ਸ਼ੇਰ ਸ਼ਾਹ ਸੂਰੀ ਦੀ ਸਰਾਂ| Sher Shah Suri rest house| Harbhej Sidhu| Sukhjinder Lopon| history sher sha

Ойын-сауық

#HarbhejSidhu #sukhjinderLopon #sherShahSuri #history #history

Пікірлер: 581

  • @dalvirkumar9893
    @dalvirkumar98932 жыл бұрын

    ਵੀਰ ਜੀ ਸੀਸ ਝੁਕਾ ਕੇ ਸਤਿ ਸਤਿ ਨਮਨ ਆ ਜੀ ਸਭ ਰਾਜੇ ਮਹਾਰਾਜਿਆਂ ਨੂੰ ਤੇ ਉਨ੍ਹਾਂ ਕਾਰੀਗਰਾਂ ਨੂੰ ਜਿੰਨਾ ਨੇ ਮੇਰੇ ਮੁਲਖ਼ ਨੂੰ ਏਨਾ ਉੱਚ ਕੋਟੀ ਦਾ ਇਤਿਹਾਸ ਬਖਸ਼ਿਆ 🙏🙏🙏🙏🙏 ਤਹਿ ਦਿਲੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਹਾਡੇ ਜ਼ਰੀਏ ਅਸੀਂ ਵੀ ਇਸ ਇਤਿਹਾਸ ਨੂੰ ਆਪਣੀ ਜਾਣਕਾਰੀ ਵਿੱਚ ਲੇ ਕੇ ਆਏ।

  • @ParamjitSingh-ok8he
    @ParamjitSingh-ok8he3 жыл бұрын

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ।ਮੈਂ ਇਤਿਹਾਸ ਨੂੰ ਬਹੁਤ ਦਿਲਚਸਪੀ ਨਾਲ ਪੜ੍ਹਦਾ ਹਾਂ। ਮੈਨੂੰ ਇਤਿਹਾਸ ਤੋਂ ਕੋਈ ਬੋਰੀਅਤ ਨਹੀਂ ਹੁੰਦੀ। ਇਹ ਸ਼ੌਂਕ ਅਤੇ ਬਰੀਕਬੀਨੀ ਨਾਲ ਬਣਾਈ ਗਈ ਇਮਾਰਤ। ਵਾਹ ਬਈ ਵਾਹ ਸ਼ੇਰ ਸ਼ਾਹ ਸੂਰੀ!

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @ramangoel6385
    @ramangoel63853 жыл бұрын

    ਹਰਭੇਜ ਜੀ ਮੈ ਰਮਨ ਗੋਇਲ ਰਾਏਕੋਟ ਤੋਂ ਬੋਲ ਰਿਹਾ ਤੁਹਾਡੀ ਪੇਸ਼ਕਸ਼ ਸਾਨੂੰ ਇਤਿਹਾਸ ਜਾਨਣ ਵਿੱਚ ਬੜੀ ਸਹਾਈ ਹੋਈ ਹੈ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤਾਂ ਕਿ ਤੁਸੀਂ ਸਭ ਦੇ ਅੱਗੇ ਅੱਗੋ ਵੀ ਇਹ ਕੰਮ ਕਰਦੇ ਰਹੋ

  • @avtarsamra2823

    @avtarsamra2823

    3 жыл бұрын

    ਸਰ ਜੀ ਉਹ ਅਮੀਰ ਨੀ ਸੀ ਇਥੋ ਪੈਸਾ ਲੁਟ ਕੇ ਇਥੇ ਹੀ ਲਾ ਦਿੰਦੇ ਸੀ।ਪੈਸਾ ਕਿਹੜਾ ਓਹ ਘਰੋ ਲੈ ਕੇ ਆਏ ਸੀ ਜੀਮੋਗਾ

  • @zinderharjinder4284

    @zinderharjinder4284

    3 жыл бұрын

    Bhut hi bdiya jankari Good job paji

  • @jagjeetsinghchannu

    @jagjeetsinghchannu

    3 жыл бұрын

    @@avtarsamra2823 nyc

  • @amargora5129

    @amargora5129

    3 жыл бұрын

    ਬਹੁਤ ਵਧੀਆ ਵੀਡੀਉ

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @sarvjitdeol9622
    @sarvjitdeol96223 жыл бұрын

    ਦੁਨੀਆ ਵਿੱਚ ਸੱਭ ਤੋਂ ਪਹਿਲਾ ਪੋਲੀਸ ਸ਼ੇਰ ਸ਼ਾਹ ਨੇ ਬਣਾਈ ਸੀ। ਅਜ ਕਲ ਜਿਸ ਨੂੰ P W D ਕਹਿੰਦੇ ਹਨ। ਇਹ ਵੀ ਸ਼ੇਰ ਸ਼ਾਹ ਦੀ ਦੇਣ ਹੈ। ਕਰਮਚਾਰੀਆਂ ਦੀਆਂ ਬਦਲੀਆਂ ਵੀ ਸ਼ੇਰ ਸ਼ਾਹ ਨੇ ਦੁਨੀਆ ਵਿੱਚ ਸੱਭ ਤੋਂ ਪਹਿਲਾ ਸ਼ੁਰੂ ਕੀਤੀਆਂ।

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @WaarMode

    @WaarMode

    Ай бұрын

    Sher Shah Suri ne rajpooto ko vishvash dilane k liye Quran pr hath rakh kar jhuthi kasam khai or vishvash ghat kiya sare rajpoot mar diye or likh gya Sher shah Suri ki muthi bhar rajpooto k liye me pura hindustan kho chuka tha

  • @ajmersingh6177
    @ajmersingh61773 жыл бұрын

    ਹਰਭੇਜ ਸਿੰਘ ਜੀ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਗੱਲ ਸੁਣ ਕੇ ਸੀਨਰੀਅੱਖਾ ਸਹਾਮਣੇਆ ਜਾਦੀਹੈ ਧੰਨਵਾਦ

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @TomJerry0751
    @TomJerry07512 жыл бұрын

    ਵਾਹਿਗੁਰੂ ਤਹਾਨੂੰ ਲੰਬੀ ਉਮਰ ਬਕਸ਼ੇ🙏🙏

  • @BaljitSingh-qn7dq
    @BaljitSingh-qn7dq3 жыл бұрын

    ਬਾਈ ਜੀ ਬਹੁਤ ਹੀ ਵਧੀਆਂ ਉਪਰਾਲਾ ਦੋਨੇ ਵੀਰਾ ਦਾ ਪਰ ਇਕ ਗੱਲ ਦੀ ਹਿਰਾਨੀ ਹੈ ਕਿ ਇਹ ਜਗਾ ਕਿਵੇਂ ਬਚੀ ਆ ਆਪਣੇ ਵਾਲਿਆ ਨੇ ਤਾਂ ਕੁਝ ਛੱਡਿਆਂ ਹੀ ਨਹੀਂ ਸੋ ਸਾਡੇ ਵੱਲੋਂ ਸਾਰੀ ਟੀਮ ਦਾ ਹਿਰਦੇ ਤੌ ਧੰਨਵਾਦ.....।।

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @KamaljitKaur-ru2jk

    @KamaljitKaur-ru2jk

    Жыл бұрын

    Thank you brother for your great efforts regarding History , Old bikes ,car etc.👍👍

  • @gafoorkhan3978
    @gafoorkhan39783 жыл бұрын

    ਤੇਰੀਆਂ ਪੋਸਟਾਂ ਬਹੁਤ ਵਧੀਆ ਹੁੰਦੀਆਂ ਨੇ ਵੀਰ ਜੀ । ਜਿਉਂਦੇ ਰਹੋ ਆਮੀਨ ਸੋਚ ਨੂੰ ਸਲਾਮ ਹੈ ਜੀਉ

  • @mianfarooq6923
    @mianfarooq69233 жыл бұрын

    Mann or har muslim app ki dil se qadar karta gain ka aap allah ka ghar yani musjid ki izzat karta hain dhane waad

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @avtargrewal3723
    @avtargrewal37233 жыл бұрын

    ਬਾਈ ਜੀ ਸਰਾਵਾਂ ਦੇਖ ਕੇ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਹੋਗੀ ਗੁਰਭੇਜ ਜੀ ਧੰਨਬਾਦ ਇਹੋ ਜਿਹੇ ਕਿੱਲੇ ਸਰਾਵਾਂ ਜੋ ਪੁਰਾਣਾ ਇਤਿਹਾਸ ਹੈ ਜਰੂਰ ਦਿਖਾਇਆ ਕਰੋ ਧੰਨਬਾਦ

  • @somalsaab4923
    @somalsaab49232 жыл бұрын

    ਹਰਭੇਜ ਵੀਰ ਪਹਿਲਾਂ ਤਾਂ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਹੋ ਤੇ ਮੈ ਦੋਰਾਹੇ ਲਾਗੇ ਤੋ ਹੀ ਹਾਂ ਮੈਨੂੰ ਪਤਾ ਜਰੂਰ ਸੀ ਪਰ ਮੈਨੂੰ ਅੰਦਾਜਾ ਨਹੀ ਸੀ ਵੀ ਇਹਨੀ ਵਧੀਆਂ ਹੋੳ ਇਹ ਤੇ ਤੁਹਾਡੀ ਇਹ ਦੇਖਣ ਤੋ ਬਾਆਦ ਮੈ ਵੀ ਜਾਕੇ ਆਇਆ ਇੱਥੇ ਬਾਕਮਾਲ ਹੈ ਸਾਡੀ ਸੋਚ ਤੇ ਅਜੋਕੀ ਦਿਖਾਵੇਬਾਜੀ ਤੋ ਪਰੇ ਦੀ ਕਲਾਕਾਰੀ ਹੈ

  • @sarbjitsinghsidhu5141
    @sarbjitsinghsidhu51413 жыл бұрын

    🦁 ♥ SHER Shah SURI......... Incredible sultan 👑 .....writing a 📖 incredible History in 7 yrs as a Ruler 👑

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @musafirsafarka8954
    @musafirsafarka89542 жыл бұрын

    ਸਤਿਬਹੁਤ ਪਿਆਰ ਸਤਿਕਾਰ ਨਾਲ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਸਿੱਧੂ ਵੀਰ ਤੁਹਾਡੀ ਹਰ ਵੀਡੀਉ ਬਹੁਤ ਕਮਾਲ ਦੀ ਹੁੰਦੀ ਐ ਤੁਸੀਂ ਦੋ ਸਮਿਆਂ ਨੂੰ ਜੋੜਨ ਦਾ ਕੰਮ ਕਰ ਰਹੇ ਹੋ ਬਹੁਤ ਸ਼ਲਾਂਘਾਯੋਗ ਕੰਮ ਹੈ ਤੁਹਾਡਾ ਵੀਰ ਇੱਕ ਤਾਂ ਬੀਤ ਚੁੱਕਿਆ ਸਮਾਂ ਤੇ ਦੂਜਾ ਵਰਤਮਾਨ ਸਮਾਂ ਇਹਨਾਂ ਦੋਵਾਂ ਨੂੰ ਜੋੜਦੇ ਹੋ ਤੁਸੀ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਜੋ ਕਿਤਾਬਾਂ ਚੋ ਵੀ ਨਹੀਂ ਮਿਲਦੀ ਕਿਉਂ ਕੇ ਕਈ ਗੱਲਾਂ ਦੇਖਕੇ ਹੀ ਪਤਾ ਲਗਦੀਆਂ ਨੇ ਸੁਣਕੇ ਹੀ ਜਾਣਕਾਰੀ ਹੁੰਦੀ ਅਾ ਕਿਤਾਬਾਂ ਚ ਕਈ ਵਾਰ ਨਹੀਂ ਲਿਖੀ ਹੁੰਦੀ ਵੀਰ ਓਸ ਸਮੇਂ ਤੇ ਅੱਜ ਦੇ ਸਮੇਂ ਚ ਕਿੰਨਾ ਫਰਕ ਹੈ ਕਾਸ਼ ਕਿਤੇ ਉਹ ਰੂਹਾਂ ਮਨੁੱਖ ਜੋ ਬੀਤ ਚੁੱਕੇ ਸਮੇਂ ਚ ਸਮਾ ਗਈਆਂ ਅੱਜ ਦੇ ਵਰਤਮਾਨ ਚ ਆਕੇ ਦੇਖਣ ਆਪਣੇ ਹਾਥੀ ਬਣਵਾਈਆਂ ਵਸਤਾਂ ਸਰਾਵਾਂ ਮਹਿਲਾਂ ਨੂੰ ਕਿੰਨੀਆਂ ਹੈਰਾਨ ਹੋਣਗੀਆਂ ਵੀਰ ਸਮੇਂ ਦਾ ਚੱਕਰ ਏਦਾਂ ਹੀ ਚੱਲਦਾ ਰਹਿਣਾ ਕੱਲ ਖਤ ਹੁੰਦੇ ਸੀ ਸੰਦੇਸ਼ ਪੈਗ਼ਾਮ ਭੇਜਣ ਲਈ ਅੱਜ ਮੋਬਾਈਲ ਇੰਟਰਨੈੱਟ ਆ ਗਿਆ ਕੱਲ ਨੂੰ ਹੋਰ ਵੀ ਨਵੀਂ ਤਕਨੀਕ ਆ ਜਾਣੀ ਆਪਣੇ ਮਾਰਨ ਤੋਂ ਬਾਅਦ ਦੋ ਕੁ ਸਦੀਆਂ ਬਾਅਦ ਹੋਰ ਨਵੀਂ ਤਕਨੀਕ ਆ ਜਾਣੀ ਫੇਰ ਇਹ ਆਪਣਾ ਅੱਜ ਦਾ ਨਵਾਂ ਜਮਾਨਾ ਵੀ ਪੁਰਾਣਾ ਹੋ ਜਾਣਾ ਸੀ ਕੀ ਖੇਡ ਬਣਾਈ ਉਸ ਮਾਲਕ ਨੇ ਜੋ ਸੱਚੀਆਂ ਰੂਹਾਂ ਫਕੀਰਾਂ ਨੂੰ ਹੀ ਸਮਝ ਆ ਸਕਦੀ ਐ ਹਮਾਤੜਾਂ ਨੂੰ ਤਾਂ ਦਾਲ ਰੋਟੀ ਦਾ ਹੀ ਮਸਲਾ ਬਹੁਤ ਵੱਡਾ ਏ ਵਧਦੀ ਮਹਿੰਗਾਈ ਚ ਸੋ ਸਿੱਧੂ ਵੀਰ ਬਹੁਤ ਵਧੀਆ ਕਰਨ ਤੁਹਾਡਾ ਏਦਾਂ ਹੀ ਜਾਰੀ ਰਖੇਓ ਤੁਸੀ ਮਾਲਕ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਬਖਸ਼ੇ ਵੀਰ ਬਹੁਤ ਪਿਆਰ ਸਤਿਕਾਰ ਤਹਿ ਦਿਲੋਂ🙏❤️

  • @harbhejsidhu1072

    @harbhejsidhu1072

    2 жыл бұрын

    Thanks ji

  • @bhinderduhewala2853
    @bhinderduhewala28535 ай бұрын

    ਗੁਰਭੇਜ ਸਿੰਘ ਜੀ ਇਹ ਬਹੁਤ ਵੱਡੀ ਸੇਵਾ ਨਭਾਈ ਜਾਨੇਉ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @Sohansingh-qg7ow
    @Sohansingh-qg7ow3 жыл бұрын

    ਸਰਕਾਰ ਲਈ ਇਕ ਬਹੁਤ ਵੱਡੀ ਸ਼ਰਮ ਵਾਲੀ ਗਲ ਹੈ ਕਿ ਇਸਨੇ ਖੁਦ ਤਾਂ ਇਹੋ ਜਿਹੀਆਂ ਇਮਾਰਤਾਂ ਬਣਾਉਣੀਆਂ ਨੇ ਪੁਰਨਿਆਂਨਿਮਰਤਾਂ ਨੂੰ ਭੀ ਸੰਭਾਲ ਕੇ ਰੱਖਣ ਚ ਨਾਕਾਮ ਰਹੀ ।

  • @user-bi1ey4ge6q
    @user-bi1ey4ge6q3 жыл бұрын

    ਬਹੁਤ ਹੀ ਖ਼ੂਬ, ਫਿਲਮਾਕਣ,ਪੇਸ਼ਕਾਰੀ, ਜਾਣਕਾਰੀ ਬਹੁਤ ਉਮੵਦਾ 👍👍

  • @BaljitSingh-xb1wl
    @BaljitSingh-xb1wl3 жыл бұрын

    ਬਹੋਤ ਵਧੀਆ ਲਗਦਾ ਜੀ ਪੁਰਾਣੇ ਕਿਲੇ ਦੇਖ ਕੇ ਜੀ ਤੁਸੀ ਵਹੋਤ ਵਧੀਆ ਜਾਣਕਾਰੀ ਦਿੱਤੀ

  • @SarabjitDhiman-jc6tc
    @SarabjitDhiman-jc6tc3 ай бұрын

    ਸਭ ਤੋਚੰਗੀ ਗੱਲ ਸਮਾਲ ਕਿ ਰੱਖਿਆ ਆਪਣਾ ਇਤਿਹਾਸ

  • @gurmeetkaur-zw7pi
    @gurmeetkaur-zw7pi3 жыл бұрын

    ਬਹੁਤ ਵਧੀਆ ਲੱਗਦਾ ,ਇਹ ਵੇਖ ਕੇ ਕਿ ਅਜੋਕੇ ਨੌਜਵਾਨ ਵੀ ਇਹੋ ਜਿਹੇ ਇਤਿਹਾਸਕ intrest ਪਾਲ ਰਹੇ ਨੇ,ਬਹੁਤ ਸਲਾਹੁਣਯੋਗ ਕੰਮ ਕਰ ਰਹੇ ਹੋ ਇਹੋ ਜਿਹੀਆਂ video ਬਣਾ ਕੇ,।ਜਾਣਕਾਰੀ ਦੇਣ ਦਾ ਤਰੀਕਾ ਵੀ ਬਹੁਤ ਵਧੀਆ।ਧੰਨਵਾਦ ਜੀ।

  • @harjindersingh2954
    @harjindersingh29543 жыл бұрын

    ਪੁਰਾਣੇ ਇਤਿਹਾਸਕ ਇਮਾਰਤ ਅਤੇ ਹਿੰਦੋਸਤਾਨ ਦੇ ਜੰਮਪਲ ਮਹਾਨ ਸ਼ਾਸਕ, ਪ੍ਰਬੰਧਕ ਅਤੇ ਬੇਮਿਸਾਲ ਇਮਾਰਤਾਂ , ਮਾਰਗ ਅਤੇ ਡਾਕ ਸਿਸਟਮ ਨੂੰ ਵਿਕਸਤ ਕਰਨ ਵਾਲੇ ਸ਼ੇਰ ਸ਼ਾਹ ਸੂਰੀ ਦੀ ਵਧੀਆ ਢੰਗ ਨਾਲ ਕਰਵਾਉਣ ਦਾ ਉਪਰਾਲਾ ਕੀਤਾ ਹੈ।

  • @JaspalSingh-xl3nr
    @JaspalSingh-xl3nr3 жыл бұрын

    ਪਹਿਲੀ ਵਾਰ ਕਿਸੇ ਨੇ ਨਵੀਂ ਗੱਲ ਨਵਾਂ ਵਿਸ਼ਾ ਛੂਹਿਆ🙏🙏🙏

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @gurmeetsingh8737
    @gurmeetsingh87373 жыл бұрын

    बहुत खूब लगा देख, कितना सुंदर इतिहास है हमारे देश का 👍

  • @JasbirSingh-mw1vr
    @JasbirSingh-mw1vr3 жыл бұрын

    ਬਿਹਾਰ ਵਿੱਚ ਨਾਲੰਦਾ ਯੂਨੀਵਰਸਿਟੀ ਦੀ ਇਮਾਰਤ ਦਾ ਬਹੁਤ ਭਾਗ ਸਤਵੀਂ ਅੱਠਵੀਂ ਸਦੀ ਦਾ ਬਣਿਆ ਹੋਇਆ ਹੈ। ਜੋ ਕਿ ਅਜ ਤਕ ਠੀਕ ਹੈ। ਜੇਕਰ ਪਟਨਾ ਸਾਹਿਬ ਜਾਂ ਉਂਜ ਵੀ ਜਾਓ ਤਾਂ ਇਸਨੂੰ ਜਰੂਰ ਵੇਖਣਾ

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @manmohankaur3559
    @manmohankaur35593 жыл бұрын

    Punjab has such beautiful historical buildings which can attract lots of tourists why Punjab government is sleeping I really wonder how much can Punjab earn. Thanks for this information

  • @SimarjeetKaur-nb2pk
    @SimarjeetKaur-nb2pk5 ай бұрын

    ਬਹੁਤ ਵਧੀਆ ਗੱਲ ਵੀਡੀਓ ਵੀਰ ਜੀ

  • @msgill4307
    @msgill43072 жыл бұрын

    ਇਹ ਤਾਂ ਸਹੀ ਸਲਾਮਤ ਹੈ। ਗਰੀਬਾਂ ਦਾ ਪੂਰਾ ਮਹੱਲਾ ਵਸ ਸਕਦਾ ਹੈ ਇਸ ਵਿੱਚ। ਥੋੜ੍ਹੀ ਬਹਤੀ ਸਫਾਈ ਕਰਾ ਕੇ ਵਧੀਆ ਹੈ। ਸਰਕਾਰ ਗਰੀਬਾਂ ਨੂੰ ਦੇ ਦੇਵੇ ਨਾਲ ਸਾਂਭ ਸੰਭਾਲ ਰਹੇ।

  • @trend_boutique201

    @trend_boutique201

    2 жыл бұрын

    🙏🏼🙏🏼kzread.infocl3nune3B7Y?feature=share

  • @Sukhjashan
    @Sukhjashan3 жыл бұрын

    ਜੋ ਗੁਲਾਈਆ ਬਣਾਈਆ ਗਈਆ ਨੇ ਓਹ ਲਾਜਵਾਬ ਨੇ, ਅਜ ਕਲ ਦੇ ਮਿਸਤਰੀ ਏਨੇ ਜੋਗੇ ਨੇ ਬਈ ਏਨੀ ਗੁਲਾਈ ਨਾਲ ਡਿਜਾਇਨ ਬਣਾ ਸਕਣ

  • @drpps.dhaliwal1923
    @drpps.dhaliwal19232 жыл бұрын

    Excellent,very good effort Sidhu Bai keep it up,really excellent architecture of those old days,Salute to Sher Shah Suri.

  • @dhendwaldairyfarm
    @dhendwaldairyfarm3 жыл бұрын

    बहुत ही बढिया जानकारी

  • @surjitsingh6134
    @surjitsingh61343 жыл бұрын

    ਬਹੁਤ ਹੀ ਖੂਬਸੂਰਤ ਭਰਾਵੋ,ਸਲਾਮ

  • @nafisuden5582
    @nafisuden55823 жыл бұрын

    paji tusi badshah ho kyuki Sir dhak ke boot laah ke masjid vich jaakey doosray dharm da satkaar karda ho thank you

  • @wrongbuthonestsanatnihuman9148

    @wrongbuthonestsanatnihuman9148

    3 жыл бұрын

    Bai, Ek Punjabi Bhaichare Wale Hi Saare Dharman Di izzat krde Ne, Up, Bihar, MP, Jharkhand Wale Tan Aapne Dharam Baare Wi Changi Tarah Nhin Jaan De...

  • @pardeepgujjar4039
    @pardeepgujjar40393 жыл бұрын

    ਵੀਰ ਜੀ ਮੇਰਾ ਤੁਹਾਨੂੰ ਸਲੳਟ ਹੈ। ਪਹਿਲੀ ਵਾਰੀ ਜਾਣਕਾਰੀ ਪੰਜਾਬੀ ਵਿਚ ਸੁਣਨ ਨੂੰ ਮਿਲੀ। ਤੁਹਾਡਾ ਅਂਦਾਜ਼ ਬੜਾ ਵੱਧੀਆ ਲੱਗਾ।

  • @jarnailsingh6078
    @jarnailsingh60783 жыл бұрын

    ਸ਼ੇਰ ਸਾਹ ਸੂਰੀ ਵਰਗਾ ਕੋਈ ਵੀ ਦਿਮਾਗੀ ਰਾਜਾ ਨਹੀਂ ਭਾਰਤ ਦੀ ਸਰਕਾਰ ਤੋਂ ਉਸ ਦੀ ਬਣਾਈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਜਰਨੈਲੀ ਸੜਕ ਤੇ ਇੱਕ ਸਮੇਂ ਵਿੱਚ ਲੁੱਕ ਨਹੀਂ ਪੲੀ, ਉਸ ਨੇ ਘੱਟ ਤੋਂ ਘੱਟ 10-15 ਸਦੀਆਂ ਤੱਕ ਦਾ ਨਜ਼ਰੀਆ ਰੱਖ ਕੇ ਜਗ੍ਹਾ ਜਗ੍ਹਾ ਤੇ ਅਰਾਮਗਾਹਾਂ ਬਣਾ ਕੇ ਜਦੋਂ ਕੋਈ ਆਮ ਸਾਧਨ ਨਹੀਂ ਸੀ ਹੋਇਆ ਕਰਦਾ ਸੜਕ ਤਿਆਰ ਕਰਵਾਈ ਸੀ। ਹੁਣ ਤਾਂ ਆਪਣੇ ਘਰ ਭਰਨ ਤੇ ਲੱਗੇ ਹੋਏ ਹਨ, ਹਰੇਕ ਵਾਹਨ ਉਪਰ ਉਸ ਦੀ ਕੀਮਤ ਤੋਂ ਜਿਆਦਾ ਰੋਡ ਟੈਕਸ, ਫਿਰ ਉਪਰੋਂ ਟੋਲ ਟੈਕਸ ਲਗਾ ਕੇ ਆਮ ਜਨਤਾ ਨੂੰ ਸੁਖ ਸਹੂਲਤਾਂ ਤੋਂ ਦੂਰ ਰੱਖਣ ਦੀਆਂ ਕੋਝੀਆਂ ਚਾਲਾਂ ਚੱਲਦੇ ਹਨ। ਪਰ ਸੁੱਤੇ ਲੋਕ ਫਿਰ ਇਹਨਾਂ ਨੂੰ ਵੋਟਾਂ ਪਾ ਕੇ ਸਤਾ ਤੇ ਬਿਠਾ ਦਿੰਦੇ ਹਨ। ਫਿਰ ਛਿੱਤਰ ਖਾਂਦੇ ਹਨ।

  • @msgill4307
    @msgill43073 жыл бұрын

    ਬਹੁਤ ਵਧੀਆ ਇਹ ਸਾਰੀਆਂ ਇਮਾਰਤਾਂ ਨੂੰ ਰੰਗ ਪੇਂਟ ਕਰਕੇ ਰਿਪੇਅਰ ਕਰਕੇ ਸੰਭਾਲ ਕੇ ਜਿਸ ਤਰ੍ਹਾਂ ਅਜ ਹਸਪਤਾਲ ਜਾਂ ਹੋਰ ਸਮਾਜਕ ਕੰਮਾਂ ਲਈ ਵਰਤਿਆ ਜਾ ਸਕਦਾ ਹੈ਼਼਼਼਼਼਼

  • @tajveersingh9743
    @tajveersingh97432 жыл бұрын

    ਬੀਜਾਂ ਅਤੇ ਦੋਰਾਹੇ ਦੇ ਵਿਚਕਾਰ ਹੈ ਇਹ ਥਾਂ ਓਥੇ ਜਾ ਕੇ ਮਨ ਨੂੰ ਬਹੁਤ ਸਕੂਤ ਮਿਲਦਾ ਹੈ

  • @jaswinderpalkaur6707
    @jaswinderpalkaur67073 жыл бұрын

    ਹਾਂ ਵੀਰ ਜੀ ਇਤਿਹਾਸ ਪੜਨਾ ਔਖਾ ਸੀ ।ਕਹਿੰਦੇ ਹੁੰਦੈ ਸੀ ਆਪਣਿਆਂ ਦੇ ਜਨਮਦਿਨ ਯਾਦ ਨੀ ਹੁੰਦੇ ਇਨਾਂ ਦੇ ਵੀ ਯਾਦ ਕਰਨੇ ਪੈਂਦੇ ਨੇ ।ਵੀਰੇ ਇਨਾਂ ਇਮਾਰਤਾਂ ਨੂੰਸਮਿੰਟ ਨਹੀ ਸੀ ਲਗਿਆ ਚੂਨਾ ਮਿਟੀ ਰਲਾ ਕੇ ਬਣਾਉਂਦੇ ਸੀ ।ਹੁਣ ਮਿਟੀ ਚ ਵੀ ਇਨੀ ਤਾਕਤ ਨਹੀ ਰੂਹਾਂ ਸਪਰੇਹਾਂ ਨੇ ਤਾਕਤ ਮਿਟੀ ਦੀ ਖਤਮ ਕਰ ਦਿਤੀ ।।ਵੀਰੇ ਇਮਾਰਤਾਂ।ਬਹੁਤ ਸੋਹਣੀਆਂ ਨੇ ।।ਹੁਣ ਤਾ।ਫੋਟੋਆਂ ਵੀਡੀਓ ਲਗਈ ਹੀ ਵਰਤੀਆਂ ਜਾਂਦੀਆਂ ਨੇ ।ਧੰਨਵਾਦ ਵੀਰੇ ਪੁਰਾਣੀਆਂ ਯਾਦਾਂ ਯਾਦ ਕਰਵਾਉਣ ਲਗਈ ਦਿਲੋਂ।ਸਲਾਮ ਵੀਰ ।ਸੰਗਰੂਰ

  • @sumervlogs111
    @sumervlogs1113 жыл бұрын

    ਵੀਡੀੳੁ ਬਣਾੳੁਣ ਵਾਲੇ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਕਮਾਲ ਦੀ ਚੀਜ਼ ਦਿਖਾੲੀ ਜੀ ਸਦਾ ਖੁਸ਼ ਰਹੋ ਵੀਰੇ

  • @GurmukhSingh-tz6kb

    @GurmukhSingh-tz6kb

    3 жыл бұрын

    Great

  • @trend_boutique201

    @trend_boutique201

    2 жыл бұрын

    🙏🏼🙏🏼kzread.infocl3nune3B7Y?feature=share

  • @BalbirSingh-ji6vv
    @BalbirSingh-ji6vv Жыл бұрын

    ਬਹੁਤ ਹੀ ਵਧੀਆ ਵੀਡੀਓ ਅਤੇ ਜਾਣਕਾਰੀ ਹੈ ।

  • @irshadmalik603
    @irshadmalik6033 жыл бұрын

    Sher sah suri is my favorite 😍💕 king

  • @MohsanJahngir-ow2gh

    @MohsanJahngir-ow2gh

    Жыл бұрын

    Shar shah suri gar8 man

  • @majorsingh2332
    @majorsingh23323 жыл бұрын

    ਕਮਾਲ ਅਸੀਂ ਸ਼ਭ ਕੁਝ ਮਾਲੀਆ ਮੇਟ ਕਰ ਦਿੱਤਾ ਆਹ ਕਿਵੇਂ ਬਚ ਗਏ ਹਨ ।

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @khalsameroroophaikhas1488
    @khalsameroroophaikhas14882 жыл бұрын

    ਬਹੁਤ ਚੰਗੀ ਹੈ ਧਨ ਵਾਦ ਜੀ

  • @harjitsinghjheetajheeta4415
    @harjitsinghjheetajheeta44153 жыл бұрын

    Sher Shah Suri Such much aj v sadey dila tey raj karda hai Eh sabh usdey vadhia. Karjan karkey hai Full thorey samey laee khirdey hun Sran bahut sunder dilkush hai Harbhej Ji tuhada dhanvad Bahut dhanvad

  • @daizykaur7223
    @daizykaur72233 жыл бұрын

    ਬਾਦਸ਼ਾਹ ਬਹੁਤ ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਨਹੀਂ ਹੋਇਆ ,

  • @itsmesekhon4018

    @itsmesekhon4018

    3 жыл бұрын

    Shi gl a g

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @mission-punjab
    @mission-punjab3 ай бұрын

    ਹਰਭੇਜ ਬਹੁਤ ਵਧੀਆ ਬਠਿੰਡਾ ਤੋਂ ਸੰਤ ਸਿੰਘ ਗਿੱਲ

  • @manibrar800
    @manibrar8003 жыл бұрын

    V nice bro harbhej sidhu ji

  • @khushkaranchhina2890
    @khushkaranchhina28903 жыл бұрын

    ਵੀਰੋ ਬਹੁਤ ਵਧੀਆ ਲੱਗਿਆ ਇਹ ਸਭ ਕੁੱਝ ਦੇਖਕੇ।love from pind Jandi

  • @faridkotstate9954
    @faridkotstate99543 жыл бұрын

    ਬਹੁਤ ਵਧੀਆ ਬਾਈ ਜੀ ਤੁਸੀਂ ਸਰਹਿੰਦ ਵਾਲਾ ਆਮ ਖਾਸ ਬਾਗ ਵੀ ਜ਼ਰੂਰ ਦਿਖਾਉ ਟੋਡਰ ਮੱਲ ਦੀ ਹਵੇਲੀ ਆਦਿ

  • @honeymandar5853
    @honeymandar58533 жыл бұрын

    Bhut vdia lgi ji gbu

  • @Harrybholuwala
    @Harrybholuwala3 жыл бұрын

    ਵੀਰ ਸ਼ੇਰ ਮਾਰਿਆ ਨਹੀਂ ਸੀ , ਸ਼ੇਰ ਨੂੰ ਹਰਾਇਆ ਸੀ ਉਹ ਵੀ ਬਿਨਾਂ ਕਿਸੇ ਲੜਾਈ ਤੋਂ । ਏਸ ਰਾਜੇ ਦੇ ਆਪਾਂ ਬਹੁਤ ਵੱਡੇ ਫੈਨ ਆ । ਇਹਨਾਂ ਚੰਗਾ ਰਾਜ ਅੱਜ ਤੱਕ ਕਿਸੇ ਵੀ ਰਾਜੇ ਤੋਂ ਨਹੀਂ ਹੋਇਆ ।

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @harpinderrai9660
    @harpinderrai96603 жыл бұрын

    Great. Thanks for

  • @ransinghjanga5023
    @ransinghjanga50233 жыл бұрын

    वेरी गुड बहुत खूबसूरत वीडियो बनाई भाई जी

  • @jagmohansingh3601
    @jagmohansingh36013 жыл бұрын

    ਵੀਰ ਜੀ ਤੁਹਾਡੀ ਹਰ ਜਾਨਕਾਰੀ ਲਾਜਵਾਬ ਹੁੰਦੀ ਹੈ ਗੁੱਡ

  • @chandankhanna9060
    @chandankhanna90603 жыл бұрын

    Bhoot vadiya 22 ji

  • @manibrar800
    @manibrar8003 жыл бұрын

    Bahut vdiya bro 👌👌👌 harbhej sidhu bro

  • @jagtarsingh8877
    @jagtarsingh88773 жыл бұрын

    ਬਹੁਤ ਵਧੀਆ ਪੇਸ਼ਕਾਰੀ ਹੈ ਧੰਨਵਾਦ,

  • @JASHANVEER55
    @JASHANVEER553 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ। ਕਿਰਪਾ ਕਰਕੇ ਸਾਨੂੰ ਇਸਦਾ ਅੈਡਰੈਸ ਦੱਸਿਓ ਵੀਰ, ਤਾਂ ਜੋ ਅਸੀਂ ਬੱਚਿਆਂ ਨੂੰ ਅਪਣਾ ਇਤਿਹਾਸ ਵਿਖਾ ਸਕੀਏ। ਅਸੀਂ ਵੀ ਦੋਰਾਹੇ ਤੌ 12km ਦੀ ਦੂਰੀ 'ਤੇ ਹੀ ਹਾਂ।

  • @balwinderkumar5361

    @balwinderkumar5361

    3 жыл бұрын

    Near by nakoder jahangir village

  • @erjatt3382

    @erjatt3382

    3 жыл бұрын

    Doraha district Ludhiana yg

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @SanjeevMukker
    @SanjeevMukker3 жыл бұрын

    Bahut vadiya g

  • @GurpreetSingh-bh3xi
    @GurpreetSingh-bh3xi3 жыл бұрын

    ਬਹੁਤ ਸੋਣਾ

  • @sukhpalsukhpalkaur6337
    @sukhpalsukhpalkaur63372 жыл бұрын

    Bahut hi vadiya Hai

  • @VarinderSingh-if6rc
    @VarinderSingh-if6rc3 жыл бұрын

    Bina skip kare poori video dekhi bai ji Bahut changi lagi 👌 Thanks veer ji ,,asi ta kade suniya vi nahi si is qile bare 🙏🙏🙏

  • @harbhejsidhu1072

    @harbhejsidhu1072

    3 жыл бұрын

    Thanks ji

  • @trend_boutique201

    @trend_boutique201

    2 жыл бұрын

    kzread.infocl3nune3B7Y?feature=share

  • @kuldeepkumar-zy3cl
    @kuldeepkumar-zy3cl3 жыл бұрын

    Bahot vdea veerje

  • @sarabjitkaursarabjitkaur6751
    @sarabjitkaursarabjitkaur6751 Жыл бұрын

    Varry nice video harbhej bhaji.....👍🏻👍🏻👍🏻👍🏻

  • @laaligurlalsingh5338
    @laaligurlalsingh53383 жыл бұрын

    Bhut bdiya g

  • @dilbagbains7757
    @dilbagbains77573 жыл бұрын

    ਬਹੁਤ ਸੋਣਾ ਲਗਿਆ ਬਾਈ ਆ ਸਬ ਦੇਖ ਕੇ

  • @gurdeepkaur9312
    @gurdeepkaur93123 жыл бұрын

    Very good nd interesting information for this historical place 👌

  • @varinderss9821
    @varinderss98213 жыл бұрын

    Bahut vdia jankari veer ji

  • @gurmitsinghdhillon6186
    @gurmitsinghdhillon61863 жыл бұрын

    THANKS SIR KHEMKARAN

  • @chanansingh1973
    @chanansingh19733 жыл бұрын

    ਇੱਕ ਇਤਿਹਾਸਕ ਜਾਣਕਾਰੀ ਦਿੱਤੀ ਸ਼ੇਰ ਸ਼ਾਹ ਸੂਰੀ ਵਾਰੇ,, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਕਿਸੇ ਵੀਰ ਦਾ ਧਿਆਨ ਇਧਰ ਵੀ ਗਿਆ ਵਾ।। ਸਤਿ ਸ੍ਰੀ ਅਕਾਲ।

  • @gagankaur5090
    @gagankaur50903 жыл бұрын

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ

  • @laddyjatinder4312
    @laddyjatinder43123 жыл бұрын

    Boht vdea bai thanks for uploading

  • @nirmalasingh9741
    @nirmalasingh97413 жыл бұрын

    Bhot badia 🤴

  • @gagandeepop9113
    @gagandeepop91133 жыл бұрын

    Wow awesome 👏 thx harbahj ji its wonderful place

  • @AmanKumar-ch2ex
    @AmanKumar-ch2ex3 жыл бұрын

    Bahut vadia ji

  • @jutthafeez3023
    @jutthafeez30233 жыл бұрын

    Verry Verry Nice Veer G

  • @sewaksingh3446
    @sewaksingh34463 жыл бұрын

    ਬਹੁਤ ਵਧੀਆ ਮਹਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਸਮਾਜ ਸੇਵਕ

  • @fasilkohli1555
    @fasilkohli15553 жыл бұрын

    Thank jii

  • @BaljitSingh-ls7ni
    @BaljitSingh-ls7ni3 жыл бұрын

    ਬਹੁਤ ਸੋਹਣੀ ਵੀਡੀਓ

  • @amarbirburdia1383
    @amarbirburdia13833 жыл бұрын

    Good ji

  • @vinodmakkar5601
    @vinodmakkar56013 жыл бұрын

    Beautiful efforts for showing decent history Thanks dear

  • @davindersekhon8996
    @davindersekhon89963 жыл бұрын

    bohut vdiya kila

  • @JoginderSingh-jo1jw
    @JoginderSingh-jo1jwАй бұрын

    Veery good jankari

  • @sukhroopsinghbrar36
    @sukhroopsinghbrar363 жыл бұрын

    ਵਾਹ ਵਾਹ

  • @hardeepsharma9965
    @hardeepsharma9965 Жыл бұрын

    Thanks for Very Nice Information

  • @bhupindersingh7215
    @bhupindersingh72153 жыл бұрын

    Thanks 22 ji

  • @ballagganantiquecurrencyco4650
    @ballagganantiquecurrencyco46503 жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਸਾਡੇ ਪਿੰਡ ਦੇ ਇਤਿਹਾਸਕ ਕਿਲੇ ਦੀ ਵੀਡਿਓ ਬਣਾਉਣ ਲਈ ਤੇ ਇਤਿਹਾਸ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ਧੰਨਵਾਦ ਜੀ

  • @manwindersidhu7782
    @manwindersidhu77823 жыл бұрын

    Bohut vadia 22

  • @gurdevsingh1010
    @gurdevsingh10103 жыл бұрын

    Bahut bahut dhanwad. Veerya

  • @malhisaab5387
    @malhisaab53873 жыл бұрын

    ❤️ ਨੂੰ ਲੱਗੀ

  • @amandeepsodhi6212
    @amandeepsodhi62123 жыл бұрын

    Very nice 👌 place thanks bro

  • @bupindersingh7592
    @bupindersingh75923 жыл бұрын

    Ik bahut vadhia jaankari.

  • @kulvirrohan9824
    @kulvirrohan98243 жыл бұрын

    Bahjj bout vadiya

  • @karamjitubhi8574
    @karamjitubhi85743 жыл бұрын

    Good effort to show and explore SHER SHAH SURI,S wisdom and greatness which he very much deserves for. Excellent !!!!!

  • @sansardeepsingh1122
    @sansardeepsingh11223 жыл бұрын

    Bahut vadhiya ji

  • @user-ki7rk6hj8d
    @user-ki7rk6hj8d3 жыл бұрын

    ਬਾਈ ਜੀ ਬਹੁਤ ਵਧੀਆ ਜਾਣਕਾਰੀ

  • @BHUPINDER55484
    @BHUPINDER554843 жыл бұрын

    Wah mere veer bahot bahot shukriya Waheguru chardi kalla ch rakhan

  • @sudershandhawan5136
    @sudershandhawan51363 жыл бұрын

    Very a exel lent and wish to see more such old monuments.

  • @SatnamSingh-ue9tf
    @SatnamSingh-ue9tf3 жыл бұрын

    bahut vadiya visha veet ji

  • @randhirbal9502
    @randhirbal95023 жыл бұрын

    Lajawab veere 👍👍🙏

  • @JagroopSingh-fh9dp
    @JagroopSingh-fh9dp3 жыл бұрын

    Very nice video Good information ji

  • @anshdeepsingh9786
    @anshdeepsingh97863 жыл бұрын

    Thank you veer ji

Келесі