01 July 2023 ਫੋਨ-70094-92709 ਸਾਰੇ ਵਪਾਰੀ ਭਰਾ ਆਏ ਘਰੇ🙏ਜੱਗੂ ਸਰਬੇ ਤੇ ਵੀਰੂ ਨੇ ਮੰਗੀ ਮੁਆਫੀ🙏 ਸੇਅਰ ਕਰੋ ਵੀਡੀਓ

Үй жануарлары мен аңдар

01 July 2023 ਫੋਨ-70094-92709 ਸਾਰੇ ਵਪਾਰੀ ਭਰਾ ਆਏ ਘਰੇ🙏ਜੱਗੂ ਸਰਬੇ ਤੇ ਵੀਰੂ ਨੇ ਮੰਗੀ ਮੁਆਫੀ🙏 ਸੇਅਰ ਕਰੋ ਵੀਡੀਓ

Пікірлер: 209

  • @sheeshasandhu5287
    @sheeshasandhu5287 Жыл бұрын

    ਤੋੜਨ ਵਾਲੇ ਬਹੁਤ ਹੁੰਦੇ ਨੇ ਪਰ ਜੋੜਨ ਵਾਲਾ ਕੋਈ ਕੋਈ ਹੁੰਦਾ। ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਵਪਾਰੀ ਭਰਾ ਸੰਦੀਪ ਵੀਰ ਦੇ ਨਾਲ ਖੜ੍ਹੇ। ਸੱਚੇ ਬੰਦੇ ਦਾ ਸਾਥ ਦੇਣਾ ਵੀ ਚਾਹੀਦਾ ਏ🙏

  • @gurmailbenipal918
    @gurmailbenipal918 Жыл бұрын

    ਬਹੁਤ ਹੀ ਵਧੀਆ ਸਰਵਣ ਸਿੰਘ ਬੈਸੋਨੁ ਵਰਗੇ ਚੰਗੇ ਵੀਰਾਂ ਨੇ ਸਮਝੌਤਾ ਕਰਾਇਆ ਮਾਣ ਬਹੁਤ ਹੀ ਜਿਆਦਾ ਖੁਸ਼ ਹੋਇਆ ਘਰ ਦੀ ਬਾਤ ਘਰ ਵਿਚ ਮੁਕ ਗਈ ਸਾਰੇ। ਭਰਾਵਾਂ ਨੂੰ ਸਤ ਸਿਰੀਅਕਾਲ ਜੀ

  • @harpeetsingh7450
    @harpeetsingh7450 Жыл бұрын

    ਸੰਦੀਪ ਜੀ ਜੱਗੂ ਵੀਰ ਬਹੁਤ ਵਧੀਆ ਬੰਦਾ ਏ ਪਤਾ ਨਈਂ ਸਰਬੇ ਤੇ ਵੀਰੂ ਦੇ ਪਿੱਛੇ ਲੱਗ ਕੇ ਇਸ ਨੇ ਕਿਉਂ ਤੁਹਾਨੂੰ ਵੱਧ-ਘੱਟ ਬੋਲਿਆ ਇੰਨਾ ਸਾਨੂੰ ਯਕੀਨ ਏ ਇਹ ਬੰਦਾ ਕਦੇ ਵੀ ਤੁਹਾਨੂੰ ਇਕੱਲਾ ਗਲਤ ਨਹੀਂ ਬੋਲ ਸਕਦਾ

  • @jagsirsingh1926
    @jagsirsingh1926 Жыл бұрын

    ਸਾਰੇ ਭਰਾਵਾਂ ਨੇ ਰਲ਼ ਮਿਲ਼ ਕੇ ਬਹੁਤ ਵਧੀਆ ਕੰਮ ਕੀਤਾ,🎉 ਪੰਜਾਬੀਓ ਰਲ ਮਿਲ ਕੇ ਰਿਹਾ ਕਰੋ,ਕੁਝ ਨੀਂ ਨਾਲ ਜਾਣਾ 🎉🎉

  • @sukhibinner6238
    @sukhibinner6238 Жыл бұрын

    ਗ਼ਲਤੀ ਤਾਂ ਮਨੀ ਜੱਗੂ ਨੇ ਪਤਾ ਕੰਮ ਖਤਮ ਠੱਗੀ ਦਾ ਕੰਮ ਬਹੁਤਾ ਸਮਾਂ ਨੀ ਚੱਲਦਾ ਅਸੀਂ ਰੱਬ ਅੱਗੇ ਅਰਦਾਸ ਕਰਦੇ ਆ ਜਿਹੜਾ ਝੂਠ ਬੋਲਕੇ ਕੰਮ ਕਰਦਾ ਕਿਸੇ ਗਰੀਬ ਨਾਲ ਧੱਕਾ ਕਰਦਾ ਓਹਦਾ ਕੱਖ ਨਾ ਰਹੇ

  • @saabsandhu2151

    @saabsandhu2151

    Жыл бұрын

    👍👍

  • @kundudaryform
    @kundudaryform Жыл бұрын

    ਗਲਦੀ ਮੰਨਣਾ ਵੀ ਬਹੁਤ ਵਧੀਆ ਭਰਾਵਾਂ ਵਾਗ ਰਹੋ

  • @amritsarsahib1603
    @amritsarsahib1603 Жыл бұрын

    ਸ਼ਰਪੰਚ ਸ਼ਾਬ ਬਹੁਤ ਵਦੀਆ ਕੀਤ

  • @BhagwantsinghBajwa-su7jn
    @BhagwantsinghBajwa-su7jn Жыл бұрын

    ਸੰਦੀਪ ਵੀਰੇ ਇਨਸਾਫ਼ ਮਿਲ ਗਿਆ ਵਾਹਿਗੁਰੂ ਮੇਹਰ ਕਰੇ

  • @user-mc9ko3nx4s
    @user-mc9ko3nx4s Жыл бұрын

    ,.. ਬਹੁਤ ਵਦੀਆਂ ਕਿਤਾ ਵੀਰ ਜੀ

  • @TajinderSingh-zl4mm
    @TajinderSingh-zl4mm Жыл бұрын

    ਬਹੁਤ ਧੰਨਵਾਦ ਆ ਸਰਪੰਚ ਸਰਵਣ ਸਿੰਘ, ਨਿੰਮਾ ਸਿੰਘ, ਸੋਨੂੰ ਬਾਈ, ਤੇ ਹੋਰ ਪਤਵੰਤੇ ਸੱਜਣ ਮੋਹਤਬਰਾਂ ਦਾ ਜਿੰਨਾ ਨੇ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਕਰਵਾਇਆ ਨਹੀਂ ਤੇ ਅੱਜ ਕੱਲ੍ਹ ਲੋਕ ਬਲਦੀ ਤੇ ਤੇਲ ਈ ਪਾਉਂਦੇ ਹਨ

  • @tarsemwaraich1824
    @tarsemwaraich1824 Жыл бұрын

    ਬਾਈ ਭਰੋਸਾ ਨਾ ਕਰੀ

  • @Jattboy.6633

    @Jattboy.6633

    Жыл бұрын

    Sahi gal aa 22

  • @LakhwinderSingh-sc7fs
    @LakhwinderSingh-sc7fs Жыл бұрын

    ਸੰਦੀਪ ਬਾਈ ਜੀ ਬਹੁਤ ਵਧੀਆ ਕੰਮ ਦੁੱਖ ਬਹੁਤ ਸੀ ਇਸ ਗੱਲ ਦਾ ਚੱਲ ਮਾਫ ਕਰਦੇਣਾ ਚਾਹੀਦਾ ਵੀ ਆਪਣਾ ਬਾਣਦਾ ਸੀ ਆਪਣੇ ਘਰ ਆਏ

  • @amritsarsahib1603
    @amritsarsahib1603 Жыл бұрын

    ਸ਼ਰਪੰਚ ਸ਼ਾਬ ਜਿੰਦ ਬਾਦ

  • @bikramjeethsigh5440
    @bikramjeethsigh5440 Жыл бұрын

    ਸੰਦੀਪ ਵੀਰ ਗ਼ਲਤੀ ਮਾਫ਼ ਕਰ ਟੀ ਵਧੀਏਏ ਗੱਲ ਪਾਰ ਏਨਾ ਜੱਗੂ ਤੇ ਵਿਸ਼ਵਾਸ ਨਾ ਕਰੀ

  • @sandeepdairyfarm

    @sandeepdairyfarm

    Жыл бұрын

    👍👍

  • @gurbhejsingh6582
    @gurbhejsingh6582 Жыл бұрын

    ਵੀਸਵਾਸ ਤਾਂ ਬਾਈ ਤੋਰ ਦਿੱਤਾ ਪਰ ਫਿਰ ਵੀ ਆਪਣੇ ਆਪ ਆਪਣੇ ਮਨ ਦੀ ਗੱਲ ਸੁਨੀ ਬਾਈ ਜੀ

  • @ChamkaursinghChamkaursin-wm9vh
    @ChamkaursinghChamkaursin-wm9vh Жыл бұрын

    ਬਾਈ ਬਹੁਤ ਸੋਹਣਾ ਕੰਮ ਕਿਤਾ ਜੋ ਮਾਫੀ ਮੰਗ ਲਈ ਚਲੋ ਗਲਤੀ ਬੰਦੀਆ ਤੋ ਹੀ ਹੁੰਦੀ ਆ ਤੇ ਬਾਕੀ ਸਨਦੀਪ ਬਾਈ ਚਾਹੇ ਐਨਾ ਨੇ ਮਾਫੀ ਮੰਗ ਲਈ ਪਰ ਫਿਰ ਵੀ ਅਵੇਸਲਾ ਨਾ ਹੋਈ ਤੇ ਐਨਾ ਤੋ ਕੁਝ ਲੈ ਕੇ ਨਾ ਖਾਈ ਪਿਈ

  • @happykhehra3637

    @happykhehra3637

    Жыл бұрын

    ❤❤❤

  • @gurnishansingh7041
    @gurnishansingh7041 Жыл бұрын

    ਸੰਦੀਪ ਵੀਰ ਜੀ ਮਾਫ ਕਰਨ ਵਾਲਾ ਹੀ ਵੱਡਾ ਹੁੰਦਾ ਕੋਈ ਗੱਲ ਨਹੀਂ ਵਾਹਿਗੁਰੂ ਬਹੁਤ ਬੇਅੰਤ ਹੈ ਉਸ ਤੇ ਭਰੋਸਾ ਰੱਖੀਦਾ ਹੁੰਦਾ

  • @amritsarsahib1603
    @amritsarsahib1603 Жыл бұрын

    ਸ਼ਰਵਨ ਸਿੰਘ ਬਾਈ ਬਹੁਤ ਵਦੀਆ ਬੰਦਾ

  • @RanjitSingh-xr6wk
    @RanjitSingh-xr6wk Жыл бұрын

    Khusi wali gal a maafi mang lai sarpanch Saab te sare bandia di changi soch nu salam hankria so maria

  • @ranaboparai8242
    @ranaboparai8242 Жыл бұрын

    ਬਹੁਤ ਸੋਹਣਾ ਕੰਮ ਕੀਤਾ ਸਾਰੇ ਵੀਰਾ ਨੇ ਧੰਨਵਾਦ ਸੱਭ ਵੀਰਾ ਦਾ🙏🙏

  • @user-vp4lv7kf3x
    @user-vp4lv7kf3x Жыл бұрын

    Jago corr hee asi teri bhut eijt kardy

  • @shindakaler6537
    @shindakaler6537 Жыл бұрын

    ਸਵੇਰੇ ਦੇ ਭੁੱਲੇ ਸ਼ਾਮ ਨੂੰ ਘਰ ਆ ਗਿਐ ਆ ਵਧੀਆ ਹੋਇਆ ਮੁਫਾਈ ਮੰਗ ਲਈ ਮਾਤਾ ਕੋਲੋਂ

  • @ParmjitSandhuChamba
    @ParmjitSandhuChamba Жыл бұрын

    ਬਹੁਤ ਸੋਹਣੀ ਗੱਲ ਆ ਮੁਆਫੀ ਮੰਗਣ ਨਾਲ ਬੰਦਾ ਛੋਟਾ ਨਹੀਂ ਹੁੰਦਾ ਬਹੁਤ ਖੁਸ਼ੀ ਹੋਈ ਮੈਂ ਵੀ ਜੱਗੂ ਨਾਲ ਕੱਲ੍ਹ ਆਉਣਾ ਸੀ ਪਰ ਕਿਸੇ ਕਾਰਨ ਆ ਨਹੀਂ ਹੋਇਆ।

  • @gursimransingh_3154
    @gursimransingh_3154 Жыл бұрын

    ਵੀਰ ਜੀ ਵਧੀਆ ਸੋਚ

  • @LakhvirSingh-qr7tx
    @LakhvirSingh-qr7tx Жыл бұрын

    Sarpanch saab ji bahut vadia gal bat ap di

  • @user-vp4lv7kf3x
    @user-vp4lv7kf3x Жыл бұрын

    MAF karty vady par sandep baei

  • @jagtarsingh1564
    @jagtarsingh15644 ай бұрын

    ਸਾਰੇ ਵੀਰਾਂ ਦਾ ਧੰਨਵਾਦ

  • @lakhveersingh1877
    @lakhveersingh1877 Жыл бұрын

    Very nice 👍 g bahut vadiya

  • @user-xo9no4rn1s
    @user-xo9no4rn1s Жыл бұрын

    ਜਿਸੇ ਨੀ ਗਲਤੀ ਕੀਤਾ ਮਾਫੀ ਮੰਗਣ ਵਧਿਆ ਗੱਲ ਹੋਣ ਜੀ

  • @DaljitSingh-gl9my
    @DaljitSingh-gl9my Жыл бұрын

    22 sandeep tu boht vdia insaan aa pr fer b thiyaan rakhi apne parshame da v ik gal yaad rakhi sandeep 22 moosewala 22 v apneya te vishvas boht krda c

  • @shubgill7017
    @shubgill7017 Жыл бұрын

    Jionde rho mittro aa te hoi na gal ,banda hi bande da daro a, dhanvad sare veera da

  • @parveenrana6524
    @parveenrana6524 Жыл бұрын

    Bahut accha Kia aap logo ne jo aapas me samjhota kar liya

  • @marjanagrewal30
    @marjanagrewal30 Жыл бұрын

    Bhuat vadiya bahi sada sandeep ji

  • @MalkeetSingh-ey4vp
    @MalkeetSingh-ey4vp Жыл бұрын

    ਚੰਗੀ ਗੱਲ ਯਾਰ ਗੱਲ ਖਤਮ ਹੋਈ ਡਰ ਲਗਦਾ ਲੜਾਈ ਤੋ

  • @LakhwinderSingh-sc7fs
    @LakhwinderSingh-sc7fs Жыл бұрын

    ਬਾਈ ਜੀ ਬਹੁਤ ਵਧੀਆ ਕੰਮ ਕੀਤਾ 🙏🙏🙏🙏

  • @VikramSingh-dq4jn
    @VikramSingh-dq4jn Жыл бұрын

    ਬਹੁਤ ਵਧੀਆ ਕੰਮ ਕੀਤਾ

  • @sartajbajwa6631
    @sartajbajwa6631 Жыл бұрын

    Waheguru ji waheguru ji waheguru ji waheguru ji waheguru ji waheguru ji waheguru ji ❤

  • @akalsingh9379
    @akalsingh9379 Жыл бұрын

    ਬਹੁਤ ਵਧੀਆ ਕੰਮ ਹੋਇਆ ਸਾਰੇ ਵੀਰਾ ਦਾ ਧੰਨਵਾਦ

  • @happysandhuhappy2258
    @happysandhuhappy2258 Жыл бұрын

    ਵਾਹਿਗੁਰੂ ਜੀ

  • @mohdshafi8847
    @mohdshafi8847 Жыл бұрын

    Very good bhai ji bahut achcha kam Kiya very good very good

  • @user-uf9ll4gf4z
    @user-uf9ll4gf4z Жыл бұрын

    Bhut vady gal thik a

  • @HarwinderSingh-ns2pn
    @HarwinderSingh-ns2pn Жыл бұрын

    Boht khushi di gl hai aaps ch pyar bngeya 🙏

  • @paramjitkaur7676
    @paramjitkaur7676 Жыл бұрын

    ਇਸਨੂੰ ਕਹਿੰਦੇ ਨਾਲ ਰਹਿ ਕੇ ਜੜਾਂ ਵੱਡਣੀਆਂ ।ਸਰਬੇ ਤੇ ਵੀਰੂ ਨੇ ਜੱਗੂ ਨਾਲ ਗੇਮ ਖੇਡਤੀ । ਪਰ ਫਿਰ ਵੀ ਜੱਗੂ ਨੇ ਮਾਫੀ ਮੰਗ ਕੇ ਪੈਰ ਸੰਭਾਲ ਲਏ । ਅਜਕਲ ਵਿਸ਼ਵਾਸ ਕੇਵਲ ਆਪਣੇ-ਆਪ ਤੇ ਹੀ ਰੱਖੋ।

  • @Majhe_wale002
    @Majhe_wale002 Жыл бұрын

    ਬਹੁਤ ਵਧੀਆ ਹੋਇਆ ਵੀਰ ਜੀ ਫੈਸਲਾ ਹੋ ਗਿਆ ਪਰ ਇੰਨਾ ਬੰਦਿਆ ਦੀ ਹੁਣ ਕੋਈ ਵੀਡੀਓ ਨਾ ਪਾਇਓ ਕਿਉਕੀ ਇੰਨਾ ਨੇ ਕੋਈ ਚੰਗੀ ਕਰਤੂਤ ਨੀ ਕੀਤੀ

  • @gurcharnsinghsandhu6007
    @gurcharnsinghsandhu6007 Жыл бұрын

    bahut vdia sare veer vdhai de pater hun very very good

  • @ramandeepsinghbhatti1854
    @ramandeepsinghbhatti1854 Жыл бұрын

    Bro ਇਹਨਾ ਤੇ ਵਿਸਵਾਸ ਨਾ ਕਰੀ

  • @baghichasingh3563
    @baghichasingh3563 Жыл бұрын

    ਵਾਹਿਗੁਰੂ ਮੇਹਰ ਰੱਖੇ

  • @Maan-781
    @Maan-781 Жыл бұрын

    Bhaichara Jindabad

  • @kashmirsinghdhaliwal5047
    @kashmirsinghdhaliwal5047 Жыл бұрын

    ਬਹੁਤ ਵਧੀਆ ਗੱਲ ਹੈ

  • @dilbagsinghmalhipb0288
    @dilbagsinghmalhipb0288 Жыл бұрын

    ਰਲ਼ ਮਿਲਕੇ ਰਹੋਂ ਭਰਾਂ ਮੇਰੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਵੀਰਾਂ ਨੂੰ ❤️🥰 ਬਹੁਤ ਵਧੀਆ ਕੀਤਾ ਫ਼ੈਸਲਾ ਕਰਾ ਕੇ ਬਜ਼ੁਰਗਾਂ ਦਾ ਬਹੁਤ ਧੰਨਵਾਦ 🙏🏻

  • @marjanagrewal30
    @marjanagrewal30 Жыл бұрын

    Good bahi saab ji

  • @Buttarfarmm
    @Buttarfarmm Жыл бұрын

    Nic soch Bhut vadiya kam kitaaa

  • @JagtarSingh-hn6od
    @JagtarSingh-hn6od Жыл бұрын

    ਗਲਤੀ ਮੰਨ ਲਈ ਹੈ ਜੱਗੂ ਨੇ ਸਦੀਪ ਵੀਰੇ ਮੁਆਫ ਕਰ ਦਿਓ

  • @MalkeetSingh-ey4vp
    @MalkeetSingh-ey4vp Жыл бұрын

    ਮੁਆਫ਼ ਕਰਨ ਵਾਲਾ ਬੰਦਾ ਵੱਡਾ ਹੁੰਦਾ

  • @navjotsinghrandhawa8193
    @navjotsinghrandhawa8193 Жыл бұрын

    ਬਹੁਤ ਵਧੀਆ ਕੀਤਾ ਸਾਰੇ ਵੀਰਾ ਨੇ

  • @user-uf9ll4gf4z
    @user-uf9ll4gf4z Жыл бұрын

    Bhut hi katy bandy jago

  • @sukhakala4215
    @sukhakala4215 Жыл бұрын

    Bhut vaddia kita paji tuci sarian na apana time kadiya tnx all bro ❤

  • @veenarani3987
    @veenarani3987 Жыл бұрын

    Pahji bhut vdia kita

  • @simranjeetsingh6586
    @simranjeetsingh6586 Жыл бұрын

    Bahut changa kam kita veer ji sandeep banda bahut vadiya hai apni mehnat kar ke paise kamunda hai

  • @billabilla4419
    @billabilla4419 Жыл бұрын

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @kuldeepsohal3393
    @kuldeepsohal3393 Жыл бұрын

    Waheguru ji chardikala raka sara veera no

  • @parveenrana6524
    @parveenrana6524 Жыл бұрын

    Sandeep ji aap bahut accha kaam kar rahe ho lage raho

  • @mkagharyala1542
    @mkagharyala1542 Жыл бұрын

    Dove veer bahut good aa

  • @Harmandairyfarm
    @Harmandairyfarm Жыл бұрын

    ਸੰਦੀਪ ਵੀਰੇ ਦੱਬ ਕੇ ਰੱਖ ਕੰਮ ਫੁੱਲ ਸਪੋਰਟ ਖੰਨਾ ਤੋਂ ਖਿੱਚ ਕੇ ਰੱਖ ਕੰਮ ਵੀਡੀਓ ਆਲਾ

  • @jhujarrajput8145
    @jhujarrajput8145 Жыл бұрын

    ਬਹੁਤ ਵਧੀਆ ਇਕੱਠੇ ਰਹੋ

  • @VikramSingh-do2dj
    @VikramSingh-do2dj Жыл бұрын

    Very good ji god bless u 🥰🥰🥰🥰👍👍👍👍

  • @Jattboy.6633
    @Jattboy.6633 Жыл бұрын

    Sandeep 22 hun jaggu nal link na rakhi. Ohda asli roop tu dekh lea aa

  • @kiratpritpal1097
    @kiratpritpal1097 Жыл бұрын

    ਬਹੁਤ ਵਦੀਆਂ ਕੀਤਾ 👍

  • @balwinderrandhawa9151
    @balwinderrandhawa9151 Жыл бұрын

    Very good

  • @rahulrudrr8809
    @rahulrudrr8809 Жыл бұрын

    Sandeep g bot vdia kmm kita Sare Vpari bhrava ne k sulaah krva diti,Sandeep g bot Lok tuhade nal aa pr fir v tusi chknney hi rhio,Baki rhi gl Jaggu di eh bnda ta dilo hi leh gya, Jaggu di video koi v bnave pr ehdi video kde v nai dekhni

  • @dullatdairyfarm6370
    @dullatdairyfarm6370 Жыл бұрын

    Jaggu y or sonu y great person

  • @user-wq5df2og9d
    @user-wq5df2og9d Жыл бұрын

    ਸੰਦੀਪ। ਵੀਰ।ਮਾਫ। ਕਰਨਾ।ਹੀ। ਚੰਗੀ। ਗੱਲ

  • @Platform_agri_information
    @Platform_agri_information Жыл бұрын

    Bhut badiya Ji

  • @ssingh3543
    @ssingh3543 Жыл бұрын

    ਬਹੁਤ ਵਦੀਆ ਜੀ

  • @monmohansinghwahguruji4468
    @monmohansinghwahguruji4468 Жыл бұрын

    Bahut badhiya Geeta ji pramane

  • @saabsandhu2151
    @saabsandhu2151 Жыл бұрын

    Bhut vdia hoya👍 Pr sndeep nu v ik benti aa ki aini fook na shkaya kro vpariya nu Juthi trif na krya kro Jo hunda sch dsya kro Rubb ne jnm dita roti o jrur dayuga

  • @GurjantSingh-rr9sm
    @GurjantSingh-rr9sm Жыл бұрын

    Very good ji wahegure maher kare

  • @vishaldeepsingh9006
    @vishaldeepsingh9006 Жыл бұрын

    Raji Khushi rho sara

  • @kubuspl8593
    @kubuspl8593 Жыл бұрын

    bauat wdia keta

  • @sukhrajsinghsukh8048
    @sukhrajsinghsukh8048 Жыл бұрын

    Waheguru ji 🙏🙏

  • @samrajsinghsingh7294
    @samrajsinghsingh7294 Жыл бұрын

    ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ ਮਾਫ਼ੀ ਮੰਗਣ ਗੇ

  • @ChamkaursinghChamkaursin-wm9vh

    @ChamkaursinghChamkaursin-wm9vh

    Жыл бұрын

    ਕਿਵੇ ਬਾਈ

  • @shindadrolibabmrah1662
    @shindadrolibabmrah1662 Жыл бұрын

    Bahut vadeaa veer sare melke raho

  • @Football_gamer_463
    @Football_gamer_463 Жыл бұрын

    Veer ji visvas nan karna a kirthhan aa❤

  • @sattichatha8644
    @sattichatha8644 Жыл бұрын

    Good 🙏🙏🙏🙏🙏🙏

  • @dhillonjass1010
    @dhillonjass1010 Жыл бұрын

    Very Nice person sandeep 👌🏾

  • @manpreetaulakh2165
    @manpreetaulakh2165 Жыл бұрын

    Bahut vadia kita g enu Rabb bhulya c

  • @raghbirsingh6192
    @raghbirsingh6192 Жыл бұрын

    Good job

  • @vijaypowadra6407
    @vijaypowadra6407 Жыл бұрын

    Bai g boht vadea ho gea waheguru veer nu traki bhkse

  • @NishantKumar-px6dc
    @NishantKumar-px6dc Жыл бұрын

    Very good 👍👍👍👍👍

  • @GurpreetSingh-bh4ep
    @GurpreetSingh-bh4ep Жыл бұрын

    ਸਦੀਪ ਜੱਗੂ ਦੀ ਵੀਡੀਓ ਨਹੀਂ ਬਾਣੋ

  • @sandeepdairyfarm

    @sandeepdairyfarm

    Жыл бұрын

    👍👍

  • @amreekwahla
    @amreekwahla Жыл бұрын

    Jaggu putt hankar nahi karida

  • @GurdevSingh-op2jw
    @GurdevSingh-op2jw Жыл бұрын

    Sandeep veer bhut vadia ho gea jaggu ne mafi mang li jaggu da v thanks

  • @mangaljawanda6808
    @mangaljawanda6808 Жыл бұрын

    ਬਹੁਤ ਸੋਹਣਾ ਕੰਮ ਸਾਰੇ ਵੀਰ ਨੇ ਕੀਤਾ ਧੰਨਵਾਦ ਸਾਰਿਆਂ ਦਾ

  • @sainath4502
    @sainath4502 Жыл бұрын

    Sandeep brother ji chlo bht acha ho gya ..or apki neeyat saf hai bht or ap imandar ho bht to god acha krega hmesha apke sath. Mata ji ko or apko good health and wealth bkshe waheguru..baki yad rkhna haryana me bhi apke Bhai baithe hai ek bar kbhi yad jrur krna ya ek vaar haryana jrur auna hmare ghr most welcome veer ji always.. progress kro bs yhi ardaas hai apni ..

  • @HarpalSingh-sm3xl
    @HarpalSingh-sm3xl Жыл бұрын

    Waheguru Ji kirpa karn 🙏📿📿📿📿🌼

  • @HarpalSingh-Aj-Ay
    @HarpalSingh-Aj-Ay Жыл бұрын

    ਗਲਤੀ ਮੰਨਣ ਨਾਲ ਬੰਦਾ ਵੱਡਾ ਹੁੰਦਾ ਨਿਕਾ ਨਹੀਂ

  • @monmohansinghwahguruji4468
    @monmohansinghwahguruji4468 Жыл бұрын

    Veri good bahut badhiya bahut badhiya

  • @ieltscoaching2955
    @ieltscoaching2955 Жыл бұрын

    Bai Bahut wadya Kam kita sarya veera da Danvaad 🙏🙏🙏🙏🙏

  • @phgyugrajsingh5568
    @phgyugrajsingh5568 Жыл бұрын

    Boht vdia hoya yr

  • @saabdhaliwal9169
    @saabdhaliwal9169 Жыл бұрын

    Waheguru chardikala bakshe sare veera di

Келесі