ਅੱਠ ਮਹੀਨੇ ਪਾਣੀ 'ਚ ਡੁੱਬਣ ਵਾਲ਼ੇ ਮੰਦਰ;5000 ਸਾਲ ਪਹਿਲਾਂ ਪਾਂਡਵਾਂ ਦੇ ਬਣਾਏ|Harbhej Sidhu|Bathu ki ladi|HP |

Ойын-сауық

#harbhejsidhu #oldesttemple #kangra
#himachalpradesh #monuments

Пікірлер: 117

  • @sarvjitdeol9622
    @sarvjitdeol96222 жыл бұрын

    ਹਰਭੇਜ ਸਿਹਾਂ ਦੇਖ ਕੇ ਖੁਸ਼ੀ ਵੀ ਹੋਈ ਦੁੱਖ ਵੀ ਹੋਇਆ ਕਿਉਂਕਿ ਇੰਨਾ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ

  • @mejorsingh1189
    @mejorsingh11892 жыл бұрын

    ਹਰਭੇਜ ਵੀਰ ਦਾ ਬੋਲ ਕੇ ਦੱਸਣ ਦਾ ਬੜਾ ਪਿਆਰਾ ਅਨਦਾਜ ਆ ਜਿਉਦਾ ਰਹਿ ਵੀਰ ਮੈਂ ਝੋਰੜਾਂ ਤੋ👍👍👍👍👍👍

  • @darbarasingh1457
    @darbarasingh14572 жыл бұрын

    ਵੀਰ ਜੀ ਬਹੁਤ ਸੁਵਾਗਤ ਹੈ ਤੁਹਾਡਾ ਸਾਡੇ ਇਲਾਕ਼ੇ ਦੇ ਵਿੱਚ। ਬਹੁਤ ਹੀ ਦੂਰੋਂ ਦੂਰੋਂ ਲੋਗ ਆਉਂਦੇ ਹਨ। ਜੂਨ ਮਹੀਨੇ ਵਿੱਚ ਪਾਣੀ ਬਿਲਕੁਲ ਉਤਰ ਜਾਂਦਾ ਹੈ। ਪੈਦਲ ਵੀ ਜਾ ਸਕਦੇ ਹਨ। ਹਰਭੇਜ ਜੀ ਜੂਨ ਮਹੀਨੇ ਵਿੱਚ ਬਿਨਾਂ ਕਿਸ਼ਤੀ ਤੋਂ ਆ ਸਕਦੇ ਹਨ। ਇੱਥੇ ਪੰਜਾਬ ਦੇ ਲੋਕ ਬਹੁਤ ਘੁੰਮਣ ਆਉਂਦੇ ਹਨ ਤੇ ਕਈ ਪੰਜਾਬੀ ਗਾਇਕ ਕਲਾਕਾਰਾਂ ਨੇ ਵਾਥੁ ਦੀ ਲੜੀ ਤੇ ਸ਼ੂਟਿੰਗ ਵੀ ਕੀਤੀ ਹੋਈ ਹੈ। ਮੈਨੂੰ ਸਿੰਗਰ ਦਾ ਨਾਮ ਯਾਦ ਨਹੀਂ ਆ ਰਿਹਾ। ਪੰਜਾਬ ਦੇ ਲੋਕ ਹੈ ਸਾਲ ਬਹੁਤ ਆਉਂਦੇ ਹਨ ਏਸ ਜਗ੍ਹਾ ਤੇ ਜੀ ਪਾਂਡਵਾਂ ਨੇ ਬਣਾਇਆ ਹੋਇਆ ਹੈ। ਇੱਥੇ ਪਹਿਲੀ ਬਾਰ ਪਾਣੀ 1974 ਤੋਂ ਬਾਅਦ ਆ ਗਿਆ ਸੀ। ਕਿਉਂਕਿ ਆਪਣੀ ਜਗ੍ਹਾ ਵੀ ਡੈਮ ਦੇ ਪਾਣੀ ਵਿੱਚ ਡੁੱਬ ਗਈ ਸੀ ਅਤੇ ਸਾਨੂੰ ਏਸ ਜਗ੍ਹਾ ਦੇ ਬਦਲੇ ਰਾਜਸਥਾਨ ਦੇ ਵਿੱਚ ਮੁਰੱਬਾ ਮਿਲ ਗਿਆ। ਹੁਣ ਅੰਸੀ ਫਤੇਹਪੁਰ ਦੇ ਕੋਲ ਰਹਿੰਦੇ ਹਨ ਬਿਲਕੁੱਲ 8 ਕਿਲੋਮੀਟਰ ਦੂਰ।

  • @KaramjitSingh-hz8mj
    @KaramjitSingh-hz8mj Жыл бұрын

    ਬਹੁਤ ਵਧੀਆ ਜਗ੍ਹਾ ਹੈ ਏਹ ਜਗਾ ਦੀ ਦੇਖਭਾਲ ਕਰਨੀ ਚਾਹੀਦੀ ਹੈ

  • @manjitsoni9676
    @manjitsoni96762 жыл бұрын

    ਇਹ ਬਾਥੂ ਮੰਦਰ ਨੇ ਹਰਭੇਜ ਵੀਰ ਤਲਵਾੜਾ ਤੋਂ ਟੈਰਿਸ ਵੱਲ ਦੀ ਗਏ ਹੋਵੋਗੇ ਆਪ ਜੀ ਇਥੋਂ ਦੇ ਵਾਸੀਆਂ ਨੂੰ ਕੁਦਰਤ ਨੇ ਅਨਮੋਲ ਵਾਤਾਵਰਣ ਦਿੱਤਾ ਹੈ ਬਾਅਦ ਵਿੱਚ ਡੈਮਂ ਬਣ ਗਿਆ ਇਹ ਪਾਡਵਾਂ ਦੇ ਬਣਾਏ ਮੰਦਰ ਸੁਣਨ ਵਿੱਚ ਆਉਂਦੇ ਪਾਡਵਾਂ ਦਾ ਖੂਹ ਹੈ ਤਲਵਾੜਾ ਤੋਂ ਤਿੰਨ ਕੁ ਕਿਲੋਮੀਟਰ ਦੂਰ ਮੁਕੇਰੀਆਂ ਰੋਡ ਤੇ ਓਥੋਂ ਵਾਸੀਆਂ ਦਾ ਮੰਨਣਾ ਹੈ ਕਿ ਪਾਡਵਾਂ ਨੇ ਇੱਕ ਰਾਤ ਵਿੱਚ ਬਣਾਇਆ ਸੀ ਉਹ ਖੂਹ ਪਿੰਡ ਦਾ ਨਾਮ ਸ਼੍ਰੀ ਪਡੈਣਂ ਹੈ ਧੰਨਵਾਦ ਜੀ

  • @harjeet_maan_
    @harjeet_maan_2 жыл бұрын

    ਬਹੁਤ ਧੰਨਵਾਦ ਹਰ, ਵੇਲੇ ਨਵੀਂ ਚੀਜ਼ ਦਿਖਾਉਣ ਮਾਲਕ ਲੰਮੀ ਉਮਰ ਕਰੇ ਬਠਿੰਡਾ ਦਿਹਾਤੀ ਦੇ ਪਿੰਡ ਚੁੱਘੇ ਕਲਾਂ

  • @Danarammittar
    @Danarammittar2 жыл бұрын

    ਬਹੁਤ ਵਧੀਆਂ ਹਰਭੇਜ ਵੀਰ ਦੀ ਮਿਹਨਤ ਨੂੰ ਸਲਾਮ

  • @amitchawla3996
    @amitchawla3996 Жыл бұрын

    ਬਹੁਤ ਵਧੀਆ ਬਾਈ ਜੀ

  • @surinderkumar8821
    @surinderkumar88212 жыл бұрын

    ਬਹੁਤ ਵਧੀਆ ਜਗ੍ਹਾ 👌👌👌👌

  • @bhupinderdhindsa6272

    @bhupinderdhindsa6272

    2 жыл бұрын

    It

  • @Deephdstudio2626
    @Deephdstudio26262 жыл бұрын

    ਵਾਹਿਗੁਰੂ ਲੰਬੀ ਉਮਰ ਕਰਨ ਤੁਹਾਡੀ

  • @munnadhanansu7774
    @munnadhanansu77742 жыл бұрын

    ਗੱਲਬਾਤ ਸਿਰਾ ਪੁਰਾਣੀਆਂ ਇਮਾਰਤਾਂ ਦੀ

  • @gurmeetmangat279
    @gurmeetmangat2792 жыл бұрын

    ਬਹੁਤ ਖੂਬਸੂਰਤ ਮੱਜਰ ਆ ਜੀ

  • @Sukhchainsigh1888
    @Sukhchainsigh1888 Жыл бұрын

    Waheguru ji mehar rakhn veer sari team te god bless you

  • @LakhwinderSingh-oc3tv
    @LakhwinderSingh-oc3tv12 күн бұрын

    🥰🥰🥰🥰🥰 Jai Jatt api jatt tu rabb ji 🐅🦁🙏🏾

  • @sharmawashingpointcompound1361
    @sharmawashingpointcompound1361 Жыл бұрын

    ਬਹੁਤ ਵਧੀਆ ਜੀ

  • @bhakkarsingh8872
    @bhakkarsingh88722 жыл бұрын

    Thanks Harbhej

  • @sukhdeepkaur7723
    @sukhdeepkaur77232 жыл бұрын

    Very beautiful temple should be protected

  • @RajvirSingh-ub2ej
    @RajvirSingh-ub2ej Жыл бұрын

    Bhot vadiya veer👍👍👌👌

  • @gursewakbrar2405
    @gursewakbrar24052 жыл бұрын

    Banda java down to earth aa Jo Zindagi Ch aa ohi camera te aa hor KZreadra vangu fake ni kuj v

  • @vinodutta4917
    @vinodutta49172 жыл бұрын

    Bahut khubsurat mandir

  • @chanichauhan5155
    @chanichauhan5155 Жыл бұрын

    ਮੈਨੂੰ ਲੱਗਦਾ ਇਹ ਕਿਸੇ ਰਾਜੇ ਨੇ ਬਣਾਇਆ ਹੋਊ ਨਹੀਂ ਤਾਂ ਕਿਸੇ ਨ ਕਿਸੇ ਪੁਰਾਣ ਵਿੱਚ ਇਸਦਾ ਜ਼ਿਕਰ ਆਉਣਾ ਸੀ

  • @singhharwinder3690
    @singhharwinder36902 жыл бұрын

    Verry nice from 🇦🇹

  • @YuvrajSingh-25001
    @YuvrajSingh-250012 жыл бұрын

    Bahut wadiya bheje veer

  • @Psychogaming1M.
    @Psychogaming1M. Жыл бұрын

    Oye hoye,wah . very very beautiful video.

  • @paramjeetsandhu2428
    @paramjeetsandhu24282 жыл бұрын

    Bhot vadia

  • @sukhdeepkaur7723
    @sukhdeepkaur77232 жыл бұрын

    Great effort

  • @anandaaatam530
    @anandaaatam5302 жыл бұрын

    Thx Baee ji 🌹

  • @SukhwinderSingh-wq5ip
    @SukhwinderSingh-wq5ip2 жыл бұрын

    ਬਾਈ ਜੀ ਇਹ ਸਾਨੂੰ ਪਹਿਲਾਂ ਪੰਜਾਬੀ ਕਪਿਲ ਟਰੈਬਲ ਵਾਲਿਆਂ ਨੇ ਦਿਖਾਏ ਸੀ ਤੁਹਾਡਾ ਵੀ ਧੰਨਵਾਦ ਦਿਖਾਉਣ ਲਈ

  • @satnamchand2430
    @satnamchand24302 жыл бұрын

    bahut vadiya

  • @supermann8011
    @supermann8011 Жыл бұрын

    BAHUT VADIYA VEER JI GOPY MALAYSIA

  • @harjitsingh9394
    @harjitsingh9394 Жыл бұрын

    Bhut vadiya veer

  • @sushilkumar-vc9cp
    @sushilkumar-vc9cp2 жыл бұрын

    Bahut vadia bro

  • @Seerat1213
    @Seerat12132 жыл бұрын

    Kya baat bro

  • @omkarsinghvirkjatt3942
    @omkarsinghvirkjatt39422 жыл бұрын

    Waheguru ji 🙏

  • @strugglingshorts111
    @strugglingshorts1112 жыл бұрын

    Har Har Mahadev 🙏

  • @MohinderSingh-hp3df
    @MohinderSingh-hp3df Жыл бұрын

    Bhaji sat Sheri akaal

  • @jagjitgill3477
    @jagjitgill3477 Жыл бұрын

    V good👍

  • @divyabharat7545
    @divyabharat7545 Жыл бұрын

    शाबाश शुभकामनाएं वीर

  • @m.goodengumman3941
    @m.goodengumman39412 жыл бұрын

    Very good information paji.

  • @BabuBabu-qh7jt
    @BabuBabu-qh7jt2 жыл бұрын

    VV nice

  • @amanhsp6083
    @amanhsp6083 Жыл бұрын

    Very good voice bro

  • @KuldeepSingh-lp4bb
    @KuldeepSingh-lp4bb Жыл бұрын

    Very nice

  • @singhsimerjeet6623
    @singhsimerjeet66232 жыл бұрын

    Nice yr seera veerai

  • @sharmaashwani4672
    @sharmaashwani46722 жыл бұрын

    Good job

  • @narinderkumar969
    @narinderkumar9692 ай бұрын

    very very nice video ❤❤

  • @lakhvindersingh6349
    @lakhvindersingh6349 Жыл бұрын

    Waheguru ji waheguru ji

  • @meenarani8938
    @meenarani8938 Жыл бұрын

    very hard work

  • @zirams
    @zirams2 жыл бұрын

    nice

  • @PARDEEPKUMAR-kr9ep
    @PARDEEPKUMAR-kr9ep Жыл бұрын

    GOOD jOb 👍

  • @gursewakbrar2405
    @gursewakbrar24052 жыл бұрын

    Banda boht vadiyaa aa Bai

  • @akasdeepbuller8714
    @akasdeepbuller8714 Жыл бұрын

    Good

  • @sahilsahilthakur8736
    @sahilsahilthakur87362 жыл бұрын

    Nice paji

  • @iqbalsingh6694
    @iqbalsingh6694 Жыл бұрын

    ਪਰ ਸਾਡੇ ਕਾਰ ਸੇਵਾ ਵਾਲਿਆਂ ਨੇ ਢਾਹ ਦਿੱਤੇ

  • @ashwanipathak2517
    @ashwanipathak2517 Жыл бұрын

    Har Har Mahadev Ji🌹🙏

  • @sukhdeepkaur7723
    @sukhdeepkaur77232 жыл бұрын

    Very unique thing

  • @randhawasingh9051
    @randhawasingh9051 Жыл бұрын

    आप बहुत मेहनत करते हैं

  • @Seerat1213
    @Seerat12132 жыл бұрын

    👌

  • @satnam111saroy9
    @satnam111saroy92 жыл бұрын

    Vary.nicr

  • @jasdeepmohan3976
    @jasdeepmohan39762 жыл бұрын

    Bhut vadhia ji Veer ji, suggestion: video close to bnaya kro.

  • @azaad2989
    @azaad29892 жыл бұрын

    Kishti ala baba v sira hi e 50000 saal purana.bhut bhola insaan eh

  • @jaswindergill3978
    @jaswindergill39782 жыл бұрын

    ❤❤❤❤

  • @somnath9781
    @somnath97812 жыл бұрын

    ਬਾਈਜੀਬਹੁਤਵਧੀਆਪੁਰਾਣੇਮੰਦਰਵਿੱਚਦੱਰਸਨਕਰਕੇਬਹੁਤਵਧੀਆ

  • @vikasSingh-ws1lc
    @vikasSingh-ws1lc Жыл бұрын

    This is near my grandfather's Village. I belong to Himachal distt kangra my Village is only 5 km from these temples. Present we live in Moga (PB). Sandhu veer we are same time complete our graduation in D.M college Moga. So many sights near my grandfather's Village.

  • @preetsingh7545
    @preetsingh7545 Жыл бұрын

    👍👍👍👍👍

  • @robinbhatti909
    @robinbhatti9092 жыл бұрын

    Chappu tera sahi aa parava, hahaha 😀😀😀 nice video veer 🙏🌹🌼🙏

  • @avtarsingh8298
    @avtarsingh8298 Жыл бұрын

    Harbej veer avtar singh dhilwan kapurthala

  • @ballusingh8684
    @ballusingh86842 жыл бұрын

    Harbhej. 22..ok

  • @aashishlawvlogs4040
    @aashishlawvlogs40402 жыл бұрын

    Bai g jawalamukhi bi ajo pas m a

  • @sakshipathania68
    @sakshipathania68 Жыл бұрын

    This place In jawali my house near.

  • @rahulchoudhary4840
    @rahulchoudhary48402 жыл бұрын

    ਕੱਲ੍ਹ ਗਿਆ ਸੀ ਮੈਂ ਆਪਣੇ ਕੋਲ ਹੀ ਆ

  • @sidhu8505
    @sidhu85052 жыл бұрын

    🙏🙏🙏🙏🙏

  • @royaleagle6846
    @royaleagle68462 жыл бұрын

    6 comment harbhejn ji

  • @jattsaab7913
    @jattsaab79132 жыл бұрын

    bht sohna mandir pr sarkar nu sambh smbal krni chahidi puratan chija di chahe ticket laa dehn

  • @baljindetsingh1736
    @baljindetsingh1736 Жыл бұрын

    uthe jarur jao

  • @Doabeale300
    @Doabeale300 Жыл бұрын

    Baii eh sade eithe aa. Talwara near

  • @shivanksingh452
    @shivanksingh452 Жыл бұрын

    Bhai mera pind aa a.... Kafi nande hunde c appa shote hunde paila free laike jande hunde c aa kishti wale hun public on lag p jada taa paise lain lag pe

  • @chanichauhan5155
    @chanichauhan5155 Жыл бұрын

    ਹੋ ਸਕਦਾ ਇਹ ਵਰਧਨ ਕਾਲ ਵਿੱਚ ਬਣਿਆ ਹੋਵੇ ਜਾਂ ਪੁਸ਼ਪ ਮਿ੍ਤ ਛੁੰਗ ਦੇ ਸਮੇਂ ਉਹ ਵੀ ਸ਼ਿਵ ਜੀ ਦੇ ਉਪਾਸ਼ਕ ਸਨ

  • @amulyathakur2646
    @amulyathakur26462 жыл бұрын

    Hm to jaye aye

  • @shoukatmasih5342
    @shoukatmasih5342 Жыл бұрын

    PrachinKal de Mandir dakha dine aa

  • @sandybhangu7043
    @sandybhangu70432 жыл бұрын

    Aapse Milana hai 🌹💐

  • @shoukatmasih5342
    @shoukatmasih5342 Жыл бұрын

    Veer ji karnataka v ajo teppu sultan de Kele deve shoting karo

  • @harjitkaur6714
    @harjitkaur67142 жыл бұрын

    👍👍👍👍👍👍👍👍👍👍👍👍👍👍👍👍👍👍👍👍👍👍👍👍

  • @baljindersinghsingh5400
    @baljindersinghsingh5400 Жыл бұрын

    Veer ji sarkara nu apel Karo ki ena nu dubara repiar kita jave

  • @gurdeepbilling9418
    @gurdeepbilling94182 жыл бұрын

    First comment sir😻

  • @harbhejsidhu1072

    @harbhejsidhu1072

    2 жыл бұрын

    Thanks ji

  • @baljindetsingh1736
    @baljindetsingh1736 Жыл бұрын

    veer ji jwali to haripur guler 35km hia uthe ik Mahal hia haripur da Jo Sikh history no saband vi hia

  • @jordanvlogs4255
    @jordanvlogs42552 жыл бұрын

    Ehe himchal (bilaspur) area ch penda mandir Welcome to himchal

  • @harbhejsidhu1072

    @harbhejsidhu1072

    2 жыл бұрын

    Thanks ji

  • @KangraCity

    @KangraCity

    2 жыл бұрын

    Its Bathu ki Ladi temple in Pong Dam Kangra. Bilaspur wale alg hai .

  • @sandybhangu7043

    @sandybhangu7043

    2 жыл бұрын

    Milana hai

  • @Lakhveer08
    @Lakhveer082 жыл бұрын

    Mistri te material da arrangement 5000 saal pehla kiwe kita hona

  • @KangraCity
    @KangraCity2 жыл бұрын

    Bathu ki ladi Pong lake District Kangra

  • @chanichauhan5155
    @chanichauhan5155 Жыл бұрын

    ਬਾਈ ਪਹਿਲਾਂ ਇੱਕ ਵਾਰੀ ਇਹ ਵੀਡੀਓ ਕਿਸੇ ਚੈਨਲ ਤੇ ਦੇਖੀਂ ਸੀ ਉਹ ਕਹਿੰਦੇ ਸੀ ਕਿ ਇਹ ਜਗ੍ਹਾ ਪੰਜਾਬ ਵਿੱਚ ਪੈਂਦੀ ਹੈ ਉਦੋਂ ਇੱਥੇ ਰਾਸਤੇ ਵਿੱਚ ਕਣਕ ਵੀ ਖੜੀ ਸੀ

  • @laba3423

    @laba3423

    3 ай бұрын

    himachal punjuab de border te hai but himachal side hai illaka

  • @preetdhindsa1991
    @preetdhindsa1991 Жыл бұрын

    Bro ik Mandir hor a une de wich baba garib dass ji da

  • @RanjitSingh-gi7ye
    @RanjitSingh-gi7ye2 жыл бұрын

    ਪਾਣੀ ਕਿੰਨਾ ਡੁਗਾਈ ਤੇ ਆ

  • @searchgod
    @searchgod2 жыл бұрын

    Koi tractor driving learning hai centre hai plz dso ?

  • @gursewakbrar2405

    @gursewakbrar2405

    2 жыл бұрын

    Center to ni hota Yaar aap me sikhna ha hum apko training de de ge hum ne pehle v kafi person ki traind Kiya ha Hume Acha Lagta ha

  • @shoky4469
    @shoky44692 жыл бұрын

    ਪਾਜੀ ਪਹਿਲਾ press ਖਬਰਾਂ ਵਿੱਚ ਕਮ ਕਰਦੇ ਸੀ😂😁😁😁😁

  • @dilrajsingh8608
    @dilrajsingh86082 жыл бұрын

    ਬਾਈ ਐਥੈ ਥੋੜੀ ਦੂਰ ਡੈਮ ਵਿੱਚ ਮੰਦਰ ਤੌ ਕਿਲੋਮੀਟਰ ਦੀ ਦੂਰੀ ਤੇ ਝੀਰ ਹੈ ਜੌ ਪਾਨੀ ਞਿਚ ਡੁੱਬੀ ਰਿਹਦੀ ਹੈ ਜਦ ਪਾਨੀ ਉਤਰ ਜਾਦਾ ਉਦੌ ਪਤਾ ਲਗਦਾ ਝੀਰ ਞਿਚ ਧਰਤੀ ਵਿੱਚੌ ਪਾਣੀ ਆਪੇ ਨਿਕਲੀ ਜਾਦਾ

  • @manishamissar1534
    @manishamissar15342 жыл бұрын

    Hi

  • @Sandhyaa12
    @Sandhyaa122 жыл бұрын

    Tuci Hindi ya English vi use kr skte title ch Punjabi de naal naal.......bhut log hunde jina nu Punjabi smjh aundi pr pdhni ni aundi.....m vi ik a auna to......vs ek humble request aa..........thank you

  • @randhawasingh9051
    @randhawasingh9051 Жыл бұрын

    भाई हरबेज आप हिंदी भाषा का प्रयोग भी करें

  • @Kreatorisbackyt
    @Kreatorisbackyt2 жыл бұрын

    Ehe itehaasak Jagah 5000 saal purani ho sakdi aa parr Madir 700-1300 saal toh jada puraane nahi aa

  • @gurdeepsingh7965
    @gurdeepsingh79652 жыл бұрын

    ਲਾ ਲੋ ਹਿਸਾਬ

  • @akasdeepsinghakasdeepsingh9952
    @akasdeepsinghakasdeepsingh9952 Жыл бұрын

    Bai ji Himachal ch punjabi samaj laide ne

Келесі