ਸ਼ਬਦ Shabad

ਸ਼ਬਦ Shabad

ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ,
ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।।

ਇਸ Instagram Id ਤੇ ਮੈਸੇਜ ਕਰੋ ਜੀ instagram.com/officialshabad_channel/

ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507

ALL RIGHTS RESERVED TEAM© ਸ਼ਬਦ Shabad

Managed by: Badaljeet Singh Maan 9888723507

For advertisement contact us on 9464539907

EDITOR :- SANJU MAJITHA 96672-75000 (WHASAPPP)

ਨੋਟ:- ਜੋਤਿਸ਼ ਜਾਂ ਵਹਿਮ ਭਰਮ ਦਾ ਇਸ਼ਤਿਹਾਰ ਦੇਣ ਵਾਲੇ ਸੰਪਰਕ ਨਾਂ ਕਰਨ ਜੀ ਧੰਨਵਾਦ ।

Пікірлер

  • @djbabbu1430
    @djbabbu143051 минут бұрын

    😢

  • @roselin8142
    @roselin814253 минут бұрын

    Waheguru g 🙏♥️

  • @TnvirSingh-fs1xe
    @TnvirSingh-fs1xe2 сағат бұрын

    Apna. Nmbr. Dio. Ji

  • @jasbirsingh9789
    @jasbirsingh978917 сағат бұрын

    ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ (ਜੀਵਾਂ ਦੇ) ਬੋਲਣ ਤੋਂ ਬਿਨਾ ਹੀ (ਹਰੇਕ ਜੀਵ ਦੀ) ਹਰੇਕ ਲੋੜ ਉਹ ਜਾਣਦਾ ਹੈ, (ਉਸ ਨੂੰ ਛੱਡ ਕੇ) ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ? He knows everything, without being told; unto whom should we offer our prayers? Guru Amar Daas Ji in Salok Vaaraan Thay Vadheek - 1420

  • @jasbirsingh9789
    @jasbirsingh978917 сағат бұрын

    ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥ ਹੇ ਭਾਈ! ਇਹ ਜਿੰਦ ਇਹ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਹੀ ਦਿੱਤਾ ਹੋਇਆ ਹੈ, ਹਰੇਕ ਦਾਤਿ ਉਸ ਦੇ ਹੀ ਵੱਸ ਵਿਚ ਹੈ । Soul and body and all belong to Him; everything is His. Guru Amar Daas Ji in Salok Vaaraan Thay Vadheek - 1420

  • @SarbjitKaur-eh1vp
    @SarbjitKaur-eh1vp18 сағат бұрын

    Waheguru ji dhan guru ramdash ji sada sahaya hona ji 🙏🙏

  • @HarjinderSingh-me2fk
    @HarjinderSingh-me2fk21 сағат бұрын

    ਇਹ ਤਾਂ ਕੋਈ ਗੱਲ ਨੀ ਪਿਲਰਾ ਤੋਂ ਲੈ ਕੇ ਉੱਪਰ ਤੱਕ ਅਤੇ ਚਾਰੇ ਪਾਸਿਉ ਦਿਖਾਉ

  • @ManiKalyan-fx2iw
    @ManiKalyan-fx2iwКүн бұрын

    ਹੱਡ ਹਰਾਮੀ ਨਾ ਹੋਵੋ ਮਿਹਨਤ ਕਰੋ ਮਿਹਨਤ ਨਾ ਛੱਡੋ ਇਹ ਇਹੀ ਚਾਹੁੰਦੇ ਹਨ ਕਿ ਤੁਸੀਂ ਮਿਹਨਤ ਕਰਨੀ ਛੱਡ ਦੇਵੋ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰੋ

  • @JagbirSingh-lx7qp
    @JagbirSingh-lx7qpКүн бұрын

    Waheguru ji 🙏 waheguru ji 🙏

  • @Chomu-s8p
    @Chomu-s8pКүн бұрын

    Minu smj ni lagdi ae inni pkaai maar kive lnde ne Babaji ma Australia rna ma thonu 10lakh dvu je tusi mere te bhoot shdo ma man ju thonu te ya 10 lakh tusi la leyo ya ma seva krdu tusi ykin dwao minu.

  • @gurtejshing6785
    @gurtejshing6785Күн бұрын

    ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੂਲ ਮੰਤਰ ਪੂਰਾ ਅਤੇ ਸਹੀ ਉਚਾਰਨ ਕੀਤਾ ਹੈ

  • @gurtejshing6785
    @gurtejshing6785Күн бұрын

    ਸਾਡੇ ਗੁਰਦੁਆਰੇ ਵਿੱਚ ਆਉਂਦਾ ਹੈ ਸਲੇਡਾ ਸੰਗਰਾਂਦ ਵਾਲੇ ਦਿਨ ਆਉਂਦਾ ਹੈ ਪਕਾ ਜਾ ਫਿਰ ਕਿਸੇ ਦੀ ਚੁਗਲੀ ਸੁਣਕੇ ਆਉਂਦਾ ਹੈ ਗ੍ਰੰਥੀ ਤੇ ਰੋਭ ਝਾੜਨ ਲਈ ਸਂਗਰਾਦ ਵਾਲੇ ਦਿਨ ਓਹ ਸਲੇਡਾ ਗੋਲਕ ਦੀ ਚਾਬੀ ਲੈਕੇ ਆਉਂਦਾ ਹੈ ਅਤੇ ਗੋਲਕ ਦੀ ਮਾਇਆ ਪਿੱਛੇ ਕਈ ਵਾਰ ਸਲੇਡੇ ਲੜ ਵੀ ਪੈਂਦੇ ਹਨ ਅਤੇ ਮਾਇਆ ਦੀ ਖਾਤਰ ਕਈ ਵਾਰ ਗ੍ਰੰਥੀ ਨੂੰ ਚੜੇਲ ਵੀ ਚੰਬੜ ਜਾਂਦੀ ਹੈ ਹੋਰ ਭੂਤ ਪ੍ਰੇਤ ਜਿੰਨ ਦਿਓ ਭੜਕਦੀ ਰੂਹ ਬੈਤਾਲ ਪਰ ਸਲੇਡਾ ਸਭ ਤੋਂ ਸਭ ਤੋਂ ਖਤਰਨਾਕ ਹੁੰਦਾ ਹੈ ਤੁਸੀਂ ਆਪੇ ਹੀ ਸਮਝਲੋ

  • @daljitkaur5824
    @daljitkaur5824Күн бұрын

    ਧੰਨ ਧੰਨ ਬਾਬਾ ਬਡਭਾਗ ਸਿੰਘ🙏

  • @daljitkaur5824
    @daljitkaur5824Күн бұрын

    ਮੈ ਮਨਦੀ ਨਹੀ ਸੀ ਮੇਰੇ ਤੇ ਕਿਸੇ ਨੇ ਕਰਾਤਾ ਸੀ ਇਕ ਬੱਚੇ ਵਾਲੀ ਸੈਕਲੀ ਬਣਕੇ ਮੱਜੇ ਕੋਲੋ ਉਡ ਜਾਦੀ ਜਦੋ ਆਉਦੀ ਸੀ , ਹੱਥ ਬਣ ਕੇ ਮੇਰੇ ਸਰੀਰ ਤੇ ਹੱਥ ਲਾਕੇ ਮੁੜ ਜਾ ਦੀ ਸੀ ਫੇਰ ਦਰਦ ਸੁਰੂ ਹੋ ਜਾਂਦਾ ਫੇਰ ਪਾਠ ਕਰਦੇ ਰਹੇ ਜਾਪ ਸਾਹਿਬ ਦ ਹੁਣ ਠੀਕ ਹਾਂ ਜੀ

  • @user-jk7ws9hq9u
    @user-jk7ws9hq9uКүн бұрын

    Mere veer ne jdo da amrit shakya odo da he bimar han

  • @brargaming6766
    @brargaming67662 күн бұрын

    ਬਾਬਾ ਜੀ ਨਾਦਰ ਸ਼ਾਹ ਇਰਾਨੀ ਇੱਕ ਹੀ ਹੋਇਆ ਹੈ ਅਹਿਮਦ ਸ਼ਾਹ ਦੁਰਾਨੀ ਸੀ

  • @official_ShabadChannel
    @official_ShabadChannelКүн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @manjitji4495
    @manjitji44952 күн бұрын

    Waheguru ji

  • @official_ShabadChannel
    @official_ShabadChannelКүн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @rajsangrur1866
    @rajsangrur18663 күн бұрын

    ❤HAR❤ HAR❤ MAHADAV❤JI❤

  • @official_ShabadChannel
    @official_ShabadChannelКүн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @mahinderpal5621
    @mahinderpal56213 күн бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @official_ShabadChannel
    @official_ShabadChannelКүн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @user-yi5il1cf6x
    @user-yi5il1cf6x3 күн бұрын

    Te. Anda. Giani. Ne. DITTA. Ci😂

  • @GAMINGONFOLD
    @GAMINGONFOLD3 күн бұрын

    ਜਾਣੀ ਦੀ ਜਾਣੀ ਦੀ ਜਾਣੀ ਦੀ

  • @official_ShabadChannel
    @official_ShabadChannelКүн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @PunjabTv-jl5ic
    @PunjabTv-jl5ic3 күн бұрын

    Dhan dhan baba esar singh ji

  • @official_ShabadChannel
    @official_ShabadChannelКүн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @EkNoorSingh-vd2vl
    @EkNoorSingh-vd2vl3 күн бұрын

    Ok thank you

  • @GurpreetKaur-eo1kl
    @GurpreetKaur-eo1kl3 күн бұрын

    🙏🏻🌹🙏🏻

  • @GurpreetKaur-eo1kl
    @GurpreetKaur-eo1kl3 күн бұрын

    🙏🏻🌹🙏🏻

  • @amandeepkaur6292
    @amandeepkaur62923 күн бұрын

    I love dogs sadey kol v hai German shephard o sanu bht pyaar krda pr koi stranger sadey ghr aey taan onu suka jan nhi dinda. Sade poorey pind ch sade kuttey di poori dahahat a 😂😂

  • @manmohamsingh3775
    @manmohamsingh37753 күн бұрын

    ਇਸ ਪਾਗ਼ਲ ਜਿਹੇ ਦੀ ਇੰਟਰਵਿਊ ਕਿਉਂ ਲ਼ੈ ਰਹੇ ਹੋ ਨਾਂ ਮੰਨਣ ਯੋਗ ਗੱਲਾਂ ਕਰੀ ਜਾਂਦਾ ਪਤਾ ਨਹੀਂ ਕੀ ਖਾ ਕੇ ਝੂਠ ਬੋਲੀ ਜਾਂਦਾ ਹੈ ਅਨਪੜ੍ਹ ਜਨਤਾ

  • @simranjitkaurkaur3645
    @simranjitkaurkaur36453 күн бұрын

    ਕੋਈ ਨੀ ਪੁੱਤ ਥੋਡੀ ਵਾਲੀ ਅਕਲ ਰੁਲਣ ਵਾਲੀ ਉ ਆ ਰੁੱਕ ਜੋ ਥੋੜ੍ਹਾ ਸਮਾਂ

  • @ManjotDhiman-y6p
    @ManjotDhiman-y6p3 күн бұрын

    👍👍👍👍

  • @SleepySnowman-ov7so
    @SleepySnowman-ov7so3 күн бұрын

    Eh video vi Pai a utube ute Wekho

  • @official_ShabadChannel
    @official_ShabadChannelКүн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @GurinderSingh-h7r
    @GurinderSingh-h7r3 күн бұрын

    Wahe Guru je Wahe Guru je

  • @user-bu7yk5ne7r
    @user-bu7yk5ne7r4 күн бұрын

    Thuda Address ki hai

  • @preetkalerpreet604
    @preetkalerpreet6044 күн бұрын

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਹਿਬ ਧੰਨ ਧੰਨ ਅਮਰ ਸ਼ਹੀਦ ਬਾਬਾ ਨੋਧ ਸਿੰਘ ਜੀ ਸਾਹਿਬ ਧੰਨ ਧੰਨ ਅਮਰ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹🌹🌹🌹🌹🛫🛫🛫🛫🛫🛫

  • @kuldeepsinghchatha
    @kuldeepsinghchatha4 күн бұрын

    ਪੰਜਾਬ ਕਦੇ ਅਜ਼ਾਦ ਨਹੀਂ ਹੋ ਸਕਦਾ।ਜਿਹੋ ਜਿਹੀ ਪੰਜਾਬ ਦੀ ਜੰਤੈ ਇਹਦਾ ਅਜ਼ਾਦੀ ਵਲ ਕੋਈ ਧਿਆਨ ਨਹੀਂ।ਅਜੇ ਤਾਂ ਪੰਜਾਬੀ ਇਕ ਦੂਜੇ ਦੀਆਂ ਲੱਤਾਂ ਖਿੱਚਣ ਚ ਮਸ਼ਰੂਫ ਹੈ। ਜਾਂ ਸੌਖੇ ਰਹਿ ਕੇ ਪੈਸਾ ਕਿਵੇਂ ਕਮਾਇਆ ਜਾਵੇ।ਇਹ ਲਛਣ ਆਜ਼ਾਦੀ ਦੇ ਨਹੀਂ ਗੁਲਾਮੀ ਦੇ ਹੈ

  • @rajjihappy2257
    @rajjihappy22574 күн бұрын

    Waheguruji

  • @JaswinderSingh-bt9st
    @JaswinderSingh-bt9st4 күн бұрын

    Respected Brother You are telling lie. If you are giving bad views.

  • @official_ShabadChannel
    @official_ShabadChannel4 күн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @surinderkaursurinderkaur6970
    @surinderkaursurinderkaur69704 күн бұрын

    Waheguru ji ❤

  • @official_ShabadChannel
    @official_ShabadChannel4 күн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @iivd848
    @iivd8484 күн бұрын

    Bai adhiya gallan galaat dsi jandi a . Ediya gallan eh pata lagda a khuch kisi toh suniya khuch kito . Ewi jabalia mari jandi a . Bache marn ali b galat a gal . Ki coco cola meat khande c oh b galat a oh gaddiya dekh k aya c ki coco cola aliya de maya bhut a naam nhi jap hona . Gurbani pata kini padhe coco cola ale . Ewi youtube te chamkan te mare kisi da character assignation nhi kri da phela puri jankari leke fr boli da a ewi galat nahi boli da

  • @official_ShabadChannel
    @official_ShabadChannel4 күн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @PreetSingh-dj4un
    @PreetSingh-dj4un4 күн бұрын

    Suleman nam 50 saal pehla bohut chal da si

  • @official_ShabadChannel
    @official_ShabadChannel4 күн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @sikhpanth96
    @sikhpanth964 күн бұрын

    ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ❤❤❤❤❤

  • @official_ShabadChannel
    @official_ShabadChannel4 күн бұрын

    ਵੀਡੀਓ ਸ਼ੇਅਰ ਲਾਇਕ ਕੈਮੇਟ ਕਰਕੇ ਆਪਣੀ ਰਾਇ ਦਿਉ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ । ਜੇਕਰ ਤੁਹਾਡੇ ਕੋਲ ਕੋਈ ਸੱਚੀ ਸਟੋਰੀ ਹੈ ਜਰੂਰ ਸੰਪਰਕ ਕਰੋ।

  • @preetkalerpreet604
    @preetkalerpreet6044 күн бұрын

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਮਹਾਰਾਜ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹🌹🌹🌹🌹🌹🌹🌹

  • @preetkalerpreet604
    @preetkalerpreet6044 күн бұрын

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹🌹🌹🌹🌹🌹

  • @paramjitkaur6467
    @paramjitkaur64674 күн бұрын

    Bahut vadia 🙏

  • @RavinderKaur-mb7po
    @RavinderKaur-mb7po4 күн бұрын

    ਸੂਰਜ ਛਿਪਣ ਤੋਂ ਪਿੱਛੋਂ ਸਸਕਾਰ ਨਾ ਕਰਨ ਦੇ ਕਈ ਕਾਰਨ ਹਨ,ਇੱਕ ਤਾਂ ਰਸਤਿਆਂ ਵਿੱਚ ਰੌਸ਼ਨੀ ਦਾ ਨਾ ਹੋਣਾ, ਸ਼ਮਸ਼ਾਨ ਘਾਟ ਦੇ ਰੁੱਖਾਂ ,ਤੇ ਬੈਠੇ ਪੰਛੀਆਂ ਨੂੰ ਤਕਲੀਫ ਹੋਣਾ,।

  • @user-rk3py1vl3l
    @user-rk3py1vl3l5 күн бұрын

    ਬਹੁਤ ਖੂਬ ਆਪ ਜੀ ਵਰਗੇ ਮਹਾਨ ਇਨਸਾਨਾਂ ਦੇ ਮਹਾਨ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ ਜੀ।

  • @HarjinderKaur-uw8vc
    @HarjinderKaur-uw8vc5 күн бұрын

    Waheguru g❤

  • @gurjantjant8449
    @gurjantjant84495 күн бұрын

    Bhabhi Nanak

  • @harjeetsalh1997
    @harjeetsalh19975 күн бұрын

    Waheguru ji 🌹🙏🙏🙏🙏🌹❤️❤️

  • @SahibjitSonugill
    @SahibjitSonugill5 күн бұрын

    Number ki hai jga kithe hai

  • @gurmeet6195
    @gurmeet61955 күн бұрын

    Bani keh rahi hai har same nam japo har vele iko jaga te nahi baitha ja sakda