Lahore Punjab Pakistan village Lahore Punjab Pakistan🇵🇰❤

  • @thanks488
    @thanks4885 ай бұрын

    Thanks gd to know they cultures👳‍♂️

  • @gurdipsahni7982
    @gurdipsahni79825 ай бұрын

    Real exploring brother.. good job rab rakha ji

  • @baljitkaur292
    @baljitkaur2925 ай бұрын

    ਰਿਪਨ।ਬੇਟਾ।ਧੰਨਵਾਦ।❤👍👋👋

  • @goldychadha127
    @goldychadha1275 ай бұрын

    Great work ❤❤❤❤❤❤

  • @kiratkaur8788
    @kiratkaur87885 ай бұрын

    Waheguru ji tuhanu chrdi klaa ch rakhn🙏

  • @bandnasidhu
    @bandnasidhu5 ай бұрын

    Fauja , to all VILLAGERS. ,THEY KNOW *** KHALSA AID *** VERY WELL . 💫💫💫💫💫

  • @AnjuSharma-it1nu
    @AnjuSharma-it1nu5 ай бұрын

    God bless both of you and your channel 💝😍🙏🙏

  • @JindgideRang
    @JindgideRang5 ай бұрын

    Kulwinder Singh sidhu (bagha purana)

  • @rajveerrurki
    @rajveerrurki5 ай бұрын

    ਇਹਨਾਂ ਨੂੰ ਕਹਿੰਦੇ ਆ ਪੜੇ ਲਿੱਖੇ ❤❤

  • @SatnamSingh-fe3tg
    @SatnamSingh-fe3tg5 ай бұрын

    Very good Jatta 👍 👍

  • @ravindarkaurbhatia7335
    @ravindarkaurbhatia73355 ай бұрын

    Bahut achhi jankari waheguru aap Dona nu khush rakhe

  • @GurpreetSingh-os4gn
    @GurpreetSingh-os4gn5 ай бұрын

    ਬਹੁਤ ਵਧੀਆ ਲੱਗਿਆ ਵੀਰ ਜੀ 🙏🏻🙏🏻

  • @manjitsinghkandholavpobadh3753
    @manjitsinghkandholavpobadh37535 ай бұрын

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @gursaveksingh6261
    @gursaveksingh62615 ай бұрын

    Too much Sabar and Santokh this guys amazing

  • @GurmeetSingh-rt6or
    @GurmeetSingh-rt6or5 ай бұрын

    ਸਤਿ ਸ੍ਰੀ ਅਕਾਲ ਵੀਰ🙏🙏🙏🙏🙏

  • @MehakKhan-jd2fr
    @MehakKhan-jd2fr5 ай бұрын

    ਬਹੁਤ ਵਧੀਆ ਕੰਮ ਕਰਦੇ ਓਹ ਵੀਰ

  • @smartphonedoctor1242
    @smartphonedoctor12425 ай бұрын

    Waheguru ji kirpa rakhe ji

  • @baljindersingh7802
    @baljindersingh78025 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @zahoorahmad456
    @zahoorahmad4565 ай бұрын

    Love 💕💕 you work bro thanks Love ❤ from Pakistan

  • @RajwinderKaur-zv3cg
    @RajwinderKaur-zv3cg5 ай бұрын

    Waheguru g tuhaade te mehar krn

  • @tejpalpannu2293
    @tejpalpannu22934 ай бұрын

    Waheguru ji 🙏🙏🙏🙏🇮🇳🌹🇮🇳🙏🙏🙏🙏

  • @muhammadashrafkhan5533
    @muhammadashrafkhan55335 ай бұрын

    SsA ji very sweet couple ji Rab mahr kara

  • @user-uz9uu4qr4e
    @user-uz9uu4qr4e5 ай бұрын

    Music tone bhut sirra yy

  • @parmjeetkaur8473
    @parmjeetkaur84735 ай бұрын

    Always Blessed Always Chardikala 🙏🏻🙏🏻

  • @baljindersingh4504
    @baljindersingh45045 ай бұрын

    ਵਾिਹਗੁਰੂ ਜੀ

  • @jasbirkaur8274
    @jasbirkaur82745 ай бұрын

    Great exploration❤

  • @pammibub2021
    @pammibub20215 ай бұрын

    Concept of day,month and year,decades and centuries is there

  • @user-do9rm1jm7h
    @user-do9rm1jm7h5 ай бұрын

    ਇਹਨਾਂ ਨੂੰ ਰੇਡੀਓ ਲੈਦੇ ਇਹਨਾਂ ਨੂੰ ਸਾਰਾ ਹੀ ਪਤਾ ਲੱਗ ਜਾਣਾ ਹੌਲੀ ਹੌਲੀ

  • @satnamsinghpurba9584
    @satnamsinghpurba95845 ай бұрын

    Exllent video god bless both of you take care 🌺🌺

  • @harpreetsran3235
    @harpreetsran32355 ай бұрын

    Waheguru ji 🙏🙏

  • @satpalsinghtaraithia9280
    @satpalsinghtaraithia92805 ай бұрын

    Nice documentary🙏🙏

  • @himmatgill2090
    @himmatgill20905 ай бұрын

    ripan khusi sat shiri akal ji

  • @KamalSingh-dl6yc
    @KamalSingh-dl6yc5 ай бұрын

    ਪੰਜਾਬੀ ਜੋੜੀ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ। ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ khusi ji nu jayada denger kabila vich na la ka jao ji

Келесі