13 July 2024 ਫੋਨ 70082-42705 👈 ਪੰਜ ਝੋਟੀਆ ਵਿਕਾਊ ਬਲਜਿੰਦਰ ਬਾਈ ਕੋਲ

Үй жануарлары мен аңдар

13 July 2024 ਫੋਨ 70082-42705 👈 ਪੰਜ ਝੋਟੀਆ ਵਿਕਾਊ ਬਲਜਿੰਦਰ ਬਾਈ ਕੋਲ

Пікірлер: 17

  • @user-is8yw3jx5e
    @user-is8yw3jx5e25 күн бұрын

    ਤਿਮੋਵਾਲ ਵਾਲੇ ਫੋਜੀ ਠੱਗ ਜੇ

  • @ManoharLal-gn9id
    @ManoharLal-gn9id26 күн бұрын

    ਬਹੁਤ ਵਧੀਆ ਝੋਟੀਆਂ ਤੇ ਗਾਂ ਵੀ ਵਧੀਆ ਨੇ ਵੀਰ ਦੀਆ ਰੇਟ ਵੀ ਠੀਕ ਕੀਤਾ

  • @anmoldeepsingh6358
    @anmoldeepsingh635826 күн бұрын

    ਬਹੁਤ ਵਧੀਆ ਰੇਟ ਸਾਰੀਆਂ ਮੱਝਾਂ, ਝੋਟੀਆਂ ਦਾ। ਗਾਂਂ ਦਾ ਰੇਟ ਤਾਂ ਬਹੁਤ ਈ ਜਾਇਜ਼ ਏ।

  • @onkarsingh6435
    @onkarsingh643526 күн бұрын

    ਬਹੁਤ ਵਧੀਆ ਰੇਟ ਵੀਰ ਦੇ ਵਾਹਿਗੁਰੂ ਜਾਂਦਾ ਦੇਵੇ ਵੀਰ ਨੂੰ

  • @sahilrandhawa7680
    @sahilrandhawa768025 күн бұрын

    ਰੇਟ ਬਹੋਤ ਵਧੀਆ ਹੈ ਜੀ❤

  • @user-xo9no4rn1s
    @user-xo9no4rn1s26 күн бұрын

    ਵਾਹਿਗੁਰੂ ਜੀ ਰੇਟ ਘੱਟ ਬੁਹਤ ਵਾਧੀ ਜੀ ਰੱਬ ਜੀ ਦੀ ਕਿਰਪਾ ਨਾਲ ਇਹੋ ਜੇ ਵਪਾਰੀ ਦੀ ਵੀਡੀਓ ਵਿੱਚ ਰੇਟ ਕਰਦਾ ਉਸਦੇ ਵੀਡੀਓ ਬਣਾਉਣ ਚਾਹੁੰਦੇ ਜੋ 20 ਹਜਾਰ ਵੱਧ ਦਿਸੇ ਜੀ ਨਹੀਂ ਬਣਾ ਵੀਡੀਓ ਵਿੱਚ ਰੇਟ ਦਿੱਤਾ ਧੰਨਵਾਦੀ ਜੀ

  • @ArshMander-h6z
    @ArshMander-h6z25 күн бұрын

    ਵੀਰ ਜੀ ਗਾਂ ਮਾਏ ਫਰਮਾਇਸ਼ ਤੇ ਮੰਗਾਈ ਸੀ ਤੁਸੀਂ ਵੀਡੀਓ ਦੇ ਵਿੱਚ ਪਾ ਤੀ ਕੱਲ ਨੂੰ ਗਾਂ ਤੇ ਦੋ ਮੱਜਾਂ ਚਾੜ ਦਿਓ

  • @user-ji3zf3lo4i
    @user-ji3zf3lo4i25 күн бұрын

    Nice baljinder veer ji sonu kothayat amritsar

  • @Inderjitsingh-hb6bo
    @Inderjitsingh-hb6bo26 күн бұрын

    Nice bro ji

  • @Yartruckanale
    @Yartruckanale23 күн бұрын

    Bhai ji bapri no bol do bacha tan dekh leya karo

  • @waryamsingh3437
    @waryamsingh343726 күн бұрын

    ਪਿੰਡ ਦਾ ਨਾਮ ਪਤਾ ਨਹੀ ਲੱਗਾ

  • @baldevsingh3934
    @baldevsingh393426 күн бұрын

    V nice good

  • @sandhu4052
    @sandhu405225 күн бұрын

    Camera laata nall ban deo

  • @MP_to_PUNJAB.12
    @MP_to_PUNJAB.1225 күн бұрын

    ਬਹੁਤ ਵਧੀਆ ਰੇਟ

  • @ArshMander-h6z
    @ArshMander-h6z25 күн бұрын

    ਪਿੰਡ ਕੋਟ ਹਜਾਰ ਜਿਲਾ ਅੰਮ੍ਰਿਤਸਰ

  • @kuldeepdairyfarm71
    @kuldeepdairyfarm7126 күн бұрын

    ਬਹੁਤ ਵਧੀਆ ਜੀ ❤❤

Келесі