84 ਲੱਖ ਜੂਨਾਂ ਦਾ ਹਿਸਾਬ ਕਿਤਾਬ ਲੇਖਾ! ਕਿਹੜੀ ਜੂਨ ਕਿਸ ਨੂੰ ਮਿਲਦੀ | Bhai Lakhvir Singh (PMKC) Fairdkot wale

Bhai Lakhvir Singh (PMKC) Fairdkot wale #ਸ਼ਬਦ #NEWPUNJABIFILM #shabad
#podcast #shabad_channel Prabh Milne Ka Chao Tohana Sach Naad Official bhai simranjit singh tohana Bhai simranjeet singh tohana, simranjeet singh tohana, akath katha, sach naad official, Waheguru simran,Bhai simranjit singh tohana, Pmkc tohana, bhai simranjit singh tohana, bhai simranjit singh tohana waheguru simran, bhai simranjit singh tohana sawal jawab, bhai simranjit singh tohana katha, bhai simranjit singh tohana japji sahib, bhai simranjit singh tohana interview, bhai simranjit singh tohana live, bhai simranjit singh tohana simran, bhai simranjit singh tohana contact number, bhai simranjit singh ji tohana..........ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ (ਫਰੀਦਕੋਟ ਵਾਲੇ) ਇਸ ਚੈਨਲ ਰਾਂਹੀ ਸੰਗਤਾਂ ਨੂੰ ਗੁਰਬਾਣੀ ਗੁਰੂ ਅਨੁਸਾਰ ਨਾਮ-ਅੰਮ੍ਰਿਤ ਪ੍ਰਾਪਤ ਕਰਕੇ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ? ਇਸ ਰਾਸਤੇ ਬਾਰੇ ਸੰਗਤਾਂ ਨੂੰ ਸੁਖੈਨ ਸ਼ਬਦਾਂ ਰਾਂਹੀ ਸਮਝਾਉਂਦੇ ਹਨ।
ਭਾਈ ਲਖਵੀਰ ਸਿੰਘ ਜੀ ਫਰੀਦਕੋਟ ਵਾਲੇ
ਸਪੰਰਕ ਨੰਬਰ
+919779751543
Subscribe our channel
Like Us on Facebook
**********
#NEWPUNJABIFILM
#channel_shabad
#shabad_channel
#shabad
#ਸ਼ਬਦ
#ਚੈਨਲ_ਸ਼ਬਦ
#todaynews
#dharmik
*
Editor/GraphicDesigner: Sanju Majitha 96672-75000 ( only whatsapp )
Managed by: Badaljeet Singh Maan 98887-23507

Пікірлер: 85

  • @official_ShabadChannel
    @official_ShabadChannel24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @mamtakhanuja2070

    @mamtakhanuja2070

    24 күн бұрын

    Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @ManpreetSingh-ql6mc
    @ManpreetSingh-ql6mc25 күн бұрын

    ਬਹੁਤ ਵਧੀਆ ਉਦਾਹਰਣਾ ਦਿੱਤੀਆਂ ਖ਼ਾਲਸਾ ਜੀ ਗੁਰਬਾਣੀ ਦੀਆਂ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ ।

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @user-ql2ir7hb9u

    @user-ql2ir7hb9u

    23 күн бұрын

    ❤jkjkkjj❤❤l and r o l l 😅❤​@@official_ShabadChannel

  • @punjabson5991

    @punjabson5991

    23 күн бұрын

    ​@@official_ShabadChannelਚੰਗਾ ਉਪਰਾਲਾ ਹੈ ਬੇਟਾ ਜੀ । ਕਿਸੇ ਇੱਕ ਨੂੰ ਵੀ ਲਾਭ ਹੋਵੇਗਾ ਤਾਂ ਸਫ਼ਲਤਾ ਹੈ ਪ੍ਰੋਗਰਾਮ ਦੀ। ਪਰ ਬੇਟਾ ਇੱਕ ਚੀਜ਼ ਅਖਰਦੀ ਹੈ ਕਿ ਤੇਰਾ ਨਾਮ ਗਗਨ ਕੌਰ ਬਦਲ ਕਿੱਦਾਂ ਗਿਆ ਪੁੱਤਰ ਠੀਕ ਕਰ ਫਿਰ ਗਿਆਨ ਵੀ ਲਾਵਾਂਗੇ ਨਾਲੇ ਵੰਡਾਂਗੇ , ਸੋਹਣਾ ਬਹੁਤ ਲੱਗੇਗਾ

  • @user-fb8lq1kh1f
    @user-fb8lq1kh1f11 күн бұрын

    ਗੁਰਬਾਣੀ ਸੁਣਿ ਮੈਲੁ ਗਵਾਇ।।

  • @kulvindersama6653
    @kulvindersama665310 күн бұрын

    Bhai Lakhvir Singh ji very nice programme thanks ji. Bibi Gagan। Sidhu ਜੀ ਕਿਰਪਾ ਕਰਕੇ hu ਹੂ ਹੂ ਹੂ ਹੂ ਬੰਦ ਕਰੋ. ਏਹ ਹੂ ਹੂ ਹੂ ਹੂ ਕਰਨ ਦੀ ਬਜਾਏ ਚੁੱਪ ਕਰਕੇ ਸੁਣੋ ਅਤੇ ਦੂਜਿਆਂ ਨੂੰ ਵੀ ਸੁਣਨ ਦੇਵੋ. Please stop ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ ਹੂੰ.

  • @user-fb8lq1kh1f
    @user-fb8lq1kh1f11 күн бұрын

    ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧ ਅਹੰਕਾਰਾ।।

  • @Baljindersinghkhalsa_2001syl
    @Baljindersinghkhalsa_2001syl23 күн бұрын

    Waheguru ji ka khalsa Waheguru ji ki fateh

  • @jasvindersingh7098
    @jasvindersingh709812 күн бұрын

    Waheguru ji 🙏🙏🌹🌹🙏

  • @pindersandhu8008
    @pindersandhu80082 күн бұрын

    Dhan Paramtam Shaib Ji 🙏

  • @ekmsingh2570
    @ekmsingh257023 күн бұрын

    ਬਾਬਾਜੀ ਜਾਨਕਾਰੀ ਲੲੀਧੰਨਵਾਦ

  • @KomalKomal-wm4tx
    @KomalKomal-wm4tx24 күн бұрын

    ਵਾਹਿਗੁਰੂ 🙏ਧੰਨ ਧੰਨ ਭਾਈ ਸੇਵਾ ਸਿੰਘ 🙏ਹਮ ਨਾਹੀ ਚੰਗੇ ਬੁਰਾ ਨਹੀਂ ਕੋਇ🙏ਬਾਕੀ ਓਥੇ ਰਹਿਕੇ ਪਤਾ ਲੱਗਦਾ ਜੀ ਸਕੂਲ ਵਿਚ

  • @hardeepgosal6992
    @hardeepgosal699223 күн бұрын

    Waheguru ji waheguru ji 🙏🙏

  • @nishansandhu558
    @nishansandhu55824 күн бұрын

    ਵਾਹਿਗੁਰੂ ਜੀ

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @user-sh7il8ws7d
    @user-sh7il8ws7d24 күн бұрын

    Waheguru ji da Khalsa Shri waheguru ji di fateh

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @amitbansal1012
    @amitbansal101225 күн бұрын

    Banda kehnda a zamin ve meri a per sach eh hai ke kuch tuhada nahi sabh parmatma da hai hankar nahi karna chahida

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @lakhadhillon7448
    @lakhadhillon744824 күн бұрын

    Waheguru Waheguru ji

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @ArshdeepSingh-iw3zf
    @ArshdeepSingh-iw3zf24 күн бұрын

    Waheguru ji 🙏🙏

  • @gurpreetgill9440
    @gurpreetgill944022 күн бұрын

    Waheguru 🙏 bahut bahut dhanwaad jo tusi saanu paapiya nu rasta das rahe ho

  • @Bal450
    @Bal45021 күн бұрын

    Thanks!

  • @gurpreetgill9440
    @gurpreetgill944022 күн бұрын

    Lakhveer singh ji Respect you🙏

  • @Pirtpalsingh134
    @Pirtpalsingh13423 күн бұрын

    ਭਾਈ ਲ਼ਖਵੀਰ ਸਿਘ ਫਰੀਦਕੋਟ

  • @HarpeetHar
    @HarpeetHar24 күн бұрын

    ❤❤❤❤❤

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @gurjeetsingh3086
    @gurjeetsingh308624 күн бұрын

    Waheguru g twadi awastha bohat Uchi wa

  • @DilpreetSingh-lg7nh
    @DilpreetSingh-lg7nh24 күн бұрын

    Bohat vadiya bechaar0

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @jassar100
    @jassar10020 күн бұрын

    Gurbani says ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥ Singh Saab you can’t find ਬੇਸਵਾ ਜੋਨਿ in the world. You don’t know the meaning of the shabad. Gurbani says ॥ ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥

  • @harpreetkaur103
    @harpreetkaur10319 күн бұрын

    Bahut vadia ji mera swal eh a ki saheed singh nu roti khawan da ya massia di roti khowan da ki logic a main bachpan to dekh rahi a ki sade ghar babe de naam di roti khawanede a eda ki logic a plz video banayeo ede te

  • @MandeepSingh-zu8uj
    @MandeepSingh-zu8uj24 күн бұрын

    Je, chorasi t bad manukha janm, milta t phir mor pavitra kive, oh t chorasi h

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @Jaggadaku1447
    @Jaggadaku144724 күн бұрын

    ਕੋਈ ਕੁਸ਼ ਨਹੀਂ ਜਾਣਦਾ ਮਰਨ ਤੋਂ ਬਾਅਦ ਕੁੱਝ ਵੀ ਨਹੀਂ ਹੈ

  • @Waheguru_waheguru_2003

    @Waheguru_waheguru_2003

    24 күн бұрын

    O ਗੁਰੂ ਤੋਂ ਬੇਮੁੱਖ ਲੋਕੋ ਉ ਆਪਾ ਨੂੰ ਨਹੀਂ ਪਤਾ ਮਰਨ ਤੋਂ ਬਾਅਦ ਕਿ ਹੁੰਦਾ ਗੁਰੂਆਂ ਨੂੰ ਤਾਂ ਪਤਾਂ ਸੀ ਤਾਓ ਤੁਹਾਡੇ ਵਰਗੇ ਮਣ ਮੁੱਖ ਲੋਕਾ ਸਮਝੋਣ ਲਈ ਓਹਨਾ ਨੇ ਗੁਰਬਾਣੀਂ ਚ ਦੱਸਿਆ ਅੱਗੇ ਕਿ ਹੋਣਾ ਮਰਨ ਤੋਂ ਬਾਅਦ ਤੁਸੀ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੇ ਜਿਸਨੂੰ ਰੱਬ ਨਾ ਪਤਾ ਹੋਵੇ O ਕੋਣ ਹੈ ਤੇ ਕਿਵੇਂ ਅਪਣਾ ਇਹਨਾ ਦੇ ਦਰਸਨ ਕਰ ਸਕਦੇ ਆ ਤੁਸੀ ਜਾਓ Reels ਦੇਖੋ

  • @thesilenthell

    @thesilenthell

    24 күн бұрын

    Simran kar ke dekh pher pta lagguga

  • @Waheguru_waheguru_2003

    @Waheguru_waheguru_2003

    24 күн бұрын

    @@thesilenthell ਸਈ ਕਿਆ ਬਾਈ ਜਦੋ ਅਨਹ ਹਦ ਨਾਦ ਪ੍ਰਗਟ ਹੋਇਆ ਦੂਜੇ ਖੰਡ ਬਰਮੰਡ ਚ ਜਾ ਸੱਕਦੇ ਹੋਏ ਗੂਰੂ ਆ ਦੇ ਦਰਸਨ ਹੋਏ ਅਕਾਲ ਪਿਤਾ ਦੇ ਦਰਸਨ ਹੋਏ ਫ਼ੇਰ ਪਤਾ ਲੱਗਣਾ ਸੱਚ ਕੀ ਆ ਫ਼ੇਰ ਇਹ ਗੱਲ ਕਈ ਮਰਨ ਤੋਂ ਬਾਅਦ ਕੁਝ ਨੀ ਹੁੰਦਾ

  • @Bhajansingh-js6nh

    @Bhajansingh-js6nh

    23 күн бұрын

    ਕੋਈ ਕੁਝ ਨਹੀਂ ਜਾਣਦਾ good i agree with you,

  • @gurpreetsinghguri2857

    @gurpreetsinghguri2857

    23 күн бұрын

    Simran kriye fir ape lagju pata man sutta Hale Simran kar tark na kar

  • @parmsingh1699
    @parmsingh169924 күн бұрын

    peer Suleman kiwe Manmohan singh de sareer ch gya c?

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @Bhajansingh-js6nh
    @Bhajansingh-js6nh23 күн бұрын

    ਆਪਿ ਆਪ ਕਰਾਏ ਕਰਤਾ, ਭਾਵ ਕਿ ਮਨੁੱਖ ਕੋਲੋ ਜੋਂ ਕਰਵਾ ਰਿਹਾ ਹੈ ਉਹ ਪਰਮਾਤਮਾ ਹੀ ਕਰਵਾ ਰਿਹਾ ਹੈ ਫਿਰ ਆਦਮੀ ਦਾ ਲੇਖਾ ਜੋਖਾ ਕਿਉ ਹੁੰਦਾ ਹੈ

  • @gurpreetsinghguri2857

    @gurpreetsinghguri2857

    23 күн бұрын

    Nai Hale samj no aeya thonu samjna paina

  • @gurpreetsinghguri2857

    @gurpreetsinghguri2857

    23 күн бұрын

    Lekaha swassan da Hona kine jama kite kine khrab kite

  • @gurpreetsinghguri2857

    @gurpreetsinghguri2857

    23 күн бұрын

    Simran kriye

  • @lubanasingh8641

    @lubanasingh8641

    22 күн бұрын

    Beshak parmaatma aap hee sabh Karvanda sabh kujh per parmaatma ney insaan nu budhi , Mann ditta kehda kamm tere lai changa tey kehde kamm karke tey 84,000 tey jamma di maar şehni peni

  • @gurpreetsinghguri2857

    @gurpreetsinghguri2857

    22 күн бұрын

    @@lubanasingh8641 man bare pata ki hunda pehlan man bare soji lauu fir tuhanu samj Lagu kyonki man sada Hale sutta Gyan Nahi Simran dwara jaguga veer man da janam kitho hogeya Hun man nu Kon chlareha a eh sara Gyan sadhu sang toh bina Nahi aunda

  • @satkar204
    @satkar20424 күн бұрын

    Waheguru ji ,tuhanu milna chonde c, kithe aa k miliye ji?

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @Jaggadaku1447
    @Jaggadaku144724 күн бұрын

    ਬੁੱਲ੍ਹਿਆ ਕੀ ਜਾਣੇ ਮੈ ਕੌਣ

  • @VBh-bn2yg
    @VBh-bn2yg24 күн бұрын

    Sir ji It is only 3 ways Andaz, jeraj, saitaj only

  • @jyotgill4409

    @jyotgill4409

    24 күн бұрын

    ਉਤਭੁਜ

  • @Jaggadaku1447
    @Jaggadaku144724 күн бұрын

    157000 ਹਰ ਰੋਜ਼ ਆਦਮੀ ਮਰਦਾ ਦੁਨੀਆ ਦੇ ਵਿੱਚ ਧਰਮਰਾਜ ਕੋਲ ਕੋਈ ਕੰਪਿਊਟਰ ਹੈ

  • @Waheguru_waheguru_2003

    @Waheguru_waheguru_2003

    24 күн бұрын

    ਸ਼ਕਤੀ ਨਾਂਮ ਦੀ ਵੀ ਕੋਈ ਕਲਾਂ ਹੁੰਦੀ ਆ ਜੌ ਪਰਮਤਮਾ ਧਰਮ ਰਾਜ ਨੂੰ ਦਿੰਦਾ ਉ ਇਕ ਟਾਈਮ ਇੱਕ ਕਰੋੜ ਬੰਦੇ ਦਾ ਵੀ ਲੇਖਾ le ਸੱਕਦਾ ਤੁਸੀਂ ਆਪਣੇ ਆਪ ਨੂੰ ਧਿਆਨ ਨਾਲ ਦੇਖੋ ਕਿੰਨੀ ਵੱਡੀ ਕਲਾ ਨਾਲ ਆਪਾ ਨੂੰ ਰੱਬ ਨੇ ਪ੍ਰਗਟ ਕੀਤਾ

  • @Bhajansingh-js6nh

    @Bhajansingh-js6nh

    23 күн бұрын

    ​@@Waheguru_waheguru_2003ਪਰਮਾਤਮਾ ਨੇ ਸਾਨੂੰ ਪ੍ਰਗਟ ਕੀਤਾ ਫਿਰ ਪਰਮਾਤਮਾ ਨੂੰ ਕਿੰਨੇ ਪ੍ਰਗਟ ਕੀਤਾ, ਇਹ ਨਾ ਕਹਿਣਾ ਕਿ ਉਹ ਸਦਾ ਤੋਂ ਹੈ

  • @Bhajansingh-js6nh

    @Bhajansingh-js6nh

    23 күн бұрын

    Jggdaku ji you are absolutly right , 💯👍

  • @Naunihalsingh47

    @Naunihalsingh47

    23 күн бұрын

    Ikk chiz bahot vekhda ma j koi peer ja pahkandi video pa deve saare comment Jai sai jai masta di nal bhare hunde aa pr koi gurbani di gall kare ta sab sawal Karan di daur ch lag janda j ta veer g aapni ego kar k sawal kita ta ehda jawab ni milna j jaanan di ichha nal kita ta pehla aap vadh to vadh gurbani padho jawab mil jan ge

  • @Naunihalsingh47

    @Naunihalsingh47

    23 күн бұрын

    Computer ta aapne andar v nahi jo aapa nu manage Kari janda

  • @MandeepSingh-zu8uj
    @MandeepSingh-zu8uj24 күн бұрын

    O ghusia tu, t kehna icha purkh sarb sukh data har,

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @ManpreetSingh-wk7sw

    @ManpreetSingh-wk7sw

    24 күн бұрын

    O murkha bolan dee akal sikh,peo nu vee ghussa kehna

  • @MandeepSingh-zu8uj
    @MandeepSingh-zu8uj24 күн бұрын

    O ghusia, bani t kehdi dukh rog santap utre

  • @arshdeepsing8586

    @arshdeepsing8586

    24 күн бұрын

    Jeda aap hove ohnu sare lgde.. singh kt k pishe mandeep ghussa likh

  • @surjitsingsing9378
    @surjitsingsing937824 күн бұрын

    Baheguru ji bhut achche bichar hai app g de baheguru app number chadikala bakhse g

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @Sardar.375
    @Sardar.37518 күн бұрын

    $CA$100.0 Thanks

  • @bohrasidhu543
    @bohrasidhu54324 күн бұрын

    Waheguru ji❤

  • @nishansandhu558
    @nishansandhu55824 күн бұрын

    ਵਾਹਿਗੁਰੂ ਜੀ

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @ManinderSingh-ob6nj
    @ManinderSingh-ob6nj24 күн бұрын

    Waheguru Ji

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @user-dd9mi3ly9z
    @user-dd9mi3ly9z25 күн бұрын

    Waheguru ji ❤

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @PrabhjotKaur-ns1gs
    @PrabhjotKaur-ns1gs24 күн бұрын

    Waheguru ji 🙏🏻🙏🏻🙏🏻🙏🏻

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @princesandhu7
    @princesandhu724 күн бұрын

    Waheguru ji ❤❤❤

  • @official_ShabadChannel

    @official_ShabadChannel

    24 күн бұрын

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

Келесі