This channel disseminates daily health and wellness videos with the overarching goal of promoting awareness of wellness within society, envisioning a state of health devoid of disease.
Over the past half-century, there has been a notable expansion in the duration of our eating windows, accompanied by the widespread consumption of processed foods rich in fructose, which has had adverse effects on metabolic health. Efforts are directed towards addressing these two factors.
The proprietor of this channel is a medical doctor hailing from Punjab, possessing a master's degree in stroke and vascular medicine. Medical information presented herein serves the purpose of general awareness and education exclusively.
ਇਸ ਚੈਨਲ ਦੇ ਮੈਂਬਰ ਬਣਨ ਲਈ ਲਿੰਕ
Join this channel
kzread.info/dron/pxX1EuBaywuILr7NLdcwaQ.htmljoin
Пікірлер
Nice g❤❤
Nice information g Dr shab
❤❤
Thank you so much sir 🙏
ਧੰਨਵਾਦ ਵੀਰ ਜੀ
Thanks sirji😊
Dr saab dark chocolate v gurde lyi khrab hai?
Good job sir jii
Dr sahib bhut badiya video lokan da fayda soch rhe ho dimag khul gya apdi video dekh ke koi ni dsda Inna kuch god bless you
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਵੀਰ ਜੀ ਤੁਸੀਂਤੰਦਰੁਸਤ ਇਨਸਾਨ ਵੱਲ ਕਦਮ ਵਧਾ ਰਹੇ ਓ ਤੇ ਅਸਰ ਵੀ ਹੋ ਰਿਹਾ ਜੀ ਸੁਣਕੇ ਅਪਣਾ ਕੇ ਵਾਹਿਗੁਰੂ ਤੰਦਰੁਸਤ ਰੱਖਣ ਜੀ 🙏ਇਨਸਾਨ ਦੇ ਰੂਪ ਚ, ਰੱਬ ਹੋ ਜੋ ਇਹ ਕ ਮ ਕਰ ਰਹੇ ਓ ਸ਼ੁਕਰੀਆ ਜੀ ਤਹਿ ਦਿਲੋਂ ਵੀਰ ਜੀ🙏
ਵੀਰ ਜੀ🙏ਜੀ
Bhullar sahib jai hind ji
ਬਹੁਤ ਲਾਜਵਾਬ ਜਾਣਕਾਰੀ ਡਾਕਟਰ ਸਾਹਿਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ❤
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਿੰਨ੍ਹਾਂ ਨੂੰ ਕਬਜ ਹੈ ਹੁੰਦੀ ਹੈ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਸੌਫ,ਜਵੈਣ,ਹਿੰਗ ਦਾ ਪਾਊਡਰ ਬਣਾਕੇ ਰੋਜ਼ਾਨਾ ਪਾਣੀ ਵਿੱਚ ਘੋਲ ਕਿ ਪੀਣ ਨਾਲ ਕਬਜ ਹਟ ਜਾਂਦੀ ਹੈ!ਕੀ ਰੋਜ ਕੱਚੀ ਹਿੰਗ ਨਾਲ ਅੰਦਰਲੇ ਅੰਗਾਂ ਤੇ ਕੋਈ ਮਾੜਾ ਅਸਰ ਤਾਂ ਨਹੀਂ ਪਵੇਗਾ ?ਹੋ ਸਕੇ ਤਾਂ ਇਸਤੇ ਵੀ ਇਕ ਪਰੋਗਰਾਮ ਕਰੋ ਜੀ
1970 ਤੋ ਬਾਅਦ ਫੂਡ ਇੰਡਸਟ੍ਰੀ ਨੇ ਸਿਹਤ ਮੰਦ ਕੋਈ ਚੀਜ ਬਣਾਈ ਆ?ਮੇਨੂ ਤਾ ਜ਼ਾਦ ਨੀ ਆਉਂਦੀ ਜੇ ਹੋਈ ਤਾ ਡਾਕਟਰ ਸਾਬ ਦੁਸਣਾ ਜੀ
Thanks Dr Bhullar very helpful information
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
Salute to u sir
Ssa dr saab bde dhyan nal suniya end te pta lg gya asi eh 7 cheeja nhi khande kdi kdi kise function te khani pe jandi dwayi v ght kiti hai aap de disha nirdesha krke dr saab ji healthy hair lyi v kuj ਚਾਨਣਾ ਪਾਓ ਜੀ
🙏🙏🙏🙏🙏
Thanks Dr sahib very good information
🙏🏻
Nice information, advertisement from barnala from reputed firm, ਬਰਨਾਲਾ ਵਾਲੇ ਦਰਸ਼ਕ
Sat shri akal Bhullar sahib ji.sir mai bp di goli sad diti . See your video
ਬਹੁਤ ਵਧੀਆ ਭਾਈ ਸਾਹਿਬ
🙏🏻
Thanks Thanks.
🙏🏻
ਡਾ ਸਾਹਿਬ ਬਹੁਤ ਧੰਨਵਾਦ ਜੀ ਅਕਸਰ ਮੈ ਇਹੀ ਸੋਚ ਆ ਪਹਿਲਾਂ ਗੁਰਦੇ ਖਰਾਬ ਹੋਣ ਦੇ ਕੇਸ ਨਹੀਂ ਹੁੰਦੇ ਸੀ ਹੁਣ ਕੀ ਕਾਰਨ ਨੇ ਨੌਜਵਾਨਾਂ ਦੇ ਗੁਰਦੇ ਫੇਲ੍ਹ ਹੋ ਰਹੇ ਹਨ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ
🙏🏻🌸
Useful nd superb doctor sahib
❤️🙏🏻
ADr Sahib , jado me everyday sugar check kerdi han tan green light & sahi da nishan tan aunda hee,per numbers diabetes ginri 7.8 around aundi hee,eh ginti jiaada kion aundi hee? menu confusion hee kirk ws nurse me kirk smjja,Thanku so much Inderjit Kaur Bhuller
Email me
Pakore sarso te oil ch sahi ne?? Refined oil ton g??
Better ne But best is desi ghee
@@thedrbhullar hanji bana k dekhange j swad lagge ta 😄
Nice sir tuhadi avaj bari mithi he. Ke hajme kharab vaste mitha sodh lia ja sakda he ja uh v nuksandayak he . Dasayo jaroor
;ਡਾਕਟਰ ਸਾਬ, ਸਾਨੂੰ ਲਗਦੈ ਹੁਣ ਅਸੀਂ ਵਧੀਆ ਜੀਵਨ ਜੀਣ ਲੱਗ ਜਾਵਾਂਗੈ, ਤੁਹਾਡਾ ਬਹੁਤ ਬਹੁਤ ਧੰਨਵਾਦ
🙏🏻🙏🏻
Innocent dikhan wale chalaak loka wargia hi hogia eh cheeza 😂
😊🙏🏻
Thank you sir for this video
🙏🏻🙏🏻
Canada ch ta frozen sabjja lenia hi pendia ne 😢
Kafi hadd tak🙏🏻
ਹਰ ਵਾਰ ਦੀ ਤਰ੍ਹਾਂ ਲਾਜਬਾਵ ਵੀਡੀਓ ਧੰਨਵਾਦ ਵੱਡੇ ਵੀਰ
🙏🏻🙏🏻
Atttttttt Doctor R.S Bhullar 🎉
🙏🏻🙏🏻
Informative
🙏🏻🙏🏻
Dr sahib S S Akal ji My question is if cells have adequate glucose fr body energy why we feel so hungry ? Thx
Because body is in survival mode
Dr Sahib, jado me sugar check kerdi han tan sahi nishan,green light undi heel per numbers diabetes ginnti 5.2 ton jiaada undi hee,me new macin bhi leeke check kita first bhi ohi position hundi hee,menup bhout hi confusion hee🎉❤ ton Thanwad Inderjit Kaur Bhuller
❤️❤️🙏🏻🙏🏻
Dr Sahib,tusi bhout hi change method,detail,simple language & very good exampies rahi samjjaiaa he jis nu everybody person samjj skda hee,Dr Sahib tudiaa Videos vekh kept meri sugar normal & merit garmeesh bhi bilkul khatm bhi hogi hee ❤diaa ghriaa ton Thanwad Inderjit Kaur Bhuller
❤️❤️🙏🏻
👍👍
Understand well as you explained
🙏🏻🙏🏻
ਡਾਕਟਰ ਸਾਬ ਧੰਨਵਾਦ ਜੀ।
🙏🏻🌸
Very informative video.nice examples ❤
🙏🏻
ਕਿੰਨੇ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਸਰ। ਇਕ ਆਮ ਇਨਸਾਨ ਦੇ ਵੀ ਗੱਲ ਪੱਲੇ ਪੈ ਜਾਵੇ। ਬਹੁਤ ਬਹੁਤ ਧੰਨਵਾਦ ਇਕ ਸਿਹਤਮੰਦ ਜਿੰਦਗੀ ਦਾ ਰਾਹ ਦਿਖਾਉਣ ਲਈ। God bless you all happiness
❤️❤️🙏🏻
ਡਾਕਟਰ ਸਾਹਿਬ ਤੁਹਾਡੀ ਆਵਾਜ਼ ਬਹੁਤ ਘੱਟ ਹੈ। ਉਚਾ ਬੋਲਿਆ ਕਰੋ ਜੀ।