13 ਲੋਕ ਸਭਾ ਸੀਟਾਂ ਦਾ ਸਰਵੇ, ਜਾਣੋ ਕੌਣ ਕਿਹੜੀ ਸੀਟ ਤੋਂ ਅੱਗੇ

13 ਲੋਕ ਸਭਾ ਸੀਟਾਂ ਦਾ ਸਰਵੇ, ਜਾਣੋ ਕੌਣ ਕਿਹੜੀ ਸੀਟ ਤੋਂ ਅੱਗੇ
#loksabhaelection2024 #punjabelection2024 #electioncommission #sangrur #bathinda #ludhaina #jalandhar #amrtisar #firojpur #anadpursahib #khandoorsahib #aappunjab #congresspunjab #bjppunjab #bsppunjab

Пікірлер: 359

  • @balvirsingh5170
    @balvirsingh517024 күн бұрын

    ਜਿੱਤ ਜੀਹਦੀ ਮਰਜ਼ੀ ਹੋਵੇ ਪਰ ਪਾਰਟੀ ਛੱਡ ਕੇ ਦਲ ਬਦਲਊਆ਼ ਨੂੰ ਰਗੜੋ ਇਹਦੇ ਵਿਚ ਹੀ ਪੰਜਾਬ ਦਾ ਭਲਾ ਹੈ

  • @surinderkumar326

    @surinderkumar326

    20 күн бұрын

    Meri bhi yah Soch hai Dal badlu Nahin jitne chahie

  • @Harnoor929

    @Harnoor929

    20 күн бұрын

    ​@@surinderkumar326mli😊.😊 .😅 .?m😊,m.mm ,m.

  • @RamSingh-lt5ww

    @RamSingh-lt5ww

    20 күн бұрын

    ​@@surinderkumar326😊😊😊£

  • @user-jc4ko9xm8p

    @user-jc4ko9xm8p

    19 күн бұрын

    Chhani😂vote😂da😂hak😂dar😂pen😂wala😂pani😂da😂bill😂puchas😂rupea😂kita❤❤❤

  • @devinderjassar9853
    @devinderjassar985319 күн бұрын

    ਮੇਰੀ ਵੋਟ ਫਰੀਦਕੋਟ ਦੇ ਵਿੱਚ ਨਹੀਂ ਪਰ ਮੈਂ ਆਪਣੇ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਫਰੀਦਕੋਟ ਵਾਸੀਉ ਭਾਈ ਸਰਬਜੀਤ ਸਿੰਘ ਜੀ ਸਪੁੱਤਰ ਸਹੀਦ ਭਾਈ ਬੇਅੰਤ ਸਿੰਘ ਜੀ ਨੂੰ ਹੀਂ ਵੋਟਾਂ ਪਾਉਣੀਆਂ ਧੰਨਵਾਦ ਜੀ

  • @p.sstudiorjp8288
    @p.sstudiorjp828824 күн бұрын

    ਵੀਰ ਅੱਜਤੱਕ ਸਰਕਾਰਾਂ ਗਰੀਬ ਜਾ ਅਮੀਰ ਨੂੰ ਫਾਇਦਾ ਦਿੰਦਿਆ ਸੀ ਪਰ ਮਾਨ ਨੇ ਮਿਡਲ ਕਲਾਸ ਲੋਕਾ ਨੂੰ ਫਾਇਦਾ ਕਰਵਾ ਦਿੱਤਾ ਜਿਸ ਨਾਲ ਆਪ ਮਜ਼ਬੂਤ ਕਿਉਕਿ ਮਿਡਲ ਕਲਾਸ ਵੋਟਰ ਹਿ ਦੇਖ ਕੇ ਵੋਟ ਕਰਦੇ ਨੇ ਜਿਵੇਂ ਕੇ ਕੱਟੜ ਨੀ ਹੁੰਦੇ ਹਰ ਜਿੱਤ ਵੀ ਮਿਡਲ ਕਲਾਸ ਹਿ ਤੈ ਕਰਦਾ

  • @kuldeepsinghgill2078

    @kuldeepsinghgill2078

    23 күн бұрын

    Aam admi zindabaad

  • @Suba-bt9wp

    @Suba-bt9wp

    22 күн бұрын

    Q😂🎉q😂😂😂🎉😂🎉🎉😂😂q😂😂😂🎉🎉🎉q is the q is q q❤❤❤❤😂​@@kuldeepsinghgill2078

  • @Rightofopinion2022

    @Rightofopinion2022

    21 күн бұрын

    ਜਿਹੜਾ 104000 ਕਰੋੜ ਕਰਜ਼ਾ ਚੜਾਇਆ ਉਹ ਦਾ ਬੋਝ ਵੀ ਮਿਡਲ ਕਲਾਸ ਤੇ ਹੀ ਪੈਣਾ. ....

  • @sandeepsingh3003

    @sandeepsingh3003

    14 күн бұрын

    Bai ji 4 nu pata lag ju ga

  • @jassasandhujassasandhuja-iu4um
    @jassasandhujassasandhuja-iu4um21 күн бұрын

    ਫਰੀਦਕੋਟ ਵਿੱਚ ਸਰਬਜੀਤ ਸਿੰਘ ਖਾਲਸਾ ਜਗਰਾਉਂ ਲੁਧਿਆਣਾ ਵਿੱਚ ਕਵਲਜੀਤ ਸਿੰਘ ਬਰਾੜ ਖੰਡੂਰ ਸਾਹਿਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜਿਤਨੇ ਗਏ ਅਜਾਦ ਪਾਰਟੀ

  • @tv-nu6dz

    @tv-nu6dz

    18 күн бұрын

    ਕਮਲਜੀਤ ਬਰਾੜ ਦੀ ਜ਼ਮਾਨਤ ਜ਼ਬਤ ਹੋ ਰਹੀ ਹੈ

  • @user-gx5se9yv4e
    @user-gx5se9yv4e24 күн бұрын

    ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਯਕੀਨੀ ਹੈ 🎉।

  • @user-ps4yi2ps7e

    @user-ps4yi2ps7e

    23 күн бұрын

    ਸਰਬਜੀਤ ਖਾਲਸਾ ਜਿੰਦਾਬਾਦ

  • @JagjeetSingh-kc2dq

    @JagjeetSingh-kc2dq

    22 күн бұрын

    ​@@user-ps4yi2ps7e😊😊ੱਲਛਣ ਾਾ

  • @bakhshishbhullarbhullar8696

    @bakhshishbhullarbhullar8696

    22 күн бұрын

    ਫ਼ਰੀਦਕੋਟ ਸਿਰਫ ਤੇ ਸਿਰਫ ਭਾਈ ਸਰਬਜੀਤ ਸਿੰਘ ਖਾਲਸਾ ਖੰਡੂਰ ਸਾਹਿਬ ਭਾਈ ਅਮ੍ਰਿਤਪਾਲ ਸਿੰਘ

  • @user-gx5se9yv4e
    @user-gx5se9yv4e24 күн бұрын

    ਪੱਤਰਕਾਰ ਵੀਰੇ ਬਹੁਤੇ ਪਿੰਡਾਂ,ਚ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਕਿਸੇ ਦਾ ਪੋਲਿੰਗ ਵੀ ਨਹੀਂ ਲੱਗ ਰਿਹਾ। ਨਾਲੇ ਆਮ ਆਦਮੀ ਪਾਰਟੀ ਦੀ ਕੋਈ ਕੋਰ ਵੋਟ ਨਹੀਂ ਹੈ।ਸਭ ਨਰਾਜ ਲੋਕ ਹੀ ਨੇ।ਉਹ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਵੱਲ ਮੁੜ ਪਏ ਨੇ।

  • @JagdevSingh-mv3rr
    @JagdevSingh-mv3rr21 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @kanwalsandhu8610
    @kanwalsandhu861023 күн бұрын

    ਇਕ ਚੀਜ਼ ਕੋਈ ਨਹੀਂ ਸੋਚ ਰਿਆ ਵੀ ਕਾਂਗਰਸ ਹਮੇਸ਼ਾਂ ਸ਼ਹਿਰਾਂ ਚੋ ਜਿੱਤ ਦੀ ਸੀ ਇਸ ਵਾਰ ਸ਼ਹਿਰੀ ਵੋਟ ਬੈਂਕ ਕਾਂਗਰਸ ਤੋਹ ਟੁਟ ਕੇ ਬੀਜੇਪੀ ਚ ਜਾ ਰਿਹਾ ਜਿਹੜਾ ਫਾਇਦਾ ਕੋਈ 3ਜਾ 4ਥਾ ਲੈ ਸਕਦਾ ।

  • @hakamsingh6861
    @hakamsingh686124 күн бұрын

    ਕੋਈ ਜਿਤ ਜਾਵੇਂ ਆਪਣੇ ਹਥ ਕੁਛ ਨਹੀਂ ਆੳਣਾ ਪਰ ਇਹ ਪੰਜ ਸਾਲਾਂ ਚ ਪੰਚੀ ਕਰੌੜ ਜੇਬ ਚ ਪਾ ਲੈਣਗੇ ।ਤੁਹਾਨੂੰ ਟਿਚ ਨਹੀਂ ਜਾਨਣਗੇ

  • @balvirsingh5170
    @balvirsingh517024 күн бұрын

    ਦਲ ਬਦਲਊਆ਼ ਨੂੰ ਸਬਕ ਸਿਖਾਉਣਾ ਚਾਹੀਦਾ ਹੈ

  • @kevin-sb8to

    @kevin-sb8to

    21 күн бұрын

    Amritpal nu haraao😂😂😂

  • @kevin-sb8to

    @kevin-sb8to

    21 күн бұрын

    Puls ne Gera pa liya😂😂😂

  • @user-dp6lq5ww7s

    @user-dp6lq5ww7s

    15 күн бұрын

    ਖ਼ਾਲਸਾ ਰਾਜ ਜ਼ਿੰਦਾਬਾਦ🙏 ਕੋਮ ਦੇ ਗਦਾਰਾ ਨੂੰ ਕਰੋ ਸ਼ਿੱਤਰਾ ਮਰ ਕੇ ਪੰਜਾਬ ਵਿੱਚੋਂ ਬਹਾਰ

  • @bakhshishaatma-zn7sv
    @bakhshishaatma-zn7sv22 күн бұрын

    ਵੋਟਾ ਵਾਰੇ ਖਬਰਾਂ ਵੇਰਵਾ ਦੇਣ ਲਈ ਬਹੁਤ ਵਧੀਆ ਧੰਨਵਾਦ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਭਲਾਂ ਕਰੇ ਜੀ

  • @KulwantSingh-fu4bg
    @KulwantSingh-fu4bg24 күн бұрын

    ਸਹਿਰਾਂ ਵਿਚ ਕਾਗਰਸ ਦੀ ਵੋਟ ਤੇ ਪਿੰਡਾਂ ਵਿੱਚ ਹੈ ਇਹੀ ਹਾਲ ਆਪ ਦਾ। ਬੀਜੇਪੀ ਸਹਿਰਾਂ ਤੇਆਕਾਲੀ ਪਿੰਡਾ ਵਿੱਚ। ਵੰਡ ਗਈ ਵੋਟ।

  • @majithasingh5739
    @majithasingh573924 күн бұрын

    ਫਰੀਦਕੋਟ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਜਿੱਤ ਚੁੱਕੇ ਨੇਂ

  • @SUDHIRKUMAR-jx5ue

    @SUDHIRKUMAR-jx5ue

    23 күн бұрын

    😂😂

  • @relax-music129

    @relax-music129

    23 күн бұрын

    😂😂😂😂

  • @SatwinderSinghDhaliwal

    @SatwinderSinghDhaliwal

    22 күн бұрын

    ​@@SUDHIRKUMAR-jx5ue Lindu Rashtar 😂 Supne

  • @NaturesonHerbals

    @NaturesonHerbals

    21 күн бұрын

    ​@@SUDHIRKUMAR-jx5ue ਕੀ ਗੱਲ ਬੁੰਡ ਦੁਖਦੀ ਮੂਤ ਪਿਨਿਆ

  • @sukhdeepdeep8714

    @sukhdeepdeep8714

    19 күн бұрын

    िਜॅਤ ਚੁॅਕੇ ਨੈ ਸਰਬਜੀਤ ਖਾਲਸਾੴ ਲਖਵੀਰ िਸੰਘ ਮॅਲ਼ੀ

  • @tv-nu6dz
    @tv-nu6dz24 күн бұрын

    ਜ਼ਿਆਦਾ ਲੁਧਿਆਣਾ ਵਿੱਚ ਪ੍ਰਵਾਸੀਆਂ ਦੀ ਵੋਟ ਕਾਂਗਰਸ ਨੂੰ ਪੈਦੀ ਹੈ , ਬਿੱਟੂ ਨਾਲ ਬੰਨੀ ਥੌੜੀ ਹੋਈ ਆ ਸਿਰਫ ਕਾਂਗਰਸ ਕਰਕੇ ਪੈ ਜਾਦੀ ਸੀ , ਪਹਿਲਾਂ 2009 ਵਿੱਚ ਮੁਨੀਸ਼ ਤਿਵਾੜੀ ਵੀ ਡੇਢ ਲੱਖ ਤੇ ਜਿੱਤ ਗਿਆ ਸੀ .....

  • @Gopi-bq1ns
    @Gopi-bq1ns23 күн бұрын

    ac ਭਾਈ ਚਾਰੇ ਬਾਰੇ ਗ਼ਲਤ ਸ਼ਬਦਾਵਲੀ ਬੋਲੀ ਗਈ ac ਭਾਈਚਾਰੇ ਨੂੰ ਔਜਲਾ ਦਾ ਬਾਈਕਾਟ ਕਰਨਾ ਚਾਹੀਦਾ

  • @mehalsingh4708
    @mehalsingh470824 күн бұрын

    ਇਹ ਸਾਰੀ ਦੀ ਸਾਰੀ ਰਿਪੋਰਟ ਗਲਤ ਹੈ

  • @jassasandhujassasandhuja-iu4um
    @jassasandhujassasandhuja-iu4um21 күн бұрын

    ਫਰੀਦਕੋਟ (ਜਗਰਾਉਂ ਲੁਧਿਆਣਾ) ਖੰਡੂਰ ਸਾਹਿਬ ਖਾਲਸਾ ਪੰਥ ਜੇਤੂ

  • @waliakapil7628
    @waliakapil762823 күн бұрын

    Akali 1 to 2 Congress 6 to 7 Aap 4 to 6 BJP 1 to 2 Others 0 to 1

  • @sikh4569
    @sikh456921 күн бұрын

    ਤਰਨ ਤਾਰਨ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ

  • @narindersingh2387
    @narindersingh238724 күн бұрын

    ਅੱਜ ਮਾਇਆਵਤੀ ਨਵਾਂ ਸ਼ਹਿਰ ਆ ਰਹੀ ਹੈ ਉਸ ਦਾ ਅਸਰ ਵੀ ਹੋਵੇਗਾ

  • @suchakataria946
    @suchakataria94618 күн бұрын

    Vote and support for BSP only.

  • @sumandhanju824
    @sumandhanju82421 күн бұрын

    Amritpal will win from khadoor sahib

  • @vasumehta7570
    @vasumehta757020 күн бұрын

    Congress

  • @onkarnagra1
    @onkarnagra121 күн бұрын

    Simranjit singh Mann won long lead note

  • @balvikaur2506
    @balvikaur250624 күн бұрын

    Perfect explanation 👍

  • @jaimalsingh4889
    @jaimalsingh488915 күн бұрын

    Waheguru ji ka Khalsa waheguru ji ki Fateh

  • @swarnsingh6145
    @swarnsingh614523 күн бұрын

    ਪਟਿਆਲਾ ਤੋ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਧਰਮਵੀਰ ਗਾਂਧੀ ਦਾ ਬੋਲਬਾਲਾ ਜਿਆਦਾ ਹੈ। ਯਾਨੀ ਜਿੱਤ ਯਕੀਨੀ ਹੈ

  • @GurnamSingh-zw6kp
    @GurnamSingh-zw6kp24 күн бұрын

    Channy Sahib koi damadol nhi hai.Jitega taan Channy Sahib hi.

  • @gurwantkaler4781
    @gurwantkaler478124 күн бұрын

    Congress party jindabad jindabad

  • @sukhwantlovely3286
    @sukhwantlovely328623 күн бұрын

    ਸ਼ਹਿਰੀ ਲੋਕ ਜ਼ਿਆਦਾਤਰ ਮਤਲਬੀ ਹੁੰਦੇ ਨੇ. ਮੋਦੀ ਦੇ ਚੇਲੇ ਬਣੇ ਫ਼ਿਰਦੇ ਨੇ. ਪਰ ਕੰਮ ਔਖੇ ਵੇਲੇ ਪੰਜਾਬੀਆਂ ਨੇ ਆਉਣਾ ਪਿੰਡਾਂ ਵਾਲਿਆਂ ਨੇ ਖਾਸ ਕਰਕੇ ਮੋਦੀ ਨੇ ਕਿਤੇ ਨੀ ਹੜਾਂ ਤੇ ਸੋਕੇ ਵਿੱਚ ਮਦਦ ਕਰਨੀ. ਪਰ ਇਹ ਸ਼ਹਿਰੀ ਲੋਕ ਬਹੁਗਿਣਤੀ ਅਹਿਸਾਨ ਫਰਾਮੋਸ ਹੁੰਦੇ ਨੇ ਮੋਦੀ ਦੀ ਗੋਦ ਵਿੱਚ ਬੈਠਦੇ ਨੇ. ਇਹ ਕਦੇ ਵੀ ਪੰਜਾਬ ਨਾਲ਼ ਨਹੀਂ ਖੜਦੇ...

  • @rajinderkaur9108

    @rajinderkaur9108

    22 күн бұрын

    I totally agree with you.

  • @malkitsingh3577

    @malkitsingh3577

    22 күн бұрын

    SAHI

  • @lovelyrajiv4871

    @lovelyrajiv4871

    21 күн бұрын

    wrong.

  • @karmapainterdhuri
    @karmapainterdhuri16 күн бұрын

    ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਟੌਪ

  • @ReshamsinghGill-dq3pb
    @ReshamsinghGill-dq3pb22 күн бұрын

    ਫਰੀਦਕੋਟ ਉਮੀਦਵਾਰ ਸ਼ਹੀਦ ਬੇਅੰਤ ਸਿੰਘ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ

  • @manjeetsingh3089
    @manjeetsingh308923 күн бұрын

    Karamjeet anmol jidsnad ❤❤

  • @Ranvirkumarguesser6
    @Ranvirkumarguesser620 күн бұрын

    Good explaining

  • @risingsupergiants4861
    @risingsupergiants486122 күн бұрын

    Great prediction 👍👍👍

  • @user-em4vc9pe7m
    @user-em4vc9pe7m24 күн бұрын

    ਕੋਈ ਵੀ ਜਿੱਤੇ ਪਰ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਜੋ ਵੀ ਦਲ ਬਦਲੂ ਵਕਤ ਦੇਖ ਕੇ ਰੰਗ ਬਦਲਣ ਵਾਲੇ ਨਹੀਂ ਜਿਤਣੇ ਚਾਹੀਦੇ ਇਹਨਾਂ ਨੂੰ ਵੀ ਪਤਾ ਲੱਗੇ ਕਿ ਲੋਕ ਜਾਗਰੂਕ ਨੇ

  • @majithasingh5739
    @majithasingh573924 күн бұрын

    ਲੁਧਿਆਣਾ ਦੇ ਪੇਂਡੂ ਵੋਟ ਦਾ ਵੇਰਵਾ ਨਹੀਂ ਦੱਸਿਆ ਜੀ

  • @harnamsinghsran80
    @harnamsinghsran8024 күн бұрын

    ਬਠਿੰਡਾ ਆਮ ਪਾਰਟੀ

  • @user-ge4ln6fy5n
    @user-ge4ln6fy5n24 күн бұрын

    ਫਰੀਦਕੋਟ ਤੋ ਸਰਬਜੀਤ ਖਾਲਸਾ ਅੱਗੇ ਹਨ

  • @user-gx5se9yv4e
    @user-gx5se9yv4e24 күн бұрын

    ਬਠਿੰਡਾ ਤੋਂ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਹੀ ਜਿੱਤਣਗੇ

  • @MandeepSingh-rx6xl
    @MandeepSingh-rx6xl21 күн бұрын

    ਬਠਿੰਡੇ ਤੋ ਆਮ ਆਦਮੀ ਪਾਰਟੀ ਜਿੱਤੂ

  • @kuldeepkaur2770

    @kuldeepkaur2770

    16 күн бұрын

    Aam admi parti bathinde to jetu

  • @gurvailsingh3849
    @gurvailsingh384923 күн бұрын

    ਫਰੀਦਕੋਟ ਤੋ ਜਿੱਤਣਾ ਤਾਂ ਚਾਹੀਦਾ ਸ੍ਰ ਬੇਅੰਤ ਸਿੰਘ ਦਾ ਪੁੱਤ ਸਰਬਜੀਤ ਸਿੰਘ ਮਲੋਆ ਪਰ ਅੱਗੇ ਕਰਮਜੀਤ ਅਨਮੋਲ ਜਿੱਤ ਰਿਹਾ

  • @ParminderSingh-nd2vr
    @ParminderSingh-nd2vr23 күн бұрын

    ਪੰਜਾਬ ਵਿੱਚ ਸਿੱਖ ਹੁਣ ਘੱਟ ਗਿਣਤੀ ਵਿੱਚ ਨੇ

  • @SunilKumar-eb2xf
    @SunilKumar-eb2xf24 күн бұрын

    Hoshiarpur bsp advocate ranjit kumar bsp win

  • @gbrar2611
    @gbrar261124 күн бұрын

    Faridkot to bhai sarbjeet singh agge chl rhe ne

  • @gaurav0nayyer794
    @gaurav0nayyer79421 күн бұрын

    ਬੀ ਏਸ ਪੀ ਹੀ ਜਿਤੁ

  • @rajeevkumarmehrarinku9628
    @rajeevkumarmehrarinku962821 күн бұрын

    ਪੱਤਰਕਾਰ ਸਾਹਿਬ ਜੀ ਤੁਸੀਂ ਜੋ ਆਜ਼ਾਦ ਖੜੇ ਹਨ ਉਮੀਦਵਾਰ ਉਹਨਾਂ ਦੇ ਉੱਪਰ ਤੁਸੀਂ ਕੋਈ ਟਿੱਪਣੀ ਨਹੀਂ ਕੀਤੀ ਕੀ ਗੱਲ ਜਿਹੜੇ ਆਜ਼ਾਦ ਖੜੇ ਆ ਕੀ ਗੱਲ ਉਹ ਐ ਹੀ ਖੜ ਗਏ ਤਗੜੀ ਪਾਰਟੀਆਂ ਦੀ ਵੋਟ ਤੋੜਨ ਲਈ ਆਜਾਦ ਖੜੇ ਆ ਆਜ਼ਾਦੀ ਕਿਸਮਤ ਤੈਅ ਕਰਦੇ ਹੁੰਦੇ ਆ ਵੱਡੀ ਪਾਰਟੀ ਦੀ ਸੋ ਤੁਸੀਂ ਆਜ਼ਾਦ ਮੇਰਾ ਉਮੀਦਵਾਰਾਂ ਨੂੰ ਨਾ ਭੁੱਲੋ ਧੰਨਵਾਦ ਜੈਸ਼ ਰਾਮ

  • @SukhdevSingh-of7iu
    @SukhdevSingh-of7iu24 күн бұрын

    ਬਿੱਲੀ ਆ ਦੀ ਲੜਾਈ ਵਿੱਚ ਹੁਣ ਨਹੀਂ ਬਾਂਦਰ ਜਿੱਤ ਸਕਦਾਂ

  • @narindersingh2387

    @narindersingh2387

    24 күн бұрын

    ਬਿਲਕੁਲ ਜਿੱਤ ਸਕਦਾ ਜੇ ਬਾਂਦਰ ਕੁਤੇ ਦੀ ਖੱਲ ਪਾ ਲਏ

  • @sahibramsahibramkataria7624
    @sahibramsahibramkataria762420 күн бұрын

    ❤ चाँनी पक्के ❤

  • @user-oo7qk3me4t
    @user-oo7qk3me4t23 күн бұрын

    ਅਕਾਲੀ ਦਲ 0 ਤੋ 1 ਕਾਂਗਰਸ4 ਚਾਰ ਤੋਂ6 ਬੀਜੇਪੀ 0 ਤੋਂ 1 ਆਮ 5ਤੋਂ 7 ਬਾਕੀ0ਤੋਂ 2

  • @HarpreetSingh-ed6vx
    @HarpreetSingh-ed6vx23 күн бұрын

    Very nice

  • @jatindersinghjatinder5923
    @jatindersinghjatinder592316 күн бұрын

    ਅੰਮ੍ਰਿਤਸਰ to Aujla

  • @user-pg2qm4qb2q
    @user-pg2qm4qb2q24 күн бұрын

    Patiala Dharamvir Ghandhi

  • @BalkarSingh-ty2sj
    @BalkarSingh-ty2sj24 күн бұрын

    ਕੋਹ ਨਾ ਕੁਰੀ ਬਾਬਾ ਤਿਹਾਈ। ਪਾਰਟੀਆਂ ਤੋੜ ਫੋੜ ਤੋ ਅਜੇ ਉੱਪਰ ਨਹੀ ਉੱਠੀਆ ਇਸਨੇ ਜਿੱਤਣ ਦੇ ਸਰਵੇ ਵੀ ਕਰ ਲਿਆ ਦੇਖੋ ਸਾਰਪ ਮਾਈਡ

  • @suchakataria946

    @suchakataria946

    18 күн бұрын

    Bkwas krda a.

  • @surjitkumar2954
    @surjitkumar295421 күн бұрын

    ਜਨਾਬ ਤੁਸੀਂ ਰਾਸ਼ਟਰੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਅੱਖੋਂ ਆਉਲੇ ਕਰ ਰਹੇ ਹੋ ਪੂਰੇ ਪੰਜਾਬ ਵਿੱਚ ਪਾਰਟੀ ਆਪਣੇ ਞਿਰੋਧੀਆਂ ਨੂੰ ਪੂਰੀ ਟੱਕਰ ਦੇ ਰਹੀ ਹੈ ਤੁਸੀ ਸਾਫ ਸੁਥਰੀ ਪੱਤਰਕਾਰਤਾ ਕਰੋ

  • @amanphotographykumbherwal9476
    @amanphotographykumbherwal947621 күн бұрын

    BSP zindabad ji

  • @lifeline5690
    @lifeline569023 күн бұрын

    Sher Singh win foz

  • @user-xx2gy9ut4z
    @user-xx2gy9ut4z24 күн бұрын

    Bholath kidar aa gia khadoor sahib ch, parley halke kapurthala, sultanpur lodhi, te zira

  • @hithere5671
    @hithere567122 күн бұрын

    ❤Bhai sarabjeet khalsa zindabad ❤babbar avtar singh khanda zindabad ❤❤babbar hardeep singh nijjar zindabad ❤❤❤❤❤❤❤

  • @satwantsingh1319
    @satwantsingh131923 күн бұрын

    Waheguru

  • @harjindersandhu2962
    @harjindersandhu296221 күн бұрын

    ਭਾਜੀ ਬਿਲਕੁਲ ਸਹੀ ਆਂਕੜੇ ਦੱਸੇਂ ਆ ਜੀ ਤੁਸਾਂ ਨੇ

  • @deep-zo8vi
    @deep-zo8vi24 күн бұрын

    Gurdaspur Congress jetugi

  • @user-vh5rm5mz5p
    @user-vh5rm5mz5p23 күн бұрын

    Bilkul right

  • @Sonni47
    @Sonni4724 күн бұрын

    Gurdaspur Randhawa jitega veer ground realty

  • @shankysharma1561

    @shankysharma1561

    24 күн бұрын

    Haha

  • @harwindersinghvicky1253
    @harwindersinghvicky125323 күн бұрын

    Baki koi jite ya na jite pr channi sahab jroor jitney chahide ne

  • @gejurai8614
    @gejurai861420 күн бұрын

    ਫਿਰੋਜ਼ਪੁਰ

  • @mnoojkaafer7012
    @mnoojkaafer701220 күн бұрын

    ਫਰੀਦਕੋਟ ਵਿੱਚ ਆਪ ਜਿੱਤ ਸਕਦੀ ਹੈ

  • @user-kf3is3tp5k
    @user-kf3is3tp5k16 күн бұрын

    Waheguru ji maher kara

  • @happyjandiali8754
    @happyjandiali875423 күн бұрын

    Bsp 🤟

  • @tv-nu6dz
    @tv-nu6dz24 күн бұрын

    ਲੁਧਿਆਣਾ ਦੇ ਤਿੰਨ ਹੀ ਪੇਂਡੂ ਹਲਕਿਆਂ ਵਿੱਚ ਰਾਜਾ ਵੜਿੰਗ ਨੂੰ ਚੰਗੀ ਲੀਡ ਮਿਲ ਰਹੀ ਹੈ , ਸ਼ਹਿਰ ਵਿੱਚ ਆਪ ਦੇ ਪੱਪੀ ਦੀ ਸਥਿਤੀ ਚੰਗੀ ਹੈ ਪਰ ਲੁਧਿਆਣਾ ਕੇਂਦਰੀ ਵਿੱਚ ਹੀ ਹੈ ਜਿਥੋਂ ਉਹ ਖੁਦ MLA ਹੈ ਬਾਕੀ ਲੁਧਿਆਣਾ ਨੌਰਥ ਵਿੱਚ ਵੀ ਠੀਕ ਹੈ , ਪਰ ਬਾਕੀ ਇਲਾਕਿਆਂ ਵਿੱਚ ਕਾਂਗਰਸ ਦੀ ਸਥਿਤੀ ਉਸ ਤੋ ਉਪਰ ਲੱਗ ਰਿਹਾ ਹੈ , ਚਾਹੇ ਆਸ਼ੂ ਦਾ ਇਲਾਕਾ ਹੈ ਚਾਹੇ ਬੈਂਸ ਦਾ ਕਾਂਗਰਸ ਚੰਗੀ ਸਥਿਤੀ ਵਿੱਚ ਹੈ

  • @jasvirsinghsandhu5355

    @jasvirsinghsandhu5355

    24 күн бұрын

    😊😊

  • @jasvirsinghsandhu5355

    @jasvirsinghsandhu5355

    24 күн бұрын

    😊😊😊😊😊😊😊😊😊😊

  • @kuldeepsinghgill2078

    @kuldeepsinghgill2078

    23 күн бұрын

    Naa raja noo ashoo ne vote pvoni, naa sandeep sandhu dakha Tu, jagrson saari vote brarh torh riha congress dee

  • @piarasingh1498
    @piarasingh149821 күн бұрын

    Very good decision

  • @kuljinderchahal4061
    @kuljinderchahal406117 күн бұрын

    Ludhiana to kamaljit Brar ✌✌✌

  • @narindersingh2387
    @narindersingh238724 күн бұрын

    ਪਤਰਕਾਰਾਂ ਨੇ ਇਲੇਕਸ਼ਨਾ ਬਾਅਦ ਵਿਚ ਲੋਕਾਂ ਵਿੱਚ ਵੀ ਵਿਚਰਨਾਂ ਹੁੰਦਾ ਹੈ ਇਸ ਕਰਕੇ ਕਿਸੇ ਦੀ ਸਾਈਡ ਨਹੀਂ ਲੈਂਦੇ

  • @hakamsingh6861
    @hakamsingh686124 күн бұрын

    ਕੈਪਟਨ ਚੰਗੇ ਕੰਮਾਂ ਕਰਕੇ ਨਹੀ ਜਿਤਿਆ ਸੀ।ਉਹਤਾਂ ਅਕਾਲੀ ਦਲ ਦੀਆਂ ਨਲਾਇਕੀ ਆਂ ਕਰਕੈ ਜਿਤਿਆ ਸੀ।

  • @mukhtarsingh7847
    @mukhtarsingh784724 күн бұрын

    Amritsar kongres ludhiana raja varing gurdaspur sukhi farujpuer ghubaia sangrur khera jallandher chani fathegarh amer singh patial gandhe chandegarh munes tavare

  • @mannysingh7045
    @mannysingh704523 күн бұрын

    Good

  • @ganithetraveller9571
    @ganithetraveller957122 күн бұрын

    BSP jindabad 🐘🐘🐘🐘🐘

  • @malkitsingh3577
    @malkitsingh357722 күн бұрын

    PUNJAB DA EKO SHER JITNA CHAHIDA BAKI JO VI HOVE VAHEGURU JI

  • @kevin-sb8to

    @kevin-sb8to

    21 күн бұрын

    Gera pa leya sangat nu das deo puls aa gayi puls😂😂😂😂

  • @balrajsingh-pd3rm
    @balrajsingh-pd3rm23 күн бұрын

    ਧਨ ਧਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਨ ਦਸ ਪਾਤਿਸਾਹੀਆ ਧਨ ਦਸ ਪਾਤਿਸਾਹੀਆ ਦੀ ਜਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਸਾਰੇ ਸਿੱਖ ਕੌਮ ਦਾ ਪੰਜਾਬ ਦਾ ਦਰਦ ਰੱਖਣ ਵਾਲੇ ਉਮੀਦਵਾਰ ਜਿੱਤਣ ਵਾਹਿਗੁਰੂ ਜੀ ਭਲਾ ਕਰਨ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਡੂਰ ਸਾਹਿਬ ਤੋ ਜੇਤੂ ਹੋਣ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸੰਗਰੂਰ ਤਿ ਜੇਤੂ ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਸਾਹਿਬ ਫਰੀਦਕੋਟ ਤੋ ਲਖਾ ਸਿਧਾਣਾ ਬਠਿੰਡਾ ਤੋ ਹੋਰ ਵੀ ਪੰਜਾਬ ਦਾ ਦਰਦ ਰੱਖਣ ਵਾਲਿਆ ਨੂੰ ਵੋਟਾਂ ਪਾਓ ਭਾਈ ਪੰਜਾਬ ਵਾਲਿਓ ਤਾਂ ਕੇ ਖਾਲਸ ਰਾਜ ਸੰਸਦ ਵਿਚ ਪਹੁੰਚ ਕਰਕੇ ਪੰਜਾਬ ਦੇ ਮਸਲੇ ਲੁੱਟੇ ਜਾਂਦੇ ਪੰਜਾਬ ਨੂੰ ਵੱਸਦਿਆ ਵਿਚ ਲਿਆਂਦਾ ਜਾ ਸਕੇ

  • @jaskaranjassi6348
    @jaskaranjassi634823 күн бұрын

    ❤❤

  • @gurnamkanwar
    @gurnamkanwar22 күн бұрын

    ਲੋਕਾਂ ਦੀ ਨਬਜ਼ ਟੋਲਦੀ ਸਿਮਰ ਦੀ ਕਵਿਤਾ। ਨਿਡਰ ਸੱਚ ਬੋਲਦੀ ਸਿਮਰ ਦੀ ਕਵਿਤਾ। 🎉

  • @mahinderpal1974
    @mahinderpal197424 күн бұрын

    ਆਪਨੀ ਭਾਸਾ ਨੂੰ ਕੰਟਰੋਲ ਕਰਕੇ ਵਰਤੋ ,ਗਲਤੀ ਕਰਕੇ ਮਾਫੀ ਮੰਗ ਲੈਣਾ ਸੱਭਿਅਤ ਨਹੀ਼ ਹੈ |

  • @bhaggagujjar25
    @bhaggagujjar2519 күн бұрын

    Jitna tha charanjeet channi hai charanjeet Sarkar jindabad jindabad

  • @gejurai8614
    @gejurai861420 күн бұрын

    ਫਿਰੋਜ਼ਪੁਰ ਤੋਂ ਸਾਰੇ

  • @virindersingh4501
    @virindersingh450121 күн бұрын

    Sahi aaklan

  • @jattispeakerblog
    @jattispeakerblog24 күн бұрын

    Amritpal singh khalsa win Aap 8 Congress 4

  • @sahibramsahibramkataria7624
    @sahibramsahibramkataria762420 күн бұрын

    आनन्द पुर साहिब बीएसपी फतेह होगा ❤❤❤❤❤

  • @shamsunderwayyer4441
    @shamsunderwayyer444123 күн бұрын

    🎉

  • @SukhdevSidhu-xg9gy
    @SukhdevSidhu-xg9gy23 күн бұрын

    Veer ji ferozepur bare v das devo

  • @user-xd1fx4re8h
    @user-xd1fx4re8h15 күн бұрын

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 🎉🎉🎉

  • @Sumanpreet-rr7qu
    @Sumanpreet-rr7qu18 күн бұрын

    ਬਠਿੰਡਾ ਤੋਂ ਜੀਤ ਮੋਹਿੰਦਰ ਵੀ ਸੀਟ ਕੱਢ ਸਕਦਾ

  • @ANIME_x_EDIT19
    @ANIME_x_EDIT1917 күн бұрын

    Gurdaspur _BJP 3_APP 2_CON 1

  • @ranjitsingh7157
    @ranjitsingh715721 күн бұрын

    ਜਿਹੜੀ ਪਾਰਟੀ ਨੂੰ ਮਰਜੀ ਜਤਾ ਲਵੋ ਪੈਣੀਆਂ ਜੁੱਤੀਆਂ ਹੀ ਆ ਜਿਸ ਤਰਾਂ 75 ਸਾਲਾ ਤੌਂ ਖਾ ਰਹੇ ਹੋ ।ਇਕੋ ਰਾਜ ਸਾਰਿਆਂ ਵਾਸਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ

  • @AmandeepSingh-eb6wp
    @AmandeepSingh-eb6wp24 күн бұрын

    S.simrenjeet Singh maan , s.sarbjeet Singh khalsa , Bhai Amritpal Singh khalsa jit chuke ne

  • @SandeepSingh-el6et
    @SandeepSingh-el6et22 күн бұрын

    bai apne halke da haal daso

  • @praveenrai3489
    @praveenrai348920 күн бұрын

    Amritsar Gurdaspur bjp

  • @mohindersinghsodhi1449
    @mohindersinghsodhi144923 күн бұрын

  • @mandeepsandhu6857
    @mandeepsandhu685723 күн бұрын

    What about Ferozepur

  • @JagjitSingh-vx9bz
    @JagjitSingh-vx9bz21 күн бұрын

    ਸੰਗਰੂਰ ਤੋਂ ਖਹਿਰਾ ਜਿੱਤ ਰਿਹਾ ਹੈ ।

  • @jashangill3021
    @jashangill302121 күн бұрын

    Lakha sidhna jittu ❤

Келесі