2 ਕਿਲੋਵਾਟ ਦੇ ਇਨਵਰਟਰ ਦਾ ਮੁਕਾਬਲਾ, ਇੱਕ ਇੱਕ ਚੀਜ਼ਦੀ ਗੱਲ ਕੀਤੀ || microtek v/s luminous v/s Eastman

Ғылым және технология

ਸਤਿ ਸ੍ਰੀ ਅਕਾਲ ਜੀ 2 ਕਿਲੋਵਾਟ ਦੇ ਇਨਵਰਟਰ ਦਾ ਮੁਕਾਬਲਾ, ਇੱਕ ਇੱਕ ਚੀਜ਼ਦੀ ਗੱਲ ਕੀਤੀ || microtek v/s luminous v/s Eastman
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 57

  • @talwindersingh4332
    @talwindersingh4332Ай бұрын

    ਸ: ਸੇਵਕ ਸਿੰਘ ਜੀ,ਇਸੇਤਰ੍ਹਾਂ ਪੰਜਾਬੀ ਦੀ ਸੇਵਾ ਕਰਦੇ ਰਹੋ।ਕ ਈ ਵਾਰ ਹੋਰ ਭਾਸ਼ਾ (ਉਰਦੂ,ਹਿੰਦੀ ਤੇ ਅੰਗ੍ਰੇਜੀ ਦਾ ਆਸਰਾ ਲੈਣਾਂ ਪੈਂਦਾ। ਕਿਸੇ ਸਮੇ ਦੋ ਟਰਾਂਸਫਾਰਮ ਵਾਲੇ ਇਨਵਰਟਰ ਦਾ ਅੰਦਰੂਨੀ ਲੋਡ 12*4ਐਮਪੀਅਰ ਹੁੰਦਾ ਸੀ

  • @SukhwinderSingh-wq5ip
    @SukhwinderSingh-wq5ipАй бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @RanjitSingh-wr8fz
    @RanjitSingh-wr8fzАй бұрын

    ਬਾਈ ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ❤❤❤❤❤

  • @pritpalsingh5827
    @pritpalsingh5827Ай бұрын

    ਤੁਸੀਂ ਜਾਣਕਾਰੀ ਵਧੀਆ ਦਿੰਦੇ ਹੋ ਇਹਦੇ ਵਿਚ ਕੋਈ ਸ਼ੱਕ ਨਹੀਂ ਪਰੰਤੂ ਤੁਹਾਡੀ ਸਭ ਤੋਂ ਵੱਡੀ ਕਮੀ ਇਹ ਹੈ ਕੀ ਤੁਸੀਂ ਕਿਸੇ ਤਰਾਂ ਦੇ ਬਹੁਤ ਜਰੂਰੀ ਕਮੈਂਟ ਦਾ ਵੀ ਜਵਾਬ ਨਹੀਂ ਦਿੰਦੇ ।

  • @sewakmechanical

    @sewakmechanical

    Ай бұрын

    ਦਿੰਦਾ ਤਾਂ ਹੁੰਦਾ ਜੀ ਪਰ ਕਈ ਵਾਰ ਰਹਿ ਜਾਂਦਾ

  • @pritpalsingh5827

    @pritpalsingh5827

    Ай бұрын

    @@sewakmechanical ਜਵਾਬ ਦੇਣ ਦਾ ਬਹੁਤ ਸ਼ੁਕਰੀਆ। ਜਿੰਨਾ subscriber ਅਤੇ weavers ਦੇ ਬਲ ਤੇ ਅਸੀਂ ਉੱਪਰ ਪਹੁੰਚੇ ਹੁੰਦੇ ਹਾਂ ਜਿਹੜੇ ਸਾਨੂੰ ਬਹੁਤ ਮਾਣ ਦਿੰਦੇ ਹਨ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਸ਼ੁੱਕਰੀਆ!!

  • @manisandhu6194
    @manisandhu6194Ай бұрын

    ਸਤਿ ਸ੍ਰੀ ਆਕਾਲ ਅੰਕਲ ਜੀ Eastman inverter ਵੇਲੇ ਇਕ ਬੱਲਬ ਬੰਦ ਸੀ ਜੀ

  • @user-qs2jr4rh2x
    @user-qs2jr4rh2x14 күн бұрын

    ਸੇਵਕ ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ 🌹🌹🌹🌹🌹

  • @PawanKumar-qx4yx
    @PawanKumar-qx4yx27 күн бұрын

    Bahut mehnat kiti veerji ena setup laun layi Thanks jankari den lai

  • @dharmjitsingh7881
    @dharmjitsingh7881Ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀਉ

  • @GurdasDhillon-go7ko
    @GurdasDhillon-go7koАй бұрын

    Very good 22 ji parmatma app nu hamesha chardikalan ch rakhe ji

  • @narinderpalsingh6038
    @narinderpalsingh6038Ай бұрын

    ਬਹੁਤ ਹੀ ਵਧੀਆ ਜੀ। ਸਰ ਜੀ ਐਲ ਜੀ ਡਿਉਲ ਏ ਸੀ ਲਾਕ ਕਿਸ ਤਰ੍ਹਾਂ ਨਾਲ ਖੋਲੀਦੇ ਹਨ ਵਾਰੇ ਵੀਡੀਓ ਪਾਉ ਜੀ ਧੰਨਵਾਦ

  • @bselectrician1530
    @bselectrician1530Ай бұрын

    ਸਤਿ ਸ੍ਰੀ ਆਕਾਲ ਸੇਵਕ ਵੀਰ ਜੀ, 🙏🙏🙏

  • @harnoorkaur2014
    @harnoorkaur2014Ай бұрын

    Very very thanks bai ji

  • @MakhanSingh-jg2xu
    @MakhanSingh-jg2xuАй бұрын

    Nice information vr.

  • @manigurditpuria6424
    @manigurditpuria6424Ай бұрын

    ਸਰ ਜੀ ਈਸਟਮੈਨ ਸੋਲਰ ਇੰਨਵਟਰ ਤੇ ਵੀਡੀਓ ਬਣਾਓ ਜੀ

  • @baltejsinghdhillon691
    @baltejsinghdhillon691Ай бұрын

    बहुत अच्छा

  • @manjindersinghghumaan1466
    @manjindersinghghumaan1466Ай бұрын

    ਸੇਵਕ ਜੀ ਘਰੇਲੂ ਲੋਡ ਤੇ ਜੋ ਸਰਕਾਰ ਦੀ ਸਕੀਮ ਚਲ ਰਹੀ ਉਸਦੀ ਪੂਰਨ ਜਾਣਕਾਰੀ ਤੇ ਵੀਡੀਓ ਪਾਓ ਕਿ ਕਿੰਨਾ ਕਰਚਾ ਕਿਲੋ ਵਾਟ ਤੇ ਆਵੇਗਾ

  • @dineshchoudharydcpodvr9
    @dineshchoudharydcpodvr926 күн бұрын

    Nice information veer g

  • @japjisidhu8182
    @japjisidhu8182Ай бұрын

    Bai ji ibell company dian torch light kive hundian vdiya ja ni

  • @AmarSingh-ok3jm
    @AmarSingh-ok3jm19 күн бұрын

    👍

  • @darshansingh999
    @darshansingh999Ай бұрын

    Very nice video

  • @ramansandhu7689
    @ramansandhu7689Ай бұрын

    Bai transform less inverter bare video jrur bnayeoo

  • @GurdasDhillon-go7ko
    @GurdasDhillon-go7koАй бұрын

    22 ji sari video dekhi hai ji bahut bahut vadmuli jankari mili hai ji waheguru app ji nu hamesha chardikalan ch rakhe ji

  • @sewakmechanical

    @sewakmechanical

    Ай бұрын

    ਧੰਨਵਾਦ ਜੀ

  • @dharamveersingh7627
    @dharamveersingh762724 күн бұрын

    ✨💫👍

  • @AmandeepkumarSukhmani
    @AmandeepkumarSukhmaniАй бұрын

    Sir G lightning arrester bare kuj hor Jankari deo tuhade harek video dekh da mai

  • @balvindersingh7435
    @balvindersingh7435Ай бұрын

    Good 👍

  • @dineshchoudharydcpodvr9
    @dineshchoudharydcpodvr926 күн бұрын

    वीर जी सेलक्रोनीक के हाईब्रिड इनवर्टर का एक्पेरीमेंट विडीयो करो

  • @kuldeepsinghchatha
    @kuldeepsinghchathaАй бұрын

    ਸੁਵਾਸਤਿਕ ਜੈਨਰੇਟਰ ਦੇ ਚਆਰਜਇੰਗ ਖਪਤ,ਕੀਮਤ ਤੇ ਹੋਰ ਡਿਟੇਲ ਦੀ ਵੀਡੀਓ ਬਣਾਓ

  • @sewakmechanical

    @sewakmechanical

    Ай бұрын

    Ji

  • @Indo_farm-wale
    @Indo_farm-waleАй бұрын

    Bhaji ghr soler Lana Hove ta kehra vadia aa. Te kine killo watt da Lana chahida .AC v chal jave

  • @vishaldhillon9627
    @vishaldhillon9627Ай бұрын

    Nexsus company inverter da load v check karo 24V copper vale da

  • @manpreetvirk8348
    @manpreetvirk8348Ай бұрын

    👍👍

  • @AmarSingh-ok3jm
    @AmarSingh-ok3jm19 күн бұрын

    👍 1:31

  • @SolarRK
    @SolarRKАй бұрын

    12v single battery inverter ki charging Volt kitani Rakhi jati h

  • @DAVINDERSINGH-nw8xi
    @DAVINDERSINGH-nw8xiАй бұрын

    Good job ❤❤❤

  • @bholasingh6325
    @bholasingh6325Ай бұрын

    48 volt de jankari deo ji

  • @ArshdeepSingh-hb9vs
    @ArshdeepSingh-hb9vsАй бұрын

    ਇਹਨਾਂ ਇਨਵਟਰਾ ਤੇ AC ਕਿਨਾ ਟਾਇਮ ਚੱਲੂ ?

  • @gurdeepgill1361
    @gurdeepgill1361Ай бұрын

    ਸੇਵਕ ਬਾਈ ਜੀ ਮੇਰੇ ਕੋਲ ਆਕਸਾਈਡ ਦਾ ਇਨਵੇਟਰ ਆ 1 ਸਾਲ ਪੁਰਾਣਾ ਉਹ ਜਰਨੇਟਰ ਤੇ ਚਾਰਜਰ ਨੀ ਹੁਦਾ ਰਲੇਆ ਕੱਟ ਕਰਨ ਲੱਗ ਜਾਦੀਆ ਕਦੇ ਮੇਨ ਸਪਲਾਈ ਚੱਲ ਪੇਦੀਆ ਕੱਦੇ ਇਨਵੇਟਰ ਦੀ ਔਨ ਔਫ ਵਾਲੀ ਸਵਿਚ ਬੰਦ ਕਰਨ ਤੋ ਵਾਦ ਚਾਰਜ ਹੋਣ ਲਗਦਾ ਲਾਈਟ ਤੇ ਸਹੀ ਚਲਦਾ ਚਾਰਜ ਵੀ ਹੁਦਾ ਜਰਨੇਟਰ ਤੇ ਪਰੋਬਲਮ ਆਉਂਦੀ ਆ ਥੋਡਾ ਨੰਬਰ ਦਿਉ ਮੈ ਗੱਲ ਕਰਨੀ ਆ

  • @dineshchoudharydcpodvr9
    @dineshchoudharydcpodvr926 күн бұрын

    वीर जी इन सब इनवर्टर पर लिथियम बैट्री लगा सकते है क्या

  • @kuldeepsinghchatha
    @kuldeepsinghchathaАй бұрын

    ਪੈਰੋਂ ਤੇ ਸਮਾਰਟਨ ਦੀ ਵੀਡਿਉ ਵੀ ਬਣਾਓ

  • @user-qj2sv5mf3h
    @user-qj2sv5mf3hАй бұрын

    Eastman da inv kine da koi dasega

  • @harpinderbrar1692
    @harpinderbrar1692Ай бұрын

    ਬਾਈ ਜੀ ਕੁਸ਼ ਕੰਪਨੀਆਂ ਦੀਆਂ ਤਾਰਾਂ ਦਾ ਸਿਰਫ ਇਨਸੂਲੇਸ਼ਨ ਹੀ ਮੋਟਾ ਹੁੰਦਾ,ਅੰਦਰੋ ਕੌਪਰ ਤਾਰ ਓਨੀ ਮੋਟੀ ਨਈ ਹੁੰਦੀ

  • @maanfamilyvlogsstudio2972
    @maanfamilyvlogsstudio2972Ай бұрын

    Veer ji 3.5 kV da solar lagea ha Ghar da load 1.5 ton da ek ac bakki load chalon lae inverter kinne vat da lae ja hor koi sasta kimme challae ji

  • @maanfamilyvlogsstudio2972

    @maanfamilyvlogsstudio2972

    Ай бұрын

    Veer ji koi ghatt paise walla ki lgae

  • @Solar_Scholar

    @Solar_Scholar

    Ай бұрын

    22 ji Smarten Superb+ 3250 24v PCU lai lyo sadhe 18 k hazaar da ayega! 1 ac+fridge+ tv+ pakhe / 1.5hp pump+fridge+tv+paakhe araam naal chla devega! 3250va da solar PCU aw ehe 1900 watt da load chakk skda Solar panel max 2.5kw takk hi laune aw pr ehde te dhyaan rakhha. Je poore 3.5kw solar panel chlaane aw fer tuhanu 48volt wala PCU laina pyega oh double rate ch pyega te batteries v 4 lgdiya ohde te fer

  • @jagwindersingh1025
    @jagwindersingh1025Ай бұрын

    ਸੇਵਕ,ਵਾਈ,ਜੀ, ਬੋਪਾਰਾਏ, ਪਾਇਲ,ਦਾ,ਨਮ੍ਬਰ,ਦੇਣਾਜੀ

  • @punjabsolar1221
    @punjabsolar1221Ай бұрын

    ਟਰਾਸਫਾਰਮ ਲੈਸ ਸੈੱਲਕਰਾਉਣ ਪੱਜ ਕਿਲੋਵਾਟ ਜਾਂ ਤਿੰਨ ਕਿਲੋਵਾਟ ਸੋਲਰ ਇਨਵਰਟਰ ਦੀ ਵੀਡੀਓ ਬਣਾਓ😊

  • @qzt9wq9
    @qzt9wq9Ай бұрын

    180Ah Amaron ya Eastman kedi vdiya battery...rahegi pahji

  • @Solar_Scholar

    @Solar_Scholar

    Ай бұрын

    C10 ya c20 te depend krda! C10 Eastman di milegi top quality di!! Aam laini ta amaron v vadia c20 hundi aw jo

  • @narindersingh3684
    @narindersingh3684Ай бұрын

    ਕੀ 200 Ah ਬੈਟਰਾ ਤੇ 1150 ਵਾਟ ਇਨਵਰਟਰ ਸੋਲਰ ਕੀਤਾ ਜਾ ਸਕਦਾ ਹੈ ?

  • @Gopy_Pannu_Turh
    @Gopy_Pannu_TurhАй бұрын

    ਈਸਟ ਮਾਨ ਸਹੀ

  • @HarbhajanJalal
    @HarbhajanJalalАй бұрын

    ਬਾਈ ਆਪਣਾ ਨੰਬਰ ਭੇਜੋ

  • @bhindersingh313
    @bhindersingh313Ай бұрын

    Hlo veer ji thoda phone number cahida

Келесі