PART 1 : Psychology in Punjabi. What is MBTI? || ਮਨੋਵਿਗਿਆਨ || Carl Jung .

#mbti #psychology #carljung #psychologicalfacts
ਮਾਨਵ ਪਸ਼ਾਣ ਅਤੇ ਉਸ ਦੇ ਮਹੱਤਵ ਦੀ ਵਿਅਕਤੀਗਤਾ ਦੀ ਪ੍ਰਾਪਤੀ ਬਾਰੇ KZread ਵੀਡੀਓ ਲਈ ਇੱਕ ਵਿਵਰਣ ਹੈ। ਮੋਹੰਜਿਤ ਧਾਲੀਵਾਲ, ਸਥਾਈ ਜੀਵਨ ਦਾ ਮਹਾਰਥੀ ਮਹਿਰ, ਆਪਣੇ ਵਿਸ਼ੇਸ਼ ਵਿਚਾਰ ਦੇਣਗੇ। ਬੱਬਲੀ ਅਤੇ ਸ਼ਾਮੀ ਗਰਚਾ, ਕੈਨੇਡਾ ਤੋਂ, ਵੀ ਸ਼ੇਅਰ ਕਰੇਂਗੇ ਕਿ ਮਬਤੀ ਨੇ ਉਹਨਾਂ ਦੇ ਆਪਣੇ ਅਤੇ ਉਨ੍ਹਾਂ ਦੇ ਸਬੰਧਾਂ ਨੂੰ ਬੇਹਤਰ ਤਰੀਕੇ ਨਾਲ ਸਮਝਣ ਵਿੱਚ ਕਿਵੇਂ ਸਹਾਇਕ ਸਾਬਿਤ ਹੋਇਆ ਹੈ।
"Dive into the depths of human psychology and the significance of understanding individuality in this insightful KZread video. Mohanjit Dhaliwal, a sustainable lifestyle expert, shares his expert views on the subject. Additionally, Babli and Shami Garcha from Canada share how the MBTI, one of psychology's most famous tools, has helped them gain better insights into themselves and their relationships."
WhatsApp +91 86994 05841(India)
Mohanjit Dhaliwal
share/iijReT...

Пікірлер: 250

  • @bharpursingh2259
    @bharpursingh2259Ай бұрын

    ਚੰਗੀ ਕਿਤਾਬ ਵਰਗੀ ਸੀ ਗਲ ਬਾਤ ਮਨੀਲਾ 20 ਸਾਲਾਂ ਤੌ ਮਾਨਸਕ ਰੋਗੀਆਂ ਨੂੰ ਫਰੀ ਵਿੱਚ ਠੀਕ ਕਰਨਾ ਮੇਰਾ ਕੰਮ ਆ ਅਗਰੇਜੀ ਦੇ ਸਬਦ ਘੱਟ ਹੋ ਜਾਣ ਤਾਂ ਚੰਗਾ ਲਗੇਗਾ ਉਡੀਕ ਰਹੇ ਹਾਂ

  • @mithijailpodcast

    @mithijailpodcast

    Ай бұрын

    We will try our best to use as much punjabi as possible during podcast g🙏🏻

  • @NAVNEETKAUR-ho3em

    @NAVNEETKAUR-ho3em

    Ай бұрын

    Hlo sir mai tohade naal contact krna chondi c

  • @NAVNEETKAUR-ho3em

    @NAVNEETKAUR-ho3em

    Ай бұрын

    Kive contact kr skdi haan

  • @mithijailpodcast

    @mithijailpodcast

    Ай бұрын

    Our WhatsApp number in description dear.

  • @NAVNEETKAUR-ho3em

    @NAVNEETKAUR-ho3em

    Ай бұрын

    Ok

  • @jaswindersingh-wb1tc
    @jaswindersingh-wb1tcАй бұрын

    ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਕੌਮ ਕੋਲ ਗੁਰਬਾਣੀ ਵਰਗਾ ਖ਼ਜ਼ਾਨਾ ਹੋਵੇ ਤੇ ਉਸ ਕੌਮ ਦੀਆਂ ਸਿੱਖ ਕਹਾਉਣ ਵਾਲੀਆਂ ਬੀਬੀਆਂ ਕਹਿਣ ਕਿ ਪੰਜਾਬੀਆਂ ਨੇ ਮਨੋਵਿਗਿਆਨ ਤੇ ਕਦੇ ਗੱਲ ਹੀ ਨਹੀਂ ਕੀਤੀ, ਇਸਤੋ ਇਹੀ ਲੱਗਦਾ ਹੈ ਕਿ ਇਸ ਭੈਣ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਹੀ ਟੇਕਿਆ ਹੈ ਕਦੇ ਗੁਰੂ ਸਾਹਿਬ ਨਾਲ ਕਦੇ ਗੱਲ ਨਹੀਂ ਕੀਤੀ। ਜਿਹੜੀ ਬਾਣੀ ਕਹਿੰਦੀ ਹੋਵੇ ਮਨਿ ਜੀਤੈ ਜਗੁ ਜੀਤੁ । ਮਨਿ ਤੂੰ ਜੋਤਿ ਸਰੂਪ ਹੈ ਆਪਣਾ ਮੂਲਿ ਪਛਾਣਿ ਮਨਿ ਮੰਦਰ ਤਨ ਵੇਸੁ ਕਲੰਦਰ ਘਟਿ ਹੀ ਤੀਰਥ ਨਾਵਾਂ ਮਨਿ ਮੇਰੇ ਸਤਿਗੁਰ ਕੇ ਭਾਣੇ ਚਲੁ ਭਾਵ ਕੀ ਸਾਰੀ ਬਾਣੀ ਹੀ ਮਨ ਨੂੰ ਸਾਧਣ ਦਾ ਸਾਧਨ ਹੈ, ਸ਼ਰਤ ਇਹ ਹੈ ਕਿ ਅਸੀ ਇਸਨੂੰ ਪੜਦੇ ਕਿਵੇਂ ਹਾਂ ਮੰਤਰ ਰਟਨ ਜਾਂ ਜੀਵਨ ਜਾਚ। ਹੁਣ ਇੱਕ ਮਿੰਟ ਚ ਸਵਾਲ ਆਏਗਾ ਕਿ ਅਜੇ ਤੱਕ ਕੀ ਸਿੱਖਾਂ ਦਾ ਮਨ ਸਾਧਿਆ ਕਿਉਂ ਨਹੀਂ ਗਿਆ। ਇਸ ਦਾ ਜਵਾਬ ਹੈ ਸਾਧੇ ਹੋਏ ਮਨ ਅਤੇ ਅੰਬਰੀ ਆਤਮਿਕ ਉਡਾਰੀਆਂ ਨਾਲ ਤਾਂ ਸਿੱਖ ਇਤਿਹਾਸ ਭਰਿਆ ਪਿਆ ਹੈ। ਅਜੇ ੩ ਸਾਲ ਪਹਿਲਾਂ ਹੀ ਕਰੋਨਾ ਵੇਲੇ ਜਦ ਮਾਂ ਆਪਣੇ ਬੱਚੇ ਨੇੜੇ ਜਾਣ ਨੂੰ ਤਿਆਰ ਨਹੀਂ ਸੀ , ਪੁੱਤ ਆਪਣੇ ਪਿਉ ਦੀ ਲਾਸ਼ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਸੀ ਉਦੋਂ ਪੂਰੀ ਦੁਨੀਆ ਵਿੱਚ ਵੱਸਦੇ ਤੁਸੀ ਸਿੱਖਾਂ ਨੇ ਸਿਖਰ ਦੀ ਆਤਮਿਕ ਅਵਸਥਾ ਦਾ ਸਬੂਤ ਦੇ ਕੇ ਖਾਣ ਪੀਣ ਦੇ ਲੰਗਰ ਘਰ ਘਰ ਪਹੁੰਚਾਏ, ਆਕਸੀਜਨ ਦੇ ਲੰਗਰ ਲਾਏ, ਇੱਥੋ ਤੱਕ ਕਿ ਸੰਸਕਾਰ ਦੀਆਂ ਸੇਵਾਵਾਂ ਵੀ ਕੀਤੀਆਂ। ਜੋ ਕਿਸੇ ਹੋਰ ਦੇ ਹਿੱਸੇ ਨਹੀਂ ਆਈਆਂ । ਸੋ ਇਸ ਭੈਣ ਨੂੰ ਬੇਨਤੀ ਹੈ ਕਿ ਮਾਡਰਨ ਹੋਣ ਮਤਲਬ ਆਪਣਾ ਆਪ ਛੱਡਣਾ ਨਹੀ ਖੋਜਣਾ ਹੁੰਦਾ ਹੈ। ਤਿਲੰਗ ਬਾਣੀ ਭਗਤ ਕਬੀਰ ਜੀ ਕੀ ਬੰਦੇ ਖੋਜੁ ਦਿਲ ਹਰ ਰੋਜ਼ ਨਾ ਫਿਰ ਪਰੇਸਾਨੀ ਮਾਹਿ ਕੁਝ ਸਮਾਂ ਕੱਢ ਕੇ ਸਹਿਜ ਪਾਠ ਕਰੇ, ਆਪਣੇ ਗੁਰੂਆਂ ਦੇ ਖ਼ਜ਼ਾਨੇ ਨੂੰ ਸਮਝੇ ਤੇ ਫਿਰ ਲੋਕਾਂ ਨੂੰ ਵੀ ਉਹ ਖ਼ਜ਼ਾਨਾ ਵੰਡੇ। ਧੰਨਵਾਦ

  • @Babli.Canada

    @Babli.Canada

    Ай бұрын

    ਹੁਕਮੈ ਅੰਦਰ ਸਬ ਕੋ, ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਈ 🙏🏼

  • @jaswindersingh-wb1tc

    @jaswindersingh-wb1tc

    Ай бұрын

    @@Babli.Canadaਬਬਲੀ ਜੀ ਮੇਰਾ ਸਿਰਫ ਪੁਇੰਟ ਇਹ ਸੀ ਅਸੀ ਆਪਣੇ ਗੁਰਮਤਿ ਸੱਭਿਆਚਾਰ ਅਤੇ ਆਪਣੇ ਰਹਿਣੀ ਸਹਿਣੀ ਨੂੰ ਪਹਿਲਾਂ ਆਪ ਸਮਝੀਏ ਤੇ ਫਿਰ ਦੁਨੀਆ ਨੂੰ ਸਮਝਾਈਏ।

  • @Babli.Canada

    @Babli.Canada

    Ай бұрын

    ਧੱਨਵਾਦ ਜੱਸਵਿੰਦਰ ਜੀ। ਤੁਹਾਡੀ ਸਲਾਹ ਸਿਰ ਮੱਥੇ

  • @worship_soul777

    @worship_soul777

    15 күн бұрын

    @@jaswindersingh-wb1tc bilkul ji ਅਤੇ ਕਿਸੇ ਦੀ ਵੀ ਗੱਲ ਨੂੰ ਧਯਾਨ ਨਾਲ ਸੁਨ ਕੇ ਵਿਚਾਰ ਕਰ ਕੇ ਹੀ ਕੁਜ ਬੋਲੀਏ ਨਾਕਿ ਟਿੱਪਣੀਆਂ ਕਰੀਏ

  • @ramandeepsophiesingh5054

    @ramandeepsophiesingh5054

    11 күн бұрын

    Har gal vich dharam kithon a janda Had ho gayi Tusi phir ithe ki kar rahe ho agar tuhanu bani vichon sab kuch mil gaya hai Jine dharmik ohne hi khatrnak Dharam andar hove bahar nahi

  • @parveshmoviespassionofphot6617
    @parveshmoviespassionofphot661719 сағат бұрын

    BAHUT VADHYA MAM . GOOD KNOWLEDGE FOR ALL..........THANKS LOT

  • @harishnagpal5724
    @harishnagpal5724Ай бұрын

    ❤❤ ਇੱਕ ਵੱਖਰੀ ਜਾਣਕਾਰੀ, ਅਸੀ ਇੱਦਾ ਦੇ ਗਿਆਨ ਚ ਰਹਿੰਦੇ ਹੋਏ ਵੀ ਇਸ ਤੋਂ ਵਾਂਝੇ ਹਾਂ। ਤੁਹਾਡਾ ਬਹੁਤ ਧੰਨਵਾਦ, mithi jail podcast ❤🙏🏻

  • @jaswinderrandhawa7530
    @jaswinderrandhawa7530Ай бұрын

    ਵੀਰ ਜੀ ਬੇਨਤੀ ਹੈ ਕਿ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਵਿੱਚ ਸਭ ਕੁਝ ਸਮਝਿਆ ਗਿਆ ਹੈ ਜਿਵੇਂ ਕਿ ਨਾਨਕ ਭਗਤਾਂ ਸਦਾ ਬਿਗਸਾ।

  • @Kiranpal-Singh
    @Kiranpal-Singh11 күн бұрын

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Babli.Canada

    @Babli.Canada

    11 күн бұрын

    🙏🏼

  • @internationalvillager3091
    @internationalvillager3091Ай бұрын

    Bahot wadiya, video ji, shaandaar

  • @rishabhbhoma007
    @rishabhbhoma00719 күн бұрын

    Carl Jung has always interested me, but never really thought i would see a video on him in ਪੰਜਾਬੀ 👏

  • @mithijailpodcast

    @mithijailpodcast

    18 күн бұрын

    Get ready for more surprises 22 g. Stay connected 🙏

  • @Korwala
    @KorwalaАй бұрын

    ❤️❤️❤️❤️ ਅੱਤ ਘੈਂਟ

  • @jagdev3219
    @jagdev3219Ай бұрын

    Wah..ji..wah

  • @jsingh9391
    @jsingh9391Ай бұрын

    ਬਹੁਤ ਵਧੀਆਂ

  • @ReshamBrarBurj
    @ReshamBrarBurjАй бұрын

    ਬਹੁਤ ਵਧੀਆ ਗੱਲ ਬਾਤ

  • @pb23wale00
    @pb23wale00Ай бұрын

    ਗੁਰੂ ਗ੍ਰੰਥ ਸਾਹਿਬ ਜੀ ਵੀ ਤਾਂ ਸਾਰਾ ਮਨੋਵਿਗਿਆਨ ਹੀ ਨੇ

  • @sukhmindersingh8439
    @sukhmindersingh8439Ай бұрын

    ਭੈਣ ਜੀ, ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਅੱਜ ਦੇ ਸਮੇਂ ਸਾਰੇ ਲੋਕਾਂ ਨੂੰ ਇਸਦੀ ਲੋੜ ਹੈ। ਮੈ ਵੀ Meditation ਕਰਦਾ ਹੈ।

  • @surjitkaur5547
    @surjitkaur554712 күн бұрын

    ਬਹੁਤ ਅੱਛਾ ਕੰਮ ਕਰ ਰਹੇ ਹੋ ਜਿਉਂਦੇ ਰਿਹੋ ।

  • @Babli.Canada

    @Babli.Canada

    12 күн бұрын

    ਧੱਨੰਵਾਦ ਜੀ

  • @gurmailsingh8311
    @gurmailsingh8311Ай бұрын

    Bahut vadiya ❤

  • @manjeetbabli9475
    @manjeetbabli9475Ай бұрын

    ਬਹੁਤ ਵਧੀਆ ਉਪਰਾਲਾ ਜੀ

  • @dharamveersingh7627
    @dharamveersingh7627Ай бұрын

    ਵਧੀਆ ਉਪਰਾਲਾ….💫✨👍

  • @AnanyaaPanwar-sp8wg
    @AnanyaaPanwar-sp8wgАй бұрын

    Wow, thanku

  • @jiwanpreet6531
    @jiwanpreet6531Ай бұрын

    Great work

  • @manpreetyamla9614
    @manpreetyamla9614Ай бұрын

    Bahut vadia jankari ,mere v Kai concept clear ho gye, shukriya

  • @jagdeepkaurbrar4109
    @jagdeepkaurbrar4109Ай бұрын

    ਵਧੀਆ ਜਾਣਕਾਰੀ

  • @dur-e-shahwarakram7713
    @dur-e-shahwarakram7713Ай бұрын

    Best hy gee ❤

  • @darshansinghmomi6511
    @darshansinghmomi6511Ай бұрын

    Very good with lots of information

  • @imranyounus5152
    @imranyounus5152Ай бұрын

    Great job

  • @lakhadhaliwal5362
    @lakhadhaliwal5362Ай бұрын

    . best video dear

  • @gurdeepdhindsa1786
    @gurdeepdhindsa1786Ай бұрын

    Very good knowledge video

  • @tarsembuttar8225
    @tarsembuttar8225Ай бұрын

    Nice information👍

  • @paramjeetkaur107
    @paramjeetkaur107Ай бұрын

    Nice ji

  • @user-lx9vo6rk6n
    @user-lx9vo6rk6nАй бұрын

    informative

  • @user-ux6sq2xh7d
    @user-ux6sq2xh7dАй бұрын

    Outstanding ASA koi phlay explanation ne mili Kisi chanel pa MBTI K about super duper method to clearify us

  • @avneetkamboj7793
    @avneetkamboj7793Ай бұрын

    Very informative video

  • @manjotsingh8664
    @manjotsingh8664Ай бұрын

    Dhanwaad ji next part v jaldi bnao 😊

  • @SatpalSingh-yi4iw
    @SatpalSingh-yi4iwАй бұрын

    Bahut wadia jankari di aap ney

  • @0001harjinder
    @0001harjinder22 күн бұрын

    Gudwork

  • @jaskaransingh4704
    @jaskaransingh4704Ай бұрын

    Very nice

  • @hrpit
    @hrpitАй бұрын

    It is very predominant topic .you’re doing great work

  • @navi8268
    @navi8268Ай бұрын

    Amazing content ma'am

  • @ParminderKaur-su6wq
    @ParminderKaur-su6wqАй бұрын

    Very informative video....thanks

  • @ManpreetSingh-kb5xe
    @ManpreetSingh-kb5xeАй бұрын

    Information ❤

  • @GurjantSingh-zy3lv
    @GurjantSingh-zy3lvАй бұрын

    ਬਹੁਤ ਸੋਹਣੀ ਗੱਲਬਾਤ ਪਹਿਲੀ ਦਫ਼ਾ ਇਹ ਚੈਨਲ ਅੱਗੇ ਆਇਆ ਇਹ ਵੀਡੀਓ ਆਈ ਸੁਣੀ ਚੰਗੀ ਲੱਗੀ ਕੀ ਇਹ ਸਾਰੀਆਂ ਵਿਸ਼ੇਸ਼ਤਾਵਾਂ ( ਪੈਰਾਮੀਟਰ) ਚੋਂ ਥੋੜ੍ਹਾ ਥੋੜ੍ਹਾ ਸਭ ਚ ਹੋ ਸਕਦਾ ਜਿੰਨਾ ਕੁ ਮੈਨੂੰ ਸਮਝ ਲੱਗਿਆ ਤਾਂ ਮੈਂ ਆਪਣੇ ਤੇ ਗੱਲ ਲਗਾ ਕੇ ਵੇਖੀ ਤਾਂ ਥੋੜ੍ਹਾ ਥੋੜ੍ਹਾ ਸਭ ਮਿਲਿਆ ਸੋ ਇਸ ਬਾਰੇ ਹੋਰ ਗੱਲ ਕਰਿਓ ਅਗਲੀਆਂ ਵੀਡੀਓਜ਼ ਦਾ ਇੰਤਜ਼ਾਰ ਰਵੇਗਾ

  • @mithijailpodcast

    @mithijailpodcast

    Ай бұрын

    Part 2 & Part 3 already on KZread. Please go to channel and check them out. We have explained this duality issue in detail there.

  • @sunilkumar-ch1ze
    @sunilkumar-ch1ze22 күн бұрын

    ਲਾਜਵਾਬ ਪੋਡਕਾਸਟ ਜੀ

  • @Babli.Canada

    @Babli.Canada

    22 күн бұрын

    ਧੱਨਵਾਦ ਸੁਨੀਲ ਜੀ 🙏🏼

  • @jagwinderpannu1571
    @jagwinderpannu1571Ай бұрын

    good job

  • @shanjeetsingh3853
    @shanjeetsingh3853Ай бұрын

    Nyc

  • @bahadarsinghrathour1239
    @bahadarsinghrathour1239Ай бұрын

    Bot vadia contant ditta madam g. Apne punjabiya nu ena cheeja di bot lod a. Wait rahugi agle chapter di. Sheti banao

  • @HarbhajanSingh-ii8ej
    @HarbhajanSingh-ii8ej27 күн бұрын

    Thank you very interesting please continue.

  • @ManpreetSingh-kb5xe
    @ManpreetSingh-kb5xeАй бұрын

    Very good

  • @pindersahotamusic
    @pindersahotamusicАй бұрын

    Thanks for this valuable information 🙏🏼🙏🏼

  • @sarabxyz
    @sarabxyzАй бұрын

    Love it 👌

  • @Babli.Canada

    @Babli.Canada

    Ай бұрын

    🙏

  • @gurpalsingh4844
    @gurpalsingh484412 күн бұрын

    Bahut vadiya ji 🙏🏻

  • @Babli.Canada

    @Babli.Canada

    12 күн бұрын

    Thanks Gurpal ji 🙏🏼

  • @inderjitsinghsohi1112
    @inderjitsinghsohi1112Ай бұрын

    Good information sis, thanks 🙏

  • @user-md1hg3ed7l
    @user-md1hg3ed7lАй бұрын

    Nice and good information 👍 👌 🎉🎉❤

  • @dr.gagandeepkaur2731
    @dr.gagandeepkaur2731Ай бұрын

    Well explained

  • @charnpalsingh5328
    @charnpalsingh5328Ай бұрын

    Thanks ji After 30 years understand family . So lovely... Thanks again Thanks

  • @mithijailpodcast

    @mithijailpodcast

    Ай бұрын

    That's the best achievement for us. Nothing more rewarding then bringing back understanding and oneness

  • @balrajsingh-ge2dh
    @balrajsingh-ge2dhАй бұрын

    Thanks ji

  • @inderjitkaurgill4223
    @inderjitkaurgill4223Ай бұрын

    Both personality are good

  • @HarsimranSingh-sahni
    @HarsimranSingh-sahniАй бұрын

    Thank u

  • @ManpreetSingh-kb5xe
    @ManpreetSingh-kb5xeАй бұрын

    Good

  • @MANPREETSINGH-gz4bz
    @MANPREETSINGH-gz4bzАй бұрын

    Excellent

  • @Babli.Canada

    @Babli.Canada

    Ай бұрын

    Thanks for watching Manpreet 🙏🏼

  • @RavinderSingh-to2sx
    @RavinderSingh-to2sxАй бұрын

    ਬਹੁਤ ਵਧੀਆ ਨਵੀਂ ਗੱਲਬਾਤ

  • @Babli.Canada

    @Babli.Canada

    Ай бұрын

    ਧੱਨਵਾਦ ਜੀ 🙏🏼

  • @rupindersran7123
    @rupindersran71238 күн бұрын

    Great video , I love it .

  • @Babli.Canada

    @Babli.Canada

    8 күн бұрын

    Thanks Rupinder 🙏🏼

  • @nkhabra1616
    @nkhabra1616Ай бұрын

    Very nice good information from uk

  • @satnamchotmurad3151
    @satnamchotmurad31518 күн бұрын

    Great video!

  • @Babli.Canada

    @Babli.Canada

    8 күн бұрын

    Thanks

  • @surindersangha20
    @surindersangha20Ай бұрын

    Thanks 🙏

  • @gurjanttakipur6559
    @gurjanttakipur6559Ай бұрын

    INTP my personality.. Bhut vadiya knowledge mili ji tuhade lecture ton..thank you..❤

  • @mithijailpodcast

    @mithijailpodcast

    Ай бұрын

    Wow that’s great . U got designer brain👍

  • @bschahal9453
    @bschahal9453Ай бұрын

    ❤❤ ਆਪ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ

  • @Babli.Canada

    @Babli.Canada

    Ай бұрын

    ਧੱਨਵਾਦ ਜੀ

  • @JatinderSingh-mf7hy
    @JatinderSingh-mf7hyАй бұрын

    👍👍

  • @surindersingh-lk8gm
    @surindersingh-lk8gmАй бұрын

    Very very informative. Thanks.

  • @Babli.Canada

    @Babli.Canada

    Ай бұрын

    🙏🏼

  • @No_prejudice_pls
    @No_prejudice_pls24 күн бұрын

    Shukar hai kuch ta aaya kamm da punjabi wich. Thanks for the video..

  • @Babli.Canada

    @Babli.Canada

    24 күн бұрын

    🙏🏼

  • @deep5136
    @deep5136Ай бұрын

    Nice information 👌👌

  • @Babli.Canada

    @Babli.Canada

    Ай бұрын

    Thanks for watching

  • @mauserdeep
    @mauserdeep11 күн бұрын

    ਬਹੁਤ ਵਧੀਆ ਜੀਓ

  • @Babli.Canada

    @Babli.Canada

    11 күн бұрын

    ਧੱਨਵਾਦ ਜੀ 🙏🏼

  • @mauserdeep

    @mauserdeep

    10 күн бұрын

    @@Babli.Canada ਮੈਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦਾ ਬੇ-ਹੱਦ ਸ਼ੌਕੀਨ ਹਾਂ ਪਰ ਅੱਜ ਤੱਕ ਹਿੰਦੀ ਜਾਂ ਇੰਗਲਿਸ਼ ਵਿੱਚ ਹੀ ਇਸ ਤਰ੍ਹਾਂ ਦਾ ਸੁਣਿਆ ਜਾਂ ਪੜ੍ਹਿਆ ਹੈ ਆਪ ਦਾ ਬਹੁਤ ਧੰਨਵਾਦ ਆਪ ਨੇ ਪੰਜਾਬੀ ਵਿਚ ਇਹ ਉਪਰਾਲਾ ਕੀਤਾ ਇਸ ਨਾ ਇਨਸਾਨੀ ਫਾਇਦਾ ਤਾਂ ਸਿੱਧਾ ਹੀ ਹੋਣਾ ਪਰ ਨਾਲ ਨਾਲ ਮੇਰੀ ਮਾਂ ਭਾਸ਼ਾ ਵੀ ਹੋਰ ਅਮੀਰ ਹੋ ਜਾਣੀ ਯੁੱਗ ਯੁੱਗ ਜੀਓ ਭੈਣੇ

  • @kuldipdhak7972
    @kuldipdhak7972Ай бұрын

    Very interesting both side

  • @Babli.Canada

    @Babli.Canada

    Ай бұрын

    Thanks Kuldip ji 🙏🏼. Please watch other episodes also on the channel

  • @paramjitkaur3303
    @paramjitkaur3303Ай бұрын

    👍👍👍👍

  • @kulwindergill7483
    @kulwindergill748318 күн бұрын

    ਅੰਗਰੇਜ਼ੀ ਜ਼ਿਆਦਾ ਹੈ ਇੰਨੀ ਸਾਨੂੰ ਆਉਂਦੀ ਨਹੀਂ, ਕਿੰਨਾ ਚੰਗਾ ਹੋਵੇ ਜੇਕਰ ਸਾਰਾ ਕੁਝ ਪੰਜਾਬੀ ਵਿੱਚ ਹੀ ਸਮਝਾਇਆਂ ਜਾਵੇ

  • @mithijailpodcast

    @mithijailpodcast

    17 күн бұрын

    We r trying our best but we too have limitations

  • @rujvirgarcha4310
    @rujvirgarcha4310Ай бұрын

    👍

  • @ArunKumar-yh7rz
    @ArunKumar-yh7rzАй бұрын

    well explained in a simple way.....we generally think Psychology as a complicated subject.....but here it's been made simple in Punjabi.....nice effort

  • @Babli.Canada

    @Babli.Canada

    Ай бұрын

    Thanks Arunji 🙏🏼

  • @rajbirrandhawa8695
    @rajbirrandhawa8695Ай бұрын

    Thnks for good information madam

  • @Babli.Canada

    @Babli.Canada

    Ай бұрын

    🙏

  • @47punjab
    @47punjabАй бұрын

    Boht sohni podcast❤ from multan

  • @mithijailpodcast

    @mithijailpodcast

    Ай бұрын

    So happy to receive message from Multan. Hope some day we shall be able to visit this side of Punjab without any political restrictions just d way people move in Europe freely

  • @kamalgill6379
    @kamalgill6379Ай бұрын

    Beautiful program. Loved it

  • @atmasingh3601

    @atmasingh3601

    Ай бұрын

    Very good attempt to explain Psychology subject in Punjabi.I request you while explaining in Punjabi language, the use of English should not be sidelined or ignored.This will widen the prospects of learning. THANKS.

  • @mithijailpodcast

    @mithijailpodcast

    Ай бұрын

    Yes sir I too feel we r using too many English words as three of us r English medium educated. But we will try to keep the flow in the Punjabi language as much as possible. Actually our podcast is not scripted so speaking from the heart. But we got ur point Punjabi first👍

  • @ManojSharma-vk2sp
    @ManojSharma-vk2sp10 күн бұрын

    Right 👍

  • @Babli.Canada

    @Babli.Canada

    10 күн бұрын

    🙏🏼

  • @MANJEETKAUR.2024
    @MANJEETKAUR.2024Ай бұрын

  • @sandhunishansingh1058
    @sandhunishansingh1058Ай бұрын

    ਮਿੱਠੀ ਜੇਲ ਦਾ ਬਹੁਤ ਧੰਨਵਾਦ ਜੀ

  • @Babli.Canada

    @Babli.Canada

    Ай бұрын

    ਤੁਹਾਡਾ ਬਹੁਤ ਧੱਨਵਾਦ ਨਿਸ਼ਾਨ ਜੀ 🙏🏼

  • @sapindersingh2050
    @sapindersingh2050Ай бұрын

    Please discuss also when mind stick on one problem and think again and again. Very good podcast. You would achieve new heights

  • @mithijailpodcast

    @mithijailpodcast

    Ай бұрын

    Yes definitely we will discuss this topic soon. Thanks for sharing a good psychological topic.

  • @ranjitsinghgujral9728
    @ranjitsinghgujral9728Ай бұрын

    Great ji but after listening completly,I am of the opinion that you can & should say that the judgemental need to improve. Final decision is yours. Thanks for such a useful information.🙏🙏

  • @navkaran.32bor97
    @navkaran.32bor9719 күн бұрын

    Good work sir/mam koi ge hain punjabi wala.😂

  • @kulwindergill7483
    @kulwindergill748318 күн бұрын

    ਸਤਿ ਸ੍ਰੀ ਆਕਾਲ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵਿਚਾਰ ਕਰਨ ਉਤੇ ਸਭ ਕੁਝ ਮਿਲ ਜਾਂਦਾ ਹੈ,

  • @mithijailpodcast

    @mithijailpodcast

    18 күн бұрын

    🙏

  • @rameshkumar-tr2gj
    @rameshkumar-tr2gj10 күн бұрын

    bahut badiya jankari hai az de samaz lui

  • @Babli.Canada

    @Babli.Canada

    10 күн бұрын

    Thanks for watching 🙏🏼

  • @kamaldeep8922
    @kamaldeep8922Ай бұрын

    ਬਾਬਾ ਬੁੱਲੇ ਸਾਹ ਜੀ ਜਿਆਦਾ ਸੌਖੀ ਤਰ੍ਹਾਂ ਸਮਝਾਉਂਦੇ ਸਨ।

  • @mithijailpodcast

    @mithijailpodcast

    Ай бұрын

    Depends what equipment a listener has...lol. For a pilot it's easy to handle a aeroplane ✈️ then to handle belan to make a round roti...lol

  • @gurpreetsingh1596
    @gurpreetsingh159616 күн бұрын

    very good job sister

  • @prabhjeetkaur181

    @prabhjeetkaur181

    16 күн бұрын

    Thanks for the encouragement 🙏🏼

  • @harbajanmli7503
    @harbajanmli7503Ай бұрын

    Thanks for sharing, Balance, balance, balance

  • @sarvjeetgarcha7574

    @sarvjeetgarcha7574

    Ай бұрын

    As we grow up we feel balanced approach but we are born with four letters only,slowly keep covering our personality according to surroundings

  • @sarvjeetgarcha7574

    @sarvjeetgarcha7574

    Ай бұрын

    We gonna post another video soon which will show how you feel balanced approach

  • @SELFSION
    @SELFSIONАй бұрын

    Title should be.. know about yourself ... ow good information thanks to you

  • @labhlabhsingh7208
    @labhlabhsingh7208Ай бұрын

    Perceiving

  • @saytruth1382
    @saytruth1382Ай бұрын

    Human mind and behaviour is very complex and it reacts differently in different situations.I think,there is no line between introvert and extrovert.Its one’s behaviour which influences the both personalities. Rest your video and presentation is excellent and worth watching.

  • @mithijailpodcast

    @mithijailpodcast

    Ай бұрын

    I totally agree with you. We will give more clarity regarding ur doubts in coming videos. Everyone is born with one preferred hand either right or left . And that’s what MBTI is pointing to. Preference we r born with. That’s subconscious. But we can also learn to write with non preferred hand but it requires lot of conscious efforts n that we call development and it’s quite stressful.

  • @singhrajinder68
    @singhrajinder68Ай бұрын

    I s t j ਵਾਲੇ ਮੇਰੇ ਪੱਕੇ ਦੋਸਤ ਬਣ ਸਕਦੇ ਨੇ 🙏💯

  • @charnpalsingh5328
    @charnpalsingh5328Ай бұрын

    Plz next part

  • @mithijailpodcast

    @mithijailpodcast

    Ай бұрын

    Part 2 already on air Part 3 today evening on air

  • @harjitsingh9002
    @harjitsingh9002Ай бұрын

    ਸਤਿ ਸ੍ਰੀ ਆਕਾਲ ਵੀਰ ਜੀ ਭੈਣ ਜੀ ਗੱਲ ਬਾਤ ਬਹੁਤ ਸੋਹਣੀ ਲੱਗੀ। ਮੈਨੂੰ ਆਪਣੀ personality ਦੋਹਾਂ ਦਾ ਸੁਮੇਲ ਜਿਹਾ ਹੀ ਲੱਗਿਆ।ਆਸ ਕਰਦਾ ਅਗਲੇ podcasts ਵਿੱਚ ਗੱਲ ਜ਼ਿਆਦਾ clear ਹੋ ਜਾਵੇਗੀ। ਧੰਨਵਾਦ

  • @mithijailpodcast

    @mithijailpodcast

    Ай бұрын

    SSA g Yes we will give u more clarity in next video. Actually everyone have all d eight traits. We have to find which one we r born with n which side we have developed after birth. For example everyone is born with preferred writing hand by birth Right or left but we can learn from opposite hand too . But that will produce stress resulting in unhealthy unhappy life. Hope u got my point

  • @shavindersingh710

    @shavindersingh710

    Ай бұрын

    ​@@mithijailpodcastਇਸ ਚੈਨਲ ਦਾ ਨਾਮ ਮਿੱਠੀ ਜੇਲ੍ਹ ਕਿ ਸੋਚ ਕੇ ਰੱਖਿਆ ਗਿਆ ਹੈ।

  • @mithijailpodcast

    @mithijailpodcast

    Ай бұрын

    Name Mithi Jail represent our illusion of freedom. By this channel we are trying to create curiosity in punjabi communities throughout world to rethink decision making. Aren’t we compromising with our mental physical and spiritual health in this fast moving environment? We promote slow living by this channel. Lifestyle more focused towards mental, physical and spiritual growth instead of lifestyle based on material possessions.

  • @shavindersingh710

    @shavindersingh710

    Ай бұрын

    @@mithijailpodcast ਆਪ ਜੀ ਗੱਲ ਠੀਕ ਹੈ। ਪਰ ਮੈਂ ਜਿਹੜਾ ਮਿੱਠੀ ਜੇਲ੍ਹ ਸੰਬੰਧੀ ਸਹਿਤ, ਅਖ਼ਬਾਰ ਵਿੱਚ ਪੜਿਆ ਹੈ। ਪੰਜਾਬੀ ਵਿੱਚ ਮਿੱਠੀ ਜੇਲ੍ਹ ਦੂਜੇ ਮੁਲਕਾਂ ਨੂੰ ਕਹਿੰਦੇ ਹਨ। ਜਿਥੇ ਇਕ ਮਨੁੱਖ ਇਹ ਸੋਚ ਕਮਾਈ ਕਰਨ ਜਾਂਦਾ ਹੈ। ਕਿ ਇੱਕ ਦਿਨ ਉਹ ਵਾਪਸ ਪੰਜਾਬ ਆ ਜਾਵੇਗਾ। ਪਰ ਪਦਾਰਥਾਂ ਦੀ ਦੌੜ ਤੇ ਹੋਰ ਜ਼ਿੰਮੇਵਾਰੀਆਂ ਇਹ ਹੋਣ ਨਹੀਂ ਦਿੰਦੇ। ਬਾਕੀ ਆਪ ਜੀ ਜੋ ਦੱਸਿਆ ਠੀਕ ਹੈ।

  • @mithijailpodcast

    @mithijailpodcast

    Ай бұрын

    Yes as my sisters live in Canada this name represents punjabi in Canada. But I feel same is happening in Delhi Mumbai or Chandigarh too

  • @vikramshergill7369
    @vikramshergill73698 күн бұрын

    i and j

  • @s.k.haridas6726
    @s.k.haridas672615 күн бұрын

    In Gita Krishna says do desire less karma

  • @SUKHMANIMANN
    @SUKHMANIMANNАй бұрын

    Mem continew rakna

  • @mithijailpodcast

    @mithijailpodcast

    Ай бұрын

    Yes sure . We will load detail podcast soon with lot of examples.

  • @ManpreetSingh-kb5xe
    @ManpreetSingh-kb5xeАй бұрын

    Very nice information ❤

Келесі