White Spots ॥ ਚਮੜੀ ਤੇ ਚਿੱਟੇ ਦਾਗ ਜਾਂ ਧੱਬੇ ਕਿਓਂ ਪੈਂਦੇ? 6 ਵੱਡੇ ਕਾਰਨ॥ ਕੈਲਸ਼ੀਅਮ ਦੀ ਘਾਟ ਜਾਂ ਕੁੱਝ ਹੋਰ?
ਮੈਂਬਰਸ਼ਿੱਪ ਲਿੰਕਃ Join this channel
/ @thedrbhullar
#patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #children #kids #students #parents #colors #flavours #artificialcolors #childrencancer #anthocyanin #skittles #gatorade #poptarts #europeanunion #ban #sugar #misconceptions #hypoglycemia #tantrum #temper #trending #gastrocardiac #syndrome#mentalhealth #tension #women #dysmenorrhoea #menstrualpain #insulin #breastfeeding #waterintoxication #intermittentfasting #ibs #leakygut #viral #viralvideo #cholesterol #sugar #aging #wrinkles #waterintoxication #edema #brain #herniation #sugar #aging #fasting #cookingoil #exercise resistance #sex #prostatecancerawareness #testosterone #varicoseveinstreatment #legpain #migraine #headache #suddencardiacarrest #AICD # defibrillator #cutaneoustcelllymphoma #hypomelanosis #whitespots #liverdisease
Пікірлер: 53
ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੈਂਨੂੰ ਕੌਸਟੀਪੇਸ਼ਨ ਬਹੁਤ ਰਹਿੰਦੀ ਹੈ ਉਸ ਕਰਕੇ ਮੈਂ ਸੁੱਕੇ ਆਲੂਬੁਖਾਰੇ ਖਾਂਦੀ ਹਾਂ ਜਿਸ ਨਾਲ ਮੇਰੇ ਜੋੜਾਂ ਵਿੱਚ ਦਰਜ ਹੋਣ ਲਗ ਜਾਂਦੀ ਹੈ ਪਤਾ ਨਹੀਂ ਕੀ ਗਲ ਹੈ ਮੈਂ ਕੋਈ ਵੀ ਖੱਟੀ ਚੀਜ਼ ਖਾ ਲੈਂਦੀ ਹਾਂ ਜਿਵੇਂ ਕਦੇ ਲਗਾਤਾਰ ਦੋ ਤਿੰਨ ਦਿਨ ਅੰਬ ਦਾ ਆਚਾਰ,ਅੰਬ ਤੇ ਲੀਚੀ ਦੋਹਾਂ ਦਿਨਾਂ ਬਾਦ ਹੀ ਜੋੜ ਦੁੱਖਣ ਲਗ ਜਾਂਦੇ ਹਨ ਪਲੀਜ ਇਸਦਾ ਕੋਈ ਇਲਾਜ ਦੱਸੋ ਜੀ ਮਿਹਰਬਾਨੀ ਹੋਵੇਗੀ ਜੀ
@thedrbhullar
Ай бұрын
Ehna fruits nu na khao. Paani ziada peeo. Daily 10000 steps walk kro, have salads🌸🙏🏻
Dr saab ji ssabhot vdhayia jankari hai ji asi doctor bn rhe ha tuhanu sunke
@thedrbhullar
Ай бұрын
Thank you madam🙏🏻🙏🏻🌸
Dr Sahib dil dyaa gheryaa ton Thanvad ,very good information Inerjit Kaur Bhuller
@thedrbhullar
Ай бұрын
Thank you ji🌸🙏🏻
Very nice information DR. sahib ji Thanks ji 🙏🙏🌹💕
@thedrbhullar
Ай бұрын
Thank you🌸🙏🏻
ਸਰ ਜੀ ਸਤਿ ਸ੍ਰੀ ਅਕਾਲ ਬੇਨਤੀ ਅ ਜੀ ਜਦੋ ਤੁਸੀਂ ਕੁੱਝ ਲੱਛਣ ਦੱਸਦੇ ਹੋ ਵਿੱਚ ਫੋਟੋ ਲਾ ਦੀਆ ਕਰੋ ਜੀ ਧੰਨਵਾਦ ਸਾਹਿਤ ਪ੍ਰਤਾਪ ਸਿੰਘ ਲਹਿਰਾਗਾਗਾ ਸੰਗਰੂਰ
@thedrbhullar
Ай бұрын
🙏🏻🙏🏻🌸🌸👍
Thank you Dr sahib ji
@thedrbhullar
Ай бұрын
Most welcome ji🙏🏻🌸
Thank you sir ji❤❤
@thedrbhullar
Ай бұрын
Most welcome ❤️❤️🌸🙏🏻
Thanks Dr Bhullar Saab ji🎉❤🙏
@thedrbhullar
Ай бұрын
Most welcome sir🙏🏻🌸🌸
Constipation te video bnao ji
@thedrbhullar
Ай бұрын
🌸🙏🏻
Good information sir Thanks
@thedrbhullar
Ай бұрын
Thank you🙏🏻🌸
Thanks ji😊
@thedrbhullar
Ай бұрын
Welcome ji🙏🏻🌸
Sat shri akal Dr Bhullar sahib in
@thedrbhullar
Ай бұрын
Sat shri akal ji🌸🙏🏻
Very nice information g Dr shab
@thedrbhullar
Ай бұрын
Thank you🙏🏻🌸
Thanks Thanks.
@thedrbhullar
Ай бұрын
Welcome ji🌸🙏🏻
🙏-- An awesome informative video ••••!!! God bless you all happiness beta 💖💖💖💖💖
@thedrbhullar
Ай бұрын
Thank you Auntie ji❤️❤️
Thankyou dr sahib bhut important videojis di aj jroorat si kyonki aj kl bhut common disease ho gya koi bolda namak wali cheez te milk nal len nal eh hunda hai per sare doubts clear ho gye
@thedrbhullar
Ай бұрын
Most welcome ji🙏🏻🌸
Mere nose red ho yadi aa, Dr ne kiha k rocessa hai. Please recommend me home remedy. You are doing a noble job by educating people. Thank you and blessings...🙏
@thedrbhullar
Ай бұрын
Thank you. 🌸🌸Please follow your dermatologist who has made the diagnosis.🙏🏻
ਧੰਨਵਾਦ ਜੀ ਵੀਡੀਓ ਪਾਉਣ ਲਈ ਪਰ ਗੱਲ ਸਾਡੀ ਵੀ ਸੁਣੋ ਕੰਨਾਂ ਦੀਆਂ ਸੰਦੇਸ਼ ਨਾੜਾਂ ਦਾ ਇਲਾਜ ਦੱਸੋ ਗੱਲ ਸੁਣ ਜਾਂਦੀ ਹੈ ਸਮਝ ਨਹੀਂ ਆਉਂਦੀ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@thedrbhullar
Ай бұрын
ਇਹ ਸਮਝ ਨਾ ਆਓਣ ਦਾ ਕਾਰਨ, ਕੰਨ ਤੋਂ ਅੱਗੇ ਦਿਮਾਗ ਦੀ ਕਮਜੋਰੀ ਕਾਰਨ ਵੀ ਹੋ ਸਕਦਾ। So proper case work up hona chahida
Thank you vade veer
@thedrbhullar
Ай бұрын
🌸🌸🙏🏻
Good
@thedrbhullar
23 күн бұрын
Thanks🙏🏻
Sir vitiligo da koi pakka ilaz daso plz mere bete nu vitiligo a te oh 13 year old a tell me plz four year ho gye ede madicine chalde nu
@thedrbhullar
Ай бұрын
Will make video🙏🏻🌸
Nails te white points da ki ਕਾਰਣ ਹੈ ਜੀ
@thedrbhullar
Ай бұрын
🙏🏻🙏🏻
🙏🙏🙏🙏🙏🙏
@thedrbhullar
Ай бұрын
Thanks🌸🙏🏻
Hello sir please explain about hyperpigmentation in women
@thedrbhullar
Ай бұрын
Sure madam🌸🌸🙏🏻
ਚਬਲ ਢ ਇਲਾਜ ਬਾਰੇ ਦਸ
@thedrbhullar
Ай бұрын
🙏🏻
ਡਾਕਟਰ ਸਾਹਿਬ, ਮੇਰੇ ਬੇਟੇ ਦੀ ਉਮਰ ਦੱਸ ਸਾਲ ਹੈ, ਓਸ ਦੇ ਫੇਸ ਉੱਪਰ ਫੁਲਵੈਹਰੀ ਸ਼ੁਰੂ ਹੋ ਰਹੀ ਹੈ, ਕੋਈ ਇਲਾਜ਼ ਹੈ ਇੱਸ ਦਾ please ਕੋਈ ਇਲਾਜ਼ ਦੱਸੋ। ਡਾਕਟਰਾਂ ਨੂੰ ਮਿਲੇ ਕਾਫੀ ਪਰ ਕੋਈ ਫ਼ਾਇਦਾ ਨੀ ਹੁੰਦਾ। ਡਾਕਟਰਾਂ ਨੇ ਕਿਹਾ ਇਸ ਦਾ ਕੋਈ ਇਲਾਜ ਨਹੀਂ।
@thedrbhullar
Ай бұрын
Will make a video
@praisethelord3829
Ай бұрын
@@thedrbhullar ਧੰਨਵਾਦ ਜੀ