ਈਟੀਟੀ 2364 ਬੇਰੁਜਗਾਰ ਅਧਿਆਪਕ ਯੂਨੀਅਨ ਚੰਡੀਗੜ੍ਹ ਤੋਂ ਲਾਈਵ 01:30 P.M 01/07/2024

ਫੰਡ ਲਈ ਗੂਗਲ ਪੇ ਨੰਬਰ 7009900641

Пікірлер: 63

  • @manmeetmeet7473
    @manmeetmeet74732 күн бұрын

    ਬਈ ਜੀ ਸਾਰੇ ਜਣੇ ਈਟੀਟੀ ਵਾਲੇ ਫੰਡ ਦੀ ਮਦਦ ਜਰੂਰ ਕਰੋ ਬਾਅਦ ਚ ਪਿਛਤਾਉਣ ਦਾ ਕੋਈ ਫਾਇਦਾ ਨਹੀਂ ਕਿਰਪਾ ਕਰਕੇ ਫੰਡ ਦੇਵੋ ਜੀ 🙏

  • @musicentertainmentrk286
    @musicentertainmentrk286Күн бұрын

    Eh bnde paise ikthe krke kuch department de afsar nu kuch vakeel nu loka nu dikhaun lai but show nhi krna kinna vakil nu ditta te baki sara paisa avde ch vand lainde hai te loka nu murkh bna rhe hai.... Ena nu v pta hai number sada ta ana ni ta paise es tra hi kma laiye... Baki jo high merit selected hai je es gal nu smjh jan ta bhrti jaldi puri hoju...

  • @user-wf5ug7rk2b
    @user-wf5ug7rk2b2 күн бұрын

    Satnam waheguru ji maher karan

  • @Vishu_singh1710
    @Vishu_singh17102 күн бұрын

    Ett waleya di har bharti te case case te bs case....5994 ch kehra b.ed da raula oh v bs court ch rul rhi ae.....bs fund fund fund

  • @preetkoursingh7184
    @preetkoursingh71842 күн бұрын

    Sir gov.job alert wali madam ta keh rhi b.ed de vakeel ne bhut vdia pakh rakhyea hai

  • @skchoicemylife123
    @skchoicemylife123Күн бұрын

    ਯੂਨੀਅਨ ਨੂੰ ਹੁਣ ਵੀ ਮੈਡਮ ....... ਨੂੰ ਚੁਣਨਾ ਚਾਹੀਦਾ ਹੈ। 2 ਕੇਸ ਚ ਫ਼ੈਸਲਾ।। ਜਿੱਤ ਦਾ।।

  • @manmeetmeet7473
    @manmeetmeet74732 күн бұрын

    ਜੂਨੀਅਨ ਵਾਲੇ ਆਪਣੇ ਲਈ ਬਹੁਤ ਜੋਰ ਲਗਾ ਰਹੇ ਹਨ

  • @wisdomacademyarno3461
    @wisdomacademyarno34612 күн бұрын

    Stay kyu nhi tuti

  • @EkSaluteToBantaHai
    @EkSaluteToBantaHai2 күн бұрын

    B ed walea msa 500 students hou oh ta ni fnd fnd krde

  • @nipunchhabra1233
    @nipunchhabra1233Күн бұрын

    Sach di jit ho gyi jo ran nu mnjur

  • @ViratAthwal
    @ViratAthwal2 күн бұрын

    Fand fand he krii jandy aa sary

  • @skchoicemylife123
    @skchoicemylife123Күн бұрын

    700 Bed 1600 ETT ਦੁੱਗਣੀ ਫੰਡ ਫ਼ਿਰ ਵੀ Bed da ਜ਼ਯਾਦਾ। ਵਕੀਲ ਓਹਨਾਂ ਦੇ ਕਾਬਿਲ। ਓਹ ਜੇੜੇ ਪੱਕੇ ਮੈਰਿਟ ਵਿੱਚ ਨੇ ਯਾਰ ਓਹ ਵੀ ਫੰਡ ਨਹੀਂ ਦਿੰਦੇ। ਫਿਰ ਪਛਤਾਵਾ ਨਹੀਂ ਕਰਨਾ ਨਾ ਰੱਬ ਨੂੰ ਦੋਸ਼ ਦੇਣਾ।। ਉੱਚੇ ਕਾਬਿਲ ਵਕੀਲਾਂ ਨਾਲ ਹੀ ਈਟੀਟੀ ਜਿੱਤ ਪੱਕੀ ਹੈ। ਪਰ ਜਾਗਣ ਗੇ ਜਦ ਸਮਾਂ ਆਪਣੇ ਹੱਥੋਂ ਨਿਕਲ ਗਿਆ।

  • @skchoicemylife123
    @skchoicemylife123Күн бұрын

    ਯੂਨੀਅਨ ਓਵਰ confidence ਚ ਨਾ ਰਹੇ। ਵਕੀਲਾਂ ਦੇ reply ਤੇ ਕੇਸ ਦੀ ਸੰਜੀਦਗੀ ਅਤੇ ਪੁੱਖਤਾ ਪੱਖਾਂ ਨੂੰ ਸਾਹਮਣੇ ਲਾਵੇ।

  • @rryg5444
    @rryg5444Күн бұрын

    Rules are rules.

  • @skchoicemylife123
    @skchoicemylife123Күн бұрын

    ETT ਸੁਣਵਾਈ ਵਿੱਚ..... ਕੀ ਹੋਇਆ ਹੈ ਸਭ ਚੈਨਲ ਵੱਲੋਂ B. Ed ਦੇ ਮਜ਼ਬੂਤ ਪੱਖ ਦੀ ਗੱਲ ਕੀਤੀ ਹੈ। ਪਰ ਅਸੀ ਜਾਣਦੇ ਹਾਂ ਕਿ ਸੱਚ ਨਾਲ ਪਰਮਾਤਮਾ ਹੁੰਦਾ ਹੈ। ਸੋ ਈਟੀਟੀ ਦਾ ਹੱਕ ਈਟੀਟੀ ਅਧਿਆਪਕਾਂ ਨੂੰ ਹੀ ਮਿਲੇ ਇਸਲਈ। ਸਾਨੂੰ ਵਿਰੋਧੀ ਧਿਰ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹੈ। ਆਪਣੇ ਯੂਨੀਅਨ ਆਗੂਆਂ ਤੇ ਐਡਵੋਕੇਟ ਸਾਹਿਬਾਨ ਵੱਲੋਂ ਪੁਰ ਜ਼ੋਰ ਤਿਆਰੀ ਨਾਲ਼ ਆਪਣਾ ਪੱਖ ਰੱਖਣਾ ਚਾਹੀਦਾ ਹੈ। ਫੰਡ ਦੇਣ ਦੀ ਕਿਰਪਾਲਤਾ ਕਰੋ ਸਭ। BEd ਵਾਲੇ ਝੁੱਠੇ ਕਮੈਂਟਸ ਨਾਲ ਈਟੀਟੀ ਵਾਲ਼ਿਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਈਟੀਟੀ ਦੀ ਸਭ States ਤੋਂ ਜਿੱਤ ਹੋਈ ਹੈ। ਬੱਸ ਸਾਨੂੰ ਹੁਣ ਪੁਰਜ਼ੋਰ ਲਗਾਉਣ ਦੀ ਲੌੜ ਹੈ।

  • @user-tm2hl2jm8j
    @user-tm2hl2jm8jКүн бұрын

    Bai koi ik line hi bol de jo judge ne boli ho English ch😅😅😅😅

  • @user-tm2hl2jm8j
    @user-tm2hl2jm8jКүн бұрын

    😅😅😅 bai tusi das rhe ho ki vadhiya hoya, hoya ki hai aa ta dass, tusi avi fund fund kri jande, tohde ta ta wo kudi vdhiya gaht te ght dass ta dendi hn jo kuch court ch hua, usi te puch liya kro ki bolna h cadre nu

  • @gurpreetsinghbangi2340
    @gurpreetsinghbangi23402 күн бұрын

    5994 ਵਾਲੇ ਆਪਣੇ ਪਹਿਲੇ ਪੇਪਰ ਦੀ ਤਿਆਰੀ ਕਰਨ।

  • @user-mi6tc6rd1f
    @user-mi6tc6rd1f2 күн бұрын

    ਫੰਡ ਦੇਵੋਗੇ ਤਾਂ ਹੀ ਨੌਕਰੀ ਕਰ ਸਕੋਗੇ ਆਉਖੇ ਸੌਖੇ ਹੋਕੇ ਸਾਰੇ ਦੇਵੋ ਫੰਡ

  • @EkSaluteToBantaHai
    @EkSaluteToBantaHai2 күн бұрын

    Sada ett high merit Waleya da ki ksur c jo overage ho ge hor bhrtiya time rab da wasta bhrti puri ho lean do

  • @hardeepkumar101

    @hardeepkumar101

    2 күн бұрын

    Sahi gall.h

  • @koynadhanetiya822

    @koynadhanetiya822

    2 күн бұрын

    Jado tak ett high merit aa k b ed da sath nhi dindi oodo tak bharti poori nhi honi

  • @lovelybegum7316
    @lovelybegum73162 күн бұрын

    Good work......rabb hamesa thode nal changa kre......kde koi dukh na awe tonu te thodia families nu

  • @skchoicemylife123
    @skchoicemylife1232 күн бұрын

    Plz ਸੁਰਿੰਦਰ ਜੀ ਤੂਸੀ ਵੀ ਗੁੱਸਾ ਗਿੱਲਾ ਛੱਡ ਕੇ ਯੂਨੀਅਨ, ਮੁੱਖ ਤੌਰ ਤੇ ਸਾਰੇ ਈਟੀਟੀ ਸਾਥੀਆਂ ਦਾ ਸਾਥ ਦੇਵੋ।

  • @ravneet9547
    @ravneet9547Күн бұрын

    Fund ta bahot dita loka nai but union fund show kre

  • @allarakha3462
    @allarakha34622 күн бұрын

    Ehna de vakeel ne kych v nhi kitta, B.ed walya da vakeel bhut strong hai Ohnaa kol enna fund v heni c Eh fund de naam te waar waar 5994,2364 dowe e party lutt rahiaa ne baad ch pachtawa howe, es naalo changa fund di bjaaye Gurdware, kise greeb nu roti khwa aao koi na Parmatma bhut majboot hai Ehna de vakeela ne kakh nhi krna Os parmatma naalo ucha nhi hai ehna da vakeel Agge surinderpal enna fund khaa gya, Hisaab ta kise ne na ditta kitge kithe lgg rahe ne Statement jaari kro fund jinna aaya , jinna use hoya saari statement jaari karo Surinderpal gurdaspur kol ghato ghat 15-20 lakh fund aaya Ikk panji da v hisaab nhi ditta ohne, Eh aavde ghar bhar lende ne Tuc sirf kise da bhla karo Fund di lorh hebi

  • @rajnilowal678
    @rajnilowal6782 күн бұрын

    Sode kehn naal fark ni painda Sir Jo yogta rakhda hai laggu ga

  • @RajeshKumar-bj8bc

    @RajeshKumar-bj8bc

    2 күн бұрын

    Jo qualification poori krda oh

  • @estudypoint23
    @estudypoint23Күн бұрын

    VADH TOH VADH FUND JARROR DYON UNION VEERA NU ❤🙏🏼👏🏼 BAHUT HI HARD WORK KAR RHE VEER WAHEGURU JI MEHAR KARAN TUHADE TE 🙏🏼👏🏼 ETT TET PASS UNION ZINDABAD ✊🏼💪🏼✌🏼

  • @user-sz2fk9lc7c
    @user-sz2fk9lc7c2 күн бұрын

    Jehre b.ed ne bahli akad krke b.ed kiti ett nu neeva smjya oh hun ett post kyu Lena chahunde aa ett valya nu changa nhi smjde te post bhalde aa ett vali ja ohdu ett kr lende ett vale kde v tang nhi adunde eh SBB b.ed vale loka de hakka utte dakke marn lggye aa hc khud pehla aya notification radd kita va

  • @skchoicemylife123

    @skchoicemylife123

    2 күн бұрын

    ਬਹੁਤ ਵਧੀਆ ਜੀ ਜਵਾਬ

  • @skchoicemylife123

    @skchoicemylife123

    2 күн бұрын

    Plz ਸੁਰਿੰਦਰ ਜੀ ਤੂਸੀ ਵੀ ਗੁੱਸਾ ਗਿੱਲਾ ਛੱਡ ਕੇ ਯੂਨੀਅਨ, ਮੁੱਖ ਤੌਰ ਤੇ ਸਾਰੇ ਈਟੀਟੀ ਸਾਥੀਆਂ ਦਾ ਸਾਥ ਦੇਵੋ।

  • @ripanarora3709
    @ripanarora37092 күн бұрын

    2020 vich jado notification aya si eh odo kithe si ett waleo jawab do kyun eho jiya kuj kar rahe o odo Rola pode

  • @ripanarora3709

    @ripanarora3709

    2 күн бұрын

    Ya ta paper hon na dinde

  • @gurmeetSingh-hv6wo

    @gurmeetSingh-hv6wo

    2 күн бұрын

    Rola ta odo da Paya hoa bed nu bhar khado 4 saal ho ge ko ett cader nu dukhi kita hoi 😢tusi bed walya ne

  • @ripanarora3709

    @ripanarora3709

    2 күн бұрын

    Veer je eho jo gal aa paper hi hon na dinde la dende odo case

  • @ripanarora3709

    @ripanarora3709

    2 күн бұрын

    Odo karde department te case

  • @HARISHKUMAR-yu9uu

    @HARISHKUMAR-yu9uu

    Күн бұрын

    ਵੀਰਿਓ, ਏਹ ਸੁਪਰੀਮ ਕੋਰਟ ਨੇ ਕੀਤਾ ਹੈ ਨਾਕਿ ਕਿਸੇ ਇੱਕ ett ਵਾਲਿਆਂ ਨੇਂ,bed ਵਾਲਿਆਂ ਨੂੰ ਸੁਪਰੀਮ ਕੋਰਟ ਦੀ ਗੱਲ follow ਕਰਨਾ ਚਾਈਦਾ ਹੁਣ

  • @EkSaluteToBantaHai
    @EkSaluteToBantaHai2 күн бұрын

    Koi truck bhr k fnd de do ehna nu case lgwan Wale v ta tuc e o

  • @dikhsharani
    @dikhsharani2 күн бұрын

    Agar b.ed in hundi vi hai ta marit bhut up jaugi tai ett Wale ta msa hi 100 k candidate aun gai posta h sare b.ed hi lag jange kyu k 65 takk ta ett Wale msa hi 70 80 candidate hongai tai marit etho Tak hi fir jaugi fir ta sari bharti b.ed nu hi milju

  • @EkSaluteToBantaHai

    @EkSaluteToBantaHai

    2 күн бұрын

    @@dikhsharani b.ed nios msa 500 to 700 hone eni ni effect honi apni merit

  • @harjinderkaur5490
    @harjinderkaur54902 күн бұрын

    Waheguru ji mehr kro🙏

  • @rajnilowal678
    @rajnilowal6782 күн бұрын

    Bed zindabad

  • @Vishu_singh1710
    @Vishu_singh17102 күн бұрын

    Tusi bs fund fund hi krde raho.....asi ett jo overage ho gye ohna da ki kasur..bharti nu plz pura hon do

  • @kiranjeet3671
    @kiranjeet3671Күн бұрын

    Je bed in Hundi hai fr ett walea de go graduation de marks add honge?

  • @GurpreetKaur-jq5ok
    @GurpreetKaur-jq5okКүн бұрын

    I paid 1000 to ਗੁਰਸੰਗਤ ਵੀਰਜੀ

  • @g.pbright9575
    @g.pbright9575Күн бұрын

    6635 ਪ੍ਰਧਾਨ ਦੀਪਕ ਕੁਮਾਰ 5994 ਭਰਤੀ ਦਾ ਰਿਜਲਟ । 1.ਪੰਜਾਬੀ ਪੇਪਰ A - 33 Mark's ਫੇਲ 2.ਮੈਰਿਟ ਪੇਪਰ B - 39*2=78 Mark's 3. catagory - BC ਲੱਖ ਦੀਆਂ ਲਾਹਨਤਾਂ ਤੈਨੂੰ ਪ੍ਰਧਾਨ ਬਣਿਆ ਫਿਰਦਾ। ਪੰਜਾਬੀ ਪੇਪਰ ਚੋ ਪਾਸ ਨਹੀਂ ਹੋਇਆ ਗਿਆ। TEACHER ਕਿਵੇਂ ਲੱਗ ਗਿਆ। B.A ਦੇ ਜਾਅਲੀ ਸਰਟੀਫਿਕੇਟ ਲਾ ਕੇ 5 ਮਾਰਕਸ ਲੈ ਗਿਆ ਤੂੰ। 55 +5=60 Mark's. 6635 ਚ ਲੱਗ ਗਿਆ ਟੀਚਰ ਤੂੰ। ਅਸੀ ਰਹਿ ਗਏ SHIFFTING ਨਾ ਕਰਕੇ। Mark's 59 real ਤੇਰੇ ਤਰ੍ਹਾ fake ਨਹੀਂ। ਤੂੰ ਗੁਨਹਾਗਰ ਹੈ ਰੱਬ ਤੈਨੂੰ ਕਦੇ ਵੀ ਮਾਫ ਨਹੀਂ ਕਰੂ। ਬਚੋ 5994 ਵਾਲਿਓ ਤੁਸੀਂ ਵੀ ਪ੍ਰਧਾਨਾਂ ਤੋਂ, ਆਗੂਆਂ ਤੋਂ। ਇਹ ਬੱਲੀ ਵੀ ਦੀਪਕ ਕੰਬੋਜ ਦੀ ਬਹੁਤ ਸਿਫ਼ਤਾਂ ਕਰਦਾ। ਦੋਨੋ ਇੱਕੋ ਜਿਹੇ ਨੇ ਦੀਪਕ ਕੰਬੋਜ ਤੇ ਬੱਲੀ ਕੰਬੋਜ਼।

  • @Rimpal_Singla
    @Rimpal_Singla2 күн бұрын

    ਸਾਥੀਓ ਜਿਸਦਾ ਵੀ ਨੰਬਰ ਆਉਂਦਾ ਹੈ ਇਸ ਭਰਤੀ 'ਚ ਜਾਂ ਆਉਣ ਦੀ ਉਮੀਦ ਹੈ ਉਹ ਜ਼ਰੂਰ ਫੰਡ ਦਿਓ ਚਾਹੇ ਪੂਰੀ ਇਕ ਮਹੀਨੇ ਦੀ ਤਨਖਾਹ ਕਿਉਂ ਨਾ ਦੇਣੀ ਪਵੇ ਜਦੋਂ ਨੌਕਰੀ ਮਿਲਗੀ ਸਾਰਾ ਭਾਂਗਾ-ਟੋਟਾ ਨਿੱਕਲ ਜਾਣਾ ਏ ਂਂਂਂਂ ਇਹ ਵੀ ਟੀਮ ਮੈਂਬਰ ਤਪਦੀ ਗਰਮੀ 'ਚ ਆਪਣੇ ਘਰ-ਬਾਰ ਛੱਡੀ ਬੈਠੇ ਨੇ ਭਾਈ ਼਼਼਼ ਇਸ ਫੰਡ ਸਦਕਾ ਤੁਸੀਂ ਆਪਣਾ ਹੀ ਭਵਿੱਖ ਸੰਵਾਰੋਗੇ ਼਼਼਼ ਜੈਕਾਰਾ ਬੋਲ ਦਿਓ, ਦਿਲ ਖੋਲ ਦਿਓ ਤੇ ਆਪਣੀ ਨੌਕਰੀ ਦਾ ਰਸਤਾ ਖੋਲ ਦਿਓ 👍🙏

  • @hardeepkumar101
    @hardeepkumar1012 күн бұрын

    Jhooth bolde jirka pyi ehna nu

  • @rajnilowal678
    @rajnilowal6782 күн бұрын

    Assi Bharti bhahal karvai hai Tusi kalle kale lagge ho

  • @gurpreetsinghbangi2340
    @gurpreetsinghbangi23402 күн бұрын

    ਸੁਪਰੀਮ ਕੋਰਟ 'ਚ ਵੀ B.Ed. ਵਾਲੇ ਕੇਸ ਕਰਨ ਜਾ ਰਹੇ ਆਹ ਫੰਡ ਇਕੱਠਾ ਹੋਰ ਕਰੋ, ਤਿੰਨ ਕੇਸ ਸੁਪਰੀਮ ਕੋਰਟ 'ਚ ਵੀ ਲਗਾ ਰਹੇ ਆਹ ।

  • @skchoicemylife123

    @skchoicemylife123

    Күн бұрын

    ਕਰ ਲੈਣ ਦੇ। ਕੁੱਝ ਨੀ ਵੱਟਿਆ ਜਾਣਾ Bed ਦਾ।।

  • @anitabains9868
    @anitabains98682 күн бұрын

    Well done brother

  • @gurmeetSingh-hv6wo
    @gurmeetSingh-hv6wo2 күн бұрын

    Ett union jindabad

  • @Harpreetsingh-uk6jq
    @Harpreetsingh-uk6jq2 күн бұрын

    Stay tutya ja nhi?

  • @pk8771
    @pk87712 күн бұрын

    puruna notification Rudd kita jna chida

  • @user-yj3wb7uo7g
    @user-yj3wb7uo7g2 күн бұрын

    Jai maa kirpa kro ji🙏🙏❤️

  • @sukhwindersing6485
    @sukhwindersing64852 күн бұрын

    Ett jindabad

  • @thenextstarachievementacad2449
    @thenextstarachievementacad2449Күн бұрын

    B.ed. ਤਾਂ ਬਾਰ ਹੋਵੇਗੀ 5 ਤਾਰੀਕ ਦਾ ਵੈਟ ਕਰੋ

  • @BalwantSingh-lw4kc
    @BalwantSingh-lw4kc2 күн бұрын

    Ett union zindabaad

  • @anitabains9868
    @anitabains98682 күн бұрын

    Ett union jindabad

Келесі