Exclusive Interview with CM Bhagwant Mann || CM ਭਗਵੰਤ ਮਾਨ ਨਾਲ ਖੁੱਲ੍ਹੀਆਂ ਗੱਲਾਂ

#PrimeAsiaTV #bhagwantmann #cmmann #election2024news #aap #aamaadmipartypunjab #kejriwal #loksabhaelection2024 #election2024news #latestnews #breakingnews #punjabnewstoday #superexclusive #specialprogram #exclusive #exclusiveinterview
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 700

  • @bskhalsa5955
    @bskhalsa5955Ай бұрын

    ਪੰਜਾਬ ਵਿੱਚ ਰੁਖ ਲਗਵਾਉ ਜੀ ਅਫਸਰਾਂ ਨੂੰ ਹਦਾਇਤਾਂ ਕਰੋਂ ਸਖ਼ਤੀ ਨਾਲ ਜੀ

  • @pargatdhaliwal6804

    @pargatdhaliwal6804

    28 күн бұрын

    Right

  • @azadsoch-jz4vt

    @azadsoch-jz4vt

    28 күн бұрын

    ਮਾਨ ਸਾਬ ❤❤

  • @djharrry1

    @djharrry1

    27 күн бұрын

    Bilkul veerji!! par tusi aap v himmat maar k eh km kr sakde ho.

  • @pb13khantwood82

    @pb13khantwood82

    26 күн бұрын

    Bohat vdia ਸਵਾਲ ਵੀਰ ਜੀ

  • @ravindernoor5977

    @ravindernoor5977

    26 күн бұрын

    Jd koi vddi ginti ch aone wrge koi chngga km nahi krda tan fer sarkar hi o chngga km krwa skdi hai.baki is vich ki marha km ho jau,j sarkar hi aisa kmm dhkke nal krwa kwe

  • @JarnailSingh-ef5ir
    @JarnailSingh-ef5ir29 күн бұрын

    ਪਰਮਵੀਰ ਬਾਠ ਜੀ ਇਹ ਇੰਟਵੀਊ ਤੁਹਾਡੀ ਅੱਜ ਤੱਕ ਦੀ ਸਭ ਤੋ ਵਧੀਆ ਹੈ ਜੀ ਬਾਕੀ ਪੰਜਾਬ ਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਵਾਰ ਚੰਗਾ ਮੁੱਖ ਮੰਤਰੀ ਮਿਲਿਆ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਮਾਨ ਸਾਹਬ ਅਤੇ ਪੰਜਾਬ ਉੱਤੇ ਜੀ

  • @amandeepsingh7540
    @amandeepsingh7540Ай бұрын

    ਮੇਰਾ ਪਿੰਡ ਨਥਾਣਾ ਜਿਲ੍ਹਾ ਬਠਿੰਡਾ ਆ ਮੇਰੇ ਪਿੰਡ ਦੀ ਕੱਸੀ ਚ ਪਿੱਛਲੇ 15 ਸਾਲ ਤੋਂ ਪਾਣੀ ਨਹੀਂ ਸੀ ਆਇਆ ਪਰ ਹੁਣ ਪਿੱਛਲੇ ਸਾਲ ਤੋਂ ਕੱਸੀ ਦੀ ਸਫਾਈ ਵੀ ਹੋ ਰਹੀ ਆ ਤੇ ਪਾਣੀ ਵੀ ਪੂਰਾ ਆ ਰਿਹਾ

  • @upscaspirantdelhi9561

    @upscaspirantdelhi9561

    29 күн бұрын

    Ludhiana vich v dubara jameena vapis laia ja rhia jina ne sarkari kassi di jameena dabbi hoe eeee......

  • @BaldevSingh-co2sq

    @BaldevSingh-co2sq

    28 күн бұрын

    ਮੈਂ ਪੂਹਲੇ ਪਿੰਡ ਤੋਂ ਹਾਂ ਭਰਾ

  • @mafiadonism

    @mafiadonism

    27 күн бұрын

    Kahnu gappan mari janda veer ,,, mere nanke aa es pind kuch nai aay amy paid pr kari jande aa yaar sire da gappi aa tuhada a leader,,, akhan kh k rakheya karo baki j tusi paid ho fer tusi apna kamm kar rahe ho karo gappan nu support

  • @upscaspirantdelhi9561

    @upscaspirantdelhi9561

    27 күн бұрын

    @@mafiadonism veere me tuhadi takleef smjda...... 😊👍👍

  • @deeppb10halwara57

    @deeppb10halwara57

    25 күн бұрын

    ਫੇਰ ਟੱਟੀ ਆਲੇ ਹੱਥ ਧੋ ਲਿਆ ਕਰ 😅😅😅

  • @Geetkarkalakhanpuri1
    @Geetkarkalakhanpuri1Ай бұрын

    ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਬਹੁਤ ਚੰਗਾ ਲੱਗਦਾ ਜਦੋਂ ਤੁਹਾਨੂੰ ਕੋਈ ਚੰਗਾ ਸੱਚੀ ਸ਼ਬਦ ਨਹੀਂ ਮਿਲਦੇ ਜਦੋਂ ਤੁਹਾਨੂੰ ਕੋਈ ਮਾੜਾ ਕਹਿੰਦਾ ਅਸੀਂ ਤੁਹਾਨੂੰ ਦਿਲੋਂ ਚੰਗੇ ਸਮਝ ਰਹੇ ਹਾਂ ਤੇ ਸਮਝ ਦੇ ਹਾਂ ਇਸ ਲਈ ਮੇਰੀ ਬੇਨਤੀ ਆ ਵੀਰ ਜੀ ਪੰਜਾਬੀਆਂ ਦਾ ਦਿਲ ਨਾ ਤੋੜਿਓ ਇਹਨਾਂ ਨੇ ਅੱਜ ਤੱਕ ਧੋਖੇ ਹੀ ਖਾਦੇ ਹਨ ਪੰਜਾਬ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਪੰਜਾਬ ਨਾਲ ਕੋਈ ਖੜਿਆ ਨਹੀਂ ਤੁਹਾਡੀਆਂ ਗੱਲਾਂ ਸੁਣ ਕੇ ਲੋਕ ਤੁਹਾਡੇ ਮਗਰ ਲੱਗੇ ਸੀ ਮੈਂ ਤੇ ਕਹਿਨਾ ਹਾਂ ਕਿ ਤੁਸੀਂ ਉਹਨਾਂ ਤੇ ਪਹਿਰਾ ਦੇਵੋ ਤਾਂ ਜੋ ਹੌਲੀ ਹੌਲੀ ਪੰਜਾਬ ਸਾਡਾ ਮੁੜ ਕੇ ਸੋਨੇ ਦੀ ਚਿੜੀ ਬਣ ਜਾਵੇ

  • @Virksaab92

    @Virksaab92

    28 күн бұрын

    Peg want

  • @nirmalghuman6077

    @nirmalghuman6077

    26 күн бұрын

    ਸੋਨੇ ਦੀ ਚਿੜੀ ਬਣ ਤਾਂ ਗਿਆ ਪੰਜਾਬ, ਹੋਰ ਦੱਸ ਕਿਵੇਂ ਬਣੂਗਾ ???? ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਗੁਰੂ ਦੋਖੀਆਂ ਤੇ ਕੋਈ ਕਾਰਵਾਈ ਨਹੀਂ 👍👍👍👍 ਨਸ਼ਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਦੁੱਗਣਾ ਤਿਗੁਣਾ👍👍👍 ਪੰਜਾਂ ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਮਿਲ ਰਹੀ ਐ😡😡 ਬੱਕਰੀਆਂ ਮੁਰਗੀਆਂ ਦਾ ਮੁਆਵਜ਼ਾ ਮਿਲ ਰਿਹੈ 😡😡 ਰਿਸ਼ਵਤਖੋਰੀ ਪਹਿਲਾਂ ਨਾਲੋਂ ਕਈ ਗੁਣਾਂ ਜਿਆਦਾ 👍👍👍 ਧਰਨੇ ਪ੍ਰਦਰਸ਼ਨ ਮੁਜਾਹਰੇ ਪਹਿਲਾਂ ਨਾਲੋਂ ਕਿਤੇ ਵੱਧ 👍👍 ਪੁਲਸੀਆ ਲਾਠੀਚਾਰਜ ਵਾਧੂ 👍👍 ਲਾਲ ਚੰਦ ਕਟਾਰੂਚੱਕ ਵਰਗੇ ਲੌਂਡੇਬਾਜ ਮੰਤਰੀ, ਹਰਮੀਤ ਪਠਾਣਮਾਜਰੇ ਦੀ ਅਸ਼ਲੀਲ ਵੀਡੀਓ, ਤੇ ਹੁਣ ਬਲਕਾਰੇ ਦੀ ਅਸ਼ਲੀਲ ਵੀਡੀਓ ਜਨਤਾ ਦੇ ਸਾਹਮਣੇ ਐ ਤੇ ਭੰਤਾ ਹੁਣ ਚੁੱਪ ਆ👍👍👍 ਰੇਤਾ ਜਬਰੀ ਛੇ ਰੁਪਏ ਫੁੱਟ ਕਰਨ ਦੇ ਗਪੌੜ 👍👍 ਦੂਸਰਿਆਂ ਨੂੰ ਮੁਰਗੀਖਾਨੇ ਖੋਹਲਣ ਦੀਆਂ ਸਲਾਹਾਂ ਦੇਣ ਵਾਲੇ ਦੇ ਆਲੇ ਦੁਆਲੇ ਹਜ਼ਾਰ ਬਾਰਾਂ ਸੌ ਕਮਾਂਡੋਜ਼ ਦੀ ਸਕਿਉਰਿਟੀ 😡😡 ਪੂਰੇ ਟੱਬਰ ਨੂੰ ਸਰਕਾਰੀ ਖਰਚੇ ਤੇ ਸੈਂਕੜੇ ਕਮਾਂਡੋਜ਼ ਦੀ ਸਕਿਉਰਿਟੀ ਤੇ ਕਰੋੜਾਂ ਰੁਪਏ ਦੀਆਂ ਸਰਕਾਰੀ ਗੱਡੀਆਂ😡😡😡😡😡 ਬਹੁਤ ਲੰਬੀ ਲਿਸਟ ਆ ਮਿੱਤਰਾ ਬਸ ਤੁਸੀਂ ਅੱਖਾਂ ਤੇ ਪੱਟੀ ਬੰਨ੍ਹੀਂ ਰੱਖੋ 🙈🙈 ਗੱਲਾਂ ਦਾ ਕੜਾਹ ਹਾਲੇ ਢਾਈ ਤਿੰਨ ਸਾਲ ਹੋਰ ਖੁੱਲ੍ਹਾ ਵਰਤੂਗਾ 👍👍👍👍👍👍

  • @SatishKumar-nb8yd
    @SatishKumar-nb8ydАй бұрын

    ਪ੍ਰਾਈਮ ਏਸ਼ੀਆ ਅਤੇ ਬਾਠ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਪੰਜਾਬ ਦੇ ਸੀਐਮ ਸਾਹਿਬ ਮਾਨ ਸਾਹਿਬ ਨੂੰ ਇੰਟਰਵਿਊ ਦੇ ਵਿੱਚ ਸੱਦਿਆ ਤੇ ਉਹਨਾਂ ਵੱਲੋਂ ਦਿੱਤੇ ਗਏ ਜਵਾਬਾਂ ਨੂੰ ਪੂਰੀ ਪੜਚੋਲ ਕਰਕੇ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਇਸ ਵਾਸਤੇ ਮੈਂ ਆਪਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਇਸ ਦੇ ਨਾਲ ਮੈਂ ਇਹ ਵੀ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਖਾਲੀ ਗਿਲਾਸ ਨਹੀਂ ਜਦਕਿ ਅੱਧਾ ਭਰਿਆ ਗਿਲਾਸ ਦੇਖਣ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਹਰ ਕੰਮ ਨੂੰ ਹੋਣ ਲਈ ਥੋੜਾ ਵਕਤ ਚਾਹੀਦਾ ਹੈ ਧੰਨਵਾਦ

  • @SatgurSingh-pc6hd

    @SatgurSingh-pc6hd

    Ай бұрын

    Punjabi language 15 March 2023 layi kehde board chage karwate

  • @bahadarsinghsunetsunet1847
    @bahadarsinghsunetsunet1847Ай бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਵਿਕਾਸ ਸਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਅੰਕੜੇ ਸਾਂਝੇ ਕੀਤੇ । ਗੱਲ ਪਾਣੀ ਦੀ ਸੰਭਾਲ ਦੀ ਵੀ ਚੱਲੀ , ਇਸ ਸਬੰਧੀ ਬੇਨਤੀ ਹੈ ਜਿਸ ਅਸਥਾਨ ਤੋਂ ਭਾਈ ਘਨੱਈਆ ਜੀ ਆਪਣੀ ਮਸ਼ਕ ਨਾਲ ਪਾਣੀ ਲਿਆ ਕੇ ਮੈਦਾਨੇ ਜੰਗ ਵਿੱਚ ਜ਼ਖ਼ਮੀਆਂ ਦੀ ਸੇਵਾ ਕਰਦੇ ਸਨ ਉਹ ਅਸਥਾਨ ਗੁਰਦੁਆਰਾ ਬਾਉਲੀਆਂ ਭਾਈ ਘਨੱਈਆ ਜੀ ਪਿੰਡ ਮੋਹੀਵਾਲ ਨੇੜੇ ਸ਼੍ਰੀ ਅਨੰਦਪੁਰ ਸਾਹਿਬ ਦੀ ਵੀ ਸੰਭਾਲ ਦੀ ਲੋੜ ਹੈ। ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਦੀ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸ਼ਲਾਘਾ ਕੀਤੀ ਗਈ ਹੈ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਆਪਣੀ ਪ੍ਰਮਾਣਿਤ ਵੈੱਬਸਾਈਟ ਤੇ ਪਬਲਿਸ਼ ਕਰ ਦਿੱਤਾ ਹੈ। ਇਸ ਮਹਾਨ ਸੇਵਾ ਸੰਕਲਪ ਨੂੰ ਵਿਸ਼ਵ ਵਿਆਪੀ ਬਣਾਉਣ ਲਈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ

  • @jatindersinghbaidwan8297
    @jatindersinghbaidwan8297Ай бұрын

    ਕੋਈ ਸ਼ੱਕ ਨਹੀਂ ਮੁੱਖ ਮੰਤਰੀ ਸਾਹਿਬ ਇਮਾਨਦਾਰੀ ਨਾਲ ਬੋਲ ਰਹੇ ਨੇ

  • @inderveersinghdhindsa9429
    @inderveersinghdhindsa9429Ай бұрын

    ਬਹੁਤ ਵਧੀਆ ਇੰਟਰਵਿਊ ਧੰਨਵਾਦ ਸਾਡੇ ਮੁੱਖ ਮੰਤਰੀ ਜੀ ਸ੍ਰ ਭਗਵੰਤ ਸਿੰਘ ਮਾਨ

  • @simran-wk2rr

    @simran-wk2rr

    23 күн бұрын

    tere baap nu buraa haal krtaa

  • @RajinderSingh-tu8qe
    @RajinderSingh-tu8qeАй бұрын

    very good Bhagwant mann sir your great, salut of you god bless you always

  • @neilj5364

    @neilj5364

    29 күн бұрын

    You also plz bless with ur vote

  • @user-yc8yu1ov7f
    @user-yc8yu1ov7fАй бұрын

    ਭਾਜੀ ਸਤਿ ਸ਼੍ਰੀ ਅਕਾਲ ਜੀ ਇੱਕ ਬੇਨਤੀ ਇਹ ਹੈ ਕਿ ਅਫਸਰਸ਼ਾਹੀ ਤੇ ਕੁਝ ਹਲਕਾ ਇੰਚਾਰਜ ਕੁਝ ਕੁ ਐਮ ਐਲ ਏ ਜੋ ਗਲਤ ਕੰਮ ਕਰ ਰਹੇ ਆ ਉਨ੍ਹਾ ਦੀਆ ਨੱਥਾਂ ਖਿੱਚ ਕੇ ਰੱਖੋ ਜੀ

  • @amarjitkaur990
    @amarjitkaur990Ай бұрын

    ਬਹੁਤ ਬਹੁਤ ਵਧੀਆ ਢੰਗ ਨਾਲ ਪੇਸ਼ ਹੋਏ ਦੋਵੇਂ ਭਰਾ ਭਰਾ ❤❤

  • @jatindersinghbaidwan8297
    @jatindersinghbaidwan8297Ай бұрын

    75 ਸਾਲ ਦਾ ਗੰਦ ਹੌਲੀ ਹੌਲੀ ਨਿਕਲੇਗਾ ਮਾਨ ਸਾਹਿਬ ਇਸ ਵਕਤ ਪੂਰੀ ਮਿਹਨਤ ਕਰ ਰਹੇ ਨੇ ਜੀ

  • @Nagra007

    @Nagra007

    Ай бұрын

    😂😂😂😂jis din da eh ahea eh ta pehlea nalo v tap gea.

  • @daljitsingh3631

    @daljitsingh3631

    Ай бұрын

    ❤❤❤

  • @harinderbhandal4400

    @harinderbhandal4400

    25 күн бұрын

    Jatinder Singh ek Baar sarb samtee naal jungle Ch Bandar nu raaj mil Gaya Sare janver ekathe ho ke Bandar sarpanch KOL aye masla hal Karon layee Bandar sarpanch tupoosee maar ke edar ho jave kade udar ho jave Sare jaanwar Dyan nal dekhe de ki karda sarpanch akhir saria NE puchia Lia masla hal ho Gaya Bandar agio kehnda me zor ta layee Jana hal hon da ni menu pata

  • @ManpreetSingh-iq6gr
    @ManpreetSingh-iq6grАй бұрын

    ਮਾਨ ਸਾਬ ਬਾਕੀ ਸਬ ਠੀਕ ਹੈ, "ਪਰ ਇਕ ਕਮੀ ਹੈ ਕਿ ਪਾਰਟੀ ਦੇ ਕੋਲ ਮਜ਼ਬੂਤ ਸਰਕਾਰ ਹੈ ਉਹ ਵੀ 92 ਵਿਧਾਇਕ ਨਾਲ, ਪਰ ਨਸ਼ਾ ਰੋਕਣ ਲਈ ਕੋਈ ਸਖ਼ਤ ਕਾਨੂੰਨ ਬਣਾਓ ਇਹ ਬਹੁਤ ਜਰੂਰੀ ਹੈ ।

  • @Kuljeetsabharwal

    @Kuljeetsabharwal

    Ай бұрын

    Nasha ni khatam hunda veer, Nasha kis mulq ch nahi aa? Bahar jehre munde jande oh nasha ni karde? Saare nashe karde aa, bhang foonk foonk muka ti, Cocaine, Golian sab chalda but farak bass ehi aa ke berozgari ni haigi othay, Ta karke nasha limit ch rehnda te nazar ni aanda.. Punjab ch naukrian ghatt aa, Private companies di wait kanri peni aa ke aa ke punjab ch establish ho jaan fer ee kuch banega, Sarkari naukriyan baut ghatt aa..

  • @Kuljeetsabharwal

    @Kuljeetsabharwal

    Ай бұрын

    @@sabi-mansa Chal oye yabbali king

  • @manbirsingh2661

    @manbirsingh2661

    Ай бұрын

    ਨਸੇੜੀ ਨੂੰ ਪੁਨਰਜੀਵ ਕਰਣ ਲਈ ਪਰਿਵਾਰ ਦੀ ਜਿਮੇਵਾਰੀ ਵੀ ਏ, ਨਸੇੜੀ ਇਕ ਨਸ਼ਾ ਨਾ ਮਿਲਣ ਤੇ ਦੂਜਾ ਕਰਨ ਲੱਗ ਜਾਂਦਾ ਏ

  • @sanjujagdeep782

    @sanjujagdeep782

    Ай бұрын

    ਤੇਰੇ ਵਿਚ ਹਿੰਮਤ ਹੈ ਆਪਣੇ ਹੀ ਪਿੰਡ ਵਿੱਚ ਨਸ਼ਾ ਬੰਦ ਕਰਵਾਉਣ ਦੀ

  • @thenaturevlogger9816

    @thenaturevlogger9816

    Ай бұрын

    Nasha band sarkar d jimewari nalo .. pehla parents d bndi k apne bache kiwe palne

  • @deepgagan4207
    @deepgagan4207Ай бұрын

    ਚੰਗੀ ਸੋਚ ਦਾ ਮਾਲਕ ਆ ਭਗਵੰਤ ਸਿੰਘ ਮਾਨ ਪੰਜਾਬ ਨੂੰ ਬੁਹਤ ਅੱਗੇ ਲੈ ਕਿ ਜਾਊ,

  • @sabi-mansa

    @sabi-mansa

    Ай бұрын

    ਹੁਣ ਨੀ ਚਲਣੇ ਡਰਾਮੇ ਇਹ ਚੰਗੀ ਸੋਚ ਵਾਲੇ, ਕਿਹੜੇ ਤੇ ਕਿਉ ਲੋਕ ਦਸਣਗੇ ਐਤਕੀਂ 1 ਜੂਨ ਨੁ

  • @charanjitbasra4543
    @charanjitbasra4543Ай бұрын

    ਕਾਲੀ ਕਾਂਗਰਸ ਪੰਜਾਬ ਨੂੰ ਖਾਧਾ ਪਹਿਲਾ ਮੁਖਮੰਤਰੀ ਇਮਾਨਦਾਰ ਪੰਜਾਬ ਦੀ ਸ਼ਾਨ I am so proud of you Maan sahib

  • @harinderbhandal4400

    @harinderbhandal4400

    25 күн бұрын

    Imaandaar ta bahut a 100 gadiyan de kafle Ch auna Karwali kol 50 gadiya Tusi reh Gaye dharian vichon layee

  • @honeysingh3310

    @honeysingh3310

    7 күн бұрын

    ਬੱਤੀ ਗੀ ਨੂੰ 12 ਘੰਟੇ ਹੋ ਗੇ,,ਮੋਟਰਾ ਦੀ ਬੱਤੀ ਆਓਂਦੀ ਨੀ,,,😂ਇੰਨਾ ਝੂਠ ਕਿਉ ਬੋਲਦਾ,,

  • @jogindersingh-mn1tz
    @jogindersingh-mn1tzАй бұрын

    ਬਹੁਤ ਹੀ ਵਧੀਆ, ਹਾਜ਼ਰ ਜੁਆਬੀ ਵਿੱਚ ਮਾਨ ਸਾਹਿਬ ਦਾ ਕੋਈ ਜਵਾਬ ਹੈ ਈ ਨਹੀਂ ਓਹ ਵੀ ਸਬੂਤਾਂ ਨਾਲ, ਬਿਜਲੀ ਤੇ ਨੌਕਰੀਆਂ ਦਾ ਪ੍ਰਤੱਖ ਸਬੂਤ ਪੇਸ਼ ਕਰਕੇ ਦਮਦਾਰ ਗੱਲ ਕੀਤੀ,ਜੀਉਂਦੇ ਰਹੋ।

  • @user-xd8vl4dw1o
    @user-xd8vl4dw1oАй бұрын

    ਆਇਆ ਵੀਰੇ ਪਾਣੀ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ

  • @jagmeetsingh-xy1fz

    @jagmeetsingh-xy1fz

    29 күн бұрын

    Pani ta ayea cc per gulabi sondi ne nhi hon deta😢

  • @sukhpalsinghsidhu2525
    @sukhpalsinghsidhu2525Ай бұрын

    ਪੰਜਾਬ ਦੇ ਲੋਕਾ ਨੂੰ ਬੇਨਤੀ ਆ ਥੋੜਾ ਸਬਰ ਰੱਖੋ ਮਾਨ ਸਾਹਿਬ ਦਾ ਸਾਥ ਦਿਉ ਜੋ ਪੰਜਾਬ ਵਿਰੋਧੀ ਓਨਾ ਦੇ ਮਗਰ ਨਾ ਲੱਗੋ ਭਾਈਚਾਰਾ ਬਣਾ ਕੇ ਰੱਖੋ

  • @robinkashyap4976

    @robinkashyap4976

    29 күн бұрын

    ਇਹ ਭਰਾਵਾ ਖੁਦ ਪੰਜਾਬ ਦਾ ਨਹੀਂ ਹੈਗਾ

  • @Soccerenergy786

    @Soccerenergy786

    28 күн бұрын

    Kejriwal tohda bhapa Panjab da helicopter te chunte lenda ohda kharcha CM di bibi master di pension cho dindi a? Kuwar vijsy partap jo kehnda v delhi alli Chadda de afsar Amritsar nasha vikwa rhe ne ohde warre dasso?

  • @rajinderkaur-jr5gg
    @rajinderkaur-jr5gg27 күн бұрын

    ਰੁੱਖਾਂ ਦੀ ਪੰਜਾਬ ਵਿੱਚ ਬਹੁਤ ਹੀ ਜਰੂਰਤ ਹੈ ਜੀ।ਪੌਦੇ ਅਸਲੀ 'ਚ ਲੱਗੇ ਹੋਣ ਉਹਨਾਂ ਚੰਗੀ ਤਰਾਂ ਦੇਖਭਾਲ ਹੋਵੇ ਜੀ।

  • @panjaab6227
    @panjaab6227Ай бұрын

    ਬਹੁਤ ਵਧੀਆ ਕੰਮ ਤੇ ਇੰਟਰਵਿਊ ਹੋਈ ਨਾ ਕਿ ilzambazi ਤੇ ਸਵਾਦ ਲਈ Good job baath saab

  • @bhagwantsingh611
    @bhagwantsingh611Ай бұрын

    ਵੱਡੇ ਅਫਸਰਾ ਤੇ ਦਬਾ ਬਨਾ ਕੇ ਰੱਖੋਗੇ ਤਾ ਆਮ ਜਨਤਾ ਦਾ ਝਕਾਉ ਤੁਹਾਡੇ ਨਾਲ ਰਹੇਗਾ ਨਹੀ ਤਾ 2027 ਵਿੱਚ ਇੱਕ ਵਾਰ ਫਿਰ ਪੰਜਾਬ ਵਿੱਚ ਬਦਲਾਉ ਆਉਗਾ

  • @BahadurSinghBahadur_01

    @BahadurSinghBahadur_01

    Ай бұрын

    ਵੀਰ ਸਹੀ ਗੱਲ ਐ ਤੁਹਾਡੀ ਜੇਕਰ ਅਫ਼ਸਰਸ਼ਾਹੀ ਨੂੰ ਨੱਥ ਨਾ ਪਾਈ ਤਾ 2027ਦੇ। ਵਿੱਚ ਤੁਹਾਡਾ ਹਾਲ ਵੀ। ਕਾਂਗਰਸ ਤੇ ਅਕਾਲੀ ਦਲ ਵਰਗਾ ਹੋ ਜਾਵੇ ਗਾ ਮੁੱਖ ਮੰਤਰੀ ਮਾਨ ਸਾਹਿਬ

  • @sabi-mansa

    @sabi-mansa

    Ай бұрын

    ਬਿਸ਼ਨੋਈ ਇੰਟਰਵਿਊ ਕਿੱਥੇ ਕਰਾਈਆ

  • @sabi-mansa

    @sabi-mansa

    Ай бұрын

    ਚੱਢਾ ਡਰੱਗ ਡੀਲਰ, ਕੁੰਵਰ ਵਿਜੇ ਪ੍ਰਤਾਪ 👈

  • @TheFolksTalk

    @TheFolksTalk

    Ай бұрын

    Hospital wali gal sahi kahi... medicine bahar ton laini paindi....govt hospitals da bura haal ae Haryana ch

  • @amritsandhunz

    @amritsandhunz

    Ай бұрын

    ਬਨਾ। ਕੇ ਨਹੀ ਬਣਾ ਕੇ ਬਦਲਾਉ ਨਹੀਂ ਬਦਲਾਅ

  • @gurpreetsinghchahal9751
    @gurpreetsinghchahal9751Ай бұрын

    ਮੁੱਖ ਮੰਤਰੀ ਸਾਹਿਬ ਨੇਤਰਹੀਣਾਂ ਅੰਗਹੀਣਾ ਬੇਸਹਾਰਾ ਬਜ਼ੁਰਗਾਂ ਵਿਧਵਾਵਾਂ ਦੀਆਂ ਪੈਨਸ਼ਨਾ ਵਿੱਚ ਵਾਦੇ ਅਨੁਸਾਰ ਵਾਧਾ ਕਰਨ ਦੀ ਖੇਚਲ ਕਰੋ

  • @Punjabi_Pakke_Wale

    @Punjabi_Pakke_Wale

    Ай бұрын

    Oh v plan which hai, Khajana hor bhar ke 2500 den ge 5 saal de andar andar.

  • @manvirdhaliwal-cu3sy

    @manvirdhaliwal-cu3sy

    Ай бұрын

    ​@@Punjabi_Pakke_Wale😂😂😂

  • @BalkarSingh-ko2qy
    @BalkarSingh-ko2qyАй бұрын

    Man ਸਾਹਿਬ ਜੀ ਅਸੀ ਕਦੋਂ ਤੱਕ ਉਮੀਦ ਰੱਖੀਏ ਨਸ਼ਾ ਮੁਕਤ ਦੀ ਬੁਹਤ ਹੀ ਪਰੇਸ਼ਾਨ ਹਾਂ ਜੀ ਏਸ ਤਰ੍ਹਾਂ ਦੇ ਵਾਤਾਵਰਨ ਨਾਲ ਲੁੱਟਾ ਖੋਹਾ ਆਮ ਗੱਲ ਹੈ ਪੰਜਾਬ ਵਿੱਚ ਹਰ ਜ਼ਿਲ੍ਹੇ ਦੇ ਹਰ ਇਲਾਕੇ ਵਿੱਚ ਮੇਹਰਬਾਨੀ ਕਰੋ ਸਾਡੇ ਪੰਜਾਬ ਦੇ ਵਾਸੀਆਂ ਤੇ ਧੰਨਵਾਦ ਜੀ

  • @malhisaab8837
    @malhisaab8837Ай бұрын

    ਪੰਜਾਬ ਨੂੰ ਅੱਜ ਤਕ ਮਾਨ ਸਾਬ ਵਰਗਾ ਇਮਾਨਦਾਰ ਮੁੱਖ ਮੰਤਰੀ ਨਹੀਂ ਮਿਲਿਆ ਮੈ ਪੂਰੀ ਇੰਟਰਵਿਊ ਸੁਣੀ ਆ aap ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ।

  • @daljitsingh3631

    @daljitsingh3631

    Ай бұрын

    ❤❤❤

  • @bharbhurkang1755
    @bharbhurkang1755Ай бұрын

    ਬਹੁਤ ਵਧੀਆ ਮਾਂਨ ਸਾਹਿਬ ਜ਼ਿੰਦਾਬਾਦ ❤❤

  • @NarinderSingh-tk6rc
    @NarinderSingh-tk6rcАй бұрын

    Awesome interview.. congratulations Baath Saab 🎉 And Salute 🙏 to CM Maan Saab. May you live long and serve the people of Punjab. 🙏

  • @BaldevSingh-co2sq
    @BaldevSingh-co2sqАй бұрын

    ਪੰਜਾਬ ਦਾ ਪਹਿਲਾ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਬ

  • @Virksaab92

    @Virksaab92

    28 күн бұрын

    Lul mera khach cm

  • @BaldevSingh-co2sq

    @BaldevSingh-co2sq

    27 күн бұрын

    @@Virksaab92 ਧੰਨਵਾਦ ਬਾਈ ਜੀ ਤਰਕ ਦੇਣ ਲਈ

  • @inderjit3125

    @inderjit3125

    17 күн бұрын

    😂😂😂

  • @narulapatto5234
    @narulapatto5234Ай бұрын

    ਤੱਥਾ ਦੇ ਅਧਾਰਿਤ ਖੁਲੀਆ ਗੱਲਾ ਬਾਤਾ ਕੋਕੇ ਜੜਤੇ ਮਾਨਾ ਦੇ ਮੁੰਡੇ ਨੇ ਸੂਝਵਾਨ ਲੋਕਾ ਦੀ ਦਿੱਤੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੇ ਓ ਮਾਨ ਸਾਬ। ਸੱਚ ਤੇ ਪਹਿਰਾ ਦੇਣ ਵਾਲੇ ਦੇ ਨਾਲ ਰੱਬ ਆ । ਰੱਬ ਲੋਕਾ ਚ ਵਸਦਾ ਬੱਸ ਦੱਬੀ ਚੱਲੋ ਕੰਮ ਪਟੇ ਨੂੰ ਬਰੋਜਾ ਲਾਕੇ ਨਾਲ ਸੱਬਰ ਕੱਤਾ ਗੱਡ ਦੋ ਵਾਹਿਗੁਰੂ ਭਲੀ ਕਰੂ 💖💖💖💖💖💖💖🙏🙏🙏🙏🙏🙏🙏🙏🙏

  • @lachhmansidhu3547
    @lachhmansidhu3547Ай бұрын

    ਨਜ਼ਾਰਾ ਲਿਆਤਾ ਮਾਨ ਸਾਹਿਬ ਨੇ।ਮੇਰਾ ਇੱਕ ਸੁਝਾਅ ਹੈ ਹਰ ਜ਼ਿਲੇ ਦੀ ਦਾਣਾ ਮੰਡੀ ਵਿੱਚ ਸਰਕਾਰੀ ਕੋਲਡ ਸਟੋਰ ਅਤੇ ਵੀਹ ਪੱਚੀ ਦੁਕਾਨਾਂ ਬਣਾਉ ਜਿਹੜੀਆਂ ਪੜੇ ਲਿਖੇ ਕਿਸਾਨ ਨੂੰ ਵਾਜਬ ਰੇਟ ਤੇ ਕਿਰਾਏ ਤੇ ਦਿਉ ਜਿੱਥੇ ਕਿਸਾਨ ਆਪਣੀਆਂ ਸਬਜ਼ੀਆਂ ਬਗੈਰਾ ਆਪ ਵੇਚ ਸਕਣ।

  • @JasbirkaurKharoud-us6ee

    @JasbirkaurKharoud-us6ee

    Ай бұрын

    Bohat vadia salah aa bai eh Punjab di nuhar badlugi

  • @asbhullar6418

    @asbhullar6418

    Ай бұрын

    ਕਪੂਰਥਲਾ ਸ਼ਹਿਰ ਵਿੱਚ ਕਿਸਾਨਾਂ ਨੂੰ ਆਪਣੀ ਮੰਡੀ ਰਾਹੀਂ ਸਬਜ਼ੀਆਂ ਲੋਕਾਂ ਨੂੰ ਸਿੱਧੀਆਂ ਵੇਚਣ ਦੀ ਸਹੂਲਤ ਦਿੱਤੀ ਸੀ । ਹੌਲੀ ਹੌਲੀ ਕਿਸਾਨ ਹੱਟਦੇ ਗਏ ਤੇ ਭੱਈਏ ਆਉਂਦੇ ਗਏ । ਆਪਾਂ ਕੰਮ ਕਰਕੇ ਰਾਜ਼ੀ ਹੀ ਨਹੀਂ ।

  • @superfake49mang

    @superfake49mang

    29 күн бұрын

    Bht vdiya salah bro I thik kisan nu na den kisi treke nal ih yojna nu kisan de haq ch ly k ਆਉਣ

  • @jagdeepraju6902
    @jagdeepraju6902Ай бұрын

    ਪੰਜਾਬ 6 ਵਾਂ ਪੇ ਕਮਿਸ਼ਨ ਲਾਗੂ ਕਰੋ। ਜੁਲਾਈ 2020 ਤੋਂ ਬਾਅਦ ਭਾਰਤੀ ਮੁਲਾਜ਼ਮਾਂ ਤੇ ਪੰਜਾਬ ਦਾ 6ਵਾਂ ਪੇ ਸਕਲੇ ਲਾਗੂ ਕਰੋ।

  • @jagtarchahal88

    @jagtarchahal88

    Ай бұрын

    Manpreet badal ne kande bijje a, tn hi khunje lag gea, Mulajma da boht jogdaan hunda sarkar ch, Full centre pay scale Lao ja Punjab pay scale

  • @jaggasidhus123

    @jaggasidhus123

    Ай бұрын

    ਨੌਕਰੀਆਂ ਸਾਡੇ ਇੱਕ ਮੁੰਡੇ ਨੂੰ ਦੋ ਮਿਲੀਆਂ ਪੁਲਿਸ ਦੀ ਤੇ ਬੈਂਕ ਕਲਾਰਕ ਦੀ ਪੁਲਿਸ ਦੀ ਛੱਡਤੀ ਬੈਂਕ ਕਲਾਰਕ ਦੀ ਰੱਖਲੀ

  • @Satwindersingh-pr4zv

    @Satwindersingh-pr4zv

    Ай бұрын

    ਯਾਰ ਤੁਸੀਂ ਭੁੱਖੇ ਮਰਦੇ ਆ,,,ਹੋਰ ਵੀ ਲੋਕ ਆ ਜਿਹਨਾਂ ਨੂੰ ਦੋ ਟਾਈਮ ਰੋਟੀ ਨੀ ਮਿਲਦੀ...ਪਹਿਲਾਂ ਉਹਨਾਂ ਦਾ ਭਲਾ ਹੋ ਲੈਣ ਦਿਉ...ਤੁਹਾਨੂੰ 6 ਵੇ ਪੇ ਕਮਿਸ਼ਨ ਦੀ ਅੱਗ ਲੱਗ ਜਾਂਦੀ ਆ

  • @sabi-mansa

    @sabi-mansa

    Ай бұрын

    ​@@jaggasidhus123 ਡਰਾਮਾ ਕੰਪਨੀ

  • @gurwindermarahar9638

    @gurwindermarahar9638

    Ай бұрын

    ਭੇਡਾਂ ਬੱਕਰੀਆਂ ਹੀ ਕਮੈਂਟਸ ਸਰਕਾਰ ਦੇ ਫੇਵਰ ਵਿੱਚ ਕਰ ਰਹੇ ਹਨ ਜ਼ਮੀਨੀ ਪੱਧਰ ਤੇ ਆਵੋ​@@Satwindersingh-pr4zv

  • @dilbagsingh7373
    @dilbagsingh7373Ай бұрын

    ਬਹੁਤ ਸੋਹਣੀ ਇੰਟਰਵਿਊ

  • @harnoorsingh4888
    @harnoorsingh4888Ай бұрын

    CM Mann is doing commendable job in punjab till date...keep up the good work!

  • @avinashkaursokhi9724
    @avinashkaursokhi9724Ай бұрын

    Maan sahib ਦੀ ਕੋਸ਼ਿਸ਼ te ਪੂਰੀ ਹੋ ਰਹੀ ਆ ਰੰਗੀਲਾ ਪੰਜਾਬ ਬਣਾਉਣ ਦੀ ❤❤❤❤❤

  • @sabi-mansa

    @sabi-mansa

    Ай бұрын

    2 ਸਾਲ ਵਿੱਚ ਰੰਗ ਦਿਖਾਤੇ ਦਿੱਲੀ ਦੇ ਦੱਲੇ ਨੇ

  • @sukhmandersingh4429

    @sukhmandersingh4429

    Ай бұрын

    ❤❤

  • @sukhvindersingh8428
    @sukhvindersingh8428Ай бұрын

    Bhagwant Singh Mann Punjab di Saan

  • @sabi-mansa

    @sabi-mansa

    Ай бұрын

    ਪੰਜਾਬ ਦਾ ਜਲੂਸ ਕੱਢਿਆ ਪਿਆ ਸਾਰੇ ਪਾਸੇ ਸਾਲ਼ਾ ਸ਼ਾਨ ਦਾ

  • @DeepaSingh-mk3bj
    @DeepaSingh-mk3bjАй бұрын

    Very good interview. I was I Punjab in February I ask few taxi drivers they all appreciate Punjab government and mr Thind on red fm too thanks Everyone has good hopes about Punjab

  • @user-di8ln2gg8v
    @user-di8ln2gg8v28 күн бұрын

    ਬਹੁਤ ਖੂਬਸੂਰਤ ਗੱਲਬਾਤ, ਮਾਨ ਸਾਹਿਬ ਬਹੁਤ ਇਮਾਨਦਾਰ ਬਹੁਤ ਵਧੀਆ ਤੇ ਪੰਜਾਬ ਪ੍ਰਤੀ ਸਮਰਪਤ ਮੁੱਖ ਮੰਤਰੀ ਹਨ। ਪੰਜਾਬੀਓ ਇਹ ਹੀਰਾ ਸਾਂਭ ਲਓ,,

  • @ManpreetSingh-ng3co
    @ManpreetSingh-ng3coАй бұрын

    ਪੰਜਾਬ 6ਵਾਂ ਪੇ ਕਮਿਸ਼ਨ ਲਾਗੂ ਕਰੋ। ਜੁਲਾਈ 2020 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ 6 ਵਾਂ ਪੇ ਕਮਿਸ਼ਨ ਲਾਗੂ ਕਰੋ। 🙏🙏

  • @IAS_Aspirant2026

    @IAS_Aspirant2026

    Ай бұрын

    Bhai wait to Karo yrr thoda time August se phle ho jayega laagu

  • @Punjabi_Pakke_Wale

    @Punjabi_Pakke_Wale

    Ай бұрын

    Thoda sabar karo veere, Holi holi banda khajana bhar ke aab nu kuj nu kuj de reha hai. Aaunde hi naurkiyan de reha jad ke baaki jaan lagge dinde si, General caste nu v free bijli de reha. Sab nu dayega, thoda sabar karo bus.

  • @MrYuvi22g
    @MrYuvi22gАй бұрын

    WE HAVE TO KEEP SUPPORTING OUR CM ....son of PUNJAB ....Sardaar BHAGWANT SINGH MANN♥️

  • @GurdeepSingh-wy1jt
    @GurdeepSingh-wy1jtАй бұрын

    ਨਵੇਂ ਮੁਲਾਜ਼ਮਾਂ ਲਈ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਜੀ🙏🏻

  • @KulbirSingh-cb2oh
    @KulbirSingh-cb2ohАй бұрын

    ਮਾਨ ਸਾਹਿਬ ਨੇ ਸਾਡੇ ਡੁਬਦੇ ਬੈਕ ਨੂ ਬਚਾਇਆ ਹੈ ਇਸ ਨਾਲ ਸਾਡੇ ਮੁਲਾਜਮਾ ਨੂੰ ਪੈਨਸ਼ਨ ਮਿਲਣ ਲੱਗ ਗਈਆ ਹਨ ਸਾਰੇ ਮੁਲਾਜਮਾ ਵਲੋਂ ਮਾਨ ਸਰਕਾਰ ਦਾ ਧੰਨਵਾਦ

  • @pawandhillon9219
    @pawandhillon9219Ай бұрын

    ਸਭ ਸਹੀ ਆ ਧੰਨਵਾਦ C M G🎉🎉🎉🎉🎉

  • @sukhwinderkumar2782
    @sukhwinderkumar2782Ай бұрын

    Main ਹੁਸ਼ਿਆਰਪੁਰ ਤੋਂ ਹਾਂ, ਦੋਆਬਾ ਵਿੱਚ ਕਿਹੜਾ ਹੌਸਪੀਟਲ ਬਣਾਇਆ ਜਾਂ ਕੀ ਪਲਾਨ ਹੈ ਜੇ ਕੋਈ ਖੋਲਣ ਦਾ..... ਜੋ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਹੈ, ਉਸ ਵਿੱਚ ਇਕ ਵੀ ਵੈਂਟੀਲੇਟਰ ਨਹੀਂ ਹੈ, ਤੇ ਬਿਨਾਂ ਸਫਾਰਿਸ ਦੇ ਉਥੇ ਕਮਰਾ ਨਹੀਂ ਮਿਲਦਾ। ਜੇ education ਦੀ ਗੱਲ ਕਰੀਏ, ਕਿਹੜੇ ਸਰਕਾਰੀ ਸਕੂਲ ਦਾ ਪੱਧਰ ਉਪਰ ਗਿਆ, ਸਾਡੇ ਏਧਰ ਤਾਂ ਕੋਈ ਸਰਕਾਰੀ ਸਕੂਲਾਂ ਦੇ ਹਾਲਤ ਨੀ ਉਪਰ ਜਾਂਦਾ ਨੀ ਦਿਸ ਰਿਹਾ, ਮੈਂ ਖ਼ੁਦ education system ਵਿੱਚ ਹਾਂ, ਸਰਕਾਰੀ ਟੀਚਰਾਂ ਨੂੰ ਤਾਂ ਕਦੇ ਕਿਸੇ ਡਿਊਟੀ ਚ ਟੰਗ ਦਿੰਦੇ ਕਦੇ ਕੀਤੇ, ਉਹ ਪੜ੍ਹਾਉ ਕਿਸ ਸਮੇ...

  • @Punjabi_Pakke_Wale

    @Punjabi_Pakke_Wale

    Ай бұрын

    1 June to baad khulne shuru honge te MRI-X ray machina da tender already ho chukkya.

  • @Punjabi_Pakke_Wale

    @Punjabi_Pakke_Wale

    Ай бұрын

    2 saal which canada bana den hun ? 829 mohalla clinic te 14 School of eminence kholle oh ni dikhde ? Wadda hospital 1 din which ni banda hunda, ode waaste navi hiring v karni paindi hai.

  • @manvirdhaliwal-cu3sy

    @manvirdhaliwal-cu3sy

    Ай бұрын

    ​@@Punjabi_Pakke_Waleਮੇਰੇ ਨੇੜੇ ਦਸ ਪਿੰਡਾ ਚ ਮਹਲਾ ਕਲੀਨਿਕ ਨੀ ਮੇਰੇ ਪਿੰਡ ਹਸਪਤਾਲ ਸੀ ਉਥੇ ਆਵਦੀ ਫੋਟੋ ਲਾ ਕੇ ਲਿਖਤਾ ਮਹਲਾ ਕਲੀਨਿਕ ਕੀਤਾ ਕੁਛ ਨੀ ਉਥੇ ਬਾਕੀ ਸਚੋ ਸਚ ਦਸੀ ਤੇਰੇ ਪਰਿਵਾਰ ਨੇ ਜਾ ਤੂੰ ਕਿੰਨੀ ਵਾਰ ਦਵਾਈ ਲਈ ਆ ਮਹਲਾ ਕਲੀਨਿਕ ਤੋਂ

  • @Punjabi_Pakke_Wale

    @Punjabi_Pakke_Wale

    Ай бұрын

    @@manvirdhaliwal-cu3sy har mahine jaande han, Dawai mildi hai. Tuhanu bhedduyan nu kam kade ni dikhna

  • @davindersingh-kf4rx

    @davindersingh-kf4rx

    Ай бұрын

    ​@@manvirdhaliwal-cu3sy 22 ji thauda aa point sahi aa ke asi kini vaari layi aa medicine aam clinic to

  • @kewalkamboj7339
    @kewalkamboj7339Ай бұрын

    ਮਾਨਯੋਗ ਮੁੱਖ ਮੰਤਰੀ ਪੰਜਾਬ ਮਾਂਨ ਸਾਹਿਬ ਨੂੰ ਅਪੀਲ ਹੈ ਪੰਜਾਬ ਦਾ ਕਨੂੰਨ ਵਿਵਸਥਾ ਵਿਦੇਸ਼ਾਂ ਤਰਾਂ ਲਾਗੂ ਕਰੋ ਜੀ ਅਤੇ ਕੋਈ ਕ੍ਰਾਈਮ ਨਾਂ ਹੋਵੇ ਜੀ।ਥੋੜੀ ਜਿਹੀ ਸਖ਼ਤੀ ਕਰਨ ਦੀ ਜ਼ਰੂਰਤ ਹੈ। ਕਨੂੰਨ ਵਿਵਸਥਾ ਇਹੋ ਜਿਹੀ ਹੋਵੇ ਭਾਵੇਂ ਰਾਤ ਨੂੰ ਵੀ ਇੱਕਲਾ ਆਦਮੀ ਜਿਵੇਂ ਮਰਜ਼ੀ ਜਾਵੇ।

  • @gurbhajansingh3460
    @gurbhajansingh3460Ай бұрын

    ਇਮਾਨਦਾਰ ਮੁੱਖ ਮੰਤਰੀ ਸਾਹਿਬ ਜੀ। ਪੰਜਾਬ ਦੀ ਤਰੱਕੀ ਲਈ ਵਫ਼ਾਦਾਰ ਹਨ।

  • @deeppatwar9371
    @deeppatwar9371Ай бұрын

    6th ਪੇ ਕਮਿਸ਼ਨ ਲਾਗੂ ਕਰੋ । ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾ ਤੇ ਪੰਜਾਬ ਦਾ ਪੁਰਾ ਪੇ ਸਕੇਲ ਲਾਗੂ ਕਰੋ ।

  • @singhjasvir7169
    @singhjasvir7169Ай бұрын

    ਕੇਂਦਰੀ ਪੇ ਸਕੇਲ ਰੱਦ ਕਰੋ ਪੰਜਾਬ ਸਰਕਾਰ

  • @GurpreetSingh-jg8pn
    @GurpreetSingh-jg8pnАй бұрын

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਅਜਿਹੀ ਵੈਬਸਾਈਟ ਸ਼ੁ੍ਰੂ ਕੀਤੀ ਜਾਵੇ ਜਿਸ ਦੇ ਜ਼ਰੀਏ ਲੋਕ ਆਪਣੇ ਸੁਝਾਅ ਸਰਕਾਰ ਦੇ ਸਨਮੁੱਖ ਪੇਸ਼ ਕਰ ਸਕਣ।

  • @pargatdhaliwal6804

    @pargatdhaliwal6804

    28 күн бұрын

    Right

  • @pannu5231
    @pannu5231Ай бұрын

    U can't satisfy everyone but the life of people's has changed on ground level ..good work maan Saab atleast koi cm kam ta kar reha.....

  • @rajvirjassar2977
    @rajvirjassar2977Ай бұрын

    Bhut vadiya isto upar khul ke ki bol de state da Cm✌👍🙏

  • @yadsekhon8700
    @yadsekhon8700Ай бұрын

    ਮਾਨ ਸਾਹਿਬ ਬਹੁਤ ਵਧੀਆ ਜੀ,ਜਿਉਂਦੇ ਰਹੋ

  • @harmeshsinghgill-ip1ws
    @harmeshsinghgill-ip1wsАй бұрын

    ਮਾਨ ਸਾਬ੍ਹ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ

  • @azadartservice7502
    @azadartservice750224 күн бұрын

    ਸ ਭਗਵੰਤ ਸਿੰਘ ਮਾਨ ਤੇਰੀ ਸੋਚ ਕਮਾਲ ਦੀ ਤੇਰੀ ਪਾਰਟੀ ਨਾਲ ਜੁੜਿਆ ਜਾਵੇ ਤੇ ਪੰਜਾਬ ਦੀ ਸੇਵਾ ਕੀਤੀ ਜਾਵੇ ❤

  • @rockybhatia3212
    @rockybhatia3212Ай бұрын

    ਪੰਜਾਬ ਸਰਕਾਰ ਸ ; ਭਗਵੰਤ ਮਾਨ ਜੀ ਬਹੁਤ ਵਧੀਆ ਮੁੱਖ ਮੰਤਰੀ

  • @rbrehal1852

    @rbrehal1852

    Ай бұрын

    ਹੁਣ ਨੀ ਚਿੱਟਾ ਦਿਖਾਈ ਦਿੰਦਾ ਭੇਡੋ

  • @gurjantsidhu1708
    @gurjantsidhu1708Ай бұрын

    ਪੰਜ ਸਾਲ ਚੰਗੀ ਤਰਾਂ ਵੇਖਾਂਗੇ ਜੀ,ਠੀਕ ਰਹੇ ਦੁਬਾਰਾ ਨਹੀ ਫਿਰ ਕੁਮੈਂਟਰੀ ਕਰਨ ਲਾ ਦੇਣਗੇ ਲੋਕ ਜੀ,ਕੲਈ ਐਮ ਐਲ ਏ ਢਿੱਲੇ ਚੱਲ ਰਹੇ ਹਨ ਆਊਟ ਪੁੱਟ ਰੱਖੋ ਜੀ

  • @jagjeetkaur5262
    @jagjeetkaur526229 күн бұрын

    ਅਸੀਂ ਪੰਜਾਬ ਦੀ ਚੰਗੀ ਹਾਲਤ ਬਦਲਾਅ ਦੇਖ Garmany ਤੋ ਵਾਪਿਸ ਆਉਣ ਦੀ ਸੋਚ ਰਹੇ ਆ ❤ ਇਹ ਸਿਰਫ ਆਮ ਆਦਮੀ ਪਾਰਟੀ ਕਰਕੇ ਹੈ

  • @Zorawar2014

    @Zorawar2014

    26 күн бұрын

    Aajo 50degree ch

  • @jagjeetkaur5262

    @jagjeetkaur5262

    24 күн бұрын

    @@Zorawar2014 ਕਿਉ 50 ਡਿਗਰੀ ਵਿੱਚ ਰਹਿਣ ਵਾਲੇ ਇਨਸਾਨ ਨਹੀਂ ਐਥੋਂ ਹੀ ਗਏ ਆ

  • @rupinderkaur-ql8pb
    @rupinderkaur-ql8pbАй бұрын

    ਕੰਮ ਤੇ ਹੋ ਰਹੇ ਨੇ ਜੀ ਸੱਚਾਈ ਹੈ 🙏🙏

  • @user-ll3dr8tv2w
    @user-ll3dr8tv2wАй бұрын

    2020 ਤੋਂ ਬਾਦ ਭਰਤੀ ਹੋਏ ਨਵੇਂ ਮੁਲਾਜਮਾਂ ਨੂੰ ਪੰਜਾਬ 6th pay commission ਲਾਗੂ ਕਰੋ

  • @sukhvindersingh8428
    @sukhvindersingh8428Ай бұрын

    Bhagwant Singh Mann ji nu Dillon salut jug jug jivoo

  • @rajinderkaur-jr5gg
    @rajinderkaur-jr5gg27 күн бұрын

    ਖੇਤਾਂ ਦੇ ਆਸੇ ਪਾਸੇ ਲੱਗੇ ਰੁੱਖਾਂ ਦੀ ਝੋਨੇ ਦੀ ਪਰਾਲੀ ਅਤੇ ਕਣਕਾਂ ਦੇ ਨਾੜ ਨੂੰ ਅੱਗ ਲਗਾਉਣ ਸਮੇਂ ਸੰਭਾਲ ਕਰਨੀ ਸਖਤੀ ਕਰਕੇ ਯਕੀਨੀ ਬਣਾਈ ਜਾਵੇ।ਸੜੇ ਦਰੱਖਤ ਦੇਖ ਕੇ ਦਿਲ ਬਹੁਤ ਦੁੱਖੀ ਹੁੰਦਾ ਹੈ ਜੀ।

  • @jatindersingh6091
    @jatindersingh609129 күн бұрын

    ਸਾਡੀ ਅਪੀਲ ਹੈ ਪੰਜਾਬੀਆ ਨੂੰ ਕਿ ਮਾਨ ਸਾਬ੍ਹ ਤੇ ਯਕੀਨ ਰੱਖੇਓ ਪੰਜਾਬ ਨੂੰ ਬਹੁਤ ਲੋੜ ਅਜਿਹੇ ਮੁੱਖ ਮੰਤਰੀ ਦੀ

  • @MukeshKumar-mb6xb
    @MukeshKumar-mb6xbАй бұрын

    4 ਜੂਨ ਤੋਂ ਤੁਰੰਤ ਬਾਅਦ ਸਕੂਲ ਲਾਇਬ੍ਰੇਰੀਅਨ ਦੀਆਂ 2000 ਪੋਸਟਾਂ ਕੱਢਣ ਦੀ ਕਿਰਪਾਲਤਾ ਕਰਨੀ ਜੀ

  • @sabi-mansa

    @sabi-mansa

    Ай бұрын

    ਡਰਾਮਾ ਕੰਪਨੀ ਨੇ ਲੋਕਾ ਨੁੰ ਬੁਧੂ ਸਮਝ ਰੱਖਿਆ ਝੂਠਾ ਤੇ ਡਰਾਮੇਆ ਬਿਨਾ ਹੋਰ ਕੁਜ ਨੀ

  • @TheJashan1992

    @TheJashan1992

    Ай бұрын

    @@sabi-mansa aho tera sukha eho kuj karda reha

  • @BalkarSingh-ko2qy
    @BalkarSingh-ko2qyАй бұрын

    ਬਾਠ ਸਾਹਿਬ ਜੀ ਤੇ ਮਾਨ ਸਾਹਿਬ ਜੀ ਸਾਡਾ ਸੱਭ ਤੋਂ ਪਹਿਲਾਂ ਸਵਾਲ ਹੈ ਜੀ। ਪੰਜਾਬ ਵਿੱਚ ਨਸ਼ਾ ਮਾਫੀਆ ਅੱਜ ਤੱਕ ਪੂਰੇ ਜੋਰਾਂ ਸ਼ੋਰਾਂ ਤੇ ਹੈ ਜੀ ਰੇਤ ਮਾਫੀਆ ਦਾਂ ਪਹਿਲਾ ਬੁਹਤ ਚਰਚਾ ਕੀਤੀ ਜਾਂਦੀ ਸੀ ਪਰ ਅਫਸੋਸ ਹੈ ਕਿ ਰੇਤ ਪਹਿਲਾਂ ਨਾਲੋ ਬੁਹਤ ਮਹਿੰਗੇ ਹੋ ਗਈ ਹੈ ਦੂਜੀ ਗੱਲ ਆਪ ਜੀ ਸਰਕਾਰੀ ਹਸਪਤਾਲਾਂ ਦੀ ਕੀਤੀ ਹੈ ਅੱਜ ਤੱਕ ਸਰਕਾਰੀ ਹਸਪਤਾਲਾਂ ਵਿੱਚ ਕਿੰਨ ਕੋ ਮਿਸ਼ਨਰੀ ਐਕਸਰੇ ਮਸ਼ੀਨਾਂ ਚਲਦਿਆ ਹਨ mri ਤੇ ਬੁਹਤ ਦੂਰ ਦੀ ਗੱਲ ਹੈ ਬਾਕੀ ਤਕਨੀਕੀ ਮਸ਼ੀਨਾਂ ਲੈਬ ਟੈਕਨੀਸ਼ੀਅਨ ਤੇ ਕੰਮ ਕਰਨ ਵਾਲੇ ਵਰਕਰ ਕਿੰਨੇ ਕੋ ਹਾਜਰ ਰਹਿੰਦੇ ਹਨ ਸੱਭ ਵੱਡੀ ਗੱਲ ਕਲਾਸ 4ਦੇ ਕਰਮਚਾਰੀ ਕਦੋਂ ਤੱਕ ਪੂਰੇ ਹੋਣਗੇ

  • @babbusatauj4992
    @babbusatauj4992Ай бұрын

    ਸਾਡੇ ਸਤਿਕਾਰ ਯੋਗ ਮੁੱਖ ਮੰਤਰੀ ਸਾਹਿਬ ਜੀ ਪੰਜਾਬ ਵਿੱਚ ਨਸਾ ਬੰਦ ਕਰੋ

  • @poojabhushan229
    @poojabhushan229Ай бұрын

    ਪੰਜਾਬ 6ਵਾਂ ਪੇ ਕਮਿਸ਼ਨ ਲਾਗੂ ਕਰੋ। ਜੁਲਾਈ 2020 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ 6 ਵਾਂ ਪੇ ਕਮਿਸ਼ਨ ਲਾਗੂ ਕਰੋ।

  • @surjitsinghdhanju3408

    @surjitsinghdhanju3408

    Ай бұрын

    ,ਜੇ ਕਿਸਾਨ ਕੁੱਝ ਮੰਗਦੇ ਹਨ ਤਾਂ ਉਹ ਮੰਗਤੇ ਹਨ ਤੁਹਾਨੂੰ ਮੰੰਗਣ ਲੱਗਿਆ ਕੋਈ ਸਰਮ ਨਹੀਂ

  • @user-yo8cg7zf8t
    @user-yo8cg7zf8tАй бұрын

    ਪੰਜਾਬ ਦੀ ਨਸਲ ਅਤੇ ਫਸਲ ਦੋਹੇ ਹੀ ਖਰਾਬ ਹੌ ਚੁੱਕੀਆਂ ਹਨ

  • @gurlalsingh8581

    @gurlalsingh8581

    Ай бұрын

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @gurlalsingh8581

    @gurlalsingh8581

    Ай бұрын

    ਸਾਡਾ ਸੀ ਐਮ ਸਾਡਾ ਬਾਈ ਜਿੰਦਾਬਾਦ

  • @AmandeepSingh-oq4xj

    @AmandeepSingh-oq4xj

    Ай бұрын

    Ehna nu thik kro maan saab g

  • @AmandeepSingh-oq4xj

    @AmandeepSingh-oq4xj

    Ай бұрын

    Sada CM jindabaad

  • @avtarsingh6340
    @avtarsingh634029 күн бұрын

    ❤ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ, ਧੰਨਵਾਦ ਜੀ।

  • @fateheditor7322
    @fateheditor7322Ай бұрын

    ਗੱਲ ਬਾਤ ਬੋਹਤ ਵਧੀਆ ਸੀ।। ਪ੍ਰੰਤੂ ਹੋਰ ਵੀ ਬੋਹਤ ਸਾਰੇ ਮੁੱਦੇ ਸੰਨ ਜੋ ਰਹਿ ਗਏ, ਜੀਵੇ _ ਨਸ਼ਾ, ਬੇਅਦਬੀ ਅਤੇ ਆਪਣੀ aap party ਲਈ ਪੰਜਾਬ ਦੇ ਖਜਾਨੇ ਦੀ ਦੁਰਵਰਤੋ ਆਦਿ!

  • @vickysroay17
    @vickysroay17Ай бұрын

    ਬਹੁਤ ਖੂਬ 👍

  • @rajsidhunangla2426

    @rajsidhunangla2426

    Ай бұрын

    Good👍

  • @girdharprashad5615
    @girdharprashad5615Ай бұрын

    ਮਾਨ ਸਾਹਬ, ਅਬੋਹਰ ਦਾ ਸਰਕਾਰੀ ਹਸਪਤਾਲ ਸਿਰਫ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਹੈ। ਤੁਸੀਂ ਕਿਰਪਾ ਕਰਕੇ ਅਰੁਣ ਨਾਰੰਗ ਜੀ ਨੂੰ ਪੁੱਛ ਕੇ ਵੇਖੋ ਕਿੰਨਾ ਬੁਰਾ ਹਾਲ ਹੈ।

  • @Punjabi_Pakke_Wale

    @Punjabi_Pakke_Wale

    Ай бұрын

    Meri bhabhi da khud da othe bache da operation hoya so, bahut farak peya hai. Baki jo kamiya oh v door karan ge, aje 2 saal hoye aa

  • @manvirdhaliwal-cu3sy

    @manvirdhaliwal-cu3sy

    Ай бұрын

    ​@@Punjabi_Pakke_Waleਤੇਰਾ ਤਾ ਸਾਰਾ ਕੁਛ ਹੋਇਆ 😂😂😂

  • @sabi-mansa

    @sabi-mansa

    Ай бұрын

    ​​@@Punjabi_Pakke_WaleDrama company ਹੁਣ ਲੋਕ ਜਾਣਦੇ ਆ ਕੋਣ ਕੀ ਤੇ ਕਿਉ ਬੋਲਦਾ

  • @sabi-mansa

    @sabi-mansa

    Ай бұрын

    ਰੱਬ ਦਾ ਵਾਸਤਾ ਲੋਕੋ ਇਹਨੂੰ ਨੱਥ ਪਾ ਲਉ ਮੀਡਿਆ ਆਰਮੀ ਅੱਜ ਏਧਰ ਖੋਲੀ ਡਰਾਮੇ ਕਰਨ ਨੁੰ, ਇਹ ਭੰਡ ਟੋਲੇ ਨੇ ਲੋਕਾ ਨੂੰ ਬੁਧੂ ਸਮਝ ਰੱਖਿਆ,

  • @BalkarSingh-ko2qy
    @BalkarSingh-ko2qyАй бұрын

    ਸਤਿਕਾਰ ਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @JarnailSingh-ef5ir
    @JarnailSingh-ef5ir29 күн бұрын

    ਮਾਣ ਹੈ ਸਾਨੂੰ ਮਾਨ ਸਾਹਬ ਉੱਤੇ ਪਹਿਲੀ ਵਾਰ ਪੰਜਾਬ ਨੂੰ ਅਸ਼ਲੀ ਚੰਗਾ ਮੁੱਖ ਮੰਤਰੀ ਮਿਲਿਆ ਹੈ

  • @JJ-kz2ke
    @JJ-kz2keАй бұрын

    2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਕੇਂਦਰੀ ਪੇ ਸਕੇਲ ਹਟਾ ਕੇ ਪੰਜਾਬ ਦਾ ਪੇ ਸਕੇਲ ਲਾਗੂ ਕੀਤਾ ਜਾਵੇ ਜੀ। ਨੌਕਰੀ ਪੰਜਾਬ ਦੀ ਕਰ ਰਹੇ ਹਾਂ ਅਤੇ ਪੇ ਸਕੇਲ ਸੈਂਟਰ ਦਾ ਹੈ ਤੇ ਉਹ ਵੀ ਅੱਧਾ ਅਧੂਰਾ ਹੀ ਹੈ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਜੀ।🙏

  • @kk-wy5eq
    @kk-wy5eqАй бұрын

    Chance devo kyun ke bahut saal ho gaye ne sab kuch kharab HOYE nu eh changes overnight possible nahin HAN BELIEVE BHAGWANT IS TRYING FROM THE HEART❤

  • @Punjabi_Pakke_Wale

    @Punjabi_Pakke_Wale

    Ай бұрын

    Exactly, lokki bina 2 saal de kam dekhe aiven hi nindi jaande ne

  • @Jotkhangura27101994
    @Jotkhangura2710199427 күн бұрын

    ਲੋਕ ਕਾਹਲੇ ਪੈ ਜਾਂਦੇ ਆ, ਭਗਵੰਤ ਮਾਨ ਟ੍ਰਾਈ ਕਰ ਰਿਹਾ ਪੁਰਾਣੇ ਲੀਡਰਾ ਨਾਲੋ ਬਹੁਤ ਵਧੀਆ

  • @jassbir1363
    @jassbir1363Ай бұрын

    ਵਾਹਿਗੁਰੂ ਕਿਰਪਾ ਕਰੇ , ਆਮ ਆਦਮੀ ਪਾਹਟੀ , ਆਮ ਆਦਮੀ ਪਾਰਟੀ ਬਣ ਕੇ ਹੀ ਰਹੇ , ਕਾਸ ਕਿਤੇ ਸਪੈਸਲ ਪਾਰਟੀ ਦਾ ਟੈਂਗ ਨਾ ਲੱਗ ਜਾਏ ।

  • @superteenakash
    @superteenakashАй бұрын

    He is trying his level best to rectify the blunders committed by all the traditional parties for their vested interests

  • @amrikhothi8593
    @amrikhothi8593Ай бұрын

    Very nice and straightforward questions and answers God bless you both

  • @jaskaranjass8729
    @jaskaranjass872928 күн бұрын

    ਪਹਿਲੀ ਵਾਰ ਕੋਈ ਐਨਾ ਇਮਾਨਦਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਭਗਵੰਤ ਮਾਨ ਜੀ

  • @zahura79
    @zahura79Ай бұрын

    Great Chief Minister of all time. We are proud of you, Mann Saheb. All Nris from the USA are with you.....

  • @ChannBoutiqe
    @ChannBoutiqeАй бұрын

    ਮੈਂ ਸਮਝਦਾ ਹਾਂ ਕਿ ਅੱਜ ਤੱਕ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੈ

  • @sabi-mansa

    @sabi-mansa

    Ай бұрын

    ਤੂੰ ਇਲਾਜ ਕਰਾ ਆਪਣਾ

  • @baljindersinghsingh2802

    @baljindersinghsingh2802

    23 күн бұрын

    Right

  • @inderjitsingh4253
    @inderjitsingh4253Ай бұрын

    Good Maan sab good Thanks so much Love you sir ji diloo

  • @HardeepSingh-fr5mo
    @HardeepSingh-fr5mo29 күн бұрын

    ਮੁਹੱਲਾ ਕਲੀਨਿਕ ਦੀ ਬਜਾਏ ਜੇਕਰ ਸਰਕਾਰੀ ਹਸਪਤਾਲ ਚੋ ਡਾਕਟਰ ਪੂਰੇ ਕਰ ਦਿੱਤੇ ਜਾਂਦੇ ਤਾਂ ਜਯਦਾ ਚੰਗਾ ਹੁੰਦਾ

  • @baldevgrewal807
    @baldevgrewal807Ай бұрын

    ਸੀ ਐਮ ਸਾਹਿਬ ਕਿਰਪਾ ਕਰਕੇ ਵਿਆਹਾਂ ਵਿੱਚ ਦੇਰ ਰਾਤ ਤੱਕ ਪਟਾਕੇ ਡੀਜੇ ਪਿੰਡਾਂ ਵਿੱਚ ਟਰੈਕਟਰਾਂ ਤੇ ਉੱਚੀ ਉੱਚੀ ਵਜਦੇ ਡਿੱਕ ਖੇਤਾਂ ਵਿੱਚ ਲਾਈਆਂ ਜਾਂਦੀਆਂ ਅੱਗਾਂ ਥਾਂ ਥਾਂ ਕੂੜੇ ਦੇ ਢੇਰ ਇਨਾਂ ਸਮੱਸਿਆਂਵਾਂ ਵੱਲ ਵੀ ਧਿਆਨ ਦਿਉ ਜੀ।🙏🙏

  • @satnambal8939
    @satnambal8939Ай бұрын

    ਬਾਠ ਸਾਬ ਤੁਸੀਂ ਬਹੁਤ ਵਧੀਆ ਮੰਦੇ ਚੁੱਕੇ ਨੇ ਧੰਨਵਾਦ ਵਰੋਦੀਆ ਨੇ ਤਾ ਵਰੋਦ ਹੀ ਕਰਨਾ ਹੈ

  • @Punjabi_Pakke_Wale

    @Punjabi_Pakke_Wale

    Ай бұрын

    Lokkan da bhra sareya peya, oh tan Rab to v dukhi ne.

  • @manvirdhaliwal-cu3sy

    @manvirdhaliwal-cu3sy

    Ай бұрын

    ​@@Punjabi_Pakke_Waleਬਹੁਤ ਕਟੜ ਆ 😂😂

  • @ugccse2526
    @ugccse2526Ай бұрын

    ਪੰਜਾਬ pay scale lagu ਕਰੋ

  • @CHAHALofficialtv
    @CHAHALofficialtvАй бұрын

    ਮਾਨ ਸਾਬ੍ਹ ਜੀ ਮਾਨਸਾ ਜ਼ਿਲ੍ਹੇ ਦੇ ਕਈ ਪਸ਼ੂ ਹਸਪਤਾਲਾਂ ਵਿੱਚ ਰੇਬੀਜ ਵਰਗੀਆਂ ਬੇਸਿਕ ਦਵਾਈਆਂ ਵੀ ਉਪਲਬਧ ਨਹੀਂ ਹਨ,, ਕਿਰਪਾ ਕਰਕੇ ਜ਼ਰੂਰ ਧਿਆਨ ਦਿੱਤਾ ਜਾਵੇ ਜੀ

  • @Hardeepsingh-es1bk
    @Hardeepsingh-es1bkАй бұрын

    Mann Sabb jindabad waheguru tuhanu chardi kalaa vich rakhe

  • @BaldevD-jx5gu
    @BaldevD-jx5guАй бұрын

    ਸਤਿ ਸ੍ਰੀ ਅਕਾਲ! ਬਹੁੱਤ ਬਹੁੱਤ ਧੰਨਵਾਦ ਮਾਨ ਸਹਿਬ ਅਤੇ ਬਾਠ ਸਹਿਬ ਤੁਹਾਡੀ ਗੱਲਬਾਤ ਬਹੁੱਤ ਚੁੰਗੀ ਲੱਗੀ। ਮੇਰੇ ਕੁੱਝ ਸਵਾਲ ਹਨ ਮੈਂ ਬਾਠ ਵੀਰ ਅਤੇ ਮਾਨਯੋਗ ਮੁੱਖ ਮਤੱਰੀ ਸਹਿਬ ਜੀ ਨੂੰ ਭੇਜਣਾ ਚਾਹੁੰਦਾ ਹਾਂ। ਸਤਿਸ੍ਰੀ ਅਕਾਲ!😁😁❤️❤️🇨🇦🇨🇦💐💐

  • @kamaljitkaur-hg3pu
    @kamaljitkaur-hg3puАй бұрын

    AAP AAP AAP AAP AAP Good Work 👍🏽👍🏽👍🏽👍🏽

  • @kirandeepbrar2205
    @kirandeepbrar220525 күн бұрын

    one of the best prime asia ਇੰਟਰਵਿਊ C. M sab

  • @gurvindersinghbawasran3336
    @gurvindersinghbawasran333626 күн бұрын

    ਪੰਜਾਬ ਨੂੰ ਲੋੜ ਆ ਤਰੱਕੀ ਦੀ,,,, ਪੰਜਾਬ ਨੂੰ ਲੋੜ ਹੈ ਨਸਾ ਮੁਕਤੀ ਦੀ,,,, ਪੰਜਾਬ ਨੂੰ ਲੋੜ ਹੈ ਸਹੀ ਵਾਤਾਵਰਣ ਦੀ ਰੁੱਖ ਲਾਵਾਓ,,,,,, ਪੰਜਾਬ ਨੂੰ ਲੋੜ ਰੋਜ਼ਗਾਰ ਦੀ,,,,, ਹੋਰ ਬਹੁਤ ਮੁੱਦੇ ਹਨ ਜਿਹਨਾਂ ਵੱਲ ਧਿਆਨ ਦਿੱਤਾ ਜਾਵੇ

  • @raminderbrarbrar5673
    @raminderbrarbrar5673Ай бұрын

    ਧੰਨਵਾਦ ਜੀ ਓਕੇ ਰਿਪੋਟ

  • @Jassmann5459
    @Jassmann545927 күн бұрын

    ਮਾਨ ਸਾਬ ਸਾਡੀਆ ਸਾਰੀਆ ਜਮੀਨਾ ਚ ਬਿਆਸ ਦਰਿਆ ਨੇ 2 ਫੁੱਟ ਤੋ ਲੇ 5 ਫੁੱਟ ਤੱਕ ਰੇਤਾ ਪਾ ਜਿੱਤੀ ਤੁਸੀ ਸਾਨੂੰ ਕੁਝ ਦੇਣਾ ਤਾ ਕੀ ਸੀ ਜਿਹੜਾ ਸਾਨੂੰ ਪਹਿਲਾ ਖਰਾਬਾ ਆਉਂਦਾ ਹੁੰਦਾ ਸੀ ਉਹ ਵੀ ਤੁਸੀ ਅੱਧਾ ਕਰ ਦਿੱਤਾ ਪਹਿਲਾ 12000 ਹਜਾਰ ਆਉਂਦਾ ਸੀ ਤੁਸੀ 6800 ਦਿੱਤਾ ਉਸ ਦੇ ਵਿੱਚੋ ਵੀ 1000 ਹਜਾਰ ਤੁਹਾਡੇ ਪਟਵਾਰੀਆ ਦੇ ਬੰਦੇ ਲੇ ਗਏ 3 ਕਿੱਲਏ ਜਮੀਨ ਸੀ ਸਾਰੀ ਉਦਾ ਹੀ ਪਾਈ ਹੇ । ਪਿੰਡ ਚੰਬਾ ਕਲਾ ਜਿਲਾ ਤਰਨ ਤਾਰਨ ਜ ਕਰ ਕੋਈ ਹੋਰ ਵੀਰ ਮਦਦ ਕਰ ਸਕਦਾ ਹੈ ਤਾ ਪਹਿਲਾ ਆਨ ਕ ਵੇਖ ਸੱਕਦਾ ਹੇ

  • @ProfessorSKVirk
    @ProfessorSKVirkАй бұрын

    God Bless U . First time An Honest C.M. In Punjab.Proude of U G.✨✨✨✨✨

  • @user-qc9ih9ph8h
    @user-qc9ih9ph8hАй бұрын

    Maan saab tuhade hosle honesty kite kma de jor te loka vich vichre hik thok vot mnagi vadia lgaia

  • @user-qc9ih9ph8h

    @user-qc9ih9ph8h

    Ай бұрын

    Thank u

  • @yadwindersingh2253
    @yadwindersingh225326 күн бұрын

    ਆਪਣੇ ਰਹਿੰਦੀ ਸਾਰੀ ਉਮਰ ਤੱਕ ਸਰਦਾਰ ਭਗਵੰਤ ਸਿੰਘ ਮਾਨ ਰਾਜ ਕਰੂਗਾ

  • @sukhcharnmaan3696
    @sukhcharnmaan369626 күн бұрын

    🙏 Bhagwant maan Sahib ji ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੀ interview ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਸ਼ਾਡੇ ਬਜਾਬ ਦੇ officers ਸਾਰੇ ਗਲਤ ਨਹੀਂ ਹਨ । ਜੇਕਰ ਮੁੱਖ ਮੰਤਰੀ ਸਾਹਿਬ ਜੀ ਦਾ ਤਾਲਮੇਲ ਵਧੀਆ ਹੋਵੇ ਸਾਡੇ ਪੰਜਾਬ ਸਾਡੇ ਘਰਾਂ ਦੇ ਮੁੰਡੇ ਕੁੜੀਆਂ ਹੀ ਪੰਜਾਬ ਵਿੱਚ ਚੰਗੇ ਪੜ ਲਿੱਖ ਕੇ ਕਿਨੇ ਤਕੜੇ ਕੰਮਪੀਟੀਸ਼ਨ ਲੜਕੇ ਆਫੀਸਰ ਬਣਦੇ ਹਨ ਜੇਕਰ ਅੱਗੇ ਸਡੀਆਂ ਸਰਕਾਰਾਂ ਹੀ ਢੰਗ ਨਾਲ ਕੰਮ ਨਹੀਂ ਕਰਨ ਦੇਣਗੀਆਂ ਤਾਂਉਹ ਵੀ ਮੋਕੇ ਦੀਆਂ ਸਰਕਾਰਾਂ ਵਰਗੇ ਹੋ ਜਾਂਦੇ ਹਨ ਲੋਕਾਂ ਨੂੰ ਉਹੀ ਆਫੀਰ ਬੇਈਮਾਨ ਲੱਗਣ ਲੱਗ ਜਾਂਦੇ ਹਨ ਅੱਜ ਦੇਖੋਉਹੀ ਸਾਡੇ ਪੰਜਾਬ ਦੇ ਭਾਈਵਾਲਾਂ ਵਾਂਗ ਇੰਟਰਵਿਊ ਵਿਚ ਸੱਚ ਬਿਆਨ ਕਰ ਰਹੇ ਹਨ ।ਅਸੀਂ ਤੁਹਾਡੇ ਬਤੌਰ ਮੁੱਖ ਧੰਵਾਦ ਕਰਦੇ ਹਾਂ । ਵਲੋਂ :- ਸੁਖਚਰਨ ਸਿੰਘ ਮਾਨ ਡੱਬਵਾਲੀ from at Australia 🇦🇺

  • @JaswinderSingh-kn2dz
    @JaswinderSingh-kn2dzАй бұрын

    ਪੱਤਰਕਾਰ ਸਹਿਬ ਜੀ ਕਿਰਪਾ ਕਰਕੇ ਮੁੱਖ ਮੰਤਰੀ ਸ‌ਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਹ ਪਤਾ ਕਰਨਾ ਕੇ ਨਸਾਂ ਕਦੋਂ ਬੰਦ ਹੋਵੇਗਾ।

  • @kohlinarinder77

    @kohlinarinder77

    Ай бұрын

    ਨਸ਼ਾ ਨਹੀਂ ਬੰਦ ਹੋ ਸਕਦਾ ,ਦੁਨੀਆ ਦੇ ਉਹ ਦੇਸ਼ ਜਿੱਥੇ ਮੰਨੀਆ ਜਾਂਦਾ ਕਾਨੂੰਨ ਬਹੁਤ ਸਖਤ ਹੈ, ਉਹਨਾਂ ਦੇਸ਼ਾਂ ਵਿਚ ਵੀ ਨਸ਼ਾ ਖੁੱਲ ਕੇ ਵਿਕ ਰਿਹਾ, ਅਮਰੀਕਾ, ਕੈਨੇਡਾ ਹੀ ਨਹੀਂ ਸਾਰੀ ਦੁਨੀਆ ਪ੍ਰੇਸ਼ਾਨ ਹੈ,

  • @manvirdhaliwal-cu3sy

    @manvirdhaliwal-cu3sy

    Ай бұрын

    ​@@kohlinarinder77ਇਹ ਤਾ ਕਹਿੰਦੇ ਸੀ ਚੌਵੀ ਘੰਟੇ ਚ ਬੰਦ ਹੋਜੂ ਪੰਜ ਮਿੰਟ ਚ ਐਮ ਐਸ ਪੀ ਕਰਨਾ ਚਾਹੇ ਸਰਕਾਰ ਹੋ ਸਕਦਾ ਪਹਿਲਾ ਤਾ ਮਜੀਠੀਆ ਵੇਚ ਦਾ ਸੀ ਹੁਣ ਕੌਣ ਆ

  • @kohlinarinder77

    @kohlinarinder77

    Ай бұрын

    @@manvirdhaliwal-cu3sy ਬਾਈ ਸਰਕਾਰਾਂ ਵੀ ਕਦੇ ਸੱਚ ਬੋਲਦਿਆਂ, ਇੱਥੇ ਇੱਕ ਸਿੱਖ ਮੁੱਖ ਮੰਤਰੀ ਗੁਟਖਾ ਸਾਹਿਬ ਨੂੰ ਹੱਥ ਚ ਫੜ ਕੇ ਸੌਂਹ ਖਾ ਗਿਆ, ਸਿਰਫ ਮੁੱਖ ਮੰਤਰੀ ਬਣਨ ਲਈ ਉਹਨੇ ਗੁਰੂ ਸਾਹਿਬ ਦਾ ਲਿਹਾਜ ਨਹੀਂ ਕੀਤਾ, ਕਿਸੇ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ

  • @kohlinarinder77

    @kohlinarinder77

    Ай бұрын

    ਸਰਕਾਰਾਂ ਕਿਤੇ ਦੀਆਂ ਵੀ ਹੋਣ ਜਿੰਨੀ ਮਰਜ਼ੀ ਸਖਤੀ ਹੋ ਜਾਵੇ, ਨਸ਼ਾ ਨਹੀਂ ਬੰਦ ਹੋਣਾ, ਜਿਸ ਦੇਸ਼ ਚ ਮੈਂ ਰਹਿੰਦਾ ਓਥੇ ਇੰਨੀ ਸਖਤੀ ਆ, ਹਾਈ ਟੈਕਨਾਲੋਜੀ ਆ ਫੇਰ ਵੀ ਨਸ਼ਾ ਵਿਕਦਾ,

  • @kohlinarinder77

    @kohlinarinder77

    Ай бұрын

    ਨਸ਼ਾ ਤਸਕਰਾਂ ਦੇ ਜਿਗਰੇ ਇੰਨੇ ਵਧੇ ਹੋਏ ਹਨ, ਸਿੱਧਾ ਫਲਾਇਟ ਰਾਹੀਂ ਭੇਜਦੇ ਹਨ, ਕਸਟਮ ਨੇ ਕਈ ਵਾਰ ਕਰੋੜਾਂ ਦਾ ਨਸ਼ਾ ਫੜਿਆ, ਕੀ ਕਰ ਲਓ ਬੰਦਾ

  • @dalvirsingh2354
    @dalvirsingh2354Ай бұрын

    ਬਹੁਤ ਵਧੀਆ ਸਵਾਲ ਤੇ ਉਸ ਤੋ ਵੀ ਵਧੀਆ ਜਵਾਬ, ਓਹ ਵੀ ਜਰੂਰ ਸੁਣਨ ਜਿਹੜੇ ਕਹਿੰਦੇ ਨੇ ਦੋ ਸਾਲਾ ਵਿੱਚ ਸਰਕਾਰ ਨੇ ਕਈ ਕੀਤਾ🎉

  • @kamaldeepdhillon8487
    @kamaldeepdhillon848729 күн бұрын

    OUR GREAT CM SARDAR BHAGWANT SINGH MANN ZINDABAD, LOVE &RESPECT FROM TORONTO (CANADA)

Келесі