Adelaide City Tour ~ Pendu Australia Episode162 ~ Mintu Brar
In this episode of Pendu Australia we visited Adelaide city in south Australia. We visited beautiful places as well as we gave shared some facts about Adelaide. So many beautiful places are there in Adelaide. It's a city of festivals. So if you are planning to visit Adelaide then watch this video and share your views in the comments section.
Adelaide City Tour ~ Pendu Australia Episode162 ~ Mintu Brar
Host: Mintu Brar
Background Music, Editing & Direction: Manpreet Singh Dhindsa
D.o.p.: Mandeep Singh Gill
Title Singer : Harinder Sandhu
Title Music : Nimma Virk
Facebook: PenduAustralia
Instagram: / pendu.australia
Contact : +61434289905
2020 Shining Hope Productions © Copyright
All Rights Reserved
#PenduAustralia #PunjabiTravelShow #PunjabiInAustralia #AdelaideSouthAustralia #AdelaideCity
Пікірлер: 216
Bahut sundar jaankari sunder bhaavo k saath...
ਧੰਨਵਾਦ ਜੀ ਬਾਈ
ਬਹੁਤ ਵਧੀਆ ਜੀ
Love your all team members ਮਿੰਟੂ ਬਰਾੜ ਸਾਹਿਬ ਜੀ
Kamaal ........ Brar sahib n adelade
Bohut vadhia
Bahut vadia.
Bahut vadiya ji
ਬਹੁਤ ਹੀ ਵਧੀਆ ਉਪਰਾਲਾ ...
ਪੰਜਾਬ ਤਾਂ ਉਜੜਨ ਦੀ ਕਗਾਰ ਤੇ ਆ ਮਿੰਟੂ ਵੀਰ
ਬਹੁਤ ਵਧੀਆ ਜੀ, ਐਡੀਲੇਡ ਦੇ ਬੋਹੜ/ਪਿੱਪਲ ਵੀ ਵਿਖਾਏ, ਧਨਵਾਦ। ਕਿਸੇ ਜਗ੍ਹਾ ਦੀ ਜਾਣਕਾਰੀ ਓਨਾਂ ਚਿਰ ਮੁਕੰਮਲ ਨਹੀਂ ਹੁੰਦੀ ਜਿਨਾ ਚਿਰ ਓਥੋਂ ਦੇ ਬਨਸਪਤੀ ਤੇ ਜੀਵ ਜੰਤੂਆਂ ਬਾਰੇ ਨਹੀਂ ਦਸਿਆ ਜਾਂਦਾ।( flora and fauna) ਉਮੀਦ ਹੈ ਜੀਵ ਜੰਤੂਆਂ ਬਾਰੇ ਵੀ ਦਸੋਗੇ ਕਿਸੇ ਅਗਲੇ ਐਪਿਸੋਡ ਵਿੱਚ। ਮੈ ਏਥੇ ਆਸਟ੍ਰੇਲੀਆ ਮੈਲਬਰਨ ਵਿੱਚ ਮਾਰਚ ਦਾ ਆਇਆਂ, ਪਰ ਕਰੋਨਾ ਪਾਬੰਦੀਆਂ ਕਾਰਨ ਕੁਝ ਵੀ ਨਹੀਂ ਵੇਖ ਸਕਿਆ। ਤੁਹਾਡੇ ਚੈਨਲ ਦਾ ਧੰਨਵਾਦ, ਤੁਹਾਡੇ ਰਾਹੀਂ ਹੀਂ ਵੇਖ ਰਹੇ ਹਾਂ। ਆਹ ਤੁਹਾਡੇ ਆਸਟ੍ਰੇਲੀਆ ਵਿਚ ਕਹਿੰਦੇ ਝਾੜੀਆਂ ਨੂੰ ਅੱਗ ਲੱਗ ਜਾਂਦੀ ਹਰ ਸਾਲ। ਕਿਧਰੇ ਪੰਜਾਬ ਤੋਂ ਲਿਆਕੇ ਅਸਲੀ ਬੋਹੜ ਪਿੱਪਲ ਇਹਨਾਂ ਝਾੜੀਆਂ ਵਿਚ ਲਾ ਦਿਓ। ਵੇਖਿਓ ਨਾ ਅੱਗ ਲਗੂ ਤੇ ਨਾਲ ਦੇ ਨਾਲ ਏਨੀ ਔਕਸੀਜ਼ਨ ਪੈਦਾ ਹੋ ਜਾਵੇਗੀ ਕੇ ਤੁਹਾਡਾ ਉੱਪਰਲੇ ਅਕਾਸ਼ ਵਿਚਲੇ ਓਜ਼ੋਨ ਦੀ ਮੋਰੀ ਵੀ ਬੰਦ ਹੋ ਜਾਊ ਕਿਉਂਕਿ ਓਜ਼ੋਨ ਆਕਸੀਜਨ ਦਾ ਹੀ ਬਦਲ ਹੈ। Oxyzen= O2, Ozone= O3 ਆਪਣੇ ਪ੍ਰਧਾਨ ਮੰਤਰੀ ਨੂੰ ਅਪੀਲ ਕਰ ਦਿਓ ਸ਼ਾਇਦ ਮਨ ਜਾਵੇ।
Adelaide city .. so beautiful
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਮਿੰਟੂ ਵੀਰ ਜੀ, ਧੰਨਵਾਦ।
Bhut vadia sir
ਬਹੁਤ ਵਧੀਆ ਵੀਡੀਓ ਧੰਨਵਾਦ
ਬਹੁਤ ਸੋਹਣਾ ਸ਼ਹਿਰ ਆ ਐਡੀਲੇਡ ਵੀਰ।🙏🙏 ਧੰਨਵਾਦ video ਲੲੀ। 🙏
Bahut sohna veer...parmatma mehar kare...
ਬਹੁਤ ਰੌਚਕ ਜਾਣਕਾਰੀ ਬਾਈ ਜੀ 🙏ਜਗਜੀਤ ਸਿੰਘ, ਮੁਕਤਸਰ ਸਾਹਿਬ l
ਬਹੁਤ ਖੂਬ ਜੀ, ਵਾਹ ਜੀ ਵਾਹ ।
@RanjitSingh-uz5uz
Жыл бұрын
ਮੈਂ ਤੁਹਾਡਾ ਇਹ ਐਪੀਸੋਡ ਦੋ ਸਾਲ ਪਹਿਲਾਂ ਵੇਖਿਆ ਸੀ ਅਤੇ ਅੱਜ ਫਿਰ ਵੇਖ ਰਿਹਾ ਹਾਂ ਕਿਉਂਕਿ ਕੱਲ੍ਹ ਦਾ ਮੈਂ ਵੀ ਤੁਹਾਡੇ ਇਸ ਖੂਬਸੂਰਤ ਸ਼ਹਿਰ ਵਿੱਚ ਆਇਆ ਹੋਇਆ ਹਾਂ।
Baakmaal city mainu bahut pasand 2/3 vari aya Adelaide Gud luck team nu ji
@sohimusic5515
3 жыл бұрын
Accha ji
Thanks a lot sir.
ਪੇਂਡੂ ਅਸਟੇ੍ਰੇਲੀਆ ਦੇ ਗੀਤ ਨੂੰ ਥੋੜਾ ਹੋਰ ਚੰਗਾ ਕਰੋ ਜੀ। ਜਿਵੇਂ ਬਾਕੀ ਪ੍ਰੋਗਰਾਮ ਦੇ ਗੀਤ ਨੇ। ਮੈਨੂੰ ਜ਼ਿਆਦਾ ਤੁਹਾਡੇ ਪ੍ਰੋਗਰਾਮ ਚ ਵਿੱਚ ਵੱਜਦੀ ਤੁੰਬੀ ਪੰਸਦ ਹੈ।
Beautiful mintu y bahut khoob
ਇਸ ਖੂਬਸੁਰਤ ਸ਼ਹਿਰ ਬਾਰੇ ਭਾਵਪੂਰਤ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
ਵਾਹਿਗੁਰੂ ਜੀ
Boht khoob Mintu Brar bhaji. Dhanwaad ji Adelaide de darshan karwan layi
Vadhiya laga ji
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਧੰਨਵਾਦ ਜਾਨਕਾਰੀ ਦੇਣ ਲਈ👌👌👌👌🙏🙏
ਤੁਹਾਡਾ ਧੰਨਵਾਦ
Beautiful coverage Brar sahib good city peace full city for seniors citizen
good information
bohut vdiaa lga bhaji
Bahut vadiaaa
Thanks ji
ਸ਼ੁਕਰੀਆ ਬਾਈ। ਸਵਰਗ ਦੇ ਦਰਸ਼ਨ ਕਰਾਉਣ ਲਈ।
Bahot vadhia episode ji
Sada shehar......
👌👌👌
great,ਬਹੁਤ ਕਮਾਲ ਪਰੋਗਰਾਮ keep it up team 🙏
Waheguru ji app ji upper hamesha mehar rakhan...Simple and sober punjabi by you..My daughter in law and beta also here in Uni.of Adelaide.she praises Adelaide very much.Now she is stuck Melbourne due to corona.She take her classes on line waiting for open Adelaide border.Mintu ji we are fan of you .God bless you..
ਇਸੇ ਤਰਾਂ ਹੀ ਆਸਟ੍ਰੇਲੀਆ ਦੇ ਸ਼ਹਿਰ ਦੇਖਉਦੇ ਰਹੇ ਪੂਰੀ ਸੀਰੀਅਸ ਬਣਾਓ ਮੇਲਬੁਰਨ , ਪਰਥ ,
Bahut vadiya mintu bhaji 👍👍👍🎉🔥
lovely Brar sahib. please keep it up.. God bless you and your team.
Satnam waheguru ji 🙏🙏
Beautiful and interesting 😍😍
Great show like always. Thank you
Thanks mintu veer sanu darshan karvaun lai
Beautiful city 👌👌👌👌
Nice thought
Bahut sohna city a ji asi askarde a hor v taraki kare
very good
V v nice
bhut vdiya paji
Another great video
ਬਹੁਤ ਸੁਹਣੀ ਪੇਸ਼ਕਾਰੀ ਵੀਰ ਜੀ💐
Bohat vadia episode si, Sir. Bohat Knowledge mili video dekh ke. Thank you.😊👍
Bai g bahaut wadhia jannkarri ditti tusi thanks mintu bai g
Beautiful 👌🏻
ਬਹੁਤ ਹੀ ਵਧੀਆ ਉਪਰਾਲਾ ਜੀ ਤੁਹਾਡੀ ਵਿਡੀਉ ਵੇਖ ਕੇ ਮਨ ਨੂੰ ਸਕੂਨ ਜਿਹਾ ਮਿਲ ਜਾਂਦਾਂ ਰੁਹ ਖੁਛ ਹੋ ਜਾਂਦੀ ਬੜੀ ਬੇਸਬਰੀ ਨਾਲ ਇੰਤਜਾਰ ਰਵੇਗਾ ਸਾਨੂੰ ਆਉਣ ਵਾਲੀਆੰ ਵਿਡੀਓਸ ਦਾ❣️😍
VARY NICE
ਬਹੁਤ ਵਧੀਆ ਵੀਰ ਜੀ
Hard work
Very good mintu bai g
ਸਤਿ ਸ਼੍ਰੀ ਅਕਾਲ ਜੀ 🙏🏻 ਬਹੁਤ ਹੀ ਸੋਹਣਾ ਸ਼ਹਿਰ ਦੇ ਖ ਕੇ ਰੂਹ ਖੁਸ਼ ਹੋ ਗਈ ਜੀ ਪਰਮਿੰਦਰ ਕੌਰ ਬਰਾੜ ਪਿੰਡ ਬੁੱਧ ਸਿੰਘ ਵਾਲਾ ਜਿਲ੍ਹਾ ਮੋਗਾ 🌱🌱🙏🏻🙏🏻
@jasveerjkaur115
2 жыл бұрын
Ssa ji veer , Waheguru tuhnu kuss rakhe. Gal kiti ae , 🌳 tree , poem shiv di. Bilkul ji sahi gal ae, Baki Punjab nu nashe kha rehe aw ghar ghar di kahani aw ji Bilkul ji tusi jo gal baat kiti sach aw ajj de Punjab da. Pehla warga Punjab nhi reha hun. All videos best every day watching 👀you r videos
Good one veer
ਇਥੇ ਤਾਂ ਬਾਈ ਨਾਂ ਸੀਵਰ ਵਾਲਾ ਪਾਣੀ , ਨਾਂ ਸੜਕਾਂ ਤੇ ਪਸ਼ੂ , ਨਾਂ ਕੂੜਾ ਕਰਕਟ । ਇਹ ਸਾਡੇ ਅਬੋਹਰ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ ।
@ParamjitSingh-ok8he
3 жыл бұрын
ਜੀ ਕਲ੍ਹ ਅਬੋਹਰ ਬਾਰੇ ਰਿਪੋਰਟ ਪੜ੍ਹੀ ਸੀ।
very very beautifull city of the world ,, will be there soon wahegury g mehar kreo🙏🏻🙏🏻 mere supneyan a sehar 🙏🏻🙏🏻
Bahot vadhiya te interesting..kado episode muk gaya pata hee nai chalya... very nice
Beautiful city Bai ji. Keep it up Bai ji.
Very beautiful city I like
22 g bhot sohni city aa
Amazing city bhai g 🙏
Good veer ji
Ssa to all pendu Australia team thanks for your new episode
Beautiful video g.
👍👍
🙏🙏🙏🙏🙏 ਬਾਈ ਜੀ। ਬਹੁਤ ਹੀ ਵਧਿਆ ਸ਼ਹਿਰ ਆ ਮੈਂ ਵੀ 2013 ਚ ਜਾ ਕੇ ਆਇਆ ਹਾਂ।
Adelaide a really beauty
Very good
👌👌 Beautiful
👌👌✨
Very nice city
ਸਤਿ ਸ੍ਰੀ ਅਕਾਲ ਬਾਈ ਜੀ, ਬਹੁਤ ਖੂਬਸੂਰਤ ਸਹਿਰ ਆ ਜੀ।
Very joyful video...i think this tree is pilcann ( ਪਿਲਕਣ )....
Bohat jyada sohna shahar aa g
Bahut hi Vadiya lagya g... Title song sunan to baad hi ਇਵੇਂ ਲिਗਅਾ िਜਵੇਂ ਕੋਈ ਮੇਲਾ ਵੇਖਣ ਜਾ ਰਹੇ ਹਾਂ I Back ground music is awesome...
Best place to live.
Excellent coverage..
ਸੱਤ ਸ਼੍ਰੀ ਅਕਾਲ ਜੀ ਮਿੰਟੂ ਬਰਾੜ ਜੀ ਤੇ ਪੂਰੀ ਟੀਮ ਨੂੰ. ਬਹੁਤ ਵਧੀਆ ਪ੍ਰੋਗਰਾਮ ਹੈ. Adelaide ਨਾਲ ਸਾਡਾ ਭੀ ਸਬੰਧ ਹੈ ਜੀ.
@Imjsidhu
3 жыл бұрын
👏🏼👏🏼
6 years enjoy kiti life Adelaide vich. Always miss. Full of life
Nice apisode
Good episode
nice
♥️♥️
Mintoo ji kamaal aa , love u love you love u
ਬਹੁਤ ਵਧੀਆ ਸ਼ਹਿਰ ਹੈ ।ਬਹੁਤ ਹੀ ਵਧੀਆ ਢੰਗ ਨਾਲ਼ ਵੀਡੀਓ ਬਣਾ ਕੇ ਸਾਡੀ ਰੂਹ ਕਰ ਦਿੱਤੀ ਬਾਈ ਬਰਾੜ ਨੇ ।ਵਾਹਿਗੁਰੂ ਹੋਰ ਖੁਸੀਆ ਬਖਸ਼ੇ ਜੀ ਬਖਸ਼ੇ ਜੀ ਬਖਸ਼ੇ ਜੀ ।
Love u veer bathinde waleya
Beautiful 😍
ਅੱਛਾ ਬਠਿੰਡੇ ਵਾਲੇ ਕਿਲ੍ਹੇ ਤੇ ਝਰੀਟਾਂ ਤੁਸੀ ਮਾਰੀਆਂ ਕਰਦੇ ਅ ਪ੍ਰਸ਼ਾਸਨ ਨਾਲ ਗੱਲ ਹੁਣ ਤੇ ਸਬੂਤ ਵੀ ਅ ਗਿਆ 😁😁
Rooh khush Ho Jaandi Y G tuhaadi videos vekh k rab tuhaanu b hamesha khush rakhe Jimme tussi saanu khush rakhde ashe ashe te sohane sohne videos dikhana layee thanks 🙏