29 June 2023 ਇਹ ਧਮਕੀਆਂ ਦਿੰਦੇ ਆ

Үй жануарлары мен аңдар

Пікірлер: 319

  • @user-fc9zg5ke6l
    @user-fc9zg5ke6l Жыл бұрын

    ਸਿਆਣਿਆਂ ਵਿਪਾਰੀਆਂ ਨੂੰ ਵਿੱਚ ਪੈ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ‌ਜਿਵੇਂ ਕਿ ਪੱਡਿਆਂ ਵਾਲਾ ਬਾਈ, ਮੁਖਵਿੰਦਰ ਸੰਧੂ,ਨਿੰਮਾ ਬਾਈ, ਮੇਰੇ ਖਿਆਲ ਨਾਲ ਜੇ ਇਹ ਬੰਦੇ ਵਿੱਚ ਆਉਣ ਤਾਂ ਦੋਹਾਂ ਧਿਰਾਂ ਦਾ ਫੈਸਲਾ ਕਰਵਾ ਸਕਦੇ ਨੇ।ਬਾਕੀ ਕਾਰੋਬਾਰੀ ਬੰਦਾ ਅਜਿਹੇ ਕਲੇਸ਼ ਚ ਘਾਟਾ ਈ ਖਾਂਦਾ ਹੁੰਦਾ।

  • @dalamdairyfarm2527
    @dalamdairyfarm2527 Жыл бұрын

    ਚੰਗਾ ਨਹੀਂ ਲੱਗਦਾ ਜਦੋਂ ਮਾਂ ਦਾ ਦਿਲ ਦੁੱਖ ਦਾ ਮਾੜੀ ਗੱਲ ਐ

  • @ChamkaursinghChamkaursin-wm9vh
    @ChamkaursinghChamkaursin-wm9vh Жыл бұрын

    ਜੱਗੂ ਤਾ ਸਿਰੇ ਦਾ ਠੱਗ ਆ 10 ਲਿਟਰ ਵਾਲੀ ਨੂੰ 23 ਲਿਟਰ ਵਾਲੀ ਦਸਦਾ

  • @Jattboy.6633

    @Jattboy.6633

    Жыл бұрын

    Rate v Hadd ton jada mangda

  • @gurlalgurlal396
    @gurlalgurlal396 Жыл бұрын

    ਵਪਾਰੀ ਆ ਵੀਰ ਨੂੰ ਬੇਨਤੀ ਆ ਕਿ ਗਲਤ ਕੰਮ ਨਾ ਕਰੋ ਸੰਦੀਪ ਵਧੀਆ ਇਨਸਾਨ ਆ

  • @amanbrar5728
    @amanbrar5728 Жыл бұрын

    ਪਰਚਾ ਦੇ ਜੱਗੂ ਤੇ, ਨਾਲ ਅਾ ਤੇਰੇ ਸੰਦੀਪ, ਫਿਕਰ ਨਾ ਕਰ

  • @gurbhejsingh6582
    @gurbhejsingh6582 Жыл бұрын

    ਸਨਦੀਪ ਵੀਰ ਤੇਰੇ ਨਾਲ ਹਾਂ

  • @GurjeetSingh-xf6kd
    @GurjeetSingh-xf6kd Жыл бұрын

    ਵੀਰੇ ਟੈਮ ਰੱਖ ਤੇ ਕੱਠ ਕਰ, ਘਰੇ ਚਲੋ ਜੱਗੂ ਦੇ

  • @mukhiatsingh1063
    @mukhiatsingh1063 Жыл бұрын

    ਸੰਦੀਪ ਬਿਲਕੁਲ ਸਹੀ ਬੰਦਾ ਹੈ

  • @DilbagSingh-zx2ie
    @DilbagSingh-zx2ie Жыл бұрын

    ਕੋਈ ਕਮ ਤੇ ਦੱਸੀ ਬੁਡਂ ਬੰਦ ਕਰ ਦੀਆ ਗਏ ਮੈ ਵੀ ਗੁਰਦਾਸਪੁਰ ਤੋ ਆ m with you sandeep

  • @Jattboy.6633

    @Jattboy.6633

    Жыл бұрын

    Asi v nal aan 22 , jaggu nu bande da putt bna devange

  • @goramann376
    @goramann376 Жыл бұрын

    ਵੀਰ ਜੀ ਸ਼ਬਰ ਰਖ ਢੇਰ ਸਾਰਾ ਪਿਆਰ ਮਿਲੇ ਗਾ ਲੋਪੋ ਵਾਲੇ ਵਾਂਗੂ ਵੀਰ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ 🙏🏻🙏🏻🙏🏻🙏🏻🙏🏻🙏🏻👍👍👍👍

  • @manpreetkour8277
    @manpreetkour8277 Жыл бұрын

    ਫਿਕਰ ਨਾ ਕਰੋ ਵੀਰੇ ਵਾਹਿਗੁਰੂ ਤੁਹਾਡੇ ਨਾਲ ਆ🙏🏼

  • @samrajsinghsingh7294
    @samrajsinghsingh7294 Жыл бұрын

    ਸਨਦੀਪ ਤੂ ਵੀ ਚੰਗੇ ਬੰਦਿਆਂ ਦੀ ਵੀਡੀਓ ਪੰਜ ਮਿੰਟਾਂ ਵਿੱਚ ਖ਼ਤਮ ਕਰ ਦੇਂਦੇ ਸੀ ਮੈਂ ਵੀ ਤੇਰੇ ਤੋਂ ਵੀਡੀਓ ਬਣਾਉਣੀ ਬੰਦ ਕਰ ਦਿੱਤੀ ਠੰਗਾ ਦੀ ਵੀਡੀਓ ਵਿੱਚ ਆਪ ਅੱਗੇ ਖੜ੍ਹਾ ਕੇ ਅੱਧਾ ਘੰਟਾ ਝੂਠੀਆਂ ਸਿਫ਼ਤਾਂ ਕਰੀ ਜਾਂਦਾ ਸੀ

  • @guridhillon7117

    @guridhillon7117

    Жыл бұрын

    ਸਹੀ ਗੱਲ a

  • @kiratpritpal1097
    @kiratpritpal1097 Жыл бұрын

    ਲੋਕਾ ਕੋਲੋ ਤਰੱਕੀ ਜਰਹ ਨਹੀ ਹੁੰਦੀ ਜਿਹੜੇ ਇਹੋ ਜਿਹੀਆਂ ਹਰਕਤਾ ਕਰਦੇ ਸ਼ਰਮ ਕਰੋ ਕੁੱਝ

  • @harjitchahal9617
    @harjitchahal9617 Жыл бұрын

    ਸੰਦੀਪ ਬਹੁਤ ਵਧੀਆ ਇਨਸਾਨ ਹੈ ਜੀ

  • @gurpaldugri5020
    @gurpaldugri5020 Жыл бұрын

    ਮਾਤਾ ਨੂੰ ਹੌਸਲਾ ਦੇ ਵੀਰੇ ਇਹਨਾਂ ਦੀ ਲਿਖ਼ਤੀ ਕਮਲਏਟ ਕਰ

  • @jarmanjitsingh3489
    @jarmanjitsingh3489 Жыл бұрын

    ਕਹਿਣਾ ਈ ਸ਼ਾਉਖਾ -ਏਡੇ ਆਲਾ ਕੋਈ ਨੀ ਸ਼ਨਦੀਪ ਵੀਰ- ਤੁਸ਼ੀ ਟਨਸ਼ਨ ਨਾ ਲਉ

  • @satnamsingh-qg8bb
    @satnamsingh-qg8bb Жыл бұрын

    ਬਾਈ ਫਿਖਰ ਨਈ ਕਰੀ ਦੀ ਕੁੱਤੀ ਬਿੱਲੀ ਦੀ ਤਰਣ ਤਾਰਨ ਵਾਲੇ ਭਾਊ ਤੁਹਾਡੇ ਨਾਲ

  • @gurmailbenipal918
    @gurmailbenipal918 Жыл бұрын

    ਜੱਗੂ ਤੂੰ ਭੁੱਲ ਗਿਆ Time ਤੇਰਾ ਕੀ ਬੁਰਾ ਕਰਤਾ ਜੱਗੂ ਤੇਰੇ ਤੋਂ ਇਹ ਆਸ ਨਹੀਂ ਸੀ ਸੰਦੀਪ ਚੰਗਾ ਬੰਦਾ ਹੈ ਕੱਲ੍ਹ ਤੱਕ ਇਹੀ ਬੰਦੇ ਲੋਕਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਸੀ ਹਮੇਸ਼ਾ ਤੁਹਾਨੂੰ ਇਹੀ ਗੱਲ ਕਹਿੰਦਾ ਸੀ ਨਾ ਬਾਈ ਆਪਾਂ ਕੀ ਲੈਣਾ ਜੱਗੂ ਇਹ ਵਧੀਆ ਗੱਲਾਂ ਨਹੀਂ ਇਸ ਬੰਦੇ ਨੇ ਤੁਹਾਨੂੰ ਹਰ ਮੌਕੇ ਤੁਹਾਨੂੰ ਪਿਆਰ ਦਿੱਤਾ ਤੁਸੀਂ ਇਹ ਕੀ ਕਾਰਨ ਲਗ ਪਏ ਯਾਰ ਅਸੀਂ ਵਪਾਰੀ ਨਹੀਂ ਅਸੀਂ ਤਾਂ ਠਦੀ ਵੀਡੀਓ ਦੇਖ ਕੇ ਖੁਸ਼ ਹੁੰਦੇ ਸੀ ਦੇਖੋ ਬਾਈ ਸੰਦੀਪ ਨੇ ਜੱਗੂ ਦੀਆਂ ਮੱਝਾਂ ਪੰਜ ਦਸ ਲੱਖ ਦੀਆਂ ਵਿਕਣ ਲ ਦਿੱਤੀਆਂ ਤੁਸੀਂ ਕਿ ਕਦਰ ਕੀਤੀ ਅੱਜ ਉਸਦੀ ਬਿਰਧ ਮਾਤਾ ਨੂੰ ਰੋਣ ਤੇ ਮਜਬੂਰ ਕੀਤਾ ਇਸਤਰਾਂ ਨਾ ਕਰੋ ਭਰਾਵੋ

  • @jashanpreetsinghchahal6193
    @jashanpreetsinghchahal6193 Жыл бұрын

    ਵੀਰ ਜੀ ਦੀਲ ਨਾ ਛੱਡੋ ਵਾਹਿਗੁਰੂ ਤੁਹਾਡੇ ਨਾਲ ਹੈ

  • @sukhibinner6238
    @sukhibinner6238 Жыл бұрын

    ਬਾਈ ਜੀ ਤੁਸੀਂ ਸਾਡੇ ਭਰਾਅ ਪਰ ਗੁੱਸਾ ਨਾ ਕਰੋਂ ਤੁਸੀਂ ਦਸ ਲੀਟਰ ਆਲੀ ਨੂੰ ਕੈ ਦੈਨੂ ਵੀਹ ਲੀਟਰ ਦੀਦੀ ਕਿਨੇ ਗਰੀਬ ਰਗੜੇ ਗੲਏ ਅਗਲੇ ਨੂੰ ਕਹੋ ਸੱਚ ਦਸੋ ਪੈਸਾ ਬਹੁਤ ਮਿਹਨਤ ਨਾਲ ਬਣਦੇ ਬਾਕੀ ਤੇਰੇ ਨਾਲ ਜੱਗੂ ਤਾਂ ਚੀਜ਼ ਕੀ ਆ ਤੇਰੇ ਨਾਲ ਆ

  • @Jattboy.6633

    @Jattboy.6633

    Жыл бұрын

    Sahi gal 22ji. Jaggu ne sade nal v bohut vaddi thaggi mari. 1lakh 50hazaar di majh 20kg keh k ditti Sanu, pr 7kg ton ni vadhi😌

  • @BhagwantsinghBajwa-su7jn
    @BhagwantsinghBajwa-su7jn Жыл бұрын

    ਸੰਦੀਪ ਵੀਰੇ ਟੈਨਸ਼ਨ ਨਾ ਲਉ ਰੱਬ ਤੇ ਭਰੋਸਾ ਰੱਖੋ ਇਨਸਾਫ਼ ਓ ਕਰੇਗਾ

  • @sehajpreetkaur9458
    @sehajpreetkaur9458 Жыл бұрын

    ਸੰਦੀਪ ਵੀਰੇ ਕੁਤਿਆਂ ਦੇ ਭੌਂਕਿਆ ਕਾਫ਼ਿਲੇ ਨਹੀਂ ਰੁਕਦੇ। ਚਿੰਤਾ ਨਾ ਕਰ । ਜੱਗੂ ਵੀਰ ਤੂੰ ਭਗਵਾਨਪੁਰੀ ਆ ਨਹੀਂ ਡੋਗਰ ਐਂ ਡੋਗਰ

  • @amritsarsahib1603
    @amritsarsahib1603 Жыл бұрын

    ਸ਼ਦੀਪ ਬਾਈ ਜਿੰਦ ਬਾਦ

  • @Jjkkfjklffjkllkgfdfdddddr7631
    @Jjkkfjklffjkllkgfdfdddddr7631 Жыл бұрын

    ਮਾਹੋਲ ਖਰਾਬ ਪੰਜਾਬ ਦੇ ਵੀਰ।ਖਾਸ ਮਾਝੇ ਏਰੀਏ ਦੇ।

  • @dhillonjass1010
    @dhillonjass1010 Жыл бұрын

    ਇਨਾ ਨੂੰ ਜਾਣਦਾ ਕੌਣ ਸੀ ਪਹਿਲਾ ਸਨਦੀਪ ਨੇ ਚੜਾਈ ਕੀਤੀ ਆ ਇਨਾ ਦੀ.

  • @sainath4502
    @sainath4502 Жыл бұрын

    Sandeep Veer ji chinta nhi krni tusi or himmat rkho or mata ji nu v himmat do..baki jo dhmki de re ne unhanu kh dena ki sandeep veer nu pyar krne vale Punjab hi nhi khas haryana vich v baithe ne ..hm apke sath hai Sandeep ji dil se sath denge bs ek bar awaj lgao ap..baki apna karam krde rho Sandeep ji tusi or himmat rkho bs God sb acha kreg ..

  • @dilbagsinghmalhipb0288
    @dilbagsinghmalhipb0288 Жыл бұрын

    ਵਾਹਿਗੁਰੂ ਦਿਨ ਰਾਤ ਚੌਗਣੀ ਤਰੱਕੀ ਬਖਸ਼ੇ ਸੰਦੀਪ ਵੀਰ ਨੂੰ 🥰🥰🙏🏻

  • @dilpreetsingh6333
    @dilpreetsingh6333 Жыл бұрын

    ਸੰਦੀਪ ਸਿੰਘ ਸੱਚਾ ਇਨਸਾਨ ਹੈ

  • @prabhjitsingh7058
    @prabhjitsingh7058 Жыл бұрын

    ਸੰਦੀਪ ਵੀਰ ਤੈਨੂੰ ਅੱਜ ਤਕ ਮਿਲੇ ਨਹੀ ਤੇ ਨਾ ਹੀ ਅਸੀ ਵਪਾਰ ਕਰਦੇ ਆ , ਤੇਰੀਆਂ ਵੀਡੀਓ ਜਰੂਰ ਦੇਖਦੇ ਆ ਬਹੁਤ ਮਿੱਠੀ ਅਵਾਜ ਆ ਤੇਰੀ ਬੋਲਣ ਦਾ ਸਲੀਕਾ ਬਹੁਤ ਵਧੀਆ ! ਮੌਕਾ ਮਿਲਿਆ ਤੇ ਜਰੂਰ ਮਿਲਣਗੇ !

  • @ManpreetSingh-vl7ty
    @ManpreetSingh-vl7ty Жыл бұрын

    ਸੰਦੀਪ ਕਰਕੇ ਮੈ ਵੀ ਠੱਗੀ ਖਾਦੀ ਹੈ

  • @gursimransingh_3154
    @gursimransingh_3154 Жыл бұрын

    ਵੀਰ ਜੀ ਤੁਹਾਡੀ ਵੀ ਦੁਕਾਨਦਾਰੀ ਹੈ ਜਿਹੜਾ ਮਰਜ਼ੀ ਵੀਡੀਓ ਬਣਾ ਸਕਦਾ ਹੈ

  • @harjidarsingh9700
    @harjidarsingh9700 Жыл бұрын

    ਜੱਗੂ ਸਿਰੇ ਦਾ ਠੱਗ

  • @gulshanbains6755
    @gulshanbains6755 Жыл бұрын

    ਵੀਰ ਜੀ ਆਪਾਂ ਤੇਰੇ ਨਾਲ ਹਾਂ ਤੁਸੀਂ ਫਿਕਰ ਨਾ ਕਰੋ

  • @pirthpalpal2995
    @pirthpalpal2995 Жыл бұрын

    ਇਹਨਾਂ ਪੱਲੇ ਕੁਝ ਨਹੀਂ ਹੈਗਾ

  • @sukhwantsingh9591
    @sukhwantsingh9591 Жыл бұрын

    ਸਨਦੀਪ ਵੀਰੇ੍ ਫ਼ਿਕਰ ਨਾ ਕਰ ਵਾਹਿਗੁਰੂ ਤੇਰੇ ਨਾਲ

  • @SatnamSingh-bc5iz
    @SatnamSingh-bc5iz Жыл бұрын

    ਵੀਰ ਜੀ ਦਿਲ ਨਾ ਛੱਡੋ।ਜੱਗੂ ਸ਼ਕਲ ਤੋਂ ਚੋਰ ਲੱਗਦਾ।

  • @Jattboy.6633

    @Jattboy.6633

    Жыл бұрын

    Sahi gal aa

  • @jaswinderjaswinderdeol2847

    @jaswinderjaswinderdeol2847

    Жыл бұрын

    Inna noo thagg kahinde han

  • @bajgaming7435

    @bajgaming7435

    Жыл бұрын

    😅

  • @jattadaputt7531
    @jattadaputt7531 Жыл бұрын

    Mata ji nu hosla dayo sandeep virji baki teray nal wa sandeep vir tusi ayo saday mahjay ilakay which bnao video tuhadi wah wal ni koi waendaa sandeep ji dont worry keep it up 👍🏼 baki vir kismat saraya nay apni apni khaani wa jattaa chotaya wapariaa nu v apnay vir praa manaya karo tusi kisay di help karo waheguru akal purakh tuhanu balandiaa tae ahpay la jaoga

  • @user-xo9no4rn1s
    @user-xo9no4rn1s Жыл бұрын

    ਸੰਦੀਪ ਜੀ ਇਹੋ ਜੇ ਲੋਕ ਭੁੱਖ ਹੁੰਦੇ ਤੇ ਫੇਰ ਰੱਜ ਜਾਂਦੇ ਜਾ ਵਾਪਰੀ ਵਿੱਚ ਰੁਪਏ ਵੱਧ ਮਿਲੇ ਫੇਰ ਪਹਿਲਾ ਭੁੱਖ ਹੁੰਦਾ ਜੀ ਜੀ ਕਰਦਾ ਫੇਰਦਾ ਰੱਬ ਭੱਲਣ ਜਾਂਦਾ

  • @mandeepgoraya1583
    @mandeepgoraya1583 Жыл бұрын

    Very good Sandeep veer ਸੱਚ ਤੇ ਰਾਸਤੇ ਚੱਲਦੇ ਰਹੋ ਵਾਹਿਗੁਰੂ ਕਿਰਪਾ ਆਪ ਕਰਨਗੇ

  • @jagpreetdairyfarm
    @jagpreetdairyfarm Жыл бұрын

    ਹਿੰਮਤ ਰੱਖ ਸਨਦੀਪ ਵੀਰ ਅਸੀਂ ਨਾਲ ਆ ਤੇਰੇ ਮੈਂ ਜੱਗਾ ਬਾਲੇ ਚੱਕ ਤੋਂ

  • @VarinderSingh-lg4mm

    @VarinderSingh-lg4mm

    Жыл бұрын

    Tu ta App thag va

  • @jagpreetdairyfarm

    @jagpreetdairyfarm

    Жыл бұрын

    @@VarinderSingh-lg4mm Tare ki ma bund mar le

  • @taranbeersingh9671
    @taranbeersingh9671 Жыл бұрын

    Sandeep paji bhut vadia bande ne main ehna de bhut video dekhda aa par paji ne ajj tak kise nu mara nhi bolya paji koi ni darna ni parmatma tuhde naal aa apa tuhde naal aa 🙏🏻🙏🏻

  • @anjubalabala9691
    @anjubalabala9691 Жыл бұрын

    Veer ji tusi bot vadiyan banda hai bai ji asi tere nal ha

  • @shindakaler6537
    @shindakaler6537 Жыл бұрын

    Sandeep 22 vdua banda kal dia gulla ena loka nu Koi janda ne se hun don bn gie a

  • @Buttarfarmm
    @Buttarfarmm Жыл бұрын

    Sandeep very nic Boy Bhut mahnat. Karda veer sabb nu Sandeep veer da sath Dana chiydaaaaa

  • @NishantKumar-px6dc
    @NishantKumar-px6dc Жыл бұрын

    Hum apke sath hai bhai ji Goldy Himachal Pradesh se

  • @user-fc9zg5ke6l
    @user-fc9zg5ke6l Жыл бұрын

    ਜੱਗੂ ਨੂੰ ਅਰਸ਼ ਤੇ ਪਹੁਚਾਣ ਵਾਲਾ ਵੀ ਸੰਦੀਪ ਆ ਨਹੀਂ ਜੱਗੂ ਨੂੰ ਕੋਣ ਜਾਣਦਾ ਸੀ।ਪਰ ਸੰਦੀਪ ਤੂੰ ਵੀ ਝੂਠੀਆਂ ਸਿਫਤਾਂ ਕਰ ਕਰਕੇ ਇਨ੍ਹਾਂ ਦਾ ਕੰਮ ਸੂਤਰ ਕੀਤਾ। ਤੈਨੂੰ ਵੀ ਚਾਹੀਦਾ ਥੋੜਾ ਬੰਦਾ ਕੁਬੰਦਾ ਵੇਖ ਕੇ ਸਿਫ਼ਤ ਕਰਿਆ ਕਰ। ਅਖੇ ਵੇਖੋ ਜੀ ਜੱਗੂ ਦੀਆਂ ਝੋਟੀਆਂ ਵੇਖਿਆਂ ਭੁੱਖ ਲੱਥਦੀ ਆ। ਤੇਰੀਆਂ ਇਹੋ ਜਿਹੀਆਂ ਸੁਣ ਸੁਣ ਕੇ ਬੜੇ ਭੋਲ਼ੇ ਭਾਲ਼ੇ ਲੋਕ ਰਗੜੇ ਗਏ। ਅੱਗੇ ਤੋਂ ਥੋੜਾ ਹਿਸਾਬ ਨਾਲ ਚੱਲੀਂ ਹੁਣ। ਬਾਕੀ ਅਸੀਂ ਤੇਰੇ ਨਾਲ ਆਂ।ਜੱਗੂ ਨੇ ਕਿਹੜਾ ਮਾਲਵੇ ਕੰਨੀ ਆਉਣਾਂ ਨਹੀਂ।

  • @sandeepbasra7259

    @sandeepbasra7259

    Жыл бұрын

    Asi v raggre gye c

  • @jaswinderjaswinderdeol2847

    @jaswinderjaswinderdeol2847

    Жыл бұрын

    Ih no ikk thag han

  • @sukhmanchohan
    @sukhmanchohan Жыл бұрын

    ਇ ਹ ਮਿਸ਼ਰ ਪੂਰੇ ਵਾਲੇ ਦੀ ਗੱਲ ਆ ਜੀ

  • @raghbirsingh6192
    @raghbirsingh6192 Жыл бұрын

    Sandeep ji koe gal nhi eh lok kise nu khanda dekh ke machde aa. Tuhade te kirpa rab di . Waheguru ji mehr karn🙏🙏🙏🙏

  • @Maan-781
    @Maan-781 Жыл бұрын

    Bohat hi Maadi gall AA jee Sandeep Bhai mehnat karde AA tussi vi Karo veero. Koi kise de aage di ni khanda.

  • @sahilrandhawa7680
    @sahilrandhawa7680 Жыл бұрын

    Sat Sri akal Sandeep ver g ASI tare nal aa❤ kS Randhawa lndian Army

  • @GurpreetSohal-oh8ck
    @GurpreetSohal-oh8ck Жыл бұрын

    Sandeep veer asi tere naal ek awaj deo os time aawa gae loka kolo.tahde taraki bardas nai ho rehi hor koi gal nai

  • @AvtarSingh-gt6cy
    @AvtarSingh-gt6cy Жыл бұрын

    Veer ji koi nai Banda duniya te sab Apne matlab luta de naal ne😢

  • @rummykhehra3151
    @rummykhehra3151 Жыл бұрын

    ਵੀਰ ਸੱਦ ਇਹਨਾਂ ਨੂੰ ਕਿੱਥੇ ਵੇਖਣਾ ਅੰਮ੍ਰਿਤਸਰ ਹੀ ਹੁੰਨੈਂ ਅਸੀਂ

  • @mrpeak2.0
    @mrpeak2.0 Жыл бұрын

    We are with you

  • @rahulrudrr8809
    @rahulrudrr8809 Жыл бұрын

    Sandeep g tusi aa video bna k te ena Jaggu hona di sari kartoot ds k bot vdia kita, Sandeep g Commissioner kol complaint jrur krio ena di

  • @PardeepSingh-vu3fs
    @PardeepSingh-vu3fs Жыл бұрын

    Banda kal dalali kar da. C 100 100 rupe te

  • @wadhwadairyfarmhisar5353
    @wadhwadairyfarmhisar5353 Жыл бұрын

    bhai ji full support ha tension na liyo

  • @RakeshKumar-io6eg
    @RakeshKumar-io6eg Жыл бұрын

    Mata g tension na lao asi nal thuadea. Wg m k 🙏🙏🙏🙏🙏🙏🙏

  • @DIWANCHAND-xj1sp
    @DIWANCHAND-xj1sp Жыл бұрын

    Bhai tusi bhut vdiya Kam krde ho full support

  • @RajSingh-nk7vj
    @RajSingh-nk7vj Жыл бұрын

    ਕੋਈ ਨਹੀ ਆਪਾ ਨਾਲ ਵੀਰ ਤੇਰੈ ❤

  • @sikandersingh4317
    @sikandersingh4317 Жыл бұрын

    22 g darna nhi. Himt rakh. Gurdas puriee tere nal a

  • @amritsangha1120
    @amritsangha1120 Жыл бұрын

    Sandeep veer tention na lee bai tere nal a jagu ki chej a yrr sire da thag bpari jagu

  • @chardapunjabnilliravi4474
    @chardapunjabnilliravi4474 Жыл бұрын

    A lok kha k shek krn wale hunde ne tension na ly asi sare tere nal veer insaaf hovega waheguru te vishwas rakho

  • @rahulgujjar183
    @rahulgujjar183 Жыл бұрын

    Sandeep veer tusi kise da mara nahi kita ajj tak tansan nahi li di kisi di 🙏🙏🙏🙏

  • @balwinderrandhawa9151
    @balwinderrandhawa9151 Жыл бұрын

    Waheguru ji

  • @barjeshkumar1508
    @barjeshkumar1508 Жыл бұрын

    Waheguru tenu chardi kla ch rakhe

  • @jaskiratsingh9224
    @jaskiratsingh9224 Жыл бұрын

    Don't worry about it just smile we are with u u are honest person ..jagu da kam dhokha karna e te dhamkiya dena 1no. Da thug e jaggu sade nal vi ohne dhokhe kite a

  • @Dhillondairyfarm1
    @Dhillondairyfarm1 Жыл бұрын

    Sandeep veer tu tantion ni lani jdo Tara dil kra tu amritser aa veer tara naal aa

  • @gurpreetmaan5206
    @gurpreetmaan5206 Жыл бұрын

    Jaggu ta10liter wali nu15ds ke vechda bach jo mere nl hoi

  • @manjinderkaurrandhawa6619
    @manjinderkaurrandhawa6619 Жыл бұрын

    Tusi tension na ਲਉ veere

  • @dhillondairyfarm1712
    @dhillondairyfarm1712 Жыл бұрын

    sandeep veer waheguru tere nal a

  • @luckykirankiran1241
    @luckykirankiran1241 Жыл бұрын

    Bai ji naal aa tuhade

  • @sukhrajsinghsukh8048
    @sukhrajsinghsukh8048 Жыл бұрын

    Waheguru ji 🙏🙏

  • @amritsarsahib1603
    @amritsarsahib1603 Жыл бұрын

    ਸ਼ਦੀਪ ਬਾਈ😊ਵਹਿਗੂਰ ਤੈਨ ਤਰੀਕ ਬਕਸ਼ੁ

  • @karanbirgill5551
    @karanbirgill5551 Жыл бұрын

    Jata tu star te star hi rhana ch❤

  • @gilltarsem824
    @gilltarsem824 Жыл бұрын

    Sandeep very good man 🙏🙏🙏🙏

  • @happysandhuhappy2258
    @happysandhuhappy2258 Жыл бұрын

    ਵਾਹਿਗੁਰੂ ਜੀ

  • @GagandeepSingh-ry6jn
    @GagandeepSingh-ry6jn Жыл бұрын

    Don't worry about it just smile sandeep veere

  • @gurwinderbhangu5116
    @gurwinderbhangu5116 Жыл бұрын

    Tension na layo Sandeep veer ji assi naal tuhade

  • @jagjitjand8358
    @jagjitjand8358 Жыл бұрын

    Ro naa vir...dushmana de honsle wad jaane aa tade roon krk...

  • @DavinderSingh-op3sk
    @DavinderSingh-op3sk10 ай бұрын

    Waheguru ji 🌏⛳ very good 👍

  • @srandairyfarm3460
    @srandairyfarm3460 Жыл бұрын

    Bai ji naal aa

  • @user-uf9ll4gf4z
    @user-uf9ll4gf4z Жыл бұрын

    Baei g jdo me thano pH kita ki jagay mere sala corr hee meno Maj diti 1lahk 10hjar Di meno Indian aon de

  • @garry8378
    @garry8378 Жыл бұрын

    Jaggu di ta jdo pehli vaar video dekhi c mainu udo hi a chor lgda shaklo tu es bande di judgment ni kiti veer 75 wali majj nu 1.50 lakh di dasda hunda c... sire da thag😡😡😡😡😡😡😡😡😡

  • @jodhajodha159
    @jodhajodha159 Жыл бұрын

    Veer g ayo tuci Gurdaspur apa tahade nl ah khich k rakho kam

  • @DaljitSingh-gl9my
    @DaljitSingh-gl9my Жыл бұрын

    Sandeep veer mai v tnu kuwait ton ph kita c tuc mere nal pyar nal gal kiti mnu boht changa lgya yaar tu te dil da saff banda eh lok kyu tere nal nafrat krn lg gye...teri roji roti v chaldi c 22 te nal tu ehna di v roti chaldi kiti

  • @diljitkumar8133
    @diljitkumar8133 Жыл бұрын

    Be brave 💪💪💪

  • @gurpreetx9327
    @gurpreetx9327 Жыл бұрын

    Sandeep paji appa tohda nal aaa ❤❤❤❤😊

  • @ieltscoaching2955
    @ieltscoaching2955 Жыл бұрын

    Bahut Madi gal a bai Ral mil ke Raho

  • @marjanagrewal30
    @marjanagrewal30 Жыл бұрын

    Bahi bhuat vadiya ji

  • @dilbagsinghdilbagsingh5318
    @dilbagsinghdilbagsingh5318 Жыл бұрын

    Sandeep good work ji

  • @kartarsingh4196
    @kartarsingh4196 Жыл бұрын

    sand veer tu tnsn na la waheguru g tra nll a ta ma v tra nl on da sprt eho ga loka de prvha na kr tu j tnu ten panj krda na ta sanu ds ase tra nl a gdo kha ga githa kha ga tra nlll khda ga veer tre ma sade v maa tu ek vr ds de ns gdo lod hoi

  • @Love-ty2gn
    @Love-ty2gn Жыл бұрын

    Asi tera nal v sandeep ji 👍👍👍👍👍🙏🙏🙏🙏🙏🙏

  • @avtargrewal1758
    @avtargrewal1758 Жыл бұрын

    Sandip very good man ha every body hilp

  • @user-bp5fh6pj4j
    @user-bp5fh6pj4j Жыл бұрын

    Bai pta kion os da rate jyada 3 lakh 2.50 lakh 4 lakh di majj ....di majj sandip tu ho kise de jana te oh rate Ghar 75 hjar 85 hjar

  • @user-bn7yh9fz2w
    @user-bn7yh9fz2w Жыл бұрын

    ❤❤❤

  • @jattsab3323
    @jattsab3323 Жыл бұрын

    sandeep veere jagu nu akh aaje jithe aana vekh la va waddde shan nu

  • @SPGILL
    @SPGILL Жыл бұрын

    Good job Sandeep Veer g

  • @mukhiatsingh1063
    @mukhiatsingh1063 Жыл бұрын

    ਜੱਗੂ ਠੱਗ ਹੰਕਾਰੀ ਝੂਠਾ 10ਹਦੀ20

  • @Harpreetsingh-zi7gx
    @Harpreetsingh-zi7gx Жыл бұрын

    👍❤

Келесі