Podcast in Punjabi about stress free healthy lifestyle. In these discussion Mohanjit dhaliwal Organic farmer and sustainable lifestyle advocate from Punjab India discuss with her sisters (Prabjeet Kaur) and Saravjeet garcha about how he brings changes in his lifestyle in last ten years. He discuss how things changes once person starts practicing sustainable lifestyle. He discuss the philosophy of permaculture and organic farming. Prabjeet Kaur have a good experience of corporate life. She gives her views about how she's able to understand things better after her visit to India and discussing lifestyle issues with Mohanjit dhaliwal. Saravjeet garcha is school teacher. She gives her views about how we have to take practical approach and balance things out between economic and philosophy. Open minded discussion with one philosophy AGREE TO DISAGREE. Our focus will be showcasing those individuals who have taken different route to solve the problem we all faced in our day to day living.
Пікірлер
Ssa g I STJ bare v daseo
Hanji, 18 number te hai ji
Very informative and interesting
Love from pakistan
🙏🏼
Eh bht vadia lokan di pehchan hai mere chacha g jo mera mere papa nalo v jeada karde ne ona di eh personality hai
Very good information
Thanks 🙏 please watch next episodes also
Tusi ISTJ bare jarur dado menu ena bare jarur janna eh lok bht ajeeb hunde ne
ਅੱਛਾ ਲਗ ਰਿਹਾ ਹੈ। Eager to know more.
Tusi bilkul sahi keha meri ehi personality type hai mere do bache ne main ape patiala di rehn wali ha aj bathinda de pind vich marriage karwa k bht khush and enjoy kar rhi ha pind di life nu.
❤ Slaamt rao piyareo
ਤੂੰ ਨਹੀਂ ਤੁਸੀ ਪਲੀਜ।
Nice project and great effort 👍 Please do convey the charges of different holiday packages
Rajiv Kohli: 7009150976 Sandeep Kaur: 9779530662
ਬਹੁਤ ਵਧੀਆ ਉਪਰਾਲਾ। ਚੰਗਾ ਵਿਖਿਆਨ। ਮਨੋਰੰਜਕ। ਮੇਰਾ ਪਸੰਦੀਦਾ ਵਿਸ਼ਾ। ਧੰਨਵਾਦ ਜੀ। Waiting for your next post.
ਧੱਨਵਾਦ ਜੀ 🙏🏼… ਤੁਸੀਂ ਚੈਨਲ ਤੇ ਜਾ ਕੇ ਅਗਲਿਆਂ videos ਵੀ ਵੇਖ ਸਕਦੇ ਹੋ
@@Babli.Canada ਸਤਿ ਸ਼੍ਰੀ ਅਕਾਲ ਜੀ। You summarize very well after good presentation. ਤੁਸੀਂ ਤੁਸੀਂ ਕਿਹਾ ਕਰੋ ਜੀ during class time.
@@swaranmankoo6861 we are brother sisters and keep it very natural. Thanks for suggesting
Sikhi ek Dharm hai jis nu apna sir de ki rakhna pinda hai. Dharm ek maryaada hondi hai je thusi follow karde ho ta last point of breath thusi sikh bande ho.
Sisters ne sanu pagal kar dena.
MOHANJIT THUSI A JAVU .FOREIGN COUNTRY.
First of all thusi empty hove fir sikh ho javuge thusi full ho chuke ho.
Maar ta dita pag wala hale vi ..debate o god.
Thusi real sikh nahi. Fake lagde ho.
Yogga karna ta meditation 🧘♀️ kardi leg up kon karda.
Nonsense loko yaga girl ne apni leg up kiti c.Mandir de front koi leg up karda..
WOW, OSHO LISTEN KARN WALE LOKO NU PANJABI BAPU JI TU SHARM HAI WAW JI WHAT A DOULE STANDARD PEOPLE....TOO MUCH ADVANCED BABA JI NU LISTEN KARKE KHUSH NAHI LEARN KITTA.
ਸਿੱਖ ਚੰਗੀ ਵਿਚਾਰਧਾਰਾ ਅਤੇ ਸਿੰਬਲ ਦੋਹਾਂ ਦੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ, ਅਗਰ ਕੋਈ ਨਹੀਂ ਸਮਝਦਾ ਤਾਂ ਸਾਨੂੰ ਆਪਣੇ ਜਜਬਾਤਾਂ ਤੇ ਕੰਟਰੋਲ ਰੱਖਣਾਂ ਚਾਹੀਦਾ ਹੈ, ਬਹੁਤ ਵਧੀਆ ਗੱਲਬਾਤ
Sikhi ik vicar hai!!
Very nice.Thanks for sharing.
Sikhi ik vicar hai
People get stressed & disturb easily these days because inside they are empty. Rest casino is a business, whoever go there continuously, they go bankrupt dose not matter which raced from him or her. More than 30% money getting lost on women make up n all that, all cemical, so what's right, what's wrong who knows, we should stop poking our nose what others do. Turban doesn't teach us anything, Gurbani does. Humanity continuously gets lost behind all this religion & race stuff, enjoying personal life.
Agree 👍👏🏻👏🏻👏🏻😊
Sikhi ik vichar dhara hai
🙏🏼
ਤੁਹਾਡਾ ਸਵਾਲ ਹੈ ਸਿਖ ਇਕ ਵਿਚਾਰਧਾਰਾ ਹੈ ਜਾ ਪਹਿਰਾਵਾ? ਦਰਅਸਲ ਸਿਖ ਸ਼ਬਦ ਦਾ ਸਾਡੇ ਪੰਜਾਬੀ ਸਮਾਜ ਅੰਦਰ ਸਹੀ ਅਰਥ ਨਹੀ ਪ੍ਰਚਾਰਿਆ ਗਿਆ, ਸਿਖ ਅਸਲ ਵਿੱਚ ਇਕ ਉਹ ਇਨਸਾਨ ਹੈ ਜੋ ਸਿਖਣ ਦੇ ਰਾਹ ਤੇ ਤੁਰ ਰਿਹਾ ਹੈ, ਜੋ ਜਗਿਆਸਾ ਨਾਲ ਭਰਪੂਰ ਹੈ, ਜੋ ਇਹ ਜਾਣਦਾ ਹੈ ਕਿ ਉਸਨੂੰ ਅਜੇ ਕੁਝ ਨਹੀ ਪਤਾ ਤੇ ਨਿਮਾਣਾ ਹੋਕੇ ਹਰ ਕਿਸੇ ਤੋ ਸਿਖਣ ਦੀ ਕੋਸ਼ਿਸ਼ ਕਰਦਾ ਹੈ, ਇਸਦਾ ਪੱਗ ਨਾਲ ਜਾ ਕਿਰਪਾਨ ਜਾ ਹੋਰ ਕਿਸੇ ਧਾਰਮਿਕ ਪਹਿਰਾਵੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪੱਗ ਦਾ ਸਬੰਧ ਪੰਜਾਬੀ ਸਮਾਜ ਨਾਲ ਹੈ, ਸਿਖੀ ਨਾਲ ਇਹਦਾ ਲੈਣਾ ਦੇਣਾ ਨਹੀਂ ਹੈ, ਇਕ ਹੁੰਦਾ ਹੈ ਸਿਖ ਫਿਰ ਹੁੰਦਾ ਗੁਰਸਿੱਖ, ਫਿਰ ਖਾਲਸਾ, ਇਹ ਅਲਗ ਅਲਗ ਸਟੇਜਾ ਨੇ, ਸਭ ਤੋਂ ਪਹਿਲਾਂ ਅਸੀ ਸਿਖ ਹੋਣਾ ਹੈ, ਫਿਰ ਜਦੋ ਸਾਨੂੰ ਸਾਡੇ ਅੰਦਰ ਬੈਠੇ ਗੁਰ ਦੀ ਸਿਖਿਆ ਮਿਲਜੇ ਫਿਰ ਅਸੀ ਗੁਰਸਿੱਖ ਹੋ ਜਾਂਦੇ ਹਾਂ, ਫਿਰ ਜਦੋ ਅਸੀ ਉਸ ਗੁਰ ਦੀ ਸਿਖਿਆ ਨਾਲ ਜ਼ਿੰਦਗੀ ਬਤੀਤ ਕਰਨਾ ਸ਼ੁਰੂ ਕਰਦੇ ਹਾ ਤਾ ਅਸੀ ਉਸ ਖਾਲਸਾ ਰੂਪ ਵਿੱਚ ਮਲੀਨ ਹੋ ਜਾਂਦੇ ਹਾਂ ਭਾਵ ਇਕਦਮ ਸ਼ੁਧ ਹੋ ਜਾਂਦੇ ਹਾਂ ਚੰਗੇ ਬੁਰੇ ਤੋ ਪਰੇ ਹੋ ਜਾਂਦੇ ਹਾਂ। ਇਕ ਗੱਲ ਯਾਦ ਰਖੋ ਧਰਮ ਦਾ ਪਹਿਰਾਵੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਧਰਮ ਆਤਮਾ ਦੀ ਗਲ ਕਰਦਾ ਹੈ ਪਹਿਰਾਵੇ ਦੀ ਨਹੀਂ।
Very well explained. Golden words🙏🏻
👏🏻👏🏻👏🏻👏🏻👏🏻
Nice topic to discuss, I personely feel annoyed if a sardar is doing wrong thing in my view.Being sportsmen I have to take cap while playing hockey or golf.Other side I also like pagg from my school days.Should I leave sports?Drinking in a limit with your friends is acceptable in our society. People can criticize other on small things.But they dont know what they are doing in there life .Any ways this is endless discussion. We can discuss this, of the camera.😄🙏🎊🙏
Yes paji this topic is endless. It’s all about collective decision of community what act falls in right category and what act falls in wrong category when someone is representing community by carrying collective symbols.
USA Canada weather In Maa Boli Punjabi
💧💧💧👍👍👍👍👍👍
Good discussion ❤
29:50 shammi Madam sahi kah rahe ne ❤
28:30 ਨਹੀ ਏਦਾ ਨਹੀ ਹੈ ਮੈਡਮ ਜੀ, ਪੱਗ ਤਾ ਦੁਨੀਆਂ ਵਿੱਚ ਬਹੁਤ ਸਾਰੇ ਖੇਤਰਾਂ ਦੇ ਲੋਕ ਬਣਦੇ ਨੇ।
ਪਰ ਜੱਦ ਕੋਈ Indian ਵੇਖਦਾ ਤਾਂ ਉਹ ਤਾਂ sikh ਨਾਲ relate ਕਰਦਾ
@@Babli.Canada ਫਿਰ ਵੀ ਪੱਗ ਬਣਕੇ ਜੂਆ ਖੇਡਣਾ ਇਹ ਬਹੁਤ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ, ਪਹਿਲਾ ਵੀ ਲੋਕ ਪੱਗਾ ਬਣਦੇ ਸੀ ਪਰ ਇਸ ਤਰਾ ਨਹੀ ਜਿਵੇਂ ਅਜ ਕਲ ਸਾਡੇ ਪੰਜਾਬੀ ਭਰਾ ਬਣਦੇ ਹਨ, ਸਾਡੇ ਪੰਜਾਬ ਵਿੱਚ ਪੱਗ ਨੂੰ ਸਿਖ ਧਰਮ ਨਾਲ ਜੋੜਿਆ ਜਾ ਚੁੱਕਾ ਹੈ, ਜੋ ਕਿਤੇ ਕਿਤੇ ਗਲਤ ਵੀ ਹੈ, ਪੱਗ ਇਕ ਪਹਿਰਾਵਾ ਹੈ। ਇਹ ਜਰੂਰਤ ਹੈ ਉਸ ਇਨਸਾਨ ਦੀ ਜਿਸ ਦੇ ਕੇਸ ਲੰਮੇ ਹਨ ਅਤੇ ਉਹ ਕੰਮਕਾਰ ਕਰਨ ਲਈ ਅੰਦਰ ਬਾਹਰ ਜਾਂਦਾ ਹੈ। ਉਹ ਕੇਸਾ ਦੀ ਸੰਭਾਲ ਲਈ ਪਗ ਬਣਦਾ ਹੈ, ਸਾਡੇ ਖਿਆਲ ਨਾਲ ਜੇਕਰ ਆਪਾ ਇਤਹਾਸ ਵਿੱਚ ਝਾਤੀ ਮਾਰੀਏ ਤਾਂ ਸਾਨੂੰ ਪਹਿਲਾਂ ਦੇ ਜ਼ਮਾਨੇ ਵਿਚ ਵੀ ਪੱਗ ਬਣਕੇ ਜੂਆ ਖੇਡਦੇ ਲੋਕ ਦਿਖ ਹੀ ਜਾਣਗੇ। ਇਤਿਹਾਸ ਵਿਚ ਪੱਗ ਬੰਨਕੇ ਸ਼ਰਾਬ ਪੀਣਾ ਵੀ ਆਮ ਸੀ। ਭਾਰਤ ਦੇ ਸਾਰੇ ਲੋਕ ਹੀ ਆਮ ਤੌਰ ਤੇ ਪੱਗ ਜਿਹੀ ਬਣਕੇ ਰਖਦੇ ਸੀ। ਆਹ ਤਾ ਹੁਣ ਜਦੋ ਤੋ ਅੰਗਰੇਜ਼ੀ ਸਭਿਆਚਾਰ ਤੋ ਸਾਡੇ ਲੋਕ ਪ੍ਰਭਾਵਿਤ ਹੋਏ ਹਨ ਤਾ ਇਹਨਾ ਨੇ ਆਪਣੇ ਲੀੜੇ ਪਹਿਨਣ ਦਾ ਤਰੀਕਾ ਬਦਲ ਲਿਆ ਹੈ, ਜੀਨਾ ਸ਼ੀਨਾ ਇਹ ਅੰਗਰੇਜ਼ੀ ਸਭਿਆਚਾਰ ਤੋ ਹੀ ਆਈਆਂ ਨੇ, ਆਪਾ ਇਦਾ ਕਹਿ ਸਕਦੇ ਹਾਂ ਪੱਗ ਸਾਡੇ ਸਮਾਜ ਦਾ ਪੁਰਾਤਨ ਪਹਿਰਾਵਾ ਹੈ। ਕੁਝ ਕੁ ਬਜ਼ੁਰਗਾਂ ਨੇ ਪੂਰਾ ਪੁਰਾਤਨ ਪਹਿਰਾਵਾ ਅਜੇ ਤੱਕ ਸਾਂਭ ਕੇ ਵੀ ਰਖਿਆ ਹੋਇਆ ਹੈ।
27:30 bilkul 👍
❤ nice sharing dear
😂😂😂😂😂😂 me eh video dekh reha te eh soch ke has reha ki je kisi ne menu eh dekhde dekh lya ta one kehna ki ek ta tu pagal he utto tu apde to vada pagal(mohanjeet ji) sunanda c uto oh(mohanjeet ji) apde to v vada pagal labh layaye😂😂😂😂😂😂
Hahaha….yes this talk was too much over d head🙆♂️
😂😂…. Assi vi Mohanjit nu pagal declare kitta hoya
@Babli.Canada 🤷🏻♂️
Very beautiful work & knowledge thank you for creating this podcast. Why did you name this mithi jail?
Very beautiful work & knowledge thank you for creating this podcast. Why did you name this mithi jail?
ਮਿੱਠੀ ਜੇਲ ਦਾ ਹੱਲ || Stress free NRI ਜੀਵਨ || Psychology of Slow life #motivationalvideo #slowdown kzread.info/dash/bejne/eGqfq6eEiMrIj9Y.html
I am an INTJ, and my best friend is ESFJ. I wasn't sure if we would get along at first, but she loves sharing stories and I would listen to them. I realized she's a gem of a person. It's hard to find genuine people like her who truly care about you.
Opposite attracts 👍🏻good to know you are enjoying your relationship
Didi ji shair markit bhut sokhi aa ji ager tuci sikhna tan das deo
Saukha sab kuj hai jeh tuhada interest hove 😊
Great discussion.....really appreciate🙏
Please do watch part 1 and other parts of the series
Sorry, every time I correct you.Madhri dixit has a very big controversy with sanjay datt before her marriage. Your research is again incomplete. Katrina kaif RIGHT EXAMPLE.Also one name more SIDHU Mossewala...
Punjabi ❤
Didi ji saree pta ni kiu jdo v me rabb,ghost,reality ya hor koi question krdi c ta saree mnu ajeeb jehi smj de c prr hun mnu pta Lagg gaya ki ohna di personality de according mere naal ohna di soch ni mildi te me debate hi ohna naal krda a😂 te me intution a jo mnu hun smj i
Yes, aapan sab vakre personalities haan
Mere frnd aa ek oh isfp ohdi art bohat ghaint aa prr she is very introvert prr mere naal oh puri khul jandi a me itfp aa
I’m also an introvert but mnu nhi pta c very helpful ❤
Please watch our full series starting from part 1
@@Babli.Canada yes I do mam thank you ❤️
Me tuhadia videos edit krr sakde😅
Ki matlab ji
@@Babli.Canada mera mtbl eh aa ki tuc apnea vdos khud hi edit krde o koi hire ta ni kita hoeya te me tuhadia videos edit krdea kro without watermark free trail le leyo ek vaar
Can you share some guidelines for success as INFP
Depends how you define success. Watch the career section towards the end if you mean right career
I think easiest way to describe about personality in punjabi