ਸਿਮਰਨ ਅਭਿਆਸ ਦੇ ਤਜੁਰਬੇ - ਭਾਈ ਲਖਵੀਰ ਸਿੰਘ ਜੀ ਫਰੀਦਕੋਟ ਵਾਲੇ

ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ (ਫਰੀਦਕੋਟ ਵਾਲੇ) ਇਸ ਚੈਨਲ ਰਾਂਹੀ ਸੰਗਤਾਂ ਨੂੰ ਗੁਰਬਾਣੀ ਗੁਰੂ ਅਨੁਸਾਰ ਨਾਮ-ਅੰਮ੍ਰਿਤ ਪ੍ਰਾਪਤ ਕਰਕੇ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ? ਇਸ ਰਾਸਤੇ ਬਾਰੇ ਸੰਗਤਾਂ ਨੂੰ ਸੁਖੈਨ ਸ਼ਬਦਾਂ ਰਾਂਹੀ ਸਮਝਾਉਂਦੇ ਹਨ।

Пікірлер: 177

  • @technicalstudio2688
    @technicalstudio2688

    ਪਿਆਰੀ ਰੂਹ ਆ ਬਾਬਾ ਜੀ ਨਾਮ ਬਖਸੇ ਵਾਹੇ ਗੁਰੂ ਜੀ

  • @DaljeetSingh-xe7kq
    @DaljeetSingh-xe7kq21 күн бұрын

    ਇਹ ਖੇਲ ਜਿਹੜਾ ਹੈ ਪੰਜੇ ਵਿਕਾਰ ਸਾਨੂੰ ਮੇਲਾ ਕਰਦੇ ਹਨ ਤੇ ਅਸੀਂ ਮਨ ਮੈਲਾ ਹੋਣ ਤੋ ਬਚਾਉਣਾ ਹੈ ਇਹ ਇਕ ਖੇਲ ਹੈ

  • @jotnursaryfarm5254
    @jotnursaryfarm5254

    ਬੜੀ ਪਿਆਰੀ ਰੱਬੀ ਰੂਹ ਹੈ ਭਾਈ ਸਾਹਿਬ ਜੀ

  • @KINGGAMING-oy2pl
    @KINGGAMING-oy2plКүн бұрын

    ਬਾਬਾ ਅਟੱਲ ਰਾਏ ਜੀ ਨੇ ਬਾਰੀ ਦੇਣ ਲਈ ਕਿਹਾ ਸੀ ਜੀ ( ਜਦੋਂ ਮ੍ਰਿਤਕ ਜਿੰਦਾ ਹੋਇਆ ਼਼਼਼਼਼਼

  • @harmanpreetkaur1867
    @harmanpreetkaur18677 сағат бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਮੇਰੇ ਕੰਨਾਂ ਚੌ ਟੀ ਟੀ ਦੀ ਅਵਾਜ ਬਹੁਤ ਸੁਣਦੀ ਹੈ ਅਤੇ ਖੱਬੇ ਕੰਨ ਵਿੱਚ ਠਕ ਠਕ ਜਿਦਾ ਕੋਈ ਢੋਲ ਦੀ ਤਰਾ ਅਵਾਜ ਮੈਨੁੰ ਲੱਗਿਆ ਵੀ ਖੱਬੇ ਪਾਸੇ ਦਿਲ ਹੈ ਇਸ ਲਈ ਉਹਦੀ ਧੜਕਣ ਸੁਣਦੀ ਹੈ। ਇਕ ਵਾਰ ਤਾਂ ਭੁਲੇਖਾ ਲੱਗਿਆ ਵੀ ਕੱਪੜੇ ਸੁਕੌਣ ਵਾਲੀ ਡਰਾਇਰ ਚਲ ਰਹੀ ਹੈ ਮੈਂ ਜਾ ਕੇ ਦੇਖਿਆ ਪਰ ਮੇਰੇ ਖੱਬੇ ਕੰਨ ਚ ਆਵਾਜ਼ ਆ ਰਹੀ ਸੀ ! ਇਹ ਕੀ ਹੈ ? ਭਾਈ ਸਾਹਿਬ ਜੀ ।

  • @ranjitsinghwarval8991
    @ranjitsinghwarval899121 күн бұрын

    ਰੱਬ ਉਸ ਸ਼ਕਤੀ ਦਾ ਨਾਮ ਹੈ ਜ਼ੋ ਸਾਰੀਆਂ ਸ਼ਕਤੀਆਂ ਦਾ ਸਰੋਤ ਹੈ।ਉਸ ਨੂ ਕੋਈ ਨਾਮ ਦੇਵੋ ਉਹ ਸਾਡੀ ਮਰਜ਼ੀ ਹੈ।ਪਰ ਉਸਦਾ ਕੋਈ ਨਾ ਨਹੀਂ।ਜਿਥੋਂ ਤਕ ਵੀ ਸਾਡੀ ਸੋਚ ਜਾਂਦੀ ਹੈ।ਇਹ ਸਭ ਉਸ ਸ਼ਕਤੀ ਦਾ ਪੈਦਾ ਕੀਤਾ ਹੋਇਆ ਹੈ।ਉਸ ਸ਼ਕਤੀ ਬਾਰੇ ਜ਼ੋ ਵਿਅਕਤੀ ਜ਼ਿਕਰ ਕਰਦਾ ਹੈ।ਜਿੰਨਾ ਉਸਨੇ ਜਾਣ ਲਿਆ ਉਹ ਜ਼ਿਕਰ ਕਰ ਦਿੰਦਾ ਹੈ।ਪਰ ਗੁਰੂ ਨਾਨਕ ਸਾਹਿਬ ਨੇ ਉਸ ਨੂ ਥੋੜੇ ਜਿਹੇ ਸ਼ਬਦਾਂ ਵਿਚ ਦਰਸਾਇਆ ਹੈ।ਆਦਿ ਸਚਿ ਜੁਗਾਦ ਸਚ ,ਹੈ ਭੀ ਸਚੁ ਹੋਸੀ ਭੀ ਸਚਿ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ।" ਇਸ ਵਿਚਾਰ ਨੂੰ ਸਮਝ ਲਿਆ ਤਾਂ ਉਸ ਸ਼ਕਤੀ ਦੀ ਸਮਝ ਆਪਣੇ ਆਪ ਆਪੇ ਆ ਜਾਵੇਗੀ।ਸੌਖੇ ਸ਼ਬਦਾਂ ਵਿਚ ਜਿਵੇਂ ਬਿਜਲੀ ਰੂਪੀ ਕਰੰਟ ਜਿਸ ਥਾਂ ਤੋਂ ਪੈਦਾ ਹੁੰਦਾ ਹੈ।ਅੱਗੇ ਉਹ ਸਭ ਨੂ ਉਰਜਾ ਦਿੰਦਾ ਹੈ।

  • @Beant-cheema
    @Beant-cheema21 сағат бұрын

    ਰੱਬ ਹੈਗਾ ਆ ਹਰ ਜਗਾ ਮਜੂਦ ਆ ਓ ਆਪਣੇ ਸਾਜੀ ਦੁੱਨੀਆ ਦੀ ਰਾਖੀ ਬੀ ਕਰਦਾ ਆ

  • @mehtabdhillon9384
    @mehtabdhillon93847 сағат бұрын

    ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @parkashsinghkhurmi2941
    @parkashsinghkhurmi294121 сағат бұрын

    ਸੇਵਾ ਸਿੰਘ ਤਰਮਾਲੇ ਦਾ ਕਮਪੈਰੇਜਨ ਗੁਰੂ ਨਾਨਕ ਦੇਵ ਨਾਲ ਕਰਦੇ ਹੋ

  • @user-qo7ez6kt8w
    @user-qo7ez6kt8w

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤Thanks for upload

  • @Seven_Star76
    @Seven_Star767 сағат бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhdevSingh-rw2xz
    @SukhdevSingh-rw2xz

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmarSingh-gp2hd
    @AmarSingh-gp2hd14 күн бұрын

    ਭਾਈ ਸਾਹਿਬ ਜੀ ❤️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩🙏🚩❤️ ਵਾਹਿਗੁਰੂ ਜੀ ❤️

  • @satnamwaheguru4245
    @satnamwaheguru4245Күн бұрын

    ਬੰਦਗੀ ਵਾਲੀ ਰੂਹ ਨੇ ਭਾਈ ਸਾਹਿਬ ਜੀ ❤🙏💐

  • @AkvinderKaur-wj2zm
    @AkvinderKaur-wj2zm14 күн бұрын

    ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਕਥਾ ਏਹ

  • @binnydhaliwal5175
    @binnydhaliwal5175Күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @singhkhalsa3124
    @singhkhalsa312419 сағат бұрын

    ਭਾਈ ਸਾਬ ਜੀ ❤ਚ ਵਸ ਗਈਆਂ ਇਹ ਸਭ ਗੱਲਾਂ ਭਾਈ ਸਾਬ ਜੀ ਅਰਦਾਸ ਕਰੋ ਕਿ ਬਿਰਤੀ ਜੁੜ ਸਕੇ

  • @hardevkautsandhu629
    @hardevkautsandhu629

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jasbirkaur7567
    @jasbirkaur756721 күн бұрын

    ਗੁਰੂ ਨਾਨਕ। ਸਾਹਿਬ। ਕਲਾ ਧਾਰ ਨਰਾਇਣ ਆਪਿ ਜਗ ਮੀ priwerio

  • @punjabi_video_editor
    @punjabi_video_editor4 сағат бұрын

    Waheguru ji waheguru ji

Келесі